Show with Jassa Patti | Wrestler | EP 25 | Talk with Rattan

  Рет қаралды 238,826

Talk with Rattan

Talk with Rattan

2 жыл бұрын

#JassaPatti #JassiPattiInterview #TalkwithRattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 256
@balveersinghsandhu1577
@balveersinghsandhu1577 Жыл бұрын
ਜੱਸਾ ਪੱਟੀ ਸਾਡਾ ਵੀਰ ਨਿਮਰਤਾ ਨਾਲ ਭਰਪੂਰ ਹੰਕਾਰ ਰਹਿਤ ਪਹਿਲਵਾਨ ਹੈ ਬਹੁਤ ਹੀ ਵਧੀਆਂ ਭਲਵਾਨ ਸਾਨੂੰ ਸਾਰਿਆਂ ਨੂੰ ਵੀਰ ਤੇ ਮਾਣ ਹੈ
@HarjotsinghgurmGurm
@HarjotsinghgurmGurm Жыл бұрын
ਬਾ ਜੀ ਜੱਸੇ ਪੱਟੀ ਦੇ ਮਾਤਾ-ਪਿਤਾ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਪਰਨਾਮ ਜੀ ਇਹੋ ਜਿਹੇ ਸ਼ੇਰ ਪੁੱਤ ਇੱਕ ਸ਼ੇਰਨੀ ਮਾਂ ਹੀ ਪੁੱਤ ਜੱਮ ਸੱਕਦੀ ਹੈ
@prabhjotkhalsa5318
@prabhjotkhalsa5318 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੱਸੇ ਪੱਟੀ ਨੂੰ🙏
@iqbalsingh2302
@iqbalsingh2302 2 жыл бұрын
ਪੰਜਾਬ ਦਾ ਬੱਬਰ ਸ਼ੇਰ 💪👍🔥❤️🏝️🙏🙏🙏🙏🙏💪💪💪💪💪
@paramjitvirk1788
@paramjitvirk1788 Жыл бұрын
ਪੰਜਾਬ ਦਾ ਬੱਬਰ ਸ਼ੇਰ ਜੱਸਾ ਪੱਟੀ ਵਾਹਿਗੁਰੂ ਮੇਹਰ ਕਰੇ,,,
@kuldeepsidhu9005
@kuldeepsidhu9005 Жыл бұрын
ਬਿਲਕੁਲ ਸਹੀ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ
@gillsaab-xr5cs
@gillsaab-xr5cs Жыл бұрын
ਵੀਰ ਵਾਹਿਗੁਰੂ ਦੀ ਬਹੁਤ ਕਿਰਪਾ ਤੇਰੇ ਤੇ.
@panjabsingh5172
@panjabsingh5172 Жыл бұрын
ਬਾਈ ਦੀਆ ਗੱਲਾਂ ਸੁਣ ਕੇ ਅਨੰਦ ਆ ਗਿਆ ,ਵਾਹਿਗੁਰੂ ਬਾਈ ਨੂੰ ਚੜਦੀ ਕਲਾ ਵਿੱਚ ਰੱਖੇ
@SukhwinderSingh-tj9vv
@SukhwinderSingh-tj9vv Жыл бұрын
ਬਹੁਤ ਵਧੀਆ ਬੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਤਾਂ ਡੱਲੇ ਨੇ ਬੀਰ ਜੀ ਇਹਨਾਂ ਤੋਂ ਉਮੀਦ ਹੀ ਨਾਂ ਰੱਖੇਂ ਵਾਹਿਗੁਰੂ ਜੀ ਤੇਰੇ ਨਾਲ ਹਰ ਪਲ਼ ਹਨ
@ijeshwardhillon4927
@ijeshwardhillon4927 2 жыл бұрын
this guy is not only humble and masculine but very intelligent and confident
@rabbrakhassk9806
@rabbrakhassk9806 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਜੀ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@gangboy2380
@gangboy2380 Жыл бұрын
ਬਹੁਤ ਬਹੁਤ ਵਧੀਆ ਮੁਲਾਕਾਤ ਕੀਤੀ ਤੁਸੀਂ ਵੀਰ ਜੀ ਜਸਾ ਪਟੀ ਸਾਡੇ ਪੰਜਾਬ ਦੀ ਸ਼ਾਨ ਹੈ
@pavitarsingh8008
@pavitarsingh8008 Жыл бұрын
ਰੱਬ ਦਾ ਸੱਚਾ ਭਗਤ ਹੁੰਦਾ ਪਹਿਲਵਾਨ ਕਰੋੜਾਂ ਕਰੋੜਾਂ ਵਾਰ ਚਰਨਾ ਵਿੱਚ ਨਮਸਕਾਰ ਜੀ
@gurdeepbrahmanwala2088
@gurdeepbrahmanwala2088 2 жыл бұрын
ਪੱਟੀ ਵਾਲਾ ਸਿਰਾ ਮੱਲ❤️❤️💪
@jagjeetsahi628
@jagjeetsahi628 Жыл бұрын
Bai ik sikander da dar c k tuci kite har n jao but tuci sikander diya dhakkiyan lwa tiya jdo tuci ghulde c asi dhan dhan Guru Gobind Singh krde aa ki Sikh veer di laaj rkhi sache patshah
@mahinderpal9404
@mahinderpal9404 8 ай бұрын
ਨੰ.1 ਕੋਈ ਨਹੀਂ ਹੁੰਦਾ, ਕਈ ਵਾਰੀ ਇਹ ਪਹਿਲਵਾਨ ਘੋਲ ਵਿੱਚ ਆਣ ਕੇ ਘਲਿਆ ਹੋਇਆ ਹੈ ਕਈ ਵਾਰੀ ਇਸ ਨੇ ਨਾਮੀ ਪਹਿਲਵਾਨਾਂ ਨੂੰ ਢਾਹਿਆ ਹੋਵੇਗਾ ਅਤੇ ਨਾਲ ਹੀ ਇਸ ਨੂੰ ਨਾਮੀ ਪਹਿਲਵਾਨਾਂ ਨੇ ਵੀ ਢਾਹਿਆ ਹੋਵੇਗਾ, ਇਸ ਲਈ ਜੱਸੇ ਨੂੰ ਪਹਿਲੇ ਸਥਾਨ ਤੇ ਰਹਿਣ ਵਾਲਾ ਕਹਿਣਾ ਚੈਨਲ ਵਾਲਿਆਂ ਨੂੰ ਸ਼ੋਭਦਾ ਨਹੀਂ। ਕਲਾਕਾਰ ਕਲਾ ਦਾ ਜੌਹਰ ਦਿਖਾਉਣ ਲਈ ਹੁੰਦਾ ਹੈ, ਜਿੱਤ ਅਤੇ ਹਾਰ ਹੁੰਦੀ ਰਹਿੰਦੀ ਹੀ ਹੈ ।
@paramjitvirk1788
@paramjitvirk1788 Жыл бұрын
ਜੱਸੇ ਬਾਈ ਜੀ ਅਸੀਂ ਤਾਂ ਕੁਸ਼ਤੀ ਤੇਰੇ ਕਰਕੇ ਦੇਖਣ ਲਗੇ ਆ ਪੰਜਾਬ ਦਾ ਮਾਣ ਜੱਸਾ ਪੱਟੀ ਵਾਹਿਗੁਰੂ ਮੇਹਰ ਕਰੇ ,,,
@kanwarsidhu8114
@kanwarsidhu8114 Жыл бұрын
Excellent Interview Patti Da Sher PB38 Maharaj chardi kala ch rakhan 🙌🏽🙏🏽
@HarpalSingh-uv9ko
@HarpalSingh-uv9ko Жыл бұрын
ਜੱਸੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣਾ ਜੀ।
@hritikkhari4986
@hritikkhari4986 Жыл бұрын
Phalwan ji apki phalwani se bhi apki thinking best h ap really mae hi legend ho 🙏🙏
@HeavyStoneLiftingIndia
@HeavyStoneLiftingIndia Жыл бұрын
Legend hai jassah patti g
@chandeepsingh4930
@chandeepsingh4930 9 ай бұрын
Jassa Patti vadda pahalwan hon de naal bahut hi sujhwaan pahalwan hai..... Waheguruji hamesha apni kirpa bna ke rakhna Jadssay veer te...
@jaspalsinghsingh8376
@jaspalsinghsingh8376 Жыл бұрын
Very valuable interview and discussion, smart answers and based on ground reality, keep it up pehalwan ji you are an icon forever..
@gurdialsingh-bg4ew
@gurdialsingh-bg4ew Жыл бұрын
Waheguru hor trakiya bakshe Jasse bai nu te Punjab nu hor pehlwan miln
@jantsandhu184
@jantsandhu184 Жыл бұрын
Babber Sher Majhe da Majhail ❤️...........................FROM TARN TARANIA MAJHAIL 🇶🇦
@SandeepSingh-yw5xb
@SandeepSingh-yw5xb Жыл бұрын
This guy is true legend.. yaar love you.. Panth daa heera.. u dont need anyone veer.. teri poori quom tere naal hai.. sikh panth da Hero..
@mukulbhardwaj352
@mukulbhardwaj352 9 ай бұрын
ਜੱਸਾ ਪੱਟੀ ਜੀ ਤੁਸੀ ਮਹਾਨ ਪਹਿਲਵਾਨ ਹੋ , ਸਾਨੂੰ ਤੁਹਾਡੀ ਕੁਸ਼ਤੀ ਉੱਪਰ ਮਾਣ ਹੈ , ਅਸੀ ਤੁਹਾਡੇ ਨਾਲ ਹਾਂ, ਰਤਨ ਜੀ ਤੁਸੀ ਵੀ ਮਹਾਨ ਪੱਤਰਕਾਰ ਹੋ , ਤੁਸੀ ਬਹੁਤ ਹੀ ਵਧੀਆ ਇੰਟਰਵਿਊ ਸੀ, 22 ਹੋਰ ਵੀ ਪੰਜਾਬ ਦੇ ਪਹਿਲਵਾਨ ਦੀ ਵੀਡਿਓ ਬਣਾਓ , ਜਿਵੇਂ ਸ਼ਿੰਦਾ ਪੱਟੀ , ਕਮਲਜੀਤ ਡੂਮਛੇੜੀ, ਪਰਮਿੰਦਰ ਡੂਮਛੇੜੀ, ਲੱਡੂ ਡੂਮਛੇੜੀ , ਪ੍ਰਿਤਪਾਲ ਫਗਵਾੜਾ , ਸ਼ਮੀ ਫਗਵਾੜਾ , ਸੁਨੀਲ ਜ਼ੀਰਕਪੁਰ, ਜੋਗਿੰਦਰ ਦਿੱਲੀ, ਆਦਿ ਨਾਲ ਇੰਟਰਵਿਊ ਕਰੋ
@FaraattaTv
@FaraattaTv 2 жыл бұрын
Ratan bai bahut sohna kam kar raha , jassa Patti heera player punjab di Shaan
@VISAadvisorVgvisapoint
@VISAadvisorVgvisapoint Жыл бұрын
उस्ताद जी आप से बहुत कुछ सीख मिलती है palwani me यहाँ तक जाना बहुत बहुत मुश्किल है
@kamaljitsingh6286
@kamaljitsingh6286 Жыл бұрын
ਸਿਰਫ game ਤੇ ਧਿਆਨ ਦਿਓ ਪਹਿਲਵਾਨ ਸਾਬ ਲੋਕ ਤਾਂ ਬਹੁਤ ਕੁਝ ਬੋਲਣਗੇ ਤੁਸੀ ਨਵੀਂ ਪਨੀਰੀ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਹੋ ਸੋ ਇਮੇ ਈ ਦੱਬ ਕੇ ਰੱਖੋ ਕਿੱਲੀ ਵਾਹਿਗੁਰੂ ਜੀ ਤੁਹਾਨੂੰ ਤਕੜੀ ਤੇ ਸਿਹਤਮੰਦ ਜ਼ਿੰਦਗੀ ਬਖਸ਼ਣ💪💪💪💪💪💪ਪੰਜਾਬ ਦਾ ਬੱਬਰ ਸ਼ੇਰ ਪੁੱਤ ਜੱਸਾ ਪੱਟੀ 💪💪💪💪💪
@tomdavice2930
@tomdavice2930 Жыл бұрын
Bai tu maaan aa sada. Pagg nu tere warge heere global level Tey let k gae Ney. Salute
@gurdittsingh8918
@gurdittsingh8918 Жыл бұрын
ਸੱਟਾ ਸਿਕਾਰ ਕਰਨ ਵਾਲੇ ਸੇਰਾ 🦁🦁ਦੇ ਵੱਜਦੀਆ ਬਹਿ ਕੇ 🦴🦴ਖਾਣ ਵਾਲੀਆ ਕਤੀੜਾ ਦੇ ਨੀ ,🦮🦮🦮
@shamsherhans7892
@shamsherhans7892 Жыл бұрын
God bless you veere waheguru ji chardi kla ch rakhn hemsha
@ajaypathak6684
@ajaypathak6684 2 жыл бұрын
God Bless You Jassa Patti You Are Our Nation Pride 👍👍👍👍👍
@gursewak2990
@gursewak2990 3 ай бұрын
💞 ♠️ ਪੰਜਾਬ ਦੀ ਸ਼ਾਨ ਹੈ ਜੱਸਾ ਵੀਰ ♠️ 💞
@gurpiarsingh5047
@gurpiarsingh5047 Жыл бұрын
Sardar ji⭐⭐⭐⭐💪💪💪💪💪💪💪San. Punjab de
@deepkatnoria1841
@deepkatnoria1841 Жыл бұрын
ਬਹੁਤ ਸੁਲਝਿਆ ਹੋਇਆ ਇਨਸਾਨ 🙏
@jassapattijassapatti
@jassapattijassapatti Жыл бұрын
Well educational and sportsman person sirra palwan ji and guru ji
@sukhpreet8519
@sukhpreet8519 Жыл бұрын
Love u jassa bro❣️🙏❣️🙏🙏🙏❣️
@narinderkumarpaharisinger5078
@narinderkumarpaharisinger5078 Жыл бұрын
Bhout acha interview jasse veer ji
@mudassarabbas4962
@mudassarabbas4962 Жыл бұрын
Nice player mashaAllah.veerya pak ao aur khushti khedo. 👌
@harwindersingh2301
@harwindersingh2301 Жыл бұрын
ਜਿਹੜਾ ਨੌਵੀਂ ਕਲਾਸ ਦਾ ਵੀਰ ਜੱਸੇ ਬਾਈ ਨੂੰ ਕੁਸ਼ਤੀ ਛੱਡਣ ਨੂੰ ਆਖਦਾ ਹੈ ਮੈਂ ਉਸ ਵੀਰ ਨੂੰ ਦੱਸਦਾ ਵੀਰੇ ਤੇਰੇ ਵਰਗੇ ਤਾਂ ਰੋਜ਼ ਜੰਮਦੇ ਨੇ ਪਰ ਜੱਸੇ ਬਾਈ ਵਰਗੇ ਰੁਸਤਮੇ ਹਿੰਦ ਮਾਵਾਂ ਸਦੀਆਂ ਵਿੱਚ ਕਦੀਂ ਕਦੀਂ ਜੰਮਦੀਆਂ ਨੇ
@harindersingh1240
@harindersingh1240 Жыл бұрын
Bhot vadia Jasse Bai g
@satvirsingh3965
@satvirsingh3965 Жыл бұрын
God bless you jassa paji Rabb tanu sada kush rakha
@mandeepsinghsidhu8750
@mandeepsinghsidhu8750 Жыл бұрын
Proud of you veer g
@satwindermaan7850
@satwindermaan7850 Жыл бұрын
Waheguru ji mehar kare
@Ma_ambe_clothes_house
@Ma_ambe_clothes_house Жыл бұрын
Jassa Patti phalwan Jo ap India 🇮🇳 ki shan h mehnat karte raho 🙏 Jai Bajrang bali
@nirajsharma1442
@nirajsharma1442 Жыл бұрын
💪🏼💪🏼💪🏼 king off Punjab ❤ jassa patti
@SandeepSingh-yw5xb
@SandeepSingh-yw5xb Жыл бұрын
yaar fan ho gaye Veer de.. Proud of you
@mangasingh4739
@mangasingh4739 11 ай бұрын
ਜੱਸ ਵੀਰ ਸਤ ਸ੍ਰੀ ਆਕਾਲ ਵੀਰੇ ਤੇਰੇ ਵਿਚ ਬਹੂਤ ਨਿਮਰਤਾ ਹੈ ਵਾਹਿਗੁਰੂ ਜੀ ਤੇਰੇ ਸਿਰ ਤੇ ਹੱਥ ਰੱਖੇ
@kumarmanav8644
@kumarmanav8644 Жыл бұрын
ਬਹੁਤ ਚੰਗੇ ਵਿਚਾਰ
@hum_kangra_bale_hai_sahib
@hum_kangra_bale_hai_sahib Жыл бұрын
Jasse veere best of luck tuhi Sher ho lokan di aadat h bonkne ki ap apne target pr focus rakho you every time best pehlwan ❤️❤️❤️
@parmjotsingh1311
@parmjotsingh1311 2 жыл бұрын
Sada maan jassa bai ❤️❤️❤️❤️
@jaskaransinghjass247
@jaskaransinghjass247 Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@kuldeepsurjitpuria1216
@kuldeepsurjitpuria1216 2 жыл бұрын
Bahut vdia g
@shamushamugujjar8216
@shamushamugujjar8216 Жыл бұрын
My love jassa Patti pehlwan
@sukhpreet8519
@sukhpreet8519 Жыл бұрын
❣️🙏❣️🙏❣️🙏❣️🙏❣️🙏rab hmesha chdeklaa ch rakhaa bro🙏🙏❣️🙏❣️🙏❣️🙏❣️🙏❣️🙏❣️
@gurpreetsinghsran4880
@gurpreetsinghsran4880 Жыл бұрын
Bohat vadia vr ji
@jagroopsingh5686
@jagroopsingh5686 2 жыл бұрын
ਬੱਬਰ ਸੇਰ ਜੱਸਾ ਪੱਟੀ
@luvprtsandhu
@luvprtsandhu Жыл бұрын
Wahyeguru ji mehar kre
@sunnybadgal3099
@sunnybadgal3099 Жыл бұрын
Big inspiration for Youth,
@babbusaab3816
@babbusaab3816 Жыл бұрын
Ryt veer ji
@jantsandhu184
@jantsandhu184 Жыл бұрын
Ji o jatta ❤️................FROM TARN TARANIA MAJHAIL 🇶🇦
@user-co4dn7bt3v
@user-co4dn7bt3v Ай бұрын
मेरे हिसाब से ऐसा रूल बनाना चाहिए कि हम अपना सिख भाइयों के लिए सही हो और वह अपने हिसाब से कुश्ती कर सकें
@meenusandhu4773
@meenusandhu4773 Жыл бұрын
Super Palawan jas pat good 👍💪💯 god bless you ❤️😘 I love you ❤️
@mudassarabbas4962
@mudassarabbas4962 Жыл бұрын
Wahe Guru g da khalsa wahe guru g di fatheh
@Behonest405
@Behonest405 Жыл бұрын
respect from india punjab
@karamatali9517
@karamatali9517 Жыл бұрын
Good Jassa phulwan g bhoot unchi soch de Malik ny
@NirbhauNirvair1313
@NirbhauNirvair1313 2 жыл бұрын
Superb bhaji ji..
@ksk7430
@ksk7430 Жыл бұрын
Jassa jassa he a jassa Patti koi hor nhi bhn skda 💪💪❤❤singh is king a punjab da
@HardeepSingh-lp1zl
@HardeepSingh-lp1zl Жыл бұрын
Love you jasse veer you are great
@Pal12654
@Pal12654 Жыл бұрын
Legend 🙏🙏🙏
@gurbajkhehra8409
@gurbajkhehra8409 Жыл бұрын
Kirpa rakhe malk veer te
@HoneyRose12618
@HoneyRose12618 Жыл бұрын
Bohat badiya gllan
@Amansharma2526kanu
@Amansharma2526kanu Жыл бұрын
Legend ❤️❤️❤️Jassa Patti ❤️❤️
@harvinderkumar6302
@harvinderkumar6302 Жыл бұрын
God bless you bro ji 😘
@HarpalSingh-cy9tl
@HarpalSingh-cy9tl 2 жыл бұрын
sirra veer ji tusi❤
@manjindersingh8413
@manjindersingh8413 2 жыл бұрын
Great man👍
@punjabilover7932
@punjabilover7932 Жыл бұрын
ਜੱਸੇ ਤੂੰ ਕਿਸੇ ਦੀ ਪ੍ਰਵਾਹ ਨਾਂ ਕਰ, ਬਹੁਤ ਸੋਹਣਾ ਖੇਡ ਰਿਹਾ ਤੂੰ
@adeshpal1354
@adeshpal1354 Жыл бұрын
Bhout aacha ha bhai aap ka interview me getne taareef Karu itnaa kam ha aap se sabhe ko seekh lena chahiye
@bhupendrafoujdar1741
@bhupendrafoujdar1741 Жыл бұрын
Great phlwan ji
@stat9728
@stat9728 Жыл бұрын
Jassa v jindabad . jassa v love you
@singh-cc8ol
@singh-cc8ol Жыл бұрын
No 1 jasa veer
@Gill_stud_farm_santunangal
@Gill_stud_farm_santunangal 8 ай бұрын
Very good bai ji
@hardipsingh4738
@hardipsingh4738 2 жыл бұрын
Thanks rmb
@official.jaskarnsingh5306
@official.jaskarnsingh5306 Жыл бұрын
Good 👍 veerg
@fatehsingh8615
@fatehsingh8615 Жыл бұрын
Love you Bai ji
@kabaddijindavad3090
@kabaddijindavad3090 2 жыл бұрын
Siraa jassa pati
@gurdiyalsingh1576
@gurdiyalsingh1576 2 жыл бұрын
bahut vaddia bnda jassa patti
@sukhchainsingh6243
@sukhchainsingh6243 Жыл бұрын
Great person sardar jassa Patti
@DavinderSingh-op3sk
@DavinderSingh-op3sk Жыл бұрын
Very good ❤️👍
@balvirsingh7235
@balvirsingh7235 Жыл бұрын
ਸਰਦਾਰ ਜੱਸਾ ਸਿੰਘ ਭੱਟੀ ਬਹੁਤ ਵਧੀਆ ਮੱਲ ਐ
@bicky3766
@bicky3766 Жыл бұрын
Very good person 22 ji
@HoneySingh-vo7is
@HoneySingh-vo7is 2 жыл бұрын
Veere proud aa sanu tere te mai pehlaan kushti nu pasand ni krda c fer ik vaari jasse nu dekheya bas fer ta fan ee ho ge jasse bai de v te kushti de v
@sukhjindersaab1505
@sukhjindersaab1505 Жыл бұрын
Good player jassa veer
@amriksingh6709
@amriksingh6709 Жыл бұрын
Jassa nice man, 22 ji mate di khushti wall dhayan do plz
@subashsingh9684
@subashsingh9684 Жыл бұрын
God bless you jasse
@rabbrakhassk9806
@rabbrakhassk9806 Жыл бұрын
ਬਾਈ ਜੀ ਤੁਸੀ ਬੱਬਰ ਸ਼ੇਰ ਸੀ ਹੈ ਤੇ ਹਮੇਸ਼ਾ ਰਹੋਗੇ ਤੇ ਜੇੜੇ ਲੋਕਾਂ ਦਾ ਕੰਮ ਪੋਂਕਣਾ ਏ ਓਹਨਾਂ ਪੋਂਕਣਾ ਹੀ ਪੋਂਕਣਾ ਆ ਜੀ
@sukhwindersingh6005
@sukhwindersingh6005 Жыл бұрын
ਜੱਸੇ I love you ਯਾਰ ❤
@harjeetsingh488
@harjeetsingh488 Жыл бұрын
Verygood
@punjabilover7932
@punjabilover7932 Жыл бұрын
ਜੱਸੇ ਰੱਬ ਤੇਰੀ ਉਮਰ ਲੰਬੀ ਕਰੇ
Show with Gurpartap Singh Wadala | Political | EP 461 | Talk With Rattan
42:16
Jassa Patti - ILLUMINATI, SIKH HISTORY, MENTAL STRENGTH--Diet of Champions l
1:31:25
🤔Какой Орган самый длинный ? #shorts
00:42
아이스크림으로 체감되는 요즘 물가
00:16
진영민yeongmin
Рет қаралды 34 МЛН
When You Get Ran Over By A Car...
00:15
Jojo Sim
Рет қаралды 20 МЛН
Interview With Jassa Patti || Wrestler || Bittu Chak Wala || Rang Punjab De
34:42
DES PUADH : Jassa Patti l Manjit Singh Rajpura l B Social
46:13
Show with Sukhjinder Lopon | Motivational | EP 17 | Talk with Rattan |
48:07
Show with Jaskaran Singh Kahan Singh Wala | EP 30 | Talk with Rattan |
44:32
Show with Manjinder Makha | Sidhu Moosewala | EP 222 | Talk with Rattan
59:01
🤔Какой Орган самый длинный ? #shorts
00:42