ਪਰਮਾਤਮਾ ਕਰੇ ਕਿਰਸਾਨੀ ਦਾ ਕਿੱਤਾ ਹੋਰ ਵਧੇ | Sant Baba Darshan Singh Ji Tapoban Dhakki Sahib

  Рет қаралды 11,126

Dhakki Sahib

Dhakki Sahib

3 жыл бұрын

For all latest updates, please visit the following page:
DhakkiSahib
Website Link:
www.dhakkisahib.tv​​​​
Facebook Information Updates: / dhakkisahib​​​​
KZbin Media Clips: / dhakkisahibtv. .
FOR MORE VIDEOS CLICK ON LINK AND SUBSCRIBE : bit.ly/2uMbNIw​​​​
Contact us - +91- 9872888550, +91-9915715600, +91-9872752208
#Kirsani #SantBabaDarshanSinghJiKhalsa​​ #TapobanDhakkiSahib​​​​ #SantKhalsaJi

Пікірлер: 139
@prabhjotkaur6553
@prabhjotkaur6553 3 жыл бұрын
ਸਚਮੁੱਚ ਹੀ ਬਾਬਾ ਜੀ ਨੇ ਢੱਕੀ ਸਾਹਿਬ ਵਿੱਚ ਪੁਰਾਤਨ ਵਿਰਸੇ ਨੂੰ ਬਹੁਤ ਹੀ ਪਿਆਰ ਨਾਲ ਸੰਭਾਲ ਕੇ ਰਖਿਆ ਹੋਇਆ ਹੈ ਤਾ ਜੋ ਆਉਣ ਵਾਲੀਆ ਪੀੜਿਆ ਵੀ ਆਪਣੇ ਵਿਰਸੇ ਨਾਲ ਜੁੜੇ ਰਹਿਣ ਤੇ ਸਿੱਖਣ । ਢੱਕੀ ਸਾਹਿਬ ਵਿਚ ਇਦਾ ਦੀ ਵੀ ਪੁਰਾਤਨ ਚੀਜਾ ਪਈਆ ਹਨ ਜੋ ਅਜ ਕਲ ਅਲੋਪ ਹੋ ਰਹੀਆਂ ਹਨ। ਧੰਨ ਹਨ ਬਾਬਾ ਜੀ ਜੋ ਭਵਿੱਖ ਬਾਰੇ ਵੀ ਸੋਚਦੇ ਹਨ।🙇🙇🙇
@khattrakhattra9589
@khattrakhattra9589 3 жыл бұрын
ਪੁਰਾਤਨ ਵਿਰਸੇ ਦੀ ਸਾਂਭ ਸੰਭਾਲ ਕਰਨਾ ਅਤੇ ਸਾਰੇ ਕੰਮਾਂ ਨੂੰ ਪੁਰਾਣੇ ਤਰੀਕੇ ਨਾਲ ਹੀ ਕਰਨ ਦੀ ਕੋਸਿਸ਼ ਕਰ ਰਹੇ ਹਨ ਬਾਬਾ ਜੀ,,,, ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਇਸਨੂੰ ਦੇਖ ਸਕੇ ।
@jasmeetsingh1078
@jasmeetsingh1078 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹ ਜੀ ਧੰਨ ਧੰਨ
@karamjeetkaur8376
@karamjeetkaur8376 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru jo 👏👏👏👏👏👏👏👏👏👏⚘️⚘️⚘️⚘️⚘️⚘️🌷🌷🌷🌹🌹🌹🌹🪴🪴🪴🪴🪴🪴
@khattrakhattra9589
@khattrakhattra9589 3 жыл бұрын
ਇਹ ਦੇਖ ਕੇ ਪਤਾ ਲਗਦਾ ਹੈਂ ਕਿ ਕਿਵੇਂ ਸਾਡੇ ਬਜੁਰਗਾਂ ਨੇ ਮਿਹਨਤ ਕੀਤੀ ਹੈ ਅੱਜ ਜਿਸਨੂੰ ਪੂੰਜੀਵਾਦੀ ਖੋਹਣਾ ਚਾਹੁੰਦੇ ਹਨ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਜੋ ਸਾਨੂੰ ਸਾਡੀਆਂ ਜੜਾਂ ਨਾਲ ਜੋੜ ਰਹੇ ਹਨ।
@user-im8lq9kb1e
@user-im8lq9kb1e 3 жыл бұрын
ਪੁਰਾਤਨ ਸਮੇਂ ਵਿੱਚ ਹੁੰਦੀ ਖੇਤੀ ਬਾਰੇ ਬਹੁਤ ਹੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਸੰਤਾਂ ਨੇ,ਸਰਵਣ ਕਰਕੇ ਬਹੁਤ ਆਨੰਦ ਆਇਆ। ਸੰਤ ਖਾਲਸਾ ਜੀ ਦਾ ਜੀਵਨ ਹਰ ਪੱਖ ਤੋਂ ਪੂਰਨ ਤੇ ਸਚਾਈ ਤੇ ਆਧਾਰਿਤ ਹੈ
@khalsa.tejbirr5223
@khalsa.tejbirr5223 3 жыл бұрын
ਚੜ੍ਹਦੀਕਲਾ। ਪੁਰਾਤਨ ਵਿਰਸੇ ਦੀ ਹੂ ਬ ਹੂ ਸੰਭਾਲ ਕਰਨ ਵਾਲੇ ਸਿੱਖ ਕੌਮ ਦੇ ਪਹਿਲੇ ਅੈਸੇ ਮਹਾਂਪੁਰਸ਼ ਹਨ ਸੰਤ ਜੀ ਢੱਕੀ ਸਾਹਿਬ ਵਾਲੇ🙏🏻
@karanvirkullar110
@karanvirkullar110 2 жыл бұрын
💐💐🌹🌹🌷🌷🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌷🌷🌹🌹💐💐
@pawansharma6305
@pawansharma6305 3 жыл бұрын
Old is gold that time all people are healthy but now all are sick
@user-im8lq9kb1e
@user-im8lq9kb1e 3 жыл бұрын
ਪੁਰਾਤਨ ਸਾਧਨਾਂ ਨਾਲ ਖੇਤੀ ਹੁੰਦੀ ਅਸੀਂ ਅੱਜ ਇਸ ਅਸਥਾਨ ਤੇ ਹੀ ਵੇਖ ਸਕਦੇ ਹਾਂ ਜਿਥੇ ਪੁਰਾਤਨਤਾ ਨੂੰ ਜਿਉਂ ਦਾ ਤਿਉਂ ਸੰਭਾਲ ਕੇ ਰੱਖਿਆ ਗਿਆ ਹੈ।
@Gurmeet_kaur_khalsa
@Gurmeet_kaur_khalsa 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੋਹਣਾ ਕੰਮ ਹੋ ਰਿਹਾ ਹੈ ਜੀ। ਬੱਚਿਆਂ ਨੂੰ ਵੀ ਪਤਾ ਲੱਗਿਆ ਹੈ 🙏🌹🙏
@harman3797
@harman3797 3 жыл бұрын
ਮੇਰੀ ਮਾਂ ਦੀ ਰੂਹ ਨੂੰ ਸਵਰਗ ਵਿਚ ਨਿਵਾਸ ਬਖਸ਼ਨਾ ਬਾਬਾ ਜੀ
@ramansidhu2092
@ramansidhu2092 3 жыл бұрын
ਬਹੁਤ ਸੋਹਣੀ video ਹੈ ਜਿਸ ਰਾਹੀਂ ਮਹਾਪੁਰਸ਼ ਸਾਨੂੰ ਪੁਰਾਤਨ ਵਿਰਸੇ ਨਾਲ ਜੋੜਦੇ ਹਨ ਤੇ ਪੁਰਾਤਨ ਸੰਦਾਂ ਬਾਰੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ। ਤਪੋਬਣ ਵਿਖੇ ਮਹਾਪੁਰਸ਼ਾਂ ਨੇ ਪੁਰਾਤਨਤਾ ਨੂੰ ਜਿਓ ਦਾ ਤਿਉਂ ਕਾਇਮ ਕੀਤਾ ਹੋਇਆ ਹੈ।
@jaswinderkauraujla1056
@jaswinderkauraujla1056 3 жыл бұрын
Baba ji koti koti parnam ji🙏🏼🙏🏼🌹🌹🌹🙏🏼🌹🌹🙏🙏🌹🌹🌹🌹
@cheemwheguruacheema3295
@cheemwheguruacheema3295 3 жыл бұрын
ਵਾਹ ਜੀ ਵਾਹ ਪੁਰਾਤਨ ਵਿਰਸਾ ਸਾਰਾ ਅੱਖੀ ਦੇਖ ਲਿਆ ਧੰਨ ਸੰਤ ਖਾਲਸਾ ਜਿਹਨਾਂ ਨੇ ਭਾਰੀ ਮੁਸ਼ੱਕਤ ਨਾਲ ਸਾਂਭ ਕੇ ਰੱਖਿਆ ਹੋਇਆ ਹੈ ਜੋ ਲੋਕਾਈ ਨੂੰ ਬੇਸ਼ੁਮਾਰ ਕੀਮਤੀ ਤੋਹਫਾ ਬਖਸ਼ਿਆ
@davindersinghvirk3926
@davindersinghvirk3926 3 жыл бұрын
ਵਾਹ ਜੀ ਵਾਹ ,ਬਾਬਾ ਜੀ ਨੇ ਪੁਰਾਤਨ ਵਿਰਸੇ ਦੇ ਦਰਸ਼ਨ ਕਰਵਾਏ ਦਿੱਤੇ ਕਿ ਕਿਸਾਨ ਕਿੰਨੀ ਸਖਤ ਮਿਹਨਤ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ ਜੀ ।
@gurlalsinghboparai4595
@gurlalsinghboparai4595 3 жыл бұрын
ਵਾਹ ਜੀ ਵਾਹ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ, ਸੰਤ ਖਾਲਸਾ ਜਿਥੇ ਸੰਗਤਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਨਾਲ ਨਾਲ ਪੰਜਾਬ ਦਾ ਪੁਰਾਤਨ ਵਿਰਸੇ ਦੀ ਸੰਭਾਲ ਕੀਤੀ ਹੈ, ਤਾਂ ਜ਼ੋ ਪੰਜਾਬ ਦੀਆਂ ਔਣਾ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਇਆ ਜਾਵੇ, ਬਾਬਾ ਜੀ ਦੀ ਬਹੁਤ ਬਹੁਤ ਧੰਨਵਾਦ 🙏🙏
@sarpreetsinghgrewal7019
@sarpreetsinghgrewal7019 3 жыл бұрын
Na koi jehrilia sapryeha, Na koi tel , Na koi zuria na hi koi mehnge mull de sand SACHMUCH INSAAN DI LIFE MURR TOH NIROG ATTE 100+ HUNDI DIKHDI HAI 🙏🌷MERE GURPITAWAHEGURU JIO🌷🙏
@jaswinderkauraujla1056
@jaswinderkauraujla1056 3 жыл бұрын
Dhan Dhan sant khalsa jio🙏🏼🌹🙏🙏🌺🌺🙏🌹🌹🙏🏼🙏🏼🙏🏼🙏🏼
@preetlail638
@preetlail638 3 жыл бұрын
ਬਹੁਤ ਹੀ ਸੋਹਣਾ ਤੇ ਵਿਸਤਾਰ ਪੂਰਵਕ ਪੁਰਾਣੇ ਢੰਗ ਨਾਲ ਕੀਤੀ ਜਾਂਦੀ ਖੇਤੀਬਾੜੀ ਤੇ ਚਾਨਣ ਪਾੲਿਅਾ ਹੈ ਮਹਾਪੁਰਸ਼ਾਂ ਨੇ।
@davindersinghvirk3926
@davindersinghvirk3926 3 жыл бұрын
ਬਾਬਾ ਜੀ ਦਾ ਕੋਟਾਨ ਕੋਟਿ ਧੰਨਵਾਦ ਹੈ ਜੀ ,ਜੋ ਸਾਨੂੰ ਪੁਰਾਤਨ ਵਿਰਸੇ ਨਾਲ ਵੀ ਜੋੜ ਰਹੇ ਹਨ ਜੀ ।
@kamaldeepkaur9750
@kamaldeepkaur9750 3 жыл бұрын
ਵਾ ਜੀ ਬਹੁਤ ਹੀ ਸੋਹਣੀ ਵੀਡੀਓ ਹੈ ਜੀ ਧੰਨ ਬਾਬਾ ਜੀ ਜਿਨ੍ਹਾਂ ਨੇ ਨਵੀ ਪੀੜੀ ਨੂੰ ਪੁਰਾਤਨ ਵਿਰਸਾ ਦਿਖਾਇਆ ਹੈ ਜਿਸ ਵਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਸੀ ਬਹੁਤ ਬਹੁਤ ਸੁਕਰਗਜਾਰ ਕਰਦੇ ਹਾ ਮਹਾਪੁਰਸ਼ਾਂ ਦਾ🙏
@user-im8lq9kb1e
@user-im8lq9kb1e 3 жыл бұрын
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ||
@rupindersinghkhalsa2320
@rupindersinghkhalsa2320 3 жыл бұрын
ਵਾਹ ਜੀ ਵਾਹ ਬਹੁਤ ਖੂਬ ਮਹਾਪੁਰਸ਼ਾਂ ਨੇ ਪੁਰਾਤਨ ਖੇਤੀ ਅਤੇ ਫਸਲਾਂ ਦੀ ਸਾਂਭ ਸੰਭਾਲ ਕਰਨ ਦੀ ਪੁਰਾਤਨ ਦੇਸੀ ਤਕਨੀਕ ਦੇ ਦਰਸ਼ਨ ਕਰਵਾਏ ਹਨ । ਇਹ ਕਲਿੱਪ ਰਾਹੀਂ ਮਹਾਪੁਰਸ਼ਾਂ ਨੇ ਬਹੁਤ ਵਧੀਆ ਜਾਣਕਾਰੀ ਸਾਝੀਂ ਕੀਤੀ ਹੈ ਕਿਵੇਂ ਸਾਡੇ ਬਜੁਰਗ ਹੱਥੀਂ ਮਿਹਨਤ ਕਰਕੇ ਵੀ ਸੰਤੁਸ਼ਟ ਸਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਸਨ। ਤਪੋਬਣ ਦਾ ਇਹ ਇਤਿਹਾਸ ਹੈ ਜਿਥੇ ਮਹਾਪੁਰਸ਼ਾਂ ਨੇ ਪੁਰਾਤਨਤਾ ਨੂੰ ਸੰਭਾਲ ਕੇ ਰੱਖਿਆ ਹੈ । ਬਾਬਾ ਜੀ ਹੀ ਪੁਰਾਤਨ ਵਿਰਸੇ ਦੇ ਅਸਲ ਮਾਲਕ ਹਨ ਜਿਨ੍ਹਾਂ ਨੇ ਪਿਛੋਕੜ ਦੀ ਸੰਭਾਲ ਕਰ ਰੱਖੀ ਹੈ। ਨਹੀਂ ਤਾਂ ਅੱਜ ਆਧੁਨਿਕਤਾ ਦੇ ਜਮਾਨੇ ਨੇ ਸਾਡਾ ਵਿਰਸਾ ਅਲੋਪ ਕਰ ਦਿੱਤਾ ਹੈ।
@JatinderSingh-xh6io
@JatinderSingh-xh6io 2 ай бұрын
ਵਾਹਿਗੁਰੂ ਜੀ 🙏🙏
@dimpykaur5994
@dimpykaur5994 3 жыл бұрын
ਢੱਕੀ ਸਾਹਿਬ ਹੀ ਇੱਕ ਅਜਿਹਾ ਅਸਥਾਨ ਹੈ ਜਿੱਥੇ ਪੁਰਾਤਨ ਵਿਰਸੇ ਨੂੰ ਪ੍ਰੈਕਟੀਕਲ ਰੂਪ ਵਿੱਚ ਸਾਂਭਿਆ ਗਿਆ ਹੈ ਨਹੀਂ ਤੇ ਇਹ ਸਭ ਕੁੱਝ ਅਲੋਪ ਹੀ ਹੋ ਰਿਹਾ thanks baba ji 🙏🏻🌷🙏🏻🌷🙏🏻🌷🙏🏻🌷🙏🏻🌷🙏🏻
@jasleenkauraraich8236
@jasleenkauraraich8236 3 жыл бұрын
ਧੰਨ ਬਾਬਾ ਜੀ 🙏🏻🙏🏻🙏🏻
@manjitgurm6943
@manjitgurm6943 3 жыл бұрын
Dhan dhan Baba ji ne puratn virse de drshan krva ditte ,,,thanks Baba ji Dhakki sahib puratan virse nu bhut achhi tra sambhlea hoeya hai ,darshn krke bahut khushi mildi hai
@indugill1480
@indugill1480 3 жыл бұрын
ਇਹੋ ਜਿਹਾ ਅਸਥਾਨ ਤੇ ਇਸ‌ ਤਰ੍ਹਾਂ ਦਾ ਪੁਰਾਤਨ ਵਿਰਸਾ ਅੱਜ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦਾ । ਜਿਥੇ ਬਾਬਾ ਜੀ ਸਾਨੂੰ ਸੇਵਾ ਤੇ ਸਿਮਰਨ ਕਰਨ ਲਈ ਪੇ੍ਰਨਾ ਕਰਦੇ ਹਨ। ਉਥੇ ਨਾਲ‌ ਹੀ ਇਸ ਤਰ੍ਹਾਂ ਪੁਰਾਤਨ ਵਿਰਸੇ ਦੀ ਸੰਭਾਲ ਲਈ ਵੀ ਪ੍ਰੇਰਿਤ ਕਰਦੇ ਹਨ ਜੀ।
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।
@sarbjitkaur3369
@sarbjitkaur3369 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@nawabceify
@nawabceify 3 ай бұрын
ਵਹਿਗੁਰੂ ਜੀਓ🌹🙏🏻
@Gurkamal_Benipal
@Gurkamal_Benipal 3 жыл бұрын
ਬਹੁਤ ਵਧੀਆ ਵੀਡੀਉ ਹੈ ਬਹੁਤ ਹੀ ਵਧੀਆ ਢੰਗ ਨਾਲ ਬਾਬਾ ਜੀਆ ਨੇ ਪੁਰਾਤਨ ਸੰਦਾਂ ਨਾਲ ਕਿਵੇਂ ਖੇਤੀ ਕੀਤੀ ਜਾਂਦੀ ਸੀ ਇਸ ਬਾਰੇ ਸਾਨੂੰ ਸਭ ਨੂੰ ਸਮਝਾਉਣਾ ਕੀਤਾ ਹੈ ਮਨ ਨੂੰ ਬਹੁਤ ਖੁਸ਼ੀ ਮਿਲੀ ਜੀ ਵੀਡੀਉ ਨੂੰ ਦੇਖਕੇ🙏🏻🙏🏻
@HappySingh-sr1lm
@HappySingh-sr1lm 3 жыл бұрын
ਢੱਕੀ ਸਾਹਿਬ ਦੀ ਲੋਕੇ ਸਨ
@manjinderkaur9017
@manjinderkaur9017 3 жыл бұрын
ਢੱਕੀ ਸਾਹਿਬ ਦਾ ਅਸਥਾਨ ਹੈ ਹੀ ਪੁਰਾਤਨ ਵਿਰਸੇ ਨਾਲ ਜੁੜਿਆ ਹੋਇਆ ਨੌਜਵਾਨ ਪੀੜੀ ਨੂੰ ਦੇਖਣ ਨੂੰ ਇਥੇ ਬਹੁਤ ਕੁਝ ਮਿਲਦਾ ਹੈ ਜਿਵੇਂ ਉਠ ਨਾਲ ਚੱਲਣ ਵਾਲਾ ਖੂਹ ਬਲਦਾ ਨਾਲ ਖੇਤੀ ਕਰਨ ਵਾਲੇ ਸੰਦ ਪੁਰਾਤਨ ਭਾਂਡੇ ਤੇ ਹੋਰ ਵੀ ਬਹੁਤ ਕੁਝ ਤੇ ਹੁਣ ਬਾਬਾ ਜੀ ਨੇ ਪੁਰਾਤਨ ਖੇਤੀ ਵੀ ਸੁਰੂ ਕਰ ਦਿੱਤੀ ਹੈ ਅਸੀਂ ਧੰਨਵਾਦੀ ਅਾ ਬਾਬਾ ਜੀ ਦੇ ਜਿੰਨੇ ਨੇ ਵਿਰਸਾ ਸਾਂਭ ਕੇ ਰੱਖਿਆ ਹੈ
@ajit2227
@ajit2227 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 💐🙏🙏🙏🙏🙏🙏🙏🙏🙏🙏🙏💐
@khalsa.tejbirr5223
@khalsa.tejbirr5223 3 жыл бұрын
ਸੱਚਮੁੱਚ ਜੋ ੲਿਹ ਸਭ ਕੁਝ ਪੁਰਾਤਨ ਚੀਜ਼ਾਂ ਪੁਰਾਤਨ ਵਿਰਸਾ ਮੈਨੂੰ ਢੱਕੀ ਸਾਹਿਬ ਵਿਖੇ ਵੇਖਣ ਨੂੰ ਮਿਲ ਗਿਅਾ ੲਿਹ ਹੋਰ ਕਿਤੇ ਨਹੀਂ ਸੀ ਮਿਲਣਾ ਕਿੳੁਂਕਿ ੲਿਹ ਸਭ ਤਾਂ ਮਾਨੋ ਅੱਜ ਸੰਸਾਰ ਤੋਂ ਸਭ ਅਲੋਪ ਹੀ ਹੋ ਚੁੱਕਿਅਾ ਹੈ...ਧੰਨਵਾਦ ਹੈ ਖਾਲਸਾ ਜੀ ਦਾ ਜੋ ਸਾਨੂੰ ਸਾਡੀਅਾਂ ਅਸਲ ਜੜ੍ਹਾਂ ਨਾਲ ਜੋੜ ਰਹੇ ਹਨ🙏🏻🙏🏻
@khalsa.tejbirr5223
@khalsa.tejbirr5223 3 жыл бұрын
ਗੁਰੂ ਸਾਹਿਬ ਦੇ ਪਰਮ ਪਿਅਾਰੇ ਸੰਤ ਸਿਪਾਹੀ ਸੰਤ ਖਾਲਸਾ ਜੀ ਢੱਕੀ ਸਾਹਿਬ ਵਾਲੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸਾਹ ਜੀਅਾਂ ਦੇ ਨਾਮ ਜੱਪਣ,ਕਿਰਤ ਕਰਨ ਅਤੇ ਵੰਡ ਛਕਣ ਦੇ ਸਰਬ ਸਾਂਝੇ ੳੁਪਦੇਸ਼ ਤੇ ਬਹੁਤ ਖੂਬ ਪਹਿਰਾ ਦਿੱਤਾ ਹੈ ਅਤੇ ਮੁੱਢ ਤੋਂ ਹੀ ਨਾਮ ਜੱਪਣ ਦੇ ਨਾਲ ਨਾਲ, ਕਿਰਤ ਕਰਨ ਅਤੇ ਵੰਡ ਛਕਣ ਦੇ ੳੁਪਦੇਸ਼ ਨੂੰ ਵੀ ਬੜੀ ਚੜਦੀਕਲਾ ਨਾਲ ਕਮਾੲਿਅਾ ਹੈ ਅਤੇ ਦੁਨੀਅਾਂ ਭਰ ਚ ਵੀ ਸਦਾ ੲਿਹੋ ਸੁਨੇਹਾ ਵੰਡਿਅਾ ਹੈ।
@manjitkaur8871
@manjitkaur8871 3 жыл бұрын
Weheguru ji weheguru ji bhot bhot thanbath Baba ji pertain versa nal jodia 🙏
@kuldipbajwa8385
@kuldipbajwa8385 2 ай бұрын
ਵਾਹਿਗੁਰੂ ਜੀ
@pardeepkhattra1563
@pardeepkhattra1563 3 жыл бұрын
ਸੰਤ ਖਾਲਸਾ ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਕਾਰਜ ਐਸਾ ਨਹੀ ਜੋ ਨਾ ਕੀਤਾ ਹੋਵੇ ਆਪ ਜੀਆਂ ਨੇ ਗੁਰੂ ਨਾਨਕ ਦੇ ਘਰ ਦੇ ਨਾਮ ਜਪੋ ਧਰਮ ਦੀ ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਸੰਦੇਸ਼ ਨੂੰ ਦੁਨੀਆ ਦੇ ਕੋਨੇ ਕੋਨੇ ਪੰਹੁਚਾਉਣ ਦੀ ਕੋਈ ਕਸਰ ਬਾਕੀ ਨਹੀ ਛੱਡੀ। ਜਿੱਥੇ ਬਾਬਾ ਜੀਆਂ ਨੇ ਖਾਲਸੇ ਦੇ ਪੁਰਾਤਨ ਵਿਰਸੇ ਨੂੰ ਸੰਭਾਲਿਆ ਹੈ ਓਥੇ ਆਉਣ ਵਾਲੀਆਂ ਪੀੜੀਆਂ ਲਈ ਘਰੇਲੂ ਪੁਰਾਤਨ ਵਿਰਸੇ ਨੂੰ ਸੰਭਾਲਿਆ ਹੈ ਜੀ। ਬਾਬਾ ਜੀ ਇਹ ਵੀ ਉਪਦੇਸ਼ ਕਰਦੇ ਹਨ ਕਿ ਗੁਰੂ ਮਹਾਰਾਜ ਜੀ ਦੀਆਂ ਪੁਰਾਤਨ ਇਤਿਹਾਸਿਕ ਨਿਸ਼ਾਨੀਆਂ ਨੂੰ ਵੀ ਉਮੇ ਹੀ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਸਿੱਖੀ ਇਤਿਹਾਸ ਤੋ ਜਾਣੂ ਹੋ ਸਕਣ। ਆਪ ਜੀ ਅਜਿਹੇ ਪਹਿਲੇ ਸਤਿਪੁਰਸ਼ ਹਨ ਜਿਹਨਾਂ ਨੇ ਅਜਿਹੇ ਕਾਰਜ ਕੀਤੇ ਹਨ।
@satinderkaur8100
@satinderkaur8100 3 жыл бұрын
ਵਾਹਿਗੁਰੂ ਜੀ ਬਹੁਤ ਸੀ ਵਧੀਆ ਜਾਣਕਾਰੀ ਨਵੀਂ ਪੀੜੀ ਵਾਸਤੇ ਜੀ🙏🙏
@InderjeetSingh-jf9vl
@InderjeetSingh-jf9vl 3 жыл бұрын
Ve
@manpreetkauraujla593
@manpreetkauraujla593 3 жыл бұрын
Dhan tapoban di dharti 🙏🏻
@amandeepkaurmangat5442
@amandeepkaurmangat5442 3 жыл бұрын
ਵਾਹਿਗੁਰੂ ਜੀ 🌾🌾🐃🐃🐴🐎🦄🐅🐆
@user-im8lq9kb1e
@user-im8lq9kb1e 3 жыл бұрын
ਬਹੁਤ ਹੀ ਸੁੰਦਰ ਵੀਡੀਓ ਹੈ ਪੁਰਾਤਨ ਵਿਰਸੇ ਨੂੰ ਸੰਭਾਲਣ ਵਾਲੇ ਧੰਨ ਸੰਤ ਖਾਲਸਾ ਜੀ ਜਿਹਨਾਂ ਨੇ ਹੱਥੀਂ ਕਿਰਤ ਕੀਤੀ ਨਾਮ ਜਪਿਆ ਤੇ ਵੰਡ ਕੇ ਛਕਿਆ।ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਦੇ ਬਚਨਾਂ ਤੇ ਪੂਰਾ ਪਹਿਰਾ ਦੇਣ ਵਾਲੇ ਢੱਕੀ ਸਾਹਿਬ ਵਾਲੇ ਸੰਤਾਂ ਦੀ ਕਮਾਈ ਧੰਨ
@manpreetkauraujla593
@manpreetkauraujla593 3 жыл бұрын
Dhan dhan baba ji🙏🏻
@devinderrandhawa9248
@devinderrandhawa9248 3 жыл бұрын
waheguru waheguru waheguru waheguru waheguru ji🙏🙏
@buntyphotoartgallery1903
@buntyphotoartgallery1903 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️
@AmanAman-bd9cd
@AmanAman-bd9cd 3 жыл бұрын
Waheguru ji
@Sukhwindersingh-wk6ox
@Sukhwindersingh-wk6ox 3 жыл бұрын
Wah wah wah baba ji
@ManjitKaur-cu1ny
@ManjitKaur-cu1ny 3 жыл бұрын
🙏🙏🙏🙏waheguru ji ka khalsa Waheguru ji ki fatte 🙏🙏🙏🌹
@sukhmansingh.7
@sukhmansingh.7 3 жыл бұрын
Wahaguru ji 🙏
@jatindersingh7387
@jatindersingh7387 3 жыл бұрын
Mahapursho baba prnaam lakhlakh war
@simranpreet3700
@simranpreet3700 2 жыл бұрын
🙏 satnam Sri waheguru ji 🙏
@yodhbenipal
@yodhbenipal 3 жыл бұрын
Tu mera rakha sabni thai 🙏🙏
@chuhanfarm5507
@chuhanfarm5507 3 жыл бұрын
Dhan waheguru dhan waheguru ji 🙏🏻🙏🏻
@khalsa.tejbirr5223
@khalsa.tejbirr5223 3 жыл бұрын
ਬਹੁਤ ਹੀ ਸੁੰਦਰ ਵੀਡੀੳੁ ਕਲਿੱਪ ਹੈ। ਧੰਨ ਧੰਨ ਬਾਬਾ ਜੀ ਨੇ ਕਿੰਨੇ ੳੁਪਰਾਲੇ ਕੀਤੇ ਹਨ,ਕਿੰਨੇ ਸੋਹਣੇ ਢੰਗ ਨਾਲ ਸਾਨੂੰ ਸਾਡੇ ਅਨਮੋਲ ਪੁਰਾਤਨ ਵਿਰਸੇ ਨਾਲ ਜੋੜਿਅਾ ਹੈ ਅਤੇ ਸਾਨੂੰ ਦੁਨਿਅਾਵੀ ਖੇਤੀ ਦੁਨਿਅਾਵੀ ਕਿਰਸਾਨੀ ਦੇ ਨਾਲ ਨਾਲ ਗੁਰੂ ਸਾਹਿਬ ਵੱਲੋਂ ਬਖਸ਼ਿਅਾ ਗਿਆ ਅਾਤਮ ਖੇਤੀ ਦਾ ਵੀ ੳੁਪਦੇਸ਼ ਦਿ੍ੜ ਕਰਵਾਇਆ ਹੈ।
@kiranjeetkaur136
@kiranjeetkaur136 3 жыл бұрын
ਮਹਾਂਪੁਰਸ਼ਾਂ ਨੇ ਕਿੰਨੀ ਵਿਸਥਾਰ ਨਾਲ ਚੰਗੀ ਤਰ੍ਹਾਂ ਸਾਨੂੰ ਦੱਸਿਆ ਹੈ ਤੇ ਨਾਲ ਹੀ ਕਰਕੇ ਵੀ ਦਿਖਾਇਆ ਹੈ ਕਿ ਕਿਸ ਤਰ੍ਹਾਂ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਖੇਤੀ ਕੀਤੀ ਜਾਂਦੀ ਸੀ ਤੇ ਤਪੋਬਣ ਵਿਖੇ ਅੱਜ ਵੀ ਕੀਤੀ ਜਾਂਦੀ ਹੈ ਜੋ ਕੁਝ ਵੀ ਮਹਾਂਪੁਰਸ਼ਾਂ ਨੇ ਦੱਸਿਆ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਪੁਰਾਤਨ ਸਮੇਂ ਨੂੰ ਅੱਜ ਦੇ ਸਮੇਂ ਵਿਚ ਵੀ ਪ੍ਰਤੱਖ ਦਿਖਾਇਆ ਹੈ
@user-im8lq9kb1e
@user-im8lq9kb1e 3 жыл бұрын
ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਦੇ ਬਚਨਾਂ ਤੇ ਪ੍ਰਪੱਕ ਪਹਿਰਾ ਦੇਣ ਵਾਲੇ ਸਿੱਖ ਕੌਮ ਦੇ ਕੋਹਿਨੂਰ ਹੀਰੇ ਢੱਕੀ ਸਾਹਿਬ ਵਾਲੇ ਸੰਤ ਖਾਲਸਾ ਜੀ ਜਿਹਨਾਂ ਦਾ ਜੀਵਨ ਹੀ ਗੁਰੂ ਜੀ ਦੇ ਪਵਿੱਤਰ ਬਚਨ ਹਨ।ਸੰਤਾਂ ਨੇ ਨਾਮ ਵੀ ਜਪਿਆ,ਕਿਰਤ ਵੀ ਕੀਤੀ ਤੇ ਵੰਡ ਕੇ ਵੀ ਛਕਿਆ
@ranjurana4225
@ranjurana4225 2 жыл бұрын
🙏Waheguru🙏Waheguru 🙏
@rinkle1234
@rinkle1234 3 жыл бұрын
Very beautiful video
@rupindersinghkhalsa2320
@rupindersinghkhalsa2320 3 жыл бұрын
Now days we don’t see these kind of things in India or worldwide, because it has been forgotten but Sant Khalsa Ji have always shown us the prathan ways and how they did farming in the old days and baba ji have up held that .
@maninderkaur1600
@maninderkaur1600 3 жыл бұрын
Waheguru ji waheguru ji waheguru gggg 🙏🙏
@RajwinderKaur-by6zh
@RajwinderKaur-by6zh 3 жыл бұрын
Waheguru ji 🙏🙏🙏
@manjinderkaur9017
@manjinderkaur9017 3 жыл бұрын
Boht hi anand aya eh vedio dekh ke.
@gursewaksingh3800
@gursewaksingh3800 3 жыл бұрын
Sant avtaar
@ranjurana4225
@ranjurana4225 2 жыл бұрын
💖Satnam Shri Waheguru Ji💖
@jaswinderkauraujla1056
@jaswinderkauraujla1056 3 жыл бұрын
Waheguru ji🙏🙏🏼🙏🏼🙏🏼🙏🙏🌹🌹🌹🌹
@harneetgillandprabhgill4366
@harneetgillandprabhgill4366 Жыл бұрын
Waheguru ji 🙏
@prabhjotkaur6553
@prabhjotkaur6553 3 жыл бұрын
Wahaguru wahaguru wahaguru
@gurdarshansingh2094
@gurdarshansingh2094 3 жыл бұрын
Waheigurr ji🙏🙏 bhutt e videya jankeri das rahi baba ji ajj de navi janranicee nu bhuttt dhan vaddd baba ji da ji 🙏👏👏🤗💐🌺🌷🌹⚘🇬🇷🇬🇷🇬🇷🇬🇷
@jashandeepkaur9347
@jashandeepkaur9347 3 жыл бұрын
Aaj di generation nu baba g di video nu dekhn di bhaut jaroout hai taahi hun di generation nu virse da pta lg sakda te frr us nu sammyla jaa skda hai"Dhan Dhan Baba g"
@sandeepgrewal8684
@sandeepgrewal8684 3 жыл бұрын
Waheguru ji waheguru ji
@ravidhillon4154
@ravidhillon4154 3 жыл бұрын
Bhut vdiya lgya g eh sbb dekh k
@khanguragopi7064
@khanguragopi7064 3 жыл бұрын
Great video
@sachinmalhotra5918
@sachinmalhotra5918 3 жыл бұрын
Satnaam shree waheguru sahib ji 💐🙏
@devindersingh1213
@devindersingh1213 3 жыл бұрын
Waheguru jee🙏🙏🙏
@jasleenkauraraich8236
@jasleenkauraraich8236 3 жыл бұрын
🙏🏻🙏🏻🙏🏻🙏🏻🙏🏻
@JaspreetSingh-gg6vt
@JaspreetSingh-gg6vt Жыл бұрын
🙏🙏🙏🙏🙏
@RupinderKaur-kn2vn
@RupinderKaur-kn2vn 3 жыл бұрын
Waheguru
@gurbakshbawa2583
@gurbakshbawa2583 3 жыл бұрын
🙏🙏🙏🙏
@sachinmalhotra5918
@sachinmalhotra5918 3 жыл бұрын
Satnaam shree guru darshan Singh khalsa ji Maharaj 🙏💐
@queenofgiddha
@queenofgiddha 3 жыл бұрын
LOVE THIS VIDEO G 😊🎶🙏Thank you ji from England Sangat ! G
@yodhbenipal
@yodhbenipal 3 жыл бұрын
Waheguru g
@sarpreetsinghgrewal7019
@sarpreetsinghgrewal7019 3 жыл бұрын
🙏🚩🔥🚩🙏
@prabhjotkaur6553
@prabhjotkaur6553 3 жыл бұрын
🙇🙇🙇🙇
@newtrend9174
@newtrend9174 3 жыл бұрын
Waheguru ji🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🙏🙏🙏🙏🙏🙏🙏🙏🙏🙏🙏🙏🙏
@gurtejsinghkhalsa6428
@gurtejsinghkhalsa6428 3 жыл бұрын
ਵੀਡੀਓ ਵਿੱਚ ਵੇਖਣ ਤੋਂ ਪਤਾ ਲੱਗਦਾ ਹੈ ਕਿ ਸੰਤ ਖਾਲਸਾ ਜੀ ਕਿਸਾਨੀ ਨਾਲ ਕਿੰਨ੍ਹਾਂ ਪ੍ਰੇਮ ਕਰਦੇ ਹਨ ਜੀ। ਕਿੰਨੀ ਅਸੀਸ ਦਿੱਤੀ ਹੈ ਸੰਤ ਖਾਲਸਾ ਜੀਅਾਂ ਨੇ। ਸੰਤ ਖਾਲਸਾ ਜੀਅਾਂ ਨੇ ਪੁਰਾਤਨ ਸਮੇਂ ਤੋਂ ਕੀਤੀ ਜਾਂਦੀ ਖੇਤੀ( ਪਹਿਲਾਂ ਫਲਾ, ਡਰੱਮੀ, ਥਰੈਸਰ ਅਤੇ ਕੰਬਾੲੀਨ) ਨੂੰ ਵਿਸਥਾਰ ਨਾਲ ਸਮਝਾੳੁਣਾ ਕੀਤਾ ਹੈ ਜੀ। ਪੁਰਾਤਨ ਸਮੇਂ ਵਿੱਚ ਫਲ਼ਾ ਅਤੇ ਡਰੱਮੀ ਨਾਲ ਕੀਤੀ ਜਾਂਦੀ ਖੇਤੀ ਨੂੰ ਅੱਜ ਦੀ ਪੀੜ੍ਹੀ ਨੇ ਕੱਦ ਵੇਖਣਾ ਸੀ ੲਿਹ ਤਾਂ ਅਸੀਂ ਵੀ ਨਹੀਂ ਦੇਖਿਅਾ ਜੋ ਬਾਬਾ ਜੀਅਾਂ ਨੇ ੲਿਹ ਸਾਰਾ ਵੀਡੀਓ ਵਿੱਚ ਦਿੱਖਾ ਦਿੱਤਾ ਜੀ।
@harditgurbani7647
@harditgurbani7647 3 жыл бұрын
Hardit Singh baidwan nachtar kaur from mandoli
@preetkhalsa241
@preetkhalsa241 3 жыл бұрын
ਇਸ ਵੀਡੀਓ ਵਿਚ ਖੇਤੀ ਬਾਰੇ ਸੰਖੇਪ ਜਾਣਕਾਰੀ ਮਿਲੀ ਕਿੰਨਾ ਕਠਿਨ ਸੀ ਪੁਰਾਤਨ ਸਮੇਂ ਵਿਚ ਖੇਤੀ ਕਰਨਾ।ਇਸ ਅਸਥਾਨ ਤੇ ਅੱਜ ਦੇ ਸਮੇਂ ਵੀ ਇਸ ਤਰਾਂ ਖੇਤੀ ਕੀਤੀ ਜਾਂਦੀ ਹੈ।
@AmarjitSingh-sr8iv
@AmarjitSingh-sr8iv 3 жыл бұрын
🥰💞💞
@KuldeepSingh-xt7mc
@KuldeepSingh-xt7mc 3 жыл бұрын
ਵਾਹ ਜੀ ਵਾਹ ਬਹੁਤ ਖੂਬ ਮਹਾਪੁਰਸ਼ਾਂ ਨੇ ਪੁਰਾਤਨ ਖੇਤੀ ਅਤੇ ਫਸਲਾਂ ਦੀ ਸਾਂਭ ਸੰਭਾਲ ਕਰਨ ਦੀ ਪੁਰਾਤਨ ਦੇਸੀ ਤਕਨੀਕ ਦੇ ਦਰਸ਼ਨ ਕਰਵਾਏ ਹਨ । ਇਹ ਕਲਿੱਪ ਰਾਹੀਂ ਮਹਾਪੁਰਸ਼ਾਂ ਨੇ ਬਹੁਤ ਵਧੀਆ ਜਾਣਕਾਰੀ ਸਾਝੀਂ ਕੀਤੀ ਹੈ ਕਿਵੇਂ ਸਾਡੇ ਬਜੁਰਗ ਹੱਥੀਂ ਮਿਹਨਤ ਕਰਕੇ ਵੀ ਸੰਤੁਸ਼ਟ ਸਨ ਅਤੇ ਪਰਮਾਤਮਾ ਦਾ ਸ਼ੁਕਰ ਕਰਦੇ ਸਨ। ਤਪੋਬਣ ਦਾ ਇਹ ਇਤਿਹਾਸ ਹੈ ਜਿਥੇ ਮਹਾਪੁਰਸ਼ਾਂ ਨੇ ਪੁਰਾਤਨਤਾ ਨੂੰ ਸੰਭਾਲ ਕੇ ਰੱਖਿਆ ਹੈ । ਬਾਬਾ ਜੀ ਹੀ ਪੁਰਾਤਨ ਵਿਰਸੇ ਦੇ ਅਸਲ ਮਾਲਕ ਹਨ ਜਿਨ੍ਹਾਂ ਨੇ ਪਿਛੋਕੜ ਦੀ ਸੰਭਾਲ ਕਰ ਰੱਖੀ ਹੈ। ਨਹੀਂ ਤਾਂ ਅੱਜ ਆਧੁਨਿਕਤਾ ਦੇ ਜਮਾਨੇ ਨੇ ਸਾਡਾ ਵਿਰਸਾ ਅਲੋਪ ਕਰ ਦਿੱਤਾ ਹੈ।
@karamjeetkaur8376
@karamjeetkaur8376 Жыл бұрын
Waheguru Waheguru Waheguru Waheguru Waheguru Waheguru Waheguru Waheguru jo 👏👏👏👏👏🌷🌷🌷🌷🌹🌹🌹🌹🪴🪴🪴🍀🍀🍀🍀
@jassgill3071
@jassgill3071 3 жыл бұрын
ਵਾਹਿਗੁਰੂ ਜੀ
@ManpreetSingh-113
@ManpreetSingh-113 3 жыл бұрын
ਵਾਹਿਗੁਰੂ ਜੀ🙏🙏
@Quenny69
@Quenny69 3 жыл бұрын
Dhan waheguru ji 🙏🙏🙏🙏🙏
@satgursingh7024
@satgursingh7024 Жыл бұрын
Waheguru ji
@harjindersinghmundi7425
@harjindersinghmundi7425 3 жыл бұрын
Waheguru sahib ji 🙏🙏🙏
@khushpreetkaurdhaliwal
@khushpreetkaurdhaliwal 3 жыл бұрын
Waheguru ji 🙏🙏🙏
@balpreet1523
@balpreet1523 3 жыл бұрын
Waheguru Ji Waheguru Ji
Respect Your Parents |     Sant Baba Darshan Singh ji Khalsa
13:14
Dhakki Sahib
Рет қаралды 18 М.
Schoolboy - Часть 2
00:12
⚡️КАН АНДРЕЙ⚡️
Рет қаралды 3,5 МЛН
Pleased the disabled person! #shorts
00:43
Dimon Markov
Рет қаралды 30 МЛН
Schoolboy - Часть 2
00:12
⚡️КАН АНДРЕЙ⚡️
Рет қаралды 3,5 МЛН