ਸਿਆਸਤ ਸੁਨੇਹਿਆਂ 'ਚ ! ਖੋਲਤੇ ਪੱਤੇ ਸੁਖਬੀਰ ਬਾਦਲ ਨੇ… Punjab Television

  Рет қаралды 32,865

Punjab Television

Punjab Television

Күн бұрын

Пікірлер: 151
@MewaSingh-q3f
@MewaSingh-q3f 2 ай бұрын
ਸਰਦਾਰ ਸਾਹਿਬ ਜਦੋਂ ਨੈਸਨਲ ਸੱਤਾ ਚ ਪ੍ਰਕਾਸ਼ ਚੰਦ ਬਾਦਲ ਪਰਿਵਾਰ ਚ ਮਨਿਸਟਰੀ ਲੈਣ ਖਾਤਰ ਪੰਜਾਬ ਦੇ ਮਸਲੇ ਹੱਲ ਨਹੀ ਕਰਵਾਏ ਅੱਜ ਤੁਸੀਂ ਬਹੁਤ ਹੇਜ ਦਿਖਾਉਂਦੇ ਓ ਕਿ ਸਾਡੇ ਸਿੱਖ ਕੈਦੀ ਛੱਡੇ ਉਸ ਟਾਈਮ ਤੱਕ ਮਨਿਸਟਰੀਆ ਮਾਨਣ ਤੱਕ ਰਹੇ
@gursimratkaurcheema6000
@gursimratkaurcheema6000 2 ай бұрын
ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਵਿੱਚ ਨਰਸਾਂ ਨੂੰ ਡਲਿਵਰੀ ਕਰਨ ਤੋ ਰੋਕਿਆ ਜਦਕਿ ਯੂਨੀਵਰਸਿਟੀ ਆਗਿਆ ਦੇਂਦੀ ਸਾਰੇ ਪੰਜਾਬ ਦੇ ਕਾਰੋਬਾਰ ਸਾਲਾ ਭਨੂਜਾ ਨੇ ਸਾਂਭ ਲੲਏ ਗਰੀਬਾਂ ਨੂੰ ਕੋਈ ਰੋਜ਼ਗਾਰ ਨਹੀਂ ਟਰਾਈਡੈਂਟ ਗਰੁੱਪ ਕੰਪਨੀ ਦੇ ਪਿਛੇ ਕਿਸਾਨਾਂ ਨੂੰ ਡਾਂਗਾਂ ਮਾਰੀਆਂ ਕਿਸਾਨੀ ਕਰਜਾ ਮਾਫੀ ਨਹੀਂ ਕੀਤਾ ਮੈ ਇਸ ਬਾਰੇ ਪੱਤਰ ਅਕਾਲੀ ਦਲ ਦੇ ਪ੍ਰਧਾਨ ਨੂੰ ਲਿਖ ਕੇ ਭੇਜੇ ਦਫਤਰ ਵਿੱਚ ਰਿਕਾਰਡ ਫੋਲ ਲੈਣ ਮੈ ਕਿਹਾ ਸੀ ਲੋਕ ਤੁਹਾਨੂੰ ਵੋਟਾਂ ਕਿਉ ਪ
@gursimratkaurcheema6000
@gursimratkaurcheema6000 2 ай бұрын
ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@iqbalsingh5034
@iqbalsingh5034 2 ай бұрын
ਸ ਜਗਤਾਰ ਸਿੰਘ ਜੀ ਅਜ ਦੇ ਭਾਸਨ ਨੇ ਜੋ ਦੂਸਰੀਆਂ ਪਾਰਟੀਆਂ ( ਰਾਹੁਲ, ਕੇਜਰੀਵਾਲ, ਅਖਿਲੇਸ, ਮਮਤਾ ਆਦਿ ) ਕਹ ਰਹੀਆਂ ਹਨ ਕਿ ਸੰਵਿਧਾਨ ਬਦਲਣ ਦੀ ਚਾਲ ਕਰ ਰਹੀ ਬੀਜੇਪੀ, ਇਹ ਭਾਸ਼ਨ ਉਸਦੀ ਸੁਰੂਆਤ ਲਗਦੀ ਹੈ।
@MewaSingh-q3f
@MewaSingh-q3f 2 ай бұрын
ਬਾਦਲ ਪਰਿਵਾਰ ਨੂੰ ਚੌਧਰ ਤੇ ਪੈਸਾ ਚਾਹੀਦਾ ਸਿੱਖੀ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨੀ
@sukhdevthind221
@sukhdevthind221 2 ай бұрын
ਬਹੁਤ ਵਧੀਆ ਢੰਗ ਨਾਲ ਵਿਸਲੇਸ਼ਣ ਹੋ ਰਿਹਾ
@MewaSingh-q3f
@MewaSingh-q3f 2 ай бұрын
ਜੇ ਸਰਦਾਰ ਸਾਹਿਬ ਥਰੈਟ ਆ ਮੁੱਖ ਮੰਤਰੀ ਨੂੰ ਪੰਜਾਬ ਚ ਤਾਂ ਉਹ ਪੈਰਿਸ ਕਿਵੇਂ ਜਾ ਰਹੇ ਸੀ ਹਾਕੀ ਟੂਰਨਾਮੈਂਟ ਦੇਖਣ
@romysandhusandhu3359
@romysandhusandhu3359 2 ай бұрын
ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚ ਕੋਈ ਪਸੰਦ ਨਹੀਂ ਕਰਦਾ,, ਅਗਲੇ 10 ਸਾਲ ਤਾ ਸੁਖਬੀਰ ਭੁੱਲ ਜਾਵੇ,,,,
@daljitsingh-xb6bg
@daljitsingh-xb6bg 2 ай бұрын
1947 ਦੀ ਵੰਡ ਸਮੇਂ ਸ਼ਹੀਦ ਹੋਏ ਸਾਡੇ ਬਜ਼ੁਰਗਾਂ ਨੂੰ ਕੋਟਿ ਕੋਟਿ ਪ੍ਰਣਾਮ।
@RajeshKumar-ut2kc
@RajeshKumar-ut2kc 2 ай бұрын
⁰0⁰
@surjitsinghjummu9904
@surjitsinghjummu9904 2 ай бұрын
ਸਤਿਕਾਰਯੋਗ ਸ. ਰੰਧਾਵਾ ਸਾਹਿਬ ਜੀ , ਗੁਰ ਫ਼ਤਿਹ ਪ੍ਰਵਾਨ ਹੋਵੇ ! ਕੁੱਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅੱਗੇ ਪੇਸ਼ ਹੋ ਕੇ ਲਫ਼ਜ਼ੀ ਜਾਦੂਗ਼ਰੀ/ਹੇਰਾਫ਼ੇਰੀ ਕਰਕੇ ਆਪਣੇ ਗ਼ੁਨਾਹਾਂ ਦਾ ਇਕਬਾਲ ਕੀਤਾ ਗਿਆ ਹੈ , ਜਿਸ ਦੇ ਬਾਰੇ ਵਿਚ ਉਹਨਾਂ ਨੂੰ ਯਕੀਨ ਹੋਣਾ ਹੈ ਕਿ ਵੱਧ ਤੋਂ ਵੱਧ ਇਹ ਤਨਖ਼ਾਹ ਲਗਾਈ ਜਾਵੇਗੀ ਕਿ "ਐਨੇ ਦਿਨ ਜੂਠੇ ਭਾਂਡੇ ਮਾਂਜੋ" ਆਦਿ । ਜਿਸ ਸਜ਼ਾ ਨੂੰ ਇਹ ਕੁੱਝ ਵੀ ਨਹੀਂ ਸਮਝਦੇ ਹੋਣੈ । ਗੁਰਸਿੱਖੀ ਦੇ ਇਤਿਹਾਸ ਵਿਚ ਚਮਕਦੇ ਸੂਰਜ ਵਾਂਗ ਇਹ ਦਰਜ ਹੈ ਕਿ ਕੂਕਿਆਂ ਵੱਲੋਂ ਬੁੱਚੜਾਂ ਨੂੰ ਸੋਧਣ ਉਪ੍ਰੰਤ ਕਿਵੇਂ ਉਹਨਾਂ ਵੱਲੋਂ ਭੈਣੀ ਸਾਹਿਬ ਜਾ ਕੇ ਆਪਣੇ ਗੁਰੂ ਜੀ ਨੂੰ ਦੱਸਿਆ ਗਿਆ ਸੀ ਅਤੇ ਗੁਰੂ ਜੀ ਵੱਲੋਂ ਉਹਨਾਂ ਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਉਦੋਂ ਦੇ ਕਾਨੂੰਨ ਮੂਹਰੇ ਇਕਬਾਲ ਕਰਨ ਦਾ ਕਿਹਾ ਗਿਆ ਸੀ ਅਤੇ ਇਸ ਤੋਂ ਅੱਗੇ ਦਾ ਬਿਰਤਾਂਤ ਆਪਜੀ ਸਮੇਤ ਸਭ ਨੂੰ ਪਤਾ ਹੈ । ਕੀ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਆਪਣੇ ਵੱਲੋਂ ਕੀਤੇ ਗਏ ਗ਼ੁਨਾਹਾਂ ਜਿਨ੍ਹਾਂ ਵਿਚ ਬਹਿਬਲ ਕਲਾਂ ਗੋਲੀ ਕਾਂਡ , ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 328 ਬੀੜਾਂ ਦਾ ਚੋਰੀ ਹੋ ਜਾਣਾ....ਆਦਿ ਆਦਿ (ਲਿਸਟ ਬਹੁਤ ਲੰਮੀ ਹੈ) ਦਾ ਮਾਣਯੋਗ ਅਦਾਲਤ ਵਿਚ ਵੀ ਇਕਬਾਲ ਕਰਨਗੇ ? ਜੇ ਕਰ ਉਹ ਅਜਿਹਾ ਕਰਦੇ ਹਨ ਤਾਂ ਜਿਹਨਾਂ ਦੇ ਪੁੱਤ ਸ਼ਹੀਦ ਹੋਏ ਹਨ ਉਹਨਾਂ ਨੂੰ ਵੀ ਕੁੱਝ ਤਾਂ ਇਨਸਾਫ਼ ਮਿਲੇਗਾ । ਛੋਟਾ ਮੂੰਹ ਔਰ ਬੜੀ ਬਾਤ ਵਾਂਗ ਖ਼ਿਮਾ ਦਾ ਜਾਚਕ ਹੋ ਕੇ ਬੇਨਤੀ ਕਰਦਾ ਹਾਂ ਕਿ ਜੇ ਜੱਥੇਦਾਰ ਸਾਹਿਬ ਵੀ ਕੋਈ ਇਹੋ ਜਿਹਾ ਹੁਕਮ ਕਰ ਦਿੰਦੇ ਹਨ ਜੋ ਗੁਰਸਿੱਖੀ ਦੀਆਂ ਮਹਾਨ ਰਵਾਇਤਾਂ ਦੇ ਅਨੁਸਾਰ ਹੀ ਹੈ ਤਾਂ ਅੱਗੇ ਤੋਂ ਹਰ ਕੋਈ " ਜਾਣੇ ਅਨਜਾਣੇ ਵਿਚ ਕੀਤੀਆਂ ਗ਼ਲਤੀਆਂ " ਦੀ ਮੁਆਫ਼ੀ ਮੰਗਣ ਜਾਣ ਲੱਗੇ ਨੂੰ ਕਈ ਵਾਰ ਸੋਚਣਾ ਪਵੇਗਾ । ਕਿਸੇ ਵੀ ਗ਼ਲਤੀ ਜਾਂ ਅਤਿਕਥਨੀ ਲਈ ਖ਼ਿਮਾ ਦਾ ਜਾਚਕ ਹਾਂ ।
@krsingh2924
@krsingh2924 2 ай бұрын
ਹਮੀਰ ਸਿੰਘ ਨਾਂਅ ਦਾ ਇਹ ਸ਼ਾਤਰ ਏਜੰਡਾਬਾਜ ਗੱਲਾਂ ਨੂੰ ਕਿੰਝ ਮਰੋਡ਼ ਰਿਹਾ।ਸਭ ਲਈ ਇਕ ਕਾਨੂੰਨ ਵੱਖ ਪਛਾਣਾਂ ਨੂੰ ਕਿੰਝ ਮੇਟਦਾ ਹੈ।ਸਭ ਦੇਸ਼ਾਂ ਚ ਕਾਨੂੰਨ ਇਕੋ ਹੁੰਦਾ।
@meghsinghdhindsa3195
@meghsinghdhindsa3195 2 ай бұрын
ਸਤਿ ਸ੍ਰੀ ਅਕਾਲ ਜੀ ਤਿੰਨੋ ਸੂਝਵਾਨ ਸਰਦਾਰ ਸਾਬ ਜੀ ਆ ਨੂੰ ਜੀ 🙏🙏
@Kiranpal-Singh
@Kiranpal-Singh 2 ай бұрын
*ਕੀ ਸਿੱਖਾਂ ਨੂੰ ਗਾਂਧੀ-ਨਹਿਰੂ ਦੇ ਵਾਅਦਿਆਂ ਅਨੁਸਾਰ ਅਜਾਦੀ ਮਿਲੀ ਗਈ* ??? *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
@Nanakpanthi
@Nanakpanthi 2 ай бұрын
Kasoor Badla da hai.
@Kiranpal-Singh
@Kiranpal-Singh 2 ай бұрын
@@Nanakpanthi ਕੇਂਦਰ ਸਰਕਾਰਾਂ ਸਭ ਤੋਂ ਵੱਧ ਅਤੇ ਪੰਜਾਬ ਸਰਕਾਰਾਂ ਜੁੰਮੇਵਾਰ ਹਨ, ਬਾਦਲ ਤਾਂ ਨਿੱਜ ਪ੍ਰੱਸਤ-ਪਰਿਵਾਰ ਪ੍ਰੱਸਤ ਹਨ !
@Nanakpanthi
@Nanakpanthi 2 ай бұрын
@@Kiranpal-Singh kehre kehre haq ne te mere warge nimane je bande da kinna ku fayda hou. Oddan sunya Punjab Delhi tak si. Punjabi Subi ta Badla ne jor la ke banvai aa ke tarraki ho sake. Sareya ne tarraki kiti. Himachal ne kiti, Haryane ne kiti, Badal ne kiti.
@bhagwantsingh7172
@bhagwantsingh7172 2 ай бұрын
ਬਿਨਾਂ ਸ਼ਰਤ ਸਪੋਰਟ ਕਰਨ ਵਾਲੀ ਪਾਰਟੀ ਅੱਜ ਕਿਸ ਪੱਧਰ ਤੇ ਪਹੰਚ ਗਈ ਹੈ ਜੀ। ਇੰਨਾਂ ਨੂੰ ਤਾਂ ਕਿਸਾਨਾਂ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਦੇ ਅੰਦੋਲਨ ਨੇ ਇੰਨ੍ਹਾਂ ਦਾ ਖਹਿੜਾ ਭਾਜਪਾ ਤੋਂ ਛੁਡਵਾ ਤਾਂ।
@harpreetsinghthind2816
@harpreetsinghthind2816 2 ай бұрын
🙏🙏🙏🌹ਵਾਹਿਗੁਰੂ
@kulwantsinghjohal4849
@kulwantsinghjohal4849 2 ай бұрын
ਭਗਵੰਤ ਮਾਨ ਦੀ ਅਜੇ ਤੱਕ ਕੇਈ ਵੀ ਗੱਲ ਮੁੱਖ ਮੰਤਰੀ ਦੇ ਲੈਵਲ ਦੀ ਹੈਣੀ। ਜਦ ਦਾ ਇਹ ਬਣਿਆ
@SurinderSingh-gf2hv
@SurinderSingh-gf2hv 2 ай бұрын
Sikh leaders are contacting with congress leaders
@PargetSingh-mf4or
@PargetSingh-mf4or 2 ай бұрын
ਸਕਿਉਰਟੀ ਜਰੂਰੀ ਹੈ ਅਲੋਚਨਾ ਨਹੀ
@rachhpalmatharoo8998
@rachhpalmatharoo8998 2 ай бұрын
ਰੰਧਾਵਾ ਜੀ ਮਹਾਨ ਕੋਸ਼ ਅਨੁਸਾਰ ਆਦੇਸ਼ ਹੁਕਮ , ਸੰਦੇਸ਼ ਸੁਨੇਹਾ ਜੀ ॥
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@amrikathwal2119
@amrikathwal2119 2 ай бұрын
ਜਦੋ ਰੋਡ ਸ਼ੋ ਕਰਦਾ ਰੈਲੀਆਂ ਕਰਦਾ ਵੋਟਾ ਚ ਗਲੀ ਗਲੀ ਫਿਰਦਾ ਉਦੋਂ ਤਾਂ ਜੂਝ ਨਹੀ ਹੁੰਦਾ ਸਿਰਫ ਡਰਾਮੇ ਕਰਦਾ ਡਰਾਮੇ ਬਾਜ਼ ਤਾਂ ਹੈ ਹੀ ਇਹ
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji
@bindigill6921
@bindigill6921 2 ай бұрын
1947 ਵਿੱਚ ਸ਼ਹੀਦ ਸਮੂਹ ਪੰਜਾਬੀਆਂ ਨੂ ਕੋਟ ਕੋਟ ਪਣਾਮ
@sukhwinderbling1330
@sukhwinderbling1330 2 ай бұрын
ਚੂਹੇ ਨੂੰ ਮਿਲਗੀ ਹਲਦੀ ਦੀ ਗੰਢੀ ਕਹਿੰਦੇ ਪੰਸਾਰੀ ਬਣ ਬੈਠਾ
@gurdialsingh745
@gurdialsingh745 2 ай бұрын
V Good
@balwantsinghdhadda2644
@balwantsinghdhadda2644 2 ай бұрын
Very nice discussion Randhawa Ji
@dilbagpannu7799
@dilbagpannu7799 2 ай бұрын
👏👏
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@kulwantsinghjohal4849
@kulwantsinghjohal4849 2 ай бұрын
ਪਿੰਡ ਦੀ ਪੰਚਾਇਤ ਦੀਆਂ ਇਲੈਕਸ਼ਣਾ ਕਦੇ ਵੀ ਪਾਰਟੀ ਨੀਸ਼ਾਨ ਤੇ ਨਹੀਂ ਲੜੀਆਂ ਗਈਆਂ । ਪਰ ਬਲਾਕ ਸੰਮਤੀ ਅਤੇ ਜਿਲਾ ਪੑੀਸ਼ਦ ਦੀਆਂ ਵੋਟਾਂ ਪਾਰਟੀ ਨਿਸ਼ਾਨ ਤੇ ਤੇ ਲੜੀਆਂ ਜਾਂਦੀਆਂ ਸਨ ।
@BittuSingh-fk2je
@BittuSingh-fk2je 2 ай бұрын
Right information
@BittuSingh-fk2je
@BittuSingh-fk2je 2 ай бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@angrejsingh-zk5lj
@angrejsingh-zk5lj 2 ай бұрын
🙏🙏👍
@krsingh2924
@krsingh2924 2 ай бұрын
ਇਸ ਏਜੰਡਾਬਾਜ ਚੈਨਲ ਨੂੰ ਮੈਂ ਚੋਣਾ ਦੌਰਾਨ ਸੁਣਨਾ ਸ਼ੁਰੂ ਕੀਤਾ ਪਰ ਹੁਣ ਇਹ ਬਕਵਾਸ ਮੈਂ ਦੋ ਤਿੰਨ ਮਿੰਟ ਤੋਂ ਵੱਧ ਨੀ ਸੁਣ ਸਕਦਾ।
@BittuSingh-fk2je
@BittuSingh-fk2je 2 ай бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@manjitsinghmatharu
@manjitsinghmatharu 2 ай бұрын
🙏🙏🙏
@krsingh2924
@krsingh2924 2 ай бұрын
ਇਸ ਵਿਚ ਬਹੁਗਿਣਤੀ ਨੂੰ ਵਿਸ਼ੇਸ਼ ਦਰਜਾ ਕਿਥੇ ਹੈ।ਜਿਨ੍ਹਾਂ ਨੂੰ ਸ਼ਰੀਅਤ ਚਾਹੀਦੀ ਹੈ ਉਨ੍ਹਾਂ ਨੂੰ ਪੂਰੀ ਸ਼ਰੀਅਤ ਦੇ ਦੇਓ।ਚੋਰੀ ਲਈ ਹੱਥ ਕੱਟੇ ਜਾਣ।
@BittuSingh-fk2je
@BittuSingh-fk2je 2 ай бұрын
Very good discussion
@gursimratkaurcheema6000
@gursimratkaurcheema6000 2 ай бұрын
ਬਹੁਮਤ ਲੲਏ ਗਾ ਮੋਦੀ ਤਾਹੀ ਸੰਵਿਧਾਨ ਬਦਲੇ ਗਾ
@RanjitSingh-lt4xo
@RanjitSingh-lt4xo 2 ай бұрын
What is means our CM not safe in Punjab. Shame on a comedian. It shows that comedian people's should not be on important positions.
@GurnamSingh-kb9vo
@GurnamSingh-kb9vo 2 ай бұрын
Good job good jankari is delivering for we people gurnam kaoni muktsar
@ajaibsinghpanesarCanada
@ajaibsinghpanesarCanada 2 ай бұрын
S S A. 🙏🙏🙏 Randhawa Sahib ji S.Hamir Singh ji and S.Jagtar Singh ji
@GurnekSingh-l6c
@GurnekSingh-l6c 2 ай бұрын
ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਨੂੰਬਰ ਦੋ ਤੇ ਆਮ ਆਦਮੀ ਪਾਰਟੀ ਦੇ ਇੱਕ ਲੋਕਾਂ ਦੇ ਚੁਣੇ ਹੋਏ ਬੰਦੇ ਨੇ ਜੱਨਗਨਮਨ ਗਲਤ ਹੀ ਸਟੇਜ ਤੇ ਪੜ੍ਹ ਦਿੰਤੀ ਹੈ ਜੀ।👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏👏
@jogijagdipsingh8668
@jogijagdipsingh8668 2 ай бұрын
It show the mindset of Person .
@pargatsingh-nf8zm
@pargatsingh-nf8zm 2 ай бұрын
ਰੰਧਾਵਾ ਜੀ 1996 ਵਿਚ ਸੁਖਬੀਰ ਪਹਿਲੀ ਵਾਰ ਐੱਮਪੀ ਬਨਿਆ ਸੀ ਤਾ ਪ੍ਰੇਮ ਸਿੰਘ ਲਾਲਪੁਰਾ ਜੋ ਸੀਨੀਅਰ ਸੀ ਨੂੰ ਛਡ ਕੇ ਸੁਖਬੀਰ ਨੂੰ ਕੇਂਦਰ ਵਿਚ ਬਾਦਲ ਨੇ ਮੰਤਰੀ ਬਣਾ ਲਿਆ ਲਾਲਪੁਰਾ ਪਾਰਲੀਮੈਂਟ ਵਿਚ ਨਹੀ ਗਿਆ ਸੀ
@gurmailsingh994
@gurmailsingh994 2 ай бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@gurbirsingh2856
@gurbirsingh2856 2 ай бұрын
Sir please try to discuss the pathetic condition of higher education in Punjab from time to time. It's important for the better future of Punjab.
@harjitbains6132
@harjitbains6132 2 ай бұрын
Sandesh is Message while Adesh is order.
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@jagjitsingh5212
@jagjitsingh5212 2 ай бұрын
Good news and views thanks Randhawa saab Hamir saab and jagtar saab ❤🙏🙏🙏
@Relaxing.music.noise.88
@Relaxing.music.noise.88 2 ай бұрын
ਅਕਾਲੀ ਬਾਦਲ ਦੀ ਕਹਾਣੀ ਖਤਮ a , ਤੁਸੀਂ ਹਰ ਰੋਜ ਇਕੋ ਗੱਲ ਕਰਿ ਜਾਂਦੇ ।ਹੋਰ v ਬਹੁਤ ਕੁਛ a ਪੰਜਾਬ ਚ।
@BalwinderSingh-wq3oo
@BalwinderSingh-wq3oo 2 ай бұрын
ਇਹ ਹੱਟ ਨੇ ਸਕਦੇ ਇਹ ਤਿੰਨੇ ਬਦਲਾ ਦੇ ਪਾਲਤੂ ਹਨ। ਇੰਨਾਂ ਕਦੇ ਬਾਦਲਾਂ ਦੇ ਪੋਤੜੇ ਫੋਲੇ ਹਨ । ਜਦੋਕਿ ਪੋਤੜੇ ਫੋਲਣਾ ਹੀ ਅਸਲੀ ਪੱਤਰਕਾਰੀ ਹੈ । ਇੰਨਾਂ ਅੁਨਸਾਰ ਤਾਂ ਬਾਦਲ ਪਰਵਾਰ ਹੀ ਅਕਾਲੀ ਦਲ ਹੈ।
@surjeetsingh8809
@surjeetsingh8809 2 ай бұрын
👍👍👍👍👌
@harnekmalhans7783
@harnekmalhans7783 2 ай бұрын
Sat Sri Akal to Randhawa Sahib S Hamir Singh S JagtarSingh Congratulations to all Indians and Pakistanis on this big day of freedom
@rickysingh2775
@rickysingh2775 2 ай бұрын
Sat shri Akal all 3 off you guys and allots of ❤❤❤❤❤ from California SFO
@devinderkumar728
@devinderkumar728 2 ай бұрын
Sandesh is message and Adesh is order
@kamaljit9055
@kamaljit9055 2 ай бұрын
ਸਰ ਜਿਨੀ ਕ ਉਚੀ ਅਵਾਜ ਚ ਹੁਣ ਬੋਲਦੇ ਹੋ ਅਗੋ ਵੀ ਐਦਾ ਕੋਸਸ ਕਰਿਅਆ ਕਰੋ ਕਿਉਕਿ ਆਮ ਤੋਰ ਥੋਡੀ ਅਵਾਜ ਉਚੀ ਹੁੰਦੀ ਰੰਧਾਵਾ ਜੀ
@Relaxing.music.noise.88
@Relaxing.music.noise.88 2 ай бұрын
ਨਸ਼ਾ ,ਤੇ ਪੰਜਾਬ ਦੀ ਬਰਬਾਦੀ ਸਬ ਤੋ ਵੱਧ ਬਾਦਲ ਸਰਕਾਰ ਦੀ ਦੇਣ ਆ।ਜਿਨਾ time ਬਾਦਲ ਆ ਓਹਨਾ ਟਾਈਮ ਅਕਾਲੀ ਸਰਕਾਰ ਦੀ ਬਰਬਾਦੀ a।
@tarlochansinghdupalpuri9096
@tarlochansinghdupalpuri9096 2 ай бұрын
ਜਾਣਕਾਰੀ ਭਰਪੂਰ ਵਿਚਾਰ-ਵਟਾਂਦਰਾ
@MewaSingh-q3f
@MewaSingh-q3f 2 ай бұрын
ਸਰਦਾਰ ਸਾਹਿਬ 1998 ਚ RSS ਪਿੰਡਾਂ ਚ ਵੜ ਚੁੱਕੇ ਨੇ ਇਹ ਪ੍ਰਕਾਸ਼ ਬਾਦਲ ਤੋ ਪਰਮਿਸਨ ਲੈ ਕਿ ਵੜੇ ਨੇ ਇਹਨਾਂ ਨੂੰ ਵਾੜਨ ਲਈ ਪ੍ਰਕਾਸ਼ ਬਾਦਲ ਜੁਮੇਵਾਰ ਨੇ ਇਹ ਪ੍ਰਕਾਸ਼ ਬਾਦਲ ਨੇ ਗਲਵੱਕੜੀ ਪਾਈ ਸੀ ਇਹਨਾ ਨੇ ਸਰੋਮਣੀ ਕਮੇਟੀ ਅਕਾਲਤਖਤ ਸਾਹਿਬ ਤੇ ਸਿੱਖ ਸੰਸਥਾਵਾਂ ਨੇ ਰਜਿਸਟਰੀ RSS ਨੂੰ 1998 ਚ ਕਰਵਾ ਚੁੱਕੇ ਨੇ
@kuldipsinghgrover1306
@kuldipsinghgrover1306 2 ай бұрын
Sat siri akal ji
@RamKumar-ce8xy
@RamKumar-ce8xy 2 ай бұрын
हमारे देश में सिर्फ MP, सरपंच, काउंसलर, जिला परिषद, का ही चुनाव होना चाहिए, MLA, राज्य सभा और दूसरे चुनाव नहीं होना चाइए।
@devinderkumar728
@devinderkumar728 2 ай бұрын
Sandesh and Adesh are different
@iqbalsingh2495
@iqbalsingh2495 2 ай бұрын
ਆਪਣੇ ਧਰਮ ਦੇ ਪੱਕੇ ਰਹੋ ਆਰ ਐਸ ਐਸ ਕੀ ਕਰਦੂ
@HardialSandhu-si7gq
@HardialSandhu-si7gq 2 ай бұрын
According to Modi ji we will have become the world power.
@ikodapasara8143
@ikodapasara8143 2 ай бұрын
ਹਮੀਰ ਸਿੰਘ ਵੀ ਵਿਚਾਰਾ struggle ਕਰ ਰਿਹਾ ? ਸ਼ਰ੍ਵਾ ਦਾ ਕਾਨੂੰਨ ਤੇ ਅਕਾਲ ਤੱਖਤ ਦੇ ਹੁਕਮਨਾਮੇ ਨੂੰ ਕਾਨੂੰਨੀ ਮਾਨਤਾ ਦਿਵਾਉਣ ਚ ਉਲਝ ਗਿਆ ? ਹਾਹਾ confused Naxal ?
@devindergrewal2004
@devindergrewal2004 2 ай бұрын
Bharat de tukre honge, isda jimbevar Modi hovega ? Am I right?
@ajaibsinghpanesarCanada
@ajaibsinghpanesarCanada 2 ай бұрын
S S A 🙏🙏🙏🙏🙏🙏🙏🙏🙏🙏🙏 to all Members/ viewers present in program
@harnekmalhans7783
@harnekmalhans7783 2 ай бұрын
India is a unique country and beautiful Guldasta Politicias should keep it intact otherwise not wise
@gurjitsandhu1956
@gurjitsandhu1956 2 ай бұрын
Gurpatwant Pannu had announced 1 Cr. to a person who stops Bhagwant Mann from hoisting flag in Punjab. Don't you consider this a threat.
@narindersaini7652
@narindersaini7652 2 ай бұрын
What a joke
@RosaSharma
@RosaSharma 2 ай бұрын
Hari chand rattan USA pb48 sat Shri akal ji
@Nanak-rc1go
@Nanak-rc1go 2 ай бұрын
ਪੁਲੀਸ ਦੇ ਵੱਡੇ ਅਫਸਰ ਵੀ ਸਕਿਉਰਿਟੀਆ ਰੱਖਦੇ ਨੇ, DC ਦਫ਼ਤਰ ਦੇ ਮੂੰਹਰੇ ਤੇ ਘਰ ਮੂਹਰੇ ਵੀ ਸਕਿਉਰਟੀ ਖੜੀ ਹੁੰਦੀ ਹੈ ਜੀ। ਜੇ ਉਹ ਇਮਾਨਦਾਰ, ਤਾਂ ਉਹਨਾਂ ਨੂੰ ਕੀ ਡਰ ਹੈ ਜੀ। ਰੁਤਬੇ ਦਾ ਖਿਆਲ ਰੱਖਿਆ ਜਾਦਾ ਜੀ।
@harnekmalhans7783
@harnekmalhans7783 2 ай бұрын
Risk to life of B S Mann is great in the present situation because of big gangs and the big corrupt Security is not corruption Zvery hard to clean the most corrupt system Thanks
@harnekmalhans7783
@harnekmalhans7783 2 ай бұрын
People are not accepting the corrupt Akali leaders
@rajnikant5489
@rajnikant5489 2 ай бұрын
Nehra ch pani kay te lasha jyada mildea best punjab
@NathaSingh-u7x
@NathaSingh-u7x 2 ай бұрын
AKALI PARTY ZINDABAD ❤ SUKHBIR BADAL ZINDABAD ❤ ( NIHAL SINGH WALA ❤ ) CANADA ❤
@devindergrewal2004
@devindergrewal2004 2 ай бұрын
Kahda jindabad , Panth are Granth da dokhi hai..eh tabber.
@sharmatenthouse1848
@sharmatenthouse1848 2 ай бұрын
Hamir Singh jagtarsingh Randhawa by sat shri akal
@jogijagdipsingh8668
@jogijagdipsingh8668 2 ай бұрын
ਇਹ ਉਹੀ ਗੱਲ ਹੈ ਬੈਂਗਣ ਨਾ ਖਾਂ
@GurnamSingh-kb9vo
@GurnamSingh-kb9vo 2 ай бұрын
Sir g what is the difference between body language and speech which is spoken
@Kiranpal-Singh
@Kiranpal-Singh 2 ай бұрын
@@GurnamSingh-kb9vo ਬੋਲਣ ਵਾਲੇ ਦੇ ਹਾਵ ਭਾਵ
@naveensingla44
@naveensingla44 2 ай бұрын
Sir... word secular and socialistic... br ambedkar sir ne ni c paye... eh words baba sahib de const. Nu torn krk.. add kite gye
@naveensingla44
@naveensingla44 2 ай бұрын
Dictionary meaning of secular is not concerned with religion..... then how ucc is anti secular...
@jagrajsingh809
@jagrajsingh809 2 ай бұрын
Good randawa sab
@manjithisinghsamra6187
@manjithisinghsamra6187 2 ай бұрын
Surprise, Surprise Hamir Singhji have only highlighted the negative in Mr Modi’s national day speed!
@realsujansingh
@realsujansingh 2 ай бұрын
Sukhbir Insaan ne gltiya gunah nhi bhot vde vde paap kite hn Sikh Kom te Pb naal
@rajnikant5489
@rajnikant5489 2 ай бұрын
Biden aya c ta Sare desh de vich baki tohanu
@HardialSandhu-si7gq
@HardialSandhu-si7gq 2 ай бұрын
Meaningless speech of Mr prime minister. One country one election is it possible Harmeet Singh Ji.. specially in India.,
@narindersaini7652
@narindersaini7652 2 ай бұрын
No. It's not possible
@mohinderpalsingh42
@mohinderpalsingh42 2 ай бұрын
Eh ji Modi ji nu likhke jo speech ditti oh Bol ditti
@HsgiHsgill
@HsgiHsgill 2 ай бұрын
RSS ਵਾਸਤੇ SOFT ROAD ਬਾਦਲ .ਪਰਵਾਰਾਂ NE ਬਣ ਕੇ ਤਿਆਰ. ਕੀਤੀ ਗਈ ਸੀ
@HardialSandhu-si7gq
@HardialSandhu-si7gq 2 ай бұрын
I mean to say dharmguru
@jagmohansandhu2063
@jagmohansandhu2063 2 ай бұрын
jagtaar g dr sukhi udd gia sukhbir de aanlhe to tuhanu bra dukh lga hona
@realsujansingh
@realsujansingh 2 ай бұрын
BJP nu shd ke Sukhbir Insaan ro riha hai
@harshminderkaur8470
@harshminderkaur8470 2 ай бұрын
You guys know better but b j p i think not have any chance in current future but you can't minus congress if app doesn't improve congress have chance bubby sidhu Canada
@naveensingla44
@naveensingla44 2 ай бұрын
Hamir singh ji pm di tone change ni hoi... ohna ne psudo secular walya nu kite da ni chadya... hun oppose v ki keh k krnge ...
@realsujansingh
@realsujansingh 2 ай бұрын
Kbja v taa Sukhbir Insaan ne hee kraiya
@JhabberHaryana
@JhabberHaryana 2 ай бұрын
Je.horkoi.galti.kre.panth.vichon.shek.dende.ne.badal.kaltkhatde.adesh.na.manan.fer.kaltkhat.ena.nu.sheke.fer.lgegkaltakhat.panth.da.nhi.te.badlan.da.h
@harcharansingh8732
@harcharansingh8732 2 ай бұрын
ਭਾਈ ਸਾਹਿਬ ਸ ਹਮੀਰ ਸਿੰਘ ਜੀ ਬੀਜੇਪੀ ਨੂੰ ਤੁਸੀ ਐਨੇ ਹਲਕਾ ਨਾ ਲੳ ਕਿਉਕਿ ਲੋਕ ਸਭਾ ਇਲੈਕਸ਼ਨ ਚ ਜੋ ਤੁਸੀ ਕਹਿ ਰਹੇ ਹੋ ਕਿ 50000 ਲੈ ਕੇ ਕਿਤੇ ਚਾਰ ਬੰਦੇ ਬੁਥ ਤੇ ਬੈਠਾ ਦਿਤੇ ਇਹ ਗੱਲ ਨਹੀ ਜੇ ਕਿਤੇ ਪੈਸੇ ਲੈ ਕੇ ਬੁਥ ਲੱਗਾ ਉਥੇ ਫਿਰ ਵੋਟ ਵੀ ਬੀਜੇਪੀ ਨੂੰ ਦੂਜੀਆਂ ਪਾਰਟੀਆਂ ਦੇ ਬਰਾਬਰ ਪਈ ਹੈ ਇਹ ਪਿੰਡਾਂ ਦੇ ਬੂਥਾਂ ਦੀ ਗੱਲ ਕਰਦਾਂ ਜੀ ਮੈ ਤੇ ਜੇ ਕਿਤੇ ਕਿਸਾਨ ਯੂਨੀਅਨ ਦੇ ਕੁੱਝ ਬੰਦਿਆਂ ਨੇ ਬੁਥ ਨਹੀ ਲੱਗਣ ਦਿਤਿ ਤਾਂ ਫੇਰ ਵੀ ਉਸ ਪਿੰਡ ਚੋਂ ਜੇ 400 ਵੋਟ ਪੋਲ ਹੋਈ ਹੈ ਤਾਂ ਵੀ ਬੀਜੇਪੀ ਨੂੰ 80 ਤੋਂ90 ਵੋਟਾਂ ਮਿਲੀਆਂ ਨੇ ਤੁਸੀ ਬਿਨਾ ਗਰਾਊਂਡ ਲੈਵਲ ਦੀ ਰਿਪੋਰਟ ਲਏ ਬਿਨਾ ਬਹੁਤ ਰਿਪੋਰਟਿੰਗ ਕਰ ਜਾਦੇ ਹੋ ਜੀ ਜੋ ਕਿ ਸਰੋਤਿਆਂ ਤੇ ਵਧੀਆ ਅਸਰ ਨਹੀ ਪੈਂਦਾ ਜੀ ਜੇ ਆਪ ਨੂੰ ਕਾਮੈਟ ਚੰਗਾ ਨਾ ਲੱਗਿਆ ਹੋਵੇ ਤਾਂ ਮੁਆਫ ਕਰਨਾ ਜੀ ਪਰ ਇਹ ਕਮੈਂਟ ਹੈ ਗਰਾਊਂਡ ਲੈਵਲ ਦਾ ਜੀ
@naveensingla44
@naveensingla44 2 ай бұрын
One nation one election da meaning v smjo... jehre booth de voting hoye..m othe iko din ho jaye..... hun je abadi 50 cr toh 140... jis din 200 cr v hogi.. then kive ik din ch puri country ch ho skdi h election ?
@shminderkumar1735
@shminderkumar1735 2 ай бұрын
Sukhbir Singh badal da abhi v modi, Amit Shah bjp nal piyar hai.
@HARJITSINGH-qo6pl
@HARJITSINGH-qo6pl 2 ай бұрын
It is Duty of SGPC to propagate Orders of Akal Takhat among all Sikh around all world . The order read by Sh Jagtar Singh was never communicated to any Gurudwara and Sangat . It is failure of SGPC not to propagate order of Akal Takhat . SGPC should act in interest of Panth but not under the intetest of Akali Dal . As Akali Dal is now political party not panthic party so their interest may be different from Panthic interests as they also interested in non Sikh votes also only to grab state power and work for their families only .Sikh Sangat should aware and alert and pressured SGPC members to work for Panth not for interest of Akali Dal.
@sukhdevchahal6894
@sukhdevchahal6894 2 ай бұрын
Randhawa Sahib Sikh Kaoum ki chahundi hai kaoum ne last 2 elections vich apna fatwa de dita hai, hun eh dekhna hai ki Jathedar Akal Takhat Sahib ki fatwa dinde hu.
@BalwinderKaur-qu9ls
@BalwinderKaur-qu9ls 2 ай бұрын
Akali dal dei leaders Baddi mag adamant hankari tei properties grabber nei politics dei kabaal nahi
@AmarjitSingh-he7vn
@AmarjitSingh-he7vn 2 ай бұрын
Lagda hun murgikgana khol laina chhihida hai
Smart Sigma Kid #funny #sigma
00:14
CRAZY GREAPA
Рет қаралды 76 МЛН
This mother's baby is too unreliable.
00:13
FUNNY XIAOTING 666
Рет қаралды 43 МЛН
didn't manage to catch the ball #tiktok
00:19
Анастасия Тарасова
Рет қаралды 35 МЛН
Smart Sigma Kid #funny #sigma
00:14
CRAZY GREAPA
Рет қаралды 76 МЛН