On Shaheedi Day of Bhai Sukha-Jinda, A Dialogue with Sikh Youths

  Рет қаралды 7,230

Bhai Daljit Singh

Bhai Daljit Singh

Күн бұрын

On October 9, we honor Shaheedi Day, remembering the valor of Shaheed Bhai Harjinder Singh Jinda and Shaheed Bhai Sukhdev Singh Sukha. Bhai Daljit Singh shared memories of their extraordinary lives, highlighting their unwavering commitment to truth, justice, freedom and their people. He emphasized the importance of their high character and spirits, inspiring today’s Sikh youth to embody these values in contemporary challenges.
#bhaidaljitsinghbittu #sikh #punjab #jindasukha #sukhajinda #sikhistory #sikhism #1984 #1984punjab #shaheed #khalsa #khalsapanth

Пікірлер: 94
@SatnamSingh-b8l
@SatnamSingh-b8l 9 сағат бұрын
ਜਨਨੀ ਜਨੈ ਤਾਂ ਭਗਤ ਜਨ ਕੈ ਦਾਤਾ ਕੈ ਸੂਰ 🙏ਕੋਟਾਨਿ ਕੋਟਿ ਚਰਨ ਬੰਦਨਾ ਗੁਰੂ ਜੀ ਦੇ ਮਹਾਨ ਸ਼ਹੀਦ ਸਿੰਘਾ ਨੂੰ ਅਤੇ ਭਾਈ ਦਲਜੀਤ ਸਿਘੰ ਜੀ ਦੀ ਮਹਾਨ ਘਾਲਣਾ ਨੂੰ 🙏
@astaadg8148
@astaadg8148 Күн бұрын
ਭਾਈ ਸਾਹਿਬ ਜੀ, ਹਰ ਸਿੱਖ ਦੇ ਮਨ ਵਿੱਚ ਰੁਹਾਨੀ ਖਾਲਸਾ ਰਾਜ ਦੇ ਸੰਕਲਪ ਦੇ ਨਾਲ ਨਾਲ ਫਿਜੀਕਲ ਪੰਜਾਬ ਦੀ ਧਰਤੀ ਤੇ ਸਥਾਪਿਤ ਹੋਣ ਵਾਲੇ ਅਜਾਦ ਖਾਲਿਸਤਾਨ ਦਾ ਸੰਕਲਪ ਵੀ ਜਰੂਰੀ ਹੈ। ਸਿਮਰਨ ਸੇਵਾ ਰਹਿਤ ਦੇ ਨਾਲ ਨਾਲ ਸਿਪਾਹੀ ਵਾਲੀ ਭਾਵਨਾ ਵੀ ਬਰਾਬਰ ਹੋਣੀ ਚਾਹੀਦੀ ਹੈ। ਹੋਣਾ ਸਭ ਕੁੱਝ ਗੁਰੂ ਦੀ ਟੇਕ ਲੈਕੇ ਹੀ ਹੈ।ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ !!
@guy4mpunjab
@guy4mpunjab Күн бұрын
ਭਾਈ ਸਾਹਿਬ ਜੀ ਸ਼ਹੀਦਾਂ ਦੀਆਂ ਯਾਦਾਂ ਦੀ ਨੌਜਵਾਨਾਂ ਨਾਲ ਸਾਂਝ ਪਾਉਣ ਲਈ ਬਹੁਤ-ਬਹੁਤ ਧੰਨਵਾਦ। ਇਹ ਸਾਂਝਾ ਪਾਉਂਦੇ ਰਿਹਾ ਕਰੋ ਜੀ।
@simransomal1420
@simransomal1420 Күн бұрын
🙏🙏🙏ਕੋਈ ਸ਼ਬਦ ਨਹੀਂ ਬੋਲਣ ਲਈ ਅਸੀ ਤਾ ਸਿਰਫ ਸਜਦਾ ਕਰ ਸਕਦੇ ਆ ਇਹੋ ਜਹੇ ਜੋਧਿਆ ਨੂੰ 🙏🙏🙏
@GursaanjhSingh-Khaira-89
@GursaanjhSingh-Khaira-89 Күн бұрын
ਆਪਣੇ ਲੋਕ ਨਚਾਰਾਂ ਤੇ ਬਨਾਵਟੀ ਸ਼ਹੀਦਾਂ ਜਿਹੜੇ ਸੋਸ਼ਲ ਮੀਡੀਆ ਤੇ ਮਸ਼ਹੂਰ ਨੇ ਉਹਨਾਂ ਜੋਗੇ ਹੀ ਰਹਿ ਗਏ ਨੇ, ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਦੀ ਜਗ੍ਹਾ ਸਿੱਧੂ ਮੂਸੇਵਾਲੇ ਦੀ ਤਸਵੀਰ ਨੇ ਲੈ ਲਈ, ਇਹ ਸਾਡੀ ਤ੍ਰਾਸਦੀ ਏ ਭਾਈ ਸਾਹਿਬ ਜੀ 🙏
@juaalasinghgrewal6818
@juaalasinghgrewal6818 Күн бұрын
ਭਾਈ ਦਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ,,,,j s grewal,,,rattan
@paramjitsingh2011
@paramjitsingh2011 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹੀਗੁਰੂ ਕਿ ਫਤਹਿ ।। ਭਾਈ ਜਿੰਦਾ ਭਾਈ ਸੁੱਖਾ ਦੀ ਸਹੀਦੀ ਨੂੰ ਕੋਟਿ ਕੋਟਿ ਪ੍ਰਨਾਮ, ਭਾਈ ਸਾਹਿਬ ਜੀ , ਤੁਹਾਡੀ ਸਿੱਖ ਪੰਥ ਨੂੰ ਬਹੁਤ ਵੱਡੀ ਦੇਣ ਹੇ ।
@astaadg8148
@astaadg8148 Күн бұрын
ਭਾਈ ਸਾਹਿਬ ਜੀ ਆਪ ਜਰੂਰ ਕੋਈ ਪੱਕਾ ਪ੍ਰੋਗਰਾਮ ਬਣਾਉ ਜਿਵੇਂ ਕਿ ਹਰ ਹਫਤੇ ਇੱਕੋ ਸਮੇਂ ਤੇ ਜਿਵੇਂ ਕਿ ਦਿਨ ਮੰਨ ਲਵੋ ਛਨੀਵਾਰ ਸ਼ਾਮ ਨੂੰ 7 ਵਜੇ ਜਾਂ ਜੋ ਵੀ ਆਪ ਜੀ ਨੂੰ ਠੀਕ ਲੱਗਦਾ ਹੋਵੇ ਨੌਜਵਾਨਾਂ ਨੂੰ ਇਸੇ ਤਰਾਂ ਹੀ ਸੰਬੋਧਨ ਕਰਿਆ ਕਰੋ, ਇਸ ਵਿੱਚ ਉਸ ਹਫਤੇ ਵਿੱਚ ਹੋਏ ਸ਼ਹੀਦਾਂ ਬਾਰੇ ਲੜੇ ਗਏ ਸੰਘਰਸ਼ ਬਾਰੇ ਅਤੇ ਅੱਜ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਧਰਮ ਦੇ ਰਾਹ ਤੇ ਚੱਲਣ ਦੀ ਪਰੇਰਨਾਂ ਸਬੰਧੀ ਆਪ ਜੀ ਦੇ ਜੀਵਨ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਇਹੋ ਜਿਹੇ ਸੱਚੇ ਸੁੱਚੇ ਜੀਵਨ ਅੱਜ ਬਹੁਤ ਘੱਟ ਮਿਲਦੇ ਹਨ। ਅਤੇ ਪਾਖੰਡ/ਬਾਬਾਵਾਦ ਸਿੱਖੀ ਨੂੰ ਢਾਹ ਲਾ ਰਿਹਾ ਹੈ।ਭੋਲੇਭਾਲੇ ਸਿੱਖ ਅਨਜਾਣੇ ਹੀ ਫਸ ਰਹੇ ਹਨ।
@GurmeetKaur-xt4wp
@GurmeetKaur-xt4wp Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
@GurwinderSingh-wg9hz
@GurwinderSingh-wg9hz 3 сағат бұрын
ਭਾਈ ਸਾਹਿਬ ਜੀ ਬਹੁਤ ਵਧੀਆ ਸਿਖਿਆ ਦਿੱਤੀ ਹੈ , ਖਾਲਿਸਥਾਨ ਗੁਰੂ ਨਾਲ ਜੋੜਨ ਨਾਲ ਹੀ ਮਿਲਣਾ ਹੈ ।
@surjitsingh6134
@surjitsingh6134 18 сағат бұрын
ਬਹੁਤ ਹੀ ਵਧੀਆ ਵਿਚਾਰ ਜੀ ਆਪ ਦੇ, ਧੰਨਵਾਦ ਜੀ।
@sukhpalgrewal5003
@sukhpalgrewal5003 Күн бұрын
ਭਾਈ ਸਾਹਿਬ ਸ਼ਹੀਦ ਹਰਜਿੰਦਰ ਸਿੰਘ ਜ਼ਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾਂ ਅਮਰ ਰਹਿਨ ਜੀ
@realtorsingh
@realtorsingh Күн бұрын
❤❤❤❤❤
@astaadg8148
@astaadg8148 Күн бұрын
ਭਾਈ ਸਾਹਿਬ ਜੀ,ਵਾਹਿਗੁਰੂ ਆਪ ਜੀ ਤੇ ਸਦਾ ਹੀ ਮਿਹਰ ਰੱਖਣ!! ਅੱਜ ਦੇ ਨੌਜਵਾਨ ਭਾਈ ਸਾਹਿਬ ਦੇ ਦਰਸ਼ਣ ਕਰਕੇ ਸ਼ਹੀਦਾਂ ਨੂੰ ਮਹਿਸੂਸ ਕਰ ਸਕਦੇ ਹਨ।ਭਾਈ ਜਿੰਦਾ ਭਾਈ ਬਿੱਟੂ ਦੀ ਬਹੁਤ ਜਿਆਦਾ ਇਜਤ ਮਾਣ ਕਰਦੇ ਸੀ।
@dupindersinghgill2923
@dupindersinghgill2923 Күн бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@kirpalbrar1766
@kirpalbrar1766 9 сағат бұрын
Waheguruji
@astaadg8148
@astaadg8148 Күн бұрын
ਭਾਈ ਸਾਹਿਬ ਨੇ ਭਾਈ ਜਿੰਦੇ-ਸੁੱਖੇ ਦੀ ਚਿੱਠੀ ਪੂਰੀ ਅਖਬਾਰਾਂ ਵਿੱਚ ਛਪਾਈ ਸੀ। ਅਖਬਾਰ ਛਾਪਣ ਲਈ ਤਿਆਰ ਨਹੀਂ ਸਨ। ਪਰ ਯੋਧਿਆਂ ਨੇ ਦਬਕਾ ਮਾਰ ਕੇ ਛਪਵਾਈ ਸੀ। ਜੋ ਇਤਿਹਾਸਕ ਦਸਤਾਵੇਜ ਬਣ ਗਈ। ਜਿਨਾ ਚਿਰ ਸਾਡੀ ਸੁਰਤ ਗੁਰੂ ਨਾਲ ਨਹੀਂ ਜੁੜਦੀ ਉਨਾ ਚਿਰ ਰਾਜ ਨਹੀਂ ਮਿਲਨਾਂ। ਗੁਰੂ ਤੁਹਾਡਾ ਮੁਲਕ ਬਨਾਉਣ ਲਈ ਕਾਹਲਾ ਹੈ। ਕਮੀਂ ਸਾਡੇ ਵਿੱਚ ਹੈ। ਅੱਜ ਹੀ ਗੁਰੂ ਦੇ ਮਾਰਗ ਤੇ ਚੱਲ ਕੇ ਵੇਖੋ,ਮਹੀਨਿਆਂ ਵਿੱਚ ਹੀ ਜੀਵਨ ਬਦਲ ਜਾਣਾ। ਸਾਡਾ ਬਹੁਤ ਹੀ ਸ਼ਕਤੀਸ਼ਾਲੀ ਰਾਜ ਥੋੜੇ ਜਿਹੇ ਹੀ ਧਰਮ ਵੱਲੋਂ ਢਿੱਲੇ ਹੋਣ ਤੇ ਖਤਮ ਹੋ ਗਿਆ ਸੀ।
@MadeinPanjab1699
@MadeinPanjab1699 4 сағат бұрын
ਸੱਚ ਕਿਹਾ ਅਸੀਂ ਹੀ ਗੁਰੂ ਦੇ ਰਾਹ ਦੇ ਪਾਂਧੀ ਹੈਨੀ ਵਰਨਾ ਮੰਜ਼ਲਾਂ ਮੁਲਖ ਵੱਲ ਲਿਜਾਣ ਨੂੰ ਕਾਹਲੀਆਂ
@AnkushSingla-e9i
@AnkushSingla-e9i Күн бұрын
ਭਾਈ ਜਿੰਦਾ, ਸੁੱਖਾ ਜੀ ਦੀ ਦਲੇਰੀ ਨੂੰ ਵੀ salute... 🙏🙏🙏
@manmohansarao941
@manmohansarao941 11 сағат бұрын
Waheguru
@bipneetkaur6075
@bipneetkaur6075 Күн бұрын
ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਹਿ।।
@inderjitsingh5978
@inderjitsingh5978 20 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੇਟ ਕੋਟ ਪ੍ਰਣਾਮ ਸ਼ਹੀਦਾਂ ਨੂੰ
@LakhvirLakha-i1h
@LakhvirLakha-i1h Күн бұрын
ਗੁਰਵਰ ਆਕਾਲ ਸਤਿ ਸ੍ਰੀ ਆਕਾਲ,, ਭਾਈ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@JagsirSingh-ru5qz
@JagsirSingh-ru5qz Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਬ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@Shamsher_Singh_Bajwa_93
@Shamsher_Singh_Bajwa_93 Күн бұрын
ਭਾਈ ਹਰਜਿੰਦਰ ਸਿੰਘ ਜੀ ਭਾਈ ਸੁੱਖਦੇਵ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏🙏🙏
@RKaur-ix3kk
@RKaur-ix3kk Күн бұрын
Waheguru ji ka Khalsa waheguru ji ki Fateh Bhai harjinder singh ji Bhai Sukhdev Singh ji di shahdat noo kot kot kot kot kot kot kot kot pernam ❤❤❤❤❤
@ajmerkaler7718
@ajmerkaler7718 23 сағат бұрын
Waheguru ji ka khalsa Waheguru ji ki fateh and salute to Sardar Sukha ji and Jinda ji
@rajandeepkour5247
@rajandeepkour5247 Күн бұрын
salute and pranam jinda sukha ji 🙏🏻🙏🏻🙏🏻
@sukhjindersingh5311
@sukhjindersingh5311 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ 🙏 ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਭਾਈ ਸਾਬ੍ਹ ਜੀ ❤
@langeriboys
@langeriboys 22 сағат бұрын
Waheguru meher kern ji Parmatma kise 2 te meher kerdey aa ji
@LovepreetSingh-sx2le
@LovepreetSingh-sx2le Күн бұрын
ਤੁਸੀਂ ਬਹੁਤ ਮਹਾਨ ਹੋ ਭਾਈ ਸਾਹਿਬ ਜੀ 🙏
@AnkushSingla-e9i
@AnkushSingla-e9i Күн бұрын
ਸ਼ਹੀਦ ਭਾਈ ਜਿੰਦਾ, ਸੁੱਖਾ ਜੀ ਦੀ ਸ਼ਹੀਦੀ ਨੂੰ ਪਰਨਾਮ
@BaldevSingh-jo7wj
@BaldevSingh-jo7wj 15 сағат бұрын
ਸਹੀਦ ਭਾਈ ਸੁੱਖਾ ਜਿਦਾ ਜੀ ਨੂੰ ਕੋਟੀ ਪਰਨਾਮ ❤
@SukhvirSidhu-t5s
@SukhvirSidhu-t5s Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@harpalsingh8961
@harpalsingh8961 5 сағат бұрын
App ji di bahut meharbani hai singha tey tuhada kot kot dhanbad
@morgansingh8186
@morgansingh8186 12 сағат бұрын
ਸ਼ਹੀਦ ਸੁੱਖਾ ਸਿੰਘ ਜੀ ਤੇ ਜਿੰਦਾ ਸਿੰਘ ਜੀ ਨੂੰ ਤੂੰ ਹੀ ਫੜਾਇਆ ਹੋਣਾ ਪੱਕਾ
@bipneetkaur6075
@bipneetkaur6075 Күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ajaibsingh261
@ajaibsingh261 Күн бұрын
❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਹਿ ਜੀਉ , ਬਹੁਤ ਹੀ ਭਰਪੂਰ ਜਾਣਕਾਰੀ ਪੇਸ਼ ਕੀਤੀ ਜੀ , ਪ੍ਰਨਾਮ ਸ਼ਹੀਦਾਂ ਨੂੰ
@AvtarSingh-pb6ti
@AvtarSingh-pb6ti 17 сағат бұрын
ਵਾਹਿਗੁਰੂ ਜੀ 🙏
@InderjeetAttari
@InderjeetAttari 19 сағат бұрын
Guru saab hor chardikla ch sewa bakhshn ji 🙏🙏
@hitouchpaintingsukha8066
@hitouchpaintingsukha8066 23 сағат бұрын
🪯🪯Waheguru Ji ka Khalsa waheguru ji ki Feteh 🙏🙏🪯🪯
@kamaldeepsingh899
@kamaldeepsingh899 11 минут бұрын
ਬਹੁਤ ਵੱਡੀ ਘਾਲਣਾ ਤੁਹਾਡੀ ਸਜਦਾ 🙏🙏🙏😊😊
@BalveerSingh-j1u
@BalveerSingh-j1u Күн бұрын
Waheguru ji ka khalsa waheguru jiki phateh
@tajsinghtoofan1347
@tajsinghtoofan1347 8 сағат бұрын
Waheguru jio dhan taire ladle
@wewantourhome1472
@wewantourhome1472 16 сағат бұрын
Bhai diljeet singh ji ❤
@GurdeepSingh-nb4fo
@GurdeepSingh-nb4fo Күн бұрын
ਬਹੂਤ ਵਧੀਆ ਜੀ ❤❤❤❤
@JasbirSingh-nz1mu
@JasbirSingh-nz1mu Күн бұрын
Waheguru ji Waheguru ji 🙏
@gurbirsandhu4892
@gurbirsandhu4892 Күн бұрын
ਚੜ੍ਹਦੀ ਕਲਾ ਜੀ
@humanitypeace1080
@humanitypeace1080 Күн бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ
@sunnygrewalkila8356
@sunnygrewalkila8356 Күн бұрын
ਬਿਲਕੁਲ ਠੀਕ ਜੀ
@gurdeepsingh-ls4cv
@gurdeepsingh-ls4cv Күн бұрын
Waheguru waheguru ji
@gurjitkaur4492
@gurjitkaur4492 Күн бұрын
Very good vir ji
@Chefsingh90
@Chefsingh90 20 сағат бұрын
🙏🏻
@TalwinderSingh-b4r
@TalwinderSingh-b4r Күн бұрын
ਕੌਮ ਦੇ ਹੀਰੋ ਭਾਈ ਦਲਜੀਤ ਜੀ
@kulvirsingh1286
@kulvirsingh1286 Күн бұрын
🙏🙏
@NarinderjitKailay
@NarinderjitKailay Күн бұрын
Wehaguru gee
@MandeepSingh-nn5pz
@MandeepSingh-nn5pz Күн бұрын
🙏💐💐💐
@amardeepkhalsa2459
@amardeepkhalsa2459 2 сағат бұрын
Wehegaru ji
@navtojsingh
@navtojsingh 20 сағат бұрын
ਸਿਖੀ ਅਵਲ
@basra4759
@basra4759 Күн бұрын
KHALSA RAJ JINDABAAD
@HarjinderSingh-nz6uq
@HarjinderSingh-nz6uq 14 сағат бұрын
ਪੰਜਾਬ ਦਾ ਬੇੜਾ ਗਰਕ ਕੀਤਾ ਤੁਸੀ
@surinderpalsingh9389
@surinderpalsingh9389 19 сағат бұрын
Hu.n chahuna tu nojuan dake marn kia soch a
@bs-db3ys
@bs-db3ys 6 сағат бұрын
Chal salla vehlerh vidvaan 😂😂
@kamaldeepsingh899
@kamaldeepsingh899 15 минут бұрын
ਕਤੀੜੇ
@raj22jee
@raj22jee Күн бұрын
If simran was the way then why 10th guru fight and sacrificed his family. Ask bittu when you jumped into this how much simran you was doing. He is misguiding the youth and putting cold water on burning issue of sukh youth. He is speaking RRS notes.
@bipneetkaur6075
@bipneetkaur6075 Күн бұрын
ਇਬਾਦਤ ਤੋਂ ਸ਼ਹਾਦਤ ਦਾ ਸਫ਼ਰ ਆ ਵਾਹਿਗੁਰੂ ਜੀ, its really not good to point on someone who have fought his life for Khalistan
@bipneetkaur6075
@bipneetkaur6075 Күн бұрын
ਇਤਿਹਾਸ ਪੜ੍ਹਨਾ ਜਰੂਰੀ ਆ ਵਾਹਿਗੁਰੂ ਜੀ, ਅਣਖੀ ਸਿੰਘਾਂ ਨੇ ਅਧਿਆਤਮਕ ਸ਼ਕਤੀ ਨਾਲ ਹੀ ਵੱਡੇ ਕਾਰਨਾਮੇ ਕੀਤੇ ਤੇ ਸ਼ਹਾਦਤਾਂ ਦਿੱਤੀਆਂ
@kulvirsingh1286
@kulvirsingh1286 Күн бұрын
Of course Tenth Guru sacrificed his entire family fighting injustice against mughals. Now, from where Khalsa fauj got power to fight against large enemy which was in lacs and they left only 40 at Garhi of Chamkaur Sahib, on one side singhs were fighting against Mughals on the banks of Sirsa river on the other hand guru and other singhs were reciting Asa di war; the same thing is being taught by Bhai Daljit Singh ji that khalsa gets power from gurbani and simran abhyas.
@hardevdhaliwal775
@hardevdhaliwal775 Күн бұрын
He sacrificed his life for us how u blame bhai sahib
@infoscoopstudio
@infoscoopstudio Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@gurpalsingh7119
@gurpalsingh7119 8 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@tasveersingh9802
@tasveersingh9802 20 сағат бұрын
Waheguru ji
@morgansingh8186
@morgansingh8186 12 сағат бұрын
ਸ਼ਹੀਦ ਸੁੱਖਾ ਸਿੰਘ ਜੀ ਤੇ ਜਿੰਦਾ ਸਿੰਘ ਜੀ ਨੂੰ ਤੂੰ ਹੀ ਫੜਾਇਆ ਹੋਣਾ ਪੱਕਾ
@punjabivirsa5295
@punjabivirsa5295 8 сағат бұрын
ਬੲੀ ਜ਼ੀ ੲਿਹ ਬੰਦਾ ਸਰਕਾਰ ਨਾਲ ਰਲਿਅਾਂ ਲਗਦਾਂ ਜ਼ਿਵੈ ੲਿਹ ੳੁਹਨਾ ਦੀ ਬੋਲੀ ਬੋਲਦਾ
@kamaldeepsingh899
@kamaldeepsingh899 13 минут бұрын
ਪਹਿਲਾ ਨਹਾ ਕੇ ਆ
@Maan_
@Maan_ Күн бұрын
Waheguru
@TheJazbir
@TheJazbir Күн бұрын
🙏🙏🙏
@kelloggole5458
@kelloggole5458 7 сағат бұрын
🙏🙏
@geetkarrajkoirsinghwala4962
@geetkarrajkoirsinghwala4962 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@bachittarsingh6714
@bachittarsingh6714 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@morgansingh8186
@morgansingh8186 12 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Uksatnam
@Uksatnam Күн бұрын
Waheguru ji
@Jagdeeshbrar
@Jagdeeshbrar Күн бұрын
Waheguru ji
@khalsa5089
@khalsa5089 5 сағат бұрын
Waheguru ji
@nirmaljitsingh2272
@nirmaljitsingh2272 8 сағат бұрын
Waheguru jee
@SandeepSingh-0009
@SandeepSingh-0009 Күн бұрын
🙏🙏🙏🙏
iPhone or Chocolate??
00:16
Hungry FAM
Рет қаралды 58 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 17 МЛН
когда не обедаешь в школе // EVA mash
00:51
EVA mash
Рет қаралды 4,2 МЛН
Крутой фокус + секрет! #shorts
00:10
Роман Magic
Рет қаралды 33 МЛН
iPhone or Chocolate??
00:16
Hungry FAM
Рет қаралды 58 МЛН