ਸਿੱਖਾਂ ਦੇ ਕਾਤ+ਲ ਕਮਲ ਨਾਥ ਦੇ ਸਨਮਾਨ ’ਤੇ ਭੜਕ ਕੇ ਸੰਗਤ ਨੂੰ ਵੰਗਾਰਣ ਵਾਲੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ | OnAir

  Рет қаралды 141,647

On Air

On Air

Күн бұрын

Пікірлер: 372
@mandeepsandhu3436
@mandeepsandhu3436 2 жыл бұрын
ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਭਾਈ ਸਾਹਿਬ ਦਾ ਧੰਨਵਾਦ
@aryansingh2824
@aryansingh2824 2 жыл бұрын
ਵਾਹਿਗਰੂ ਜੀ ਸ਼ੁਕਰ ਹੈ ਤੇਰਾ ਹਿਮਤ ਬਖਸ਼ ਸਿੱਖਾਂ ਨੂੰ ਤਾਂ ਜੋ ਅਵਾਜ਼ ਬੁਲੰਦ ਰਹੇ।
@GurdevSingh-kx1hf
@GurdevSingh-kx1hf 2 жыл бұрын
ਭਾਈ ਸਾਹਿਬ ਨੇ ਜੋ ਕਿਹਾ ਸਹੀ ਕਿਹਾ ਇਸੇ ਤਰਾਂ ਸਾਨੂੰ ਸਭ ਬੋਲਣਾ ਚਾਹੀਦਾ ਹੈ ਜੀ ਵਾਹਿਗੁਰੂ ਸਿੱਖ ਸੰਗਤਾਂ ਤੇ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਸਾਨੂੰ ਬੋਲਣ ਦੀ ਤਾਕਤ ਬਖਸ਼ਣ
@NirmalSingh-cs3qk
@NirmalSingh-cs3qk 2 жыл бұрын
Correct 💯
@paramjitkaurdandiwal5194
@paramjitkaurdandiwal5194 2 жыл бұрын
ਸਹੀ ਕਿਹਾ ਜੀ। ਕੋਈ ਨਹੀ ਬੋਲਦਾ ।ਸਚ ਬੋਲਣਾ। ਜਾਗੋ ਸਿੱਖੋ। ਗੰਦੀ ਰਾਜਨੀਤੀ ਦਾ ਵਿਰੋਧ ਕਰੋ।
@jacksparowyt1557
@jacksparowyt1557 2 жыл бұрын
ਭਾਈ ਸਾਬ ਜੀ ਦਾ ਬਹੁਤ ਧੰਨਵਾਦ ਜਿਨਾ ਨੇ ਸਟੇਜ ਤੇ ਲਾਹਨਤਾ ਪਾਇਆ ਨੇ ਬਹੁਤ ਵਦੀਆ
@kiranpalsingh2708
@kiranpalsingh2708 2 жыл бұрын
ਭਾਈ ਮਨਪ੍ਰੀਤ ਸਿੰਘ ਜੀ, ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਦੋਸ਼ੀ-ਅਪਰਾਧੀ ਕਮਲ ਨਾਥ ਨੂੰ ਗੁਰਦੁਆਰਾ ਸਾਹਿਬ ਵਿੱਚ ਸਨਮਾਨਤ ਕਰਨ ਤੇ ਪ੍ਰਬੰਧਕਾਂ ਵਿਰੁੱਧ ਆਵਾਜ ਬੁਲੰਦ ਕਰਨ ਲਈ ਤੁਹਾਡਾ ਧੰਨਵਾਦ !
@who_is_sharry
@who_is_sharry 2 жыл бұрын
ਵਾਹਿਗੁਰੂ ਜੀ ਕਾ ਖਾਲਸਾ... ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ.... ਜੋ ਵੀ ਆਵਾਜ਼ ਕਾਨਪੁਰੀ ਸਾਹਿਬ ਨੇ ਉਠਾਈ... ਇਹੀ ਭਾਈ ਅੰਮ੍ਰਿਤਪਲ ਸਿੰਘ ਉਠਾ ਰਹੇ ਨੇ...ਬਸ ਇਹੀ ਅਰਦਾਸ ਹੈ ਕਿ ਸਾਰੀ ਸਿੱਖ ਸੰਗਤ ਏਨਾ ਗੱਲਾਂ ਨੂੰ ਸਮਜੇ.... ਕਾਨਪੁਰੀ ਸਾਹਿਬ ਜੀ ਤੁਸੀਂ ਬਹੁਤ ਸੱਚੀ ਆਵਾਜ਼ ਉਠਾਈ... ਅਸੀਂ ਸਭ ਸਹਿਮਤ ਹਾਂ
@rimpydhaliwal2862
@rimpydhaliwal2862 2 жыл бұрын
ਯੂ ਂ
@ASingh1699k
@ASingh1699k 2 жыл бұрын
Right
@NirmalSingh-cs3qk
@NirmalSingh-cs3qk 2 жыл бұрын
Amritpal is nothing on this Baba ji
@bhupinderkaur98
@bhupinderkaur98 Жыл бұрын
Bethi sangat ko saman Dene per react karna chayia tha.
@jobolesonihaalsatshriakaal116
@jobolesonihaalsatshriakaal116 Жыл бұрын
Oss bhagode amritpal nu bhai sahab de naal compare na kar mundeya😤
@bachittarsingh1104
@bachittarsingh1104 2 жыл бұрын
ਪੂਰੀ ਇੰਟਰਵਿਊ ਧਿਆਨ ਨਾਲ ਸੁਣਨ ਵਾਲੀ ਐ ਜੀ
@ranalehri952
@ranalehri952 2 жыл бұрын
Eh farak Hunde aa Jagdia Jamira wale te Maria Jamira Walia vich ...Tuc bahot vadia Kita baba g ...I salute U 👍.. 🙏
@harpreetkaur8063
@harpreetkaur8063 2 жыл бұрын
ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਭਾਈਸਾਹਿਬਜੀਬਹੁਤਬਹੁਤਧੰਨਵਾਦਜੀਸਹੀਫੁਰਮਾਇਆਜੀ
@jasssingh9982
@jasssingh9982 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਪ੍ਰੀਤ ਸਿੰਘ ਜੀ ਸ਼ਾਬਾਸ਼ ਸੱਚ ਬੋਲਣ ਦਾ ਧੰਨਵਾਦ ਜੀ
@tajpreetsingh1017
@tajpreetsingh1017 2 жыл бұрын
ਭਾਈ ਸਾਹਿਬ ਜੀ ਨੇ ਜੋ ਕਿਹਾ ਸੱਚ ਕਿਹਾ ❤🙏🙏
@Singh-mj2eq
@Singh-mj2eq 2 жыл бұрын
ਜਾਗਦੀ ਜ਼ਮੀਰ ਵਾਲੇ ਸਿੱਖ 🙏
@Dosanjh84
@Dosanjh84 2 жыл бұрын
ਬੱਚੇ ਪੰਜ ਕਰੋ ਪੈਦਾ ਵਿੱਚੋਂ ਦੋ ਨੂੰ ਭੇਜੋ ਬਾਹਰ ਇਕ ਘਰਦੇ ਕੰਮਾਂ ਲਈ ਦੋ ਮੇਰੇ ਪਹਿਰੇਦਾਰ ਜੋ ਮਾਰਨ ਹੱਕਾਂ ਲਈ ਤੇਗਾਂ ਵਧ ਵਧ ਕੇ:- ਪੰਜਾਬ🚩
@gurpreetranouta5252
@gurpreetranouta5252 2 жыл бұрын
ਪੱਤਰਕਾਰ ਵੀਰ ਦਾ ਧੰਨਵਾਦ ਪੱਤਰਕਾਰ ਵੀਰ ਜੀਉ ਤੁਹਾਡੀ ਸੂਝ ਬੂਝ ਸਿਆਣਪ ਤੇ ਮਾਨ ਹੈ ਸਿੱਖੀ ਖੇਤਰ ਵਿੱਚ ਵੀ ਅਗੱਹਾ ਵਧੂ ਕੰਮ ਕਰੋ
@gurlal4302
@gurlal4302 2 жыл бұрын
ਕਾਨਪੁਰੀ ਵਰਗੇ ਸਿੱਖਾਂ ਨੂੰ ਸਲੂਟ ਹੈ ਕਿਸੇ ਨੇ ਤਾਂ ਜੁਰਤ ਕੀਤੀ ਸੱਚ ਬੋਲਣ ਦੀ 🙏
@lovejitsinghbobby9470
@lovejitsinghbobby9470 2 жыл бұрын
very good ji bole so nehal sat sheri akal
@KingHunter3597
@KingHunter3597 2 жыл бұрын
ਕਮਲ ਨਾਥ ਵਰਗਿਆਂ ਨੂੰ ਸਨਮਾਨਿਤ ਕਰਨ ਵਾਲਿਆਂ ਨੂੰ ਕੌਮ ਵਿੱਚੋਂ ਸ਼ੇਕ ਦੇਣਾ ਚਾਹੀਦਾ ਜੀ
@baljitsingh9318
@baljitsingh9318 2 жыл бұрын
ਬਹੁਤ ਵਧੀਆ ਸੋਚ ਦਿਲੋਂ ਸਲੂਟ ਆ
@ranalehri952
@ranalehri952 2 жыл бұрын
Jo koi nhi kr skia oh Bhai Manpreet Singh Ji kanpuri walea ne kr ditta..bahot vadia soch aa Bhai Sahib Ji tuhadi ...
@randhawarandhawa1841
@randhawarandhawa1841 2 жыл бұрын
🙏🏼 ਵਾਹਿਗੁਰੂ ਜੀ ਕਾ ਖ਼ਾਲਸਾ ,ਵਾਹਿਗੁਰੂ ਜੀ ਕੀ ਫ਼ਤਿਹ ।।
@kanwarbirsingh9500
@kanwarbirsingh9500 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।
@vickysinghvicky2618
@vickysinghvicky2618 2 жыл бұрын
ਬਾਕੀ ਵੀ ਕਥਾ ਵਾਚਕਾਂ ਪੱਤਰਕਾਰਾਂ ਹੋਰ ਵੀ ਜਥੇਬੰਦੀਆਂ ਨੂੰ ਕਾਨਪੁਰੀ ਵੱਲ ਵੇਖ ਕੇ ਕੁਝ ਸਿੱਖਣਾ ਚਾਹੀਦਾ ਹੈ
@kulwantsingh9563
@kulwantsingh9563 2 жыл бұрын
Waheguru Ji Very Nice Episode Makkar Veerji 🙏🙏🙏
@SatnamSingh-dm8te
@SatnamSingh-dm8te 2 жыл бұрын
Eho jihi surme buht ghat milde aa,jihde baaber nu jabar kehnde aa ,oh v muh te,mai salute karda han bhai sahib g nu.
@jagmailsingh6660
@jagmailsingh6660 2 жыл бұрын
ਸਹੀ ਗੱਲ ਹੈ ਬਾਈ ਸਹਿਬ ਦੀ
@KingHunter3597
@KingHunter3597 2 жыл бұрын
ਇਹ ਸਿੰਘ ਬਿਲਕੁੱਲ ਸਹੀ ਬੋਲ ਰਿਹਾ ਹੈ ਜੀ, 84 ਦੇ ਸਿੱਖਾਂ ਦੇ ਕਾਤਲਾਂ ਕਮਲ ਨਾਥ ਵਰਗਿਆਂ ਨੂੰ ਸਿੱਖਾਂ ਵੱਲੋਂ ਸਨਮਾਨਿਤ ਬਿਲਕੁਲ ਨਹੀਂ ਕੀਤਾ ਜਾਣਾ ਚਾਹੀਦਾ ਸੀ, ਅੱਗੇ ਤੋਂ ਵੀ ਧਿਆਨ ਰੱਖਿਆ ਜਾਣਾ ਚਾਹੀਦਾ, ਜੋ ਵੀ ਸਿੱਖ ਇੰਨ੍ਹਾਂ ਨੂੰ ਸਨਮਾਨਿਤ ਕਰੇਗਾ ਜਾਂ ਉੰਨਾ ਨਾਲ ਕੋਈ ਸਬੰਧ ਰੱਖੇਗਾ ਉਸਨੂੰ ਕੌਮ ਵਿੱਚੋਂ ਸ਼ੇਕ ਦੇਣਾ ਚਾਹੀਦਾ
@gurpreepsandhu7586
@gurpreepsandhu7586 2 жыл бұрын
ਕੋਈ ਕੋਈ ਏਦਾ ਬੋਲ ਸਕਦਾ ਸਾਨੂੰ ਬਾਬਾ ਜੀ ਦੀ ਹਿਮਤ ਦੀ ਦਾਤ ਦੇਣੀ ਚਾਹੀਦੀ ,, ਮੈਂ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ 🙏🏼🙏🏼🙏🏼🙏🏼🙏🏼
@ajayverma3708
@ajayverma3708 2 жыл бұрын
Waheguru ji ka khalsa.. Waheguru ji ki fateh... Manpreet Singh veer ji jindabad
@sukhisukhjindersingh3115
@sukhisukhjindersingh3115 Жыл бұрын
ਬਹੁਤ ਹੀ ਸੋਹਣੇ ਵਿਚਾਰ ਭਾਈ ਸਾਹਿਬ ਮਨਪ੍ਰੀਤ ਸਿੰਘ ਜੀ ਕਾਨਪੁਰੀ ਦੇ ਵਾਹਿਗੁਰੂ ਚੜਦੀ ਕਲਾ ਬਖਸ਼ੇ !
@karamjeetkaur6307
@karamjeetkaur6307 2 жыл бұрын
ਵਾਹਿਗੁਰੂ ਜੀ🙏🙏🙏🙏🙏🙏
@agambhatia650
@agambhatia650 2 жыл бұрын
Waheguru mehar karan 🙏
@prabhjotPandher493
@prabhjotPandher493 2 жыл бұрын
ਗੁੱਡ ਭਾਈ ਸਾਹਿਬ ਜੀ
@MandeepSingh-zn7js
@MandeepSingh-zn7js 2 жыл бұрын
Bhai Sahib no koti koti dhanyawd ki unha ne do tarfa Sikhi di jamir nu jagaya, pehala ek suti hui kaum nu jagaya fir apni jaan de parwha na karde hoe ek gunhegar bahubali nu ek Sandesh ditta, ah ek Guru da saccha sewadaar he Kar sakda hai, unha nu koti koti naman 🙏 Waheguru unha nu sehat ate tandrusti bakshan.
@sampuransinghsampuransingh6366
@sampuransinghsampuransingh6366 2 жыл бұрын
ਬਿਲਕੁਲ ਸਹੀ ਗੱਲ ਸਬ ਦੀ ਸੋਚ ਇਹੀ ਹੋ ਗਈ ਆ ,,,ਅਸੀਂ ਕੀ ਲੈਣਾ ਜੋ ਹੁੰਦਾ ਹੋਣ ਦੇਓ ਅੱਜਕਲ ਦੇ ਮਾ ਬਾਪ ਵੀ ਆਪਣੇ ਬੱਚਿਆ ਨੂੰ ਇਹੀ ਸ਼ਬਦ ਸਿਖੁਓਦੇ ਨੇ ਕਿ ਬਸ ਆਪਣੇ ਆਪ ਤੱਕ ਮਤਲੱਬ ਰੱਖੋ ਬਸ
@baaj.0740
@baaj.0740 2 жыл бұрын
Waheguru ji mehar krn
@jasvirsingh9839
@jasvirsingh9839 2 жыл бұрын
ਬਹੁਤ ਬਹੁਤ ਬਹੁਤ ਸਹੀ ਹੈ ਜੀ
@harindersinghjohal835
@harindersinghjohal835 11 ай бұрын
ਸੁਆਦ ਆ ਗਿਆਂ ਜੀ ਗੱਲ ਮੂੰਹ ਤੇ ਹੀ ਕਰਨੀ ਚਾਹੀਦੀ ਹੈ ਜੀ। ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਕੀਤਾ ਜੀ।ਸਾਡੇ ਪੰਥਕ ਕਹਾਉਣ ਵਾਲਿਆਂ ਦੀ ਪੂਰੀ ਸਾਂਝ ਹੈ ਜੀ ਅੰਦਰ ਤੋ।
@kiranpalsingh2708
@kiranpalsingh2708 2 жыл бұрын
ਜੇ ਸਾਡੀ ਜਮੀਰ ਜਾਗਦੀ ਹੋਵੇ ਤਾਂ ਸੰਗਤ ਖੁੱਲ ਕੇ ਵਿਰੋਧ ਕਰੇ, ਪ੍ਰਬੰਧਕਾਂ ਦੀ ਕੀ ਜੁਰਅਤ ਸਿੱਖਾਂ ਦੇ ਕਾਤਲਾਂ ਨੂੰ ਸਨਮਾਨਿਤ ਕਰ ਜਾਣ ?
@dr.jagtarsinghkhokhar3536
@dr.jagtarsinghkhokhar3536 2 жыл бұрын
ਚੜਦੀ ਕਲਾ
@Powerplay6overs
@Powerplay6overs 2 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ
@gurjantkhattra6859
@gurjantkhattra6859 2 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@love_first2023
@love_first2023 Жыл бұрын
कुछ कुछ समझ मे आया, महोदय ने बहुत अच्छे से अपनी बात समझाई है, ऐसे ही लोगों को जगाया जाता है 🕉🕉🕉🕉🕉🕉🕉 जो बोले सो निहाल सत श्री अकाल 🙏🙏🙏
@amriksinghrandhawa8374
@amriksinghrandhawa8374 2 жыл бұрын
TRUTHFUL voice thanks to much. WAHEGURU JI KA KHALSA WAHEGURU JI KE FTEH.
@shabadrattanacademy4746
@shabadrattanacademy4746 2 жыл бұрын
Bahut achhe vichar Bhai Manpreet Singh veer ji ne dite sikh koum nu, Maharaj veer ji nu chardiya kala bakhshe🙏
@swaransingh483
@swaransingh483 2 жыл бұрын
Waheguru Ji ka khalsa waheguru Ji ki fateh
@sukhbirsinghbhullr5973
@sukhbirsinghbhullr5973 Жыл бұрын
ਬਿਲਕੁਲ ਠੀਕ ਕੀਤਾ ਜੀ ਭਾਈ ਸਾਹਿਬ ਜੀ ਨੇ।ਵਾਕਈ ਬਹੁਤ ਤਕਲੀਫ ਹੋਈ ਇਹ ਸਬ ਦੇਖ ਕੇ।ਇਹ ਗੁਨਾਹ ਕਰਨ ਦੀ ਜਿਮੇਦਾਰ ਕਮੇਟੀ ਹੈ।ਸਾਡਾ ਹੱਕ ਬਣਦਾ ਹੈ ਜੋ ਇਸ ਬੰਦੇ ਨੇ ਕੀਤਾ ਉਹ ਮਾਫ ਕਰਨ ਯੋਗ ਨਹੀ।ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਇਸਨੂੰ ਸਜਾ ਜ਼ਰੂਰ ਦੇਣ ਗੇ।ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ🙏🏻🙏🏻
@singhsaab9505
@singhsaab9505 2 жыл бұрын
Bhai sahib g vrge sikh parcharak chahide ne jo bebak ne and guru de hukam nu follow krde ne sache dillo♥️🙏
@surjitsingh8937
@surjitsingh8937 2 жыл бұрын
Waheguru ji🚩👍🌷
@harmandeepsingh5223
@harmandeepsingh5223 2 жыл бұрын
Waah baba ji sawaad aa gya
@rinasaluja7722
@rinasaluja7722 2 жыл бұрын
Wjkk Wjkf ! Iam from Indore mere father last few years toh Indore vich alone aes gal ta oppose kar rahe haan ! Ki Guru darbaar vich aeh Sab galat hai.. Guru Nanak de darbaar vich bs Guru Nanak ki baat hi hon… 3 years before in 2019 in Indore Guru Nanak Saheb de Prakash parv te hi kamalnath da samman hon wala si pr mere father ne bhoot oppose kita n Guru saheb di kirpa sadka uda samman nahi hoya.. bs aes vari mere father nu pehla toh koi jankari nahi si.. n Guru Saheb ne apne pyaare nu seva layi bhej dita… we are really proud of you bhai Saheb and heartily thankful to Guru Saheb.
@bachittarsingh1104
@bachittarsingh1104 2 жыл бұрын
ਭਾਈ ਸਾਹਿਬ ਬਹੁਤ ਚੜ੍ਹਦੀ ਕਲਾ ਵਿੱਚ ਹਨ ਵਾਹਿਗੁਰੂ ਕਿਰਪਾ ਰੱਖੇ🙏🙏
@inderjitrao3618
@inderjitrao3618 2 жыл бұрын
WAHEGURU JI, 100% SAHI KEH RHE HO
@tranquil_gbc6785
@tranquil_gbc6785 Жыл бұрын
I am a hindu and i hv huge respect for sikhism and sikh people. They hv done alot, supreme sacrifice by our respected sikh gurus for hindus and hindustan, that we all hindus nvr forget. And i respect to the sir who expressed his feeling before kirtan. I always support sikh and respect Sikhism 🙏.. Wahe guruji ka khalsa, wahe guruji ki fateh. Bole sonihal satsriakal. Har har mahadev 🙏 Jai shri Ram 🙏
@arjunbhandari9887
@arjunbhandari9887 2 жыл бұрын
Very nice very good very good thank-you truth speech kanpuryg
@chhindasinghaulakh6815
@chhindasinghaulakh6815 7 ай бұрын
ਭਾਈ ਸਾਹਿਬ ਤੁਸੀਂ ਸੱਚੇ ਸਿੱਖ ਸਾਬਿਤ ਹੋਏ ਹੋ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਕਿਸੇ ਜੁਰਅਤ ਵਾਲੇ ਸਿੱਖ ਨੂੰ ਵੇਖਿਆ। ਖੂਸ਼ੀ ਹੋਈ ਦਿਲ ਨੂੰ।
@gopyjkgopyjk4159
@gopyjkgopyjk4159 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਤੇ ਮੇਹਰ ਕਰਨ ਜੀ ॥
@samra5525
@samra5525 2 жыл бұрын
Right ਭਾਈ ਸਾਹਿਬ ਜੀ 🙏🙏🙏🙏
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ।
@user-do7jj6cd4b
@user-do7jj6cd4b 2 жыл бұрын
ਭਾਈ ਸਾਹਿਬ ਜੀ ਨੇ ਜੋ ਵੀ ਕਿਹਾ ਸਹੀ ਕਿਹਾ॥
@singh88920
@singh88920 2 жыл бұрын
Waheguru ji
@aadeshbrar
@aadeshbrar 2 жыл бұрын
Bhaut vadiya khalsa g … waheguru kirpa krn
@KulbirSingh-bj5zc
@KulbirSingh-bj5zc 3 ай бұрын
ਬਹੁਤ ਵਧੀਆ ਇੰਟਰਵਿਊ ਜੀ ਭਾਈ ਸਾਹਿਬ ਨੇ ਬਹੁਤ ਸਹਿਜ ਨਾਲ ਜਵਾਬ ਦਿੱਤੇ ਹਨ
@hssekhongaming6985
@hssekhongaming6985 7 ай бұрын
ਸੱਚ ਦੀ ਅਵਾਜ ਭਾਈ ਸਾਹਿਬ ਜੀ
@amarjitmehra453
@amarjitmehra453 2 жыл бұрын
Waheguru ji 🙏♥️
@user-dd1bm6ub9f
@user-dd1bm6ub9f 2 жыл бұрын
Waheguru ji Ka Khalsa Waheguru ji Ki Fateh ⚘️☝️🤲🦅🏹🙏Akaal hee Akaal hee Akaal hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏 Akalpurkh Tay Guru Sahiban Ek Jyot Tay Akalpurkh Guru Sahibana Da Sikh Singh khalsa Arambh Ve Akalpurkh Tay Guru Sahibana Thon Hai Tay Samapat Ve Akalpurkh Tay Guru Sahibana Tay He Hai Vichla Rasta Koi Nahi Ji⚘️☝️🤲🦅🏹🙏
@satnamkahlon8398
@satnamkahlon8398 2 жыл бұрын
wah ji bhai saheb 10 guru's are one very good bhai saheb
@bhaivarindersinghakarpuri3228
@bhaivarindersinghakarpuri3228 2 жыл бұрын
ਵਾਹਿਗੁਰੂ ਜੀ
@harpreetsandhu1979
@harpreetsandhu1979 2 жыл бұрын
Well done Bhai Sahib. Hum kukar tera darbar, tussi pehra ditta , apni duty nibhai. Thank you so much! May Waheguru give all our Parchark courage to stand up against dirty politics in Gurudwara’s. Sangat should demand apology from the committee of that gurdwara.
@KingHunter3597
@KingHunter3597 2 жыл бұрын
ਸੰਧੂ ਸਾਹਿਬ ਵੀਰ ਜੀ ਆਪਣੇ ਨਾਂਮ ਨਾਲ 'ਸਿੰਘ' ਜਰੂਰ ਲਗਾਇਆ ਕਰੋ ਜੀ 🙏🏻 ਜੋ ਨਾਂਮ ਆਪਾਂ ਨੂੰ ਆਪਣੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਹੈ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੀ ਜੰਗ ਜਰਨੇਸ਼ਨ ਅਸੀਂ ਅੱਜਕਲ੍ਹ ਆਪਣੇ ਨਾਮ ਨਾਲ ਸਿੰਘ ਲਗਾਉਣਾ ਛਡਦੇ ਜਾ ਰਹੇ ਹਾਂ, ਜੇਕਰ ਕੁੱਝ ਗ਼ਲਤ ਕਿਹਾ ਗਿਆ ਹੋਵੇ ਤਾਂ ਮੁਆਫ ਕਰਨਾ ਜੀ
@lakhwindersingh5717
@lakhwindersingh5717 Жыл бұрын
​@@KingHunter3597 bai g tusi v lagao.apna sahi naam te banao id
@bamsigill4011
@bamsigill4011 2 жыл бұрын
Thankx to on air
@Dr.AmandeepSingh
@Dr.AmandeepSingh 2 жыл бұрын
Waheguru Ji Ka Khalsa Waheguru Ji Kee Fateh
@vinodgj7951
@vinodgj7951 10 ай бұрын
Great person Bhai Manpreet Singh ji. I respect him so much. Vinod Kumar from Nagpur
@gurjotsingh7060
@gurjotsingh7060 2 жыл бұрын
Bhot vdya vichar bhai sab ji God bless you
@gurmukhsinghjagdeo7418
@gurmukhsinghjagdeo7418 2 жыл бұрын
ਬਿਲਕੁਲ ਸਹੀ ਕੀਤਾ ਭਾਈ ਸਾਹਿਬ ਨੇ।
@bhagwantsingh7590
@bhagwantsingh7590 2 жыл бұрын
Salute you bhai sahib
@_mpsingh_
@_mpsingh_ 2 жыл бұрын
Boht khoob.. Boht sariya chngiya glla sunan nu miliya bhai saab ji kolo.. In the end jo akhya k kithe ja k maharja guru gobin singh patshah ne hathyar di vrto kiti.. Kinna sabar kr k fer ohna.. Eh gal sanu aj sarya nu smjhn di lod hai k har msla hathyara de sir te v nhi hall hunda..
@adv.anandpande3547
@adv.anandpande3547 Жыл бұрын
Waheguru ji da Khalsa Waheguru ji di fateh... Babaji de vangu kirtankaara di sakht lod hegi....very true person...charansparsh
@techfreak8339
@techfreak8339 2 жыл бұрын
Waheguru chardikala bakshan bhai sahib nu
@Indervirk95
@Indervirk95 2 жыл бұрын
Waheguru ji🙏🏻
@KingHunter3597
@KingHunter3597 2 жыл бұрын
ਵਿਰਕ ਸਾਹਿਬ ਵੀਰ ਜੀ ਆਪਣੇ ਨਾਮ ਨਾਲ 'ਸਿੰਘ' ਲਗਾਇਆਂ ਕਰੋ ਤਾਂ ਬਹੁਤ ਸੋਹਣਾ ਲੱਗੇਗਾ, ਜੋ ਨਾਮ ਆਪਾਂ ਨੂੰ ਆਪਣੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਆ ਹੋਇਆ ਹੈ
@laddisingh2194
@laddisingh2194 2 жыл бұрын
Sachi gal h 🙏🙏🙏🙏💯💯💯💯
@charanjeetkaur2581
@charanjeetkaur2581 2 ай бұрын
Bhai sahib ji,you are great ji, you did right ji, you did marvelous at indor, we are proud of you ji, Sikhs should be brave, nd fearless like you
@MALVA-BLOCK-89
@MALVA-BLOCK-89 2 жыл бұрын
Baba ji end kra ditti tussi🙏🙏🙏🙏🙏🙏
@tangocharly4217
@tangocharly4217 2 жыл бұрын
Thx on air team
@HJ-ko6jd
@HJ-ko6jd 2 жыл бұрын
thanks veerji
@pjsayal
@pjsayal 2 жыл бұрын
Bhai sahib u did absolutely right thanks to you🙏🙏🙏
@rajdeepkaur6944
@rajdeepkaur6944 Жыл бұрын
👍👌
@kulwantsinghsaggu8905
@kulwantsinghsaggu8905 2 жыл бұрын
बहुत, बहुत, बहुत ही अच्छा किया मनप्रीत साहिब जी। बहुत बहुत धनवाद।
@ManpreetKaur-rz7hl
@ManpreetKaur-rz7hl 8 ай бұрын
🙏 Sri Waheguru Ji Ka Khalsa Sri Waheguru Ji Ki Fateh 🙏🙏🙏🙏🙏💯👍
@gillmanpreetsingh1990
@gillmanpreetsingh1990 Жыл бұрын
ਵਾਹਿਗੁਰੂ ਜੀ, ਭਾਈ ਸਾਹਬ ਨੇ ਬਿਲਕੁੱਲ ਸਹੀ ਕਿਹਾ ਜੀ
@tarvindersingh1072
@tarvindersingh1072 2 жыл бұрын
Very nice interview 👍
@GurmeetSingh-yd6zn
@GurmeetSingh-yd6zn Жыл бұрын
Wahe guru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@makhan4254
@makhan4254 2 жыл бұрын
Waheguru mehar karay..
@preetsukh5294
@preetsukh5294 2 жыл бұрын
ਮॅਕੜ ਵੀਰ ਜੀ ਧੰਨਵਾਦ ਅਾਪ ਜੀ ਦਾ ਤੁਸੀ ਭਾਈ ਮਨਪ੍ੀਤ िਸੰਘ ਜੀ ਦੇ ਦਰਸ਼ਨ ਕਰਵਾਏ
@JagdeepSingh-yo7th
@JagdeepSingh-yo7th Жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 🙏❤️
@priyajaswinder2342
@priyajaswinder2342 2 жыл бұрын
ਬਹੁਤ ਵਧੀਆ ਕਿਹਾ ਜੀ
@amriksingh9937
@amriksingh9937 2 жыл бұрын
Sahi Ji vadaiya
@PargatSingh-qr5xz
@PargatSingh-qr5xz 2 жыл бұрын
ਵੀਰ ਜੀ maze wale bhau ਬੋਹਤ ਘੱਟ ਆ ਇੰਦੌਰ ਚ ਨਹੀਂ ਤਾਂ ਜਰੂਰ ਵਿਰੋਧ ਹੋਣਾ ਸੀ
@ravinderkaur3837
@ravinderkaur3837 2 жыл бұрын
Bilkul sahi kita ji
@bikamalhi1238
@bikamalhi1238 Жыл бұрын
Bhai Sahib Dhanyawad Ji 🙏
@bvinderbarrah8531
@bvinderbarrah8531 2 жыл бұрын
Well done sir 🙏🙏🙏🙏🙏🙏
@djsamphard
@djsamphard 2 ай бұрын
Absolutely amazing.
@GillSaab-qy3vy
@GillSaab-qy3vy 2 жыл бұрын
Bhai sahib bahut vadia gal kiti per loka kol ehi hai apan ki laina bera gark ho gua
Final Vichaar of Bhai Manpreet Singh Ji Kanpuri at Indore
11:37
Bhai Manpreet Singh Ji Kanpuri
Рет қаралды 488 М.
Миллионер | 3 - серия
36:09
Million Show
Рет қаралды 1,9 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 96 МЛН
The Singing Challenge #joker #Harriet Quinn
00:35
佐助与鸣人
Рет қаралды 41 МЛН
The IMPOSSIBLE Puzzle..
00:55
Stokes Twins
Рет қаралды 157 МЛН
Миллионер | 3 - серия
36:09
Million Show
Рет қаралды 1,9 МЛН