ਤਪੋਬਣ ਵਾਲਿਆਂ ਨੇ ਵੱਖਰੇ ਅੰਦਾਜ ਨਾਲ ਮਨਾਈ ਦੀਵਾਲੀ | Tapoban Dhakki Sahib

  Рет қаралды 8,250

Dhakki Sahib

Dhakki Sahib

2 жыл бұрын

Tapoban walyea ne vakhre andaaj naal celebrate kiti DIWALI
Sant Baba Darshan Singh Ji Tapoban Dhakki Sahib
For all latest updates, please visit the following page:
Website Link: www.dhakkisahib.tv​​​​
Facebook Information Updates: / dhakkisahib​​​​
KZbin Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw​​​​
Contact us - +91- 9872888550, +91-9915715600, +91-9872752208
#Diwali #TapobanDeepMala #SantBabaDarshanSinghJiKhalsa​​ #TapobanDhakkiSahib​​​​

Пікірлер: 168
@kamaldeepkaur9750
@kamaldeepkaur9750 2 жыл бұрын
ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ
@kamaldeepkaur9750
@kamaldeepkaur9750 2 жыл бұрын
ਬਾਬਾ ਜੀ ਤਾ ਸੂਰੁ ਤੋ ਹੀ ਦੁਖੀਆਂ ਤੇ ਗਰੀਬਾ ਦੇ ਨਾਲ ਖੜੇ ਹਨ 🙏
@harkiratsingh2627
@harkiratsingh2627 2 жыл бұрын
ਧੰਨ ਹੈ ਗੁਰੂ ਨਾਨਕ ਪਾਤਸਾਹ ਜੀ ਧੰਨ ਹੈ ਗੁਰੂ ਦਾ ਪਿਅਾਰਾ ਖਾਲਸਾ ਜੀ...
@AmandeepSingh-hs7lx
@AmandeepSingh-hs7lx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ ਧੰਨਵਾਦ ਬਾਬਾ ਜੀ ❤❤❤❤❤❤
@sapinderdeepkaurvirk9110
@sapinderdeepkaurvirk9110 2 жыл бұрын
ਅਨਾਥਾਂ ਦੇ ਸਹਾਰੇ ਸੰਤ ਪਿਆਰੇ🙏🏻
@harkiratsingh2627
@harkiratsingh2627 2 жыл бұрын
ਗੁਰੂ ਨਾਨਕ ਦੇ ਦਰਵਾਰ ਖੁਸੀਅਾ ਨਿਤ ਨਵੀਅਾ...
@guraboparai3126
@guraboparai3126 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jasleenkauraraich8236
@jasleenkauraraich8236 2 жыл бұрын
ਦੁਖੀਆਂ ਦਰਦੀਆਂ ਤੇ ਗਰੀਬਾਂ ਦੀ ਸਦਾ ਹੀ ਸੁਣਦੇ ਆਏ ਨੇ ਬਾਬਾ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🥀🥀🥀🥀🥀🥀🥀
@kiranjeetkaur136
@kiranjeetkaur136 2 жыл бұрын
ਮਹਾਂਪੁਰਸ਼ਾਂ ਦੀ ਅਜਿਹੀ ਉੱਚੀ ਸੋਚ ਨੂੰ ਸਲਾਮ ਹੈ ਜੀ ਜੋ ਦੀਵਾਲੀ ਦੇ ਦਿਨ ਇਹਨਾ ਗਰੀਬ ਲੋਕਾਂ ਨੂੰ ਖੁਸ਼ੀਆਂ ਦਿਤੀਆਂ ਪਰ ਇਹ ਗਰੀਬ ਨਹੀਂ ਸਭ ਤੋਂ ਅਮੀਰ ਲੋਕ ਹਨ ਜਿੰਨਾ ਨੂੰ ਮਹਾਂਪੁਰਸ਼ ਆਪ ਮਿਲਣ ਗਏ ਤੇ ਖੁਸ਼ੀਆਂ ਵੰਡਣ ਗਏ।
@satwindersingh7138
@satwindersingh7138 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurpreetSingh-fx9ir
@GurpreetSingh-fx9ir 2 жыл бұрын
🙏🏻 ਬਾਬਾ ਜੀ ਤਾ ਸੁਰੂ ਤੌ ਹੀ ਗਰੀਬਾਂ ਤੇ ਦੁਖੀਆਂ ਨਾਲ ਖੜੇ ਹਨ🙏🏻
@dimpykaur5994
@dimpykaur5994 2 жыл бұрын
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ 🙏🏻🌷🙏🏻🌷🙏🏻🌷🙏🏻🌷
@user-pm8bh8be5h
@user-pm8bh8be5h 2 жыл бұрын
ਰੂਹ ਗਦ ਗਦ ਕਰ ਉੱਠੀ ਨਿਮਰਤਾ ਦੀ ਮੂਰਤ ਤਪੋਬਣ ਦੀ ਰੌਣਕ ਪੂਰੀ ਲੋਕਾਈ ਨਾਲ ਸੰਤਾਂ ਦੀ ਹਮਦਰਦੀ ਵੇਖ ਕੇ ,ਬਹੁਤ ਹੀ ਪਿਆਰਾ ਕਲਿੱਪ ਹੈ ਜੋ ਸਾਨੂੰ ਹਮਦਰਦੀ ਦਾ ਬਹੁਤ ਵੱਡਾ ਸੁਨੇਹਾ ਦਿੰਦਾ ਹੈ
@karmjeetkaur4940
@karmjeetkaur4940 2 жыл бұрын
ਸੱਚਮੁੱਚ ਢੱਕੀ ਸਾਹਿਬ ਵਾਲੇ ਮਹਾਪੁਰਸ਼ਾਂ ਵਰਗਾ ਨਹੀਂ ਕੋਈ ਬਣ ਸਕਦਾ ।ਜਿੱਥੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਦੀਵਾਲੀ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ ਰਿਸ਼ਤੇਦਾਰਾਂ ਨੂੰ ਤੋਹਫੇ ਮਠਿਆਈਆਂ ਦੇ ਰਹੇ ਸਨ । ਉਥੇ ਮਹਾਪੁਰਸ਼ਾਂ ਨੇ ਇਹਨਾਂ ਗਰੀਬਾਂ ਬੇਸਹਾਰਾ ਲੋਕਾਂ ਨਾਲ ਸਮਾਂ ਬਿਤਾ ਕੇ ਮਠਿਆਈਆਂ ਵੰਡ ਕੇ ਉਹਨਾਂ ਨੂੰ ਦੀਵਾਲੀ ਦੀਆਂ ਖੁਸ਼ੀਆਂ ਦਿਤੀਆ। ਜਿਹਨਾਂ ਵਾਰੇ ਕੋਈ ਨਹੀਂ ਸੋਚਦਾ। ਸੱਚਮੁੱਚ ਵੱਖਰੇ ਹਨ ਮਹਾਂਪੁਰਖ ਕੁਲ ਕਾਇਨਾਤ ਤੋਂ।
@LovelySingh-vy6kc
@LovelySingh-vy6kc 2 жыл бұрын
ਸਾਨੂੰ ਸਭ ਨੂੰ ਮਹਾਪੁਰਸ਼ਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਿਉਹਾਰਾਂ ਤੇ ਫਜੂਲ ਖਰਚੀ ਕਰਨ ਦੀ ਬਜਾਏ ਗਰੀਬ ਲੋਕਾਂ ਦਾ ਭਲਾ ਕਰਨਾ ਚਾਹੀਦਾ ਹੈ
@mdsk6273
@mdsk6273 2 жыл бұрын
ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾਦੇ, ਰਾਜਿਆਂ ਦੇ ਜਾਣ ਵਾਲਿਆ।🙏🙏🙏🙏🙏।
@harinderaraich8834
@harinderaraich8834 2 жыл бұрын
ਬਹੁਤ ਹੀ ਸਲਾਘਾਯੋਗ ਉਪਰਾਲਾ ਬਾਬਾ ਜੀਆਂ ਵੱਲੋਂ🙏🙏🙏🙏🌷🌷🌷🌷
@mdsk6273
@mdsk6273 2 жыл бұрын
ਗੁਰੂ ਨਾਨਕ ਯਾਰ ਗਰੀਬਾਂ ਦਾ, ਮੇਰਾ ਸਤਿਗੁਰ ਯਾਰ ਗਰੀਬਾਂ ਦਾ ਕੋਈ ਵੇਖ ਲਵੇ ਅਜਮਾ ਕੇ 🙏🙏🙏🙏🙏।
@harkiratsingh2627
@harkiratsingh2627 2 жыл бұрын
ਦੁਖੀਅਾ ਦੇ ਦਰਦੀ ਸੰਤ ਖਾਲਸਾ ਜੀ
@AmandeepKaur-te5zw
@AmandeepKaur-te5zw 2 жыл бұрын
Dhan Dhan Baba g di kmai
@jasleenkauraraich8236
@jasleenkauraraich8236 2 жыл бұрын
ਲੋਕੀ ਤਾਂ ਸਿਰਫ ਕਹਿੰਦੇ ਨੇ ਕਿ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਪਰੰਤੂ ਬਾਬਾ ਜੀ ਤਾਂ ਹਮੇਸ਼ਾ ਕਰਕੇ ਦਿਖਾਉਂਦੇ ਨੇ🙏🏻🙏🏻🙏🏻🌹🌹🌹ਬਹੁਤ ਚੰਗੇ ਕਰਮ ਕੀਤੇ ਹੋਣਗੇ ਜੋ ਐਸੇ ਮਹਾਨ ਮਹਾਪੁਰਸ਼ਾਂ ਦਾ ਸੰਗ ਪ੍ਰਾਪਤ ਹੋਇਆ 🙏🏻🙏🏻🙏🏻🙏🏻🙏🏻🙏🏻🙏🏻🙏🏻💯💯💯💯💯💯💯🤞🤞🤞🤞
@sumandeepkaur940
@sumandeepkaur940 2 жыл бұрын
ਨਮਸਕਾਰ ਤੁਹਾਡੇ ਚਰਨਾਂ ਵਿੱਚ ਜਿਹੜੇ ਸਭ ਨੂੰ ਗਲ ਨਾਲ ਲਾਉਂਦੇ ਹੋ ਜੋ ਸ਼ਰਧਾ ਰੱਖ ਕੇ ਆ ਜਾਵੇ ਹਰ ਖੁਸ਼ੀ ਝੋਲੀ ਵਿੱਚ ਪਾਉਂਦੇ ਹੋ ਮਿਹਰ ਨਦਰਿ ਦੀ ਹੋ ਜਾਏ ਜਿਸਤੇ ਹੋ ਜਾਂਦਾ ਬੇੜਾ ਪਾਰ ਜੀ ਮਾਂ ਰਾਜਿੰਦਰ ਕੌਰ ਦੇ ਚੰਨਾ ਤੈਥੋਂ ਜਾਈਏ ਬਲਿਹਾਰ ਜੀ ਤੇਰੇ ਚਰਨਾਂ ਵਿੱਚ ਹੈ ਮੇਰੀ ਨਮਸਕਾਰ ਲੱਖ ਵਾਰ ਜੀ 🙇🏻💖🙇🏻💖🙇🏻💖🙇🏻💖🙇🏻
@amritpal5904
@amritpal5904 2 жыл бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਦੁਖੀਆਂ ਦੇ ਦਰਦੀ
@sumandeepkaur940
@sumandeepkaur940 2 жыл бұрын
ਧੰਨਵਾਦ ਤੁਹਾਡਾ ਸਾਡੀ ਜਿੰਦਗੀ ਚ ਆਉਣ ਦਾ ਲੱਖ ਸ਼ੁਕਰਾਨਾ ਸਾਨੂੰ ਆਪਣੇ ਬਣਾਉਣ ਦਾ ਧੰਨਵਾਦ ਤੁਹਾਡਾ ਸਾਡੀ ਜਿੰਦਗੀ ਚ ਆਉਣ ਦਾ 💝🙇🏻💝🙇🏻💝🙇🏻💝🙇🏻💝
@sumandeepkaur940
@sumandeepkaur940 2 жыл бұрын
ਸੁਣਿਆ ਹੈ ਬਾਬਾ ਜੀ ਤੁਸੀਂ ਦੁਖੀਆਂ ਦੇ ਦਰਦੀ ਮੈਂ ਸੋਭਾ ਸੁਣ ਆਇਆ ਤੁਹਾਡੇ ਸੋਹਣੇ ਦਰ ਘਰ ਦੀ 🙏🏻🌺🙏🏻🌺🙏🏻🌺🙏🏻
@amarjeetkaur7351
@amarjeetkaur7351 2 жыл бұрын
ਜਨ ਪਰਉਪਕਾਰੀ ਆਏ ਤੇਰੇ ਜਨ ਪਰਉਪਕਾਰੀ ਆਏ
@karanvirkullar110
@karanvirkullar110 2 жыл бұрын
💐💐🙏🏻🙏🏻ਵਾਹਿਗੁਰੂ ਸਾਹਿਬ ਜੀਉ🙏🏻🙏🏻💐💐
@waheguru7365
@waheguru7365 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏👍👍👍👍
@manjinderkaur9017
@manjinderkaur9017 2 жыл бұрын
ਧੰਨ ਹਨ ਮਹਾਂਪੁਰਸ਼ ਜੋ ਬਿਨਾ ਕਿਸੇ ਭੇਦ ਭਾਵ ਦੇ ਹਰ ਗਰੀਬ ਅਮੀਰ ਨੂੰ ਇਕ ਸਮਝਦੇ ਹਨ।ਵੀਡੀਓ ਦੇਖ ਕੇ ਮਨ ਵੈਰਾਗ ਨਾਲ ਭਰ ਗਿਆ ਕਿ ਐਡੇ ਵਡੇ ਮਹਾਂਪੁਰਸ਼ ਗਰੀਬਾਂ ਦੀਆਂ ਝੋਪੜੀਆ ਚ ਆਪ ਆਏ ਹਨ ਨਹੀਂ ਤਾਂ ਅੱਜ ਕਲ ਸਬ ਅਮੀਰਾਂ ਦੇ ਹੀ ਜਾਂਦੇ ਆ ਗਰੀਬਾਂ ਦੇ ਕੋਈ ਨੀ ਜਾਂਦਾ।ਇਕ ਪਰਮਾਤਮਾ ਦੇ ਪਿਆਰੇ ਹੀ ਹੁੰਦੇ ਆ ਜੋ ਹਰ ਇਕ ਵਿਚ ਪਰਮਾਤਮਾ ਦੀ ਜੋਤ ਵੇਖਦੇ ਆ
@gurjas93
@gurjas93 2 жыл бұрын
ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ
@DharamveerSingh-ve5ld
@DharamveerSingh-ve5ld 2 жыл бұрын
ਹਰ ਪੁਰਬ ਮਨਾਉਣ ਦਾ ਇੱਕ ਵਿਲੱਖਣ ਹੀ ਢੰਗ ਹੁੰਦਾ ਹੈ ਸੰਤ ਮਹਾਂਪਰਸ਼ਾਂ ਜੀਆਂ ਦਾ 🙏🏻🙏🏻
@user-pm8bh8be5h
@user-pm8bh8be5h 2 жыл бұрын
ਸਚਮੁੱਚ ਸੰਤ ਜੀ ਜੋ ਉਪਦੇਸ਼ ਸੰਗਤਾਂ ਨੂੰ ਬਖਸਿਸ ਕਰਦੇ ਹਨ ਉਸ ਉਪਦੇਸ਼ ਦੇ ਆਪ ਜੀ ਪੂਰਨ ਰੂਪ ਵਿੱਚ ਧਾਰਨੀ ਹਨ ਇਸੇ ਲਈ ਕਮਾਉਣ ਵਾਲਿਆਂ ਦੀ ਕਹਿਣੀ ਦਾ ਅਸਰ ਹੀ ਹਿਰਦਾ ਕਬੂਲਦਾ ਹੈ
@hardeepsinghdeol7601
@hardeepsinghdeol7601 2 жыл бұрын
ਧੰਨ ਗੁਰੂ ਧੰਨ ਗੁਰੂ ਦੇ ਪਿਆਰੇ ਬਾਬਾ ਜੀ। 🙏🙏
@khalsa.tejbirr5223
@khalsa.tejbirr5223 2 жыл бұрын
ਧੰਨ ਹੈ ਧੰਨ ਹੈ ਧੰਨ ਹੈ ਤਪੋਬਣ ਵਾਲਿਆਂ ਦੀ ਸੋਚ ਧੰਨ ਹੈ, ਤਪੋਬਣ ਵਾਲਿਆਂ ਦੀ ਕਰਨੀ ਕਮਾਈ ਧੰਨ ਹੈ। ਐਸੀ ਉੱਚੀ ਸੁੱਚੀ ਸੋਚ ਤਪੋਬਣ ਵਾਲਿਆਂ ਦੀ ਹੀ ਹੋ ਸਕਦੀ ਹੈ। ਸਾਨੂੰ ਅਕਿਰਤਘਣ ਜੀਵਾਂ ਨੂੰ ਤਾਂ ਅਪਣੇ ਆਪ ਤੋਂ ਫੁਰਸਤ ਨਹੀਂ ਅਸੀਂ ਕਿਸੇ ਹੋਰ ਦਾ ਭਲਾ ਕਿੱਥੋਂ ਸੋਚ ਸਕਦੇ ਹਾਂ ਜੀ। ਇਹਨਾਂ ਬੇਸਹਾਰਾ ਲੋਕਾਂ ਨਾਲ ਦੀਵਾਲੀ ਮਨਾਉਣੀ ਇਹ ਸੋਚ ਤਾਂ ਤਪੋਬਣ ਵਾਲਿਆਂ ਦੀ ਹੋ ਸਕਦੀ ਹੈ। ਕਿੰਨੇ ਪਿਆਰ ਨਾਲ ਬਾਬਾ ਜੀ ਉਹਨਾਂ ਨੂੰ ਮਠਿਆਈਆਂ ਪਕੌੜੇ ਆਦਿ ਵੰਡ ਰਹੇ ਹਨ ਅਤੇ ਉਹ ਬੇਸਹਾਰਾ ਲਾਚਾਰ ਜੀਵ ਵੀ ਕਿੰਝ ਖੁਸ਼ ਹੋਕੇ ਬਾਬਾ ਜੀ ਤੋਂ ਪਰਸ਼ਾਦ ਲੈ ਰਹੇ ਹਨ, ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਲਗਦੀ।
@ravidhillon4154
@ravidhillon4154 2 жыл бұрын
ਧੰਨ ਕਮਾਈ ਬਾਬਾ ਜੀ ਦੀ
@gursewaksingh3800
@gursewaksingh3800 2 жыл бұрын
Dhan sant avtaar
@sapinderdeepkaurvirk9110
@sapinderdeepkaurvirk9110 2 жыл бұрын
ਵਾਹਿਗੁਰੂ ਵਾਹਿਗੁਰੂ ਜੀ🙏🏻🙏🏻
@DharamveerSingh-ve5ld
@DharamveerSingh-ve5ld 2 жыл бұрын
ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥ ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥
@dimpykaur5994
@dimpykaur5994 2 жыл бұрын
🙏🏻🌷Dhan dhan Sant Khalsa ji 🙏🏻🌷
@sukhmansingh8189
@sukhmansingh8189 2 жыл бұрын
We don't even have words to explain our feeling towards you babaji Ap ji garreeba laee kina sochde ho kine dealu kirpalu ho Dhan Dhan Sant baba Darshan singh ji ap ji nu kotan kotan prnam Wahaguru ji ka Khalsa wahaguru ji ki wateh
@harvinderkaur8807
@harvinderkaur8807 2 жыл бұрын
Dhan Dhan Sant Baba Darshan Singh Ji Khalsa 🙏🙏🙏🙏
@jassgill3071
@jassgill3071 2 жыл бұрын
ਧੰਨ ਧੰਨ ਮਹਾਪੁਰਸ਼ ਜੋ ਹਮੇਸ਼ਾਂ ਦੀਨ ਦੁਖੀਆ ਦੇ ਨਾਲ ਖੜਦੇ ਹਨ
@amritpal5904
@amritpal5904 2 жыл бұрын
Waheguru
@khalsa.tejbirr5223
@khalsa.tejbirr5223 2 жыл бұрын
ਵਾਹ ਵਾਹ ਵਾਹ। ਸ਼ਬਦ ਹੀ ਨਹੀਂ ਮਿਲ ਰਹੇ ਕਿਸ ਤਰ੍ਹਾਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰੀਏ। ਤਪੋਬਣ ਵਿੱਚ ਸੱਚਮੁੱਚ ਖੁਸ਼ੀਆਂ ਦੇ ਦੀਪ ਜਗ ਰਹੇ ਹਨ ਜੋ ਕੁੱਲ ਦੁਨੀਆਂ ਵਿੱਚ ਪ੍ਭੂ ਪਿਆਰ, ਸ਼ਰਧਾ ਵਿਸ਼ਵਾਸ਼, ਭਰੋਸੇ, ਸੱਚ, ਅਮਨ ਸ਼ਾਂਤੀ ਦੀ ਰੌਸ਼ਨੀ ਬਿਖੇਰ ਰਹੇ ਹਨ ਅਤੇ ਦੁਨੀਆਂ ਤੋਂ ਕਲਿ ਕਲੇਸ਼ ਦੁੱਖਾਂ ਦਲਿੱਦਰਾਂ ਦੇ ਹਨੇਰੇ ਨੂੰ ਦੂਰ ਕਰ ਰਹੇ ਹਨ।🙏🏻
@khalsa.tejbirr5223
@khalsa.tejbirr5223 2 жыл бұрын
ਸੱਚਮੁੱਚ ਇਹ ਹੈ ਵਿਲੱਖਣ ਅੰਦਾਜ਼ ਦੀ ਦੀਵਾਲੀ। ਬਹੁਤ ਹੀ ਪਿਆਰਾ ਮੈਸੇਜ ਦਿੱਤਾ ਹੈ ਬਾਬਾ ਜੀਆਂ ਨੇ ਸਾਨੂੰ। ਸਾਨੂੰ ਕਿਸੇ ਦੀ ਗਰੀਬੀ ਦਾ, ਮਜ਼ਬੂਰੀ ਦਾ ਜਾਂ ਅਪਾਹਿਜ਼ ਹੋਣ ਦਾ ਕਦੇ ਵੀ ਮਜ਼ਾਕ ਜਾਂ ਨਜਾਇਜ਼ ਫਾਇਦਾ ਨਹੀਂ ਉਡਾਉਣਾ ਚਾਹੀਦਾ ਸਗੋਂ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਰੂਹ ਖੁਸ਼ ਹੋ ਗਈ ਇਹ ਕਲਿੱਪ ਦੇਖਕੇ।
@khalsa.tejbirr5223
@khalsa.tejbirr5223 2 жыл бұрын
ਵਾਹ ਜੀ ਵਾਹ। ਧੰਨ ਧੰਨ ਪਰਉਪਕਾਰੀ ਰੱਬੀ ਜੋਤ ਤਪੋਬਣ ਵਾਲੇ ਮਹਾਂਪੁਰਸ਼ ਜੋ ਹਰਦਮ ਜੀਵਾਂ ਦਾ ਭਲਾ ਲੋਚਦੇ ਹਨ। ਮਹਾਂਪੁਰਸ਼ ਅੱਗੇ ਵੀ ਸਮੇਂ ਸਮੇਂ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਹਨ। ਝੁੱਗੀਆਂ ਝੌਂਪੜੀਆਂ ਵਾਲੇ ਵੀ ਹੋਰ ਕੋਈ ਵੀ ਤਪੋਬਣ ਆਉਂਦੇ ਤਾਂ ਉਹਨਾਂ ਦਾ ਵੀ ਬਰਾਬਰ ਪਿਆਰ ਕਰਦੇ ਹਨ, ਇੱਥੋਂ ਤੱਕ ਕਿ ਬੱਚਿਆਂ ਨੂੰ ਪੜਨ ਲਈ ਵੀ ਪਰੇਰਦੇ ਹਨ।ਬਾਬਾ ਜੀ ਤਾਂ ਹਰ ਜੀਵ ਚ ਇੱਕ ਪਰਮਾਤਮਾ ਦੀ ਹੀ ਜੋਤ ਵੇਖਦੇ ਹਨ।
@kamaljitkaur2960
@kamaljitkaur2960 2 жыл бұрын
Dhan dhan baba ji 🌹🙏🏻🙇‍♀️🙇‍♀️
@7amrindergill
@7amrindergill 2 жыл бұрын
🙏🙏 ਬਹੁਤ ਵਧੀਆ ਲਗਦੀ ਜੀ ਢੱਕੀ ਸਾਹਿਬ ਦੀ ਦੀਵਾਲੀ। ਬਾਬਾ ਜੀ ਤਾ ਹਮੇਸ਼ਾਂ ਤੋ ਹੀ ਗਰੀਬਾਂ ਦੀਆ ਖੁਸ਼ੀਆਂ ਦਾ ਬਹੁਤ ਧਿਆਨ ਰੱਖਦੇ ਹਨ
@surjitkaur5911
@surjitkaur5911 2 жыл бұрын
ਵਾਹਿਗੁਰੂ ਜੀ
@khalsa.tejbirr5223
@khalsa.tejbirr5223 2 жыл бұрын
ਮੇਰੇ ਤਾਂ ਇਸ ਵੀਡੀਉ ਕਲਿੱਪ ਨੂੰ ਵੇਖਕੇ ਅੱਖਾਂ ਚੋਂ ਅੱਥਰੂ ਨਹੀਂ ਰੁਕ ਰਹੇ। ਦਿਲ ਬਾਰ ਬਾਰ ਸ਼ੁਕਰਾਨਾ ਕਰ ਰਿਹਾ ਮੇਰੇ ਪਰੀਤਮ ਦਾ ਜਿਸਦੇ ਪਰਉਪਕਾਰਾਂ ਦੀ ਕੋਈ ਗਿਣਤੀ ਮਿਣਤੀ ਕੋਈ ਸੀਮਾ ਨਹੀਂ। ਜਿਹਨਾਂ ਦਾ ਕੋਈ ਨਹੀਂ ਉਹਨਾਂ ਦੇ ਤਪੋਬਣ ਵਾਲੇ ਹਨ। 🙏🏻🥰
@LakhvirSingh-wz8by
@LakhvirSingh-wz8by 2 жыл бұрын
Bahut vadhiaa Baba ji 🙏🙏
@kiranjeetkaur136
@kiranjeetkaur136 2 жыл бұрын
ਬਹੁਤ ਹੀ ਵਧੀਆ ਜੀ
@Sukhwindersingh-wk6ox
@Sukhwindersingh-wk6ox 2 жыл бұрын
Dhan.dhan dhan baba ji Maharaj ji
@fatehjeet1400
@fatehjeet1400 2 жыл бұрын
Dhan dhan sant khalsa g
@gursewaksingh3800
@gursewaksingh3800 2 жыл бұрын
Sant Maharaj ji
@khalsa.tejbirr5223
@khalsa.tejbirr5223 2 жыл бұрын
ਅਪਣੇ ਪਰਿਵਾਰਕ ਮੈਂਬਰਾਂ ਨਾਲ ਅਤੇ ਹੋਰ ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀਆਂ ਨਾਲ ਤਾਂ ਦੀਵਾਲੀ ਹਰ ਕੋਈ ਮਨਾਉਂਦਾ ਹੈ ਪਰ ਇਹਨਾਂ ਗਰੀਬ ਬੇਸਹਾਰਾਂ ਲਾਚਾਰ ਜੀਵਾਂ ਨਾਲ ਦੀਵਾਲੀ ਕੇਵਲ ਗੁਰੂ ਕਲਗੀਆਂ ਵਾਲੇ ਦਾ ਉੱਚਾ ਸੁੱਚਾ ਪੂਰਨ ਸੰਤ ਸਿਪਾਹੀ ਸੰਤ ਖਾਲਸਾ ਤਪੋਬਣ ਵਾਲਾ ਹੀ ਮਨਾਉਂਦਾ ਹੈ। ਸੰਤ ਖਾਲਸਾ ਜੀ ਨੇ ਸਾਡੇ ਸਭ ਲਈ ਇਕ ਮਿਸਾਲ ਕਾਇਮ ਕੀਤੀ ਹੈ, ਸਾਡੇ ਦਿਲਾਂ ਵਿੱਚੋਂ ਮਰ ਚੁੱਕੀ ਇਨਸਾਨੀਅਤ ਨੂੰ ਮੁੜ ਜਗਾਇਆ ਹੈ।
@pindergill5508
@pindergill5508 2 жыл бұрын
Waheguru waheguru waheguru waheguru waheguru ji 👏👏👏👏👏
@kamalpreetsingh9120
@kamalpreetsingh9120 2 жыл бұрын
ਚੜ੍ਹਦੀਕਲਾ ਪਾਤਸ਼ਾਹੋ
@ramansidhu2092
@ramansidhu2092 2 жыл бұрын
ਪਰਉਪਕਾਰੀ ਮਹਾਪੁਰਸ਼ ਧੰਨ ਸੰਤ ਖਾਲਸਾ ਜੀ ਸਭ ਦੇ ਦੁੱਖ ਦਰਦ ਵੰਡਾਉਂਦੇ ਹਨ। ਮਹਾਪੁਰਸ਼ਾਂ ਵਲੋਂ ਬਹੁਤ ਹੀ ਅਲਗ ਢੰਗ ਨਾਲ ਦੀਵਾਲੀ ਮਨਾਈ ਗਈ। ਅੱਜ ਦੇ ਕਲਯੁਗ ਦੇ ਸਮੇ ਵਿੱਚ ਅਸੀਂ ਆਪਣੇ ਆਪਣੇ ਲਈ ਹੀ ਸੋਚਦੇ ਹਨ ਪਰ ਸੰਤ ਖਾਲਸਾ ਜੀ ਸਬਨਾਂ ਦੇ ਭਲੇ ਲਈ ਕਾਰਜ ਕਰਦੇ ਹਨ। ਸਾਡੇ ਲਈ ਬਹੁਤ ਵੱਡੀ example ਹਨ ਮਹਾਪੁਰਸ਼। ਦਇਆ ਦੇ ਸਮੁੰਦਰ ਹਨ ਧੰਨ ਸੰਤ ਖਾਲਸਾ ਜੀ।
@tapobanaustralia4160
@tapobanaustralia4160 2 жыл бұрын
ਵਾਹ ਜੀ ਵਾਹ !! ਰੂਹ ਖੁਸ ਹੋ ਗਈ ਇਹ ਕਲਿੱਪ ਵੇਖ ਕੇ ।ਅਸੀਂ ਮਠਿਆਈਆਂ ਆਪਣੇ ਰਿਸ਼ਤੇਦਾਰ friend circle ਚ ਵੰਡਦੇ ਹਾ ਅਸਲ ਦੋਸਤ ਮਿੱਤਰ ਇਹੀ ਸਤਪੁਰਸ ਹਨ ਜੋ ਹਮੇਸਾ ਨਿਆਸਰਿਆਂ ਦਾ ਆਸਰਾ ਬਣਦੇ ਹਨ |ਅਨਾਥਾ ਨੂ ਸਹਾਰਾ ਦਿੰਦੇ ਹਨ ਨਿਮਾਣਿਆਂ ਨੂ ਮਾਣ ਬਖ਼ਸ਼ਦੇ ਹਨ ।ਕਿੱਡੇ ਬੱਡੇ ਬਚਨ ਬਾਬਾ ਜੀ ਸਾਨੂ ਇਸ ਕਲਿੱਪ ਰਾਹੀਂ ਸਰਵਨ ਕਰਵਾਏਦੇ ਹਨ ਕਿ ਕਿਸੇ ਜੀ ਗਰੀਬੀ ਦਾ ਅਤੇ ਅਪਾਹਜ ਦਾ ਕਦੇ ਮਜ਼ਾਕ ਨੀ ਓੜਾਏਣਾ ਚਾਹੀਦਾ 😢😢ਬਿਲਕੁਲ ਸੱਚ ਜੀ ਜਿਸ ਹਿਰਦੇ ਚ ਦਇਆ ਆ ਓਥੇ ਧਰਮ ਹੈ ਜਿੱਥੇ ਦਇਆ ਹੀ ਨਹੀਂ ਓਥੇ ਧਰਮ ਕਿੱਥੇ 😢😢ਕਈ ਬਾਰ ਮੈ ਭੀ ਬੜੇ ਬੜੇ ਅਮੀਰਾਂ ਨੂ ਵੇਖਿਆ ਜੇ ਕੋਈ ਗਰੀਬ ਬੰਦਾ ਗਲਤੀ ਨਾਲ ਕਾਰ ਚ ਆਕੇ ਲੱਗ ਜਾਣ ਤਾ ਅਮੀਰ ਮਾਲਕ ਗਰੀਬ ਨੂ ਕੁੱਟਣ ਹੀ ਲੱਗ ਜਾਂਦੇ ਹਨ ਭਲਾ ਦੱਸੋ ਜੇ ਤੁਹਾਨੂੰ ਰੱਬ ਨੇ ਲੱਖਾਂ ਦੀਆ ਕਾਰਾ ਬਖ਼ਸ਼ ਤੀਆਂ ਥੋੜੀ ਹੋਰ ਮਾਇਆ ਨਾਲ ਡੈਮੇਜ ਕਾਰ ਦੀ ਰਿਪੱਅਰ ਕਰਵਾ ਲੋ ਬਜਾਇ ਗਰੀਬ ਨੂ ਕੁੱਟਣ ਤੇ 😢😢ਨਾਲੇ ਕੁੱਟ ਕੇ ਕਿਹੜਾ ਕਾਰ ਠੀਕ ਹੋ ਜੂ 😢😢ਓਸਦੇ ਚ ਰੱਬ ਵੱਸਦਾ ਓਸਦੀ ਨਿਕਲੀ ਬਦ ਆਸੀਸ ਪਤਾ ਨੀ ਕਿਨਾਕੁ ਦੁੱਖ ਦੇਵੇਗੀ ।ਅਸੀਂ ਸਤਪੁਰਸਾ ਦਾ ਤਹਿਦਿਲੋ ਸ਼ੁਕਰ ਗੁਜ਼ਾਰ ਕਰਦੇ ਹਾ ਜਿਨਾ ਦੀ ਸੰਗਤ ਕਰ ਕਰਕੇ ਬਹੂਤ ਹੀ ਕੁਝ ਸਿੱਖਣ ਨੂ ਮਿਲਿਆ ਹੈ ਜੀ ਗ਼ਰੀਬਾਂ ਲਈ ਸਤਪੁਰਸ ਰੱਬ ਵੱਲੋਂ ਭੇਜੇ ਮਸੀਹੇ ਹਨ ਆਓ ਭਾਈ ਸਾਰੇ ਇਨਾ ਦੀ ਕਦਰ ਕਰੀਏ ਜੀ
@surjitkaur5911
@surjitkaur5911 2 жыл бұрын
ਵਾਹਿਗੁਰੂ
@gurmailkaur3890
@gurmailkaur3890 2 жыл бұрын
This is great message send to the world in gurdwara dhakki sahib 🙏🏻🙏🏻
@gursharangill9143
@gursharangill9143 2 жыл бұрын
I have tears in my eyes waheguru je mehar karo je 🙏🏻🙏🏻🙏🏻🙏🏻🙏🏻🌹🌹
@Iqbal.1313
@Iqbal.1313 2 жыл бұрын
ਚਾਹੁੰਦੇ ਤਪੋਬਣ ਵਾਲੇ ਸੁਖੀ ਵਸੈ ਸੰਸਾਰ🙏
@androiduser7508
@androiduser7508 2 жыл бұрын
Dhan Dhan Baba Tapoban Dhakki Sahib wale Maharaj Ji greeba te Mehar kro Ji 🌹🙏 Satnaam Sri Waheguru Ji 🌹🙏
@RanjitSingh-lu6mp
@RanjitSingh-lu6mp 2 жыл бұрын
Waheguru g
@surjitkaur5911
@surjitkaur5911 2 жыл бұрын
ਸੱਭ ਦਾ ਭਲਾ ਕਰੋ
@Deepjailer
@Deepjailer 2 жыл бұрын
Dhan sant Khalsa ji
@prabhjotkaur6553
@prabhjotkaur6553 2 жыл бұрын
ਬਾਬਾ ਜੀ ਨੇ ਪਤਾ ਨਹੀ ਇੰਨਾ ਲੋਕਾ ਨੂੰ ਕੀ ਕੀ ਦਾਤਾ ਬਖਸ਼ ਦਿਤਿਆ ਹੋਣਗੀਆ ਇਹ ਤਾ ਬਾਬਾ ਜੀ ਜਾ ਰਬ ਹੀ ਜਾਣਦਾ । ਕਿਉਕਿ ਜਦੋ ਸਾਧੂ ਖੁਸ਼ ਹੁੰਦੇ ਹਨ ਤਾ ਉਹ ਦੁਨੀਆ ਦੀਆ ਅਨਮੋਲ ਤੋ ਅਨਮੋਲ ਚੀਦਾ ਵੀ ਦੇ ਦਿੰਦੇ ਹਨ ਬਿਨਾ ਕੁਝ ਸੋਚੇ ਸਮਝੇ ਤੇ ਰਬ ਵੀ ਇਹਨਾ ਦਾ ਕਿਹਾ ਨਹੀ ਮੋੜਦਾ। ਬਸ ਗਲ ਇਥੇ ਮੁਕਦੀ ਹੈ ਕਿ ਸਾਧੂਆ ਦੀ ਸੇਵਾ ਕਰਨੀ ਬਹੁਤ ਔਖੀ ਹੈ। ਰਬ ਇੰਨੇ ਜੋਗਾ ਰੱਖਣ ਕਈ ਸੇਵਾ ਕਰਦੇ ਰਹੀਏ 🙇🏻‍♀️🙇🏻‍♀️🙇🏻‍♀️🙇🏻‍♀️
@parminderbenipal1404
@parminderbenipal1404 2 жыл бұрын
ਦੁਖੀਆਂ ਗਰੀਬਾਂ ਦੇ ਮਸੀਹਾ ਹਨ ਮਹਾਂਪੁਰਸ਼
@Satnamsingh-yt2tm
@Satnamsingh-yt2tm 2 жыл бұрын
Baba ji bakhsh lo ji waheguru jio
@sukhmansingh8189
@sukhmansingh8189 2 жыл бұрын
Wahaguru ji 🙏
@jasleenkauraraich8236
@jasleenkauraraich8236 2 жыл бұрын
Great great great efforts!!!!!!!🙏🏻🙏🏻🙏🏻🙏🏻🙏🏻🙏🏻💯💯💯💯
@Sukhwindersingh-wk6ox
@Sukhwindersingh-wk6ox 2 жыл бұрын
Satnam.Wahguru ji
@kamaldeepkaur9750
@kamaldeepkaur9750 2 жыл бұрын
ਗੁਰੂ ਨਾਨਕ ਯਾਰ ਗਰੀਬਾ ਦਾ ਕੋਈ ਦੇਖ ਲੳ ਅਜਮਾ ਕੇ ਮੇਰਾ ਸਤਿਗੁਰੂ ਯਾਰ ਗਰੀਬਾ ਦਾ 🙏
@LakhvirSingh-wz8by
@LakhvirSingh-wz8by 2 жыл бұрын
Waheguru ji ka khalsa waheguru ji ki fathe 🙏🙏🌹🌹🙏🙏🌹🌹♥️🌹🌹
@pardeepkhattra1563
@pardeepkhattra1563 2 жыл бұрын
Baba ji has set an example for all of us and has given us a very great message that we should never make fun of poor or handicapped people. We all should follow this great message in our lives. 🙏🏻
@akashbenipal408
@akashbenipal408 2 жыл бұрын
Wehegrur Ji 🙏🙏
@pardeepkhattra1563
@pardeepkhattra1563 2 жыл бұрын
My eyes are already filled with tears to watch this video. I do not have enough words to express my feelings, my gratitude towards Baba Ji. Baba Ji’s kindness and his great thinking is out of description. 🙏🏻🥺
@pardeepkhattra1563
@pardeepkhattra1563 2 жыл бұрын
We are so very blessed to have Baba Ji in our lives. How happy and satisfied these poor people look to see Baba Ji celebrating Diwali with them, the ones with whom no one celebrates Diwali or any other festival. Instead, we people make fun of those who are poor or handicapped.
@rinkudhillon4573
@rinkudhillon4573 2 жыл бұрын
ਕਾਹਨੂੰ ਕੋਈ ਮੰਗਦਾ ਹੈ ਕਰਦੀ ਮਜਬੂਰ ਗਰੀਬੀ🙏🏻
@harneetgillandprabhgill4366
@harneetgillandprabhgill4366 2 жыл бұрын
Waheguru ji 🙏🙏
@kuljinderkulijinder5527
@kuljinderkulijinder5527 Жыл бұрын
Waheguru ji
@prabhjotkaur6553
@prabhjotkaur6553 2 жыл бұрын
Wahaguru Wahaguru Wahaguru Wahaguru Wahaguru
@khalsa.tejbirr5223
@khalsa.tejbirr5223 2 жыл бұрын
ਕੋਈ ਦੁੱਧ ਮੰਗੇ ਕੋਈ ਪੁੱਤ ਮੰਗੇ, ਕੋਈ ਆਖੇ ਤੋੜਦੇ ਬਿਮਾਰੀਆਂ ਨੂੰ, ਜੋ ਦਰ ਆਵੇ ਖਾਲੀ ਨਾ ਜਾਵੇ, ਸਾਧੂ ਪੂਰੀਆਂ ਕਰਦੇ ਮੁਰਾਦਾਂ ਸਾਰੀਆਂ ਨੂੰ, ਸੇਵਾ ਸਿਮਰਨ ਦੇ ਕੁੰਭ ਲਗਾ ਦਿੱਤੇ, ਥੋੜ ਕੋਈ ਨਾ ਨਾਮ ਦੇ ਵਪਾਰੀਆਂ ਨੂੰ .….🌷🙏🏻
@jaspreetkaur7572
@jaspreetkaur7572 2 жыл бұрын
In Tapoban, every festival is celebrated in a very different way . Diwali is also celebrated in a very different way every year. Sant Baba Darshan Singh Ji used to celebrate every festival in a very different and wonderful way. This year Sant Baba Darshan Singh Ji celebrated Diwali with the needy.
@harinderaraich8834
@harinderaraich8834 2 жыл бұрын
🙏🙏🙏🙏🙏🙏🙏🙏🙏
@paramjitkaur1028
@paramjitkaur1028 2 жыл бұрын
Waheguru waheguru waheguru
@amanpreetsinghmundi7901
@amanpreetsinghmundi7901 2 жыл бұрын
Baba always helps poor families
@kamaljitkaur2960
@kamaljitkaur2960 2 жыл бұрын
Waheguru ji waheguru ji 🙏🏻🙏🏻🙏🏻🙏🏻🙏🏻🌹
@paramdasparamdas6632
@paramdasparamdas6632 Жыл бұрын
🌈🌈Waheguru jee Mere achey maharaja sahib jaan Your teaching is very high quality and sangat receiving Parshad is valuable From beginning and forever baba jaan you are you are very precious to me App jee khud khuda hosee🇨🇦🇨🇦🇨🇦Canada das PARAM das🪔🪁🙏📿📿📿📿📿📿🐦🦚
@harjindersinghmundi7425
@harjindersinghmundi7425 2 жыл бұрын
Waheguru sahib ji 🙏🙏🙏
@harjassingh7214
@harjassingh7214 2 жыл бұрын
🙏🙏 waheguru ji
@tapobanaustralia4160
@tapobanaustralia4160 2 жыл бұрын
Great efforts
@ranjurana4225
@ranjurana4225 2 жыл бұрын
Satnam Shri Waheguru Ji 💖💖
@gurmailkaur3890
@gurmailkaur3890 2 жыл бұрын
Waheguru ji 🙏🏻🙏🏻
@baljindersinghdullat1282
@baljindersinghdullat1282 2 жыл бұрын
🌹🙏🏻WaheGuru Ji
@pardeepkhattra1563
@pardeepkhattra1563 2 жыл бұрын
We all celebrate Diwali with our family, friends and relatives but the way Baba Ji celebrates Diwali is very unique. Baba Ji sees only one God in every creature and considers everyone as His own.🥺
@Harpreetkaur-he3hj
@Harpreetkaur-he3hj 2 жыл бұрын
Tapoban is heaven where all festivals and ocassions are celebrated by true manner by spreading message of love and care!
@yodhbenipal
@yodhbenipal 2 жыл бұрын
❤️❤️❤️❤️❤️❤️❤️❤️
@dharmindersinghvirk785
@dharmindersinghvirk785 2 жыл бұрын
Waheguru
@prabhjotkaur6553
@prabhjotkaur6553 2 жыл бұрын
🙇🏻‍♀️🙇🏻‍♀️🙇🏻‍♀️
Wait for the last one! 👀
00:28
Josh Horton
Рет қаралды 161 МЛН
I CAN’T BELIEVE I LOST 😱
00:46
Topper Guild
Рет қаралды 108 МЛН
Can You Draw A PERFECTLY Dotted Line?
00:55
Stokes Twins
Рет қаралды 107 МЛН
Respect Your Parents |     Sant Baba Darshan Singh ji Khalsa
13:14
Dhakki Sahib
Рет қаралды 18 М.
Sant Baba Isher Singh ji Rara Sahib Video ll Singh Always Great
5:22
Singh Always Great
Рет қаралды 57 М.