ਪਿੰਡ ਪਿੰਡ ‘ਚ ਕਰਨ ਲੱਗੇ 'ਆਪ' ਦੇ ਬਾਈਕਾਟ ਦੀ ਅਨਾਊਂਸਮੈਂਟ, ਕਹਿੰਦੇ ਸੁਆਹ ਖਾਣ ਨੂੰ ਅਸੀਂ, ਨੌਕਰੀਆਂ ਲਈ ਬਾਹਰਲੇ

  Рет қаралды 75,953

Punjabi Lok Channel

Punjabi Lok Channel

18 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #punjabinewschannel
jagdeep singh thali , MLA Dinesh Chadha , Ambuja factory, Cement factory , punjab , ropar , public , cement factory problems

Пікірлер: 334
@sukhjinderjassar6780
@sukhjinderjassar6780 16 күн бұрын
ਐਮ ਐਲ ਏ ਦਿਨੇਸ਼ ਚੱਢਾ ਮੁਰਦਾਬਾਦ,ਆਪ ਵਾਲਿਆਂ ਨੂੰ ਵੋਟਾਂ ਨਾ ਪਾਓ, ਬਾਈਕਾਟ ਕਰੋ।
@user-uj7sr5cp2j
@user-uj7sr5cp2j 16 күн бұрын
ਫ਼ਿਰ। ਕਿਸ।ਨੂੰ। ਪਾਈਏ
@SSS-0118
@SSS-0118 16 күн бұрын
@@user-uj7sr5cp2j ਖਾਲਿਸਤਾਨ ਨੂੰ 🚩
@rahulbhardwaj9490
@rahulbhardwaj9490 16 күн бұрын
Kise nu bna pao only NOTA NU PAO
@SSS-0118
@SSS-0118 16 күн бұрын
@@rahulbhardwaj9490 ਖਾਲਿਸਤਾਨ ਨੂੰ ਪਾਇਓ ਜਦੋਂ ਰਫਰੈਡਮ ਹੋਵੇਗਾ ਪੰਜਾਬ ਵਿੱਚ
@baljindersingh8978
@baljindersingh8978 16 күн бұрын
Azad candidates nu jittao ji. Jad koi v party bahumat nal jitt jawe fer ona da dimag kharab ho janda
@gurchransingh5674
@gurchransingh5674 16 күн бұрын
ਇਹ ਬਹੁਤ ਵਧੀਆ ਫੈਸਲਾ ਜੀ ਜੇ ਰਹਿੰਦੇ 3 ਸਾਲ ਪੰਜਾਬ ਵਿੱਚ ਕੋਈ ਕੰਮ ਕਰਵਾਉਣਾ ਤਾ ਇਹਨਾ ਨਕਲੀ ਇਨਕਲਾਬੀਆ ਨੂੰ ਸਵਾਲ ਪੁੱਛੋ ਬਾਈਕਾਟ ਕਰੋ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਮਾਤਾ ਤੇ ਹੋਰ ਸਿੱਖ ਬੀਬੀਆ ਜੇਲ੍ਹ ਵਿੱਚ ਬੰਦ ਕਿਉ ਕਰੀਆ
@sabi-mansa
@sabi-mansa 16 күн бұрын
ਜਾਗਦੀ ਜ਼ਮੀਰ ਵਾਲੇ ਜ਼ਿੰਦਾਬਾਦ
@harpalsinghkainthharpalsin9778
@harpalsinghkainthharpalsin9778 11 күн бұрын
ਜਿਹੜੇ 30 30 ਸਾਲਾਂ ਤੋਂ ਬੰਦ ਨੇ ਉਹ ਕੀਹਨੇ ਕਰੇ ਨੇ, ਇਹਨਾਂ ਨੂੰ ਤਾਂ ਦੋ ਸਾਲ ਹੀ ਹੋਏ ਨੇ,,70 ਸਾਲ ਤਾਂ ਅਕਾਲੀ ਕਾਂਗਰਸੀ ਲੁਟੇਰੇ ਹੀ ਲੁੱਟਦੇ ਰਹੇ,,,
@gurchransingh5674
@gurchransingh5674 11 күн бұрын
@@harpalsinghkainthharpalsin9778 ਦਿੱਲੀ ਦੇ ਦਲਾਲ ਇਹ ਨਕਲੀ ਇਨਕਲਾਬੀ ਕੀ ਵਾਅਦੇ ਕਰਕੇ ਆਏ ਸੀ
@rajindersinghrajinder7207
@rajindersinghrajinder7207 16 күн бұрын
ਡੱਲੇ ਗੋੜੇ ਤਿਆਰ ਰੱਖਿਓ ਪੰਜਾਬੀਓ ਭਗਵੰਤ ਮਾਨ ਦੀ ਖੁਵਾਇਸ ਅਧੂਰੀ ਨਾ ਰਹੇ
@ButasinghAiten-yd6bi
@ButasinghAiten-yd6bi 16 күн бұрын
ਕਿਤੇ ਲੋਕਾਂ ਤੋਂ ਡਲੇ ਆਪ ਹੀ ਨਾ ਖਾ ਲਿਓ
@shonkipunjab
@shonkipunjab 15 күн бұрын
​@@ButasinghAiten-yd6biਵਹਿਮ ਬੜੀ ਕੁੱਤੀ ਚੀਜ਼ ਆ, ਕੱਢ ਦੇਣਾ ਲੋਕਾਂ ਨੇ, ਭਗਵੰਤ ਕੇਜਰੀਵਾਲ ਦਾ।
@shonkipunjab
@shonkipunjab 15 күн бұрын
👍
@onkarsahota1677
@onkarsahota1677 14 күн бұрын
​@@shonkipunjabਲੂਲੀਆ ਪੰਜਾਬ
@gur0092
@gur0092 16 күн бұрын
ਮੁੱਖ਼ ਮੰਤਰੀ ਪੰਜ਼ਾਬੀ ਨੋਕਰੀਅਾਂ ਹਿਮਾਚਲ ਰਾਜ਼ਸਥਾਨ ਤੇ ਹਰਿਅਾਣਾ UP ਵਾਲਿਅਾਂ ਨੂੰ
@happybnl1722
@happybnl1722 15 күн бұрын
aahi ta badlaw kita ehna ne
@ellyjttboss6761
@ellyjttboss6761 16 күн бұрын
ਜੇ ਦੁਬਾਰਾ rrs ਦੀ ਪਾਰਟੀ ਬੀਜੇਪੀ ਤੇ ਚਾੜੁ ਵਾਲੇ ਆਹ ਗਏ ਪੂਰਾ ਪੰਜਾਬ ਯੂਪੀ ਬਿਹਾਰ ਬਣਜੋ ਬਚਾ ਲੋ ਪੰਜਾਬ ਨੂੰ 🙏
@gurpejsingh9146
@gurpejsingh9146 10 күн бұрын
बिना कागज वाले गाडियां बंद कर दो,, पुरानिया गाडियां बंद कर दो,,2 लाख रुपए जुर्माना होना चाहिए,,, पूरे कागज ओके होने चाहिए,,, इस बन्दे नू बोटी नही मिली,,, काम करना ते एक बोटी पा दो,, सब कुछ हजम हो जाऊ,
@Mandeep.2216
@Mandeep.2216 16 күн бұрын
ਕੁਝ ਨਹੀਂ ਹੋਇਆ ਪੰਜਾਬ ਵਿੱਚ। ਇਹਨਾਂ 92 ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ। ਸਭ ਤੋਂ ਵੱਧ ਡਰਾਮੇ ਵਾਲੀ ਸਰਕਾਰ।
@jagseersinghmaan6153
@jagseersinghmaan6153 16 күн бұрын
ਇਸ ਸਰਕਾਰ ਵਿੱਚ ਤਜਰਬੇ ਦੀ ਬਹੁਤ ਵੱਡੀ ਕਮੀਂ ਹੈ ਕੇਜਰੀਵਾਲ ਤੇ ਮਾਨ ਸਾਹਿਬ ਨੇ ਇੱਕ ਵੀ ਸਿਆਣਾ ਬੰਦਾ ਨਹੀਂ ਰਹਿਣ ਦਿੱਤਾ ਸਾਰੇ ਕੱਢਕੇ ਬਾਹਰ ਮਾਰੇ ਜਿਵੇਂ ਖਹਿਰਾ ਸਾਬ੍ਹ , ਗਾਂਧੀ ਸਾਬ੍ਹ, ਫੂਲਕਾ ਸਾਬ੍ਹ , ਛੋਟੇਪੁਰ ਤੇ ਹੋਰ ਵੀ ਚੰਗੇ ਤਜਰਬੇ ਆਲੇ ਇਮਾਨਦਾਰ ਬੰਦੇ ਕੋਈ ਰੱਖਿਆ ਹੀ ਨਹੀਂ।
@DeepMehra-lt8pc
@DeepMehra-lt8pc 14 күн бұрын
Te jehde baaki ne party vich ki eh bache ne
@BhinderSran-ky8ok
@BhinderSran-ky8ok 16 күн бұрын
ਬਾਈਕਾਟ ਕਰੋਂ ਆਮ ਆਦਮੀ ਪਾਰਟੀ ਝਾੜੂ ਪੋਚਾ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਅਤੇ ਕੰਜਰੀਵਾਲ ਭਜਾਓ ਪੰਜਾਬ ਵਚਾਓ ਬਹੁਤ ਗੰਦ ਪਾਇਆ ਹੈ ਏਨਾ ਨੇਂ
@BhagatSingh-wf7mv
@BhagatSingh-wf7mv 16 күн бұрын
ਆਮ ਆਦਮੀ ਪਾਰਟੀ ਬਕਵਾਸ ਪਾਰਟੀ
@ellyjttboss6761
@ellyjttboss6761 16 күн бұрын
ਮੈਂ ਪਹਿਲਾ ਅਕਾਲੀ ਦਲ ਨੂੰ ਵੋਟ ਪੋਂਦਾ ਸੀ ਫਿਰ ਭੰਡ ਸ਼ਰਾਬੀ ਬੁੱਚੜ ਨੂੰ ਵੋਟ ਪਾਈ ਪਰ ਉਹ ਹੁਣ ਤੱਕ ਦਾ ਸੱਬ ਤੋਂ ਘਟੀਆ ਮੁੱਖ ਮੰਤਰੀ ਨਿਕਲਿਆ ਦੂਜਾ ਬੇਨਤਾ ਬੁੱਚੜ ਮੈਂ ਫਿਰ ਤੋਂ ਅਕਾਲੀ ਦਲ ਨੂੰ ਵੋਟ ਪਾਓ 🙏
@shonkipunjab
@shonkipunjab 15 күн бұрын
👍
@harmeetchand2842
@harmeetchand2842 16 күн бұрын
ਆਜ਼ਾਦ ਉਮੀਦਵਾਰ ਖੜ੍ਹੇ ਕਰੋ
@manindersingh352
@manindersingh352 16 күн бұрын
ਓਹ ਕੋਠਾ ਢਾਹ ਦਵੁ
@Kaladhaliwal82
@Kaladhaliwal82 16 күн бұрын
ਭੰਡ ਪਾਰਟੀ ਬਿਲਕੁੱਲ ਹੀ ਫੇਲ ਨਿਕਲੀ ਜੇ ਇਹਨਾਂ ਦੇ ਬੱਸ ਦੀ ਗੱਲ ਨਹੀਂ ਜੇ ਪੰਜਾਬ ਨੂੰ ਚਲਾਉਣਾਂ ਇਹ ਤੇ ਕਰਜ਼ਾ ਲੈਣ ਜੋਗੇ ਹੀ ਰਹਿ ਗਏ ਨੇ ਸਾਰਾ ਪੈਸਾ ਦਿੱਲੀ ਜਾ ਰਿਹਾ ਜੇ ਹੁਣ ਨੀ ਜੇ ਲੋਕਾਂ ਨੇ ਵੋਟਾਂ ਪਾਉਣੀਆਂ 💯 ✅
@sukhjitsingh6668
@sukhjitsingh6668 16 күн бұрын
ਬਿਲਕੁਲ ਸਹੀ ਫੈਸਲਾ ਲਿਆ ਹੈ ਜੀ ਇਹਨਾਂ ਤੇ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦਾਂ ਰੱਖੀਆਂ ਸਨ ਪਰ ਇਹਨਾਂ ਭਈਆਂ ਦੀ ਪਾਰਟੀ ਨੇ ਤਾਂ 2 ਸਾਲ ਵਿੱਚ ਹੀ ਪਿਛਲੇ 70 ਸਾਲਾਂ ਵਾਲੇ ਚੋਰਾਂ ਨੂੰ ਚੰਗੇ ਕਹਿਣ ਲਈ ਮਜ਼ਬੂਰ ਕਰਤਾ ਇਹਨਾਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰੋ ਤੇ ਇੱਕ ਵਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਅੱਗੇ ਲਿਆਉ ਤੇ ਝਾੜੂ ਵਾਲਿਆਂ ਦੀ ਤਾਂ ਪਿੰਡਾਂ ਵਿਚ ਵੜਨ ਛਿੱਤਰ ਪਰੇਡ ਕਰੋ
@user-en6em8bh5k
@user-en6em8bh5k 16 күн бұрын
ਸੱਜਾ ਪੈਰ ਜੁੱਤੀ ਦਾ ਝਾੜੂ 😢😢 ਵਾਲਾਂ ਕੁੱਤੀ ਦਾ ਇਸ ਵਾਰ ਮੂੱਖ ਮੰਤਰੀ ਰਾਘਬ ਚੱਡਾ ਦੇ ਸਾਡੇ ਘਰਾਂ ਵਿੱਚ ਵੋਟਾਂ ਮੰਗਣ ਆਏਂ ਤਾਂ ਮੂੰਹ ਉਪਰ ਜੂੱਤੀ ਮਾਰਾਂਗੇ ਯਾਦ ਰੱਖੀਂਓ ਝਾੜੂ ਵਾਲਿਓ ਸਫ਼ਾਈ ਕਰਮਚਾਰੀਆਂ ਨੂੰ ਕਿਸੇ ਹਰਾਮੀ ਸਰਕਾਰ ਨੇ ਪੱਕੇ ਨਹੀਂ ਕੀਤਾ 😢😢
@amarjitsingh173
@amarjitsingh173 16 күн бұрын
👌
@shonkipunjab
@shonkipunjab 15 күн бұрын
ਜੀਓ ❤
@jitsingh8827
@jitsingh8827 16 күн бұрын
ਇਸ ਵਾਰ ਬੀਜੇਪੀ ਅਤੇ ਪੋਚਾ ਪਾਰਟੀ ਦਾ ਪਿੰਡਾਂ ਵਿੱਚ ਔਖਾ
@ruplalsehgal1117
@ruplalsehgal1117 16 күн бұрын
ਆਪ ਨੇ job ਪੰਜਾਬੀਆਂ ਨੂੰ ਨਹੀਂ ਦਿਤੀਆਂ
@punjab00pb10
@punjab00pb10 15 күн бұрын
ਵੀਰ ਪਹਿਲਾ ਕਿਹੜਾ ਸਾਰੇ ਪੰਜਾਬੀ ਡੀ ਸੀ ਪਟਵਾਰੀ ਲੱਗੇ ਹੋਏ ਸੀ
@onkarsahota1677
@onkarsahota1677 14 күн бұрын
​@@punjab00pb10ਇਸ ਕਰਕੇ ਬਦਲ ਲਿਆਂਦਾ ਐ
@punjab00pb10
@punjab00pb10 13 күн бұрын
@@onkarsahota1677 ਇੰਡਸਟਰੀ ਬਾਈ ਜੀ ਆਪਾਂ ਕੋਈ ਲੱਗਣ ਨਹੀਂ ਦਿੰਦੇ ਪੰਜਾਬ ਵਿੱਚ ਨੌਕਰੀਆਂ ਕਿੱਥੋਂ ਪੈਦਾ ਹੋਣੀਆਂ ਨੇ, ਨੌਕਰੀਆਂ ਦਾ ਮਤਲਬ ਇਹ ਨਹੀਂ ਹੁੰਦਾ ਬਈ ਸਾਰਿਆਂ ਨੂੰ ਸਰਕਾਰੀ ਨੌਕਰੀ ਹੀ ਦੇਣੀ ਆ
@Simransingh388Simran
@Simransingh388Simran 16 күн бұрын
ਪਿੰਡ,ਰੁੜੇਕੇ,ਜਿਲਾ, ਬਰਨਾਲਾ,ਰੁੜੇਕੇ,ਠਾਣੇ,ਮੂਰੇ,ਚਾਰ,ਦਿਨ,ਹੋ,ਗੲਏ,ਧਰਨਾ,ਲੱਗਦੇ, ਨੂੰ , ਕੋਈ,ਸਾਰ,ਨੀ,ਲੈਦਾ,ਰੁੜੇਕੇ,ਤੋ,ਬੰਦੇ,ਨੇ,ਤਿੰਨ,ਵਿਆਹ,ਕਰਵਾਲੇ,ਚੋਥਾ,ਵੀ,ਤਿਆਰ,ਆ,ਤੀਜੀ,ਘਰਵਾਲੀ,ਦੀ,ਕੁਟਮਾਰ,ਕਰਕੇ,ਭੱਜ, ਗਿਆ,ਦੋ,ਨਿਆਣੇ,ਨੇ,ਅੱਜੇ,ਤੱਕ,ਪਰਚਾ,ਨੀ, ਹੋਇਆ,ਉਲਟ,ਲਾਭ,ਉਗੋਕੇ,ਵਾਲੇ, ਨੂੰ,ਕਹਿਕੇ,ਕੁੜੀ,ਵਾਲਿਆ,ਤੇ,ਪਰਚਾ,ਕਰਵਾਤਾ
@harbansbrar1946
@harbansbrar1946 15 күн бұрын
ਲਾਭ ਉਗੋਕੇ ਇਨਕਲਾਬੀ ਹੈ ਇਨਕਲਾਬ ਦਾ ਸਾਥ ਦਿਉ ਕਿਉਂਕਿ ਤੁਸੀ ਜ਼ਿੰਦਾਬਾਦ ਕਹਿਣਾ ਤੇ ਲਾਭ ਨੇ ਪੈਸੇ ਕੱਠੇ ਕਰਨੇ ਹਨ ਕਿਉਂਕਿ ਪੈਸੇ ਹੀ ਮਾਈ ਬਾਪ ਤੇ ਇਨਕਲਾਬ ਹੈ ॥
@onkarsinghpurewal990
@onkarsinghpurewal990 16 күн бұрын
ਆਪ ਪੰਜਾਬ ਵਿਰੋਧੀ ਪਾਰਟੀ ਬੱਣ ਗਈ ॥ਮੋਦੀ ਕੈਜੀ ਇਕੋ ਸੋਚ ਹੈ ॥
@shonkipunjab
@shonkipunjab 15 күн бұрын
ਸੋਚ ਦੇ ਨਾਲ ਹੀ ਨਹੀਂ। ਉਦਾਂ ਵੀ ਇੱਕੋ ਨੇ, ਰਾਹੁਲ ਗਾਂਧੀ ਨੂੰ ਖ਼ਤਮ ਕਰਨ ਲਈ ਕੇਜਰੀਵਾਲ ਜੇਲ੍ਹ ਵਾਲਾ ਨਾਟਕ ਖੇਡਿਆ ਗਿਆ, ਮੈਂ ਕਾਂਗਰਸ ਹਮਾਇਤੀ ਨਹੀਂ, ਪਰ ਇਹ ਸੱਚ ਹੈ।
@sukhjinderjassar6780
@sukhjinderjassar6780 16 күн бұрын
ਇੱਕੋ ਇੱਕ ਹੱਲ, ਕਰੋ ਖਾਲਸਤਾਨ ਦੀ ਮੰਗ, ਖਾਲਸਤਾਨ ਜਿੰਦਾਬਾਦ, ਫੈਕਟਰੀ ਦੇ ਅੱਗੇ ਧਰਨਾ ਲਾਓ,ਇਸ ਨੂੰ ਬੰਦ ਕਰੋ।
@pammashah6361
@pammashah6361 16 күн бұрын
ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ
@punjab00pb10
@punjab00pb10 15 күн бұрын
ਪਹਿਲਾਂ ਕਿਹੜਾ ਪੰਜਾਬ ਨੀਦਰਲੈਂਡ ਸੀ, ਅਕਾਲੀਆਂ ਕਾਂਗਰਸੀਆਂ ਵੇਲੇ, ਭੁੱਲ ਗਏ ਹੋ ਚਿੱਟੇ ਦੇ ਸੌਦਾਗਰ ਮਜੀਠੀਏ ਨੂੰ, ਬਰਗਾੜੀ ਕਾਂਡ, ਡਰੱਗ ਪੈਰਲਲ ਗੁਰਦੀਪ ਰਾਣੋ ਮਜੀਠੀਏ ਦਾ ਰਾਈਟ ਹੈਂਡ, ਅੰਮ੍ਰਿਤ ਸਰ ਸਾਹਿਬ ਚੌਕ ਵਿੱਚ ਸ਼ਰੇਆਮ ਏਐਸਆਈ ਨੂੰ ਗੋਲੀਆਂ ਮਾਰ ਦਿੱਤੀਆਂ ਸੀ ਮਜੀਠੀਏ ਦੇ ਬੰਦਿਆਂ ਨੇ,
@1300singh
@1300singh 16 күн бұрын
ਜੇ ਅਸੀਂ ਅਪਣੇ ਹੱਕ ਹਾਸਲ ਕਰਨੇ ਨੇ ਤਾਂ ਇਨ੍ਹਾਂ ਲੀਡਰਾਂ ਨੂੰ ਸਵਾਲ ਕਰਨੇ ਹੀ ਪੈਣਗੇ ਅਤੇ ਕੰਮ ਨਾ ਕਰਨ ਵਾਲਿਆ ਦਾ ਡੱਟ ਕੇ ਵਿਰੋਧ ਵੀ ਕਰਨਾ ਹੀ ਪਵੇਗਾ
@bahadursingh9718
@bahadursingh9718 16 күн бұрын
ਪੱਤਰਕਾਰ ਵੀਰੇ ਇਹ ਬਾਈਂ ਬਿਲਕੁਲ ਸਹੀਂ ਕਹਿ ਰਿਹਾ ਹੈ ਕਿ ਜਦੋਂ ਸਰਕਾਰ ਬਨਾਉਣੀਂ ਸੀ ਉਸ ਟਾਈਮ ਅਸੀਂ ਭਗਤ ਸਿੰਘ ਦੇ ਪੜੌਤੇ ਤੇ ਹੁਣ ਝੂੱਠੇ ਪਰਚੇ ਕਰਵਾਉਣੇ ਸ਼ੁਰੂ ਕਰ ਦਿੱਤੇ ਇਹ ਵੀਰ ਜੀ ਸਹੀਂ ਕਹਿ ਰਿਹਾ ਹੈ ਇੰਨ੍ਹਾਂ ਪਿੰਡਾਂ ਵਿੱਚ ਨਾਂ ਵੜਨ ਦਿੱਓ ਧੰਨਵਾਦ ਸਹਿਤ।
@user-uj7sr5cp2j
@user-uj7sr5cp2j 16 күн бұрын
ਵੀਰ। ਜੀ। ਸਾ ਰੀ। ਪਾਰਟੀਆਂ। ਰਲੀ। ਹੋਈ ਆਂ। ਨੈ। ਚਾਲੀ। ਸਾਲ। ਤੋਂ। ਅੰਬੁਜਾ। ਵਿੱਚ। ਹਿਮਾਚਲ। ਯੂਪੀ। ਬਿਹਾਰ।ਦੈ। ਬੰਦੇ। ਰੱਖੇ। ਹੋਏ। ਹਨ।
@jagseersinghmaan6153
@jagseersinghmaan6153 16 күн бұрын
ਬਾਈ ਜੀ ਸਾਰੇ ਪੰਜਾਬ ਦਾ ਹਾਲ ਹੀ ਇਸੇ ਤਰ੍ਹਾਂ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਐ ਲੋਕ ਨੋਟਾ ਦਾ ਬਟਣਂ ਵੱਢੀ ਗਿਣਤੀ ਵਿੱਚ ਦੱਬਣਂਗੇ ਸਰਕਾਰ ਦਾ ਹਰ ਪੱਖ ਤੋਂ ਵੱਢਾ ਫੇਲਿਅਰ ਐ।
@jagseersinghmaan6153
@jagseersinghmaan6153 16 күн бұрын
ਬਾਈ ਜੀ ਝਾੜੂ ਆਲ਼ੇ ਭੁਲੇਖਾ ਪਾਲ਼ੀ ਬੈਠੇ ਐ ਕਿ ਸਾਨੂੰ ਬਾੱਨਵੇਂ ਜਿਤਾ ਦਿੱਤਾ ਪੱਰ ਇਹਨਾਂ ਨੂੰ ਪਤਾ ਨਹੀਂ ਕੀ ਲੋਕਾਂ ਨੇ ਥੋਨੂੰ ਨਹੀਂ ਜਿਤਾਯਾ ਪਿਛਲਿਆਂ ਨੂੰ ਹਰਯਾ ਜਿਹਨਾਂ ਇਹਨਾਂ ਨੇ ਚੰਗੇ ਕਹਾ ਦਿੱਤਾ। ਇਹਨਾਂ ਨੂੰ ਆਪੋ ਧਾਹੀ ਵੱਜੀ ਹੈ।
@sanjogtarani3997
@sanjogtarani3997 16 күн бұрын
ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਦੇਰ ਹੈ ਅੰਧੇਰ ਨਹੀਂ
@gurdialsingh5004
@gurdialsingh5004 16 күн бұрын
ਥਲੀ.ਵੀਰ.ਤੇ.ਵਹਿਗੁਰੂਜੀ. ਮੇਹਰ.ਭਰਿਆ.ਹੱਥ.ਰੱਖੇ
@user-em3ss2es9w
@user-em3ss2es9w 15 күн бұрын
ਜਿਵੇਂ ਖੁੱਡੀਆਂ ਵਾਲੇ ਨੂੰ ਭਜਾਇਆ ਸੀ ਉਸ ਤਰ੍ਹਾਂ ਹੀ ਇਹਨਾਂ ਨੂੰ ਪਿੰਡਾਂ ਵਿਚ ਵੜਨ ਨਾਂ ਦਿੱਤਾ ਜਾਏ ਨੋਕਰੀਆਂ ਸਾਰੀਆਂ ਭੲੀਆ ਨੂੰ ਦਿੱਤੀਆਂ ਹਨ ਸਾਡੇ ਬੱਚੇ ਪੜੇ ਲਿਖੇ ਧੱਕੇ ਖਾਣ ਲਈ ਮਜਬੂਰ ਹੋ ਗਏ ਕਿਹੜਾ ਕੰਮ ਹੈ ਜਿਹੜਾ ਸਾਡੇ ਬੱਚੇ ਨਹੀਂ ਕਰ ਸਕਦੇ।
@ellyjttboss6761
@ellyjttboss6761 16 күн бұрын
ਸ਼ਰਾਬੀ ਬੁੱਚੜ ਦੀਆਂ ਗੱਲਾਂ ਬੀਚ ਨਾ ਆਇਓ 🙏 ਵੋਟ ਸਿਰਫ ਸਿੱਖ ਲੀਡਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ
@ellyjttboss6761
@ellyjttboss6761 16 күн бұрын
ਚਾੜੁ ਵਾਲੇ ਤੇ ਬੀਜੇਪੀ ਇਹ ਦੋਨੇ rrs ਦੀ a ਟੀਮ ਤੇ b ਟੀਮ ਆਹ ਸੱਬ ਨੂੰ ਪਤਾ
@AmarSingh-gp2hd
@AmarSingh-gp2hd 16 күн бұрын
ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਐਸ ਐਫ਼ ਜੇ ਜਿੰਦਾਬਾਦ ⛳ ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ
@IndianPakmujicindustry
@IndianPakmujicindustry 16 күн бұрын
ਬਹੋਤ ਵਦੀਆਂ ਉਪਰਾਲਾ
@SukhaSingh-ol7rs
@SukhaSingh-ol7rs 16 күн бұрын
ਅਕਾਲੀਆਂ ਨੇ ਜ਼ਿਆਦਾ ਕੰਮ ਕਰਵਾਏ ਖੇਤਰੀ ਪਾਰਟੀ ਵਧੀਆ
@wamansingh4117
@wamansingh4117 16 күн бұрын
ਦਿੱਲੀ ਦੀਆਂ ਸਾਰੀਆਂ ਪਾਰਟੀਆਂ --ਕਾਂਗਰਸ, ਭਾਜਪਾ, ਆਪ, ਬਾਦਲ ਪੰਜਾਬ ਨੂੰ ਭਾਰਤ ਦਾ ਗੁਲਾਮ ਹੀ ਰੱਖਣਾ ਚਾਹੁੰਦੀਆਂ ਹਨ ਸਿਰਫ ਇੱਕੋ ਪਾਰਟੀ - ਅਕਾਲੀ ਦਲ ਅਮ੍ਰਿਤਸਰ ਹੈ ਜੋ ਪੰਜਾਬ ਦੀ ਆਜ਼ਾਦੀ ਲਈ ਹੈ ਜੇ ਗੁਲਾਮੀ ਪਸੰਦ ਹੈ ਤਾਂ ਦਿੱਲੀ ਦੀਆਂ ਪਾਰਟੀਆਂ ਨੂੰ ਵੋਟ ਪਾਓ ਇਹ ਤੁਹਾਡਾ Referendum ਹੈ ਇਕ ਕਿਸਮ ਦਾ| ਦੱਸ ਦਿਓ ਦੁਨੀਆਂ ਨੂੰ ਤੁਸੀਂ ਕੀ ਚਾਹੁੰਦੇ ਹੋ
@user-em3ss2es9w
@user-em3ss2es9w 15 күн бұрын
ਸ਼ਾਬਾਸ਼ ਇਹਨਾਂ ਸਿੰਘਾਂ ਦੇ ਸਾਰੇ ਇਸ ਤਰ੍ਹਾਂ ਹੀ ਠੋਕ ਕੇ ਪਹਿਰਾ ਦਿੰਦੇ ਰਹੋ ਕਿਸੇ ਵੀ ਗਰਕੇ ਹੋਏ ਬੰਦੇ ਨੂੰ ਪਿੰਡਾਂ ਵਿੱਚ ਵੜਨ ਨਾਂ ਦਿੱਤਾ ਜਾਏ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ
@AmandeepSingh-bu4wn
@AmandeepSingh-bu4wn 16 күн бұрын
ਫੇਲ ਸਰਕਾਰ ਏ
@jatinderdeol6942
@jatinderdeol6942 15 күн бұрын
ਲੋਕਾਂ ਨੇ ਖਜਲ ਖ਼ਵਾਰ ਹੋਣ ਲਈ ਨਹੀਂ ਸਗੋਂ ਬਦਲਾਵ ਲਈ ਵੋਟਾਂ ਪਾਈਆਂ ਸਨ। ਭਗਵੰਤ ਸਰਕਾਰ ਆਮ ਲੋਕਾਂ ਨੂੰ ਛੱਡ ਸਰਮਾਏਦਾਰਾਂ ਤੇ ਬਾਹਰਲੇ ਸੂਬਿਆਂ ਦੇ ਲੋਕਾਂ ਦੇ ਨਾਲ ਖੜ੍ਹੀ ਹੈ।
@bhagusingh6028
@bhagusingh6028 15 күн бұрын
Mere ਸਾਰੇ ਕਿਸਾਨ ਭਰਾਵਾਂ ਦਾ ਦਿਲੋਂ ਧੰਨਵਾਦ,,,, ਹੋਰ ਵੀ ਸਾਰੇ ਪਿੰਡਾ ਦੇ ਭਰਾਵਾਂ ਨੂੰ ਹੱਥ bnke ਬੇਨਤੀ ਆ ਕੱਠੇ ਹੋ ਜੌ bhai ji hath ਜੋੜਕੇ ਬੇਨਤੀ ਆ ਮੇਰੇ ਸਾਰੇ ਭਰਾਵਾਂ ਨੂੰ ,, ਇਹਨਾਂ ਲੀਡਰਾਂ ਨੂੰ ਜੁੱਤੀ ਫੇਰੋ
@tarsemwalia2401
@tarsemwalia2401 16 күн бұрын
शेर दिल पत्रकार जगदीप सिंह थली साहिब जी
@maanpunjabiblogger6138
@maanpunjabiblogger6138 16 күн бұрын
ਝਾੜੂ ਵਾਲੀ ਭਈਆਂ ਦੀ ਪਾਰਟੀ ਨੂੰ ਪੁੱਛੋ ਸਿੱਖਾਂ ਤੇ NSA ਲਾਕੇ ਤੁਸੀ ਸਾਥੋਂ ਵੋਟਾਂ ਭਾਲਦੇ
@beantsingh8325
@beantsingh8325 16 күн бұрын
ਕੀ ਆਂਧਰਾ ਪੰਜਾਬ ਗਹਿਣੇ ਤਾ ਨਹੀ ਕਰ ਦਿਤਾ ਕੀ3ਸਾਲਾ ਪੰਜਾਬ ਪੂਰਣ ਗਹਿਣੇ। ਤਾ ਨਹੀ ਹੈ ਜਾਵੇਗਾ
@HarnishKaurKandhola
@HarnishKaurKandhola 16 күн бұрын
Right
@KrishanKumar-vs2hd
@KrishanKumar-vs2hd 15 күн бұрын
ਜੇਕਰ ਵੀਰੋ ਪੰਜਾਬ ਦੇ ਮੁੱਦੇ ਹੱਲ ਕਰਨੇ ਹੈ ਤਾਂ BSP ਨੂੰ ਮੋਕਾ ਦੇ ਕੇ ਦੇਖਣਾ ਚਾਹਿੰਦੇ।
@jagsirsingh8781
@jagsirsingh8781 16 күн бұрын
ਬਹੁਤ ਵਧੀਆ
@jagseersinghmaan6153
@jagseersinghmaan6153 16 күн бұрын
ਮੈਂ ਸਾਰੇ ਹੀ ਐਂਕਰ ਵੀਰਾਂ ਨੂੰ ਬੇਨਤੀ ਕਰਦਾ ਹੁੰਨਾਂ ਤੇ ਥਲੀ ਬਾਈ ਥੋਨੂੰ ਵੀ ਬੇਨਤੀ ਕਰਦਾ ਹਾਂ ਕਿ ਨਿਊਜ਼ ਚਲੌਣਂ ਤੋਂ ਪਹਿਲਾਂ ਜਿਹੜੀਆਂ ਨਿਊਜ਼ ਦੀਆਂ ਕਲੀਪਾਂ ਕੱਟ ਕੱਟ ਕੇ ਸ਼ੁਰੂ ਵਿੱਚ ਵਿਖੌਂਦ ਹੋਂ ਓਹ ਨਾਂ ਕੀਤਾ ਜਾਵੇ ਦਰਸ਼ਕ ਬੋਰ ਹੁੰਦਾ ਹੈ ਨਿਊਜ਼ ਹੀ ਸ਼ੁਰੂ ਤੋਂ ਚਲਾਈ ਜਾਵੇ।
@JasvirSingh-nf7ge
@JasvirSingh-nf7ge 16 күн бұрын
Aam party ne Punjab nu 25 sal hor piche sut dita A party kejri di Private party aa
@ParmSidhu-nq4iv
@ParmSidhu-nq4iv 4 күн бұрын
ਇਹ ਤਾਂ ਅਸੀਂ ਭਾਈ ਰਿਸ਼ਵਤਾ ਖਤਮ ਕਰਨੀ ਹ ਤੇ 20-20 ਲੱਖ ਰੁਪਏ ਲੈ ਕੇ ਲਾਏ ਆ ਨੌਕਰੀਆਂ ਤੇ
@bikramjeetsingh4757
@bikramjeetsingh4757 15 күн бұрын
ਟਰੱਕ ਸੋਸਾਇਟੀ ਰੋਪੜ ਨੂੰ ਕੰਮ ਮਿਲਣਾ ਚਾਹੀਦਾ ਸਾਡੇ ਕੀਰਤਪੁਰ ਸਾਹਿਬ ਟਰੱਕ ਸੋਸਾਇਟੀ ਨਾਲ ਵੀ ਇਹੋ ਹਾਲ ਹੋਇਆ hp ਦੇ ਟਰੱਕ ਸਾਰਾ ਕੰਮ ਕਰ ਰਹੇ ਪੰਜਾਬ ਚ ਵੀ ਤੇ hp ਚ ਵੀ kps Dehni union ਨੂੰ 8 ਮਹੀਨੇ ਹੋ ਗਏ ਧਰਨਾ ਲਗਾਇਆ ਨੂੰ ਸਾਡੀ ਫੁੱਲ ਸਪੋਰਟ ਆ ਸੈਣੀ ਸਬ ਤੇ ਸਾਰੀ ਟੀਮ ਦੀ
@preetpalsingh9714
@preetpalsingh9714 15 күн бұрын
ਆਮ ਆਦਮੀ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@harbansbrar1946
@harbansbrar1946 15 күн бұрын
ਮਸਾਂ ਪੰਜਾਬ ਚ ਇਨਕਲਾਬ ਆਇਆ ਸੀ ਪਰ ਹੁਣ ਪਤਾ ਨਹੀਂ ਕੀ ਹੋਗਿਆ ਲੋਕਾ ਨੂੰ ਕਿ ਇਨਕਲਾਬ ਦਾ ਵਿਰੋਧ ਕਰਨ ਲੱਗ ਪਏ ॥ ਐ ਨਾ ਕਰੋ ਲੋਕੋ ਇੰਨਕਲਾਬ ਦੀ ਮੱਦਦ ਕਰੋ ਜੇਕਰ ਇਨਕਲਾਬੀ ਐਮਐਲਏ ਪੈਸੇ ਕੱਠੇ ਕਰਦਾ ਹੈ ਕਰਨ ਦਿਉ ਕਿਉ ਕਿ ਮਸਾਂ ਮੌਕਾ ਮਿਲਿਆ ਹੈ ॥
@GurmeetsinghMeet-wp7td
@GurmeetsinghMeet-wp7td 16 күн бұрын
Very nice👍
@gurusingh8677
@gurusingh8677 16 күн бұрын
ਸਿਮਰਜੀਤ ਸਿੰਘ ਮਾਨ ਦੀ ਪਾਰਟੀ ਨੂੰ ਵੋਟ ਦੇਣੀ ਚਾਹੀਦੀ
@jagjitsingh-wl9bg
@jagjitsingh-wl9bg 12 күн бұрын
ਪੰਜਾਬ ਵਿੱਚ ਪਰਵਾਸੀ ਇਕੱਲੇ ਲੇਬਰ ਵਿੱਚ ਨਹੀਂ ਪਰਾਈਵੇਟ ਅਤੇ ਸਰਕਾਰੀ ਸਰਵਿਸਾਂ ਵਿੱਚ ਵੀ ਵੱਡੀ ਪੱਧਰ ਤੇ ਕਾਬਜ ਹਨ।
@balversinghbs3325
@balversinghbs3325 16 күн бұрын
ਥਲੀ ਵੀਰ ਤੇਰੀ ਹਰ ਵੀਢੀਓ ਵੇਖ ਕੇ ਮਨ ਨੂੰ ਬਹੁਤ ਸਕੂਨ िਮਲਦਾ
@School_of_Engineers
@School_of_Engineers 16 күн бұрын
ਬਹੁਤ ਵਧੀਆ ਪੱਤਰਕਾਰੀ ❤
@harpalsinghkainthharpalsin9778
@harpalsinghkainthharpalsin9778 11 күн бұрын
ਹਾਥੀ ਮਗਰ ਸੌ ਕੁੱਤੇ ਭੌਂਕਦੇ ਨੇ ਪਰ ਉਹ ਆਪਣੀ ਮਸਤ ਚਾਲ ਚੱਲਦਾ ਰਹਿੰਦਾ ਹੈ,,, ਇਹੋ ਕੰਮ ਇੰਨਾ ਦਾ ਐ,,,
@ruplalsehgal1117
@ruplalsehgal1117 16 күн бұрын
ਆਪ ਬੀਜੇਪੀ ਬਾਦਲ ਪਰਿਵਾਰ ਪੰਜਾਬ ਕਿਸਾਨ ਵਿਰੋਧੀ
@manindersingh352
@manindersingh352 16 күн бұрын
ਇਮਰਾਨ ਖਾਨ ਨੂੰ ਲੈ ਆਓ
@SSS-0118
@SSS-0118 16 күн бұрын
ਖਾਲਿਸਤਾਨ ​@@manindersingh352
@amandeeppandher2502
@amandeeppandher2502 16 күн бұрын
Sahi keha
@SSS-0118
@SSS-0118 16 күн бұрын
@@manindersingh352 ਖਾਲਿਸਤਾਨ
@Prabhgunkaur-cu1by
@Prabhgunkaur-cu1by 16 күн бұрын
Deep sidhu thik hii kehanda c tuc vota na paayio
@parmindermashiana2629
@parmindermashiana2629 13 күн бұрын
ਝਾੜੂ ਪਾਰਟੀ ਮਹਾਂ ਚੋਰ ਪਾਰਟੀ। ਲੋਕੋ ਸਾਵਧਾਨ ਹੋਜਾਓ। ਹਲਕਾ ਦਸੂਹਾ MLA ਰੱਜ ਕੇ ਲੁੱਟ ਰਿਹਾ।
@user-lz5qe2hz1n
@user-lz5qe2hz1n 16 күн бұрын
ਇਹ ਬੰਨਵੇ ਦੇ ਬੰਨਵੇ ਸਾਰੇ ਗਦਾਰ ਨਿਕਲੇ ਸਿਰਫ ਪੈਸਿਆਂ ਪਿੱਛੇ ਭੱਜੇ ਫਿਰਦੇ ਹਨ ਲੋਕਾ ਨੇ ਬਹੁਤ ਵੱਡੀ ਗਲਤੀ ਕੀਤੀ ਇਹਨਾ ਦੀ ਸਰਕਾਰ ਲਿਆ ਕੇ
@butasingh4607
@butasingh4607 16 күн бұрын
ਬਹੁਤ ਵਧੀਆ ਜੀ
@jaspalsingh9569
@jaspalsingh9569 16 күн бұрын
ਗਾਂਧੀ ਦੇ ਤਿੰਨ ਬਾਂਦਰ ਸੀ ਪਰ ਕੇਜਰੀਵਾਲ ਦੇ92ਬਾਂਦਰ ਨੇ
@rngpunjabi6665
@rngpunjabi6665 15 күн бұрын
ਹੋਰ ਬਾਈ ਵੋਟਾਂ ਅਕਾਲੀ ਦਲ ਨੂੰ ਪਾਈਏ l
@arabiantrucker3926
@arabiantrucker3926 13 күн бұрын
ਓਹੀ ਸਰਕਾਰਾਂ, ਕੱਲਾ logo ਹੋਇਆ change ਸਿੱਧੂ ਕਹਿ ਗਿਆ ਸੀ Justice for sidhu moosewala
@kaur2234
@kaur2234 16 күн бұрын
Waheguru gi kà khalsa waheguru gi ki fathe 🚩❤️❤ waheguru gi ❤ mehrkregi vota magn onde Punjab wiçh Dhaka karda sach noo sath nhi karde sikha opr julm karde koiye vota jake dibrogarh jel wich leloo punjab di jbani da katl kArde tusi ammritpal Singh khalsa gi ñoo sath dedo jekar punjab wich Santi noo bhang kita looka noo samz zarur AGI tusi sahi nhi kita 🙏😂😂🎉🎉😢😢😢😢😮😮😮😅😅😅😊😮😅😅😅😊😊👫👬👬👬👭👭🕺👱
@SatnamSingh-cs1er
@SatnamSingh-cs1er 16 күн бұрын
ਹੁਣ ਵੀ ਮੌਕਾ ਵੀਰੋ ਬਚਾਅ ਲਵੋ ਪੰਜਾਬ ਨੂੰ 🙏🏻🙏🏻
@tarlochansingh5877
@tarlochansingh5877 16 күн бұрын
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੀਆਂ ਸਰਕਾਰਾਂ ਨੇ ਤਾਣਾ ਬਾਣਾ ਇਤਨਾ ਜ਼ਿਆਦਾ ਉਲਝਾਇਆ ਹੋਇਆ ਹੈ।ਦੋ ਸਾਲਾਂ ਵਿੱਚ ਮਾਨ ਸਰਕਾਰ ਇਸ ਉਲਝੀ ਤਾਣੀ ਨੂੰ ਸੁਲਝਾ ਨੀ ਸਕਦੀ ਠੀਕ ਹੈ।ਪਰ ਮਾਨ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਲੋਕਾਂ ਨਾਲ ਖੜ੍ਹੀ ਤਾਂ ਹੋਵੇ। ਬੰਦੀ ਸਿੰਘਾਂ ਬਾਰੇ ਹਾਅ ਦਾ ਨਾਅਰਾ ਤਾਂ ਮਾਰੇ। ਨੌਜਵਾਨੀ ਦਾ ਘਾਣ ਤਾਂ ਨਾ ਕਰੇ। ਨਸ਼ਿਆਂ ਦੇ ਵਿਰੁੱਧ ਜੋ ਨੌਜਵਾਨ ਕੰਮ ਕਰਦੇ ਹਨ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਹੋਇਆ। ਉਨ੍ਹਾਂ ਦਾ ਸਨਮਾਨ ਤਾਂ ਕੀ ਕਰਨਾ ਹੈ ਉਲਟਾ ਕੇਸ਼ ਦਰਜ ਕਰਕੇ ਡਿਬਰੂਗੜ੍ਹ ਪੰਜਾਬ ਤੋਂ ਬਾਹਰ ਭੇਜ ਦਿੱਤਾ। ਪਿੱਛੇ ਲੋਕਾਂ ਨੂੰ ਤੰਗ ਪ੍ਰੇਸਾਨ ਕੀਤਾ ਜਾਂਦਾ ਹੈ। ਭਗਵੰਤ ਮਾਨ ਨੇ ਇਹੋ ਜਿਹੀਆਂ ਕਰਤੂਤਾਂ ਕਰਕੇ ਆਪਣੀ ਮਿੱਟੀ ਆਪੇ ਰੋਲ ਲਈ ਹੈ। ਹੁਣ ਵੋਟਾਂ ਕਿਸ ਵਾਸਤੇ ਪਾਉਣਗੇ ਪੰਜਾਬ ਦੇ ਲੋਕ। ਰੋਜ਼ਾਨਾ ਨਸ਼ਿਆਂ ਦੇ ਕਾਰਨ ਸਿਵੇ ਬਲਦੇ ਹਨ ਮਾਨ ਸਰਕਾਰ ਨੇ ਕੀ ਕੀਤਾ। ਨਸ਼ਿਆਂ ਦੇ ਵਪਾਰੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਹੋਰ ਖੁੱਲ੍ਹ ਦੇ ਦਿੱਤੀ ਗਈ। ਆਪਣੇ ਲੋਕਾਂ ਨਾਲ ਧੋਖਾ ਕੀਤਾ ਹੈ ਆਮ ਆਦਮੀ ਪਾਰਟੀ ਨੇ। ਹੁਣ ਲੋਕ ਡਲੇ ਤਾਂ ਮਾਰਨਗੇ ਮਾਨ ਸਰਕਾਰ ਨੇ ਕੋਈ ਖਾਸ ਕੰਮ ਨਹੀਂ ਕੀਤਾ। ਇਸ ਨੂੰ ਕੁਰਸੀ ਤੇ ਬੈਠਣ ਕੋਈ ਹੱਕ ਨਹੀਂ......
@angatsingh1555
@angatsingh1555 16 күн бұрын
Good.job
@GurcharanSingh-ic1ff
@GurcharanSingh-ic1ff 16 күн бұрын
ਡਰਪੋਕ ਨਿਕੰਮੀ ਪੰਜਾਬ ਸਰਕਾਰ
@user-sj7uz4vs3d
@user-sj7uz4vs3d 13 күн бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@MusicShortVideos
@MusicShortVideos 16 күн бұрын
22 ji aw gal sach aw am admi party' da koi mla gal tak sun ni sakda apne lok berojgar ho rahe ne apan nu gulam bna rahe ne theekdari sistam chala rahe ne Greeb private naukri tak nahi kar sakda Loko samj jayu 🙏🏻🙏🏻
@rajwinder1968
@rajwinder1968 16 күн бұрын
ਬਹੁਤ ਵਧੀਆ ਉਪਰਾਲਾ
@gurnaibbrar8583
@gurnaibbrar8583 16 күн бұрын
Good
@gurpreetdhandli8389
@gurpreetdhandli8389 16 күн бұрын
ਛਾਈਦ ਹੁਣ ਕੁੱਝ ਬਣੇਗਾ ਪੰਜਾਬ ਦਾ ❤
@kulwindermander1721
@kulwindermander1721 3 күн бұрын
Bilkul right Pind wala Nokari othr States nu vote Punjab di a
@paramjitgill7816
@paramjitgill7816 16 күн бұрын
ਸਹੀ ਗੱਲ
@peplosboutique4983
@peplosboutique4983 16 күн бұрын
Waheguru ji mehar karo Punjab te 🙏
@Jass4412
@Jass4412 16 күн бұрын
Very good. Bhut dhaka kita loka naal aap party ne
@user-ot2wp1sw3e
@user-ot2wp1sw3e 16 күн бұрын
Only. Nota Right
@ravinderravi8257
@ravinderravi8257 16 күн бұрын
ਦਿੱਲੀ ਹੱਥੀ ਦੇਕੇ ਸਾਡਾ ਕੀ ਭਲਾ ਕਰਨਗੇ.ਤੀਲਾ ਤੀਲਾ ਖਿਲਰੂ
@user-fk2wr2rr8m
@user-fk2wr2rr8m 16 күн бұрын
❤❤❤❤
@laddibieber9854
@laddibieber9854 16 күн бұрын
ਨੋਟਾ ਦਾ ਬਟਨ ਦਬੋ
@rngpunjabi6665
@rngpunjabi6665 15 күн бұрын
ਬਾਦਲਾ ਦੀ ਗੱਡੀ
@user67125
@user67125 16 күн бұрын
Bycott aap
@dhaliwalsaab-hb5ge
@dhaliwalsaab-hb5ge 16 күн бұрын
BJP ਤੇ ਭਗਵੰਤ ਮਾਨ ਪਾਰਟੀ ਦੀ ਬੁੰਡ ਚ ਬਾਂਹ ਪਾਉਣੀ ਵੋਟਾਂ ਚ
@kewalsingh4609
@kewalsingh4609 16 күн бұрын
ਡਾਂਗ ਚੁੱਕ ਲਓ ਅਕਾਲੀ ਭਾਜਪਾ ਝਾੜੂ ਵਾਲਿਆਂ ਦੇ ਦਵਾਲੇ
@jitsingh8827
@jitsingh8827 16 күн бұрын
84 ਵਾਲਿਆ ਨੇ ਕੀ ਕੀਤਾ
@amandeeppandher2502
@amandeeppandher2502 16 күн бұрын
​@@jitsingh8827nota nu pa sakde ne vota azad nu pa sakde ne
@luckygrewal4421
@luckygrewal4421 16 күн бұрын
Bilkul sahi
@jaspreetkaur1097
@jaspreetkaur1097 16 күн бұрын
Sahi gall aa.koe mantri mla sahi nahi .
@maanpunjabiblogger6138
@maanpunjabiblogger6138 16 күн бұрын
ਸਿੱਖਾਂ ਦੀ ਦੁਸ਼ਮਣ ਪਾਰਟੀ ਝਾੜੂ ਪਾਰਟੀ
@darshansingh-ln1gi
@darshansingh-ln1gi 14 күн бұрын
ਬਾਇਕਾਟ ਕਰੋ ਆਪ ਦਾ
@karamjitsinghgill1067
@karamjitsinghgill1067 15 күн бұрын
22 ji ਸਾਰਿਆ ਦਾ ਬਾਈਕਾਟ ਕਰੋ
@kisankaur4459
@kisankaur4459 16 күн бұрын
👠🥿🥾👟👞🩴👡🩰👢🏑🏒🏏 Loko Ready KRO, AAM PARTY COMEING FOR VOTA......................SWAGAT KARNA HAI
@husanpreetsingh1380
@husanpreetsingh1380 16 күн бұрын
Thali vir jindabad jindabad jindabad🎉🎉🎉🎉🎉🎉🎉🎉🎉🎉
@saroyagss.5834
@saroyagss.5834 12 күн бұрын
Panjab Hal Khalistan....
@trilochansingh3439
@trilochansingh3439 15 күн бұрын
BILKUL SAHI NOKRIA ANPAD TE HARYANE WALE BANDEY 10th fail JE te 12th fail Patwari lag gaye
@MohanSingh-qk5ry
@MohanSingh-qk5ry 16 күн бұрын
ਬਹੁਤ ਵਧੀਆ ਆਪ ਨੂੰ ਵੋਟਾਂ ਨਾਲ ਪਾਸ ਜੀ
@SukhwantKaur-sn3zr
@SukhwantKaur-sn3zr 16 күн бұрын
Very good Bhai ji
@AvtarSingh-gs1si
@AvtarSingh-gs1si 14 күн бұрын
ਸਾਰੀਆ ਵੋਟਾਂ ਪੈਣਗੀਅਆ ਝਾੜੂ ਨੂ ਭਗਵੰਤ ਮਾਨ ਦੇ ਮੂਹ ਨੂ ਵੋਟਾ ਮਿਲਣਗੀਆਂ
@krmjt
@krmjt 16 күн бұрын
Hun juttian fero
@saroyagss.5834
@saroyagss.5834 12 күн бұрын
Sarian,Partition,da,;boycott kari.
@JagtarSingh-qz8de
@JagtarSingh-qz8de 15 күн бұрын
Khalistan zindabad
请善待你的娃娃第二集 #naruto  #cosplay  #shorts
00:52
佐助与鸣人
Рет қаралды 24 МЛН
NO NO NO YES! (Fight SANTA CLAUS) #shorts
00:41
PANDA BOI
Рет қаралды 56 МЛН
Mac & Cheese Donut @patrickzeinali @ChefRush
00:53
albert_cancook
Рет қаралды 226 МЛН
Самый большой бутер в столовке! @krus-kos
00:42
Кушать Хочу
Рет қаралды 6 МЛН
请善待你的娃娃第二集 #naruto  #cosplay  #shorts
00:52
佐助与鸣人
Рет қаралды 24 МЛН