Ramandeep Kaur Markhai|Rebirth Story and Secret of Past Life|Mani Parvez|

  Рет қаралды 281,395

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 516
@kaintpunjabi
@kaintpunjabi Жыл бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@NarinderSingh-ks1bt
@NarinderSingh-ks1bt Жыл бұрын
Waheguru ji waheguru ji
@NarinderSingh-ks1bt
@NarinderSingh-ks1bt Жыл бұрын
Waheguru ji waheguru ji
@gurmeetsinghbirring2008
@gurmeetsinghbirring2008 Жыл бұрын
​@@NarinderSingh-ks1bt4:09
@gurmeetsinghbirring2008
@gurmeetsinghbirring2008 Жыл бұрын
​@@NarinderSingh-ks1bt4:09
@gurmeetsinghbirring2008
@gurmeetsinghbirring2008 Жыл бұрын
​@@NarinderSingh-ks1bt4:09
@chahalpb1313
@chahalpb1313 Жыл бұрын
ਅੱਖਾਂ ਚੋਂ ਹੰਝੂ ਨਿਕਲ ਆਏ ਪਹਿਲੇ ਦਸ ਮਿੰਟ ਦੀ ਸਟੋਰੀ ਸੁਣ ਕੇ ਭੈਣ ਦੀ ਵਾਹਿਗੁਰੂ ਜੀ ਭੈਣ ਦੇ ਪਰਿਵਾਰ ਤੇ ਮਹਿਰ ਭਰਿਆਂ ਹੱਥ ਬਣਾਈ ਰੱਖਣਾ
@goodyk9923
@goodyk9923 Жыл бұрын
ਸਿੱਧੂ ਪੁੱਤ ਵੀ ਇਸੇ ਤਰ੍ਹਾਂ ਵਾਪਸ ਆ ਜਾਵੇ ਮੇਰਾ ਦਿਲ ਕਹਿੰਦਾ ਆਵੇਗਾ ਜ਼ਰੂਰ ਇਸ ਭੈਣ ਦੀ ਖੁਸ਼ੀ ਵਾਪਿਸ ਆਈ ਵਾਹਿਗੁਰੂ ਦਾ ਧੰਨਵਾਦ
@rickybains1665
@rickybains1665 Жыл бұрын
ਭੈਣੇਂ ਮੇਰੀਏ ਮੈਂ ਤੁਹਾਨੂੰ ਸਟੇਜਾਂ ਤੋਂ ਸੁਣਦੀ ਹੁੰਦੀ ਸੀ ਤੇ ਅੱਜ ਤੁਹਾਡੀ ਜ਼ਿੰਦਗੀ ਦਾ ਸੱਚ ਸੁਣ ਕੇ ਆਪਣੀ ਜ਼ਿੰਦਗੀ ਦੇ ਦੁੱਖ ਛੋਟੇ ਲੱਗਣ ਲੱਗ ਪਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
@navjotsinghjosan7892
@navjotsinghjosan7892 Жыл бұрын
Hji bulkul ryt g sachi gal g tudi v a he prombile ha g
@singhboparai3434
@singhboparai3434 Жыл бұрын
Shabas betee
@manikaur9097
@manikaur9097 Жыл бұрын
Sadey dukh machiwaley jangla toh badey ho hi ni sakdey 😢
@kamaluppal1550
@kamaluppal1550 Жыл бұрын
​@@manikaur9097ਸਹੀ ਕਿਹਾ ਭੈਣ ਮੇਰੀਏ ਸਾਡੇ ਦੁੱਖ ਤਾ ਕੁੱਝ ਵੀ ਨਹੀਂ ਜੇ ਆਪਾਂ ਆਪਣੇ ਗੁਰੂਆਂ ਦੇ ਬਾਰੇ ਸੋਚੀਏ ਜਿੰਨਾ ਨੇ ਆਪਣੇ ਪਰਿਵਾਰ ਵਾਰਤੇ
@SukhSamra-w8f
@SukhSamra-w8f Жыл бұрын
ਰਮਨ ਭੈਣੇ ਤੇਰੀ ਸਟੋਰੀ ਸੁਣ ਕੇ ਮੈ ਬਹੁਤ ਰੋਈ🙏🏻ਮਾਲਕਾ ਜੇ ਧੀਆਂ ਦੇਦਾਂ ਏ ਤੇ ਉਹਨਾਂ ਕਰਮ ਵੀ ਚੰਗੇ ਲਿਖੀ ਰਮਨ ਮਾਲਕ ਨੇ ਫਿਰ ਊਹੀ ਬੱਚਾ ਤੇਰੀ ਝੋਲੀ ਚ ਪਾਇਆ🙏🏻ਰਮਨ ਤਹਾਡੀ ਆਓਣ ਵਾਲੀ ਜਿੰਦਗੀ ਪਰਮਾਤਮਾ ਖੁਸ਼ੀਆਂ ਨਾਲ ਭਰ ਦੇਣ ਵਾਹਿਗੁਰੂ ਮਿਹਰ ਕਰਨ 🙏🏻🙏🏻
@amarjitkaur3598
@amarjitkaur3598 Жыл бұрын
ਵਾਹਿਗੁਰੂ ਇਸ ਭੈਣ ਦੇ ਅੰਗ ਸਹਾਈ ਹੋਕੇ ਚੜਦੀਕਲਾ ਬਖਸਨ ਬਚਿਆ ਨੂੰ ਗੁਰਸਿੱਖੀ ਜੀਵਨ ਅਤੇ ਤੰਦਰੁਸਤੀ ਵਾਲੀ ਲੰਮੀ ਉਮਰ ਵਾਲੀ ਜਿੰਦਗੀ ਬਖਸੇ
@balrajgill3164
@balrajgill3164 Жыл бұрын
ਧੀਏ ਪੁੱਤ ਤੇਰੇ ਵੱਰਗੀਆ ਮਾਵਾ ਰੱਬ ਸੱਬ ਨੁੰ ਦੈਵੇ ਅੱਜ ਕੱਲ ਦੀਆ ਪਾਪੀ ਮਾਵਾ ਬੱਚੀਆ ਨੁੰ ਸੁੱਟ ਕੇ ਚੱਲੈ ਜਾਦੀਆ ਓਨਾ ਦਾ ਕਿੱਤੇ ਵੀ ਭੱਲਾ ਨੀ ਹੋਣਾ
@kamaluppal1550
@kamaluppal1550 Жыл бұрын
ਰਮਨ ਭੈਣੇ ਪ੍ਹਮਾਤਮਾ ਅੱਗੇ ਅਰਦਾਸ ਕਰਦਾ ਹਾਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ
@rickyseerha5668
@rickyseerha5668 Жыл бұрын
ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇਰੇ, ਬੇਟੇ ਨੂੰ ਤੰਦਰੁਸਤੀ ਬਖ਼ਸ਼ੇ
@kuljinderdhaliwal3241
@kuljinderdhaliwal3241 Жыл бұрын
ਵਾਹਿਗੁਰੂ ਜੀ ਭੈਣ ਨੂੰ ਪਰਿਵਾਰ ਨੂੰ ਤੰਦਰੂਸਤੀ ਤੇ ਨਸੇ ਵਾਲਿਆ ਨਾਲ ਲੜਨ ਦਾ ਬਲ ਬਖਸਣਾ ਜੀ। ਧੀ ਤੋ ਬਹੁਤ ਕੁਝ ਸਿੱਖਣ ਨੂੰ ਜਿੰਦਗੀ ਨਾਲ ਲੜਨ ਦਾ ਹੋਸਲਾ ਮਿੱਲਦਾ ਹੈ
@harpreetkaur8063
@harpreetkaur8063 Жыл бұрын
ਰਮਨ ਮੁਰਖਾਈ ਬੇਟੇ ਗੁਰੂ ਜੀ ਬਹੁਤ ਕੁਝ ਦੇਵੇਗਾ ਹੌਸਲਾ ਬੁਲੰਦ ਰਖਿਉ ਬੱਚੇ ਨੂੰ ਜਿੰਦਗੀ ਲੰਮੀ ਕਰਨ
@gurdevkaur1209
@gurdevkaur1209 Жыл бұрын
ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਦੁੱਖ ਭਰੀ ਕਹਾਣੀ ਸੁਣਾਈ ਸੁਣ ਕੇ ਮਨ ਬੋਹਤ ਹੀ ਭਾਵੁਕ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੁਹਾਡੇ ਬੱਚਿਆਂ ਨੂੰ ਤੰਦਰੁਸਤੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਰੱਬ ਤੁਹਾਡੇ ਬੱਚਿਆਂ ਦੀ ਉਮਰ ਲੰਬੀ ਕਰੇ ਜੀ
@balrajgill3164
@balrajgill3164 Жыл бұрын
ਭੈਣ ਮੈਰੀਏ ਰੱਬ ਦੇ ਘਰ ਦੇਰ ਆ ਹਨੈਰ ਭੈਣਾ ਤੈਰਾ ਤੇ ਤੈਰੇ ਬੱਚੀਆ ਦਾ ਰੱਬ ਰਾਖਾ ਆ
@asttydydydgfxfxyfufug3798
@asttydydydgfxfxyfufug3798 Жыл бұрын
ਭੈਣ ਮੇਰੀਏ ਤੇਰਾ ਦੁੱਖ ਵੱਡਾ ਦੁੱਖ ਤਾਂ ਮੇਰਾ ਵੀ ਹੈ ਪਰ ਤੇਰੇ ਦੁੱਖ ਤੋ ਹਿਂਮਤ ਮਿਲੀ ਹੈ ਵਾਹਿਗੁਰੂ ਜੀ ਤੇਰੇ ਅਤੇ ਤੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੇ
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@dilawarsargunchannel1836
@dilawarsargunchannel1836 Жыл бұрын
Salute bhan sahi kha ਜਗਾ ਤਮਾਸ਼ਾ ਦੇਖਦਾ ਤੇ ਉਹਨਾਂ ਵਿੱਚ ਬਾਹਲੇ ਆਪਣੇ ਹੁੰਦੇ ਬਹੁਤ ਹੌਸਲਾ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ
@KuldeepKaur-tg6so
@KuldeepKaur-tg6so Жыл бұрын
ਵਾਹਿਗੁਰੂ ਜੀ ਆਪ ਜੈਸੀ ਧੀ ਹਰ ਘਰ ਪੈਦਾ ਕਰਨ
@gurpalsingh5609
@gurpalsingh5609 Жыл бұрын
ਵਾਹਿਗੁਰੂ ਜੀ ਰਮਨਦੀਪ ਅਤੇ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ
@ranjitkaur2451
@ranjitkaur2451 Жыл бұрын
ਭੈਣ ਮੇਰੀਏ ਜ਼ਿੰਦਗੀ ਵਿਚ ਡੱਟ ਕੇ ਰਹੀਂ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇ ਗਾ
@sandhu1689
@sandhu1689 Жыл бұрын
ਵਾਹਿਗੁਰੂ ਜੀ ਸਭ ਦੀਆਂ ਧੀਆਂ ਨੂੰ ਸੁਖੀ ਰੱਖਿਉ 🙏🏻ਕਿਸੇ ਦੀ ਕਿਸਮਤ ਵਿਚ ਦੁੱਖ ਨਾ ਲਿਖਣਾ 🙏🏻ਭੈਣ ਜੀ ਤੁਹਾਡੀ ਆਉਣ ਵਾਲੀ ਜ਼ਿੰਦਗੀ ਪਰਮਾਤਮਾ ਖ਼ੁਸ਼ੀਆਂ ਨਾਲ ਭਰ ਦੇਣ
@Vishavjeet99
@Vishavjeet99 Жыл бұрын
Sunke bhut rona aaiya, kehn nu shabad ni kehn nu, vaheguru tuhade bachian di te tuhadi lammi umar hove. Tuhade bachian de sare supne pure hoan. Vaheguru sariya khushian dIn
@karamjeet9270
@karamjeet9270 Жыл бұрын
Sachhi yaar bohot emotional story a mein bohot bohot royi dekh ke shukar a raaba sade kol sab kuj a changa husband sas sohra dhee shukar a baba Deep Singh g lakh lakh sukar🙏🙏🙏🙏🙏
@punjabson5991
@punjabson5991 Жыл бұрын
ਏਹ ਸੱਚ ਮੁੱਚ ਹੀ ਤੇਰਾ ਓਹੀ ਲਾਲ ਹੈ ਬੇਟਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਤੇਰੀ ਦਿੱਲੀ ਅਰਦਾਸ ਪਰਵਾਨ ਕਰ ਲਈ ਹੈ। ਜਦੋਂ ਕੋਈ ਸਤਗੁਰੂ ਤੇ ਭਰੋਸਾ ਕਰ ਅਰਦਾਸ ਕਰਦਾ ਹੈ ਤੇ ਯਕੀਨ ਰੱਖਦਾ ਹੈ ਕਿ ਮੈਂ ਗੁਰੂ ਕੋਲੋਂ ਏਹ ਦਾਤ ਮੰਗੀ ਹੈ ਤੇ ਉਹ ਦੇਵੇਗਾ, ਥੋੜ੍ਹੀ ਦੇਰ ਹੋ ਸਕਦੀ ਹੈ ਪਰ ਆਸ ਪੂਰੀ ਹੁੰਦੀ ਹੈ, ਸੋ ਹੋ ਗਈ ਬੇਟਾ ਅਤੇ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਦੁੱਖਾਂ ਭਰੀ ਕਹਾਣੀ ਹੈ ਭੈਣ ਮੇਰੀ ਦੀ ਵਾਹਿਗੁਰੂ ਜੀ 🙏 ਭੈਣ ਮੇਰੀ ਦੀਆਂ ਝੋਲੀ ਖੁਸ਼ੀਆਂ ਨਾਲ ਭਰਕੇ ਰੱਖਣਾ ਸਤਿਨਾਮ🙏 ਵਾਹਿਗੁਰੂ ਜੀ
@rashpalkaur2863
@rashpalkaur2863 Жыл бұрын
Didi rona aya gya tuhade story sun ke wahguru thanu hor himet bakshan. Bachya de lami omer hoye. 🙏
@manmindersidhu7936
@manmindersidhu7936 Жыл бұрын
Her confident level is very high, and well spoken
@JasvirKaur-lc5mr
@JasvirKaur-lc5mr Жыл бұрын
ਰਮਨ ਦੀਪ ਜੀ ਸਲਾਮ ਤੁਹਾਡੀ ਮਿਹਨਤ ਨੂੰ ਸਮਾਜ ਤਾਂ ਨਾ ਭੁੱਖੇ ਨੂੰ ਰੋਟੀ ਦਿੰਦਾ ਨਾ ਰੱਜੇ ਨੂੰ ਖਾਣ ਦਿੰਦਾ
@ramanmond9008
@ramanmond9008 Жыл бұрын
Tuhadi soch nu salaam bhen ji , tusi es tarah ji strong rehna.
@ramanmond9008
@ramanmond9008 Жыл бұрын
Bhen ji tusi bahut strong ho, waheguru bless you and you your children 🙏
@harjinderkaur99
@harjinderkaur99 Жыл бұрын
So brave Ramandeep ji. God bless you & your family & your children.
@karamjitkaur2459
@karamjitkaur2459 Жыл бұрын
ਵਾਹਿਗੁਰੂ ਨੇ ਜਿਸ ਵਿਅਕਤੀ ਤੋ ਵੱਡੀ ਸੇਵਾ ਲੈਣੀ ਹੁੰਦੀ ਹੈ .. ਉਸ ਤੇ ਜ਼ਿੰਦਗੀ ਵਿਚ ਵੱਧ ਦੁੱਖ ਆਉਂਦੇ ਹਨ। ਕਿਉਂਕਿ ਪਰਮਾਤਮਾ ਹਰ ਪੱਖ ਤੋਂ ਉਸਦੀਆਂ ਕਮੀਆਂ ਦੂਰ ਕਰਦਾ ਹੈ ਤੇ ਦੂਜਿਆਂ ਦੇ ਦੁੱਖ ਨੂੰ ਮਹਿਸੂਸ ਕਰਨਾ ਸਿਖਾਉਂਦਾ ਹੈ.. ਪਰਮਾਤਮਾ ਪਰਖ ਵੀ ਕਰਦਾ ਹੈ… ਵਿਅਕਤੀ ਦੀ ਇਗੋ ਵੀ ਦੂਰ ਕਰਦਾ ਹੈ… ਉਸਦੇ ਆਪਣੇ ਹੀ ਤਰੀਕੇ ਹੁੰਦੇ ਨੇ… ਪਰ ਫਿਰ ਵੀ ਵਾਹਿਗੁਰੂ ਆਪੇ ਹੌਸਲਾ ਦਿੰਦਾ ਹੈ.. ਆਪੇ ਬਾਂਹ ਫੜਦਾ ਹੈ… ਕੁਝ ਆਪਣੇ ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਵੀ ਹੋ ਰਿਹਾ ਹੁੰਦਾ ਹੈ.. ਪੇਕੇ ਤੇ ਸਹੁਰਿਆਂ ਦੋਵਾਂ ਪਾਸਿਆਂ ਤੋਂ ਮਦਦ ਨਹੀ ਮਿਲਦੀ। ਪਰ ਚੜਦੀਕਲਾ ਵਿੱਚ ਰਹਿ ਕੇ ਤੇ ਰੱਬ ਤੇ ਯਕੀਨ ਰੱਖਣ ਨਾਲ ਸਭ ਕੁਝ ਸਹੀ ਹੋ ਜਾਂਦਾ ਹੈ। 🙏🙏🙏। pure soul ਨਾਲ ਅਜਿਹੇ ਹਾਦਸੇ ਵੱਧ ਵਾਪਰਦੇ ਹਨ।
@navjotsinghjosan7892
@navjotsinghjosan7892 Жыл бұрын
Hji bulkul ryt g sachi gal g tudi bhut vadia comment g tuda
@GurnamSingh-wk5fe
@GurnamSingh-wk5fe Жыл бұрын
ਇਹ ਜਿੰਦਗੀ ਵਾਂਗ ਸਰਾ ਦੇ ਜਾਪੇ ।।ਕੋਈ ਤੁਰ ਜਾਂਦਾ ਕੋਈ ਆ ਜਾਂਦਾ।। ਕੋਈ ਫੁੱਲਾਂ ਨਾਲ ਵੀ ਖੇਡਦਾ ਨਹੀਂ।।ਕੋਈ ਕੰਡਿਆ ਨਾਲ ਨਿਭਾ ਜਾਂਦਾ।। ਭੈਣ ਮੇਰੀ ਏ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ।from Adam pur doaba Jalandhar
@JaswantSingh-gw7vq
@JaswantSingh-gw7vq Жыл бұрын
ਭੈਣ ਰਮਨਦੀਪ ਕੌਰ ❤ ਤੁਸੀਂ ਬਹੁਤ ਹੀ ਮਹਾਨ ਓ 😇🙏 ਤੁਹਾਡੀ ਦਰਦ ਭਰੀ ਕਹਾਣੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੋਇਆ ਚਲੋ ਰੱਬ ਖੈਰ ਕਰੇ ਹੁਣ ਤੁਹਾਨੂੰ ਕੋਈ ਦੁੱਖ ਨਾ ਦੇਖਣਾ ਪਵੇ ❤❤
@rupinderkaurdhaliwal5980
@rupinderkaurdhaliwal5980 Жыл бұрын
ਭੈਣੇ ਤੇਰਾ ਦੁੱਖ ਸੁਣ ਕੇ ਮੈਂ ਬਹੁਤ ਰੋਈ ਜਿਵੇ ਮੇਰੇ ਵੀ ਕਾਲਜੇ ਚੌ ਕੋਈ ਰੁੱਗ ਭਰਕੇ ਲੈ ਗਿਆ ਸਲਾਮ ਭੈਣੇ ਤੈਨੂੰ ਤੇ ਤੇਰੀ ਸੋਚ ਨੂੰ ਮੈਂ ਹਮੇਛਾ ਰੂਪ ਰੁਲਦਾ ਵੇਖਿਆ ਜਿੰਨਾ ਨੇ ਐਨੇ ਦੁੱਖ ਦਿੱਤੇ ਰੱਬਾ ਉਹਨਾ ਦਾ ਹਿਸਾਬ ਕਿਤਾਬ ਆਪਣੀ ਕਹਿਚਰੀ ਵਿਚ ਜ਼ਰੂਰ ਲਵੀਂ ਇੱਥੇ ਤਾਂ ਮਿਲਦਾ ਨਹੀ
@kulwantheer315
@kulwantheer315 Жыл бұрын
Be strong you are a great soul.
@karamjitkaur2459
@karamjitkaur2459 Жыл бұрын
ਤੁਸੀ ਬਹੁਤ ਸੈਸੇਟਿਵ ਹੋ ਪਰ ਤੁਸੀ ਗੱਲਾਂ ਵਿਚ ਪੁੱਤਾਂ ਨੂੰ ਧੀਆਂ ਨਾਲੋ ਵੱਧ ਤਰਜੀਹ ਦਿੰਦੇ ਹੋ। ਜਦੋ ਕਿ ਪਰਮਾਤਮਾ ਨੇ ਦੋਵਾਂ ਨੂੰ ਬਰਾਬਰ ਬਣਾਇਆ ਹੈ। ਜਿਵੇ ਤੁਸੀ ਕਿਹਾ ਹੈ ਪੁੱਤ ਤਾਂ ਪੁੱਤ ਹੁੰਦੇ ਨੇ … ਧੀਆਂ ਦੀ ਕੌਣ ਸੁਣਦਾ… ਧੀਆਂ ਦਾ ਕੀ ਆ … ਹਰੇਕ ਨੂੰ ਆਪਣੀ ਬੋਲਚਾਲ ਵਿੱਚ ਚੜਦੀਕਲਾ ਵਾਲੇ ਲਫ਼ਜ਼ ਹੀ ਵਰਤਣੇ ਚਾਹੀਦੇ ਹਨ… ਜਿਵੇ ਬੋਲਾਂਗੇ .. ਉਵੇ ਹੀ ਜ਼ਿੰਦਗੀ ਵਿਚ ਵਾਪਰਨ ਲੱਗ ਜਾਂਦਾ ਹੈ। ਮੈਂ ਵੀ ਇਹ ਕਿਤੋ ਸੁਣਿਆ ਹੋਇਆ। 🙏🙏 ਵੈਸੇ ਤੁਹਾਡੇ ਵਿੱਚ ਬਹੁਤ ਹੋਸਲਾ ਹੈ।
@Nav_sandhu_744
@Nav_sandhu_744 Жыл бұрын
Didi ji rona aa giya badi dukhi aa meri bhen love you bhene waheguru ji mehar karan ge
@harjitlitt1375
@harjitlitt1375 Жыл бұрын
Very motivational and emotional and sad story of this brave lady. God bless her
@prabjit7425
@prabjit7425 Жыл бұрын
ਬੀਬਾ ਜੀ ਬਹੁਤ ਚੰਗੀ ਗੱਲ ਲੱਗੀ ਕਿ ਤੁਸੀਂ ਹਰ ਦੁੱਖ ਵੇਲੇ ਗੁਰੂ ਘਰ ਜਾਂਦੇ । ਬੀਬਾ ਜੀ ਤੁਸੀਂ ਇੱਕ ਬਾਂਹ ਵਿੱਚ ਕੜਾ ਪਾਇਆ ਹੋਇਆ ਅਤੇ ਇਸ ਦੇ ਉਲਟ ਦੂਜੇ ਹੱਥ ਦੀਆਂ ਉਂਗਲਾਂ ਵਿੱਚ ਰੰਗ ਬੇਰੰਗ ਨਗ ਵੀ ਪਾਏ ਹੋਏ ਹਨ । ਇਹ ਰੰਗ ਬਰੰਗੇ ਨਗ ਜ਼ਿੰਦਗੀ ਨਹੀਂ ਬਦਲ ਸਕਦੇ , ਜ਼ਿੰਦਗੀ ਤਾਂ ਮਿਹਨਤ ਅਤੇ ਹੌਸਲੇ ਨਾਲ ਬਦਲੀ ਜਾ ਸਕਦੀ ਹੈ ।
@jasvirmattu7340
@jasvirmattu7340 Жыл бұрын
Waheguru. Mehar. Kri. Bhain. Te
@manmindersidhu7936
@manmindersidhu7936 Жыл бұрын
She is a good speaker. Well spoken
@jaswinderkaur146
@jaswinderkaur146 Жыл бұрын
ਵਾਹਿਗੁਰੂ ਜੀ ਮਿਹਰ ਕਰਨ ਭੈਣੇ ਤੇਰੇ ਤੇ
@SatjeetSharma
@SatjeetSharma Жыл бұрын
ਭੈਣ ਮੇਰੀਏ ਧੰਨ ਤੇਰੇ‌ ਹੋਂਸਲੇ ਨੂੰ ਦਿਲੋਂ ਸਲਾਮ
@kulwantsingh-ix9zv
@kulwantsingh-ix9zv Жыл бұрын
Waheguru tuhanu har Khushi deve
@sarabjitkaur8997
@sarabjitkaur8997 Жыл бұрын
ਮਨ ਬਹੁਤ ਭਰ ਗਿਆ 😭
@sukhjinderkaur1417
@sukhjinderkaur1417 Жыл бұрын
ਸਿੱਧੂ ਪੁਤਰ ਵੀ ਇਸ ਤਰਾ ਵਾਪਸ ਆ ਜਾਵੇ ਉਸਦੀ ਮਾ ਨੂੰਹ ਵੀ ਪੁਤਰ ਮਿਲ ਜਾਵੇ ਪ੍ਰਮਾਤਮਾ ਮਿਹਰ ਕਰੀ
@sukhminderkaur8675
@sukhminderkaur8675 9 ай бұрын
ਸ਼ਾਬਾਸ਼ ਭੈਣ ਪ੍ਰਮਾਤਮਾ ਚੜਦੀ ਕਲਾ ਬਖਸ਼ਿਸ਼ ਕਰਨ
@jaswindertiwana2973
@jaswindertiwana2973 Жыл бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਭੈਣ ਤੇ
@nehatakhi5465
@nehatakhi5465 Жыл бұрын
Waheguru mehar krn meri bhan bahut himmat wali aa Malik chardikala ch rakhan..
@gurdeeppawar1321
@gurdeeppawar1321 Жыл бұрын
Waheguru ji very nice g MAER putt ji 🥲🥲🥲🥲🙏🙏
@Balbirsinghusa
@Balbirsinghusa Жыл бұрын
ਦੇਹੀ ਗੁਪਤ ਬਿਦੇਹੀ ਦੀਸੈ।।ਭੈਣਾ ਅੰਦਰਲੀ ਦੇਹੀ ਨਹੀਂ ਮਰਦੀ ।ਇਹ ਓਹੀ ਦੇਹ ਆ ਪਹਿਲੇ ਵਾਲੀ।ਨਾਮ ਜਪਿਆ ਕਰੋ ਦੋ ਘੰਟੇ ਰੋਜ ਗੁਰਬਾਣੀ ਪੜਨ ਤੋਂ ਵਾਹਿਗੁਰੂ ਭਲਾ ਕਰੇ
@bhupinderbhinda3806
@bhupinderbhinda3806 Жыл бұрын
bhhut dard bhari khani aa Didi,rab saree dukh katt deve waheguruji,mere ta rona 😭😭aa gaya
@AnjuBhla
@AnjuBhla Жыл бұрын
😢😢😢😢😢😢😢😢😢😢😢😢😢😢😢😢😢😢😢😢😢😢ਹਾਏ ਭੈਣ ਮੇਰੀੲਏ ਮੇਰੀ ਰੂਹ ਹਿਲ ਗੲਈ ਹਾਏ ਰਬਾ ਕਿਸੇ ਵੀ ਮਾਂ ਦੇ ਬੱਚੇ ਨੂੰ ਕਚ ਨਾ ਹੋਵੋ
@navjotsinghjosan7892
@navjotsinghjosan7892 Жыл бұрын
Hji bulkul ryt g sachi gal g tudi
@harjitlitt1375
@harjitlitt1375 Жыл бұрын
God bless this great brave lady
@sarbjitkaur4559
@sarbjitkaur4559 Жыл бұрын
Waheguru ji 🙏Chardikla Rakhe is Beti Te and bachean Te ❤
@harjitlitt1375
@harjitlitt1375 Жыл бұрын
She is very brave and bold lady. Always fighting against drugs
@Amandeepkaur-s5s
@Amandeepkaur-s5s Жыл бұрын
Waheguru ji koi ki kise Taran dukhi na hove😢
@ramkimar9944
@ramkimar9944 Жыл бұрын
Vahegurumeharkari Ji
@kuka6853
@kuka6853 Жыл бұрын
ਇਹ ਗੱਲਾਂ ਸੱਚ ਆ ਮੇਰੇ ਨਾਲ਼ ਵੀ ਏਦਾ ਹੋਇਆ ਸੀ। ਮੇਰਾ ਭਰਾ ਐਕਸੀਡੈਟ ਨਾਲ਼ ਮਰਕੇ ਮੇਰੇ ਘਰੇ ਜਨਮਿਆ ਸੀ। ਪਤਾ ਨੀ ਕਿਸੇ ਕਿਸੇ ਦੀ ਕਿਸਮਤ ਏਦਾਂ ਕਿਉ ਆ
@navjotsinghjosan7892
@navjotsinghjosan7892 Жыл бұрын
Sab raab da range a g
@timmabhaika2736
@timmabhaika2736 Жыл бұрын
ਰਮਨ ਦੀਪ ਦੀ ਜ਼ਿੰਦਗੀ ਅਤੇ ਮੇਰੀ ਜ਼ਿੰਦਗੀ ਵਿੱਚ ਕੋਈ ਫਰਕ ਨਹੀ ਮੈਂ ਆਦਮੀ ਹੋਣ ਕਰਕੇ ਟਾਈਮ ਬਿਤਾ ਰਿਹਾ ਹਾਂ ਰਮਨ ਦੀਪ ਜੋ ਪਹਿਲਾਂ ਦੁੱਖ ਝੱਲੇ ਹੋਏ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਤੋਂ ਅੱਗੇ ਜ਼ਿੰਦਗੀ ਬਹੁਤ ਵਧੀਆ ਬਤੀਤ ਹੋਵੇ ਅਤੇ ਰਮਨਦੀਪ ਅਤੇ ਬੇਟੀ ਬੇਟਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਬੇਟੀ ਬੇਟਾ ਰਮਨਦੀਪ ਦੇ ਆਗਿਆਕਾਰੀ ਬਣਨ
@preetkaurtailor1313
@preetkaurtailor1313 Жыл бұрын
Punjab di ਸ਼ੇਰਨੀ 😊
@ਗ਼ਦਰਪਾਰਟੀ
@ਗ਼ਦਰਪਾਰਟੀ Жыл бұрын
ਦੀ ਦੀ ਮੈਨੂੰ ਬਹੁਤ ਪਸੰਦ ਤੁਸੀ ਮੈ ਸੋਨੂੰ ਬਹੁਤ ਲਾਈਕ ਕਰਦੀ ਕਿਉ ਕਿ ਸੋਨੂੰ ਦੇਖ ਹਿਮਤ ਮਿਲਦੀ ਅ
@dildiyasadran2582
@dildiyasadran2582 Жыл бұрын
ਵਾਹਿਗੁਰੂ ਜੀ ❤ਵੱਡਾ ਕਰੇਂ ਭੈਣ ਜੀ ਦਾ
@Insane_sidhu_gamer
@Insane_sidhu_gamer Жыл бұрын
Parmatma tenu agge Vali jingi ch bahut khus rakhn sistet ji,tusi pehli jindgi ch bahut dukh dekhe
@kuljinderdhaliwal3241
@kuljinderdhaliwal3241 Жыл бұрын
ਇੱਹ ਦੱਸਣਾ ਭੈਣ ਉੱਸ ਪਰਿਵਾਰ ਦਾ ਕੀ ਹਾਲ ਹੈ ਕਿਉਕਿ ਇੱਸ ਤਰਾ ਦਾ ਪਰਿਵਾਰ ਕਦੇ ਸੁੱਖੀ ਨਹੀ ਵੱਸਦਾ ਹੁੰਦਾ ਹੁਣ ਧੀਆ ਨੂੰ ਵੀ ਬੇਨਤੀ ਹੈ ਕਦੇ ਇੱਸ ਭੈਣ ਵਾਗ ਤਸੱਦਦ ਨਾ ਸਹਿਣਾ।
@harjitlitt1375
@harjitlitt1375 Жыл бұрын
Great motivational story
@sandeepkumar-b8m3v
@sandeepkumar-b8m3v Жыл бұрын
bain teri m pehla videos v dekhi c us time bhain ne apne ghar wale nu bahut smajaya par ohh smjya nii tuc guru ghar de srover ch maran tak gaye apne aap nu tuc bahut struggle kita life ch sanu tuc bahut motivate kita hun tuc ghabrao naa rab tuhanu hamesa khush rakhe 🙏🙏🙏🙏🙏🙏
@sukhbrar3727
@sukhbrar3727 Жыл бұрын
Pehla kehri c dseo pls
@surinderchopra5565
@surinderchopra5565 10 ай бұрын
Kudrat hamesha es parivar tey mehar rakhey
@kaurasingh7750
@kaurasingh7750 Жыл бұрын
ਬਹੁਤ ਬਹੁਤ ਦੁਖਦਾਈ ਕਹਾਣੀ l
@lovejotsingh1149
@lovejotsingh1149 Жыл бұрын
Waheguru ji 🙏 mehar krni es parivar
@JaspreetKaur-c4d4s
@JaspreetKaur-c4d4s 4 ай бұрын
Waheguru tuhanu tandrusti bakse bhene
@inayatsingh873
@inayatsingh873 Жыл бұрын
Strong woman ❤ god bless her
@VickyMelton
@VickyMelton 9 ай бұрын
Inayat Singh Ji aap Ji da Naam boht sohna, but veer Ji meaning Ki aa Inayat da ?
@Mr.NbaEdits1304
@Mr.NbaEdits1304 Жыл бұрын
ਯੁਗ ਯੁਗ ਜੀ ਭੈਣੇ
@JatinderKaur-qm9lt
@JatinderKaur-qm9lt Жыл бұрын
Waheguru ji mehar kro asi bhani te
@arshkaur3489
@arshkaur3489 Жыл бұрын
Waheguru ji Maher kreo sab ty🙏🙏 Waheguru bless you and your family 😇🙂😊
@navjotsinghjosan7892
@navjotsinghjosan7892 Жыл бұрын
Satnam waheguru ji kirpa karo sab ta g
@jaswindermarwaha7555
@jaswindermarwaha7555 Жыл бұрын
Very good Raman bhenji tude wargyian betia har ghar janam hove punjab sudershan jave
@simarjitkaur3923
@simarjitkaur3923 Жыл бұрын
Ramandeep sis God bless you. Asi tuhde nal ha😊❤
@MRMKhalsa
@MRMKhalsa Жыл бұрын
😢 ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ੇ ਅਤੇ ਗੁਰਸਿੱਖੀ ਜੀਵਨ ਦੇ 🙏
@narinderjitsingh3425
@narinderjitsingh3425 Жыл бұрын
Waheguru. Waheguru. Ji
@NarinderKaur-lo5vv
@NarinderKaur-lo5vv Жыл бұрын
Mai bhut sunya c tuhanu par aap da dard az feel hoya... Waheguru g tuhanu bhut sara bal bhksn... 🙏🙏
@KalgaSingh-g5p
@KalgaSingh-g5p 4 ай бұрын
Dhan a tu bhana
@inderjeetsingh-cn6gp
@inderjeetsingh-cn6gp Жыл бұрын
Very emotional story aa Ji bahut dukh hoea and hanju v bhut aae❤
@Bk-ut8ji
@Bk-ut8ji Жыл бұрын
ਵਾਹਿਗੁਰੂ ਜੀ ਤੁਹਾਨੂੰ ਬਹੁਤ ਹੋਸਲਾ ਦੇਣ ਜੀ
@GurjeetKaur-b7g
@GurjeetKaur-b7g Жыл бұрын
Sidhu puttbe as tira he bapes aa java waheguru ji jstira bhan nu putt bapes malea sister ji putt the waheguru ji.lambi omer kara
@roshanpreetsingh1162
@roshanpreetsingh1162 Жыл бұрын
Parmatma G Ais Bahan Ais Bacha Ta Purri Zindagi Mehar Kario Waheguru G Waheguru G Waheguru G
@HarpreetSingh-dw7er
@HarpreetSingh-dw7er Жыл бұрын
Waheguru ji 🙏🙏 bhut strong a bhene tu
@narinderkaur7175
@narinderkaur7175 Жыл бұрын
Waheguru ji sarbat da bhala krna ji 🙏🙏🙏🙏🙏
@babbusuyach8353
@babbusuyach8353 Жыл бұрын
Ma sister de gal suna ka bhut 😢😢😢😢 wheagure ji sister nu khush rake wheagure ji wheagure ji wheagure ji wheagure ji wheagure ji wheagure ji wheagure ji
@rachhpalsingh1595
@rachhpalsingh1595 Жыл бұрын
Di main bhot video dekhdi tohadi,pr aj PTA lgga kine dukh dekhe tusi, waheguru ji tohade bachea di lambi umar kte
@darshansingh306
@darshansingh306 Жыл бұрын
Wahegùru ji
@amandhaula5426
@amandhaula5426 Жыл бұрын
Waheguru ji 👍👍🙏🙏😭😭😭😭😭😭😭😭
@gaganbrar8675
@gaganbrar8675 Жыл бұрын
Waheguru ji 🙏🏻
@RobinChawla-nt7nh
@RobinChawla-nt7nh Жыл бұрын
Ji jis tra tusi sari story dasi a us acouding tuhada pehla valy bachy ny hi tuhadi kukh cho dubara janam lea ji waheguru ji tuhady bete ty meher bharea hatth rakhn jwaniia maney khush raho sdaa
@deepsingh-fn2yb
@deepsingh-fn2yb Жыл бұрын
Bhut dardnak kahani aa sis di😢😢
@harindersingh2687
@harindersingh2687 Жыл бұрын
Waheguru ji 🙏🏾🙏🏾🙏🏾🙏🏾🙏🏾
@paramjeetkaur4230
@paramjeetkaur4230 Жыл бұрын
ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਖਣ ਜੀ ਮੈਂ ਤੁਹਾਡੀ ਜਿਹੜੀ ਵੀ‌ਡੀਓ ਆਵੇ ਜ਼ਰੂਰ ਦੇਖਦੀ ਹਾਂ ਜੀ
@navjotsinghjosan7892
@navjotsinghjosan7892 Жыл бұрын
Hji bulkul ryt g sachi gal g
@SukhdevSingh-i6r
@SukhdevSingh-i6r 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@pargatsingh5928
@pargatsingh5928 Жыл бұрын
ਬੇਟੀ ਮੈ ਤੇਰੀ ਆ ਵੀਡੀਓ ਬਹੁਤ ਦੇ ਤੋ ਵੇਖਿਆ ਕਰਦੀ ਐ ❤❤
@kawalgill2649
@kawalgill2649 24 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏😭😭😭😭
@MandeepKaur-eu2up
@MandeepKaur-eu2up Жыл бұрын
God bless you di
@parminderkaur419
@parminderkaur419 Жыл бұрын
Waheguru ji mehar kare🙏🙏🙏🙏🙏🙏
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 608 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН
Single Mother Sucess Story|Kanchan Dhawan Interview|@IndianyouTuberKanchandhawan |@kaintpunjabi
1:26:46
Kaint Punjabi (ਘੈਂਟ ਪੰਜਾਬੀ)
Рет қаралды 100 М.
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 832 М.
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 379 М.
One Husband Two Wives|Two Wife Live Like Sisters|Mani Parvez|@kaintpunjabi
1:38:52
Kaint Punjabi (ਘੈਂਟ ਪੰਜਾਬੀ)
Рет қаралды 638 М.