ਅੰਮ੍ਰਿਤਪਾਲ ਸਿੰਘ ਬਾਰੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਇੰਟਰਵਿਊ | Jagdeep Singh Thali | Virsa Singh Valtoha

  Рет қаралды 64,345

Punjabi Lok Channel

Punjabi Lok Channel

23 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #punjabinewschannel
Jagdeep Singh Thali , Virsa Singh Valtoha, Lok sabha election , Sri Khadoor Sahib , Amritpal singh , family

Пікірлер: 773
@user-yk4vx1zr9x
@user-yk4vx1zr9x 22 күн бұрын
ਇਹ ਤਾਂ ਤੁਹਾਡੀ ਪੁਰਾਣੀ ਆਦਤ ਐ ਪੰਥ ਦੇ ਨਾਲ ਗ਼ਦਾਰੀ ਕਰਨ ਦੀ। ਵੋਟ ਤਾਂ ਭਾਈ ਅਮ੍ਰਿਤਪਾਲ ਸਿੰਘ ਨੂੰ ਪਉ 🚩
@gsingh2028
@gsingh2028 22 күн бұрын
ਮਾਝੇ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਤੁਹਾਡੇ ਤੇ ਮਾਣ ਕਰਦਾ ਸੀ। ਤੁਸੀ ਮਾਣ ਨਾ ਤੋੜਿਓ। ਵਲਟੋਹਾ ਝੂਠਾ ਤੇ ਗਦਾਰ ਬੰਦਾ ਹੈ
@balvirkaurbatth9655
@balvirkaurbatth9655 21 күн бұрын
ਬਿਲਕੁਲ ਸਹੀ ਲਿਖਿਆ ਜੀ ਇਹ ਬਾਦਲਾਂ ਦਾ ਸਭ ਤੋਂ ਵੱਡਾ ਗੁੰਡਾਗਰਦੀ ਕਰਨ ਵਾਸਤੇ ਰੱਖਿਆ ਹੋਇਆ ਇਹ ਬਹੁਤ ਗਲਤ ਬੋਲਦਾ ਬਾਦਲਾਂ ਨੂੰ ਚਾਹੀਦਾ ਸੀ ਪੰਜ ਵਾਰੀ ਵੱਡਾ ਬਾਦਲ ਮੁੱਖ ਮੰਤਰੀ ਰਿਹਾ ਬਾਦਲਾਂ ਨੇ ਉਦੋਂ ਬੰਦੀ ਸਿੰਘ ਨੂੰ ਰਿਹਾ ਕਿਉਂ ਨਹੀਂ ਕਰਵਾਇਆ ਹੁਣ ਬੰਦੀ ਸਿੰਘ ਯਾਦ ਆ ਗਏ ਭਾਈ ਸਾਹਿਬ ਜੀ ਦਾ ਸਾਥ ਦੇਣਾ ਚਾਹੀਦਾ ਭਾਈ ਸਾਹਿਬ ਜੀ ਜਿੰਦਾਬਾਦ🙏🙏
@malwewale2294
@malwewale2294 22 күн бұрын
ਸਿਰਫ ਤੇ ਸਿਰਫ ਅਮ੍ਰਿੰਤਪਾਲ ਸਿੰਘ
@GurpreetSingh-mk1dn
@GurpreetSingh-mk1dn 22 күн бұрын
ਇਹਨਾਂ ਨੂੰ ਘਰ ਦੀਆਂ ਵੋਟਾਂ ਨਹੀਂ ਪੈਣੀਆਂ ਵਲਟੋਹਾ ਨੂ
@gurpreetranouta5252
@gurpreetranouta5252 22 күн бұрын
ਭਾਈ ਸਾਹਿਬ ਜੀ ਦੀ ਜਿੱਤ ਪੱਕੀ ਗੁਰੂ ਮਹੇਰ ਕਰੇ
@narinderpalsingh4086
@narinderpalsingh4086 22 күн бұрын
ਥੱਲੀ ਸਾਬ ਇਸ ਵਾਰ ਵੀ ਕਾਲੀ ਦਲ ਨੂੰ ਪੰਜਾਬੀਆਂ ਨੇ ਮੂੰਹ ਨਹੀ ਲਾੳਣਾ।
@reetdhillon5165
@reetdhillon5165 21 күн бұрын
ਭਾਈ ਸਾਬ੍ਹ ਦੇ ਚੋਣ ਮੈਦਾਨ ਵਿੱਚ ਆਉਣ ਤੇ ਸਭ ਤੋਂ ਵੱਧ ਮਿਰਚਾਂ ਵਲਟੋਹੇ ਨੂੰ ਹੀ ਕਿਉਂ ਲੱਗ ਰਹਿਆਂ ਨੇ
@FatehDuhra
@FatehDuhra 21 күн бұрын
Khdoor ਸਾਹਿਬ ਵਾਲਿਓ ਕੀਤੇ ਅੰਮ੍ਰਿਤਪਾਲ ਨੂੰ ਹਰਾ ਕੇ ਪੰਥ ਦਾ ਮਿਹਣਾ ਨਾ ਲੈ ਲਿਓ.... ਚੜਦੀਕਲਾ ਚ ਰੇਹਿਓ।
@JagjitSingh-uz4dv
@JagjitSingh-uz4dv 22 күн бұрын
ਬਹੁਤ ਗੱਲਤ ਫੈਸਲਾ ਕੀਤਾ ਵਲਟੋਹਾ ਸਾਬ ਤੁਸੀਂ ਕੀਤੀ ਕਤਰੀ ਖੂਹ ਵਿੱਚ ਸੁੱਟ ਦਿੱਤੀ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ
@SarabjitSingh-kz7ms
@SarabjitSingh-kz7ms 21 күн бұрын
Veere is nu badala ne nahi centre ne khada kita
@JaskarnBhullar-wn4xv
@JaskarnBhullar-wn4xv 22 күн бұрын
ਹਾਏ ਉਏ ਰੱਬਾ ਕਿਤੇ ਮੈਂ ਵੀ ਖੰਡੂਰ ਸਾਹਿਬ ਦਾ ਵੋਟਰ ਹੂੰਦਾ ਤਾਂ ਮੈਂ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਂਦਾ ਤੇ ਫਰਕ ਮਹਿਸੂਸ ਹੁੰਦਾ
@KuldeepBhuchaal
@KuldeepBhuchaal 22 күн бұрын
ਕੋਈ ਨਾ ਵੀਰ ਅਸੀ ਹੈ ਗੇ ਤੁਹਾਡੇ ਭਰਾ ਵਲਟੋਹੇ ਦੀਆ ਪੂਸ਼ਾ ਚਕਾ ਦਿਆ ਗੇ
@nishanbath7205
@nishanbath7205 22 күн бұрын
Veer vese tu kitho
@guri327
@guri327 22 күн бұрын
ਵੀਰ ਕੋਈ ਕਸਰ ਬਾਕੀ ਨਾ ਰਹੇ, ਬੀਬੀ ਖਾਲੜਾ ਜੀ ਵਾਲਾ ਕਲੰਕ ਵੀ ਧੋਣ ਦਾ ਮੌਕਾ ਮਿਲਿਆ ਜੀ, ਇਹਨਾਂ ਸਿਆਸੀ ਲੀਡਰਾਂ ਨੂੰ ਪਤਾ ਲੱਗ ਜਾਵੇ ਕਿ ਕੌਮ ਹੁਣ ਇਹਨਾਂ ਦੀਆਂ ਗਲਾਂ ਚ ਆਉਣ ਵਾਲੀ ਨਹੀਂ🙏​@@KuldeepBhuchaal
@KuldeepBhuchaal
@KuldeepBhuchaal 22 күн бұрын
ਸ੍ਰੀ ਖਡੂਰ ਸਾਹਿਬ
@sukhsingh4386
@sukhsingh4386 21 күн бұрын
ਬਿਲਕੁਲ ਵੀਰੇ ਮੈ ਵੀ ਇਹੀ ਅਫਸੋਸ ਕਰ ਰਿਹਾ ਮੈਨੂੰ ਵੀ ਇਹ ਸੇਵਾ ਦਾ ਮੋਕਾ ਮਿਲਦਾ .... ਕਿੰਨਾ ਘੇੰਟ ਫੀਲ ਹੋਣਾ ਸੀ ਜਦ ਵੋਟ ਪਾ ਕੇ ਭਾਈ ਸਾਹਿਬ ਨੂੰ ਬਾਹਰ ਆਉਣਾ
@preetpalsingh1557
@preetpalsingh1557 21 күн бұрын
ਭਾੲੀ ਅਮਿ੍ਤਪਾਲ ਸਿੰਘ ਖਾਲਸਾ ਨੂੰ ਮਾਝੇ ਵਾਲਿਅਾ ਤੇ ਬਹੁਤ ਮਾਣ ਹੈ
@dosanjhsingh5889
@dosanjhsingh5889 22 күн бұрын
ਖੰਡੂਰ ਸਾਹਿਬ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਿੱਤਾ ਕੇ ਬਾਜਾ ਵਾਲੇ ਨੂੰ ਖੁਸ਼ ਕਰਦਿਓ ਦੇਖਿਓ ਕਿੱਤੇ ਮਾਨਸਾ ਵਾਲਿਆ ਬਾਂਗੂ ਲਾਹਨਤਾ ਨਾ ਖਾਟ ਲਿਓ ਸਾਰੀ ਉਮਰ ਦਾ ਦਾਗ਼ ਲੱਗ ਜਾਣਾ ਇਤਹਾਸ ਤੁਹਾਡੇ ਹੱਥ ਚ ਆ ਫ਼ੱਕਰ ਹੋਣ ਵਾਲਾ ਦਰਜ ਕਰਾਉਣਾ ਜਾ ਲਾਹਨਤਾ, ਦੱਲਿਆ , ਗਦਾਰਾਂ , ਚਾਪਲੂਸਾ ਵਾਲਾ ਵਾਹਿਗੁਰੂ ਜੀ ਮੇਹਰ ਕਰਿਓ ਸੰਗਤ ਤੇ 👏👏ਖੰਡੂਰ ਸਾਹਿਬ ਵਾਲਿਆ ਤੇ ਇਮਤਿਹਾਨ 🔚⛳️🪯🦾
@kaurmeet3888
@kaurmeet3888 19 күн бұрын
ਇਮਤਿਹਾਨ ਆ ਖੰਡੂਰ ਸਹਿਬ ਵਾਲਿਆ ਲਈ
@gurdashansingh9302
@gurdashansingh9302 22 күн бұрын
ਵਲਟੋਹੇ ਦੇ ਹਾਵ ਭਾਵ ਤੇ ਬੋਲੀ ਤੋਂ ਪਤਾ ਲਗਦਾ ਕਿ ਇਹਨੂੰ ਆਪਣੇ ਆਉਣ ਵਾਲੇ ਸਮੇਂ ਦਾ ਪਤਾ ਲੱਗ ਗਿਆ ਹੈ।
@JarmanDhillon-ie2wr
@JarmanDhillon-ie2wr 21 күн бұрын
Dar gya gadhar
@dawindersingh9486
@dawindersingh9486 22 күн бұрын
ਖਡੂਰ ਸਾਹਿਬ ਵਾਲਿਓ ਇਸ ਵਾਰ ਵਲਟੋਹੀ ਨੂੰ ਚੰਗੀ ਤਰ੍ਹਾਂ ਪਤੀਲੇ ਵਾਗੂ ਮਾਜ ਦਿਉ ਇਹ ਸਿੱਖਾ ਦੇ ਗਰਦਾਰ ਨੇ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਕੌਮ ਦੇ ਸਿੰਘਾ ਨਾਲ ਗਰਦਾਰੀ ਕੀਤੀ ਏ ਪਰ ਇਸ ਵਾਰ ਇਨ੍ਹਾਂ ਦੀ ਪਾਰਟੀ ਦਾ ਹੰਕਾਰ ਸਿੱਖ ਪੰਥ ਨੇ ਤੋੜ ਦੇਣ ਇਸ ਵਾਰ
@jattlife7451
@jattlife7451 22 күн бұрын
ਕਾਲੀ ਚਹੁੰਦੇ ਹੀ ਨਹੀਂ ਕਿ ਬੰਦੀ ਸਿੰਘ ਬਾਹਰ ਆ ਜਾਣ। ਸਿੱਖ ਧਰਮ ਨਾਲ਼ੋਂ ਕੁਰਸੀ ਪਿਆਰੀ ਐ।
@ishmeetsingh2234
@ishmeetsingh2234 21 күн бұрын
ਕਾਸ਼ ਮੇਰਾ ਵੀ ਨਸੀਬ ਹੁੰਦਾ ,ਮੈਂ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉਂਦਾ
@gurcharnsingh9291
@gurcharnsingh9291 22 күн бұрын
ਵਲਟੋਹਾ ਤੂੰ ਹੈ ਸਰਕਾਰੀ ਟਾਊਟ ਹੈ ਇਹਨਾਂ ਅਮੀਰ ਕਿਵੇਂ ਬਣ ਗਿਆ ਤੂੰ ਜਦੋਂ ਕਿ ਤੇਰੇ ਭਰਾ ਦੀ ਹਾਥ ਚੰਗੀ ਨਹੀਂ
@ravindersinghghuman131
@ravindersinghghuman131 21 күн бұрын
ਢੇਡ ਕਿੱਲਾ ਪੈਲੀ ਤੇ ਗੱਡੀ ਨੋਵਾ ਨਾਂ ਹੈ ਗਦਾਰ ਵਿਰਸਾ ਵਲਟੋਹਾ
@user-vs9eo2rq5i
@user-vs9eo2rq5i 22 күн бұрын
ਖੂੰਡੂਰ ਸਾਹਿਬ ਵਾਲਿਓ ਸੋਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾ ਕੇ ਤੁਸੀਂ ਭਾਈ ਅਮ੍ਰਿਤਪਾਲ ਜੀ ਨੂੰ ਵੋਟ ਪੌਣਾ, ਜੇ ਕਿਤੇ ਭਾਈ ਸਾਹਿਬ ਹਾਰ ਗਏ ਤਾਂ ਪੂਰੀ ਦੁਨੀਆਂ ਲਾਨਤ ਪੌਣ ਗੇ ਸੋਨੂੰ, ਤੁਸੀਂ ਕਿਸਮਤ wale ਹੋ ਜਿਨ੍ਹਾਂ ਨੂੰ ਮੌਕਾ ਮਿਲਿਆ ਵੋਟ ਪੌਣ ਦਾ,
@harjeetsingh6861
@harjeetsingh6861 21 күн бұрын
ਵਿਰਸਿਆ ਤੇਰੀ ਜਮਾਨਤ ਜਬਤ ਹੋਣੀ ਪੱਕੀ ਲਿਖ ਲੈ ਤੂੰ
@wahegurujiwaheguruji4306
@wahegurujiwaheguruji4306 22 күн бұрын
ਭਾਈ ਅਮ੍ਰਿਤਪਾਲ ਸਿੰਘ ਹੀ ਜਿੱਤੇਗਾ ਕਿਉਂਕਿ ਸ੍ਰੀ ਖਡੂਰ ਸਾਹਿਬ ਵਾਲੇ ਬੀਬੀ ਖਾਲੜਾ ਜੀ ਦੇ ਹਾਰਨ ਦਾ ਆਪਣੇ ਮੱਥੇ ਉੱਪਰ ਲੱਗਾ ਕਲੰਕ ਇਸ ਵਾਰ ਜ਼ਰੂਰ ਧੋਣਗੇ ਜੀ! ਅੱਜ ਤੱਕ ਜਿੰਨਾ ਨੁਕਸਾਨ ਗਦਾਰ ਏ ਕੌਮ ਦੁਸ਼ਟ ਬਾਦਲ ਨੇ ਪੰਜਾਬ ਤੇ ਖਾਸ ਕਰਕੇ ਸਿੱਖ ਕੌਮ ਦਾ ਕੀਤਾ ਓਹਦੇ ਵਿੱਚ ਵਲਟੋਹਾ ਵੀ ਬਰਾਬਰ ਦਾ ਦੋਸ਼ੀ ਹੈ! ਪਰ ਅਫਸੋਸ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਵੀ ਅੰਨ੍ਹੇ ਭਗਤ ਬਣੇ ਹੋਣ ਕਾਰਨ ਕਈਆਂ ਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ, ਦੁਸ਼ਟ ਬਾਦਲ ਦੇ 2007 ਤੋਂ 2017 ਤੱਕ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਵਲਟੋਹੇ ਵਰਗਿਆਂ ਨੇ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦੇ ਕੇ ਆਪਣੀਆਂ ਕੀਤੀਆਂ ਕੁਰਬਾਨੀਆਂ ਖੂਹ ਵਿੱਚ ਪਵਾ ਲਈਆਂ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ ਤੇ ਲਿਖ ਕੇ ਰੱਖ ਲਓ ਕਿ ਵਲਟੋਹਾ 100% ਹਾਰੇਗਾ ਹੀ ਹਾਰੇਗਾ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਬਾਦਲ ਅਕਾਲੀਆਂ ਦੁਸ਼ਟਾ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ!
@8thmathhub-idpc
@8thmathhub-idpc 21 күн бұрын
Lannat ha es nu
@JaswinderKaur-tg2jb
@JaswinderKaur-tg2jb 21 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਤੇ ਰਹਾਂਗਾ
@BalvirSingh21475
@BalvirSingh21475 22 күн бұрын
ਵਲਟੋਹੇ ਨਾਲ ਬਹੁਤ ਜਿਆਦਾ ਕੁੱਤੇ ਖਾਣੇ ਹੋਰ ਜਿੱਤਣਾ ਤਾਂ ਦੂਰ ਦੀ ਗੱਲ ਬਹੁਤ ਬੁਰੀ ਤਰ੍ਹਾਂ ਹਊਗਾ ਵਲਟੋਹਾ
@harwinderchahal8284
@harwinderchahal8284 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@sonaladhuwala2060
@sonaladhuwala2060 22 күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@ghumansaab4914
@ghumansaab4914 22 күн бұрын
ਪੰਜਾਬ ਨੂੰ ਲੋਟ ਕੇ ਵੀ ਤੁਸੀ ਖਦਾ ਬਾਦਲ ਪਲਟੀ ਨੇ ਬਾਦਲ ਪਲਟੀ ਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਵੱਡਾ ਕੀਤਾ
@balwindercheema4917
@balwindercheema4917 22 күн бұрын
ਵਲਟੋਹਾ ਨੂੰ ਵੋਟਾਂ ਨਾ ਪਾਉ
@user-vp6jj5vt5j
@user-vp6jj5vt5j 21 күн бұрын
ਖਡੂਰ ਸਾਹਿਬ ਵਾਲੇਉ ਜੇ ਜ਼ਮੀਰ ਜਾਗਦੀ ਆ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਜਤਾ ਦੇਉ
@user-mu6lg2rx8i
@user-mu6lg2rx8i 22 күн бұрын
ਵਲਟੋਏ ਨੂੰ ਨਹੀਂ ਚਾਹੀਦਾ ਇਸਤਰਾਂ ਕਰਨਾ
@gsingh2028
@gsingh2028 22 күн бұрын
ਥਲੀ ਸਾਹਿਬ ਤਹਾਨੂੰ ਕੀ ਲੋੜ ਪੈ ਗਈ ਸੀ ਇਸ ਪਾਖੰਡੀ ਦੀ ਇੰਟਰਵਿਊ ਕਰਨ ਦੀ ?
@Deepdhaliwal789
@Deepdhaliwal789 21 күн бұрын
ਸਿਮਰਜੀਤ ਮਾਨ ਨੇ ਵੱਡਾ ਦਿਲ ਦਿਖਾਇਆ ਇਹ ਬਾਦਲ ਕੇ ਅੰਦਰ ਕਿਨਾਂ ਜਹਿਰ ਪਿਆ ਇਸ ਇੰਟਰਵਿਊ ਤੋਂ ਸਾਫ ਹੋ ਗਿਆ
@MandeepKaur-vy7cb
@MandeepKaur-vy7cb 21 күн бұрын
ਸਾਡੀ ਦਿਲ ਜਾਨ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ
@manpreetsinghsingh7918
@manpreetsinghsingh7918 21 күн бұрын
ਵਿਰਸਾ ਸਿੰਘ ਵਲਟੋਹਾ ਨੂੰ ਸ਼ਰਮ ਨਹੀਂ ਆਉਂਦੀ
@SatnamSingh-bz3uc
@SatnamSingh-bz3uc 21 күн бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਜਰੂਰ ਪਾਓ ਤਾਂ ਜੋ ਬਾਹਰ ਆ ਕੇ ਸਿੱਖ ਕੌਮ ਦੀ ਗੱਲ ਕਰ ਸਕੇ
@sukhchainsingh110
@sukhchainsingh110 21 күн бұрын
ਦਲਿਆ।ਤੇਰੀ ਸ਼ਕਲ ਈ ਸਾਨੂ ਚੰਗੀ ਨੀਂਦ ਲਗਦੁਈ
@daljitsingh6717
@daljitsingh6717 21 күн бұрын
ਬਿਰਸਾ ਸਿੰਘ ਬਲਟੋਹਾ ਜੀ ਜੇਕਰ ਤੁਸੀਂ ਚੋਣ ਨਹੀਂ ਲੜਦੇ ਤੁਹਾਡਾ ਕਦ ਪੰਜਾਬ ਦੇ ਵਿੱਚ ਬਹੁਤ ਉੱਚਾ ਹੋ ਜਾਣਾ ਤੇ ਅਕਾਲੀ ਦਲ ਦਾ ਵੀ ਗਰਾਫ ਬਹੁਤ ਉੱਚਾ ਹੋ ਜਾਣਾ ਮੇਰੀ ਆਪ ਜੀ ਨੂੰ ਬੇਨਤੀ ਹੈ ਤੁਸੀਂ ਚੋਣ ਨਾ ਲੜੋ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਚੋਣ ਲੜਨ ਦਓ ਉਥੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣ ਦੋ ਮੇਰੀ ਆਪ ਜੀ ਅੱਗੇ ਬੇਨਤੀ ਹੈ ਹੱਥ ਜੋੜ ਕੇ
@sukhsingh4386
@sukhsingh4386 21 күн бұрын
ਇਹ ਸ਼ੁਰੂ ਤੋਂ ਪੰਜਾਬ ਦੇ ਦੋਖੀ ਰਹਿਆ ਤੇ ਹੇਗਿਆ ਤੇ ਰਹਿਣਗੇ ਵੀ...... ਬਸ.... ਭਾਈ ਸਾਹਿਬ ਨੂੰ ਜਿਤਾਉਣਾ ਇੰਨਾ ਜਰੂਰੀ ਹੈ ਜਿਵੇ ਇੱਕ ਇਨਸਾਨ ਲਈ ਸਾਹ ਲੈਣਾ ਜਰੂਰੀ ਹੈ ....✊✊
@reerpazi9935
@reerpazi9935 21 күн бұрын
ਵਲਟੋਹਾ ਪੰਥ ਦੇ ਗ਼ਦਾਰ ਇਹਨਾਂ ਜਬਲਾ ਨੇ ਬੂਰਾ ਹਾਲ ਕਰ ਦਿੱਤਾ ਪਾਰਟੀ ਦਾ ਤੇ ਰੀ ਧੋਣ ਚ ਕਿਲਾ ਅਮ੍ਰਿਤਪਾਲ ਕੱਢੂ
@karanjatt9986
@karanjatt9986 22 күн бұрын
ਵਲਟੋਹਾ ਕੁਮੈਂਟ ਪੜੈ ਕਿੰਨੇ ਤੇਰੇ ਹੱਕ ਵਿੱਚ ਹਨ।ਇਸ ਤੋਂ ਤੇਰੀ ਜਿੱਤ ਦਾ ਪਤਾ ਲੱਗ ਗਿਆ
@satwinderpanju9049
@satwinderpanju9049 21 күн бұрын
ਸਿਆਣਪ ਆਈ ਗੱਲ ਤਾਂ ਹੁਣ ਇਹੀ ਬਣਦੀ ਅਮ੍ਰਿਤ ਪਾਲ ਨੂੰ ਬਾਹਰ ਕੱਢਵਾਉਣ ਲਈ ਤੁਹਾਨੂੰ ਪਿੱਛੇ ਹਟਣਾ ਚਾਹੀਦਾ ਹੈ ਫੇਰ ਤੁਹਾਡੀ ਵੋਟਾਂ ਚ ਨਹੀਂ ਲੋਕਾਂ ਵਿੱਚ ਤੁਹਾਡੀ ਬਹੁਤ ਵੱਡੀ ਜਿੱਤ ਹੋਵੇਗੀ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਵੱਡਾ ਦਿਲ ਦਿਖਾਇਆ ਗਿਆ ਹੈ
@gurpreetsinghchatha1373
@gurpreetsinghchatha1373 21 күн бұрын
ਸਿੱਖ ਕੌਮ ਦੀ ਚੜ੍ਹਦੀਕਲਾ ਲਈ ਅਕਾਲ ਪੁਰਖ ਨੇ ਮੌਕਾ ਦਿਤਾ, ਅਮ੍ਰਿਤਪਾਲ ਨੂੰ ਵੋਟ ਜੇ ਨਾ ਪਈ ਤਾਂ ਖਡੂਰ ਸਾਹਿਬ ਵਾਲੇ ਸਿੱਖੀ ਦੇ ਦਰਦ ਦੀ ਗੱਲ ਕਰਨ ਦੇ ਹੱਕਦਾਰ ਨਹੀਂ ਰਹਿ ਜਾਂਦੇ 😊
@Pargatsinghkhera-fh2iq
@Pargatsinghkhera-fh2iq 21 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗੇ ਔਰ ਜਿੱਤਣਗੇ ਵੀ ਜਰੂਰ
@GurpreetSingh-mk1dn
@GurpreetSingh-mk1dn 22 күн бұрын
ਇਹਨੂੰ ਅਕਾਲੀ ਦਲ ਦੇ ਲੋਕਾਂ ਨੇ ਵਰਕਰਾਂ ਨੇ ਵੋਟਾਂ ਨਹੀਂ ਪੋਨੀਅ, ਵਲਟੋਹਾ ਨੂ, ਅੰਮ੍ਰਿਤਪਾਲ ਸਿੰਘ ਜਿਦਾਬਾਦ 9:06
@rbrar3859
@rbrar3859 22 күн бұрын
ਅੰਮਿਰਤਪਾਲ ਦੀ ਜਿੱਤ ਪੱਤੀ ਹੈ। ਭਾਉ ਬੈਠ ਜਾ ਚੰਗਾ ਰਹਿ ਜਾਵੇਗਾ।
@sohansingh5456
@sohansingh5456 22 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿਤਨਗੇ
@bhagwantsingh7056
@bhagwantsingh7056 22 күн бұрын
ਭਾਈ ਅੰਮਿ੍ਤਪਾਲ ਸਿੰਘ ਖਾਲਸਾ
@user-cu3hn8er8q
@user-cu3hn8er8q 22 күн бұрын
ਵਲਟੋਹਾ ਸਾਬ ਤੁਸੀ ਨਾਮ ਵਾਪਸ ਲੈਅ ਲਵੋ
@SurjitSingh-rh2ec
@SurjitSingh-rh2ec 21 күн бұрын
ਭਾਈ ਅੰਮ੍ਰਿਤਪਾਲ ਸਿੰਘ ਮਾਝੇ ਦਾ ਜਰਨੈਲ
@AmarjitSingh-ym7xp
@AmarjitSingh-ym7xp 22 күн бұрын
ਸਾਰੀ ਗਿਣੀ ਮਿਥੀ ਇੰਟਰਵਿਊ ਐ ਜਦੋ ਉਹ ਕਹਿੰਦਾ ਕਿ ਮੁਆਫੀ ਦੇਣ ਵਾਲਾ ਅਸਤੀਫਾ ਦੇ ਗਿਆ ਤਾਂ ਸਵਾਲ ਬਣਦਾ ਸੀ ਕਿ ਮਾਫੀ ਦਿਵਾਉਣ ਵਾਲੇ ਤਾਂ ਬਾਦਲ ਹੀ ਸਨ
@user-il3wd5zm8z
@user-il3wd5zm8z 22 күн бұрын
ਸਿੱਖ ਸੁਖ ਦਾ ਮਤਲਬ ਇਹਨਾਂ ਨੂੰ ਬੋਲਣਾ ਹੀ ਨਹੀਂ ਆਉਦਾ ਰੱਬ ਰਾਖਾ
@kashmir2445
@kashmir2445 21 күн бұрын
ਜਥੇਦਾਰ ਕਾਉਕੱਂਸਹਿਬ ਜੀ ਦੇ ਕਾਤਲਾਂ ਨੂੰ ਬਚਾਣ ਲਈ ਇਹਨਾਂ ਦਾ ਹੱਥ ਸੀ
@sukhcharnsingh930
@sukhcharnsingh930 22 күн бұрын
ਵੱਲਟੋਹਾ ਨੇ ਆਪਣੇ ਕਬਰ ਆਪ ਖੋਦ ਲਈ ਇਸ ਨੇ ਪਕਾ ਹਰਨਾ
@user-il3wd5zm8z
@user-il3wd5zm8z 22 күн бұрын
ਭਾਈ ਅਮਿੑਤਪਾਲ ਦੀ ਲੋੜ ਹੈ ਪੰਥ ਨੂੰ ਕੀ ਚਾਹੁੰਦੇ ਹੋਣੇ ਆ ਕਿ ਸ਼ਹੀਦ ਹੋ ਜਾਂਦਾ ਸੀ ਤਾਂ ਚੰਗਾ ਸੀ ਅਮਿੰਰਤਪਾਲ ਰੱਬ ਰਾਖਾ
@brarbrar6884
@brarbrar6884 21 күн бұрын
ਵਲਟੋਹਾ ਤੇ ਦਲਜੀਤ ਚੀਮਾ ਬਾਦਲਾਂ ਨੇ ਭੌਂਕਣ ਨੂੰ ਈ ਰੱਖੇ ਨੇ
@sarabjitsingh9900
@sarabjitsingh9900 21 күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ ❤
@rajhundal1411
@rajhundal1411 21 күн бұрын
ਵਲਟੋਹਾ ਨੂੰ ਕਹੋ ਕਮੇਂਟ ਪੜਨ ਵੋਟਾਂ ਦਾ ਸਰਵਾ ਹੋ ਜਾਓ
@BalwinderPannu-dh8cg
@BalwinderPannu-dh8cg 21 күн бұрын
ਬੇਸ਼ਰਮ ਬੰਦੇ ਦੇ ਚਿਹਰੇ ਤੇ ਕਿਵੇਂ ਬੇਸ਼ਰਮੀ ਝਲਕਦੀ ਹੈ। ਹਾਂਜੀ
@gaganjotvirk3516
@gaganjotvirk3516 13 күн бұрын
🤣🤣main vi aahi kehn lga c .. hanji hanji
@bhaivarindersinghakarpuri3228
@bhaivarindersinghakarpuri3228 21 күн бұрын
ਇਹਨਾਂ ਨੂੰ ਪੁੱਛੋ ਕਿ ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਘਰਾਂ ਚ ਸੰਗਤ ਤੋਂ ਦਸਤਖਤ ਕਰਵਾ ਰਹੇ ਹੋ, ਦੂਜੇ ਪਾਸੇ ਉਹਨਾਂ ਖਿਲਾਫ਼ ਚੋਣ ਲੜ ਰਹੇ ਓ l ਕੀ ਇਹ ਦੋਗਲੀ ਨੀਤੀ ਨਹੀਂ ....?
@chahalch-mj6kb
@chahalch-mj6kb 19 күн бұрын
ਕਿਰਦਾਰ ਕਸ਼ੀ ਵਲਟੋਹਾ ਸਾਬ ਕਰ ਰਹੇ ਨੇ ਭਾੲੀ ਅੰਮੀ੍ਤਪਾਲ ਸਿੰਘ ਦੀ ਖਡੂਰ ਸਾਹਿਬ ਤੋ ਭਾੲੀ ਅੰਮੀ੍ਤਪਾਲ ਸਿੰਘ ਹੀ ਜਿੱਤੂ
@gursevaksingh497
@gursevaksingh497 21 күн бұрын
ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬਾਈ ਅਮ੍ਰਿਤਪਾਲ ਸਿੰਘ ਜੀ ਨੂੰ ਕਾਸ਼ ਬਾਈ ਜੀ ਨੂੰ ਬੋਟ ਪਾਉਣ ਦੀ ਸੇਵਾ ਸਾਡੇ ਹਿੱਸੇ ਵੀ ਆਉਂਦੀ
@balrajkaurhothi6434
@balrajkaurhothi6434 21 күн бұрын
ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ
@AmarjeetSingh-lj8yj
@AmarjeetSingh-lj8yj 21 күн бұрын
ਏ ਗੂਡਾਗਰਦੀ ਕਰਦਾ ਹੈ ਧਮਕੀ ਦੇ ਰਿਹਾ ਹੈ ਇਸ ਤੋਂ ਸੂਚੇਤ ਰਹਣ ਕਰਤਾ ਧਰਤਾ ਤੇਰਾ ਕੂਤਾ ਹੋਣਾ। ਏ ਲਾਲਚੀ ਕੂਤਾ ਹੈ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ
@guri327
@guri327 22 күн бұрын
ਭਾਈ ਜਗਦੀਪ ਸਿੰਘ ਥਲ਼ੀ ਜੀ, ਤੁਹਾਡੀ ਰਿਪੋਰਟਿੰਗ ਨੂੰ salute 🫡🫡🫡
@manjinder175
@manjinder175 21 күн бұрын
ਜ਼ਮੀਨ 6 ਕਨਾਲ ਅਤੇ ਕਾਰ ਇਨੋਵਾ ਨਾਮ ਵਿਰਸਾ ਸਿੰਘ ਵਲਟੋਹਾ
@ParmjitSinghParm-jd7bq
@ParmjitSinghParm-jd7bq 22 күн бұрын
Bhai amritpal singh g zindabad
@Deepdhaliwal789
@Deepdhaliwal789 21 күн бұрын
ਤਾਬੂਤ ਚ ਆਖਰੀ ਕਿਲ ਖੁਦ ਹੀ ਗੱਡ ਲਿਆ ਬਾਦਲ ਦਲੀਆਂ ਨੇ ਭਾਈ ਸਾਬ ਦੇ ਉਲਟ ਹੋਵੇ
@rajhundal1411
@rajhundal1411 21 күн бұрын
ਹੁਣ ਉਮਰ ਬਹੁਤ ਹੋ ਗਈ ਬੱਸ ਕਰੋ ਹੁਣ ਤਾਂ ਸ਼ਰਮ ਕਰੋ ਬਾਨਾ ਪਾ ਕੇ ਝੂਠ ਮਾਰਦਾ ਹੁਣ ਗਦਾਰੋ ਤੁਸੀ ਹਾਰਨਾ ਮੇਰੀ ਕੋਈ ਵੋਟ ਬਣਾ ਦੋ ਖੋਡੂਰ ਸਾਹਿਬ ਤੋ ਭਾਈ ਸਾਹਿਬ ਨੂੰ ਵੋਟ ਪਾਉਣੀ ਆ
@satnamsandhu383
@satnamsandhu383 21 күн бұрын
ਤੇਰਾ ਫੈਸਲਾ ਪਾਰਟੀ ਦਾ ਫੈਸਲਾ ਨਹੀਂ ਤੁਹਾਡੇ ਮੋਦੀ ਬਾਂਹ ਪਾ ਕੇ ਤੈਨੂੰ ਖੜਾ ਕੀਤਾ ਤੁਸੀਂ ਅਕਾਲੀ ਅਕਾਲੀ ਕਹਿਕੇ ਪੰਜਾਬ ਦਾ ਨਾਸ਼ ਕਰਤਾ ਤੂੰ ਖਾੜਕੂ ਨਹੀਂ ਤੂੰ ਲੁਟੇਰਾ ਰਿਹਾ ਲੋਕਾਂ ਨੂੰ ਲੁੱਟਿਆ
@shivasmahajan
@shivasmahajan 21 күн бұрын
ਖੰਡੂਰ ਸਾਹਿਬ ਵਾਲੇਓ ਮਾਰਦੋ ਹੱਲਾ, ਜਿਤਾਦੋ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਬਹੁਤ ਮਾਵਾਂ ਦੇ ਪੁੱਤ ਮਰਵਆਏ ਇੰਨਾ ਨੇ ਨੱਸਿਆਂ ਨਾਲ ਬਹੁਤ ਮਾਵਾਂ ਇੰਤਜ਼ਾਰ ਕਰ ਰਹੀਆਂ ਨੇ ਭਾਈ ਸਾਬ੍ਹ ਦਾ ਪੁੱਤ ਸਿੱਖ ਦੇ ਨਹੀਂ ਮਰੇ ਇਕੱਲੇ, ਹਿੰਦੂਆਂ ਦੇ ਇਸਾਈ ਦੇ ਮੁਸਲਿਮ ਦੇ ਹਰ ਇਕ ਚੋਦਾ ਭਾਈ ਸਾਬ੍ਹ ਬਾਹਰ ਆਉਣ ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਅਫਸੋਸ਼ ਅਸੀਂ ਨਹੀਂ ਖੰਡੂਰ ਸਾਹਿਬ ਦੇ ਨਹੀਂ ਤਾ ਅਸੀਂ ਵੀ ਖੁਸ਼ ਹੋ ਕੇ ਵੋਟ ਪੋਣੀ ਭਾਈ ਸਾਬ ਨੂੰ
@montysingh7184
@montysingh7184 22 күн бұрын
Bhai Amritpal singh jindabad ❤❤❤
@gursanjhsinghjohal7432
@gursanjhsinghjohal7432 21 күн бұрын
ਕੌਮ ਦਾਗਦਾਰ ਵਿਰਸਾ ਬੇਸ਼ਰਮ ਬੰਦਾ ਆ ਪੁੱਤ ਸਾਡੇ ਇਲਾਕੇ ਵਿੱਚ ਤੈਨੂੰ ਪਤੀਲੇ ਵਾਂਗੂੰ ਮਾਂਜਦੇ
@harjeetsidhu6757
@harjeetsidhu6757 21 күн бұрын
ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿੱਤ ਹੋਣੀ ਬਹੁਤ ਜ਼ਰੂਰੀ ਹੈ
@singhdhaliwal6483
@singhdhaliwal6483 22 күн бұрын
ਗਲਤੀ ਤਾਂ ਅੰਮ੍ਰਿਤਪਾਲ ਨੇ ਵੀ ਕੀਤੀ ਪਹਿਲਾਂ ਹੀ ਇੱਕ ਅਲੱਗ ਖੇਤਰੀ ਪਾਰਟੀ ਸ਼ੁਰੂ ਕੀਤੀ ਹੁੰਦੀ ਤਿੰਨੇ ਪਾਰਟੀਆਂ ਨੂੰ ਪਤਾ ਲੱਗਦਾ
@movielike601
@movielike601 22 күн бұрын
Amritpal singh Punjab mein party banane nahin aaya tha vah Sikh naujawanon ko jagrit karne aaya tha Nashe chhudwane aaya tha Guru Granth Sahib Ji ki Hui baby ka hak mangne aaya tha thoda samajh ke fir baat kiya karo aise mat likh diya karo kuchh bhi vah to isiliye election mein khade ho rahe hain kyunki unko pata chal gaya ab Indian government mujhe aur mere sathiyon ko kabhi bahar nahin aane degi kyunki Indian state Ko pata lag gaya tha is naujawan mein vah baat hai jo naujawanon ko Apne sath jodkar Punjab ka Bhala kar sakta hai
@singhdhaliwal6483
@singhdhaliwal6483 22 күн бұрын
@@movielike601 fer jail ch keo de dita Teri government ne? Keo nahi party bana sakda oh?
@noorsandhu5183
@noorsandhu5183 22 күн бұрын
Koi na bai glti hogi fr ki hogya apna kamm sath dna huna chahida hun te bki gltiya ape sudr jngiya
@sarpanchhardeepsidhu3782
@sarpanchhardeepsidhu3782 21 күн бұрын
ਅੱਜ ਤੱਕ ਕਿੱਥੇ ਸੀ ਤੁਸੀਂ ਤਾਂ ਸਿੱਖ ਕੌਮ ਦਾ ਬੇੜਾ ਗ਼ਰਕ ਕਰਤਾ ਮੈਂ ਕੱਲ ਵੀ ਅਕਾਲੀ ਸੀ ਅੱਜ ਵੀ ਅਕਾਲੀ ਹਾ ਤੁਸੀਂ ਸਿੱਖ ਕੌਮ ਬਰਬਾਦ ਕਰਕੇ ਰੱਖ ਦਿੱਤਾ ਕਿਓ ਝੂਠ ਵੱਢੀ ਜਾਨਾ ਸੰਗਤ ਵੱਡੀ ਹੈ ਜਾ ਪਾਰਟੀ
@mankiratsingh-mp1iq
@mankiratsingh-mp1iq 21 күн бұрын
ਵਲਟੋਹਾ ਕੜਾਹੇ ਅਰਾਮ ਨਾਲ ਬੇਠ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਪੌਟ ਕਰੌ ਧੰਨਵਾਦ ਜੀ
@GurfatehXZAP
@GurfatehXZAP 21 күн бұрын
ਕਿਓਂ ਵੇਖਲੋ ਗੱਦਾਰ ਦੀਆਂ ਗੱਲਾਂ
@AmarjeetSingh-lj8yj
@AmarjeetSingh-lj8yj 21 күн бұрын
ਖੰਡੂਰ ਸਾਹਿਬ ਜੀ ਦੀ ਸਾਰੀ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਸਾਰੀ ਕੋਮ ਸੰਗਤ ਤੂਹਾਡਾ ੲਹਸਾਨ ਨਹੀਂ ਭੂਲਣ ਗੇ
@GurmeetSingh-vz7fr
@GurmeetSingh-vz7fr 21 күн бұрын
ਖੰਡੂਰ ਸਾਹਿਬ ਵਾਲਿਓ ਜੰਮਿਆਂ ਚੋਂ ਨਿਕਲ ਜਿਓਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾ ਦਿਓ
@mahtabkhara5849
@mahtabkhara5849 21 күн бұрын
ਵਲਟੋਹਾ ਗਦਾਰ ਹੈ ਸਿੱਖ ਕੌਮ ਦਾ,, ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@rdhillon22
@rdhillon22 22 күн бұрын
ਮਾਝੇ ਵਾਲਿਓ ਹੁਣ ਅੰਮਰਿਤਪਾਲ ਨਾਲ ਓਹੀ ਨਾਂ ਕਰਿਓ ਜਿਹੜੀ ਬੀਬੀ ਖਾਲੜਾ ਨਾਲ ਕੀਤੀ,,,ਨਹੀਂ ਤਾਂ ਪੱਕੇ ਕਲੱਨ ਕਹਾਉਗੇ ਅਜੇ ਤਾਂ ਕੱਚੇ ਹੋ
@tonysingh3343
@tonysingh3343 21 күн бұрын
ਥਲੀ ਬਾਈ ਜੀ ਇਹ ਸਾਰਾ ਟੋਲਾ ਬਾਦਲਾ ਦਾ ਗੋਲਕ ਚੋਰ ਆ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਵਾਈ ਭੁਗਤਣੀ ਤਾ ਪੈਣੀ ਐ
@kulbirsingh-go2xs
@kulbirsingh-go2xs 21 күн бұрын
MAJHE WALEO BHAI AMRITPAL SINGH NU VOTE PAKE KAMJAB JAROOR BANAEO
@bhaivarindersinghakarpuri3228
@bhaivarindersinghakarpuri3228 21 күн бұрын
ਇਹਨਾਂ ਦੀ ਮਜਬੂਰੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚੋਣ ਲੜਨਾ l ਕਿਉਂਕਿ ਇਹ ਦਿੱਲੀ ਅੱਗੇ ਅਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਂਦੇ ਨੇ l ਏਸੇ ਲਈ ਪੰਥ ਦੀ ਗੱਲ ਕਰਨਾ ਭੁੱਲ ਗਏ l
@shamdhiman8717
@shamdhiman8717 21 күн бұрын
ਸਿੱਖ ਕੌਮ ਮਸੰਦਾਂ ਨੂੰ ਪਛਾਣੋ ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ ਪਛਾਣੋ ਕੌਮ ਦੇ ਗ਼ਦਾਰ
@iqbalrai9
@iqbalrai9 22 күн бұрын
ਇਨ੍ਹਾਂ ਨੂੰ ਸ਼ਰਮ ਨੀ ਆਉਣੀ ਜੋ ਮਰਜੀ ਕਰਲੋ। ਇਹ ਅਕਾਲੀ ਆਪ ਨੀ ਚਾਹੁੰਦੇ ਬੰਦੀ ਸਿੰਘ ਬਾਹਰ ਆ ਜਾਣ।
@majha5874
@majha5874 19 күн бұрын
100%
@deepbal0960
@deepbal0960 14 күн бұрын
ਭਾਈ ਅੰਮਿ੍ਤਪਾਲ ਸਿੰਘ ਜੀ ਦੇ ਹੱਥ ਵਿੱਚ ਮਾਈਕ 🎤🎤 ਹੀ ਹੁੰਦਾ ਹੈ ਲਗਪਗ ਹਰ ਫੋਟੋ ਵਿੱਚ 🙏 ਸੱਚ ਬੋਲਣ ਲਈ, ਹੱਕ ਦੀ ਗੱਲ ਕਰਨ ਲਈ, ਤੇ ਨਸ਼ੇ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਬਚਾਉਣ ਲਈ। ਸਾਨੂੰ ਇਸ ਤਰ੍ਹਾਂ ਦੇ ਲੀਡਰ ਦੀ ਹੀ ਲੋੜ ਹੈ🙏 ਜੋ ਹਿੱਕ ਤਾਣ ਕੇ ਸੱਚ ਬੋਲਦਾ ਰਹੇ। ਭਾਈ ਅੰਮਿ੍ਤਪਾਲ ਸਿੰਘ ਹੀ ਸਾਡਾ ਲੀਡਰ, ਤੇ ਪੀਰ ਹੈ। ਦਿਲੋਂ ਸਲੂਟ ਹੈ ਭਾਈ ਸਾਹਿਬ ਜੀ ਨੂੰ🙏🙏🙏
@GurfatehXZAP
@GurfatehXZAP 21 күн бұрын
ਏਹ ਪੰਥ ਦਾ ਸਭ ਤੋਂ ਵੱਡਾ ਗੱਦਾਰ ਆ।
@gurmeetdhaliwal287
@gurmeetdhaliwal287 14 күн бұрын
ਸਿੱਖ ਕੌਮ ਨੂੰ ਤਾਂ ਜਾਗ ਹੀ ਹੁੱਣ ਆਈਆਂ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦਾ ਰੱਬ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ
@sukhmanderram
@sukhmanderram 21 күн бұрын
ਅੰਮ੍ਰਿਤ ਪਾਲ ਹੀ ਜਿੱਤੇਗਾ ਵੀ ਜਿੱਤ
@SukhjinderSingh-xs1zg
@SukhjinderSingh-xs1zg 22 күн бұрын
ਜਿੱਤਣਾ ਤੇ ਹੈ ਨਹੀਂ ਵਲਟੋਹੇ ਨੇ ਇਸਨੂੰ ਪਿੱਛੇ ਕਰਕੇ ਬਾਕੀ ਅਕਾਲੀ ਫਾਇਦਾ ਲੈਲੋ, ਇਹ ਤੇ ਵੈਸੇ ਵੀ ਬੁਰੀ ਤਰਾਂ ਹਾਰੇਗਾ, ਕੋਈ ਤੇ ਪੁੰਨ ਖੱਟ ਲੋ ਅਕਾਲੀਓ, ਵੈਸੇ ਵੀਰੇ ਅਸੀਂ ਵੀ ਕੱਟਰ ਅਕਾਲੀ ਹਾਂ,ਮੌਕਾ ਸਹੀ ਨਹੀਂ ਅਕਾਲੀ ਦਲ ਲਈ,
@reerpazi9935
@reerpazi9935 21 күн бұрын
ਤੁਸੀਂ ਆਪਣੀ ਕਰਤੂਤਾਂ ਵੀ ਦਸੋਂ
@gurjantchoudhary1308
@gurjantchoudhary1308 19 күн бұрын
ਖੰਡੂਰ ਸਾਹਿਬ ਵਾਲਿਓ ਮੈਂ ਇੱਕ ਹਿੰਦੂ ਪਰਿਵਾਰ ਚੋਂ ਹਾਂ ਤੇ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਭਾਈ ਅੰਮ੍ਰਿਤ ਪਾਲ ਨੂੰ ਵੋਟ ਪਵੇ ਵੱਧ ਤੋਂ ਵੱਧ ਤੁਹਾਡੇ ਤੇ ਲੱਗਿਆ ਇੱਕ ਦਾਗ ਪਹਿਲਾ ਬੀਬੀ ਖਾਲੜਾ ਵਾਲਾ ਉਹ ਧੋਣ ਦਾ ਇੱਕ ਮੌਕਾ ਹ ਮੈਂ ਹਿੰਦੂ ਬਾਅਦ ਚ ਤੇ ਪੰਜਾਬੀ ਪਹਿਲਾਂ ਹਾਂ ਕਿਉਂਕਿ ਨਸ਼ਾ ਸਾਰੀ ਕੌਮਾਂ ਲਈ ਖਤਰਾ ਹੈ ਕਿਸੇ ਇੱਕ ਕੌਮ ਲਈ ਯਾ ਕਿਸੇ ਇੱਕ ਧਰਮ ਲਈ ਖਤਰਾ ਨੀਂ ਨਹੀਂ
@reerpazi9935
@reerpazi9935 21 күн бұрын
ਪਹਿਲਾਂ ਤੁਸੀਂ ਬੀਬੀ ਖਾਲੜਾ ਦੀ ਬੇਇਜਤੀ ਕਰਾਈ ਜਿਹਦੇ ਪਤੀ ਦੀ ਕੋਮ ਪਿਛੇ ਕੁਰਬਾਨੀ ਵਲਟੋਹਾ ਜੀ ਥੋਡਾ ਤੇ ਮਾਮਲਾ ਖਤਮ ਥੋਡੇ ਜਿਥੇ ਕਿਤੇ ਉਥੇ ਛਿਤਰ ਹੀ ਫਿਰਨਾਂ ਕਹਾਣਾ ਭਗਵੰਤ ਸਿੰਘ ਮਾਨ ਦਾ
@bhaivarindersinghakarpuri3228
@bhaivarindersinghakarpuri3228 21 күн бұрын
ਜੇ ਤੁਹਾਨੂੰ ਪਤਾ ਕਿ BJP ਸਿੱਖਾਂ ਦੀ ਮਦਦਈ ਨਹੀ ਹੈ ਤੇ ਫਿਰ ਗੱਠਜੋੜ ਕਿਉਂ ਕੀਤਾ ਸੀ ਉਹਨਾਂ ਨਾਲ l
@rajbirkaur5676
@rajbirkaur5676 21 күн бұрын
ਇਹ ਗਦਾਰ ਅਮਿੰਰਤਪਾਲ ਦੀ ਹਾਰ ਲਈ ਪੂਰਾ ਜੋਰ ਲੋਣਗੇ ਇਹਦੀਆ ਗੱਲਾ ਤੋ ਸਾਫ ਪਤਾ ਲੱਗਦਾ ਵਾ ਇਹੋ ਜਿਹੇ ਬੰਦਿਆ ਨਾਲ ਇੰਟਰਵਿਉ ਨਾ ਕਰਿਆ ਕਰੋ
@MandeepKaurGill-iw5if
@MandeepKaurGill-iw5if 21 күн бұрын
ਵਲਟੋਹਾ ਜੀ ਭਾਈ ਅਮਿਰਤਪਾਲ ਸਿੰਘ ਦੀ ਕੌਮ ਨੂੰ ਹਜੇ ਬਹੁਤ ਜਰੂਰਤ ਹੈ ਜੀ ਤੁਸੀ ਤਾ ਪਹਿਲਾ ਬਥੇਰਾ ਰਾਜ ਭਾਗ ਭੋਗ ਕੇ ਹਾ ਕਦੇ ਪਹਿ ਲਾ ਤਾ ਤੁਸੀ ਕਦੇ ਬੰਦੀ ਸਿੰਘ ਯਾਦ ਹੀ ਨਹੀ ਕੀਤਾ
@tarsemsinghtarsam1731
@tarsemsinghtarsam1731 21 күн бұрын
ਭਾਈ ਅੰਮਿ੍ਤਪਾਲ ਸਿੰਘ ਦਾ ਜਿਤਣਾ ਆਕਾਲੀਆ ਵਾਸਤੇ ਵਲਟੋਵਾ ਦੀ ਉਹ ਵੱਡੀ ਹਾਰ ਹੋਵੇ ਗੀ ਜੋ ਆਮ ਪਾਰਟੀ ਵੇਲੇ ਹੋਈ ਸੀ ਤੇ ਸਾਡੇ ਗੁਰੂ ਦੀ ਬੇਅਦਬੀ ਦਾ ਬਦਲਾ ਹੁਣ ਪੂਰਾ ਹੋਵੇ ਗਾ ਸਾਨੂੰ ਬਹੁਤ ਖੁਸੀ ਏ ਅਸੀ ਖਡੂਰ ਸਾਹਿਬ ਤੋ ਆ ਅਸੀ ਆਕਾਲੀਆ ਦੇ ਪੱਕੇ ਵਰੋਧੀ ਆ
@sukhchainsingh110
@sukhchainsingh110 21 күн бұрын
ਕੌਮ ਦਾ ਸਭ ਤੋ ਵੱਡਾ ਗਦਾਰ ਵਲਟੋਹਾ
@user-po9ck4kw3t
@user-po9ck4kw3t 19 күн бұрын
ਬਾਦਲ ਦਲ ਨੇ ਸਿੱਖ ਕੌਮ ਦੇ ਨੌਵਜਾਵਾਨਾ, ਬਹੁਤ ਦਾ ਨੁਕਸਾਨ ਕੀਤਾ ਆ ਜਿਸ ਤਰ੍ਰਾਂ ਕਾਂਗਰਸ ਬੀਜੇਪੀ ਨੇ ਕੀਤਾ ਆ
@Jatinder-0001
@Jatinder-0001 21 күн бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ
@labhbrar5385
@labhbrar5385 21 күн бұрын
ਅਕਾਲੀਆਂ ਨੂੰ ਖੰਡੂਰ ਸਾਹਿਬ ਦੀ ਕੁਰਬਾਨੀ ਦੇ ਕੇ ਨੇਕੀ ਕਮਾਉਣੀ ਚਾਹੀਦੀ ਹੈ
Buy Feastables, Win Unlimited Money
00:51
MrBeast 2
Рет қаралды 99 МЛН
Normal vs Smokers !! 😱😱😱
00:12
Tibo InShape
Рет қаралды 95 МЛН
ШЕЛБИЛАР | bayGUYS
24:45
bayGUYS
Рет қаралды 672 М.
Buy Feastables, Win Unlimited Money
00:51
MrBeast 2
Рет қаралды 99 МЛН