ਚੀਨ ਦੇ ਬਾਡਰ ਤੇ ਬਣਿਆ ਗੁਰਦੁਆਰਾ Gurudangmar Sahib North Sikkim | Punjabi Travel Couple | Ripan Khushi

  Рет қаралды 157,725

Punjabi Travel Couple

Punjabi Travel Couple

Күн бұрын

Пікірлер: 403
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਕ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਬਾਕੀ ਇਤਿਹਾਸ ਵਿਚ ਇਸ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨ ਦਾ ਨਾਮ ਡਾਂਗ ਮਾਰ ਸਾਹਿਬ ਲਿਖਿਆ ਮਿਲਦਾ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਸਾਨੂੰ ਦਰਸ਼ਨ ਕਰਵਾ ਦਿਤੇ ਹਨ ਜੀ
@kulwinder169
@kulwinder169 Жыл бұрын
ਕੋਣ ਕੋਣ ਚਹੁੰਦਾ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਇਥੇ ਦੁਬਾਰਾ ਹੋਵੇ
@Ashok.kumar.135
@Ashok.kumar.135 Жыл бұрын
Bilkul pajji appa sab chahnde aa waheguru g sab te kirpa karan te sab passe sulh shanti banayi rakhan🥰🙏🙏🙏
@Kaurkiduniya8874
@Kaurkiduniya8874 Жыл бұрын
Har kise ehi dili echha h ji 🙏
@MannatandAshmeet0911
@MannatandAshmeet0911 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਸਤਿਗੁਰੂ ਜੀ ਕੇਹੜੀ ਜਗ੍ਹਾ ਤੇ ਨਹੀਂ ਗਏ ਸਾਰੀ ਦੁਨੀਆਂ ਦੇ ਲੋਕਾਂ ਨੂੰ ਦਰਸ਼ਨ ਦੀਦਾਰੇ ਦਿਤੇ ਤੇ ਸਾਰੀ ਕਯਾਨਾਤ ਨੂੰ ਤਾਰੀਆ 🙏🙏😇
@AmarjeetSingh-dm4mj
@AmarjeetSingh-dm4mj Жыл бұрын
ਤੁਹਾਡਾ ਧੰਨਵਾਦ ਤੇ ਹੈ ਹੀ ਨਾਲ ਹੀ ਬਾਬਾ ਯਾਦਵਿੰਦਰ ਸਿੰਘ ਜੀ ਤੇ ਬਾਬਾ ਚੰਦਨ ਜੀ ਦਾ ਵੀ ਬਹੁਤ ਧੰਨਵਾਦ ਹੈ ਆਪਣੇ ਸਿੱਖ ਹੋਣ ਦਾ ਫਰਜ਼ ਨਿਭਾਇਆ ਬਾਖ਼ੂਬੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@indersingh172
@indersingh172 Жыл бұрын
ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸੋਈ ਥਾਨ ਸੁਹਾਵਾ ਰਾਮ ਰਾਜੇ 🙏🙏🙏❤️❤️❤️❤️ ਰੱਬ ਰਾਖਾ
@RoyalPunjabiofficial
@RoyalPunjabiofficial Жыл бұрын
ਧੰਨ ਗੁਰੂ ਨਾਨਕ ਦੇਵ ਜੀ ਸਬ ਤੇ ਮੇਹਰ ਭਰਿਆ ਹੱਥ ਰੱਖਣ ਸਬ ਨੂੰ ਚੜ੍ਹਦੀਕਲਾ ਚ ਰੱਖਣ
@HarpreetSingh-co4yd
@HarpreetSingh-co4yd Жыл бұрын
ਧੰਨ ਸੀ ਸਾਡੇ ਗੁਰੂ ਸਾਹਿਬਾਨ ਜਿਹੜੇ ਇਹੋ ਜਿਹੀਆਂ ਜਗਾਵਾਂ ਉੱਪਰ ਪੈਦਲ ਯਾਤਰਾ ਕਰਦੇ ਰਹੇ ਅਤੇ ਸ਼੍ਰਿਸ਼ਟੀ ਨੂੰ ਸਿੱਧੇ ਰਾਹ ਪਾਉਂਦੇ ਰਹੇ 🙏
@SinghGill7878
@SinghGill7878 Жыл бұрын
ਧੰਨ ਸਨ ਗੁਰੂ ਨਾਨਕ ਦੇਵ ਜੀ ਜਿਹੜੇ ਸਾਰੀ ਦੁਨੀਆ ਤੁਰ ਕੇ ਘੁੱਮੇ ਵਾਹਿਗੁਰੂ ਜੀ🙏
@RamanDeep-go7og
@RamanDeep-go7og Жыл бұрын
Dhan dhan guru nank dev ji mehar Karan sab te 🙏🙏🙏🙇🙇🙇🙇
@pindersinghkhalsa5746
@pindersinghkhalsa5746 Жыл бұрын
ਧੰਨ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬ ਪੈਦਲ ਹੀ ਪਾਹੁੰਚੇ ਸਭ ਜਗ੍ਹਾ ਉਸ ਟਾਈਮ ਕੱਪੜੇ ਵੀ ਹੁਣ ਵਰਗੇ ਨਹੀਂ ਸੀ ਚੱਲਣਾ ਵੀ ਪੈਦਲ ਯਾਤਰਾ ਇਹ ਗੁਰੂ ਸਾਹਿਬ ਜੀ ਦੀ ਸ਼ਕਤੀ ਹੀ ਸੀ ਮਰਦਾਨਾ ਜੀ ਤੇ ਵੀ ਕਿਰਪਾ ਸੀ ਗੁਰੂ ਸਾਹਿਬ ਜੀ ਦੀ ਇਸਤੋਂ ਵੀ ਅਗੇ ਮਾਨ ਸਰੋਵਰ ਤੱਕ ਧੰਨ ਗੁਰੂ ਨਾਨਕ ਦੇਵ ਜੀ ਰਿਪਨ ਖੁਸ਼ੀ ਤੁਹਾਡਾ ਧੰਨਵਾਦ ਬੇਟਾ
@GurmeetSingh-gz3fc
@GurmeetSingh-gz3fc Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ ਤੇ ਆਪ ਜੀ ਦੀ ਯਾਤਰਾ ਦੌਰਾਨ ਗੁਰੂ ਪਾਤਸਾਹ ਆਪ ਜੀ ਦੇ ਅੰਗ ਸੰਗ ਰਹਿਣ ਜੀ, ਵਾਹਿਗੁਰੂ ਜੀ
@kanwarjeetsingh3495
@kanwarjeetsingh3495 Жыл бұрын
ਧੰਨ ਗੁਰੂ ਨਾਨਕ ਦੇਵ ਜੀ ਜਿਹਨਾਂ ਨੇ ਲੁਕਾਈ ਨੂੰ ਸੇਧ ਦੇਣ ਲਈ ਚਾਰੇ ਦਿਸ਼ਾਵਾ ਵਿਚ ਯਾਤਰਾ ਕੀਤੀ ਬਾਬਾ ਨਾਨਕ ਦੇਵ ਜੀ ਤੁਹਾਡੇ ਤੇ ਮੇਹਰ ਬਣਾਈ ਰੱਖਣ। ਰਿਪਨ ਤੁਸੀ ਕਿਹਾ ਕਿ ਸ਼ਿਕਮ ਵਿਚ ਵੈਸਟ ਸ਼ਿਕਮ ਹੈ ਨਹੀ ਪਰ ਗੂਗਲ ਮੈਪ ਤਾਂ ਵੈਸਟ ਸ਼ਿਕਮ ਦਿਖਾਉਂਦਾ ਹੈ।
@JagdishSingh-hl6zd
@JagdishSingh-hl6zd Жыл бұрын
ਰਿਪਨ ਜੀ ਖੁਸ਼ੀ ਜੀ, ਆਪ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਹਨ 🙏 ਧੰਨਵਾਦ ਜੀ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
@avtarcheema3253
@avtarcheema3253 Жыл бұрын
ਗੁਰਦੁਆਰਾ ਸਾਹਿਬ ਦਾ ਕੇਸ ਸਿੱਖ ਸੰਗਤ ਕੁੱਝ ਦਿਨ ਪਹਿਲਾ ਜਿੱਤ ਚੁੱਕੀ ਹੈ ਤੇ ਜਲਦੀ ਹੀ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ ਜੀ 🙏🙏
@GurmeetSingh-gz3fc
@GurmeetSingh-gz3fc Жыл бұрын
ਰਿਪਨ ਬਾਈ + ਖੁਸ਼ੀ + ਬਾਬਾ ਜੀ ਆਪ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸਕ ਚਰਨਛੋਹ ਪਵਿੱਤਰ ਅਸਥਾਨ ਦੇ ਦਰਸ਼ਣ ਦੀਦਾਰੇ ਕਰਵਾ ਦਿੱਤੇ ਹਨ, ਤੇ ਨਾਲ ਹੀ ਸਰੋਵਰ ਦੇ ਦੀਦਾਰੇ ਕਰਵਾਏ ਹਨ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ
@saleemkhan0751
@saleemkhan0751 Жыл бұрын
ਛਾਤਨ ਚ ਸਾਡੀ ਪਲਟਨ 2015 ਚ ਸੀ ਤੇ ਅਕਸ਼ਰ ਇਸ ਗੁਰਦੁਆਰਾ ਸਾਹਿਬ ਚ ਜਾਂ ਕੇ ਸੇਵਾ ਕਰਦੇ ਸੀ ‌ਉਸ ਸਮੇਂ ਵਿਸਾਖੀ ਦਾ ਪੂਰਵ ਵੀ ਮਨਾਇਆ ਸੀ ਉਸ ਸਮੇਂ ਪੰਜਾਬ ਦੀ ਪਲਟਨ ਵੀ ਮੌਜੂਦ ਸੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਦੁਬਾਰਾ ਅੱਜ਼ ਤੁਸੀਂ ਦਰਸ਼ਨ ਕਰਵਾਏ 🙏
@amanbatthverka
@amanbatthverka Жыл бұрын
❤❤
@ranakaler7604
@ranakaler7604 Жыл бұрын
ਰਿਪਨ ਵੀਰ ਜੀ ਗੁਰਦੁਆਰਾ ਜੀ ਦੇ ਦਰਸ਼ਨ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ,ਵਲੋ ਰਾਣਾ ਰਾਣੀਪੁਰੀਆ,10,,,5,,,2023,
@NehaNeha-yk1bz
@NehaNeha-yk1bz Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏🙏 ਗੁਰਦੁਆਰਾ ਸਾਹਿਬ ਦੇਖਕੇ ਬਹੁਤ ਹੀ ਵਧੀਆ ਲਗਾ 🥰🥰🥰 ਸਾਡੇ ਫੌਜੀ ਭਰਾਵਾਂ ਦਾ ਬਹੁਤ ਹੀ ਧੰਨਵਾਦ 🙏🙏🙏ਜਿਨ੍ਹਾਂ ਨੇ ਇਨ੍ਹੀਂ ਮਦਦ ਕੀਤੀ , ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਕੇ ਆਪਣੇ
@PreetPreet-yd4ni
@PreetPreet-yd4ni Жыл бұрын
ਖੁਸ਼ੀ ਭੈਣ ਤੇ ਰਿਪਨ ਤੁਹਾਡੇ ਉਪਰਾਲੇ ਨਾਲ ਦੇਸ਼ਾਂ ਪ੍ਰਦੇਸ਼ਾਂ ਵਿੱਚ ਵਸਦੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਦੀਦਾਰ ਤੇ ਇਤਿਹਾਸ ਜਾਣੂ ਕਰਵਾਇਆ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੰਦਰੁਸਤੀ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਜੀ 🙏
@jashanpreet9458
@jashanpreet9458 Жыл бұрын
Dhan Dhan Shri Guru Nanak Dev Ji Maharaj ji 🎉🎉
@kanwaljeetkaur2005
@kanwaljeetkaur2005 Жыл бұрын
ਵਾਹ ਓ ਕੁਦਰਤ ਧੰਨ ਧੰਨ ਗੁਰੂ ਨਾਨਕ ਦੇਵ ਜੀ ਬੇਟਾ ਆਪਣਾ ਖਿਆਲ ਰੱਖੋ
@SukhjinderSingh-ti8vn
@SukhjinderSingh-ti8vn Жыл бұрын
ਬਹੁਤ ਵਧੀਆ ਲੱਗੀ ਡੌਂਗ ਮਾਰਗ ਦਰਸ਼ਨ ਦੀ ਯਾਤਰਾ। ਧੰਨਵਾਦ ਬਾਬਾ ਜੀ ਦਾ, ਖੁਸ਼ੀ ਦਾ ਅਤੇ ਰਿਪਨ ਜੀ ਆਪ ਜੀ ਦਾ।
@sunitasharma357
@sunitasharma357 Жыл бұрын
Dhan dhan shri guru Nanak dev ji 🙏🙏 shukriya bachyo darshan kraun layi 🙏🙏
@hardeepkaurgill6633
@hardeepkaurgill6633 Жыл бұрын
ਇੱਕ ਬਾਬਾ ਨਾਨਕ ਸੀ ਜਿਹਨੇ ਤੁਰਕੇ ਦੁਨੀਆ ਗਾਹਤੀ 🙏🙏
@puppiseehra1422
@puppiseehra1422 Жыл бұрын
ਧੰਨ ਗੁਰੂ ਨਾਨਕ ਦੇਵ ਜੀ ਮਹਾਂਰਾਜ ਤੇਰੀਆਂ ਤੂੰ ਜਾਣੇ ਬਾਬਾ
@kamaljeetchauke1674
@kamaljeetchauke1674 Жыл бұрын
ਬਾਈ ਜੀ ਮੰਦਿਰ ਨਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਸੀ ਵੀ 2011ਤੋਂ 2015 ਤੱਕ ਇੱਥੇ ਰਹਿ ਚੁੱਕੇ ਆ ਅਸੀਂ ਹਰ ਐਤਵਾਰ ਇੱਥੇ ਪਰਿਕਰਮਾ ਕਰਨ ਲਈ ਆਉਂਦੇ ਸੀ ਐਤਵਾਰ ਨੂੰ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਸੀ
@bolateji
@bolateji Жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕੁਦਰਤ ਦੀ ਖੂਬਸੂਰਤੀ ਦੇ ਨੇੜੇ ਤੋਂ ਦਰਸ਼ਨ ਕਰਵਾਉਣ ਲਈ.. 24:43 ਮਿੰਟ ਉਤੇ ਜੋ ਕੁਦਰਤ ਦਾ ਨਜ਼ਾਰਾ ਦਿਖਾਇਆ ਹੈ ਸ਼ਾਇਦ ਹੀ ਉਹ ਦੁਬਾਰਾ ਦੇਖੀਏ❤❤
@AjitSingh-gq6cb
@AjitSingh-gq6cb Жыл бұрын
ਬਾਈ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਆਪ ਜੀ ਨੇ ਸਾਡੇ ਉੱਪਰ ਬਹੁਤ ਹੀ ਵੱਡਾ ਪਰ ਉਪਕਾਰ ਕੀਤਾ ਹੈ ਜੋ ਕਿ ਇਸ ਮਹਾਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਏ ਹਨ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਅਤੇ ਸਮਾਜ ਸੇਵਾ ਕਰਨ ਦਾ ਬਲ ਬਖਸ਼ਣ ਜੀ
@jasbirsinghdhillon2466
@jasbirsinghdhillon2466 Жыл бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਖੁਸ਼ੀ ਰਿਪਨ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ ਧੰਨਵਾਦ
@tarikali6991
@tarikali6991 Жыл бұрын
SSA 22g , buhat vadia tay khobsurat aa North Sikkim , foji veeran ne bari mahnat naal road tay tunnel baniyan nay , buhat sohna desh aa tawada, rab tawanu tay tawaday desh nu chardi kala vich rakhay Ameen , tawada punjabi parah Taari , Landay Punjab toon 🙏🙏🙏
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਆਪਣੀ ਸੇਤ ਦਾ ਖਿਆਲ ਰੱਖਣਾ ਜੀ ਧੰਨ ਬਾਬਾ ਨਾਨਕ ਜੀ ਤੇਰੇ ਰੰਗ ਨਿਆਰੇ
@HarinderSingh-zb1gn
@HarinderSingh-zb1gn Жыл бұрын
ਧੰਨ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰਥ🙏
@baljeetsingh1366
@baljeetsingh1366 Жыл бұрын
Dhan dhan guru nank dev ji🎊🎊🎊🎉❤️❤️ veere thuhadi har murad puri karn🥰🥰
@amritdhillon5313
@amritdhillon5313 Жыл бұрын
22 ਸਿੱਖ ਰੈਜੀਮੈਂਟ ਵਿਚ ਮੇਰੇ ਫਾਦਰ ਸਾਹਿਬ ਨੇ 24 ਸਾਲ ਸਰਵਿਸ ਕੀਤੀ ਹੈ।
@NirmalSingh-ln2po
@NirmalSingh-ln2po Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਜੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@VishavjitSinghA
@VishavjitSinghA Жыл бұрын
ਵਾਹਿਗੁਰੂ ਇਹ ਤੁਹਾਡੀ ਵੀਡੀਓ ਦੇਖੀ ਮੈਂ, ਇਹ ਗੁਰਦੁਆਰਾ 1997 ਵਿੱਚ 20 ਪੰਜਾਬ ਰੈਜੀਮੈਂਟ ਨੇ ਬਣਾਇਆ, ਉਸ ਤੋਂ ਪਹਿਲਾਂ ਇਥੇ ਕੁਝ ਨਹੀਂ ਸੀ, ਅਫਸੋਸ ਅਜ ਦੂਜੇ ਧਰਮਾਂ ਦੇ ਲੋਕ ਆਪਣਾਂ ਹਕ ਅਜਮਾ ਰਹੇ ਨੇ।
@balbirbhambra1246
@balbirbhambra1246 Жыл бұрын
Ssa thanks for showing very magnificent scenery and gurdwara Sahib of Nanak Jee god bless you both ❤
@kulwinderkaur229
@kulwinderkaur229 Жыл бұрын
Dhan Dhan Guru Nanak dev ji🙏🙏🙇‍♀️🙇‍♀️
@HardevSingh-gb7xm
@HardevSingh-gb7xm Жыл бұрын
Australia, ਤੋਂ ਧੰਨਵਾਦ ਬੱਚਿਓ ਤੁਸੀਂ ਗੁਰੂ ਅਸਥਾਨ ਦੇ ਦਰਸ਼ਨ ਕਰਵਾਏ 🙏🌹
@baljitsidhu8912
@baljitsidhu8912 Жыл бұрын
ਧੰਨ ਗੁਰੂ ਨਾਨਕ ਸੱਚੇ ਪਾਤਿਸ਼ਾਹ ਜੀ ਨੇ ਕਿੱਥੇ ਕਿੱਥੇ ਜਾ ਕੇ ਦੁਨੀਆ ਦਾ ਉਧਾਰ ਕੀਤਾ ਇਹ ਸਿਰਫ਼ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਕਰ ਸਕਦੇ ਹਨ ਅੱਜ ਵੀ ਪਸ਼ੂ ਪੰਛੀ ਜੀਵ ਅੱਜ ਤੱਕ ਜਲ ਇਥੋਂ ਛਕ ਰਹੇ ਹਨ। ਧੰਨਵਾਦ ਜੀਓ ਵੀਡੀਓ ਬਨਾਣ ਦਾ ❤❤❤
@JagdeepsandeepSharma
@JagdeepsandeepSharma Жыл бұрын
Dhan dhan guru nanak dev ji 🙏 🙏 thanku so much ripan Khushi waheguru ji aapko tandrusti aur bahut khushiyan de ji hamesha cardhi kala ch rakhe 🙏🙏🙏
@manjeetkaurwaraich1059
@manjeetkaurwaraich1059 Жыл бұрын
ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਤਅ ਤੁਸੀਂ ਸੱਭ ਦੁਨੀਆਂ ਵਿਚ ਗਏ ਤੈ ਦੁਨੀਆਂ ਦਾ ਸਿਧਾਰ ਕੀਤਾ ਤੇਭਲਾ ਕੀਤਾ
@manjeetSaini-j5z
@manjeetSaini-j5z Жыл бұрын
Ripan ਜੀ ਤੁਸੀਂ ਸਾਡੇ ਦਿਲ ਦੀ ਤਮੰਨਾ ਪੂਰੀ ਕਰਤੀ ਬਾਬਾ ਹਰਭਜਨ ਸਿੰਘ ਜੀ temple aur dong maar lake dikhana ਕੇ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ
@amanpawar2366
@amanpawar2366 Жыл бұрын
DHAN DHAN SRI GURU NANAK DEV JI MEHAR KARO JI WAHEGURU JI WAHEGURU JI ❤🙏🌷❤🙏🌷❤🙏
@shawindersingh6931
@shawindersingh6931 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l ਧੰਨ ਨੇ ਤੁਹਾਡੇ ਸਿੱਖ ਰਿਪਨ ਖੁਸ਼ੀ l ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l
@manjittaran3076
@manjittaran3076 Жыл бұрын
ਸਤਿਨਾਮ ਵਾਹਿਗੁਰੂ 🙏🏻🙏🏻
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤
@kuljindersingh9391
@kuljindersingh9391 Жыл бұрын
Dhan Dhan Sri Guru Nanak Dev Ji Waheguru ji Waheguru ji Waheguru ji Waheguru ji 🙏 ❤
@sarbsingh4642
@sarbsingh4642 Жыл бұрын
Dhan Dhan Guru Nanak Dev Ji🙏🙏🙏
@nirmalsinghmallhi9773
@nirmalsinghmallhi9773 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਬਾਈ ਕਿਸਮਤ ਨਾਲ ਦਰਸ਼ਨ ਹੋਂਦੇ ਨੈ ਗੁਰੂ ਨਾਨਕ ਦੇਵ ਜੀ ਦੇ ਘਰ ਦੇ
@sukhwindersukhi2556
@sukhwindersukhi2556 Жыл бұрын
My favourite couple in the world bhut jyda motivate karde oo tusi love u
@YMoney-
@YMoney- Жыл бұрын
Thand dey Karan hi greenery nahi hey dekhna noolagada ragisthan laga da thanks to ripan khushi
@MANJITSingh-wh2fd
@MANJITSingh-wh2fd Жыл бұрын
Dhan Dhan shri guru nanak dav ji 🙏🙏beautiful vlog veer ji sat shri Akal khushi and Ripen veer ji 🙏🙏
@tonysharma9805
@tonysharma9805 Жыл бұрын
Bahut bahut dhanyawad veere tusi sanu eni soni te historical thava dikhai. Shri Waheguru ji maharaj tusi Dona nu chadti kala vich rakhe. Rab rakha 💓🙏
@BalwinderKaur-dk4xl
@BalwinderKaur-dk4xl Жыл бұрын
Dhan DhanGuruNank Dev ji maher kern sab ta🙏🙏🙏🙏🙏🙏🙏
@Surfolkart
@Surfolkart Жыл бұрын
Whole the area's nd scenes are looking like kailash Mansarovar. Really all religious places are looking same and looking like heaven on earth. Maja aa gya g. Thank you g
@Panjolapb12
@Panjolapb12 Жыл бұрын
ਧੰਨ ਨਾਨਕ ਤੇਰੀ ਵੱਡੀ ਕਮਾਈ
@Kaurkiduniya8874
@Kaurkiduniya8874 Жыл бұрын
Hemkund sahib ji trah ethe v sewa krayi jaye building da nirmam hona chahida te yatra chalayi jaye.waheguru ji Mehar karan. 🙏🙏🙏
@pawanjotsingh796
@pawanjotsingh796 Жыл бұрын
Dhan guru Nanak dev maharaj Jio 🙏buht mehrbani thadi veer tusi darshan krwade oh 🙏
@Manjot_kaur70
@Manjot_kaur70 Жыл бұрын
ਬਹੁਤ ਵਧੀਆ ਵੀਡੀਓ ਦਰਸ਼ਨ ਕਰਵਾਏ ਤੁਸੀਂ ਰਿਪਨ ਧਨੰਵਾਦ
@gurbhejsingh6377
@gurbhejsingh6377 Жыл бұрын
ਬਹੁਤ ਹੀ ਵਧੀਆ ਜੀ ਮਾਹਰਾਜ ਚੜ੍ਹਦੀ ਕਲਾ ਵਿਚ ਰੱਖੇ ਜੀ ਬਹੁਤ ਹੀ ਵਧੀਆ ਜੀ
@jasssandhu183
@jasssandhu183 Жыл бұрын
ਗੱਡੀ ਵਾਲੇ ਬਾਬਾ ਜੀ ਘੈਂਟ ਨੇ 2:07ਤੇ ਬਾਬਾ ਜੀ ਨੇ ਫੰਨੀ ਜਹੀਆਂ ਰਿਏਕਸ਼ਣ ਦਿੱਤਾ ਰਿਪਨ ਵੀਰ ਵੇਖਣਾ ਜਰੂਰ 😂👍
@dalbirsinghsingh8144
@dalbirsinghsingh8144 Жыл бұрын
ਸੀਟ ਬੈਲਟ ਜਰੂਰ ਲਗਾਓ ਡਰਾਈਵਰ ਸਾਹਿਬ ਜੀ
@k.s.randhawa7300
@k.s.randhawa7300 Жыл бұрын
Waheguru waheguru waheguru jio ji dhan dhan guru nanak dev ji 🙏 tusi bhaga vale o ji 🙏
@gurjindersingh4666
@gurjindersingh4666 Жыл бұрын
Wish you Happy.jurney.22.G.PB.10
@abnashbhullar3715
@abnashbhullar3715 Жыл бұрын
Thanks dear Khushi and Ripan bete to showed us Gurdwaradangmar of Guru Nank ji it was nice place so thanks again
@ngsf.media_all_india_news
@ngsf.media_all_india_news Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
@JeetSingh-dn7mz
@JeetSingh-dn7mz Жыл бұрын
Waheguru g da khalsa Waheguru di fateh. Sab to pehle May 1988 mein 10 SIKH LI ayee c ate men khud es de darshan kite. Is to pehle koi gurughar ni c. Jithe 3x3 di jagah barf ni jamdi. Ek bade pather de niche baba g di photo hundi c. Is to age kerang post hai ate shislla pather hai. 26:02
@gajansingh7873
@gajansingh7873 Жыл бұрын
Dhan Dhan shri guru Nanak Dev ji Waheguru ji waheguru jj waheguru ji waheguru ji waheguru ji ☬☫🚩💐💐🌹🌹
@KulwinderKaur-ch2nu
@KulwinderKaur-ch2nu Жыл бұрын
Sat Shri akal Khushi te ripan veer ji 🙏🙏 dhan guru nanak dev ji 🙏🙏 veer ji te kushi tusi apna khayal rakhna
@simarjeetkaur6066
@simarjeetkaur6066 Жыл бұрын
Dhan dhan sri guru nanak dev ji maharaj sahib
@ManjitKaur-cl7su
@ManjitKaur-cl7su Жыл бұрын
Wehegruru g bhout changa lagda jdo tusi Guru da darsan krwna o 😊❤
@isingh3614
@isingh3614 Жыл бұрын
Thanks so much so much that through you we have Darshan of Dhan Dhan Guru's Gurdwaras
@didersingh7524
@didersingh7524 Жыл бұрын
ਚੰਦਰਮਾ ਤੇ ਇਹੋ ਜਿਹੀ ਧਰਤੀ ਏ
@gurdeepkaur6000
@gurdeepkaur6000 Жыл бұрын
Very good vlog. Guru sahib aap ji te mehar karan.
@avinashkaur8898
@avinashkaur8898 Жыл бұрын
Bhut bhut dhanvad ap ji da mera supna c northeast dkhn da jo thaude dwara pura ho rhya bhut sara pyar from Avi Dhillon Bahrain. GCC v jarur aayeo kadi
@ravirakhra3812
@ravirakhra3812 Жыл бұрын
ALL TOURS VERY BEAUTIFUL RIPAN AND KUSHI BETA GOD BLESS YOU
@aaaassds1204
@aaaassds1204 Жыл бұрын
Than than mera satguru. Waeguru ji the khalsa waeguru ji the Fateh.. ji
@manjitsehjal165
@manjitsehjal165 Жыл бұрын
Dhan Dhan Sari Guru Nanak Dev Ji 🙏
@amanpawar2366
@amanpawar2366 Жыл бұрын
Veer ji te babhi ji take care & god bless you ❤🙏❤
@jeetramanvlogs
@jeetramanvlogs Жыл бұрын
Thank u so much ehna sohna te historical gurudwara sahib de darshan kran lai g 🙏🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਚੜ੍ਹਦੀ ਕਲਾ ਰਹੇ ਬੇਟਾ ਜੀ।
@sahibbutter4538
@sahibbutter4538 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏🙏🙏
@RoyalPunjabiofficial
@RoyalPunjabiofficial Жыл бұрын
Dhan dhan guru nank dev ji sab te apna mehr bhrya hath rakh sabno chardikala ch rakhn
@harbhajansingh8872
@harbhajansingh8872 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏
@harmansidhu8940
@harmansidhu8940 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@RajKumar-tl1ov
@RajKumar-tl1ov Жыл бұрын
Nice vlog Gurudwara Dongmar Sahib de darshan karvaun lai tuhada dhanvad Raj Joga
@harjitwalia9700
@harjitwalia9700 Жыл бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
@Kala-vl5xs
@Kala-vl5xs Жыл бұрын
ਵਾਹਿਗੁਰੂ ਜੀ 🙏🏾🇰🇼🇰🇼
@jashanpreet9458
@jashanpreet9458 Жыл бұрын
Sat shri akal Ripan and Kushi sister ji very beautiful ji waheguru ji mehar karna ji 🎉🎉🎉🎉
@sahilsandhu8501
@sahilsandhu8501 Жыл бұрын
Dhan guru nanak dev ji 🙏🙏🙏🙏
@surjitkaur7530
@surjitkaur7530 Жыл бұрын
Waheguru..mehar.karan.chardi.kala.which.rakhan
@aanamkahlon1330
@aanamkahlon1330 Жыл бұрын
Dhan Dhan shri guru Nanakdev g😍😍
@karamjitgill6787
@karamjitgill6787 Жыл бұрын
Waheguru Ji Tera sucker hai ji waheguru Waheguru waheguru Waheguru Ji
@harkiratsingh1449
@harkiratsingh1449 Жыл бұрын
❤ most beautiful couple in the world ❤ 🌾 Zindagi zindabad 🌾
@sukhdevsingh4112
@sukhdevsingh4112 Жыл бұрын
ਵੀਰ ਜੀ ਆਪ ਜੀ ਨੇ ਪੁਰਾਨੀ 1991 ਵਾਲੀ ਯਾਦ ਕਰਵਾ ਦਿਤੀ ਜਦੋਂ ਆਰਮੀ ਹੁੰਦੇ ਡਿਉਟੀ ਦੌਰਾਨ
@sukhdevsingh4112
@sukhdevsingh4112 Жыл бұрын
ਇਥੇ ਆਏ ਸੀ
@ravirakhra3812
@ravirakhra3812 Жыл бұрын
WAHEGURU JI HAMESHA TANDARUSTI BAKSHE
@rajveervirk6874
@rajveervirk6874 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਸਹਿਬ ਜੀ
@karamjeetsingh2572
@karamjeetsingh2572 Жыл бұрын
Wow what a beautiful place. Just great. Karamjeet Malaysia 🇲🇾 ❤
小丑教训坏蛋 #小丑 #天使 #shorts
00:49
好人小丑
Рет қаралды 54 МЛН
1% vs 100% #beatbox #tiktok
01:10
BeatboxJCOP
Рет қаралды 67 МЛН
Why Indian Not Allowed In This Central America Country Nicaragua ?
25:41
THE INDO TREKKER
Рет қаралды 181 М.
Living The Dream Trip In NORTH SIKKIM | Gurudongmar Lake, Yumthang Valley
22:33
THE UNTRAVEL SHOW
Рет қаралды 1,1 МЛН