ਪਿੰਡ ਕੱਟੂ ਜਿਲ੍ਹਾ ਬਰਨਾਲਾ ਵਿੱਚ ਸਿਖ਼ਰ ਦੁਪਿਹਰੇ ਘਰ ਆ ਕੇ ਚੋਰੀ ਕੀਤੀ ਅਤੇ 2 ਔਰਤਾਂ ਨੂੰ ਜਾਨੋ ਮਾਰਨ ਦੀ ਕੋਸ਼ਿਸ਼

  Рет қаралды 1,028,985

GURPREET DHALIWAL

GURPREET DHALIWAL

Күн бұрын

Пікірлер: 326
@anshuanshukhanna389
@anshuanshukhanna389 3 жыл бұрын
ਵੀਰ ਜੀ ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕੀ ਕਿਸੇ ਹੋਰ ਨਾਲ ਨਾ ਹੋਵੇ
@jassi2789
@jassi2789 3 жыл бұрын
ਬਹੁਤ ਬੁਰਾ ਹੋਇਆ ਪਰਿਵਾਰ ਨਾਲ,, ਅੱਜ ਕੱਲ ਕਿਸੇ ਦੀ ਮਦਦ ਕਰਨ ਦਾ ਵੀ ਹਾਲ ਨਹੀਂ।।।। ਵਾਹਿਗੁਰੂ ਜੀ ਪਰਿਵਾਰ ਨੂੰ ਹਿਮਤ ਦੇਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ 🙏
@shahisahi7288
@shahisahi7288 3 жыл бұрын
ਵਾਹਿਗੁਰੂ ਜੀ ਬੀਬੀਆਂ ਨੂੰ ਤੰਦਰੁਸਤੀ ਬਕਸਦੋ ਜੀ ਕਿਰਪਾ ਕਰੋ ਜੀ 🙏🙏🙏🙏🙏🙏🙏🙏🙏🙏👏👏👏👏👏👏👏👏👏👏
@navpreetsingh870
@navpreetsingh870 3 жыл бұрын
ਜੇ ਪੁਲਿਸ ਕੋਈ ਐਕਸ਼ਨ ਨਹੀਂ ਲੈਂਦੀ ਜੀ ,, ਬਾਈ ਤਿੰਨੋਂ ਪਿੰਡ ਰਲ ਕੇ ਉਸ ਬੰਦੇ ਦੀ ਰੇਲ ਬਣਾਉ ਤਾਂ ਜੋ ਉਹ ਮੁੜ ਏਹੋ ਜਿਹਾ ਕੰਮ ਨਾ ਕਰੇ ਜੀ
@sidhumoosewala4865
@sidhumoosewala4865 3 жыл бұрын
ਅਜ ਕਲ ਕਰ ਭਲਾ ਹੋ ਬੁਰਾ ਚਲਦਾ , ਉਪਰੇ ਬਣਦੇ ਨਾਲ ਹਮਦਰਦੀ ਨਾ ਜਤਓ ਕਦੇ ਵੀ ਘਰ ਦਾ ਭੇਤ ਕਿਸੇ ਨੂੰ ਦਸੋ ।🙏🙏
@deepchand6605
@deepchand6605 3 жыл бұрын
ਸਾਰੇ ਇਕੱਠੇ ਰਹੋ ।ਪੰਜਾਬ ਦੇ ਹਲਾਤ ਬਹੁਤ ਮਾੜੇ ਹਨ।
@sidhu7307
@sidhu7307 3 жыл бұрын
ਪੰਜਾਬ ਦੇ ਹਾਲਾਤ ਜਾਂਣ ਬੁੱਝ ਕੇ ਵਿਗਾੜੇ ਜਾ ਰਹੇ ਹਨ।ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਅਕਾਲੀਆਂ, ਕਾਂਗਰਸੀਆਂ ਦਾ ਖਹਿੜਾ ਛੱਡੋ। ਆਪਣਾ ਏਕਾ ਬਣਾ ਕੇ ਰੱਖੋ। ਆਪਣੇ ਪੰਜਾਬ ਨੂੰ ਬਚਾ ਲਉ। ..... 🙏
@jagrajsinghgill1183
@jagrajsinghgill1183 3 жыл бұрын
ਮੰਗਣ ਵਾਲੇ ਉਪਰੇ ਬੰਦੇ ਨੂੰ ਖੈਰ ਨਹੀਂ ਪਾਉਣੀ ਚਾਹੀਦੀ ਬਲਕੇ ਪੰਚਾਇਤਾਂ ਨੂੰ ਮਤੇ ਪਾਸ ਕਰਨੇ ਚਾਹੀਦੇ ਹਨ ਤਾਂ ਕਿ ਉਪਰੇ ਬੰਦੇ ਪਿੰਡ ਨਾ ਵੜਨ
@KuldeepSingh-lj4ib
@KuldeepSingh-lj4ib 3 жыл бұрын
22 kai pindan ch mate pass kite
@gorasinghmahal3490
@gorasinghmahal3490 3 жыл бұрын
ਕਿਥੋ ਕਾਵਾ ਦੀ ਪੰਚਾਇਤ ਕਰੂ ਘੁੱਗੀ ਦਾ ਨਿਆ
@colourspunjab9657
@colourspunjab9657 3 жыл бұрын
Right
@jaspalkaur1552
@jaspalkaur1552 3 жыл бұрын
ਕੀ ਹਾਲ ਕੀਤਾ ਵਿਚਾਰੀਆਂ ਜ਼ਨਾਨੀਆਂ ਦਾ, ਬਹੁਤ ਦੁੱਖ ਹੁੰਦਾ ਇਹ ਸਭ ਦੇਖ ਕੇ 😥
@jasspvn
@jasspvn 6 ай бұрын
Mo
@pratapsingh6929
@pratapsingh6929 4 ай бұрын
1​@@jasspvn
@MithaPandher
@MithaPandher 4 ай бұрын
@sukhandeepkaur4828
@sukhandeepkaur4828 3 жыл бұрын
ਪੈਸਿਆਂ ਪਿਛੇ ਲੱਗ ਕੇ ਇਨਸਾਨ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਜੀ ਇਸ ਪਰਿਵਾਰ ਉਤੇ ਮਿਹਰ ਕਰਿਓ 🙏🏻🙏🏻🙏🏻😧😭😭
@chamkaursingh3893
@chamkaursingh3893 3 жыл бұрын
ਪਰਿਵਾਰ ਸਦਮੇ ਵਿਚ ਸਰਕਾਰ ਨੀਂਦ ਵਿਚ
@sazia9923
@sazia9923 3 жыл бұрын
ਸਾਡੇ ਪਿੰਡ ਚਾਂਗਲੀ ਜ਼ਿਲਾ ਸੰਗਰੂਰ ਦੇ ਪਿੱਛੇ ਵੀ ਚੋਰੀ ਹੋਈ ਸੀ ਇਹ ਚੋਰੀ ਦੀ 2 ਅਗਸਤ ਨੂੰ ਘਟਨਾ ਹੋਈ ਸੀ ਤੇ ਚੋਰੀ ਰਾਤ ਨੂੰ ਹੋਈ ਸੀ ਤੇ ਉਨਾਂ ਦੇ ਘਰੋਂ ਜ਼ਰੂਰੀ ਸਮਾਨ ਅਤੇ ਕੱਪੜੇ ਤੇ ਪੈਸੇ ਲੈ ਕੇ ਫ਼ਰਾਰ ਹੋ ਗਏ
@kamalpreet6106
@kamalpreet6106 3 жыл бұрын
ਕਿਦਾਂ ਹਿੰਮਤ ਪੈ ਜਾਂਦੀ ਬੰਦੇ ਦੀ ਏਦਾਂ ਮਾਰਨ ਨੂੰ
@harmeetkharoud8994
@harmeetkharoud8994 3 жыл бұрын
ਧੰਨਵਾਦ ਵੀਰ ਜਾਣਕਾਰੀ ਦੇਣ ਲਈ🙏🙏
@ranjitkaurdhaliwal270
@ranjitkaurdhaliwal270 3 жыл бұрын
ਇਹ ਕੰਮ ਨਸ਼ਿਆਂ ਕਰਕੇ ਹੋ ਰਿਹਾ ਜੇ ਨਸ਼ੇ ਨਾ ਬੰਦ ਹੋਏ ਤਾਂ ਬਹੁਤ ਮਾੜੇ ਹਲਾਤਾਂ ਚੋਂ ਗੁਜ਼ਰਨਾ ਪੈਣਾਂ , ਸਾਨੂੰ ਸਾਰਿਆਂ ਨੂੰ ,
@kakakumar3145
@kakakumar3145 3 жыл бұрын
Bilkul ji
@manikhatri7214
@manikhatri7214 3 жыл бұрын
@@kakakumar3145 very bad. Nasha. Band. Hona. Chahida
@manpreetsidhu6879
@manpreetsidhu6879 3 жыл бұрын
ਸਖਤ ਤੋ ਸਖਤ ਕਾਰਵਾਈ ਹੋਈ ਚਾਹੀਦੀ ਆ ਇਹਨਾਂ ਖਿਲਾਫ਼ ਇਨਸਾਨੀਅਤ ਨਾਮ ਦੀ ਕੋਈ ਚੀਜ਼ ਹੀ ਨੀ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 3 жыл бұрын
ਬਹੁਤ ਦੁੱਖ ਹੋਇਆ ਮਾਤਾਵਾਂ ਨੂੰ ਦੇਖ ਕੇ
@gudeepsingh3264
@gudeepsingh3264 3 жыл бұрын
ਕਿਸੇ ਨੂੰ ਪਾਣੀ। ਪਿਆਉਣ ਦਾ ਵੀ ਵਕਤ ਨਹੀਂ ਕਲਯੂਗ ਆ
@jassalsaab8773
@jassalsaab8773 3 жыл бұрын
Sahi gal a veer ji.. Waheguru ji
@iqbaldiaryfarmpaliakhurd2118
@iqbaldiaryfarmpaliakhurd2118 3 жыл бұрын
Waheguru..ji
@pawanjeetkaur8356
@pawanjeetkaur8356 3 жыл бұрын
ਪਿੰਡ ਦੇ ਬਿਆਨ ਕਰਤਾ ਵਿਅਕਤੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਕੋਈ ਓਬੜ ਬੰਦਾ ਨਹੀਂ ਸੀ ਸਭ ਲੋਕ ਉਸ ਨੂੰ ਤੇ ਉਸਦੇ ਕੰਮਾਂ ਨੂੰ ਜਾਣਦੇ ਸੀ ਪੂਰੀ ਵੀਡੀਓ ਸੁਣੋ ਹੈਰਾਨੀ ਤਾਂ ਇਸ ਗਲ ਦੀ ਹੈ ਕਿ ਫਿਰ ਵੀ ਏਹੋ ਜਿਹੇ ਵਿਅਕਤੀ ਨੂੰ ਚਾਹ ਨਾਲ ਬਿਸਕੁਟ ਧਰੇ ਜਾਂਦੇ ਹਨ।ਉਹ ਕੋਈ ਰਾਹੀ ਨਹੀਂ ਸੀ ਕਿ ਉਸਨੂੰ ਪਾਣੀ ਪਿਆਇਆ ਗਿਆ ਵੀਡੀਓ ਦੇ ਬਿਆਨ ਕਰਤਾ ਅਨੁਸਾਰ ਉਹ ਪਹਿਲਾਂ ਪਾਣੀ ਪੀ ਕੇ ਚਲਾ ਗਿਆ ਫਿਰ ਦੁਬਾਰਾ ਆਉਂਦਾ ਤਾਂ ਘਰ ਵਾਲਿਆਂ ਵੱਲੋਂ ਉਸ ਲਈ ਚਾਹ ਬਣਾਈ ਜਾਂਦੀ ਹੈ। ਵੀਡਿਓ ਵਿਚ ਬਿਸਕੁਟ ਵੀ ਪਲੇਟ ਵਿਚ ਪਾਏ ਦਿਸ ਰਹੇ ਹਨ । ਵੀਡੀਓ ਵਿੱਚ ਬਿਆਨ ਕਰਤਾ ਨੂੰ ਧਿਆਨ ਨਾਲ ਸੁਣੋ ਭਾਈ ਸਾਹਿਬ ਵੱਲੋਂ ਬਲਜੀਤ ਕੌਰ 🙏
@maninderkaurrahel5597
@maninderkaurrahel5597 3 жыл бұрын
@@pawanjeetkaur8356 chl bhene kyi vaari ladies nu nhi pta hunda enna pta ki moke te Kush dimaag nhi chlda Bach hi boht gllan sochde aa v kaash eve kr lende eve tn o andr jaake phone v kr skdi c kise nu pr nhi sujjhya hona vicharriya nu
@avinavkahlon7158
@avinavkahlon7158 3 жыл бұрын
sahi gl g meri mummy g te mangtyea nu roti khwa k bhejde ohna nu v smjona paina dunia boht maadi hogi😥
@aishbirsingh9a326
@aishbirsingh9a326 3 жыл бұрын
ਇਹੋ ਜਿਹੇ ਬੰਦਿਆਂ ਨੂੰ ਸਖਤ ਸਜਾ ਦਿਓ । ਇਹੋ ਜਿਹੇ ਲੋਕ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ
@samralamusicstudio550chann9
@samralamusicstudio550chann9 3 жыл бұрын
ਘਰ ਦਾ ਭੇਤੀ ਲੰਕਾ ਢਾਹੇ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਮਾੜਾ ਹਾਲ ਜੀ ਨਸ਼ੇੜੀ ਬੰਦੇ ਆ ਪੁਲਿਸ ਨੀ ਕੁੱਝ ਨਹੀਂ ਕਰਦੀ ਬਹੁਤ ਟਾਇਮ ਮਾੜਾ ਟਾਈਮ ਆ ਗਿਆ
@jassloft
@jassloft 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਪ੍ਰੀਵਾਰ ਤੇ
@man___44
@man___44 3 жыл бұрын
ਇਨਸਾਨੀਅਤ 😭😭😭
@kalathiara548
@kalathiara548 3 жыл бұрын
ਚੋਰਾ ਤੋ ਰੱਬ ਬਖਸ਼ੇ ,ਮੋਕੇ ਤੇ ਜੇ ਫੜ ਹੋ ਜਾਵੈ ਤਾਂ ਪਿੰਡਾ ਵਾਲੇ ਮਾਣ ਤਾਣ ਬੜੀ ਦਸੱਲੀ ਨਾਲ ਕਰਦੇ ਹਨ
@GurpreetSingh-on7zf
@GurpreetSingh-on7zf 3 жыл бұрын
ਇਹੋ ਜਿਹੇ ਲੋਕਾਂ ਨੂੰ ਸਜਾ ਮਿਲਣੀ ਚਾਹੀਦੀ ਹੈ
@allinone-on2zy
@allinone-on2zy 3 жыл бұрын
ਹਾਂਜੀ ਜਰੂਰ
@armanhanda6301
@armanhanda6301 3 жыл бұрын
ਇਹੇ ਨੈ ਮੋਦੀ ਦੈ ਅਛੇ ਦਿਨ ਇਸ ਤੋ ਮਾੜਾ ਹੋਰ ਕੀ ਹੋਵੇਗਾ ਸਰਕਾਰ ਕੁਛ ਨਹੀ ਕਰਦੀ ਜੋ ਕਰਨਾ ਆਪ ਹੀ ਕਰਨਾ ਪਉ
@man___44
@man___44 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਬੀਬੀਆਂ ਤੇ 😭😭😔😔
@RajuSingh-um5xf
@RajuSingh-um5xf 3 жыл бұрын
5dyh hello
@nareshmaherravlogs
@nareshmaherravlogs 3 жыл бұрын
Aapke punjab me ye sb din me ho jata h ? Kamal h yrr
@GurNat.gaming
@GurNat.gaming Жыл бұрын
@@nareshmaherravlogs .
@gurdevkaur1209
@gurdevkaur1209 Ай бұрын
ਪੰਜਾਬ ਵਿੱਚ ਬਹੁਤ ਹੀ ਜਿਆਦਾ ਹਾਲਾਤ ਖਰਾਬ ਹੋਣ ਲੱਗ ਪਏ ਜੀ ਇਹਨਾਂ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਜੀ
@desihomemadefood
@desihomemadefood 3 жыл бұрын
ਵਾਹਿਗੁਰੂ ਜੀ ਭਲਾ ਕਰਣ 👍👍
@KirandeepKaur-bq2se
@KirandeepKaur-bq2se 3 жыл бұрын
ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਜੀ 🙏🙏🙏🙏🙏🙏🙏🙏🙏🙏
@rajpreetkaurgrewal5801
@rajpreetkaurgrewal5801 3 жыл бұрын
ਜੱਲਦੀ ਤੋ ਜੱਲਦੀ ਇਨਾ ਗੁਡਿਆ ਦੇ ਨੱਕੇਲ ਪਾਈ ਜਾਵੇ
@gagankhehra1981
@gagankhehra1981 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ 🙏
@dhaliwalhouse913
@dhaliwalhouse913 3 жыл бұрын
ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@kabbadiupdate
@kabbadiupdate 3 жыл бұрын
ਬਾਹੁਤ ਮਾੜੀ ਗੱਲ ਕੀਤੀ ਕੁੱਤਿਆਂ ਨੇ
@vickysekhon795
@vickysekhon795 3 жыл бұрын
ਜਿੰਨਾ ਨੇ ਵੀਡਿਉ ਡਿਸਲਾਇਕ ਕੀਤਾ ੳਹ ਸਾਰੇ ਚੋਰ ਹੋਣਗੇ
@amansekhon6729
@amansekhon6729 3 жыл бұрын
ਮੈਨੂੰ ਲੱਗਦਾ ਕਿਸੇ ਹਦ ਤਕ ਕੁਛ ਦੇਸਾ ਦਾ ਕਨੂੰਨ ਠੀਕ ਹੈ ਕਿ ਇਹੋ ਜਿਹੇ ਚੋਰੀ ਕਰਨ ਵਾਲੇ ਦੇ ਹਥ ਕਟ ਦੇਣੇ ਚਾਹੀਦੇ ਹਨ, ਬੇਸਕ ਇਹ ਲਿਖਦਿਆ ਮੈਨੂੰ ਦੁੱਖ ਲਗਿਆ ਪਰ ਐਨਾ ਜੁਲਮ ਕਰਨ ਵਾਲਿਆ ਨੂੰ ਸਜਾ ਮਿਲਣੀ ਚਾਹੀਦੀ ਹੈ ਤਾਂਕਿ ਕੇ ਮਹੋਲ ਸ਼ਾਂਤਮਈ ਬਣ ਸਕੇ
@sukhandeepkaur4828
@sukhandeepkaur4828 3 жыл бұрын
ਸਾਤਿਨਾਮ ਵਾਹਿਗੁਰੂ ਜੀ
@Saranjass2004
@Saranjass2004 3 жыл бұрын
Waheguru aunty ji jaldi se theek ho jao 🙏🙏😢😢
@gopipaul8346
@gopipaul8346 3 жыл бұрын
vfv'
@sukhwantsingh7429
@sukhwantsingh7429 3 жыл бұрын
ਮਾੜੀ ਸਰਕਾਰ ਦਾ ਨਤੀਜਾ👍 ਜਨਤਾ ਭੁਗਤ ਰਹੀ ਹੈ
@karanbilla9166
@karanbilla9166 3 жыл бұрын
Waheguru ਮੇਂਹਰ ਕਰੀ
@jagsirsingh5305
@jagsirsingh5305 3 жыл бұрын
ਬਰਨਾਲੇ ਦੇ ਪਿੰਡਾਂ ਚ ਬਹੁਤ ਬੁਰਾ ਹਾਲ ਆ ਬਾਈ ਹਰ ਰੋਜ ਕੋਈ ਨਾ ਕੋਈ ਚੋਰੀ ਹੁੰਦੀ ਆ ਕਿਸੇ ਦਾ ਮੋਟਰ ਸਾਇਕਲ ਖੋ ਲੈਂਦੇ ਆ ਪੈਸੇ ਖੋ ਲੈਂਦੇ ਆ
@rimpy4465
@rimpy4465 3 жыл бұрын
rabb krre mata ji jaldi thk hon.. te papiya nu jaldi sajja mile😠
@gurtejkhokher4318
@gurtejkhokher4318 3 жыл бұрын
ਪੁਲਿਸ ਨੇ ਕੁੱਝ ਨਹੀਂ ਕਰਨਾ
@navrajbrar
@navrajbrar 3 жыл бұрын
Waheguru ji mehar kro🙏
@rajwindersingh2684
@rajwindersingh2684 3 жыл бұрын
SSP barnala nu immediate kaarwaai karni chahidi aa te 24 ghante wich mujrim hawaalat wich dene chahide ne
@innocent_girl_3015
@innocent_girl_3015 3 жыл бұрын
Waheguru ji mehar kro parivar te kaal aa gyea paise sab kuch ho gyea kise di jaan kuch ni sanu dekh ke dil dukhi hunda te ohna nu karde hoye naa bura feel hoyea.......
@HarpalSingh-iw7nt
@HarpalSingh-iw7nt 3 жыл бұрын
ਤੁਸੀ ਆਪਣੇ ਆਪ ੳਉਥੇ ਜਾ ਕੇ ਬੰਦਾ ਬਣਾ ਕੇ ਆੳ ਜੀ
@AvtarSingh-qp6ih
@AvtarSingh-qp6ih 3 жыл бұрын
ਵਾਹਿਗੁਰੂ ਜੀ
@pawanjeetkaur8356
@pawanjeetkaur8356 3 жыл бұрын
ਐਹੋ ਜਿਹੇ ਬੰਦੇ ਨਾਲ ਆਉਣ ਜਾਣ ਕਿਉਂ ਰੱਖਦੇ ਲੋਕ।ਘਰ ਕਿਉਂ ਬਲਾਉਂਦੇ ਨੇ।
@gp1267
@gp1267 3 жыл бұрын
Waheguru Ji smmt bksn kalyug vich 🙏🙏🙏🙏
@simranjotkaur2156
@simranjotkaur2156 3 жыл бұрын
waheguru g mehar kro es parivar te 🙏🙏
@ajaylalkabhuna7338
@ajaylalkabhuna7338 3 жыл бұрын
ਅਗਲੀ ਨੇ ਕੀਨੀ ਇੱਜਤ ਦੀਤੀ ਚਾ ਨਾਲ ਬੀਸ਼ਕੂਟ ਵੀ ਦਿਤੇ ਫਿਰ ਬੀ ਪਰੌਸ਼ਾ ਤੌੜਦੀ ਦੂਨਿਆ 🙏
@modifygamerzyt4634
@modifygamerzyt4634 3 жыл бұрын
ਜਦੋ ਪਤਾ ਸੀ ਬੀ ਚੋਰ ਆ ਪੇਹਲਾ ਨੀ ਘਰ ਚ ਬਡਨ ਦੇਨੇ ਸੀ ਪੈਲਾ ਬੀ ਆਊਦਾ ਸੀ ਘਰ ਚ ਪਤਾ ਸੀ ਬੀ ਚੋਰ ਆ ਫੇਰ ਬੀ
@priyatoor2752
@priyatoor2752 3 жыл бұрын
waheguru ji apni kirpa Karpa bnai rakna sab t
@sukhmailkaur1596
@sukhmailkaur1596 3 жыл бұрын
Waheguru ji tandrusti bakhsho bibia nu
@sumanmehra4272
@sumanmehra4272 3 жыл бұрын
ਵਾਹਿਗੁਰੂ ਜੀ ਮੇਹਰ ਕਰਨ
@SurinderSingh-ym3nm
@SurinderSingh-ym3nm 3 жыл бұрын
ਜੇ ਕਰ ਜੇ ਚੋਰੀ ਕਰਨ ਅਾ ਜਾਵੇ ਤਾ ਤੁਸੀ िਸਅਾਣ ਲੋ ਤਾ ਚੁਪ ਰਹੋ ੳੁਹਨਾ ਨੂ ਨਾ ਦॅਸੋ ਅਸੀ ਤਹਾਨੂ िਸਅਾਣ िਲਅਾ ਏ ਨਹੀ ਤਾ ਤਹਾਨੂ ਮਾਰ ਦੇਣ ਗੇ ਸਾਵੇਰੇ ਰਾਪੋਟ ਕਰਵਾੳੁ vada ਚੋਰਾ ਨੂ
@bindasssimran6394
@bindasssimran6394 3 жыл бұрын
Waheguru g Baba ji ine ladies ki jaan
@ranjitdhot2462
@ranjitdhot2462 3 жыл бұрын
ਪੁਲੀਸ ਨਾਲ ਮਿਲੀ ਭੁਗਤ ਆ
@garrybirring8805
@garrybirring8805 3 жыл бұрын
Punjab da kanoon v nusha pe ka suta a ethe insaf milna bahut mushkel hai veero 😭😭🙏🏻🙏🏻
@openlionsidhu3951
@openlionsidhu3951 3 жыл бұрын
Je kr police aapni duty emandari nal niwawe tan koi bache de hath cho pen ni kho skda, je koi sakht sja den tan koi mada km na kre
@sunnyvirk332
@sunnyvirk332 3 жыл бұрын
Waheguru ji
@harjitsingh-df8fe
@harjitsingh-df8fe 3 жыл бұрын
ਬਈ ਮੇਰੇ ਘਰ ਚੋਰੀ ਹੋਇ ਹੈ ਅਪ੍ਰੈਲ 30 ਨੂੰ ਅਜੇ ਤਕ ਕੋਈ ਵੀ ਸੁਣਵਾਈ ਨੀ ਹੋਇ 5 ਲੱਖ ਦੇ ਗੋਲਡ ਦੇ ਗਹਿਣੇ ਨੇ 25000 ਕੈਸ਼ ਸੀ ਸਾਰੇ ਦਰਵਾਜੇ ਤੋੜ ਤੇਹ 3 ਦਰਵਾਜੇ ਪੰਜਾਬ ਪੁਲਿਸ ਬਹੁਤ ਗੰਦੀ ਹੈ ਬਹੁਤ ਕਹਿੰਦੀ ਅਸੀਂ ਕੇਹੜਾ ਥੋਡੇ ਕੋਲੋਂ ਪੈਸੇ ਲਏ ਨੇ. ਬਹੁਤ ਮਾੜੇ ਹਾਲਾਤ ਹੋਏ ਪਏ ਨੇ ਪੰਜਾਬ ਚ 😔😔
@MohanSharma-rr6iy
@MohanSharma-rr6iy 3 жыл бұрын
Need to take action immediately
@sukhpalkaur8379
@sukhpalkaur8379 3 жыл бұрын
ਵਾਹਿਗੁਰੂ ਮੇਹਰ ਕਰੇ ਬੀਬੀਆ ਤੇ
@JasvirSingh-yw1zp
@JasvirSingh-yw1zp 3 жыл бұрын
WAHEGURU. MAHER. KARI. BIBA. TE
@BABAL07860
@BABAL07860 3 жыл бұрын
Waheguru Ji Mehar Karan
@manpreetsinghpreet1494
@manpreetsinghpreet1494 3 жыл бұрын
Hanji veere same mere mom nal v hoya 2 k mahine pehla main v apne peke gai c tad 2 log anpshate c oh topps laon pai gya main bari mushkil nal apni mom nu bachea
@harmanpreet748
@harmanpreet748 3 жыл бұрын
Waheguru ji mehar krn ess family te🙏🙏
@pardeepkumar6488
@pardeepkumar6488 3 жыл бұрын
Eh waheguru ki bnunga dunia da
@vinitbains6311
@vinitbains6311 3 жыл бұрын
Satnaam Sri waheguru ji
@gurpreetkaur6567
@gurpreetkaur6567 Жыл бұрын
Waheguru ji Waheguru ji
@sodbjsjdknd2185
@sodbjsjdknd2185 Жыл бұрын
Whahe guru ji
@harpreet4103
@harpreet4103 3 жыл бұрын
Wahiguru ji
@gurpreetdhillon2252
@gurpreetdhillon2252 3 жыл бұрын
ਬੰਦੇ ਦਾ ਨਾਮ ਤੇ ਪੁੱਛ ਲੈਂਦੇ
@sukhpal2185
@sukhpal2185 3 жыл бұрын
O jandiya c tahi chaa bna k de rehiya ne
@karama315
@karama315 3 жыл бұрын
Waheguru ji mehar karan
@JaspreetKaur-ep3kv
@JaspreetKaur-ep3kv 3 жыл бұрын
bot okha aa sade pind v 5din pehla ede ghar de jinde bhajjde fre asi aapane hi ghra ch dar lgda hun ta😥😥😥pta ni dunia nu ki dikhda aa
@kaurpreet8964
@kaurpreet8964 3 жыл бұрын
Sade pind di news aa ji. Waheguru g mehr kreyo 🙏
@tarloksingh2650
@tarloksingh2650 3 жыл бұрын
Waheguru ji 🙏eho jahe lokaa nu fadke jantaa aap sajaa dai..nhi te kise nu ayea nu paani pilon da samaa ni rehna
@NeetuNeetu-to1uf
@NeetuNeetu-to1uf 3 жыл бұрын
Rbb Ji ohna femail nu jldi thik kre .....jind h ta jhaan a🙏🙏🙏
@JyotiSharma-cc6fg
@JyotiSharma-cc6fg 3 жыл бұрын
Waheguru ji mehar kro
@deepsahota7781
@deepsahota7781 3 жыл бұрын
Waheguru ji mhear kari
@gindagill4028
@gindagill4028 3 жыл бұрын
Banda Bachna ne chida 22 ji
@jagsirbrar2523
@jagsirbrar2523 Жыл бұрын
ਬਾਈ ਜੀ ਸਾਰੇ ਘਰਾਂ ਵਾਲੇ ਨਾਲ ਸਾਧ ਦੇਣਾ
@shrifkhan7704
@shrifkhan7704 3 жыл бұрын
Boht mada waqt aa gya veero ..avda khyal rkhya kro .. te pulice valya nu ks k rkhyo chngi tra
@SonySony-vr4ht
@SonySony-vr4ht 4 ай бұрын
Good
@allinone-on2zy
@allinone-on2zy 3 жыл бұрын
In the noon don't open the door if any one strange call you and lock the door and others gate of your house and in the noon and night be safe and be alert and these are ways which I think protect you 😳
@kuldeepkaur2465
@kuldeepkaur2465 3 жыл бұрын
ਸਜ਼ਾ ਮਿਲਣੀ ਚਾਹੀਦੀ ਹੈ
@balvirsinghgill3176
@balvirsinghgill3176 Жыл бұрын
ਇਸ ਬੰਦੇ ਨੂੰ ਉਮਰ ਭਰਦੀ ਕੈਦ ਕਰੋ ਜੀ
@jaskaran691
@jaskaran691 3 жыл бұрын
ਫੜੇ ਗਏ ਮੁਜਰਮ ਧਨੋਲਾ ਪੁਲਿਸ ਨੇ
@parminderkumar6905
@parminderkumar6905 3 жыл бұрын
Waheguru
@mandipkaur1230
@mandipkaur1230 3 жыл бұрын
Waheguru ki bnu punjab da
@rajwinderkaur9717
@rajwinderkaur9717 3 жыл бұрын
Waheguru ji 😭
@malkitsingh8869
@malkitsingh8869 3 жыл бұрын
ਕੈਮਰੇ ਇਕੋ ਇਕ ਹੱਲ ਚੋਰਾ ਦਾ
@malkitsingh8869
@malkitsingh8869 3 жыл бұрын
ਖਬਰ ਚ ਉਸ ਆਦਮੀ ਦਾ ਨਾਉ ਕਿ ਨਹੀ ਲਿਆ ਜੀ
@SarabjitKaur-sp3um
@SarabjitKaur-sp3um 3 жыл бұрын
🙏🙏🙏🙏🙏🙏
@villigerking4402
@villigerking4402 3 жыл бұрын
ਘਰ ਦਾ ਭੇਤੀ ਲੰਕਾ ਢਾਹੇ👤
@ਗਿੱਲਘੁਮਾਣ
@ਗਿੱਲਘੁਮਾਣ 3 жыл бұрын
Waheguru ji Mehra kro ji🙏🙏🙏
@priyabhardwaj8770
@priyabhardwaj8770 3 жыл бұрын
Police ਨੇ ਸਬੂਤ ਕਿਉ ਨਹੀ ਆਪਣੇ ਨਾਲ ਲਈ ਕ ਗਏ investigation ਕਿਸ ਦੇ ਆਧਾਰ ਕਰੂਗੇ
@manrajsinjh2805
@manrajsinjh2805 3 жыл бұрын
Waheguru Meher kri 😭😭😭😭
@JatinderSingh-rw2ir
@JatinderSingh-rw2ir 3 жыл бұрын
ਆਹ ਜਿਹੜੇ ਪਿੰਡ ਵਿਚ ਬਹਿਰੂਪੀਏ ਬਣਕੇ ਆਉਂਦੇ ਨੇ ਇਹਨਾਂ ਨੂੰ ਵੀ ਬੰਨਦ ਕਰਨਾ ਚਾਹੀਦਾ ਸਾਲੇ ਫ੍ਰੀ ਦੇ ਪੈਸੇ ਲੈ ਕੇ ਤੁਰ ਜਾਂਦੇ ਨੇ
@rajpalrajpal4254
@rajpalrajpal4254 Жыл бұрын
V.sad..god will help
@sarbjitkaur933
@sarbjitkaur933 3 жыл бұрын
Police nu karwaei krni chahidi c kis gal di wait krdi aa police ki kus hoi janda Punjab vich up bihar ban geya
This mother's baby is too unreliable.
00:13
FUNNY XIAOTING 666
Рет қаралды 39 МЛН
Всё пошло не по плану 😮
00:36
Miracle
Рет қаралды 2 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 59 МЛН