Prime Focus (2294) || ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਬੀਬੀ ਦਾ ਸੱਚ ! , ਬਣੇਗਾ ਨਵਾਂ ਅਕਾਲੀ ਦਲ ?

  Рет қаралды 69,925

Prime Asia TV

Prime Asia TV

7 күн бұрын

#primeasiatv #primefocus #parmvirbaath #gurpreetsandhawalia #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 186
@mohansinghwarval87
@mohansinghwarval87 5 күн бұрын
ਲੀਡਰ ਜਦੋਂ ਲੋਕਾਂ ਵੱਲੋਂ ਧਿਆਨ ਹਟਾ ਕੇ ਆਪਣੇਂ ਨਿੱਜੀ ਫਾਇਦਾ ਸੋਚਦਾ ਹੈ ਤਾਂ ਫਿਰ ਲੋਕ ਵੀ ਚੋਣਾਂ ਵਿੱਚ ਐਸੀ ਚੂੰਢੀ ਵੱਢਦੇ ਹਨ ਤੇ ਉਸ ਦੀ ਖੁਰਕ ਸਾਰੀ ਉਮਰ ਯਾਦ ਰਹਿੰਦੀ ਹੈ ਤੇ ਲੋਕ ਦੇਖਦੇ ਹਨ
@rickysingh2775
@rickysingh2775 5 күн бұрын
Very good 👍🏻 like 👍🏻
@lakhbirsandhu5219
@lakhbirsandhu5219 4 күн бұрын
V good 👍
@SatpalKumar-pj1mp
@SatpalKumar-pj1mp 3 күн бұрын
😅
@jaswantsekhon2083
@jaswantsekhon2083 5 күн бұрын
ਪ੍ਰਵਾਰ ਦੀ ਡਿਕਟੇਟਰ ਸ਼ਿਪ ਮਾਰ ਗੲੀ, ਲੋਕ ਤਾਂ ਅਕਾਲੀ ਹੀ ਰਹੇ ਹਨ, ਲੀਡਰ ਵਿਪਾਰੀ ਬਣ ਗੲੇ ਹਨ!
@user-uk9tq1cr9c
@user-uk9tq1cr9c 5 күн бұрын
ਇਹ ਬਦਮਾਸ਼ ਜਨਾਨੀ ਦਰਬਾਰ ਸਾਹਿਬ ਦਰਸ਼ਨ ਕਰਨ ਨਹੀਂ ਸਿਰਫ਼ ਬਦਮਾਸ਼ੀ ਕਰਨ ਆਈ ਸੀ ਇੱਕ ਘੰਟਾ ਘੁੰਮਦੀ ਰਹੀ ਮੱਥਾ ਤੇ ਕੀ ਟੇਕਣਾ ਸੀ ਕਿਤੇ ਦੂਰੋਂ ਵੀ ਸਿਰ ਨਹੀਂ ਨਿਵਾਇਆ ਜੋ ਕਿ ਲੱਗੇ ਕੈਮਰਿਆਂ ਵਿੱਚ ਸਾਫ ਦਿਸਦਾ ਉਹ ਲੱਤਾਂ ਚੁੱਕਕੇ ਫੋਟੋ ਖਿੱਚਣ ਚ ਲੱਗੀ ਸੀ ਜਦੋਂ ਮੋਕਾ ਲੱਗਾ ਹਰਾਮਜਦਗੀ ਕਰਕੇ ਨਿਕਲ ਗਈ ਇਹ ਨਫਰਤੀ ਲੋਕ ਨੇ ਜਿੰਨਾ ਪਿੱਛੇ ਲੱਗਕੇ ਅਸੀਂ ਸੇਵਾਦਾਰਾਂ ਨੂੰ ਗਲਤ ਬੋਲਣ ਲੱਗ ਜਾਂਦੇ ਹਾਂ
@surjitsingh5198
@surjitsingh5198 5 күн бұрын
SGPC ਦੇ ਸੇਵਾਦਾਰਾਂ ਦੀ TRAINING ਦੀ ਬਹੁਤ ਜ਼ਰੂਰਤ ਹੈ
@majorcheema4004
@majorcheema4004 5 күн бұрын
ਬਾਠ ਸਾਬ ਤੁਸੀਂ ਕਹਿੰਦੇ ਹੋ ਪੰਜਾਬ ਦੇ ਲੋਕ ਪੈਸੇ ਲੈ ਕੇ ਵੋਟ ਨਹੀਂ ਪਾਉਂਦੇ, ਇਕ ਗੇੜਾ ਬਠਿੰਡੇ ਵੱਲ ਵੀ ਮਾਰੋ!🙏🏻
@somal94
@somal94 5 күн бұрын
ਮੈਂ ਗੇੜਾ ਮਾਰਿਆ ਸੀ ਵੀਰ ਪਰ ਕਿਸੇ ਨੇ ਪੈਸੇ ਨਹੀਂ ਦਿੱਤੇ 😂😂😂
@gurjantsidhu1708
@gurjantsidhu1708 4 күн бұрын
700ਦੀ ਵੋਟ,4-5 ਵਜੇ ਤੋਂ ਬਾਅਦ ਜਿਆਦਾਤਰ ਲਾਈਨ ਵਿੱਚ ਲੋੜਵੰਦ ਹੀ ਹੁੰਦੇ ਹਨ
@deepbrar.
@deepbrar. 5 күн бұрын
ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*
@daljitsingh7980
@daljitsingh7980 5 күн бұрын
ਦੀਪ ਬਰਾੜ 👌👌
@Gobinderkaurmaan
@Gobinderkaurmaan 5 күн бұрын
ਦੀਪ ਬਿਲਕੁਲ ਸਹੀ 👍
@deepbrar.
@deepbrar. 5 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@deepbrar.
@deepbrar. 5 күн бұрын
​@@Gobinderkaurmaanਸ਼ੁਕਰੀਆ ਭੂਆ ਜੀ 😍😍
@BalkarSingh-ko2qy
@BalkarSingh-ko2qy 5 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@deepbrar.
@deepbrar. 5 күн бұрын
ਮਨ ਖਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਬਾਦ ਚ *ਮਨ ਅੱਛਾ ਹੋ ਸਕਦਾ ਹੈ ਮਗਰ ਸ਼ਬਦ ਨਹੀਂ ਮੁਰਸ਼ਦ*
@daljitsingh7980
@daljitsingh7980 5 күн бұрын
ਦੀਪ ਬਰਾੜ 👌👌👍
@Gobinderkaurmaan
@Gobinderkaurmaan 5 күн бұрын
ਦੀਪ ਬੇਟਾ 🙏😍👌👌👌
@deepbrar.
@deepbrar. 5 күн бұрын
​@@daljitsingh7980ਸ਼ੁਕਰੀਆ ਸੰਧੂ ਵੀਰੇ 😍😍
@deepbrar.
@deepbrar. 5 күн бұрын
​@@Gobinderkaurmaanਧੰਨਵਾਦ ਭੂਆ ਜੀ 😍😍
@jatindersingh-fj7vl
@jatindersingh-fj7vl 5 күн бұрын
ਸੰਧਾਂਵਾਲੀਆਂ ਜੀ ਤੁਸੀਂ ਭਾਜਪਾ ਦਾ ਵੋਟ ਬੈਂਕ ਵਧੀਆ ਬਾਰੇ ਕਿਹਾ ਉਸਦਾ ਜਵਾਬ ਇਹ ਹੈ ਕਿ ਇੱਥੇ ਸੋਚੀ ਸਮਝੀ ਸਾਜ਼ਿਸ਼ ਨਾਲ ਗ਼ੈਰ ਪ੍ਰਵਾਸੀ ਆ ਰਹੇ ਹਨ ਉਸ ਨਾਲ ਇਹ ਵੋਟ ਬੈਂਕ ਵੱਧ ਰਿਹਾ ਦੁਸਰਾ ਰਹੀ ਯੋਗਾ ਦੀ ਗੱਲ ਜ਼ਿਆਦਾ ਟੁਰਿਸਟ ਇਥੇ ਮਸਤੀ ਮਾਰਨ ਆਉਦਾ (ਜਿਵੇਂ ਅਟਾਰੀ ਸਰਹੱਦ ਵਾਲ਼ੀ ਪਰੇਡ )ਉਹਨਾਂ ਲੋਕਾਂ ਨੂੰ ਗਰੁਦੁਆਰਾ ਦੀ ਮਰਿਆਦਾ ਦਾ ਪਤਾ ਨਹੀਂ ਧੰਨਵਾਦ ਜੀ
@ajitkumar-xj1nn
@ajitkumar-xj1nn 5 күн бұрын
ਹੋਇਆ ਕਿਵੇਂ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ? ਡਿਊਟੀ ਵਾਲੇ ਸੇਵਾਦਾਰ ਕਿੱਥੇ ਸਨ? ਇਸ ਸਾਰੇ ਕੁਝ ਦਾ ਬਚਾਅ ਹੋ ਸਕਦਾ ਸੀ। ਹਰੇਕ ਧਾਰਮਿਕ ਸਥਾਨ ਦੀ ਮਰਿਆਦਾ ਦਾ ਪਾਲਣ ਕਰਨਾ ਜ਼ਰੂਰੀ ਹੈ।
@user-uk9tq1cr9c
@user-uk9tq1cr9c 5 күн бұрын
ਉਹ ਇੱਕ ਘੰਟਾ ਘੁੰਮਦੀ ਰਹੀ ਕਿਸੇ ਜਗ੍ਹਾ ਦੂਰੋ ਵੀ ਨਮਸਕਾਰ ਨਹੀਂ ਕੀਤੀ ਉਹ ਬਦਮਾਸ਼ੀ ਕਰਨ ਆਈ ਸੀ ਜਦੋਂ ਮੋਕਾ ਲੱਗਾ ਬਦਮਾਸ਼ੀ ਕਰਗੀ ਜਦੋਂ ਕੋਈ ਗਲਤ ਧਾਰਕੇ ਆ ਜਾਵੇ ਮੋਕਾ ਮਿਲ ਲੱਗ ਈ ਜਾਂਦਾ ਜੇ ਸੇਵਾਦਾਰ ਥੋੜਾ ਸਖਤ ਹੋ ਜਾਣ ਫਿਰ ਅਸੀਂ ਉਹਨਾਂ ਨੂੰ ਗਲਤ ਕਹਿਣ ਲੱਗੇ ਮਿੰਟ ਨਹੀਂ ਲਾਉਂਦੇ
@user-uk9tq1cr9c
@user-uk9tq1cr9c 5 күн бұрын
ਇਹ ਬੇਅਦਬੀ ਕਰਨ ਦਾ ਨਿੱਤ ਨਵਾਂ ਤਰੀਕਾ ਲੱਭਦੇ ਨੇ ਇਸ ਬਦਮਾਸ਼ ਅੌਰਤ ਤੇ ਬੇਅਦਬੀ ਕਰਨ ਦਾ ਪਰਚਾ ਹੋਣਾ ਚਾਹੀਦਾ ਕਿਉਂਕਿ ਇਸ ਨੇ ਇੱਕ ਘੰਟੇ ਵਿੱਚ ਕਿਸੇ ਜਗ੍ਹਾ ਵੀ ਸਿਰ ਨਹੀਂ ਝੁਕਾਇਆ
@daljitsingh7980
@daljitsingh7980 5 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@deepbrar.
@deepbrar. 5 күн бұрын
😍🙏 ਜੀ ਸੰਧੂ ਵੀਰੇ
@GurdialSingh-hx7oj
@GurdialSingh-hx7oj 5 күн бұрын
ਬਾਦਲ ਸਾਹਿਬ ਦੀ ਘਾਟ ਹੁਣ ਮਹਿਸੂਸ ਹੁੰਦੀ ਹੈ ਬਾਠ ਸਾਹਿਬ ਹੁਣ ਕੋਈ ਛੋਟਾ ਵੱਡਾ ਲੀਡਰ ਅਤੇ ਵਰਕਰ ਸੁਖਵੀਰ ਸਿੰਘ ਬਾਦਲ ਦੀ ਗੱਲ ਨਹੀਂ ਮੰਨਦੇ
@baldevjassar8059
@baldevjassar8059 5 күн бұрын
*🙏❣️ਅੱਜ ਦਾ ਵਿਚਾਰ❣️🙏* *ਹਾਸੇ ਸਿਰਫ਼ ਹੱਸਣ ਲਈ ਨਹੀਂ ਹੁੰਦੇ, ਕਈ ਵਾਰ ਦੁੱਖ ਲੁਕਾਉਣ ਲਈ ਵੀ ਹੱਸਣਾ ਪੈਦਾ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SukhwinderSingh-wq5ip
@SukhwinderSingh-wq5ip 4 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@nirmalsinghnarain1952
@nirmalsinghnarain1952 4 күн бұрын
ਸੰਧਾ Walia ਸਾਹਿਬ ਸਵਿਸ ਦੀ ਅਦਾਲਤ ਤੋਂ ਸਾਡੇ ਕੋਰਟ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ thanks
@Gobinderkaurmaan
@Gobinderkaurmaan 5 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@deepbrar.
@deepbrar. 5 күн бұрын
😍🙏 ਜੀ ਭੂਆ ਜੀ
@Karmjitkaur-gk1xq
@Karmjitkaur-gk1xq 5 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼 like no 54 ji 🌷🌷🌷🌷♥️♥️♥️♥️
@deepbrar.
@deepbrar. 5 күн бұрын
ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*
@daljitsingh7980
@daljitsingh7980 5 күн бұрын
ਦੀਪ ਬਰਾੜ 👌👌
@deepbrar.
@deepbrar. 5 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@gurjantsidhu1708
@gurjantsidhu1708 5 күн бұрын
ਖਬਰਾਂ ਤੇ ਮੱਥਾ ਮਾਰਨ ਦੀ ਕੀ ਲੋੜ ਹੈ ਪਾਰਟੀਆਂ ਦੀ ਪੂਛ ਫੜ ਲਵੋ ਰੋਜ ,ਉਨਾਂ ਨੇਂ ਆਪਣੇ ਸਲਾਹਕਾਰ ਰਖੇ ਹੋਏ ਹਨ ,ਜੀ
@deepbrar.
@deepbrar. 5 күн бұрын
ਅੱਗ ਦੀਆਂ ਲਪਟਾਂ ਕਿਤਾਬਾਂ ਜਲ਼ਾ ਸਕਦੀਆਂ ਹਨ *ਲੇਕਿਨ ਗਿਆਨ ਨਹੀਂ ਜਲ਼ਾ ਸਕਦੀਆਂ*
@daljitsingh7980
@daljitsingh7980 5 күн бұрын
ਦੀਪ ਬਰਾੜ 🙏❤️✍️👍
@deepbrar.
@deepbrar. 5 күн бұрын
​@@daljitsingh7980😍🙏 ਜੀ ਸੰਧੂ ਵੀਰੇ
@KuldeepSingh-sw3gs
@KuldeepSingh-sw3gs 5 күн бұрын
😢 yv 25:56 hub😮😮😅 ,,,b😅
@ManjeetSingh-lc6wd
@ManjeetSingh-lc6wd 4 күн бұрын
ਇਹ ਦਰਬਾਰ ਸਾਹਿਬ ਹੈ ਕੋਈ ਥੀਏਟਰ ਨਹੀਂ। ਇੱਥੇ ਜੋ ਵੀ ਮਨਾਈਆਂ ਕਰੀ ਜਾਵੇ।
@kanwaljeetkaur2005
@kanwaljeetkaur2005 5 күн бұрын
ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਜੋ ਕੋਈ ਗਲਤੀ ਕਰਦਾ ਮਾਫੀ ਨਹੀ ਦੇਣੀ ਚਾਹੀਦੀ ਸ਼ਜਾ ਦੇਣੀ ਚਾਹੀਦੀ
@ranjeetSingh-hr4ko
@ranjeetSingh-hr4ko 5 күн бұрын
बेवकूफ औरत
@user-jb5bs9oy9e
@user-jb5bs9oy9e 5 күн бұрын
ਅੱਜ ਤੱਕ ਜੇਕਰ ਬਾਦਲ ਪਰਿਵਾਰ ਨੇ ਕੋਈ ਬੰਦਿਆਂ ਵਾਲਾ ਕੰਮ ਕੀਤਾ ਹੈ ਤਾਂ ਦੱਸੋ? ਇਹਨਾਂ ਨੂੰ ਕਹਿ ਦਿਓ ਕਿ ਅਕਾਲੀ ਦਲ ਨੂੰ ਖ਼ਤਮ ਹੋਣ ਤੋਂ ਬਚਿਆ ਰਹਿਣ ਦਿਓ। ਹੁਣ ਬਸ ਕਰ ਦਿਓ।
@raghwirjammu1165
@raghwirjammu1165 5 күн бұрын
Shri darbar sahib ji is not a place for yoga this is something wrong .
@user-no7sq7fo6o
@user-no7sq7fo6o 5 күн бұрын
ਇਸ ਕੁੜੀ ਨੇ ਜਾਣਬੁੱਝ ਕੇ ਕੀਤਾ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ
@greatbathindian
@greatbathindian 4 күн бұрын
Ji zarur par dharmik bhaichara bana ke rakhna zaruri hai. Jo kudi ne kita, usde lyi usde dharam bare bura kehna ya fer badle vich usde dharmik sthan da mazak udaun to bachna chahida hai
@BalramDhaliwal-rb7no
@BalramDhaliwal-rb7no 5 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@labhsinghsaini1547
@labhsinghsaini1547 5 күн бұрын
ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ ਜੋ ਯੋਗਾ ਵਾਲੀ ਕੁੜੀ ਸਬੰਧੀ ਤੁਸੀਂ ਵਿਚਾਰ ਦੱਸੇ ਹਨ ਉਹ ਬਿਲਕੁਲ ਦਰੁਸਤ ਹਨ ਕਿਸੇ ਨੂੰ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਠੀਕ ਹ
@darshandhillon4229
@darshandhillon4229 5 күн бұрын
ਹੁਣ ਭੋਰਾ ਸੁਣਨ ਨੂੰ ਜੀ ਨਹੀਂ ਕਰਦਾ- ਇਹਨਾਂ ਦੋਹਾਂ ਵੱਲੋਂ ਤੇ ਵਿਸ਼ੇਸ਼ ਕਰਕੇ ਬਾਠ ਵੱਲੋਂ, ਪੇਸ਼ ਕੀਤੀਆਂ ਜਾਂਦੀਆਂ ਸੱਚੀਆਂ ਖ਼ਬਰਾਂ ਤੇ ਘਟਨਾਵਾਂ ਵੀ ਮਨਘੜਤ ਜਿਹੀਆਂ ਲੱਗਦੀਆਂ ਨੇ! ਉਘ ਦੀਆਂ ਪਤਾਲ!?!?
@GurpreetSingh-bx7vo
@GurpreetSingh-bx7vo 4 күн бұрын
Sahi gal a veer ji
@ParamjeetKaur-wd4qc
@ParamjeetKaur-wd4qc 5 күн бұрын
❤🎉ਸਤ ਸ੍ਰੀ ਅਕਾਲ ਜੀ ❤ਸਾਰੇ ਹੀ ਪਰਿਵਾਰ ਨੂੰ 🎉❤
@lokrajparty3237
@lokrajparty3237 5 күн бұрын
ਸਤਿ ਸ੍ਰੀ ਆਕਾਲ ਜੀ ਸੰਧਾ ਵਾਲੀਆਂ ਅਤੇ ਬਾਠ ਸਾਬ ਨਸ਼ਾ ਖਤਮ ਕਰਨਾ ਕੋਈ ਔਖੀ ਗੱਲ ਨਹੀਂ ਹੈ ਇਕ ਹਫ਼ਤੇ ਵਿੱਚ ਖ਼ਤਮ ਹੋ ਸਕਦਾ ਜੇ ਲੀਡਰਾਂ ਸਰਕਾਰਾਂ ਦੀ ਨੀਯਤ ਅਤੇ ਨੀਤੀ ਸਹੀ ਕਰ ਲੈਣ
@harmindersingh188
@harmindersingh188 4 күн бұрын
ਜੇ ਕੋਈ ਸਿੱਖ ਕਰੇ, ਫਿਰ ਕੀ reaction ਹੋਣਾ ਚਾਹੀਦਾ? ਯੋਗੀ ਹਰਭਜਨ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਯੋਗਾ ਕਰਾਂਉਦਾ ਰਿਹਾ, ਉਸਨੂੰ ਜਥੇਦਾਰ ਵਲੋਂ ਅਕਾਲ ਤਖ਼ਤ ਤੇ ਅਤੇ ਦਰਬਾਰ ਸਾਹਿਬ ਵਿੱਚ ਵੀ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਜਾਂਦਾ ਰਿਹਾ, ਅਸੀਂ ਭੁੱਲ ਗਏ! ਉਸ ਕੋਲੋਂ ਗ਼ਲਤੀ ਹੋਈ,no doubt, ਮੁਆਫ਼ੀ ਮੰਗ ਲਈ, ਮੁਆਫ਼ ਕਰ ਦੇਣਾ ਚਾਹੀਦਾ। ਏਹੋ ਜੇਹਾਂ ਨੂੰ ਸਿੰਘ ਸਾਹਿਬ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ
@sohansinghsandhu4025
@sohansinghsandhu4025 5 күн бұрын
ਸੰਧਾਵਾਲੀਆ ਸਾਹਿਬ 100 ਬੰਦੇ ਜਿਹੜੇ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਸਰਕਾਰੀ ਮੀਡੀਆ ਦੇ ਪਰਚਾਰ ਕਰਨ ' ਕੰਟਰੋਲ ਕਰਨ ਵਾਸਤੇ ਨੌਕਰੀਆਂ ਦਿਤੀਆਂ ਇਸ ਕਰਕੇ ਪੰਜਾਬੀ 'ਪੰਜਾਬ ਦੀ ਬਰਬਾਦੀ ਹੋ ਰਹੀ ਲਗਦੀ ਹੈ ?
@gurwindersinghgurwindersin5150
@gurwindersinghgurwindersin5150 5 күн бұрын
ਟਾਕਸ ਫ਼ੋਰਸ ਨੂੰ ਦਿਸਿਆ ਨਹੀ
@sukhwantsingh1999
@sukhwantsingh1999 4 күн бұрын
ਸੁਖਬੀਰ ਬਾਦਲ ਤੇ ਧਾਮੀ ਨੂੰ ਸਿਰ ਤੇ ਇਨਜਾਮ ਲੈਂਦੇ ਹੋਏ ਅਸਤੀਫਾ ਦੇ ਦੇਣਾ ਚਾਹੀਦਾ ਹੈ।
@BaldevSingh-ks1ts
@BaldevSingh-ks1ts 5 күн бұрын
Very nice
@jaimalsingh36
@jaimalsingh36 4 күн бұрын
ਨਵਾਂ ਅਕਾਲੀ ਦਲ ਬਣਾਉਣ ਦਾ ਤਾਂ ਫ਼ਾਇਦਾ ਹੋਣਾ ਜੇ ਇਹਨਾ ਪੁਰਾਣੇ ਅਕਾਲੀ ਦਲ ਦੇ ਮੈਂਬਰਾਂ ਨੂੰ ਨਵੇਂ ਅਕਾਲੀ ਦਲ ਚ ਨਾ ਲਿਆ ਜਾਏ ਤੇ ਨਵੇਂ ਚੰਗੀ ਸੋਚ ਵਾਲੇ ਸਖਸ਼ ਲਏ ਜਾਣ, ਵਰਨਾ ਉਹੋ ਹੋਣਾ ਜੋ ਮਜੂਦਾ ਹਲਾਤਾਂ ਚ ਹੋ ਰਿਹਾ ਹੈ ।
@gurbhindersandhu8654
@gurbhindersandhu8654 5 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@user-no7sq7fo6o
@user-no7sq7fo6o 5 күн бұрын
ਦਿੱਲੀ ਵਿਚ ਸਾਰੀਆਂ ਸੀਟਾਂ ਹਾਰ ਗਏ ਪੰਜਾਬੀ ਲੋਕ ਦਿੱਲੀ ਵਾਲਿਆਂ ਨੂੰ ਨਹੀਂ ਮੰਨਦੇ
@aviroopbrar7356
@aviroopbrar7356 5 күн бұрын
All these political leaders have enjoyed the power In the past.
@jaswinderpalsingh3622
@jaswinderpalsingh3622 5 күн бұрын
ਜਦੋਂ ਪਾਵਰ ਵਿੱਚ ਜੀ ਅਕਾਲੀ ਦਲ ਉਸ ਵਕਤ ਤਾਂ ਬਾਦਲ ਪਰਿਵਾਰ ਦੇ ਗੋਡਿਆਂ ਵਿੱਚ ਸਿਰ ਦੇ ਕੇ ਬਹਿੰਦੇ ਸਨ ਇਹ ਲੀਡਰ ਜਦੋਂ ਪਾਰਟੀ ਦੇ ਨਾਂ ਨਾਲ ਬਾਦਲ ਸ਼ਬਦ ਲੱਗਿਆ ਉਸ ਵਕਤ ਰੋਕਿਆ ਕਿਉਂ ਨਹੀਂ ਗਿਆ ਵੀ ਭਾਈ ਸਾਹਿਬ ਇਹ ਸਿੱਖਾਂ ਦੀ ਸ਼ਾਨਾਂਮੱਤੀ ਪਾਰਟੀ ਹੈ ਕਿਸੇ ਇੱਕ ਵਿਅਕਤੀ ਦੀ ਨਿੱਜੀ ਨਹੀਂ ਹੁਣ ਜਦੋਂ ਸੱਪ ਵਾਂਗ ਨਾਗਵਲ ਪਾ ਲਿਆ ਢਾਡਿਆ ਨੇ ਹੁਣ ਪਿੱਟਦੇ ਫਿਰਦੇ ਹਨ
@turlochanmalhi3130
@turlochanmalhi3130 5 күн бұрын
If yoga stunt in Harmider Sahib is not arrested, very soon Bollywood will shoot dancing clip there. Her excuse is very lame!
@user-nh2bt2fx1e
@user-nh2bt2fx1e 4 күн бұрын
ਸੰਧਾਵਾਲੀਆ ਸਾਬ ਬਾਠ ਸਾਬ ਤੁਸੀਂ ਸੱਚ ਕਿਹਾ ਦੱਸ ਸਾਲ ਅਕਾਲੀ ਸਰਕਾਰ ਰਹੀ ਸਾਰਿਆਂ ਲੀਡਰਾਂ ਮਲ਼ੂਕਾ ਚੰਦੂਮਾਜਰਾ ਚੀਮਾ ਚਰਨਜੀਤ ਬਰਾੜ ਰੱਖੜਾ ਹੁਣ ਜਦ ਪਾਰਟੀ ਨੂੰ ਲੋੜ ਆ ਭਾਜਪਾ ਮਗਰ ਲੱਗ ਕੇ ਅਕਾਲੀ ਦਲ ਨੂੰ ਤੋੜਨ ਦਾ ਕੰਮ ਕਰ ਰਹੇ ਹਨ ਕੋਰ ਕਮੇਟੀ ਚ ਬੋਲਦੇ ਨੇ ਬਾਹਰ ਆ ਕੇ ਢੀਡਸੇ ਸਭ ਇਕੱਠੇ ਹੋ ਗਏ ਢੀਡਸੇ ਪਿਓ ਪੁੱਤਾਂ ਨੇ ਥੋੜਾ ਲੁੱਟਿਆ ਅਕਾਲੀ ਦਲ ਨੂੰ
@sharnjeetkaur6053
@sharnjeetkaur6053 4 күн бұрын
Good job vr ji
@ramansidhuramansdeep3373
@ramansidhuramansdeep3373 5 күн бұрын
Satshariakal Parmveer Singh ji and Gurpreet Singh Ji 🙏
@sohansinghsandhu4025
@sohansinghsandhu4025 5 күн бұрын
ਇਸ ਕੁੜੀ ਨੂੰ ਰੋਕਣ ਵਿਚ । SGPC ਦੇ ਗਾਰਡਾਂ ਦੀ ਨਾਕਾਮੀ ਲਗਦੀ ਹੈ ਜਿਹਦੀ ਡਿਊਟੀ ਸੀ ਉਸ ਤੇ ਐਕਸ਼ਨ ਲੈਣਾ ਜਰੂਰੀ ਹੈ?
@nasibsingh6563
@nasibsingh6563 5 күн бұрын
Yoga❤
@BalkarSingh-ko2qy
@BalkarSingh-ko2qy 5 күн бұрын
ਸੰਧਾ ਵਾਲੀਆ ਸਾਹਿਬ ਰਸ਼ਿਆ ਨੇ ਸਾਡੇ ਦੇਸ਼ ਦੇ ਨੌਜਵਾਨ ਪੋਟਰ ਡਿਊਟੀ ਲਾਈ ਰੱਖੇ ਹੋਣੇ ਹਨ ਜੀ
@sukhmandersingh3680
@sukhmandersingh3680 5 күн бұрын
ਜੋ ਨੱਸਾ ਫੜਿਆ ਜਾਦਾ ਉਸ ਨੂੰ ਨਾਲ ਦੀ ਨਾਲ ਨਾਲ ਖਤਮ ਕਰਨਾ ਚਾਹੀਦਾ
@jaswinderkaur6041
@jaswinderkaur6041 5 күн бұрын
Wahe guru ji 🙏
@adv.puneet.malhotra
@adv.puneet.malhotra 5 күн бұрын
SSA JI
@VijayKumar-oq5cg
@VijayKumar-oq5cg 5 күн бұрын
Agar Sarkar Nasha pakdane Wale Ko Inam Degi to log isko Apna business banaa Lenge aur vah Nasha Bechne Walon Ke Piche pad Jaenge Jo ladke berojgar Hain
@gurvindersaund7466
@gurvindersaund7466 4 күн бұрын
Akali dal needs new true honest reliable young educated firm leader and leadership qualities
@VijayKumar-oq5cg
@VijayKumar-oq5cg 5 күн бұрын
100 gram heroine pakdane Wale Ko 10000 ka Inam Sarkar Degi Nasha 2 mahine mein khatm ho jaega
@charanjitchopra
@charanjitchopra 5 күн бұрын
ਲੋਕਾਂ ਦਾ ਵਿਸ਼ਵਾਸ ਉੱਠ ਗਿਆ ਲੀਡਰਾਂ ਤੋਂ, ਸਮਝ ਨਹੀਂ ਆਉਂਦੀ ਕਿਹਨੂੰ ਵੋਟ ਦਈਏ ਕਿਹਨੂੰ ਨਾ ਦਈਏ। ਅਕਾਲੀ ਦਲ ਨੇ ਆਪਣੇ 10 ਸਾਲ ਦੇ ਰਾਜ ਵਿੱਚ ਪੰਜਾਬ ਖੋਖਲਾ ਕਰ ਦਿੱਤਾ। The SAD-BJP alliance government in Punjab from 2007 to 2017 saw rampant drug trafficking, illegal mining, an increase in gang wars, the high-handedness of Akali leaders, the Badal family tightening its grip over the transportation sector, and incidents of desecration of the Guru Granth Sahib. All this led to an erosion of public support for the party and its defeat in the 2017 Assembly election, in which it bagged just 15 of the total 117 seats.
@sudhachopra6529
@sudhachopra6529 5 күн бұрын
USA. Sat shri akal ji
@user-uv1ss8ny8y
@user-uv1ss8ny8y 5 күн бұрын
❤🎉❤🎉❤🎉
@NarinderMandali
@NarinderMandali 5 күн бұрын
ਸਤਿਕਾਰ ਯੋਗ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਬ ਨੂੰ ਧਮਕੀ ਦੇਣੀ ਠੀਕ ਨਹੀਂ
@bobminhas6749
@bobminhas6749 5 күн бұрын
Seattle good evening Ji
@HARRYROMANA-on7vt
@HARRYROMANA-on7vt 5 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@sarbjitsinghriar596
@sarbjitsinghriar596 5 күн бұрын
🙏🙏❤️
@ravinderkaur2640
@ravinderkaur2640 5 күн бұрын
Sat shri akal Sandhavalia nd Baath Saab ji Waheguru ji chardi Kala vich Rakhan 🙏
@PremPal-rg7jx
@PremPal-rg7jx 5 күн бұрын
Sandhawaliea and parmjeet ji sat shri akal ji
@avtarurapar
@avtarurapar 4 күн бұрын
ਆਠਰ ਜਾਣਾ , ਜਾਣੀ ਥੋੜਾ ਸਖਤ ਹੋ ਜਾਣਾ , ਜੰਮ ਜਾਣਾ , ਜਿਵੇਂ ਪਲਾਸਤਰ ਕੀਤਾ ਹੋਵੇ ਮੀਂਹ ਆਜੈ , ਚਿੰਤਾ ਪੈਜੇ ਕਿ ਖੁਰ ਜਾਊ , ਕੋਈ ਸਿਆਣਾਂ ਬੰਦਾ ਹੱਥ ਮਾਰ ਫੇਰਕੇ ਦੱਸੇ , ਕਹੇ , ਕਿ ਚਿੰਤਾ ਨਹੀਂ , ਇਹ ਧੋ ਨਹੀਂ ਹੋਣਾ , ਸਮਾਂ ਹੋ ਗਿਆ , ਇਹ ਹੁਣ ਆਠਰ ਗਿਆ ਹੈ ।
@mvl1982
@mvl1982 5 күн бұрын
Sat shri akal Baath Veer ji te Sandhawalia Veer ji
@GurdeepSingh-hd3qs
@GurdeepSingh-hd3qs 5 күн бұрын
Sat shri akal ji 🙏🙏 kolkata
@rattandevsharma4576
@rattandevsharma4576 4 күн бұрын
ਪੈਸੇ ਦਾ ਜ਼ੋਰ ਬਿਲਕੁਲ ਚਲਦਾ ਜੀ ਪੈਸੇ ਦੇ ਜ਼ੋਰ ਤੇ ਬਠਿੰਡਾ ਤੋਂ ਜਿੱਤਣ ਵਾਲਾ ਕਾਂਗਰਸੀ ਭੱਜ ਗਿਆ
@jatendersingh3596
@jatendersingh3596 5 күн бұрын
Sat Shri akal 22 ji
@FBE-zi6lx
@FBE-zi6lx 4 күн бұрын
ਬਰਸ਼ਿਆਂ ਵਿਚ ਟੋਪੀਆਂ ਇਕੱਠੇ ਕਰਨ ਵਾਲੇ, ਕੜਕਦੀ ਠੰਡ ਵਿਚ ਵੀ ਪੈਰ ਚੁਬੱਚੇ ਜਿਹੇ ਵਿਚੋਂ ਲੰਘਵਾਉਣ ਵਾਲੇ, ਕਿਸੇ ਗਰੀਬ ਦਾ ਰੁਮਾਲ ਸਿਰ ਤੋਂ ਲਹਿ ਜਾਵੇ ਤੇ ਬਰਸ਼ਾ ਲੈ ਕੇ ਮਗਰ ਭੱਜਣ ਵਾਲੇ ਕਿਥੇ ਸੀ ? ਮੇਰੇ ਵਰਗੇ ਹਜਾਰਾਂ ਤਾ ੧੯੯੯ ਤੋਂ ਹੀ ਓਥੇ ਜਾਣਾ ਛੱਡ ਚੁੱਕੇ ਨੇ ਤੇ ਹੁਣ ਇਹੋ ਜਿਹੇ ਹੀ ਪੱਲੇ ਪੈਣਗੇ l
@mittiputtmajhail2960
@mittiputtmajhail2960 4 күн бұрын
Barsha sasse pair bindi naal nahi chacha naal likhde ne veer. Har Panjabi da faraz e k correct Panjabi likhe.
@narinderjeetkaur2918
@narinderjeetkaur2918 5 күн бұрын
🙏🙏
@jagdishkhanna5355
@jagdishkhanna5355 5 күн бұрын
Good Morning Sir
@Lovedeepsingh01
@Lovedeepsingh01 5 күн бұрын
🙏🙏🙏🙏
@ramandeepsingh4310
@ramandeepsingh4310 5 күн бұрын
Good
@HardeepSingh-pj7tu
@HardeepSingh-pj7tu 5 күн бұрын
❤❤❤❤
@somal94
@somal94 5 күн бұрын
ਕਿਦਾ ਸੰਧਾਵਾਲੀਆ
@amriksaini7008
@amriksaini7008 4 күн бұрын
Nothing free but should be cheap
@sarwanchhabra8629
@sarwanchhabra8629 5 күн бұрын
Bath sahb 2nd lead vich kii Harsimrat kour Badal bare nhi sochiya ja skda. Sir ess bare vichar kro ji. Thanks g...
@balbirsgill8033
@balbirsgill8033 5 күн бұрын
ਸੰਧਾਵਾਲੀਆ। ਲੀਡਰ। ਸਾਹਿਬ ਜੀ। ਤੁਹਾਡਾ। ਕੀ। ਵੀ। ਚੈਨਲ। ਬੰਦ। ਹੋ। ਗਿਆ। ਕੀ ਹੋ। ਗਿਆ। ਸਤਿ। ਸ੍ਰੀ। ਅਕਾਲ।
@somal94
@somal94 5 күн бұрын
ਸੰਧਾਂਵਾਲੀਆਂ ਰੰਗ ਰੋਗਨ ਕਰਨ ਵਾਲਾ ਹੋ ਗਿਆ ਯਾਰ 😂😂😂
@harjitsran4661
@harjitsran4661 4 күн бұрын
Cm Mann very good cm❤ Needs to take action 🙏
@KulwinderSingh-zv1tx
@KulwinderSingh-zv1tx 5 күн бұрын
Good morning g 🙏🌹🌹😊 Banga
@anandpreetsingh8573
@anandpreetsingh8573 5 күн бұрын
ਬਟ ਸਾਹਿਬ ਜੀ ਨਾਲੇ ਆਮ ਪਾਰਟੀ ਨੇ ਕਿਹਾ ਸੀਗਾ ਵੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਿੱਥੇ ਤੁਸੀਂ ਪੜਾਉਦੇ ਆ ਉਹਨਾਂ ਦੀ ਵਰਦੀ ਜਿਹੜੀ ਹ ਉਹ ਇੱਕ ਦੁਕਾਨ ਤਾਂ ਨਹੀਂ ਹਰੇਕ ਦੁਕਾਨ ਤੋਂ ਮਿਲੂਗੀ ਤੇ ਕਿਤਾਬਾਂ ਹਰੇਕ ਦੁਕਾਨ ਤੋਂ ਮਿਲਣਗੀਆਂ ਲੇਕਿਨ ਇਹ ਨਹੀਂ ਹੋਇਆ ਫੀਸਾਂ ਵਿੱਚ ਵੀ ਵਾਧਾ ਹੋਇਆ ਟਿਊਸ਼ਨ ਫੀਸ ਦੇ ਨਾਲ ਤੇ 100 ਰਪ ਵਧਾਇਆ ਗਿਆ ਤੇ ਪ੍ਰਾਈਵੇਟ ਸਕੂਲਾਂ ਚ ਬਹੁਤ ਲੁੱਟ ਹੋ ਰਹੀ ਇਹਨਾਂ ਨੇ ਕੋਈ ਵੀ ਐਕਸ਼ਨ ਨਹੀਂ ਲਿਆ ਇਸ ਲਈ ਆਮ ਪਾਰਟੀ ਦੀਆਂ 13 ਤੋਂ ਤਿੰਨ ਤੇ ਰਹਿ ਗਏ
@arshvirk2110
@arshvirk2110 4 күн бұрын
Bai ji airtel dish te chanal ni chal reha kai dina da ki karan aa
@hatttereki
@hatttereki 4 күн бұрын
ਹੁਣ ਜਦ ਕਿਸੇ ਸਿੰਘ ਨੇ ਇਸ ਬੀਬੀ ਨੂੰ ਸੋਧਾ ਲਾਇਆ ਫਿਰ ਲੋਕਾਂ ਕਹਿਣਾ ਸ਼ੁਰੂ ਕਰ ਦੇਣਾ ਕਿ ਪੰਜਾਬ ਵਿੱਚ ਅੱਤਵਾਦ ਊਗਰਵਾਦ ਸਿਰ ਉਠਾ ਰਿਹਾ ਹੈ ।
@abroldentalcare8638
@abroldentalcare8638 4 күн бұрын
It is very common where lacs of persons visit something will happen Ashok Abrol
@user-kc5vg1ih5e
@user-kc5vg1ih5e 5 күн бұрын
ਟੀਵੀ ਤੇ ਚੈਨਲ ਬਦ ਹੈ ਜੀ
@micoseeds
@micoseeds 4 күн бұрын
Namaj padan di vi ik tha hundi, par tusi harmanir sahib vich namaj padan nu ta appreciate karde ho
@jagjitsingh627
@jagjitsingh627 5 күн бұрын
Bhaji sat shri akal g, jagjit randhawa mimsa dhuri
@vishalsharma-ik5rw
@vishalsharma-ik5rw 3 күн бұрын
Tusi sach hi keha darna chiyda othe jaan to pehla kiy maut thude naal chalde firde hai
@HusanlalHusanlalsohpal-gw1wp
@HusanlalHusanlalsohpal-gw1wp 5 күн бұрын
768, like to❤se sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏 23,,6,2024🌹🌹🌹🌹🌹🙏🙏🙏🙏🙏🙏🌹🌹
@tarundeep7988
@tarundeep7988 4 күн бұрын
Bhatt sahab Akali dal da mla Ik hi ha vidhan Sabha which S . Manpreet Ayali , Sdn. Ganvi Majithia ta kuch bolda ne . They have only one mla Ayali who rise public issues in vidhan Sabha . For revival they have to appoint Ayali as president of party . In Aap wave he won election.
@nachhattargrewal1963
@nachhattargrewal1963 4 күн бұрын
Akali Dal is to change the drivers
@abroldentalcare8638
@abroldentalcare8638 4 күн бұрын
Every person should under stand sentiments of every religion Ashok Abrol
@KuldipChand-mw6zh
@KuldipChand-mw6zh 5 күн бұрын
Hajri kabul karna sandhawalia sahib aur bath sahib ji sat shri akal
@manrajjakhar7738
@manrajjakhar7738 4 күн бұрын
Love you ❤both 🫡
@BalkarSingh-ko2qy
@BalkarSingh-ko2qy 5 күн бұрын
ਸੰਧਾ ਵਾਲੀਆ ਸਾਹਿਬ ਜੀ ਆਮ ਆਦਮੀ ਪਾਰਟੀ ਦੇ ਕੁੱਸ਼ mla ਸਾਹਿਬ ਕੁਰਪਸ਼ਨ ਹਨ ਜਿਵੇਂ ਕਿ ਰੇਤ ਮਾਫੀਆ ਨਸ਼ਾ ਮਾਫੀਆ ਤੁਸੀ ਸਾਡਾ ਹਲਕਾ ਜੰਡਿਆਲਾ ਗੁਰੂ ਦੇਖ ਲਵੋ ਨਸ਼ਾ ਮਾਫੀਆ ਕਿੰਨਾ ਕੋ ਕੰਟਰੋਲ ਹੋਇਆ
@HSKHAIRA
@HSKHAIRA 4 күн бұрын
ਬਾਈ ਜੀ ਠੰਡ ਨਾਲ ਪਿਛਲੇ ਦਿਸੰਬਰ ਦੀਆਂ ਟੁੱਟੀਆਂ ਪੱਸਲੀਆਂ ਦੁਖ ਰਹੀਆਂ ਨੇ। ਤੁਸੀਂ ਅਜੇ ਵੀ ਠੰਡ ਗਰਮੀ ਦੀਆਂ ਗੱਲਾਂ ਕਰ ਰਹੇ ਓਂਂ..? ਨਿਊਜ਼ੀਲੈਂਡ ਤੋਂ ਥੋਡਾ ਸਰੋਤਾ ।
@homeopathicnaturalmedicine4173
@homeopathicnaturalmedicine4173 5 күн бұрын
ਕਾਫੀ ਪਰਗਪਾਮ ਦੇਖੇ ਹਨ ਤੁਸੀ ਬਾਦਲ ਗਰੁਪ ਵੱਲ ਉਦਾਰ ਰਵੱਈਆ ਅਪਨਾ ਰਹੇ ਹੋ ਸ਼ਾਇਦ ਅਕਾਲੀ ਦਲ ਦੀ ਲੀਡਰਸ਼ਿਪ ਵਾਂਗ ਤੁਸੀ ਵੀ ਸਮਝ ਨਹੀ ਸਕੇ ਕਿ ਲੋਕ ਬਾਦਲਾਂ ਤੋਂ ਨਰਾਜ਼ ਨਹੀਂ ਦੁਖੀ ਹਨ ਪਰ ਕੁਲੂ ਲਗਾਤਾਰ ਪੁਸ਼ਤ ਪਨਾਹੀ ਕਰਦੇ ਹੋ ਦਲੇਰੀ ਨਾਲ ਸਹੀ ਗੱਲ ਨਹੀ ਕਰਦੇ ਜਿਵੇ ਡਰੇ ਹੋਏ ਹੋ ਜੇ ਸੁਖਬੀਰ ਫਿਰ ਪਾਵਰ ਵਿੱਚ ਆ ਗਿਆ ਤਾਂ? ਬੱਸ ਆ ਡਰ ਹੈ ਤੁਹਾਡਾ
@armycenterkhokhar9930
@armycenterkhokhar9930 5 күн бұрын
ਦੱਲ ਬਦਲੀ ਬਹੁਤੀ ਹੋਈ ਨਹੀਂ 😂😂😂 ਏਹ ਤਾਂ ਕਹਿ ਤਾ ਰਹੇ ਕਿਉ ਕਿ ਠੋਡਾ ਬਾਪੂ ਦਲ ਬਦਲੀ ਕਰਾ ਕੇ ਅਪਣੀ ਪਾਰਟੀ ਵਿਚ ਸ਼ਾਮਲ ਕਰਾ ਆਇਆ 😂😂😂😂
@JagdishSingh-ly6wf
@JagdishSingh-ly6wf 4 күн бұрын
6 vari center 5 vari 5 state Sarkar bnai kde Punjab de nal nhi khrhe
Children deceived dad #comedy
00:19
yuzvikii_family
Рет қаралды 5 МЛН
PINK STEERING STEERING CAR
00:31
Levsob
Рет қаралды 24 МЛН
I’m just a kid 🥹🥰 LeoNata family #shorts
00:12
LeoNata Family
Рет қаралды 17 МЛН
FOOLED THE GUARD🤢
00:54
INO
Рет қаралды 62 МЛН
Children deceived dad #comedy
00:19
yuzvikii_family
Рет қаралды 5 МЛН