ਤੁਹਾਡੀ ਜਮੀਨ ਦਾ ਰੇਟ 1 ਕਰੋੜ ਹੋਣ ਵਾਲਾ ? ਨਹੀਂ ਯਕੀਨ ਤਾਂ ਦੇਖੋ ਵੀਡੀਓ ! ਕਰੋੜਾਂ ਦੀ ਜਮੀਨ ਕੌਡੀਆਂ ਦੇ ਭਾਅ ਨਾ ਵੇਚੋ

  Рет қаралды 209,146

GeoPunjab

GeoPunjab

Күн бұрын

ਤੁਹਾਡੀ ਜਮੀਨ ਦਾ ਰੇਟ 1 ਕਰੋੜ ਹੋਣ ਵਾਲਾ ? ਨਹੀਂ ਯਕੀਨ ਤਾਂ ਦੇਖੋ ਵੀਡੀਓ ! ਕਰੋੜਾਂ ਦੀ ਜਮੀਨ ਕੌਡੀਆਂ ਦੇ ਭਾਅ ਨਾ ਵੇਚੋ
#geopunjab #punjabi #bathinda #kishan #bagwantmann #farmer #rampuraphul #armypolice #canada #canadavisa #canadaimmigration #canadalife #canadian #canadanews #canadastudyvisa #canadafarmer #landscape #plrs #punjab #punjabland
#punjabproperty #jatt #jattlife #jattmind ##nh7 #clony ##development #usa #usanews #usarmy #usapunjabi #usafarming

Пікірлер: 263
@bhupindersinghchahal7902
@bhupindersinghchahal7902 11 ай бұрын
ਬਾਈ ਜੀ ਉਦੋਂ ਤੱਕ ਹੋਰ ਚੀਜਾਂ ਦੇ ਰੇਟ ਬਹੁਤ ਵਧ ਜਾਣਗੇ (ਵਾਹਿਗੁਰੂ ਜੀ ਸੁੱਖ ਸ਼ਾਂਤੀ ਰੱਖਣ ਇਹ ਮੰਗਿਆਂ ਕਰੋ
@MajorSra
@MajorSra 9 ай бұрын
ਬਾਈ ਜੀ, ਬਹੁਤ ਵਧੀਆ ਉਪਰਾਲਾ ਕੀਤਾ ਸਮੁੱਚਾ ਕਿਸਾਨ ਵਰਗ ਇਸ ਗੱਲ ਨਾਲ਼ ਸਹਿਮਤ ਹੈ
@charangitsahota7952
@charangitsahota7952 10 ай бұрын
ਠੀਕ ਹੈ, ਪਰ ਜ਼ਮੀਨਾਂ ਵਾਲੇ ਕਈ ਆਏ ਤੇ ਕਈ ਚਲੇ ਗਏ ਪਰ ਜ਼ਮੀਨ ਏਥੇ ਹੀ ਰਹਿ ਗਈ।ਰੇਟ ਵਧਣ ਨਾਲ ਫਰਕ ਉਹਨਾ ਨੂੰ ਪੈਣਾ ਜਿਹਨਾ ਵੇਚਣੀ ਹੈ।
@VickySingh-cf1ow
@VickySingh-cf1ow 8 ай бұрын
Shi kiha
@GurmeetSingh0389
@GurmeetSingh0389 8 ай бұрын
Right bro
@Harjinderbrar-j2e
@Harjinderbrar-j2e 2 ай бұрын
ਬਾਈ ਜੀ।ਜਮੀਨ ਦਾ ਭਾਅ ਜਿੰਨਾ ਮਰਜੀ ਹੋ ਜਾਏ।।ਪਰ ਕਿਸਾਨ ਵੀਰਾਂ ਦਾ ਹਰੇਕ ਕੰਮਕਾਰ ਸਦਾ ਹੀ ਜ਼ਮੀਨਾਂ ਵੇਚਣ ਦੀ ਬਜਾਏ ਕੇਵਲ ਖੁਦ ਆਪ ਸਾਂਭ ਕੇ ਰੱਖਣ ਨਾਲ ਹੀ ਚੱਲ ਸਕਦਾ ਹੈ।ਧੰਨਵਾਦ
@jagjitkhalsa7670
@jagjitkhalsa7670 9 ай бұрын
ਜਾਣਕਾਰੀ ਬਹੁਤ ਚੰਗੀ ਹੈ ਜਮੀਨ ਜਾਇਦਾਦ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦੀਂ
@ReshamGrewal
@ReshamGrewal 23 күн бұрын
By😅
@GaganBrar-gm6os
@GaganBrar-gm6os 11 ай бұрын
ਬਿਲਕੁਲ ਸਹੀ ਅੰਕੜੇ ਨੇ ਬਾਈ ਜੀ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 11 ай бұрын
ਵਾਹਿਗੁਰੂ ਜੀ ਸਾਡੇ ਅਮਿੰਤਸਰ ਦੇ ਲਾਗੇ ਮਾਨਾਂਵਾਲਾ ਰੇਲ ਦੀ ਲਈ ਅੰਡਨੀ ਅਬੰਨੀ ਜਮੀਨ ਕਿਲਾ ਮਾਕੇ ਬੁਹਤ ਹੀ ਖਰੀਦ ਹੇ
@Arnav4149
@Arnav4149 11 ай бұрын
ਬਹੁਤ ਵਧੀਆ ਜਾਣਾਕਾਰੀ ਲਈ ਧੰਨਵਾਦ 👍👍
@LAKHVEERSINGH-b6y
@LAKHVEERSINGH-b6y 11 ай бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ
@surjeetsingh-cc9sw
@surjeetsingh-cc9sw 10 ай бұрын
ਵਧੀਆ ਫਾਰਮੂਲਾ ਸਮਝਾਇਆ ਜ਼ੇਕਰ ਕੋਈ ਅਮਲ ਵਿੱਚ ਲਿਆਉਣ ਜ਼ਮੀਨ ਕੋਲੇ ਹੈ ਮਹਿੰਗਾ ਸੌਦਾ ਵੀ ਸਸਤਾ
@jagdishdhiman3162
@jagdishdhiman3162 2 ай бұрын
ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ, ਲੋਕਾਂ ਨੁੰ ਸਮ੍ਜਣਾ ਚਾਹੀਦਾ,
@GurtejSingh-ew4qn
@GurtejSingh-ew4qn 14 күн бұрын
Sir ਤੁਸੀਂ ਬਾਂਦਰਗਾਹ ਤੇ ਵੀ ਇਕ ਵੀਡੀਓ ਬਣਾਓ ਜੋ ਬਣਨ ਜਾ ਰਹੀਆ ਨੇ 🙏🙏🙏
@lohiasaab8059
@lohiasaab8059 11 ай бұрын
ਭਾਈ ਸਾਹਿਬ 1960 ਵਿੱਚ ਨਰਮੇ, ਕਪਾਹ ਦਾ ਰੇਟ ਕੀ ਸੀ ਇਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ।
@gurbanijasstv
@gurbanijasstv 11 ай бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ
@mehrjitindersinghbrar7557
@mehrjitindersinghbrar7557 11 ай бұрын
ਵਾਕਿਆ ਹੀ ਜਮੀਨ ਦੇ ਭਾਅ ਤੇਜ ਹੋ ਰਹੇ ਹਨ ਜੀ
@rajpaltiwana9249
@rajpaltiwana9249 2 ай бұрын
ਉਦੋਂ ਤੱਕ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਵੀ ਕਰ ਦੇਣਗੇ ਇਹ ਲੋਕ
@sukhpalkaur2821
@sukhpalkaur2821 11 ай бұрын
ਬਹਤ ਵਧੀਅਾ ਜਾਣਕਾਰੀ ਅਾ ਵੀਰ
@kashmirsinghbathbath4362
@kashmirsinghbathbath4362 11 ай бұрын
ਬਹੁਤ ਹੀ ਦਰੁਸਤ ਵਿਚਾਰ ।
@SidhuSaab-oi1nm
@SidhuSaab-oi1nm 9 ай бұрын
🎉🎉ਸਰ ਜੀ ਤੁਹਾਡੇ ਵਿਚਾਰ ਚੰਗੇ ਲੱਗੇ ਨਵੀਂ ਪੀੜ੍ਹੀ ਤੇ ਚੰਗਾ ਅਸਰ ਪਵੇਗਾ ਧੰਨਵਾਦ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@JaspalSingh-sx1pp
@JaspalSingh-sx1pp 11 ай бұрын
ਇਹ ਵਿਕਾਸ ਮਾਡਲ ਕੁਦਰਤ ਅਤੇ ਮਨੁੱਖਤਾ ਵਿਰੋਧੀ ਹੈ।
@reshamsingh-uo1vo
@reshamsingh-uo1vo 10 ай бұрын
ਵਧੀਆ ਵਿਚਾਰ ਐ ਜੀ ਧੰਨਵਾਦ ਹੈ ਜੀ
@BalwinderMarahar-t7u
@BalwinderMarahar-t7u 2 ай бұрын
ਤਕਨੀਕੀ ਜੁੱਗ ਉੰਨੀ ਸੌ ਸੱਠ ਪੈਂਹਟ ਤੋਂ ਸ਼ੁਰੂ ਹੋ ਗਿਆ ਸੀ 🙏
@KaramvirSingh-st3ux
@KaramvirSingh-st3ux 11 ай бұрын
ਬਾਈ ਜੀ ਜਾਣਕਾਰੀ ਦੱਸ ਕਿ ਲੋਕਾਂ ਨੂੰ ਸਮਝ ਲੱਗ ਗਈ ❤ਤੁਸੀਂ ਕੀ ਕਹਿਣਾ ਸੀ ਉਹ ਸਮਾਂ ਦੱਸ ਦਾਊ ਧੰਨਵਾਦ ਜੀ ਕੈਨੇਡਾ ਤੋ
@charangitsahota7952
@charangitsahota7952 10 ай бұрын
ਹੁਸ਼ਿਆਰ ਪੁਰ ਚੇ ਸਾਡੇ ਪਾਸੋਂ ਪਿੰਡ ਨਾਲ ਲੱਗਦੀ ਜ਼ਮੀਨ ਵਕੀਲ ਨੇ ਹੀ ਧੋਖੇ ਨਾਲ ਸਾਡੇ ਪਾਸੋਂ 850000 ਨੂੰ ਖਰੀਦ ਲਈ । ਪਿੰਡ ਦੇ ਨਾਲ ਲੱਗਦੀ ਸੀ । ਬਹੁਤ ਦੁੱਖ ਹੋਇਆ।
@jangsinghchandumajra8575
@jangsinghchandumajra8575 8 ай бұрын
ਕਿੱਥੇ ਕਿੱਥੇ ਰੇਲਵੇ ਲਾਈਨਾਂ, ਹਵਾਈ ਅੱਡੇ ਅਤੇ ਪ੍ਰੋਜੈਕਟ ਆ ਰਹੇ ਹਨ ਦੱਸੋਂ ਜੀ
@BatMan-ks5uj
@BatMan-ks5uj 10 ай бұрын
This guy is very Intelligent 🧠.....I totally agree with you
@Pargatsinghballi
@Pargatsinghballi 10 ай бұрын
2008 ਤੋਂ 2011 ਤੱਕ ਜਮੀਨ ਦਾ ਰੇਟ ਪੰਜਾਹ ਲੱਖ ਕਿੱਲੇ ਦਾ ਰੇਟ ਸੀ
@navrajsingh7607
@navrajsingh7607 11 ай бұрын
ਅੱਜ ਰੇਟ ਪੰਚੀ ਤੋਂ ਪੈਂਤੀ ਦੇ ਵਿਚ ਹੈ
@dharmindersinghmundi5465
@dharmindersinghmundi5465 11 ай бұрын
2011 de vich 35/40 lach c
@G.singh0001
@G.singh0001 Ай бұрын
ਬਸ last ਵਾਲੀ ਗੱਲ ਚ ਸਾਰਾ ਨਿਚੋੜ ਐ,,good job
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ 9 ай бұрын
ਆਉਂਣ ਵਾਲਾਂ ਸਮਾਂ ਦਵਾਈ ਤੇ ਬੀਮਾਰੀ ਦਾ ਕਿਸੇ ਕੋਲ ਕੱਖ਼ ਨਹੀਂ ਰਹਿਣਾ,,ਨਾ ਸਿਹਤ ਨਾ ਕੰਮ,, ਕਿੱਲੇ ਸਿਰਫ ਕੰਮਪਨੀ ਨੇ ਹੀ ਵਹਾਉਣੇ,,,
@billsingh8188
@billsingh8188 10 ай бұрын
Perfect analysis. Thank you Veer .
@Jattwaad6862
@Jattwaad6862 11 ай бұрын
ਬਰੀਟਸ ਸਰਕਾਰ ਦੇ time ek karmchari ਦੀ 5 ਰੁਪੇ 1940 ਚ ਏਨਾ ਪੁੱਛਿਆ ਅੰਗਰੇਜਾ ਨੂੰ ਤੁਸੀ ਜਾ ਰਹੇ ਹੋ ਅਸੀ pay ਏਨਾ ਨੂੰ ਕਿਵੇ ਕਿੰਨੀ ਦੇਨੀ ਆ ਜਵਾਨਾ ਨੂੰ ਉਨਾ ਕਿਹਾ ਹਰ 20 ਸਾਲ ਬਾਦ ਇੱਕ ਜੀਰੋ ਪਿੱਛੇ ਲਗਾ ਦਿਆ ਕਰੋ 1940 ... 05 rupees c 1960 ... 50 RS 1980 ..500 RS 2000 ... 5000 2020 .. 500000 2040...5 LAKH HOU GI EK JAWAN DI PAY 2060 50 LAKH FER JAA KE GUJARA AA
@kuldeepsinghchatha
@kuldeepsinghchatha 2 ай бұрын
ਕੋਈ ਫਰਕ ਨਹੀਂ ਪੈਂਦਾ ਕਿੰਨਾ ਵੀ ਹੋਜੇ ਉਨੇ ਹੀ ਰੇਟ ਹੋਰ ਪ੍ਰੋਡਕਟਾਂ ਦੇ ਵੀ ਵਧਣਗੇ।ਕੀ ਕਰੋੜ ਰੁਪਏ ਹੋਣ ਨਾਲ ਕੀ ਫਰਕ ਪੳਊ।ਖਰਚੇ ਵੀ ਉਨੇ ਵਧੇ।ਜਦੋ ਪੰਜ ਹਜ਼ਾਰ ਦਾ ਕਿਲਾ ਸੀ ਉਦੋ ਲੋਕ ਦੇਸੀ ਘਿਓ ਖਾਂਦੇ ਕਦੇ ਬੁਖਾਰ ਹੁੰਦਾ ਸੀ। ਹੁਣ ਕੈਂਸਰ ਸ਼ੂਗਰ ਹਾਰਟ ਅਟੈਂਕ ਵਰਗੇ ਰੋਗ ਵੀ ਆਏ। ਐ।ਉਦੋਂ ਸਾਈਕਲ ਮਜਬੂਰੀ ਚ ਚਲਾਉਂਦੇ ਸੀ ਹੁਣ ਤੰਦਰੁਸਤ ਰਹਿਣ ਲਈ ।ਕਰੋੜ ਨੂੰ ਜ਼ਮੀਨ ਅਜੇ ਹੋਊਗੀ ਪਰ ਨਬੇ ਪ੍ਰਸੈਂਟ ਲੋਕ ਦੇਸੀ ਘਿਓ ਤੇ ਲੱਸੀ ਨੂੰ ਤਰਸਦੇ ਹੈ। ਉਦੋਂ ਲਡੂਆਂ ਵੀ ਤਾਕਤ ਸੀ ਹੁਣ ਖੋਆ ਵੀ ਬਿਮਾਰ ਕਰਦੈ।"ਭੱਠ ਪਵੇ ਸੋਨਾ ਜਿਹੜਾ ਕੰਨਾ ਨੂੰ ਖਾਵੇ"।ਜੇ ਮਾਮੂਲੀ ਬਿਮਾਰੀ ਲਈ ਡਾਕਟਰ ਨੂੰ ਪੰਜ ਸੌ ਦੇਣਾ ਪਵੇ ਤਾਂ ਕਰੋੜ ਕਿਥੇ ਖੜੂ। ਜ਼ਮੀਨ ਦਾ ਭਾਅ ਜੋ ਮਰਜੀ ਹੋਜੇ ਪਰ ਜਮੀਨ ਜੱਟ ਦੀ ਮਾਂ ਹੈ ਇਹਨੇ ਬੰਦੇ ਨੂੰ ਰੋਟੀ ਤੋ ਮਰਨ ਦੇਣਾ ਉਹ ਵੀ ਇਜਤ ਦੀ।ਪੈਸਾ ਵੱਧ ਘੱਟ ਹੋ ਸਕਦੈ ਬੰਦੇ ਕੋਲ ਪਰ ਜ਼ਮੀਨ ਘੱਟ ਵੀ ਮਰਨ ਨਹੀਂ ਦਿੰਦੀ ਸ਼ਰਤ ਇਹ ਹੈ ਬੰਦਾ ਮਿਹਨਤੀ ਹੋਵੇ ਹੱਥੀਂ ਕੰਮ ਕਰਦਾ ਹੋਵੇ।ਉਹ ਨਾ ਬਿਮਾਰ ਹੋਊਗਾ ਜੇ ਜਮੀਨ ਚ ਰਹੂ ਖਰਚ ਵੀ ਫਾਲਤੂ ਨਹੀ ਕਰੂ।ਨੀਂਦ ਵੀ ਵਧੀਆ ਭੁੱਖ ਵੀ ਵਧੀਆ।ਜੇ ਕਾਰ ਤੇ ਘੁੰਮ ਣੈ ਤੇ ਸਿਹਤ ਲਈ ਸਾਈਕਲਿੰਗ ਕਰਨੀ ਐ ਤਾਂ ਮੱਤ ਕੌਣ ਦੇਵੇ।ਸੋ ਸਭ ਕੁਝ ਨਾਲ ਨਾਲ ਚਲਦੈ।
@surjitsingh-pr5uf
@surjitsingh-pr5uf 8 ай бұрын
ਜਮੀਨ ਦਾ ਰੇਟ M S P ਤੇ ਨਿਰਭਰ ਆ ਅਤੇ ਝੋਨੇ ਤੇ ਹੋਰ ਕਿਸੇ ਚੀਜ ਤੇ ਨਹੀ 2030 ਤੱਕ M S P ਨਹੀ ਰਹਿਣੀ ਪਾਣੀ ਦੇ ਲੈਵਲ ਨੂੰ ਦੇਖਦੇ ਸਰਕਾਰ ਨੇ ਝੋਨਾ ਬੰਦ ਕਰ ਦੇਣਾ ਰੇਟ 20 25 ਤੇ ਰਹਿ ਜਾਣਾ
@SonyGill-m5z
@SonyGill-m5z Ай бұрын
Cahe veer sab kuj band hoje ethe but punjab deya jameena bhut jyda rate te sale honiya akha ch radak riha punjab sirf India de he nhi hor bhut country jedia punjab deya jameena te akh rakhi batheya veer eh ta 2030 tak vakho ke kuj hunda Canada ch pr bande nu punjab pai jameen te loan de rahi sarkar otho di
@Sukhvinder395
@Sukhvinder395 2 ай бұрын
ਜਿਹੜੀਆਂ ਜਮੀਨਾਂ ਪੰਜਾਬ ਦੀਆਂ ਵੇਚੀਆਂ ਜਾ ਰਹੀਆਂ ਨੇ ਅਫਸੋਸ ਪੰਜਾਬੀ ਨਹੀਂ ਖਰੀਦਦੇ ਬਲ ਕੇ ਯੂਪੀ ਬਿਹਾਰ ਦੇ ਪ੍ਰਵਾਸੀ ਖਰੀਦ ਰਹੇ ਨੇ ਪੰਜਾਬੀਆਂ ਨੂੰ ਚਾਹ ਚੜਿਆ ਹੈ ਕਨੇਡਾ ਜਾਣ ਦਾ ਬਾਅਦ ਵਿੱਚ ਹੱਥ ਮਲਦੇ ਰਹਿ ਜਾਣਾ ਕਦੇ ਸੋਚਾਂਗੇ ਪੰਜਾਬ ਹੁੰਦਾ ਸੀ
@MataKing-z5v
@MataKing-z5v 8 ай бұрын
ਸਾਡੇ ਪਾਸੇ ਮੋਹਾਲੀ ਜਿਲਾ ਵੀਰੇ ਅਠ ਕਰੋੜ ਦਾ ਕਿਲੇ ਦਾ ਰੇਟ ਹੈ
@KuldeepDhaliwal-u2c
@KuldeepDhaliwal-u2c Ай бұрын
Thanks 👍 true video no doubt ❤❤❤❤❤❤
@manindesingh8633
@manindesingh8633 10 ай бұрын
Very good. Speech
@taranjitsinghvirk5605
@taranjitsinghvirk5605 11 ай бұрын
ਵੀਰ ਜੀ ਇੱਕ ਕਿੱਲੇ ਦਾ ਜੇ ਹਰ ਸਾਲ ਦੱਸ ਲੱਖ ਰੁਪਏ ਰੇਟ ਵਧੇ ਤਾਂ ਹੀ ਸੱਤ ਸਾਲਾਂ ਬਾਅਦ 2030 ਵਿੱਚ ਇੱਕ ਕਿੱਲੇ ਦਾ ਇੱਕ ਕਰੋੜ ਰੁਪਏ ਰੇਟ ਹੋਵੇਂਗਾ ਪਰ ਹਰ ਸਾਲ ਇੱਕ ਕਿੱਲੇ ਦਾ ਦੱਸ ਲੱਖ ਰੁਪਏ ਰੇਟ ਨਹੀਂ ਵੱਧਦਾ ਜੀ ਬਾਕੀ ਸ਼ਹਿਰ ਅਤੇ ਲੋਕੇਸ਼ਨ ਤੇ ਵੀ ਨਿਰਭਰ ਕਰਦਾ ਹੈ ਜੀ।
@kuldeepsinghwaraich1305
@kuldeepsinghwaraich1305 10 ай бұрын
ਮੇਰੇ ਕੋਲ ਨੌਂ ਕਨਾਲਾਂ ਵਿਚ ਘਰ ਪਾਇਆ ਗਾ ਸੱਠ ਲੱਖ ਨੂੰ ਲੈਲਾ ਸਣੇਂ ਘਰ ਨੌਂ ਕਨਾਲਾਂ।
@JagdeepSingh-ov2ph
@JagdeepSingh-ov2ph 10 ай бұрын
Kithe hai
@kuldeepsinghchatha
@kuldeepsinghchatha 2 ай бұрын
ਜੀ ਕਿੰਨੇ ਹੋ ਨੌਂ ਕਨਾਲ ਦੇ ਘਰ ਚ
@apbrar0
@apbrar0 10 ай бұрын
Agriculture land should be definitely preserved.
@avtarsinghtiwana7593
@avtarsinghtiwana7593 10 ай бұрын
ਕਿਹੜੀ ਯੁੱਗ ਦੀ ਗੱਲ ਕਰਦਾ ਬਾਈ 1980 ਤੋਂ ਪਹਿਲਾ ਡੀ ਟੀ 14 ਟਰੈਕਟਰ ਰਸ਼ੀਆ 28 ਬਾਈਲਾਰਸ ਹੋਰ ਵੀ ਟਰੈਕਟਰ ਸਨ ਮੇਰੇ ਬਾਪੂ ਜੀ ਕੋਲ ਡੀ ਟੀ 14 ਟਰੈਕਟਰ 1975 ਤੋ ਪਹਿਲਾ ਹੁੰਦਾ ਸੀ ਪਰ ਉਦੋਂ ਜ਼ਿਆਦਾ ਖੇਤੀ ਕਰਨ ਦਾ ਤਰੀਕਾ ਨਹੀ ਸੀ ਹੁੰਦਾ ਸਾਡੇ ਬਜ਼ੁਰਗਾਂ ਨੂੰ ਨਾ ਹੀ ਕੇਈ ਜ਼ਿਆਦਾ ਬੀਜਾਂ ਵਗੈਰਾ ਵਧੀਆ ਕੁਆਲਟੀ ਹੁੰਦੀ ਸੀ ਇਸ ਕਰਕੇ ਖੇਤੀ ਦਾ ਕੰਮ ਐਸਾ ਵੈਸਾ ਚਲਦਾ ਪਰ ਸਮਾਂ ਬਹੁਤ ਚੰਗਾ ਹੁੰਦਾ ਸੀ । ਕਰੋੜਾਂ ਨੂੰ ਕੀ ਅੱਗ ਲਾਉਣੀ ਆ ਕੋਈ ਕਿਸੇ ਪਿਆਰ ਨੀ ਔਲਾਦ ਮੇਰੇ ਵਰਗੇ ਵੱਸ ਵਿੱਚ ਨੀ । ਪੁਰਾਣਾ ਟਾਈਮ ਤਾਂ ਬਹੁਤ ਵਧੀਆ ਹੁੰਦਾ ਪਿਆਰ ਮਿਲਵਰਤਣ ਬਹੁਤ ਹੁੰਦਾ ਸੀ
@rudra-b3i
@rudra-b3i 10 ай бұрын
Har time de aapne fayde te nuksaan hunde ne. Unna samiyan ch koi cctv, koi forensic nai si hunda, jinu marji maarke sutt ke hath dho J ghare aajo. Tatti Karan wele Bahar Jaana painda si, sappan toh te hor jaanwaraan toh darr lagda si.
@kuldeepsinghchatha
@kuldeepsinghchatha 2 ай бұрын
ਪੈਸਾ ਦੇ ਨਾਲ ਬੇਈਮਾਨੀ ਖਾਣ ਪਹਿਨਣ ਖਰਾਬ ਹੁੰਦੈ ਸ਼ਰੀਕੇ ਵਧਦੇ ਐ।ਕਤਲ ਕਦੇ ਪੂਰੇ ਪੰਜਾਬ ਚ ਇਕ ਅੱਧਾ ਹੁੰਦਾ ਸੀ ਹੁਣ ਕੀ ਹਾਲ ਹੈ।ਲੁੱਟ ਬਲਾਤਕਾਰ ਸ਼ਰਾਬ ਘਟਿਆ ਕੀ ਹੈ ਸਿਰਫ ਇਨਸਾਨੀਅਤ
@BalwinderSandhu-ks3ul
@BalwinderSandhu-ks3ul 2 ай бұрын
Very good 👍
@SukhjinderSingh-bx5ec
@SukhjinderSingh-bx5ec 10 ай бұрын
Bahut badhiya sar ji dil khush ho gaya❤
@SukhwinderSingh-ut4nc
@SukhwinderSingh-ut4nc 11 ай бұрын
ਇਹ ਸਾਰੇ ਲੋਕਾਂ ਗੁੰਮਰਾਹ ਕਰਕੇ ਜ਼ਮੀਨਾਂ ਕੀ ਇਹ ਜ਼ਮੀਨਾਂ ਵੇਚ ਨਾਂ ਲੈਣ ਕਿਤੇ ਬਾਹਦ ਅੰਡਾਨੀ ਬੰਡਾਨੀ ਨੇ ਔਰ ਸਰਕਾਰਾਂ ਨੇ ਭੰਗ ਦੇ ਭਾੜੇ ਖਰੀਦਣੀਆਂ ਨੇ ਇਹਨਾਂ ਨੇ 8 ਲੱਖ ਤੋਂ ਵੱਧ ਨਹੀਂ ਖਰੀਦਣੀ ਇਹ ਸਭ ਇਹਨਾਂ ਦੀ ਚਾਲ ਹੈ ਲੋਕਾਂ ਨੂੰ ਪਾਗ਼ਲ ਬਣਾਉਣ ਲਈ ਧੰਨਵਾਦ
@VisitPunjab
@VisitPunjab 10 ай бұрын
Bhut wdia ji
@BittuGill-h6p
@BittuGill-h6p 2 ай бұрын
Jma shi gl aa ji
@baloursingh4162
@baloursingh4162 10 ай бұрын
Vry nycccc jankari😊 ji
@Pannubrother3772
@Pannubrother3772 2 ай бұрын
Good information
@amangil8587
@amangil8587 8 ай бұрын
Right ✅️
@happykumar8130
@happykumar8130 11 ай бұрын
Sir ji 1950 vich jamin da rate 150 ja 200 rate c 1 kila da
@HARDEEPSINGH-wn8wx
@HARDEEPSINGH-wn8wx 11 ай бұрын
Very nice good job bro
@bhawangodara-5580
@bhawangodara-5580 8 ай бұрын
Good 👍
@santokhtung5528
@santokhtung5528 2 ай бұрын
V.nice veer ji ❤
@tripancheema2544
@tripancheema2544 9 ай бұрын
Right vir ji thanks ❤❤❤
@AvtarSingh-vb7rs
@AvtarSingh-vb7rs 11 ай бұрын
ਵੀਰ ਵੋਟਾ ਦਾ ਰਾਜ ਹੈ ਜਮੀਨ ਪੰਜ ਕਿਲੇ ਤੋ ਜਿਆਦਾ ਖੋਹ ਲੈਣਾਂ ਧੂਪੀ ਵਿੱਚ ਤਿਆਰੀ ਏ
@amanSodhi-v8o
@amanSodhi-v8o 10 ай бұрын
😂😂😂22 eh ghar he khabra na bna leya kru..hun lok bhut pad likh gye tusi ve soch thodi upper kro...1980 vali soch he lye firde ho..
@rashveer5092
@rashveer5092 11 ай бұрын
V.nice thought s
@navrajsingh7607
@navrajsingh7607 11 ай бұрын
ਬਾਈ ਸਾਡੇ ਕਪੂਰਥਲਾ ਵਿੱਚ ਦੋ ਹਜ਼ਾਰ ਸਨ ਵਿਚ ਪੰਜ ਤੋਂ ਛਿਅ ਲੱਖ ਰੇਟ ਸੀ
@geo_punjab
@geo_punjab 11 ай бұрын
ਅੱਜ ਦਾ ਕੀ ਰੇਟ ਆ
@swarnsinghsidhu1122
@swarnsinghsidhu1122 11 ай бұрын
Dhanbad veer ji bahut badhiya Jankari deti
@harsharangill5637
@harsharangill5637 10 ай бұрын
Is there ground water 💦 left in 10 20 years brother to value land in borderland Punjab 🙏
@GoraGill-fg3mr
@GoraGill-fg3mr 11 ай бұрын
Thanku g
@harjindersinghbhatti635
@harjindersinghbhatti635 11 ай бұрын
2040 ਤੱਕ ਤਾਂ ਪੰਜਾਬ ਦਾ ਪਾਣੀ ਹੀ ਖਤਮ ਹੋ ਜਾਣਾ ਤੇ ਜ਼ਮੀਨਾਂ ਦੇ ਰੇਟ ਘੱਟ ਹੋ ਜਾਣੇ ਨੇ
@sikanderpalsingh3778
@sikanderpalsingh3778 11 ай бұрын
ਨਹਿਰ ਦੇ ਪਾਣੀ
@malkiatsingh3087
@malkiatsingh3087 11 ай бұрын
ਮੈਂ ਵੀ ਇਸ ਤਰ੍ਹਾਂ ਹੀ ਸੋਚ ਰਿਹਾ ਹਾਂ
@HarjinderSingh-kt8sm
@HarjinderSingh-kt8sm 11 ай бұрын
Pani kade khatam nhi hona
@amanb5598
@amanb5598 11 ай бұрын
​@@sikanderpalsingh3778 ਨਹਿਰੀ ਪਾਣੀ ਨਹੀ ਮਿਲਣਾ ਕਿਉਕਿ ਲੋਕਾ ਨੇ ਨਹਿਰਾ ਅਤੇ ਖਾਲ ਦੀਆਂ ਜਮੀਨ ਵਾਹ ਲਈਆ ਹਨ।
@singhsaab8664
@singhsaab8664 10 ай бұрын
ਸਿਰਫ 3% ਪਾਣੀ ਬਚਿਆ ਖੇਤੀ ਸਿਰਫ ਕੁਦਰਤੀ ਪਾਣੀ ਨਾਲ ਕੀਤੀ ਜਾਂਦੀ ਹੈ ਦੁਨੀਆਂ ਦਾ ਕੋਈ ਵੀ ਦੇਸ਼ ਜਮੀਨ ਵਿੱਚ ਬੋਰ ਨਹੀਂ ਕਰਨ ਦਿੰਦਾ ਪਰ ਸੈਂਟਰ ਸਰਕਾਰ ਪੰਜਾਬ ਨੂੰ ਜਲਦੀ ਖਾਲੀ ਕਰਨਾ ਚਾਹੁੰਦੀ ਹੈ ਕਿ ਪੰਜਾਬ ਵਾਲੇ ਪਾਣੀ ਖਤਮ ਹੋਣ ਤੋਂ ਬਾਅਦ ਆਪ ਹੀ ਪੰਜਾਬ ਛੱਡਕੇ ਭੱਜ ਜਾਣਗੇ ਤਾਂ ਹੀ ਦਰਿਆਈ ਪਾਣੀ ਖੋ ਲਿਆ ਗਿਆ ਨਹੀਂ ਤਾਂ ਰਾਏਪੇਰੀਅਨ ਕਾਨੂੰਨ ਦੇ ਤਹਿਤ ਪਾਣੀ ਨੂੰ ਮੋੜ ਨਹੀਂ ਪਾਇਆ ਜਾ ਸਕਦਾ ਜਿਧਰ ਨੂੰ ਕੁਦਰਤੀ ਤੌਰ ਤੇ ਵਹਿੰਦਾ ਹੈ ਉਧਰ ਹੀ ਜਾਣ ਦਿੱਤਾ ਜਾਂਦਾ ਹੈ ।
@melasinghsandhusandhu
@melasinghsandhusandhu 9 ай бұрын
Very good
@raj-nu7wt
@raj-nu7wt 10 ай бұрын
Veer ji bouth badhi jankari ditey
@dycmmsignal2928
@dycmmsignal2928 11 ай бұрын
Elevated Road construction has nothing with land price. Dry port land already land acquired by govt under industrial category. Guppy veer
@sarbjeetsingh2318
@sarbjeetsingh2318 11 ай бұрын
ਵੀਰ ਜੀ ਰਪੁੲੇ ਦਾ ਰੇਟ ਡਿਗਿਅਾ
@emaansinghmaan79
@emaansinghmaan79 10 ай бұрын
ਵਕਤ ਮੁਤਾਬਕ ਇਹ ਰੇਟ ਕੋਈ ਜ਼ਿਆਦਾ ਨਹੀਂ ਹੋਣਾ ਦੂਜੀਆਂ ਚੀਜ਼ਾਂ ਰੇਟ ਕੀ ਹੋਵੇਗਾ ਇਹ ਵੀ ਦਸ ਬੁੱਧੂ
@bootasingh4992
@bootasingh4992 9 ай бұрын
Veer ji never . ਕਦੇ ਵੀ ਨਹੀਂ ਹੋਣਾ ਜੀ ਅਗਰ ਹੋਇਆ ਤਾ ਰੁਪਏ ਦੀ ਕੀਮਤ ੩੦੦-੩੫੦ ਮੁਕਾਬਲੇ ੧ ਡਾਲਰ ਹੋਣਾ ਜੀ
@dansinghmannmann3456
@dansinghmannmann3456 11 ай бұрын
ਪੁੱਤਰ ਸਾਡੇ ਪਚਨਵੇ ਚ ਸਾਡੇ ਤਿੰਨ ਲੱਖ ਨੂੰ ਸੀ
@lakhbirsinghsandhu4878
@lakhbirsinghsandhu4878 11 ай бұрын
Right Sir
@KuldeepSingh-iv4dy
@KuldeepSingh-iv4dy 9 ай бұрын
Dump (bandargha) ki hunda hai?
@reshamsaroya3685
@reshamsaroya3685 10 ай бұрын
Dhanwadjankaridendaveerji
@KalaKhosa-g3b
@KalaKhosa-g3b 2 ай бұрын
❤❤
@neksinghkhokh9708
@neksinghkhokh9708 2 ай бұрын
ਸੋਨੇ ਨਾਲ ਕਲਕੂਲੇਟ ਕਰੋ
@jagjeetsingh5866
@jagjeetsingh5866 8 ай бұрын
Very nice video bai ji 👌👍
@nonagill27
@nonagill27 11 ай бұрын
Thanksji
@sikandersinghboparai8774
@sikandersinghboparai8774 11 ай бұрын
Give the detail of actual location of dry ports in 7distts of punjab proposed in future by the govt
@billsingh8188
@billsingh8188 10 ай бұрын
Sir , information is never free .
@Gurdeep_khaira_kabbadi
@Gurdeep_khaira_kabbadi 11 ай бұрын
Bhut vdia veer very correct information.
@darshansingh667
@darshansingh667 9 ай бұрын
ਜੇ ਐਮ ਐਸ ਪੀ ਖਤਮ ਕਰਤੀ ਕਿਸੇ ਨੇ ਠੇਕੇ ਤੇ ਨਹੀ ਲੈਣੀ ਕਿਉ ਭਲਾਈ ਮਾਰਦਾ ਵੀਰ
@BittuGill-h6p
@BittuGill-h6p 2 ай бұрын
Jma shi gl aa
@manjitkaurpelia3506
@manjitkaurpelia3506 11 ай бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
@kuldeepsinghchatha
@kuldeepsinghchatha 2 ай бұрын
ਸੰਨ 2000ਤੋ ਬਾਅਦ ਉਛਾਲ ਆਇਐ
@rajindersingh782
@rajindersingh782 10 ай бұрын
ਬਾਈ ਜੀ ਟਰੈਕਟਰ 1980 ਵਿਚ ਨਹੀ ਸਾਡੇ ਕੋਲ 1969 ਵੀ 2 ਟਰੈਕਟਰ ਸਨ ਇਕ 28 ਦਾ ਜਿਸ ਰਸ਼ੀਅਨ ਕਹਿੰਦੇ ਸਨ ਤੇ ਇਕ ਬਾਈਲਾਰਸ (ਬੇਲਾਰੂਸ)
@kuldeepsinghchatha
@kuldeepsinghchatha 2 ай бұрын
ਕਿਸੇ ਵਿਰਲੇ ਕੋਲ ਹੁੰਦੇ ਸੀ
@SinghHarcharn-dg8ys
@SinghHarcharn-dg8ys 8 ай бұрын
ਰੇਟ ਤਾ ਵੱਧ ਹੀ ਰਹੇ ਨੇ ਜੀ ਦਿਨ ਪਰ ਦਿਨ
@gurmukhoughera523
@gurmukhoughera523 11 ай бұрын
Bhai sahib Ji you are 100% right ssa
@sukhdevkaurgrewal425
@sukhdevkaurgrewal425 8 ай бұрын
True
@happykumar8130
@happykumar8130 11 ай бұрын
Bai muktsar de nal de pind vich ki rate c 1970 vich
@aman02727
@aman02727 11 ай бұрын
Good
@AvtarSingh-gs1si
@AvtarSingh-gs1si 11 ай бұрын
ਅਬਾਦੀ ਤਾ ਪੰਜਾਬ ਦੀ ਘਟੀ ਜਾਦੀ ਆ ਜਮੀਨਾ ਦੇ ਰੇਟ ਨਹੀ ਵੱਧ ਸਕਦੇ ਘਟਣਗੇ
@AryanSharma-jk7vv
@AryanSharma-jk7vv 10 ай бұрын
अवतार जी आपकी बात में दम है समस्त भारत में विशेष कर हरियाणा में भी यही हाल है जमीन का रेट यदि बढा भी तो बहुत धीमी कछुए की रफ्तार से बढ़ेगा।
@HarbansSingh-ci6sp
@HarbansSingh-ci6sp 11 ай бұрын
ਭਰਾਵਾਂ ਕਿਸਾਨ ਤਾਂ ਪੇਹ੍ਲਾਂ ਹੀ ਕਰਜਾਈ ਹੈ ਤਾਂ ਕਿਸਾਨ ਕੀ ਕਰੇ
@kuldeepsinghchatha
@kuldeepsinghchatha 2 ай бұрын
ਨਬੇ%ਕਰਤੂਤਾਂ ਕਰਕੇ ਹੈ ਮਿਹਨਤੀ ਤੇ ਸਾਦਗੀ ਨਾਲ ਜਿਉਣ ਵਾਲੇ ਅੱਜ ਵੀ ਵਧੀਆ ਜਿਉਂਦੇ ਹੈ
@karmjitsingh747
@karmjitsingh747 10 ай бұрын
Good option
@parwindersingh3629
@parwindersingh3629 11 ай бұрын
Very informative video
@SarbjitSingh-sk2xd
@SarbjitSingh-sk2xd 11 ай бұрын
Very good information
@KaramjeetSingh-zi3vl
@KaramjeetSingh-zi3vl 4 ай бұрын
ਕਦੇ ਵੀ ਕੋਈ ਵੀ ਬੰਦਾ ਜ਼ਮੀਨ ਨਹੀਂ ਵੇਚਦਾ ਪਤਾ ਨਹੀਂ ਅਗਲੇ ਦੀ ਕੀ ਮਜਬੂਰੀ ਹੁੰਦੀ ਆ ਜੇਕਰ m s p ਖਤਮ ਹੋ ਗਈ ਤੂੰ ਕਰੋੜ ਦੀ ਗੱਲ ਕਰਦਾ ਲੱਖ ਦੀ ਵੀ ਨਹੀਂ ਰਹਿਣੀ
@geo_punjab
@geo_punjab 3 ай бұрын
ਗੱਲ ਹੀ ਜੇ ਦੀ ਆ
@happykumar8130
@happykumar8130 11 ай бұрын
Bai ji 1970 vich jamin da rate ki c daso plz
@AK-bp2qp
@AK-bp2qp 11 ай бұрын
2030 ਤੱਕ ਪੰਜਾਬ ਚੋਂ ਪਾਣੀ ਖ਼ਤਮ ਹੋ ਜਾਣਾ ਧਰਤੀ ਹੇਠਲਾ, ਬੰਜਰ ਜ਼ਮੀਨ ਦਾ ਕੋਈ 1 ਕਰੋੜ ਕਿਉਂ ਦੇਊ???
@HarjinderSingh-kt8sm
@HarjinderSingh-kt8sm 11 ай бұрын
Tuhnu kive pta pani khatam ho jana
@amanb5598
@amanb5598 11 ай бұрын
​@@HarjinderSingh-kt8sm ਪਾਣੀ ਖਤਮ ਦਾ ਮਤਲਬ ਪਾਣੀ ਦਾ ਬਿਲਕੁਲ ਸੁੱਕਣਾ ਨਹੀ ਇਸਦਾ ਮਤਲਬ ਇਹ ਹੈ ਕਿ ਧਰਤੀ ਹੇਠਲਾ ਪਾਣੀ ਗੁਣਕਾਰੀ ਨਹੀ ਰਹਿਣਾ ਜਿਸ ਨਾਲ ਕੋਈ ਪੈਦਾਵਾਰ ਨਹੀ ਹੁੰਦੀ।
@APKanmolpreetkaur
@APKanmolpreetkaur 2 ай бұрын
ਬਰਨਾਲਾ ਚ ਵੀ ਕੁਝ ਬਣ ਰਿਹਾ ਬਰਦਰ ?
@gurcharansingh5534
@gurcharansingh5534 10 ай бұрын
Very good calculation, instruction to farmers, don't sale dhrtee Mata.
@satnam_bhangu.1915
@satnam_bhangu.1915 10 ай бұрын
ਬਾਈ ਸਾਡੇ ਬਰਨਾਲਾ ਸਹਿਰ ਵਿੱਚ 2010 ਵਿੱਚ ਹੀ 1 ਕਰੋੜ 80 ਲੱਖ ਦਾ ਕਿੱਲਾ ਵਿਕ ਗਿਆ ਸੀ ਕਲੋਨੀ ਵਿੱਚ ਤੇ ਨਾਲ ਦੇ ਪਿੰਡ ਵਿੱਚ ਵੀ ਹੁਣ 35 ਲੱਖ ਦਾ ਵਿੱਕ ਰਿਹਾ
@jfrjacob13
@jfrjacob13 10 ай бұрын
ਔ ਬਾਈ ਹੂਣ ਤਾ world war 3 ਲੱਗਣੀ ਹੈ ਤੇ ਏਹ ਜ਼ਮੀਨਾਂ ਅਪਣੀ ਬੁੰਡ ਚ ਲੈ ਲਓ
@rudra-b3i
@rudra-b3i 10 ай бұрын
Tuhadi gall Sai Hai. Baaki kheti kanoon v aajaane 24 toh baad, Paani mukk Jaana. Te eh Lok kisanan di bond padaan Lai fertilizer te pesticide v nakli de sakde ne. Eh ghoose videos ch aivi bhauki jaande, Inna nalo wadd ta saade pind de anparh budiyan nu pata
@kulwindersingh5290
@kulwindersingh5290 10 ай бұрын
22g Zirkpur. Rod. Tai. AJ V. NER. 1. 3. Kilometr. 10. Cror. 1 eker. Hi lag pag😮
Prime Report 1109 || Punjabis Extorting Each Other in Canada
50:21
Prime Asia TV
Рет қаралды 110 М.
Seja Gentil com os Pequenos Animais 😿
00:20
Los Wagners
Рет қаралды 23 МЛН
«Кім тапқыр?» бағдарламасы
00:16
Balapan TV
Рет қаралды 293 М.
小路飞嫁祸姐姐搞破坏 #路飞#海贼王
00:45
路飞与唐舞桐
Рет қаралды 29 МЛН
Я сделала самое маленькое в мире мороженое!
00:43
Кушать Хочу
Рет қаралды 4,3 МЛН
Seja Gentil com os Pequenos Animais 😿
00:20
Los Wagners
Рет қаралды 23 МЛН