ਕਰਮਜੀਤ ਅਨਮੋਲ ਤੇ ਬਲਕਾਰ ਸਿੱਧੂ ਦੇ ਮੂੰਹ ਤੇ ਹੀ ਆਹ ਬੇਬੇ ਨੇ ਕਰ ਦਿੱਤੀ ਲਾਹ ਪਾਹ, ਕਹਿੰਦੀ ਕਿੱਥੇ ਹੈ ਸਾਡੀ 2500

  Рет қаралды 90,143

LOK AWAZ TV

LOK AWAZ TV

Ай бұрын

ਕਰਮਜੀਤ ਅਨਮੋਲ ਤੇ ਬਲਕਾਰ ਸਿੱਧੂ ਦੇ ਮੂੰਹ ਤੇ ਹੀ ਆਹ ਬੇਬੇ ਨੇ ਕਰ ਦਿੱਤੀ ਲਾਹ ਪਾਹ,
ਕਹਿੰਦੀ ਕਿੱਥੇ ਹੈ ਸਾਡੀ 2500 ਪੈਨਸ਼ਨ?
ਕਿੱਥੇ ਹੈ ਸਾਡਾ 1000 ਰੁਪਿਆ?
#karamjitanmol #balkarsidhu #politics #kisan #union #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 591
@KuldeepSingh-vv6dm
@KuldeepSingh-vv6dm Ай бұрын
ਭੁੱਲ ਜਾਓ ਹੁਣ ਸਰਕਾਰ ਨਹੀਂ ਬਣੇਗੀ ਇਹਨਾਂ ਨਚਾਰਾਂ ਤੋਂ ਤੇ ਚੁਟਕਲੇ ਬਾਜ਼ ਤੋ ਬਚੋ
@inderjeetgillinder2090
@inderjeetgillinder2090 Ай бұрын
Right brother 🙏
@jaswinderjaswinder9101
@jaswinderjaswinder9101 Ай бұрын
Sahi kiha
@kalaanmol
@kalaanmol Ай бұрын
ਬੇਬੇ ਨੂੰ ਪ੍ਰਰਾਮਾਤਾ ਚੜ੍ਹਦੀ ਕਲਾ ਵਿਚ ਰੱਖੇ
@GuriBrar-gd9dn
@GuriBrar-gd9dn Ай бұрын
ਕਰਮਜੀਤ ਅਨਮੋਲ ਭੁੱਲ ਜਾਉ ਕੇ ਤੂੰ ਜਿੱਤ ਜਾਵੇਗੇ ਤੇਰੀ ਫਿਲਮਾਂ ਦੀ ਕਮਾਈ ਚੋਣਾਂ ਤੇ ਲੱਗ ਜਾਣੀ ਹੈ ਬੈਜਾ ਘਰੇ ਚੁੱਪ ਕਰਕੇ
@GurjantSingh-xt6pb
@GurjantSingh-xt6pb Ай бұрын
ਬੇਬੇ ਠੀਕ ਸਵਾਲ ਕਰ ਰਹੀ ਹੈ ਪਰ ਆਹ ਜੂਨੀਅਰ ਵਾਲੇ ਉਸ ਨੂੰ ਰੋਕ ਰਹੇ ਨੇ
@pardeepsinghsingh7928
@pardeepsinghsingh7928 Ай бұрын
Sahi gall aa je 🙏🏻
@devindersingh4714
@devindersingh4714 Ай бұрын
Bibi nu bolan da hi nhi pata,ina da Raj hi nhi huna
@gurveer.singh.grewal.3361
@gurveer.singh.grewal.3361 Ай бұрын
​@@devindersingh4714ਹੁਣ ਆਮ ਪਾਰਟੀ ਕਦੇਂ ਵੀ ਨਹੀਂ ਆਉਂਦੀ
@gurtejghumaanghumaan4036
@gurtejghumaanghumaan4036 Ай бұрын
Eh union ale nal 2 gallan kr lyian hass ke mla ne sala chamchagiri krn lag gya bebe nu chup kra reha
@bonypalasour761
@bonypalasour761 Ай бұрын
ਮਸ਼ਕਰੀਆਂ ਚ ਹਾਸਾ ਹੱਸਦੇ ਦੋਵੇਂ, ਏਨਾਂ ਨੂੰ ਪਤਾ ਕਿ ਵੋਟ ਕਿਵੇਂ ਲੈਣੀ, ਏਸ ਭੀੜ ਚੋਂ ਕਿਸੇ ਨੇ ਪੰਜਾਬ ਦੀ ਗੱਲ ਨੀਂ ਕੀਤੀ ।
@jinderpoohla
@jinderpoohla Ай бұрын
ਸਭ ਕੁਝ ਪਾਸੇ ਆ 😅 ਕਰਮਜੀਤ ਅਨਮੋਲ ਸੋਚ ਰਿਹਾ ਵੀ ਕਿਹੜੇ ਪੰਗੇ ਵਿੱਚ ਪੈ ਗਿਆ ਮੈਂ 😂😂
@NirmalSingh-bz3si
@NirmalSingh-bz3si Ай бұрын
ਅਜੇ ਤਾਂ ਇਸਦਾ ਹੋਰ ਬੁੰਡ ਪੰਗਾ ਪੈਣਾ ??😂😂😂
@RahulBrown-cb2zi
@RahulBrown-cb2zi Ай бұрын
​@@NirmalSingh-bz3si😂😂😂😂
@balwindersingh2120
@balwindersingh2120 Ай бұрын
😅😅😅😅😅
@HarpreetSingh-ox8yi
@HarpreetSingh-ox8yi Ай бұрын
🤣🤣🤣👌
@dalbirsingh6368
@dalbirsingh6368 20 күн бұрын
Kehda ?
@GurmeetsinghMeet-wp7td
@GurmeetsinghMeet-wp7td Ай бұрын
ਇਹਨਾ ਦੇ ਛਿੱਤਰ ਫੇਰੋ
@dilbagsinghsekhon4852
@dilbagsinghsekhon4852 Ай бұрын
ਅਨਪੜ੍ਹੋ ਤੁਹਾਨੂੰ ਸੁੱਭਦੀਪ ਸਿੰਘ ਦੀ ਮੌਤ ਭੁੱਲਗੀ.
@lakhveersinghmallan4273
@lakhveersinghmallan4273 Ай бұрын
ਬਹੁਤ ਵਧੀਆ ਬੇਬੇ ਜੀ
@user-nv1rr2mw6t
@user-nv1rr2mw6t Ай бұрын
ਬਾਪੂ ਜੀ ਅੱਜ ਤੇ ਮਿੱਠੀਆਂ ਗੱਲਾਂ ਕਰਨ ਲੱਗੇ ਨੇ ਫੇਰ ਕਿਸ ਨੇ ਨਹੀਂ ਪੁੱਛਣਾ
@Pargatsinghkhera-fh2iq
@Pargatsinghkhera-fh2iq Ай бұрын
ਆਮ ਆਦਮੀ ਪਾਰਟੀ ਮੁਰਦਾਬਾਦ
@BhinderSran-ky8ok
@BhinderSran-ky8ok Ай бұрын
ਜ਼ਮਾਨਤ ਜ਼ਬਤ ਹੋਓ ਬਾਈ ਝਾੜੂ ਵਾਲੇ ਦਾ ਖੈੜਾ ਸ਼ੱਡ ਦੱਓ
@inderjeetgillinder2090
@inderjeetgillinder2090 Ай бұрын
Sahi gal aa Veera
@sahitnama320
@sahitnama320 Ай бұрын
ਕੌਣ ਕਹਿੰਦਾ ਅਨਪੜ੍ਹ ਹਨ ਕਿਸਾਨ।
@user-ij2vs4bn7v
@user-ij2vs4bn7v Ай бұрын
ਸਹੀ ਗੱਲਬਾਤ ਹੈ ਇਹਨਾਂ ਨੂੰ ਵੱਟਿਆਂ ਨਾ ਭੁਜਾਣਾ ਚਾਹੀਦਾ
@jasvirkaur4291
@jasvirkaur4291 Ай бұрын
Kiven mithe ho k baithe..jive sb kus sun k sb kr denge..bevkuf bnonde bneyo na
@jaswinderjaswinder9101
@jaswinderjaswinder9101 Ай бұрын
​@jasvirkaur4291 bas aap party BJP party dona nu punjabi vote na pon ehe RSS de dalle aa punjab punjabi de dushman ne ehe lok
@Rajvir.S.Dhillon
@Rajvir.S.Dhillon Ай бұрын
ਕਰਮਜੀਤ ਅਨਮੋਲ ਨੇ ਜਿਹੜੇ ਚਾਰ ਪੈਸੇ ਫ਼ਿਲਮਾਂ ਕਰਕੇ ਜੋੜੇ ਸੀ ਉਹ ਮਾਨ ਅਤੇ ਬਲਕਾਰ ਸਿੱਧੂ ਵਰਗਿਆਂ ਨੇ ਛੱਕ ਜਾਣੇ ਆ 😀😀 ਮੁਹਾਲੀ ਵਾਲੀ ਕੋਠੀ ਵੀ ਵਿਕੀ ਸਮਝੋ 👏
@SK-io4gd
@SK-io4gd Ай бұрын
😂
@jaspreetgill3576
@jaspreetgill3576 Ай бұрын
​@@SK-io4gd😂a
@SatnamSingh-mo1db
@SatnamSingh-mo1db Ай бұрын
ਹੁਣ ਲੋਕ ਤੇਜ ਹੋ ਗ‌ਏ ਹੁਣ ਨੀ ਗੱਲਾਂ ਚੌ ਆਉਂਦੇ 🙏🙏
@freefiregaming-jh7uu
@freefiregaming-jh7uu Ай бұрын
ਕੋਈ ਮਸਲਾ ਹੱਲ ਨੀ ਹੋਣਾ।ਇਹਨਾਂ ਨੂੰ ਕੌਣ ਪੁਸ਼ਦਾ ।
@JagjitsinghCheema-zu1sx
@JagjitsinghCheema-zu1sx Ай бұрын
ਆ ਗਏ ਨਚਾਰ ਆਮ ਆਦਮੀ ਵਾਲਿਓ ਤੁਹਾਡੀ ਕੋਈ ਇੱਜ਼ਤ ਨਹੀਂ ਲੱਖ ਲਾਹਨਤ ਏ ਤੁਹਾਡੇ ਤੇ ਨਚਾਰ ਗੰਧ ਸਿਰੇ ਦੇ
@Doaba1313
@Doaba1313 Ай бұрын
ਉਏ ਭੋਲੇ ਕਿਸਾਨ ਲੀਡਰੋ ਬੱਚ ਜਾੳ ਇਹਨਾਂ ਝਾੜੂ ਆਲਿਆ ਤੋ ਇਹਨਾਂ ਨੇ ਤੁਹਾਡੇ ਨਾਲ ਮਿੱਠੀਆ ਮਿੱਠੀਆ ਗੱਲਾ ਕਰਕੇ ਵੋਟਾ ਲੈ ਲੈਣੀਆ ਬਾਅਦ ਵਿੱਚ ਇਹਨਾਂ ਕਿਸੇ ਨੂੰ ਮੂੰਹ ਵੀ ਨੀ ਦਿਖਾਉਣਾ
@arshdeep7181
@arshdeep7181 Ай бұрын
Ana ne kujj ni Dana a tan 00000 a
@parwindersingh8057
@parwindersingh8057 Ай бұрын
ਬੇਬੇ ਜੀ ਬਹੁਤ ਵੱਧੀਆ ਗੱਲ ਕੀਤੀ ਹੈ ਬੇਬੇ ਜੀ ਜਿੰਦਾਬਾਦ 👍👍👍👍🙏🙏🙏🙏
@ravidas8531
@ravidas8531 Ай бұрын
ਕਰਮਜੀਤ,ਭੁਲਜਾ,ਕਿ,ਤੁਸੀਂ,ਜਿਤੋਗੇ,ਆਮ, ਆਦਮੀ 0ਤੇ,ਹਾਰੂ,ਗੱਲ,ਯਾਦ,ਰੱਖਿਔ
@sukh.sardar12
@sukh.sardar12 Ай бұрын
ਕੋਰਾ ਝੂਠ ਹੈ ਭਗਵੰਤ 000000000
@akashdeepkhokhar9439
@akashdeepkhokhar9439 Ай бұрын
ਆਂਟੀ ਜੀ ਨੇ ਸਹੀ ਗੱਲ ਕੀਤੀ ਆ ਬਿਨਾ ਕੋਈ ਡਰੇ
@KarmjitSingh-nr6lr
@KarmjitSingh-nr6lr Ай бұрын
ਕਲਾਕਾਰਾ election ਲੜਨਾ ਹੀ ਨਹੀਂ ਚਾਹੀਦਾ
@loveneet3309
@loveneet3309 Ай бұрын
ਦੋ ਸਾਲਾਂ ਵਿੱਚ ਕੁੱਝ ਅੱਗੇ ਵੀ ਕੁੱਝ ਨਹੀਂ ਮਿਲਣਾ ਬੱਸ ਗੱਲਾਂ ਦਾ ਹੀ ਕੜਾਹ ਬਣਾਈੇ ਜਾਦੇ
@AmarSingh-gp2hd
@AmarSingh-gp2hd Ай бұрын
ਇਹ ਸਾਰੇ ਕੰਜਰ ਅਤੇ ਭੰਡ ਝੂਟੇ ਤੇ ਗੱਪੀ ਤਿੰਨ ਚਾਰ ਰਲੇ ਹੋਏ ਹਨ ਇਹ ਕੀ ਸਰਕਾਰ ਤੇ ਕੀ ਪੰਜਾਬ ਚਲਾਉਣਗੇ
@amarbirsingh3936
@amarbirsingh3936 Ай бұрын
ਜਗਤਾਰ ਸਿੰਘ ਹਵਾਰਾ ਨੂੰ ਰਿਹਾਅ ਕਰੋ ਜੀ
@MaheshSharma-lk9lu
@MaheshSharma-lk9lu Ай бұрын
Oh fudoyaaa oh center sarkar shud sakdi aa aina huth ahaa power ni aa ah kumm modi ja farr rastarpatti karr sakdaa aa cm nahi
@Pargatsinghkhera-fh2iq
@Pargatsinghkhera-fh2iq Ай бұрын
ਭਗਵੰਤ ਮਾਨ ਮੁਰਦਾਬਾਦ
@SoniSingh-qm1uo
@SoniSingh-qm1uo Ай бұрын
ਬੇਬੇ ਨੂੰ ਇਲੈਕਸ਼ਨ ਲੜਨਾਂ ਚਾਹੀਦਾ ਹੈ
@r.psabherwal7791
@r.psabherwal7791 Ай бұрын
ਵੋਟਾ ਲੈਣ ਲਈ ਝੂੱਠ ਬੋਲਦੇ ਹਨ
@DaljeetSingh-kz9bm
@DaljeetSingh-kz9bm Ай бұрын
ਇਹਨਾ ਨੂੰ ਖਨੌਰੀ ਭੇਜੋ ਕਿਸਾਨ ਮਜਦੂਰ ਉਥੇ ਸਵਾਲ ਕਰਨਗੇ।
@shibatron2469
@shibatron2469 Ай бұрын
2:48 2:48 2:48 2:48 2:48
@garydhanoaz59
@garydhanoaz59 Ай бұрын
ਬੇਬੇ ਬਿਲਕੁੱਲ ਸਹੀ ਗੱਲ ਕਰ ਰਹੀ ਹੈ👍 Proud to see people like this.
@sishannosingh3003
@sishannosingh3003 Ай бұрын
ਵੋਟਾਂ ਮਾਰੇ ਤੁਰੇ ਫਿਰਦੇ ਆ ਬਾਈ ਮੁਹ ਨਾ ਲਾਉ
@shivrajmaan1511
@shivrajmaan1511 Ай бұрын
ਵੋਟਾ ਤੋ ਬਾਅਦ ਲੱਭਣਾ ਨੀ ਕਰਮਜੀਤ
@dalbirgill6955
@dalbirgill6955 Ай бұрын
ਸੁਕਰ ਐ ਪੰਜਾਬੀ ਸ਼ੇਰਨੀਓ ਤੇ ਯੋਧਿਉ ਤੁਸੀਂ ਜਾਗਰਿਤ ਹੋ ਰਹੇ ਹੋ । ਉਹ ਦਿਨ ਦੂਰ ਨਹੀਂ ਜਦੋਂ ਅਸਲੀ ਵਾਰਿਸ ਗੱਦੀਆਂ ਦੇ ਹੱਕਦਾਰ ਬਣਨਗੇ ।
@jaspreetgill3576
@jaspreetgill3576 Ай бұрын
Bilkul Sahi
@SK-io4gd
@SK-io4gd Ай бұрын
ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਾ ਲੈਂਦੇ, ਸੁਣੋ ਤੱਤੀਆਂ ਤੇ ਖਰੀਆਂ ਗੱਲਾਂ।
@gurbajs9989
@gurbajs9989 Ай бұрын
ਪੱਤਰਕਾਰ ਮਨਿੰਦਰ, ਜਿੰਦਾਬਾਦ
@jagroopsingh2053
@jagroopsingh2053 Ай бұрын
ਇਹਨਾਂ ਭੰਡਾਂ ਨੇ ਕੁਝ ਨਹੀਂ ਕਰਨਾ ਭੰਡਾਂ ਨੂੰ ਭਜਾਓ ਪੰਜਾਬ ਬਚਾਓ
@gaming_channel98
@gaming_channel98 Ай бұрын
ਇਨਾ ਸਰਕਾਰਾਂ ਤੋਂ ਪੰਜਾਬ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋਇਆ
@singhhardeep5094
@singhhardeep5094 Ай бұрын
ਸਭ ਤੋਂ ਵੱਧ ਗੱਪ ਮਾਰਨ ਵਾਲੀ ਸਰਕਾਰ 👍ਆਮ ਆਦਮੀ ਸਰਕਾਰ 💥
@GurmeetsinghMeet-wp7td
@GurmeetsinghMeet-wp7td Ай бұрын
ਇਹਨਾ ਨੂੰ ਮੂਹ ਨਾ ਲਾਓ ਕੁਝ ਨਹੀ ਕਰਨਾ ਇਹਨਾ ਨੇ, ਕਿਸਾਨ ਬਾਰੇ ਨਹੀ ਸੋਚਦੇ, ਗਰੀਬਾਂ ਮਜਦੂਰ ਐਸ ਕਰਦੇ ਨੇ
@Mooseaalayar
@Mooseaalayar Ай бұрын
ਬੇਬੇ ਸਹੀ ਸਵਾਲ ਕਰੀ ਜਾਂਦੀ ਸੀ ਆ ਯੂਨੀਅਨ ਆਲਾ ਚੌਧਰੀ ਬੰਨ੍ਹਿਆ ਬੈਠਾ ਰੋਕੀ ਜਾਂਦਾ ਮਾੜਾ ਜਾ ਲੀਡਰ ਨੇ ਹਸ ਕੇ ਕਿ ਗੱਲ ਕਰ ਲਈ ਲੀਡਰ ਦੇ ਪੈਰਾ ਚ ਬੈਠਣ ਆਲਾ ਹੋਏ ਪਿਆ😂
@Jatt-sata
@Jatt-sata Ай бұрын
ਇਹ, ਨਚਾਰਾਂ,ਦੀ, ਸਰਕਾਰ, ਬੇਬੇ, ਇਹਨਾਂ, ਕੀ, ਕਰਨਾ, ਇਹਨਾਂ, ਦੇ ਛਿਤਰ,ਫੇਰੋ
@armylover5546
@armylover5546 Ай бұрын
ਜੇ 1000 ਕਰੋੜ ਦਾ ਪ੍ਰਬੰਧ ਨਹੀਂ ਸੀ ਫ਼ਿਰ ਵੋਟਾਂ 🐕😡😡 ਇਹ ਕੇਹ ਕੇ ਲਈਆਂ ਕੇ ਹਜਾਰ ਹਜ਼ਾਰ ਦਵਾਗੇ.…. ਹੁਣ ਮਤਲਬ ਇਹ ਕੇ ਜੋ ਕੁੱਝ ਤੁਸੀ ਕਹੋਗੇ ਕਿ ਆ ਕਰਾਗੇ ਆ ਕਰਾਗੇ ਅਸੀਂ ਮੰਨੀਏ ਨਾ
@user-rn6md5zq5r
@user-rn6md5zq5r Ай бұрын
ਵਾ ਮੇਰੀਏ ਮਾਏ ਸਲਾਮ ਹੈ ਮੇਰਾ ਬਾਕੀ ਮਾਂ ਜੀ ਏ ਸਾਲੇ ਨਚਾਰ ਨੇ ਇਹਨਾ ਨੇ ਟੀ ਵੀ ਤੇ ਰਹਿਣਾ
@harwinderkaur8273
@harwinderkaur8273 Ай бұрын
Good
@PalveerDhillon98
@PalveerDhillon98 Ай бұрын
ਭਰਾਵੋ ਕੱਠੇ ਹੋਵੋ ਰਲ ਮਿਲ ਕੇ ਪੋਸਤ ਬਿਜੋਗ ਸਾਰੀਆਂ ਨੂੰ ਕੌਣ ਫੜ ਲੋਕ ਗਦਾਰੀ ਛੱਡੋ ਉੱਠੋ ਹੋਵੋ
@ranasandhu4816
@ranasandhu4816 Ай бұрын
ਕਲਾਕਾਰਾਂ ਤੇ ਐਕਟਰਾਂ ਨੂੰ ਕਦੇ ਵੀ ਵੋਟ ਨਾਂ ਪਾਓ ਭਰਾਵੋ
@LakhwinderSingh-pc9nw
@LakhwinderSingh-pc9nw Ай бұрын
ਵੋਟਾਂ ਮਗਰੋਂ ਕਿਸੇ ਨੇ ਨਹੀਂ ਪੁੱਛਣਾ ਸੱਜਣੋ
@happyjatttv6619
@happyjatttv6619 Ай бұрын
Good 👍
@bhagusingh6028
@bhagusingh6028 Ай бұрын
ਮਾਤਾ ਜੀ soda baot ਧੰਨਵਾਦ ji ਸਾਰੀਆਂ ਮਤਾਮਾ ਨੂੰ ਹੱਥ ਜੋੜਕੇ ਬੇਨਤੀ ਆ ਇਹਨਾਂ ਦੋਗਲਿਆਂ ਨੂੰ ਠੋਕ ਕੇ ਸਵਾਲ ਪੁੱਛੋ
@gurnoorpadda7304
@gurnoorpadda7304 Ай бұрын
Good job ma
@user-cw2do2el6n
@user-cw2do2el6n Ай бұрын
ਪਹਿਲਾਂ ਕਹਿੰਦੇ ਸੀ ਸਰਕਾਰ ਸੱਥਾ ਵਿਚੋਂ ਚੱਲੂ ਹੁਣ ਮੰਗ ਪੱਤਰ cm ਦੇ ਦੋਸਤ ਨੂੰ ਦਿੳ ਜਲਦੀ ਪੋਹਚ ਜਾੳਊ cm ਤੱਕ ਦੂਜੀ ਗੱਲ ਇਹ ਕਿਸਾਨ ਯੂਨੀਅਨ ਵਾਲੇ ਗੜਬੜ ਆ ਬੇਬੇ ਸਹੀ ਆ
@Doaba1313
@Doaba1313 Ай бұрын
ਪੰਜਾਬੀਓ ਬੱਚ ਜਾਉ ਬੱਚ ਜਾਉ ਝਾੜੂ ਆਲਿਆ ਤੋ ਇਹਨਾਂ ਨੇ ਕਿਸੇ ਨੂੰ ਕੁਝ ਨੀ ਦੇਣਾ ਇਹਨਾਂ ਨੇ ਤੁਹਾਨੂੰ ਗੱਲਾ ਚ ਲੈ ਕੇ ਵੋਟਾ ਲੈਣੀਆ ਬਾਅਦ ਵਿੱਚ ਤੁਹਾਨੂੰ ਇਹਨਾਂ ਮੂੰਹ ਵੀ ਨੀ ਦਿਖਾਉਣਾ ਪਿਛਲੇ ਸਾਲ ਦਾ ਅਜੇ ਤੱਕ ਕਿਸੇ ਨੂੰ ਮੁਆਵਜ਼ਾ ਨੀ ਆਇਆ ਤੇ ਇਸ ਵਾਰੀ ਫਿਰ ਹੋ ਗਿਆ ਇਹਨਾਂ ਝਾੜੂ ਵਾਲਿਆ ਦੀਆ ਸਿਰਫ ਗੱਲਾ ਹੀ ਨੇ ਕਿਸੇ ਨੂੰ ਕੁਝ ਨੀ ਦਿੰਦੇ
@jitsingh8827
@jitsingh8827 Ай бұрын
ਬੇਬੇ ਸਹੀ ਮੁੱਦੇ ਚੱਕ ਰਹੀ ਹੈ
@jassigill8803
@jassigill8803 Ай бұрын
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਿਸਾਨਾਂ ਦੀ ਪਾਰਟੀ ਹਿੱਤ ਪਾਰਟੀ ਪੰਜਾਬ ਤੋਂ ਚਲਦੀ ਆ
@pardeepsinghsingh7928
@pardeepsinghsingh7928 Ай бұрын
Sahi gall aa bai je ❤
@pardeepsinghsingh7928
@pardeepsinghsingh7928 Ай бұрын
AAP dea 🐑🐑🐑🐑🐒🐒
@user-mt3vb9il6u
@user-mt3vb9il6u Ай бұрын
ਸਿੱਖੀ ਦੇ ਕਾਤਲ ਖਾਲੀ ਦਲ
@SK-io4gd
@SK-io4gd Ай бұрын
ਲੋਕੋ ਝਾੜੂ ਤੇ ਝਾੜੂ ਵਾਲਿਆਂ ਤੋਂ ਬਚੋ,ਕੋਰੇ ਲੋਕ ਇਹ,ਕੋਈ ਕੰਮ ਕਾਜ ਦੀ ਗੱਲ ਜਾਂ ਕੋਈ ਦੂਰ ਅੰਦੇਸ਼ੀ ਵਾਲੀ ਗੱਲ ਇਨ੍ਹਾਂ ਕੋਲੋਂ ਉਮੀਦ ਨਾਂ ਰੱਖੋ।
@studentrajvir6970
@studentrajvir6970 Ай бұрын
## ਜਸਟਿਸ ਫਾਰ ਸਿੱਧੂ Moosewala ##
@user-zb2lp5oz7x
@user-zb2lp5oz7x Ай бұрын
ਬੇਬੇ ਜੀ ਸੱਚੀਆਂ ਤੇ ਖਰੀਆਂ ਗੱਲਾਂ ਕਿਹ ਰਹੀਂ ਹੈ
@jeetuguraya4716
@jeetuguraya4716 Ай бұрын
ਬੇਬੇ ਨੇ ਨਜਾਰਾ ਲਿਆਤਾ ਪੂਰੀ ਦਲੀਲ ਗੱਲਾ ਕੀਤੀਆ ਆ ਕਿਸਾਨ ਆਪ ਤਾ ਗੱਲਾ ਕਰਦਾ ਰਿਹਾ ਜਦੋ ਬੇਬੇ ਦੀ ਵਾਰੀ ਆਈ ਫਿਰ ਬੋਲਣ ਤੋ ਰੋਕਣ ਲੱਗ ਪਿਆ ਝਾੜੂ ਦਾ ਚਮਚਾ ਲੱਗਦਾ ਹੈ
@bhindrangaming
@bhindrangaming Ай бұрын
ਡਲਾ ਤੋਂ ਡਲਾ ਹੋਤਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੋਤਾ ਹੈ।
@NarinderKaur-cj2ep
@NarinderKaur-cj2ep Ай бұрын
ਸਹੀ ਗਲ ਕੀਤੀ
@rachpalsingh8469
@rachpalsingh8469 Ай бұрын
ਜਿਹੜੇ ਮੰਦੇ ਪੰਜਾਬ ਦੇ ਓਹ ਗੱਲ ਕਰ ਲੈਦੇ ਜਿਵੇਂ ਚੰਡੀਗੜ੍ਹ ਪਾਣੀ ਸਕੂਲਾਂ ਨੂੰ ਆਰਐਸਐਸ ਦੇ ਹੈ ਵਲੇNSA ਲਈ ਚਿੱਟਾ ਸਭ ਤੋਂ ਵੱਡਾ ਕੰਮ ਕਰਨ ਹੈ
@kashmir2445
@kashmir2445 Ай бұрын
ਲੀਡਰ ਸਹਿਬ ਅਪਨੇ ਮਸਲੇ ਕਿਸਾਨਾਂ ਅੱਗੇ ਰੱਖਣ ਲੱਗ ਗਏ ਆ ਕਿਸਾਨ ਫਿਰ ਵੀ
@Navneetkaur-sy4hi
@Navneetkaur-sy4hi Ай бұрын
ਇਹਨਾਂ ਨੂੰ ਬੰਨ੍ਹ ਕੇ ਬਿਠਾ ਲਓ ਤੇ ਜਿਨਾਂ ਚਿਰ ਸਾਰੀਆਂ ਗੱਲਾਂਮੰਨਦੇਨਹੀਂ ਛੱਡਿਓ ਨਾ
@harchandsingg1793
@harchandsingg1793 Ай бұрын
Great kisan
@pardeeptiwari7737
@pardeeptiwari7737 Ай бұрын
Wah wah wah kya baat hai very good 👍 👍 👌🏻
@BillingKing-dy7pu
@BillingKing-dy7pu Ай бұрын
ਮਾਤਾ ਮੇਰੀ ਇਹ ਸਲਾਮ ਆ ਤੈਨੂੰ
@simerjeetkaur-xo4ui
@simerjeetkaur-xo4ui Ай бұрын
ਰਾਮਪੁਰਾਫੂਲ ਵਾਲੀ ਸੜਕ ਹਾਲ ਵੇਖੋ ਬਲਕਾਰ ਵੀਰ ਜੀ
@wamansingh4117
@wamansingh4117 Ай бұрын
ਦਿੱਲੀ ਦੀਆਂ ਸਾਰੀਆਂ ਪਾਰਟੀਆਂ ---ਕਾਂਗਰਸ, ਭਾਜਪਾ, ਆਪ, ਬਾਦਲ ਪੰਜਾਬ ਨੂੰ ਭਾਰਤ ਦਾ ਗੁਲਾਮ ਹੀ ਰੱਖਣਾ ਚਾਹੁੰਦੀਆਂ ਹਨ ਸਿਰਫ ਇੱਕੋ ਪਾਰਟੀ -- ਅਕਾਲੀ ਦਲ ਅਮ੍ਰਿਤਸਰ ਹੈ ਜੋ ਪੰਜਾਬ ਦੀ ਆਜ਼ਾਦੀ ਲਈ ਹੈ ਜੇ ਗੁਲਾਮੀ ਪਸੰਦ ਹੈ ਤਾਂ ਦਿੱਲੀ ਦੀਆਂ ਪਾਰਟੀਆਂ ਨੂੰ ਵੋਟ ਪਾਓ ਇਹ ਤੁਹਾਡਾ Referendum ਹੈ ਇਕ ਕਿਸਮ ਦਾ| ਦੱਸ ਦਿਓ ਦੁਨੀਆਂ ਨੂੰ ਤੁਸੀਂ ਕੀ ਚਾਹੁੰਦੇ ਹੋ
@SandeepKaur-rk8rr
@SandeepKaur-rk8rr 29 күн бұрын
Sahi aa ji👍
@TarsemAtwal-vv1dd
@TarsemAtwal-vv1dd Ай бұрын
ਕਰਮਜੀਤ ਨੂੰ ਪੁੱਛੋ ਪਹਿਲਾਂ ਤੈਨੂੰ ਪੱਗ ਨੀ ਦਿਖੀ ਹੁਣ ਝਾਕਦਾ ਝਾੜ ਚ, ਬਿੱਲੇ ਵਾਗੂ
@bhadusinghewalia4000
@bhadusinghewalia4000 Ай бұрын
ਬਹੁਤ ਵਧੀਆ ਗੱਲਬਾਤ ਰੱਖੀ ਕਿਸਾਨਾਂ ਨੇ
@samandeepsinghpannu2239
@samandeepsinghpannu2239 Ай бұрын
ਮੈਂ ਕਿਸੇ ਵੀ ਪਾਰਟੀ ਦੀ ਸਰਕਾਰ ਦੀ ਗੱਲ ਨਹੀਂ ਕਰਦਾ। ਪਰ ਇਹ ਵੀ ਸੱਚ ਹੈ ਕਿ ਮੈਂ 40 ਸਾਲ ਦੀ ਉਮਰ ਵਿੱਚ ਆ ਕੇ ਮੈਨੂੰ ਬਿਜਲੀ ਦਾ ਬਿੱਲ 0000 ਆ ਰਿਹਾ ਹੈ। ਜਦ ਕਿ ਹਰ ਦੂਜੇ ਮਹੀਨੇ 4500 ਤੋਂ 5000 , ਗੱਲ ਸਮਝਣ ਵਾਲੀ ਹੈ। 😊
@gaganchahal8969
@gaganchahal8969 Ай бұрын
ਇਹਨਾ ਦੇ ਪੈਰ ਥੱਲੇ ਬਟੇਰਾ ਆ ਗਿਆ ਪੱਲੇ ਬੇਨਗੰਨ ਨੀ ਕੇਜਰੀਵਾਲ ਜੇਲ ਚ ਏ ਮਾਨ ਸਾਹਬ ਪੰਜਾਬ ਦੇ ਲੋਕਾ ਨੂੰ ਫੁੱਦੂ ਨਾ ਬਣਾਉ
@gurjantbath4908
@gurjantbath4908 19 күн бұрын
Sahi gl mata ji
@user-vu8zz7gi3p
@user-vu8zz7gi3p Ай бұрын
ਗੱਲਾ ਨੇ ਬਸ ਇਹਨਾ ਦੇ ਪੱਲੇ ਇਹਨਾ ਨੂੰ ਸਰਕਾਰ ਵਿੱਚ ਕੋਈ ਨਹੀ ਪੁੱਛਦਾ
@sarbbrar4173
@sarbbrar4173 Ай бұрын
Very good ma
@pamajawadha5325
@pamajawadha5325 Ай бұрын
Mata ji n bhut vadia gal bat kiti dhanwad
@sukhdeepsinghladdisingh8038
@sukhdeepsinghladdisingh8038 Ай бұрын
ਜਿਨਾਂ ਦੀ ਗਲਤੀ ਕਰੋਂਗੈ ਸਾਰਾ ਸਾਨੂੰ ਬਣਾਈ ਜਾਂਦੇ ਉਹ 7:24
@chamkaursinghhappy4342
@chamkaursinghhappy4342 25 күн бұрын
Very good
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@maninderkaur5484
@maninderkaur5484 Ай бұрын
ਬਹੁਤ ਵਧੀਆ ਕਰਿਆ ਬਹੁਤ ਵਧੀਆ ਕਰਿਆ ਨਜ਼ਾਰਾ ਆ ਗਿਆ
@PalveerDhillon98
@PalveerDhillon98 Ай бұрын
ਵੀਰ ਜੀ ਏਦੀ ਗਾਡ ਚ ਡੱਡਾ। ਦਿਓ ਐਵੇਂ ਕੁਤੇ ਭੁਕਦੇਨੇ
@beantsingh9001
@beantsingh9001 Ай бұрын
ਇਨਾ ਨਾਲ ਮੱਥਾ ਮਾਰਨ ਕੋਈ ਮਤਲਬ ਨਹੀਂ ਕਿਸੇ ਨੇ ਕੁਛ ਵੀ ਨਹੀ ਕਰਨਾਂ ਇਹ ਸਿਰਫ਼ ਗਾ ਹੀ ਸਕਦੇ ਲੋਕਾ ਦਾਂ ਕੋਈ ਵੀ ਕੰਮ ਨਹੀਂ ਕੀਤਾ
@satnams1170
@satnams1170 Ай бұрын
ਹੁਣ ਇਹਨਾਂ ਨੂੰ ਸਵਾਲ ਪੁੱਛਦੇ ਲੋਕ ਕੋਈ ਗੱਲ ਨਹੀ ਆਉਦੀ
@9WaB501
@9WaB501 Ай бұрын
ਰੱਜ ਕੇ ਛਿੱਤਰ ਪਰੇਡ ਕਰੋ ਸਾਰੇ ਪਾਰਟੀਆਂ ਦੀ ਆਜ਼ਾਦ ਲੋਕ ਚੰਗੇ ਲੋਕ ਚੁਣੋ
@jagroopsingh2053
@jagroopsingh2053 Ай бұрын
ਝਾੜੂ ਪੋਚਾ ਜ਼ੀਰੋ
@simerjeetkaur-xo4ui
@simerjeetkaur-xo4ui Ай бұрын
ਬੁਹਤ ਵਧੀਆ ਸਵਾਲ
@kuldipsingh7622
@kuldipsingh7622 Ай бұрын
ਪੰਜਾਬ ਸਰਕਾਰ ਤੇ ਕਿੰਨਾ ਕਰਜ਼ਾ ਚੜੂ ਗਾ 1000 ਕਰੋੜ ਮਹੀਨੇ ਨਾਲ
@sukhibinner6238
@sukhibinner6238 Ай бұрын
ਬਹੁਤ ਵਧੀਆ ਕੀਤਾ
@user-gj5oi6vy1f
@user-gj5oi6vy1f Ай бұрын
Very good mata ji😢
@kulwantsinghgosal41
@kulwantsinghgosal41 Ай бұрын
Buhat hi.vadia.gall.kiti.haiji.mata.ji.ne
@user-vu8zz7gi3p
@user-vu8zz7gi3p Ай бұрын
ਗਾਉਣ ਵਾਲੇ ਚਲਾਉਣ ਗੇ ਪੰਜਾਬ ..ਜਿਹੜੇ ਨਹੀ ਗਾਉਦੇ ਉਹ ਗਾਉਣਾ ਸਿੱਖ ਲੈਣ ਫਿਰ ਚੱਲੂ ਉਹਨਾ ਤੋੋ ਪੰਜਾਬ..ਬੇੜਾ ਗਰਕ ਹੀ ਹੋਣਾ
@ProGaming-yq7fe
@ProGaming-yq7fe Ай бұрын
Good. Mata. Ji
@gurmeetsinghbrar9993
@gurmeetsinghbrar9993 Ай бұрын
ਸਿਰਫ ਵੋਟਾਂ ਮਾਰੇ ਡਰਾਮਾ ਹੋ ਰਿਹਾ ਵੋਟਾਂ ਲੰਘ ਜਾਣ ਗੀਆ ਕੁਝ ਨੇ ਹੋਣਾ
@RajivKumar-qk3vq
@RajivKumar-qk3vq Ай бұрын
Good mata ji
@pritamsingh5049
@pritamsingh5049 Ай бұрын
Please Azad Rajdi gall Karo ji waheguru markarn ji 🙏🚩🚩🙏🙏 Singho AK ho jawo ji 🙏🙏🙏 Simranjit Singh Maan Zindabad ji SFJ Zindabad Ji 🙏🙏🚩🚩🙏🙏
@parmjitsingh9658
@parmjitsingh9658 Ай бұрын
MLA sidhu sahb ne bhut vadhia gall kiti achar Vali very good sir g
@doyouknow1116
@doyouknow1116 Ай бұрын
Khalistan only solution
@mankiratrabab
@mankiratrabab 28 күн бұрын
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪਿੰਡਾਂ ਦੀਆਂ ਲੋੜਵੰਦ ਔਰਤਾਂ ਬਜ਼ੁਰਗ ਔਰਤਾਂ ਅਤੇ ਵਿਧਵਾ ਔਰਤਾਂ ਨੂੰ ਇਹ ਸੁਵਿਧਾ ਜਲਦ ਜੋ ਜਲਦੀ ਦੇ ਚਾਹੀਦੀ ਹੈ ਜੋ ਔਰਤਾਂ ਕੋਲ ਕਮਾਈ ਦਾ ਸਾਧਨ ਹੈ ਭਾਵ ਸਰਕਾਰੀ ਨੌਕਰੀ ਜਾਂ ਪ੍ਰਾਈਵੇਟ ਕਰ ਰਹੀਆ ਹਨ ਉਹਨਾਂ ਨੂੰ ਇਸ ਸੁਵਿਧਾ ਦੀ ਕੋਈ ਜਰੂਰਤ ਨਹੀਂ ਹੈ |ਕਿਰਪਾ ਕਰਕੇ ਸਰਵੇ ਕੀਤਾ ਜਾਵੇ ਅਤੇ ਲੋੜਵੰਦ ਔਰਤਾਂ ਨੂੰ ਉਨਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ |
Тяжелые будни жены
00:46
К-Media
Рет қаралды 3,5 МЛН
it takes two to tango 💃🏻🕺🏻
00:18
Zach King
Рет қаралды 19 МЛН
Тяжелые будни жены
00:46
К-Media
Рет қаралды 3,5 МЛН