Prime Health (91) || 2 ਚਮਚ ਇਹ ਤੇਲ ਪੀਓ ਤੰਦਰੁਸਤ ਜ਼ਿੰਦਗੀ ਜੀਓ

  Рет қаралды 426,303

Prime Asia TV

Prime Asia TV

Күн бұрын

#PrimeasiaTv #HealthyLifestyle #HealthyFood #HealthTips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 455
@iqbalsingh5034
@iqbalsingh5034 Жыл бұрын
ਇਹ ਗੱਲ 100% ਸਹੀ ਹੈ ਕਿ ਬਿਮਾਰੀਆਂ ਦੇ ਲੈਬੋਰਟਰੀ ਟੈਸਟ ਦੇ ਪੈਰਾਮੀਟਰ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਵੱਲੋਂ ਵਿਗਾੜ ਕੇ ( ਵਧਾ-ਘਟਾ ਕੇ) ਸੈਟ ਕੀਤੇ ਜਾ ਰਹੇ ਹਨ। ਰੱਬ ਰਾਖਾ।
@kirattattla6228
@kirattattla6228 Жыл бұрын
Iqbal ji ਏ ਗਲ ਸਮਝਾੳਣ ਦੀ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ ਤੁਸੀਂ ਵੀ ਕਰਦੇ ਰਹਿਣਾ 10ਲੋਕਾਂ ਚੋਂ ਜੇ ਦੋ ਵੀ ਸੁਣ ਲੈਂਦੇ ਨੇ ਤਾਂ ਲਖ ਖਟਿਆ ਕਿਉਂਕਿ ਜੋ ਦੋ ਨੇ ਸੁਣਿਆ ਤਾਂ ਇਕ ਜਾਂ ਦੋ ਨੂੰ ਜਰੂਰ ਦਸਣਗੇ ਸੋ ਦੋ ਦੀ ਥਾਂ ਚਾਰ ਤਾਂ ਹੋਏ
@GurdeepSingh-of9lh
@GurdeepSingh-of9lh Жыл бұрын
ਜਰੂਰ ਸਾਝੀ ਕਰਾਂਗੇ ਜਾਣਕਾਰੀ ਵੀਰ ਜੀ
@GurpreetSingh-ui7vq
@GurpreetSingh-ui7vq Жыл бұрын
ਬਿਲਕੁੱਲ ਸਹੀ ਗੱਲ ਹੈ ਜੀ
@dsdeepk1089
@dsdeepk1089 Жыл бұрын
Canada ch blood pressure da paimaana 130% nu high bna dita....Bas ehna to Rabb bachave..
@GurjantSingh-mo8mq
@GurjantSingh-mo8mq Жыл бұрын
@@kirattattla6228 A
@RanjitKaur-no6iq
@RanjitKaur-no6iq Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ,Dr saab ji nu, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ 🙏🌺☺️
@mangibhatia5143
@mangibhatia5143 Жыл бұрын
ਸਬਕ-ਇਸ ਤੋਂ ਉੱਪਰ ਕੋਈ ਸਬਕ ਨਹੀਂ ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਵਿਚ ਰੱਖੇ ❤
@sarwandassmehton3421
@sarwandassmehton3421 Жыл бұрын
The very very nice information God bless you all your team and friends and family members long term relationship always thanks for the information contained 👏👏👏👏👏
@davinsandhu1433
@davinsandhu1433 Жыл бұрын
Dr sahib , salute u. U always give good advice to others
@kamaljeet3751
@kamaljeet3751 Жыл бұрын
ਜਿਹੜੀਆਂ ਗੱਲਾਂ ਡਾਕਟਰ ਸਾਹਿਬ ਨੇ ਅਖੀਰਲੇ ਪੱਲ ਵਿਚ ਕਿਤਿਆਂ ਬੋਹਤ ਵਧੀਆ ਲੱਗਾ
@indusharma7831
@indusharma7831 Жыл бұрын
Very nice message dr ji
@kuldeepsinghdhiman2759
@kuldeepsinghdhiman2759 Жыл бұрын
ਬਿਲਕੁਲ 100% ਸਹੀ
@ramgopaldevji7180
@ramgopaldevji7180 Жыл бұрын
ਮੈਡੀਕਲ ਮਾਫੀਏ ਤੋਂ ਰੱਬ ਬਚਾ ਕੇ ਹੱਖੇ Dr ਸਾਹਿਬ ਦਾ ਬਹੁਤ ਧੰਨਵਾਦ
@godisone7569
@godisone7569 Жыл бұрын
ਸੰਧਾਵਾਲੀਆ ਸਾਹਿਬ , ਤੁਹਾਡੇ ਤਾਂ ਅਸੀਂ near about ਦਸ ਸਾਲ ਤੋਂ ਪੱਕੇ viewers ਹਾਂ, ਸਿਹਤ ਆਲੇ ਮਾਮਲੇ ਚ ਬਹੁਤ ਹੀ ਅਹਿਮ ਸੇਵਾ ਕਰ ਰਹੇ ਹੋ ਜੀ, ਇਹ ਡਾਕਟਰ ਸਾਹਿਬ ਤਾਂ ਦੁਰਲੱਭ ਵੈਦ/ਡਾਕਟਰ/ਇੱਕ ਵਧੀਆ ਸਮਾਜ ਸੇਵਕ/ਵਧੀਆ ਇਨਸਾਨ ਨੇ, salute ਜੀ ਇਨ੍ਹਾਂ ਨੂੰ, ਆਖਰੀ ਮਿੰਟ ਵਾਲਾ ਸੁਨੇਹਾ ,ਇੱਕ ਦਰਵੇਸ਼ ਵਲੋਂ ਸੁਨੇਹਾ ਸੀ,... ** ਦੁਖੀ ਇਨਸਾਨਾਂ ਨਾਲ ਖਾਸ ਹਮਦਰਦੀ ਹੈ ਮੈਨੂੰ, ਕਿ ਸ਼ਾਇਦ ਉਹ ਵੀ ਵਕਤ ਦਾ ਸ਼ਿਕਾਰ ਹੋਏ ਨੇ ਮੇਰੀ ਤਰ੍ਹਾਂ **
@narinderpalsingh7841
@narinderpalsingh7841 Жыл бұрын
How olive oil decreases blood sugar ?How it works ?What is the phenomenon behind it
@bhajankaur3562
@bhajankaur3562 Жыл бұрын
À
@jasbirsinghbal3501
@jasbirsinghbal3501 Жыл бұрын
Doctor Sahab I seen your program first time. Thanks for sharing valuable health tips from your treasure. You are great 👍👍👍👍
@bholialag51
@bholialag51 Жыл бұрын
you are amazing God gifted doing excellent work thanks dr ji great salute sub da bhalla true valuable advice gbu always chardikala
@krishanlal8599
@krishanlal8599 Жыл бұрын
Doctor sahab aap aur aapka message donon hi Kamal hai 🙏😎🙏🙏😎
@baljitsingh8394
@baljitsingh8394 Жыл бұрын
I salute you Doctor saab 👍🙏God bless both of you 🤲🤲🤲🙏❤️🙏
@AvtarBhatti206
@AvtarBhatti206 Жыл бұрын
Bahut vadhiya laggi saari jaankaari bahut bahut shukrya Prime Asia TV aur Dr.Saab te Sandhawalia Saab da
@singh-cm9wd
@singh-cm9wd Жыл бұрын
ਸੰਧਾ ਵਾਲੀਆ ਜੀ WMO ਨੇ ਏਨਾ ਵੱਡਾ ਜ਼ੁਲਮ ਕੀਤਾ ਹੈ ਕਿ 5 ਵਾਲੇ ਨੂੰ ਹੀ ਸੁਗਰ ਤੋਂ ਡਰਾ ਕੇ ਉਸਨੂੰ ਟੈਂਸ਼ਨ ਵਧਾ ਕੇ ਪਕਾ ਮਰੀਜ ਬਣਾ ਲਿਆ ਇਨਾਂ ਉੱਤੇ ਕੋਈ ਕੇਸ ਨਹੀਂ ਬਣਦਾ ਜੀ।
@kamaljeetkaur2407
@kamaljeetkaur2407 Жыл бұрын
ਧੰਨਵਾਦ ਡਾਕਟਰ ਜੀ 🙏
@bholialag51
@bholialag51 Жыл бұрын
you are amazing Great speak 1-1words golden thanks great salute true advice waheguru ji blessings
@ManjeetSingh-ob4hy
@ManjeetSingh-ob4hy 26 күн бұрын
ਡਾਕਟਰ ਸਾਹਿਬ ਦਾ ਮੈਸੇਜ ਬਹੁਤ ਸੋਹਣਾ ਸੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ
@dharamvirsharma8050
@dharamvirsharma8050 7 ай бұрын
Dr Sahib ,you are very nice nd talented.Explains the things ina very simple nd clear language.God bless you.
@JaspalSingh-cu4ix
@JaspalSingh-cu4ix Жыл бұрын
DR. MURTAZAJI. GREAT DOCTOR I LISTEN YOU EVERY TIME NEVER MISS YOUR SUGGESTIONS
@jaideepsinghsudan98
@jaideepsinghsudan98 Жыл бұрын
ADAAB, DR SAHIB, UR saying, brought up ur kids "dean wala hath bnaow "amazing, in these days people never teach their kids empathy "dard da ahsas,no way, U R SO AWESOME THAT U HAVE STILL THOSE AHSAAS,TOHADEI SOOCH NU SALAM
@sukhwinderkaur8776
@sukhwinderkaur8776 Жыл бұрын
ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ
@rajeshkumar-lc3vp
@rajeshkumar-lc3vp Жыл бұрын
Very good program thanks this will help many God bless you
@karnailsingh7856
@karnailsingh7856 Жыл бұрын
ਡਾਕਟਰ ਸਾਹਿਬ ਬਹੁਤ ਧੰਨਵਾਦ ਜੀ
@ssbindra81040
@ssbindra81040 28 күн бұрын
Very good information Dr sahab.Thanks.
@ajitmangat8345
@ajitmangat8345 Жыл бұрын
Thanks Dr Sahib Jii God bless you
@nirmalsethi853
@nirmalsethi853 Жыл бұрын
ਮੈਂ ਤੁਹਾਡੇ ਸੁਝਾਅ ਅਨੁਸਾਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਜੈਤੂਨ ਦਾ ਤੇਲ ਲੈ ਰਿਹਾ ਹਾਂ, ਇਸ ਨਾਲ ਬਹੁਤ ਫਰਕ ਆਇਆ ਹੈ ਅਤੇ ਮੈਂ ਚੰਗੀ ਨੀਂਦ ਲੈਣ ਦੇ ਯੋਗ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ
@gurinderkaur5303
@gurinderkaur5303 Жыл бұрын
Mam Khan lyi kehra olive oil lena hai.plz tell me
@nirmalsethi853
@nirmalsethi853 Жыл бұрын
@@gurinderkaur5303 Organic Extra Virgin Olive Oil
@RamanKumar-ou3gz
@RamanKumar-ou3gz 8 күн бұрын
Kehde brand da Lena hai ji
@kulwindersingh-kc6yx
@kulwindersingh-kc6yx Жыл бұрын
Thanks Dr sahib again , we will wait ur advice.
@meenakshiaggarwal6214
@meenakshiaggarwal6214 Жыл бұрын
Thanku Dr. For your advice
@Jarnailsingh14237
@Jarnailsingh14237 Жыл бұрын
Dr Sahib and sandhawalia ji very valuable talk encouraging diabetics thanks
@kawaljitsingh9011
@kawaljitsingh9011 Жыл бұрын
Very much thanks to dr saab and prime asia too
@shivshakti6716
@shivshakti6716 Жыл бұрын
Thank u Dr Murtaza ji you are so great personality, you always give excellent knowledge,God bless you with good health nd long life!!!❤❤❤❤❤
@harbhajandhesi837
@harbhajandhesi837 Жыл бұрын
Appreciate your lecture on Sugar
@ParmodKumar-pc9oh
@ParmodKumar-pc9oh Жыл бұрын
ਜਵਾਨੀ ਵਿੱਚ ਮੇਰਾ ਐਚ ਡੀ ਐਲ ਲਗਪਗ42 ਸੀ। ਉਮਰ ਵੱਧਣ ਨਾਲ ਮੇਰਾ ਐਚ ਡੀ ਐਲ 33 ਦੇ ਕਰੀਬ ਆ ਗਿਆ ਸੀ। ਜੇਕਰ ਐਚ ਡੀ ਐਲ 33 ਤੋਂ ਵੀ ਥੱਲੇ ਜਾਦਾਂ ਹੈ ਤਾਂ ਦਿਲ ਦੀ ਬਲਾਕਜ ਦਾ ਖਤਰਾ ਵੱਧ ਜਾਦਾਂ ਹੈ। ਮੇਰੀ ਹੁਣ ਉਮਰ 60 ਸਾਲ ਹੈ। ਮੈ ਪੰਜ ਸਾਲ ਪਹਿਲਾਂExtra virgin olive oil ਵਰਤਣਾ ਸ਼ੁਰੂ ਕਰ ਦਿੱਤਾ ਸੀ। ਇਕ ਲੀਟਰ ਲਗਪਗ 800 ਰੁਪਏ ਬਜਾਰੋਂ ਮਿਲ ਜਾਂਦਾ ਹੈ। ਵਰਤਨ ਦਾ ਢੰਗ ਦੁਪਹਿਰ ਦੀ ਰੋਟੀ ਖਾਣ ਵੇਲੇ ਇਕ ਚਮਚਾ ਗਰਮ ਸਬਜੀ ਵਿੱਚ ਪਾ ਲਵੋ। ਪਰ ਸਬਜੀ ਵਿੱਚ ਪਾਉਣ ਤੋਂ ਬਾਦ ਸਬਜੀ ਅੱਗ ਤੇ ਗਰਮ ਨਹੀਂ ਕਰਨੀ। ਇਕ ਲੀਟਰ ਤਿੰਨ ਮਹੀਨੇ ਕੱਢ ਜਾਂਦਾ ਹੈ। ਇਸ ਤੇਲ ਨੂੰ ਅੱਗ ਤੇ ਗਰਮ ਨਹੀਂ ਕਰਨਾ। ਵਰਨਾ ਕੋਈ ਫਾਇਦਾ ਨਹੀਂ ਹੋਏਗਾ। ਪੂਰੇ ਸਾਲ ਵਿੱਚ ਦੋ ਤਿੰਨ ਲੀਟਰ ਠੰਡਾ ਵਰਤਿਆ ਜਾਵੇ, ਬਹੁਤ ਹੈ। ਹੁਣ ਮੇਰਾ ਐਚ ਡੀ ਐਲ ਲਗਪਗ 39 ਜਾਂ ਕਦੇ 40 ਦੇ ਕਰੀਬ ਰਹਿੰਦਾ ਹੈ। ਪਰੰਤੂ ਮੈਨੂੰ ਇਸ ਦਾ ਸੂਗਰ ਦੇ ਲਾਭ ਬਾਰੇ ਨਹੀਂ ਪਤਾ ਸੀ। ਇਸ ਦੀ ਥਾਂ ਤੇ ਸਰਸੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਪਰ ਮੈਨੂੰ ਸਰਸੋਂ ਦਾ ਤੇਲ ਮਾਪਕ ਨਹੀਂ ਆਇਆ ਸੀ।
@sarvjitsingh1880
@sarvjitsingh1880 Жыл бұрын
ਮੇਹਰਬਾਨੀ ਵੀਰ ਜੀ ਹਰ ਕਿਸੇ ਚੰਗੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਏਹ ਵੀ ਸੇਵਾ ਹੈ
@RamanKumar-ou3gz
@RamanKumar-ou3gz 8 күн бұрын
Kehdi company da Lia ji
@rajendersingh9411
@rajendersingh9411 Жыл бұрын
Dr. Sahib is a great human being as well as a great doctor. The world is a better place because of people like him.
@dharamvirminhas8151
@dharamvirminhas8151 Жыл бұрын
great information
@new_star88
@new_star88 Жыл бұрын
👋♥️
@DilpreetSingh-yy6nc
@DilpreetSingh-yy6nc Жыл бұрын
@@dharamvirminhas8151, qqq
@GurpreetKaur-lx9tp
@GurpreetKaur-lx9tp Жыл бұрын
Very good. Thanks Dr. Sahib ji 🙏🇩🇪❤️
@amrikkaurbrar
@amrikkaurbrar Жыл бұрын
Dr Saab v.nyc.infornation:-Thanks ji.
@Ruby-yk1ur
@Ruby-yk1ur Жыл бұрын
Such a wonderful doctor..god bless him
@satdevsharma6980
@satdevsharma6980 Жыл бұрын
Thanks, Dr.Murtaza, Gurpreet ji.V.nice show.💕🙏🇺🇸
@happybajwa1836
@happybajwa1836 Жыл бұрын
Well done dr l wish get more information thank you 🙏
@joginderpal6172
@joginderpal6172 Жыл бұрын
Thanks Dr saab
@sukhwantkaur9466
@sukhwantkaur9466 Жыл бұрын
Dr sahib is a great personality
@simranrandhawa9037
@simranrandhawa9037 Жыл бұрын
Thanks g dr sahb te sandhwalia g bahut vadhia program c
@bhupinderwseer8290
@bhupinderwseer8290 Жыл бұрын
Thanks for the valuable daibetes information. Please tell us who are already daibetics n take metformin n want to live without medicines. What should they do
@balwinderdhillon5308
@balwinderdhillon5308 Жыл бұрын
Awesome 👍🙏
@kewalram6371
@kewalram6371 Жыл бұрын
Very good information, Thank you so much Dr sahib.
@HarbhajanSingh-ii8ej
@HarbhajanSingh-ii8ej Жыл бұрын
Good interview sandhawalia sahib keep it up brother. Thank you
@baljindermalhi7440
@baljindermalhi7440 Жыл бұрын
God bless you Dr sahib
@tejinderbal3426
@tejinderbal3426 Жыл бұрын
salute Dr sahib tuhade vadhiya sunehe lai............................................salute.
@jagdishvirk2317
@jagdishvirk2317 Жыл бұрын
Good advise thanks 🙏👍❤️
@Chahal197
@Chahal197 Жыл бұрын
ਬਿਲਕੁਲ ਸਹੀ ਗੱਲ ਐ ਡਾ ਸਾਹਿਬ
@HeeraSingh-kw5bv
@HeeraSingh-kw5bv Жыл бұрын
ਗੁਰਪ੍ਰੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@neena7854
@neena7854 Жыл бұрын
Thank Dr. Murtaza , you are a great doctor , so much knowledge , and very super human being , may God Bless you long , healthy and happy life, look forward to get the book you so kindly offered to publish , please keep up with all the good work. 🌹🙏
@shupinderbrar5989
@shupinderbrar5989 Жыл бұрын
Beautiful message
@dimpyaujla4355
@dimpyaujla4355 Жыл бұрын
Sat sri akaal ji Dr Saab 🙏🙏🙏
@balwindergill2560
@balwindergill2560 Жыл бұрын
Very good information thanks dr sahib
@sartajsingh5010
@sartajsingh5010 Жыл бұрын
ਬਹੁਤ ਵਧੀਆ ਜਾਣਕਾਰੀ
@rajinderkaur-jp5it
@rajinderkaur-jp5it Жыл бұрын
Dr very nice God bless always
@chandershekhar687
@chandershekhar687 Жыл бұрын
Salute to Dr saab ji...great information...
@vareshgupta3891
@vareshgupta3891 Жыл бұрын
Noble advice by a noble Doctor and noble soul.Great. Thanks
@loveme6067
@loveme6067 Жыл бұрын
Organic cold pressed olive oil Best choice Organic Sri Lanka Cinnamon powder or stick most flavour able. Always buy organic herbs and spices 🙏🙏
@harbhajansandhu4567
@harbhajansandhu4567 Жыл бұрын
Ji olive oil kis cheez da tel hai ya esda koi hor v naan hai
@Schoolgirl-q3t
@Schoolgirl-q3t Жыл бұрын
ਜੈਤੂਨ ਦਾ ਤੇਲ
@gurwaryamaulakh917
@gurwaryamaulakh917 Жыл бұрын
@@harbhajansandhu4567 jyton oil
@GKhubb
@GKhubb Жыл бұрын
​@@harbhajansandhu4567 ਜੇਤੂਨ ਤੇਲ
@PoonamVerma-qb6li
@PoonamVerma-qb6li Жыл бұрын
Thanku God bless you
@bhupinderkumar5479
@bhupinderkumar5479 Жыл бұрын
ਇਹਦਾ ਮਤਲਬ ਇਹ ਹੈ ਕਿ ਤੰਦਰੁਸਤ ਬੰਦਿਆਂ ਨੂੰ ਵੀ ਸੂਗਰ ਦੀ ਬਿਮਾਰੀ ਦੇ ਮਰੀਜ਼ ਬਣਾਇਆ ਜਾ ਰਿਹਾ ਹੈ। ਇਹ ਕਿਸੇ ਨੇ ਕਿਸੇ ਸਿਹਤ ਸੰਸਥਾ ਦੀ ਕੋਈ ਨਾ ਕੋਈ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ।
@RanjitSingh-uz5uz
@RanjitSingh-uz5uz Жыл бұрын
ਬਹੁਤ ਵਧੀਆ ਡਾਕਟਰ ਮੁਰਤਜਾ ਸਾਹਿਬ ਅਤੇ ਸੰਧਾਵਾਲੀਆ ਸਾਹਿਬ।
@deepaksahotasonu5038
@deepaksahotasonu5038 Жыл бұрын
Dr sahib ur thoughts are so holiness god bless u sir normal person ki bhi diet saath hi bta diya karen
@KulwinderKaur-us9jy
@KulwinderKaur-us9jy Жыл бұрын
Bhoot vadiea jaankaari gurpreet ji
@lakhmirsingh5231
@lakhmirsingh5231 Жыл бұрын
Thank you doctor Sabh ji
@ramsarupsharma1391
@ramsarupsharma1391 Жыл бұрын
Be blessed. Khus reho
@ramsarup9658
@ramsarup9658 Жыл бұрын
Very nice
@sandeepkauramnethanksgod3086
@sandeepkauramnethanksgod3086 Жыл бұрын
Thanks sir bhte hi ashi gala g
@satinderpkaur580
@satinderpkaur580 2 ай бұрын
Bahut hi badhia uprala ji. Kade jatoon da tel te jatoon de sirke da v farak Das deyo ji ? Thanks.
@AmarjeetSingh-ot7zi
@AmarjeetSingh-ot7zi Жыл бұрын
Doctor sahib ji thanks for your suggestions
@Sidhuffbro
@Sidhuffbro Жыл бұрын
ਜੇਤੂਨ ਦਾ ਤੇਲ ਪੰਜਾਬੀ ਭਾਸ਼ਾ ਵਿਚ
@zombief.f3707
@zombief.f3707 Жыл бұрын
Dr
@lyricsjogasaidkherispain
@lyricsjogasaidkherispain Жыл бұрын
English 🫒 olive oil ( Jatoon da teal) punjabi
@gordonron8732
@gordonron8732 Жыл бұрын
Good information 🙏🙏🙏 Gurpreet singh ji dr was about to tell 3rd thing to be used in diabetes but was interrupted can you pls do another video on third thing also will appreciate if you can give some information on diabetes ketoacidosis or ketone thanks
@gurbaxkbanet6248
@gurbaxkbanet6248 Жыл бұрын
Thanks sir ji God bless you good information
@jagdishraj5357
@jagdishraj5357 Жыл бұрын
Too good information for the treatment of Diabity patients.
@JasvirKaur-pu7gt
@JasvirKaur-pu7gt Жыл бұрын
Thanks sir God always bless you
@dalipsingh1507
@dalipsingh1507 Жыл бұрын
Good job
@jasbirpalsingh8910
@jasbirpalsingh8910 Жыл бұрын
Waheguru ji sand walia saab bath saab bta apna bhai a bai ji
@kaushalbaldev8743
@kaushalbaldev8743 Жыл бұрын
Very Very Very thanks you Sir what is Oilywel
@navneetkaur1278
@navneetkaur1278 Жыл бұрын
Thanks very nice
@rajinderkaur6887
@rajinderkaur6887 Жыл бұрын
Thx dr murtaza gbu 🙏
@RavinderKumar-fr7vw
@RavinderKumar-fr7vw Жыл бұрын
Think you .
@fatehbeer7089
@fatehbeer7089 Жыл бұрын
ਮੈਨੂੰ ਰੱਬ ਦੇ ਸਹਾਰੇ ਦੀ ਗੱਲ ਬਹੁਤ ਚੰਗੀ ਲਗੀ
@neeruverma4359
@neeruverma4359 Жыл бұрын
Good job sir 🙏🏻🙏🏻
@harshuverma6485
@harshuverma6485 Жыл бұрын
बातें अच्छी लगी अमल करके देख ये है कोशिश करते हैं
@harpalkaur3980
@harpalkaur3980 Жыл бұрын
Thanks doctar shab
@amarjitkaur4315
@amarjitkaur4315 Жыл бұрын
Veryyyyyy nice Dr sahib
@Amarjitkaur-ey3vc
@Amarjitkaur-ey3vc Жыл бұрын
Thnx dr saab fr good knowglde
@shifaayurveda5305
@shifaayurveda5305 Жыл бұрын
Nice information God bless both of you
@LsGhoman-fi4cl
@LsGhoman-fi4cl Жыл бұрын
Best.hai. vichar.ji.dr.saab.ji
@GurtejSingh-jr4mr
@GurtejSingh-jr4mr Жыл бұрын
Absolutely correct
@ParamjeetKaur-wd4qc
@ParamjeetKaur-wd4qc Жыл бұрын
ਧੰਨਵਾਦ ਜੀ ਬਹੁਤ ਵਧੀਆ ਜੀ ਗੱਲਾ ਦੱਸੀਅਾ 🙏🙏
@ranjanachopra8055
@ranjanachopra8055 Жыл бұрын
Thanku very much
@BaljitSingh-po9dy
@BaljitSingh-po9dy Жыл бұрын
Dr sahib God bless you
@karamjitsekhon498
@karamjitsekhon498 Жыл бұрын
DR SAHIB DA MASSAGE SIRA, AAP DE BACHE NU THE BEST BANAN LAI
@ParamjitKaur-vt6dg
@ParamjitKaur-vt6dg Жыл бұрын
Wah ji kamal karta ese dr ho to pareshani nahi ayegi
@sureshnain2489
@sureshnain2489 Жыл бұрын
Salute to both of you Dr Shab, you are Vvvry Great persons
@ਸੰਦੀਪਸਿੰਘਖੈਹਿਰਾ
@ਸੰਦੀਪਸਿੰਘਖੈਹਿਰਾ Жыл бұрын
Thank you doctor sahab
@AjaySingh-ry5fz
@AjaySingh-ry5fz Жыл бұрын
Thanku so much sir🙏🏻
@jasvirsingh-dm1cn
@jasvirsingh-dm1cn Жыл бұрын
very. good. vichar. guru kirpa kare
@studiopreetpalace4856
@studiopreetpalace4856 Жыл бұрын
ਡਾ ਸਾਬ ਆਖਰੀ ਸੰਦੇਸ਼ ਲਾਜਵਾਬ।
@Om_jai_jagdish
@Om_jai_jagdish 3 ай бұрын
Nice information 👌 👍 👏
@randhirbal9502
@randhirbal9502 Жыл бұрын
Thanks doctor Sahb 😊😊🙏very informative video 😀
@pamkaurbahia8043
@pamkaurbahia8043 Жыл бұрын
L
@kuljitsinghbedi802
@kuljitsinghbedi802 Жыл бұрын
Thanks for this good information ☺️
@JagdeepSingh-yg9cj
@JagdeepSingh-yg9cj Жыл бұрын
Aoli Val ki he
@gurwaryam
@gurwaryam Жыл бұрын
Jatun da oil
@gurwaryamaulakh917
@gurwaryamaulakh917 Жыл бұрын
@@JagdeepSingh-yg9cj jatun oil khao and sarso de oil di kurli karo 30 mnt roj ji saria bumaria khatm ho Jan gi naroei seht raehgei ji
@gurwaryamaulakh917
@gurwaryamaulakh917 Жыл бұрын
@@gurwaryam ji ki hal kitho tusi ji
@saranjitsingh5935
@saranjitsingh5935 Жыл бұрын
Sandhawalia Sb, Dr Sb are speaking mostly in English which sometime are beyond our understanding. It will be more fruitful if they can teach us old people in Hindi. Nevertheless their views are very useful.
@SukhwinderKaur-dq1br
@SukhwinderKaur-dq1br Жыл бұрын
Swap
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 101 МЛН
Ozoda - Lada ( Official Music Video 2024 )
06:07
Ozoda
Рет қаралды 22 МЛН