ਤੁਸੀਂ "ਸਾਰਾ ਪਿੰਡ ਵਿਕਾਊ" ਵਾਲਾ ਗਾਣਾ ਗਇਆ ਸੀ,ਚਿੱਟਾ ਤਾਂ ਹੁਣ ਵੀ ਓਵੇਂ ਹੀ ਵਿਕੀ ਜਾਂਦਾ ਹੁਣ ਕਿਉਂ ਨਹੀਂ ਗਾਣਾ

  Рет қаралды 41,169

LOK AWAZ TV

LOK AWAZ TV

Ай бұрын

ਤੁਸੀਂ "ਸਾਰਾ ਪਿੰਡ ਵਿਕਾਊ" ਵਾਲਾ ਗਾਣਾ ਗਇਆ ਸੀ,ਚਿੱਟਾ ਤਾਂ ਹੁਣ ਵੀ ਓਵੇਂ ਹੀ ਵਿਕੀ ਜਾਂਦਾ ਹੁਣ ਕਿਉਂ ਨਹੀਂ ਗਾਣਾ ਗਾਉਂਦੇ?
ਪੱਤਰਕਾਰ ਨੇ Karamjit Anmol ਨੂੰ ਕੀਤੇ ਤਿੱਖੇ ਸਵਾਲ।
#karamjitanmol #aap #mpelection2024 #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 496
@JagjitSingh-vx9bz
@JagjitSingh-vx9bz 29 күн бұрын
ਇਹ ਘੈਂਟ ਇੱਕ ਪੱਤਰਕਾਰ ਹੈ ।ਨਿਰਪੱਖਤਾ ਅਤੇ ਸੱਚਾਈ ਨੂੰ ਪਹਿਲ ਦੇਣ ਵਾਲਾ ਪੱਤਰਕਾਰ ।
@manjitbalbal5070
@manjitbalbal5070 28 күн бұрын
ਜੇ ਘਰ ਦਿਆਂ ਲਈ ਟੈਮ ਨਹੀਂ ਤੇਰੇ ਕੋਲ ਲੋਕ ਤਾਂ ਤੈਨੂੰ ਲੱਭਦੇ ਫ਼ਿਰਨ ਗਏ।
@manjeetchoudhary7115
@manjeetchoudhary7115 28 күн бұрын
Aiven hi hai 22...sb saale ikko thaali de chatte batte
@GurdevSingh-vd5ie
@GurdevSingh-vd5ie 28 күн бұрын
ਇਸ ਸਿਸਟਮਂ ਚਕ੍ਰ ਨੂੰ ਸਮਝੋ ।।ਨਾ ਨਾ ਨਾ।।ਇਹ ਸਿਖਾਇਆ ਜਾਂਦਾ ਇਲੇਕਛਨ ਜਿੱਤਣ ਤੋਂ ਬਾਅਦ।।😢 ਵੇਖੋ ਆਪ ਹੀ।। ਸਰਕਾਰੀ ਨੌਕਰੀ ਕਰਦੇ ਨੁੰ।।ਆਮ ਬੰਦੇ ਨੂੰ ਕੰਮ ਪੈ ਜਾਂਦਾ ਕਾਗਜ ਪਤ੍ਰ ਦਾ।। ਉਸਨੂੰ ਕੀ ਮਿਲਦੀ ਹੈ ਨਾ।ਨਾ ਨਾ।। ਅੱਜ ਕਲ।। ਇੱਕ ਹਿੰਦੀ ਸੀਰੀਅਲ ਡਰਾਮਾਂ।।ਮੁਸਧੀ ਲਾਲਾ।।ਉਸ ਚ ਸਰਕਾਰੀ ਤੰਤਰ ਦਾ ਹਾਲ।।ਮਜਾਕਿਆ ਤਰੀਕੇ ਨਾਲ ਸਮਾਝਾਇਆ ਗਯਾ ਹੈ 😅 ਏਨਾਂ ਸਰਕਾਰੀ ਨੌਕਰੀ ਵਾਲੇਆਂ ਨੂੰ ਕਿੰਨਾ ਨੇ ਕਿਹਾ ਹੁੰਦਾ ਏਦਾਂ ਕਰਨ ਲਈ।।ਆਪ ਥੋੜੀ ਜਿਹੀ ਵੀ ਅਕਲ ਵਰਤੋਂ ਪਤਾ ਲੱਗ ਜਾਉ।।😢 ਫੇਰ ਲੋੜ ਪੈਂਦੀ ਹੈ ਨੇਤਾਵਾਂ ਦੀ।।ਅਖੇ ਪੋਹੁਚ ਹੈ ਥੋਡੀ।।😅ਜੇ ਨੇਤਾ ਵੀ ਨਾ ਮਿਲਣ।। ਫੇਰ ਚਲੋ ਵੀ ਧਰੰਮ ਅਸਥਾਨਾਂ ਤੇ।।ਇਹ ਪ੍ਰੇਸ਼ਾਨੀ ਪਰਮਾਤਮਾ ਹੀ ਦੂਰ ਕਰੂ।।।😅ਔਥੋ ਦਾ ਦਾਨ ਦਕਛਿਣਾ।। ਕਿੱਥੇ ਜਾਂਦਾ ਇਹ ਵੀ ਦੱਸਣ ਦੀ ਲੋੜ ਨਹੀਂ।। ਏਨਾਂ ਕੋਲ ਹੀ।। ਸ਼ਿਰੋਮਣੀ ਪਾਰਟੀ ਅਖੇ ਕੁਟ ਕੇ ਪਤਾ ਨਹੀਂ ਲੁਟ ਕੇ ਖਾ ਗਈ।।ਹਰ ਕਿਸੇ ਦੀ ਜ਼ੁਬਾਨ ਤੇ ਚੜ੍ਹਿਆ ਪਯਾ 😅ਇਸ ਲਈ ਇਸ ਵਿਚਾਰੇ।।ਕਰਮੱ ਅਨਮੋਲ ਨੂੰ ਕੀ ਦੋਸ਼ ਦੇਇਐ।।ਇਹ ਤਾਂ ਇਕ ਮੋਹਰਾਂ ਹੈ।।😢ਜੇ ਜਿਤਣੰ ਤੋਂ ਬਾਅਦ ਇਹ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਵੀ ਲਗ ਗਯਾ।।😅 ਪਿਛੋਂ ਇਸਦੇ ਮੋਰ ਨਾ ਸੇਕ ਦੇਣਗੇ।।ਆ ਜਿਵੇਂ ਫੂਡ ਅਫਸਰ। ਨੋਕਰੀ ਛੱਡ ਗਯਾ।। ਅਖੇ ਉਤੋ ਪਰੇਛਰ ਪੈਦਾ ਹੈ।।😅 ਉਤੋਂ ਪੁੱਛੋ ਕਿਥੋਂ ਰੱਬ ਤੋਂ।।ਆ ਉਤੋਂ ਨਾ ਨਾ ਨਾ।।ਸੂਤ ਕਦ ਆਊ।। ਯਾਂ ਨਹੀਂ। ਫਿਲਹਾਲ।ਤਾ ਲੱਗਦਾ ਨਹੀਂ 😅😅😅😅
@GurdevSingh-vd5ie
@GurdevSingh-vd5ie 28 күн бұрын
ਗੱਲ ਆਪ ਜੀ ਦੀ ਠੀਕ ਹੈ 😢
@gurnekdhillon504
@gurnekdhillon504 28 күн бұрын
Right bai
@RajeshSingh-pl6hq
@RajeshSingh-pl6hq 28 күн бұрын
Cabal Sarah App walah
@darshanhakamwaladh4849
@darshanhakamwaladh4849 28 күн бұрын
ਬਾਈ ਤੂੰ ਤਾਂ ਗਲਤ ਪੰਗਾ ਲੈ ਲਿਆ ਵਧੀਆ ਕੰਮ ਚਲਦਾ ਸੀ ਫਿਲਮਾਂ ਵਾਲਾ। ਹੁਣ ਤਾਂ ਲੋਕਾਂ ਤੋਂ ਗਾਲਾਂ ਹੀ ਮਿਲਣਗੀਆਂ
@BaljinderSingh-yc7xo
@BaljinderSingh-yc7xo 28 күн бұрын
ਸਲੂਟ ਬਾਈ ਪੱਤਰਕਾਰ ਦਾ
@darshanhakamwaladh4849
@darshanhakamwaladh4849 28 күн бұрын
ਪਿੰਡਾਂ ਦੇ ਲੋਕ ਬਹੁਤ ਅੱਕੇ ਪਏ ਨੇ ਤੁਹਾਡੇ ਤੋਂ ਨਾ ਨਸ਼ਾ ਖਤਮ ਨਾ ਰੁਜ਼ਗਾਰ ਕੋਈ ਵਾਅਦਾ ਪੂਰਾ ਨਹੀਂ ਕੀਤਾ
@samshersingh41
@samshersingh41 28 күн бұрын
ਅਨਮੋਲ ਜੀ ਅੱਜ ਤੋਂ ਹੀ ਤੁਹਾਡਾ ਟਾਈਮ ਮਾੜਾ ਸ਼ੁਰੂ ਹੋ ਗਿਆ ਹੈ ਕਿਉਂਕਿ ਮਾਨ ਸਾਹਿਬ ਤੋਂ ਬੜੀਆਂ ਉਮੀਦਾਂ ਸਨ ਪਰ ਮਾਨ ਨੇ ਬਾਕੀ ਕੰਮ ਛੱਡੇ ਉਲਟਾ ਪੰਜਾਬ ਦੇ ਨੌਜਵਾਨਾਂ ਨੂੰ ਫੜ ਫੜ ਪੰਜਾਬ ਤੋਂ ਬਾਹਰ ਜੇਲਾਂ ਵਿੱਚ ਬੰਦ ਕਰ ਦਿੱਤਾ ਹੈ
@Randhawagaming00
@Randhawagaming00 28 күн бұрын
ਨਾ ਹੁਣ ਅਨਮੋਲ ਗਗਨ ਮਾਨ ਲੱਭਦੀ ਆ ਤੇ ਨਾ ਕਰਜੀਤ ਅਨਮੋਲ ਨੇ ਲੱਭਣਾ ਪਹਿਲਾ ਹੀ ਦੇਸ਼ ਭਗਤ ਬਣਦੇ ਆ
@MandeepSingh-dj2ni
@MandeepSingh-dj2ni 27 күн бұрын
ਕਰਮਜੀਤ ਅਨਮੋਲ ਜੀ ਨੇ ਕੈਨੇਡਾ ਦੀ ਪੀ ਆਰ ਲੈ ਰੱਖੀ ਹੈ ਸਾਰੇ ਪਰਿਵਾਰ ਵੀ ਪੀ ਆਰ ਹੈ ਫਿਰ ਫਰੀਦਕੋਟ ਵਾਲੇ ਉਮੀਦ ਨਾ ਕਰਨ ਜੋ ਪੰਜਾਬ ਦਾ ਐਨਾ ਮਾੜਾ ਹਾਲ ਕੀਤਾ ਹੈ ਜਾ ਆਉਣ ਵਾਲੇ ਦੋ ਸਾਲ ਵਿੱਚ ਇਹ ਮਸ਼ਹੂਰੀਆ ਤੇ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਨੇ ਇਹ ਸਰਕਾਰ ਜੋ ਪੰਜਾਬ ਦਾ ਪੈਸਾ ਕੇਜਰੀਵਾਲ ਦੀਆਂ ਮਸ਼ਹੂਰੀਆ ਤੇ ਖਰਚਿਆ ਹੈ ਉਹ ਹੀ ਪੰਜਾਬ ਵਿੱਚ ਲਗਾ ਦਿੰਦੇ ਅਜ ਪੰਜਾਬ ਦੇ ਹਲਾਤ ਹੋਰ ਹੀ ਹੋਣੇ ਸਨ ਪੰਜਾਬੀਉ ਸੰਭਲਣ ਦੀ ਜਰੂਰਤ ਹੈ ਝੂਠੇ ਪ੍ਰਚਾਰ ਕਾਰਨ ਪੰਜਾਬ ਵਾਸੀਆ ਨਾਲ ਕਾਂਗਰਸ ਤੇ ਝਾੜੂ ਵਾਲਿਆ ਨੇ ਠੱਗੀ ਮਾਰੀ ਹੈ ਪੰਜਾਬ ਨੂੰ ਬਚਾਉ ਇਹਨਾ ਤੋ
@user-gz4of9xy1q
@user-gz4of9xy1q 28 күн бұрын
2022 ਮੇ ਭਗਵੰਤ ਮਾਨ ਨੇ ਗੁਮਰਾਹ ਕੀਤਾ ਕੁਰਸੀ ਦੇ ਹੰਕਾਰ ਮੇ ਅਸਾਮ ਦਿਆ ਜੇਲਾ ਭਰ ਦਿੱਤੀਆਂ ਸਿੱਖਾਂ ਦਾ ਦੁਸਮਣ ਝਾੜੂ ਬਾਈਕਾਟ ਕਰੋ
@navijassp
@navijassp 28 күн бұрын
ਹਾਰ ਪੱਕੀ ਆ
@gurmukhsingh9717
@gurmukhsingh9717 28 күн бұрын
ਪੱਤਰਕਾਰ ਵੀਰ ਕਰਮਜੀਤ ਅਨਮੋਲ ਹੁਣ ਕਹਿੰਦਾ ਅਸੀਂ ਲੋਕਾਂ ਦੇ ਕੰਮ ਕਰਨੇ ਲੋਕਾਂ ਨੇ ਪਹਿਲਾਂ ਆਮ ਆਦਮੀ ਪਾਰਟੀ ਦੇ 92 ਲੀਡਰ ਬਣਾ ਦਿੱਤੇ ਪਰ ਦੋ ਸਾਲ ਵਿੱਚ ਨਾਂ ਚਿੱਟਾ ਬੰਦ ਕੀਤਾ ਨਾਂ ਨੋਕਰੀਆਂ ਦਿਤੀਆਂ ਨਾਂ ਸੜਕਾਂ ਬਣੀਆਂ ਨਾਂ ਹਸਪਤਾਲ ਬਣਾਏ ਨਾਂ ਸਕੂਲ ਬਣਾਏ ਨਾਂ ਪਿੰਡਾਂ ਵਿੱਚ ਕੰਮ ਕੀਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਇੱਕ ਕੰਮ ਕੀਤਾ 50 ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕ ਲਿਆ ਪੰਜਾਬ ਦੇ ਲੋਕਾਂ ਦੇ ਪੜੇ ਲਿਖੇ ਮੁੰਡੇ ਕੁੜੀਆਂ ਧੰਰਨੇ ਲੋਦੇ ਰਹਿਦੇ ਪੁਲਿਸ ਵਾਲੇ ਡਾਂਗਾਂ ਮਾਰਦੇ ਨੇ ਪੱਗਾਂ ਚੁੰਨੀਆਂ ਲਾਹ ਦਿਤੀਆਂ ਜਾਂਦੀਆਂ ਭਗਵੰਤ ਮਾਨ ਮੁੱਖ ਤੇ ਮੰਤਰੀ ਕਹਿੰਦੇ ਅਸੀਂ ਨੋਕਰੀਆਂ ਦਿਤੀਆਂ ਉਹ ਕਹਿੜੇ ਪਿੰਡਾਂ ਵਿੱਚ ਨੋਕਰੀਆਂ ਦਿਤੀਆਂ ਕਿਸਾਨਾਂ ਦੀਆਂ ਤਿੰਨ ਫ਼ਸਲਾਂ ਖ਼ਰਾਬ ਹੋ ਗਿਆ ਅੱਜ ਤੱਕ ਕਿਸੇ ਕਿਸਾਨ ਨੂੰ ਮੁਆਵਜ਼ਾ ਨਹੀਂ ਦਿੱਤਾ ਕਿਸਾਨਾਂ ਦੀ ਕਣਕ ਦੀ ਪੱਕੀ ਫਸਲ ਮੀਂਹ ਗੜੇ ਪੈਣ ਨਾਲ ਖ਼ਰਾਬ ਹੋ ਗਈ ਭਗਵੰਤ ਮਾਨ ਮੁੱਖ ਮੰਤਰੀ ਕਹਿੰਦਾ ਸੀ ਕਿਸਾਨਾਂ ਨੂੰ ਮੁਆਵਜ਼ਾ ਪਹਿਲਾਂ ਦਿੱਤਾ ਜਾਉਂ ਪਟਵਾਰੀ ਬਹਾਦ ਵਿਚ ਗਰਦੋਰੀ ਕਰਨ ਗੇ ਕਿਸਾਨਾਂ ਦੇ ਡੰਗਰ ਮਰ ਗਏ ਮੁਆਵਜ਼ਾ ਨਹੀਂ ਦਿੱਤਾ
@ellyjttboss6761
@ellyjttboss6761 28 күн бұрын
ਲੋਕਾਂ ਨੂੰ ਏਹਨਾਂ ਭੰਡਾ ਤੋਂ ਬਚਾ ਲਾ ਰੱਬਾ ਏਹਨਾਂ ਭੰਡਾ ਨੇ ਪੰਜਾਬ ਦਾ ਬੇੜਾ ਗਰਕ ਕਰਤਾ
@Bajwasaab713
@Bajwasaab713 28 күн бұрын
ਪੰਜਾਬੀਆਂ ਦਾ ਭੰਡ ਤੇ ਗੁੱਸਾ ਉਤਰਣਾ ਇਸ ਵਿਚਾਰੇ ਤੇ🤣🤣🤣🤣🤣🤣🤣🤣🤣🤣🤣🤣🔥
@jagjitsingh1078
@jagjitsingh1078 28 күн бұрын
ਲੋਕ ਇਕ ਵਾਰ ਬਦਲਾਅ ਦੇ ਚੱਕਰ ਵਿੱਚ ਤੁਹਾਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਹੁਣ ਨਹੀਂ ਜਿੱਤ ਸਕਦੇ। ਤੁਸੀਂ ਇੱਕ ਮੌਕਾ ਮੰਗਿਆ ਸੀ ਅਸੀਂ ਪੂਰਾ ਜ਼ੋਰ ਲਾ ਕੇ ਵੋਟਾਂ ਪਾਈਆਂ ਸਨ। ਤੁਹਾਡੇ ਰਾਜ ਸਭਾ ਦੇ ਮੈਂਬਰ ਪੰਜਾਬ ਲਈ ਬਹੁਤ ਜ਼ੋਰ ਲਾ ਰਹੇ ਹਨ ਤੁਹਾਡਾ ਧੰਨਵਾਦ।
@money.sharma
@money.sharma 28 күн бұрын
ਇਹਨਾ ਨੇ ਤੇ ਲੋਕਾਂ ਨੂੰ ਮੂਰਖ ਹੀ ਸਮਝ ਲਿਆ ਆ। ਕੀ ਕੀਤਾ ਆ ੨ ਸਾਲ ਚ। ਚਿੱਟਾ ਪਹਿਲੇ ਨਾਲੋ ਜਿਆਦਾ ਆ, ਬੇਰੋਜ਼ਗਾਰੀ ਵੀ ਜਿਆਦਾ ਆ, ਲੁੱਟ, ਖੋਹ, ਵੀ ਬਹੁਤ ਵਧ ਗਈ। ਕੋਈ ਕਿਸੇ ਦੀ ਸੁਣਵਾਈ ਨਹੀਂ, ਧਕਕਾ ਅੱਜ ਵੀ ਹੁੰਦਾ ਗਰੀਬਾਂ ਨਾਲ, ਪੈਸੇ ਅੱਜ ਵੀ ਲਈ ਜਾਂਦੇ ਆ ਅਫ਼ਸਰ ਕੰਮ ਕਰਾਉਣ ਦੇ। ਕਿਹੜਾ ਕੰਮ ਆ ਭਰਾਵਾ ਐਸਾ ਜਿਹੜਾ ਸਾਨੂੰ ਨਹੀਂ ਵਿਖ ਰਿਹਾ ਤੇ ਤੁਸੀ ਕੀਤਾ ਆ। ਅਸੀ ਕੁਝ ਵੱਖਰਾ ਨਹੀਂ ਕਹਿਣ ਦਯੇ, ਓ ਭਗਵੰਤ ਮਾਨ ਨੇ ਵੋਟਾਂ ਲੈਣ ਲਈ ਸਾਡੇ ਨਾਲ ਵਾਅਦੇ ਕੀਤੇ ਬਸ ਓਹੀ ਪੂਰੇ ਕਰੋ।
@paramjitsingh769
@paramjitsingh769 28 күн бұрын
ਘਬਰਾ ਨਾ ਲੋਕ ਤੁਹਾਨੂੰ ਜਲਦੀ vehla ਕਰ ਦੇਣਗੇ ਹੁਣ ਸੇਵਾ ਦਾ ਮੌਕਾ ਨਹੀਂ ਦੇਣਗੇ ਹੁਣ ਆਪ ਨੇ ਕਾਫੀ ਸੇਵਾ ਕੀਤੀ ਪੰਜਾਬ ਦੀ ਹੁਣ ਲੋਕ ਤੁਹਾਡੀ ਸੇਵਾ ਕਰਨਗੇ
@gurbindersingh8113
@gurbindersingh8113 25 күн бұрын
ਇਹ ਕਲਾਕਾਰਾਂ ਨੂੰ ਕਦੇ ਵੀ ਵੋਟ ਨਾ ਦੇਣਾ ਸਭ ਭੰਡ ਨੇ ... ਸੋਨੀਆ ਮਾਨ ਵਰਗੀਆ ਸਭ ਆਉਣ ਵਾਲੇ ਟਾਇਮ ਚ ਅੈਮ. ਅੈਲ .ਏ ਦੀਆ ਟਿਕਟਾਂ ਲੈਣਗੀਆ ਯਾਦ ਰੱਖਣਾ
@user-wg5pp2ux9t
@user-wg5pp2ux9t 28 күн бұрын
ਸਾਮਣੇ ਮਨਿੰਦਰ ਖੜਾ ਹੀ ਹੀ ਨੀ ਜਵਾਬ ਦਿਓ ਪੰਜਾਬ ਦਾ ਰਵੀਸ਼ ਕੁਮਾਰ ਆ ਵੀਰ ਮੇਰਾ
@romysandhusandhu3359
@romysandhusandhu3359 28 күн бұрын
ਕਸੂਤਾ ਫਸ ਗਿਆ ਹੈ ਜੀ,,,, ਗਲ ਪਿਆ ਢੋਲ ਵਜਾਉਂਦਾ ਪਿਆ,,,,, ਇਸ ਦੀ ਜਿੱਤ ਬਹੁਤ2 ਮੁਸ਼ਕਿਲ ਹੈ ਜੀ,,,, 🐪🐪🐪🐪🐪🐪🐪🐪🐪🐪
@sarabjitsingh3295
@sarabjitsingh3295 28 күн бұрын
Kithe 22 bhul jaho
@user-fk1xc6wj4t
@user-fk1xc6wj4t 28 күн бұрын
ਭੁੱਲ ਜਾ ਵੀਰ ਕਰਮਜੀਤ ਅਨਮੋਲ ਬਹੁਤ ਵੱਡੇ ਫਤਵੇ ਨਾਲ ਜਿੱਤ ਰਿਹਾ ਆ
@sarabjitsingh3295
@sarabjitsingh3295 28 күн бұрын
@@user-fk1xc6wj4t ny 22 ji bhul jo Kade ne jit da
@jagdevsingh7982
@jagdevsingh7982 28 күн бұрын
ਫੇਰ ਵੀਰ ਜੀ ਇਹ ਵੀ ਦੱਸ ਦਿਉਂ ਜਿੱਤ ਕੌਣ ਰਿਹਾ ​@@sarabjitsingh3295
@ellyjttboss6761
@ellyjttboss6761 28 күн бұрын
ਇਹਨੂੰ ਭੰਡ ਨੇ ਕਿਸੇ ਨੇ ਵੋਟ ਨੀ ਪੈਣੀ ਜੁੱਤੀਆਂ ਜਰੂਰ ਪੈਣ ਗਿਆ ਜੇ ਪਿੰਡਾਂ ਬਿੱਚ ਵਡਿਆ 😁​@@user-fk1xc6wj4t
@gurdialsingh5004
@gurdialsingh5004 28 күн бұрын
ਵਹਿਗੁਰੂਜੀ. ਲੰਬੀ.ਉਮਰ.ਕਰੇ.ਪੱਤਰਕਾਰ.ਸਾਬ.ਸੱਚੇ.ਸੁਚੇ.ਪੱਤਰਕਾਰ.ਜੀ
@satnamsandhu383
@satnamsandhu383 28 күн бұрын
ਤੁਹਾਡੇ ਆਕਾ ਨੇ ਪੰਜਾਬ ਵਾਸਤੇ ਕੀ ਕਰਤਾ ਨੌਕਰੀਆਂ ਬਾਹਰਲੇ ਸਟੇਟਾਂ ਵਾਲਿਆਂ ਨੂੰ ਦੇ ਰਹੇ ਹੋ ਕੀ ਗੱਲ ਮੇਰੇ ਪੰਜਾਬ ਦੇ ਵੀਰਾਂ ਭੈਣਾਂ ਵਿੱਚ ਕੀ ਕਮੀਂ ਹੈ ਚਵਲ ਤੇ ਪਹਿਲੀਆਂ ਸਰਕਾਰਾਂ ਸਨ ਪਰ ਇਹ ਪਾਲਟੀ ਉਹਨਾਂ ਦੀ ਮਾਂ ਹੈ
@Bajwasaab713
@Bajwasaab713 28 күн бұрын
ਆ ਸੋਨੀਆ ਮਾਨ ਦਾ ਸਟੇਡ ਹੇ ਕੋਈ ਕਦੀ ਕਿਸਾਨਾਂ ਨਾਲ ਕਦੀ ਸਿਮਰਨਜੀਤ ਮਾਨ ਨਾਲ ਹੁਣ ਝਾੜੂ ਵਾਲੀਆਂ ਨਾਲ ਬੀਬਾ ਬਹਿਜਾ ਝਾੜੂ ਵਾਲੀਆਂ ਦੀ ਹਵਾ ਹੇਨੀ ਕਲਾਕਾਰਾਂ ਨੁੰ ਵੋਟ ਨਹੀਂ ਪਾਉਣੀ
@rajasidhu4712
@rajasidhu4712 28 күн бұрын
ਪਿੰਡ ਆਦਮਪੁਰਾ ਕਰਮਜੀਤ ਆਏ ਸੀ ਚਿੱਟੇ ਵਾਲੇ ਸਭ ਤੋਂ ਅੱਗੇ ਸੀ ਬਲਕਾਰ ਸਿੱਧੂ ਨੂੰ ਪਤਾ ਹੈ ਉਸ ਬੰਦੇ ਨਾਮ ਸਿੱਧੂ ਨੂੰ ਪਤਾ ਹੈ
@rupindersingh9252
@rupindersingh9252 28 күн бұрын
ਹੈਲੋ ਮਨਜਿੰਦਰ ਸਿੱਧੂ ਬਾਈ ਜੀ ਕੀ ਹਾਲ ਹੈ ਮੈਂ ਤੁਹਾਡੀਆਂ ਵੀਡੀਓ ਸਾਰੀਆਂ ਦੇਖਦਾਂ ਹਾਂ ਇੱਕ ਗੱਲ ਜਰੂਰ ਦੇਖੀ ਹੈ ਕਿ ਜਦੋਂ ਤੁਸੀਂ ਰਿਪੋਰਟਿੰਗ ਕਰਦੇ ਹੋ ਉਸ ਵੇਲੇ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਐ । love you bro❤
@Vickyking896
@Vickyking896 28 күн бұрын
ਹੱਸੇ ਠੱਠੇ ਕਰਕੇ ਨੀ ਸਰਨਾ ਹੁਣ
@thewarrior679
@thewarrior679 28 күн бұрын
ਇਹ ਦੋਗਲੇ ਕਿਰਦਾਰ ਨੇ
@user-gz4of9xy1q
@user-gz4of9xy1q 28 күн бұрын
ਬਕਵਾਸ ਨਾ ਕਰ ਮੂਸੇਵਾਲ ਨਾਲ ਮਿਲਾ ਦਿਤਾ ਭਡ ਨੂ
@KuldeepSingh-fo9mc
@KuldeepSingh-fo9mc 28 күн бұрын
ਬੋਤ ਦੁੱਖੀ ਨੇ ਲੋਕ ਝਾੜੂ ਵਾਲਿਆ ਤੋਂ 😢 ਪਿੰਡ ਪਿੰਡ ਘਰ ਘਰ ਚਿੱਟਾ ਵਿਕਣ ਲਾ ਦਿੱਤਾ ਇਹਨਾਂ ਨੇ 😢
@user-fk1xc6wj4t
@user-fk1xc6wj4t 28 күн бұрын
ਤੇਰੇ ਘਰੇ ਵਿਕਦਾ
@rajwindersingh-ov3tc
@rajwindersingh-ov3tc 28 күн бұрын
​ਲਗਦਾ ਭੰਡ ਦੀ🐑🐑 ਹੈ ਪੰਜਾਬ ਦੇ ਨੋਜਵਾਨਾਂ ਨੂੰ ਡਿਬਰੂਗੜ ਭੇਜਣ ਵਾਲੇ
@KuldeepSingh-fo9mc
@KuldeepSingh-fo9mc 28 күн бұрын
@@user-fk1xc6wj4t ਸਾਡੇ ਪਿੰਡ ਵਿੱਚ 9 ਘਰਾਂ ਵਿੱਚ ਵਿੱਕਦਾ ਆ 😭
@ellyjttboss6761
@ellyjttboss6761 28 күн бұрын
ਇਹ ਜਦੋਂ ਦੇ ਚਾੜੁ ਵਾਲੇ ਆਏ ਆਹ ਪੰਜਾਬ ਬਿੱਚ ਨਸ਼ਾ ਘਰ ਘਰ ਆਹ ਗਿਆ ਲੁਟ ਖੋਹ ਬਲਾਤਕਾਰ ਜੋ ਸੱਚ ਬੋਲਦੇ ਆਹ ਚੈਨਲ ਬੈਨ ਕਰ ਦਿੱਤੇ ਜਾਂਦੇ ਆਹ ਤੇ ਭਾਈ ਅਮ੍ਰਿਤਪਾਲ ਵਰਗੇ ਮਹਾਨ ਸਿੱਖ ਜੋ ਅੰਮ੍ਰਿਤ ਸੰਚਾਰ ਕਰਵਾ ਰਹੇ ਸੀ ਫੈਕ nsa ਲਗਵਾ ਕੇ ਅਸਾਮ ਜੇਲ ਪੇਜ ਦਿੱਤੇ ਜਾਂਦੇ ਆਹ ਤੇ ਇਹ ਦੋ ਟੱਕੇ ਦੇ ਸ਼ਰਾਬੀ ਵਿਹਾਅ ਕਰਵਾ ਕੇ ਜਵਾਕ ਜੰਮ ਰਹੇ ਆਹ ਇਸ ਨਾਲੋਂ ਤਾ ਬਾਦਲ ਚੰਗਾ ਸੀ ਓਹਨੇ ਆਹ ਕੰਮ ਤਾ ਨੀ ਕਰੇ ਸੀ
@happy-mi6dx
@happy-mi6dx 28 күн бұрын
ਭੰਡ ਦੀ ਫੋਟੋ ਲਾਈ ਬੈਠਾ ਆ ਬੋਂ*ਡੂ ਦੱਲੇ,,ਦੱਸ ਨਸ਼ਾ ਕਿਹੜਾ 4 ਮਹੀਨਿਆਂ ਚੇ ਮੁਕਾਇਆ ਦੱਸ ਕੇਹੜੇ ਬਣਦੀ ਸਿੰਘਾ ਦੀ ਗੱਲ ਕੀਤੀ ਤੁਸੀ,,ਦੱਸ ਕੇਹੜੇ ਲੋਕਾਂ ਨਾਲ ਕੀਤੇ ਵਾਧੇ ਪੂਰੇ ਕੀਤੇ,,ਤੁਸੀ ਤਾਂ ਪਹਿਲੀਆਂ ਤੋਂ ਵੀ ਗਏ ਗੁਜਰੇ ਆ ਪਰ ਹੈਗੀਆਂ ਤੁਸੀ ਭੇਡਾਂ ਆ ਬੁੰਡ ਦੇਣ ਵਾਲੀਆਂ ਤੇ ਪੂਛਾਂ ਚੱਕ ਚੱਕ ਕੁੱਤਿਆਂ ਲੀਡਰਾਂ ਦੀਆਂ ਟੱਟੀਆਂ ਚੱਟਣ ਵਾਲੇ ਥਾਨੂੰ ਕੀ ਮਤਲਬ ਮੁਸ਼ਕ ਨਾਲ 😂​@@user-fk1xc6wj4t
@Kaladhaliwal82
@Kaladhaliwal82 28 күн бұрын
ਹੁਣ ਨੀ ਜੇ ਲੋਕਾਂ ਨੇ ਵੋਟਾਂ ਪਾਉਣੀਆਂ 92 ਗੂੰਗੇ ਕੱਠੇ ਹੋਇ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਜੇ ਪੰਜਾਬ ਦਾ ❤️💯✅
@Rajveersingh-ze2jc
@Rajveersingh-ze2jc 28 күн бұрын
ਸਬ ਤੋਂ ਫੁੱਦੂ ਸਰਕਾਰ ਕੋਈ ਗੱਲ ਨਹੀਂ ਸੁਣਦਾ ਡਰ, ਬਲਜੀਤ ਕੌਰ 2 ਮਹੀਨੇ kam chadya ਇਹਨਾਂ ਵਾਸਤੇ,,,, ਕੋਲੋ ਪੈਸੇ ਲਏ ਹੁਣ ਕੋਈ ਗੱਲ ਨੀ ਸੁਣਦਾ 😢😢😢
@user-hb1nc1kj3e
@user-hb1nc1kj3e 28 күн бұрын
Eha de police koe gal ne sunda na he koe poon chukda 22 anmol Galt fas gea bas hun badnami de lor oh pure hoju jdo har gia
@GurkeeratSingh-qm3jn
@GurkeeratSingh-qm3jn 28 күн бұрын
ਹੈਂ ਆ ਸੋਨੀ ਮਾਨ ਤਾਂ ਹਰ ਥਾਂ ਅੱਗੇ ਹੀ ਹੁੰਦੀ ਹੈ 🤔🤔🤔🤔 ਕੋਈ ਸਮਝ ਨਹੀ ਲਗਦੀ
@parmindersingh4267
@parmindersingh4267 28 күн бұрын
ਇਹ ਬੰਦਾ ਚੰਗਾ ਸੀ ਪਰ ਹੁਣ ਸਿਆਸਤ ਚ ਆਕੇ ਖਤਮ ਹੋਉਗਾ
@gurmeetdandiwal8738
@gurmeetdandiwal8738 28 күн бұрын
ਜਿਹੜੇ ਦਫ਼ਤਰ ਵਿੱਚ ਕੋਈ ਕੰਮ ਕਰਵਾਉਣ ਲਈ ਜਾਂਦੇ ਹਾਂ ਤਾਂ ਕੁੱਝ ਦਫ਼ਤਰਾਂ ਵਾਲੇ ਅਮੋਲਕ ਸਿੰਘ ਐਮ ਐਲ ਏ ਸਾਹਿਬ ਤੇ ਪੈਸੇ ਲੈਣ ਦਾ ਇਲਜਾਮ ਲਗਾਉਂਦੇ ਹਨ ਇਹ ਸੱਚ ਹੈ ਜਾਂ ਝੂਠ ਹੈ ਐਮ ਐਲ ਏ ਸਾਹਿਬ ਹੀ ਦੱਸ ਸਕਦੇ ਹਨ
@balrajsingh3392
@balrajsingh3392 28 күн бұрын
ਇਹ ਪੱਤਰਕਾਰ ਵੀਰ ਦੀ ਪੱਤਰਕਾਰਤਾ ਵਾਕਮਾਲ ਆ ਸਾਨੂੰ ਮਾਨ ਪੱਤਰਕਾਰ ਵੀਰ ਤੇ
@jagroopjudge4885
@jagroopjudge4885 28 күн бұрын
ਇਹਨਾ ਦੇ ਸੁਪਰੀਮੋ ਇਹਨਾ ਨੂੰ ਮੁੱਦੇ ਨਹੀਂ ਚੁੱਕਣ ਦੇਣ ਗੇ
@kanwarshaminderpalsingh6286
@kanwarshaminderpalsingh6286 28 күн бұрын
ਇਹ ਕਲਾਕਾਰ ਹੀ ਠੀਕ ਨੇ.. ਹੋਣਾ ਕੁਝ ਨਹੀਂ ਇਹਨਾਂ ਕੋਲੋਂ.. ਇਹਨਾਂ ਜਾਂ ਚੁਟਕਲੇ ਸੁਣਾ ਦੇਣੇ ਆ ਜਾਂ ਫੇਰ ਗੀਤ.. ਇਹਦੀ ਸਮਝ ਦਾ ਇਥੋਂ ਹਿਸਾਬ ਲਾ ਲਓ ਕਿ ਇਹਨੂੰ ਇਹ ਹੀ ਨਹੀਂ ਪਤਾ ਕਿ ਜਿਤ ਗਿਆ ਤਾਂ ਕਰਨਾ ਕੀ ਆ.. 😂😂
@cool9532
@cool9532 28 күн бұрын
ਮੂੰਹ ਰੋਣ ਆਲਾ ਕੀਤਾ ਡਰਿਆ ਡਰਿਆ ਏਹ ਤਾੰ ਵਿਚਾਰਾ ਫਸਿਆ ਲਗਦਾ 😂😂😂
@user-gz4of9xy1q
@user-gz4of9xy1q 28 күн бұрын
ਸਭ ਤੋਂ ਪਹਿਲਾ ਮੁਡੇ ਚਕਵਾੳਣੇ ਜੇਲਾ ਮੇ ਸੁਟਨੇ
@user-hb1nc1kj3e
@user-hb1nc1kj3e 28 күн бұрын
2 duja Kam gujra bagu bande marbaone srab nal ehna nu koe sarm ni a bcher sarkar
@ArshdeepSingh-oh4qk
@ArshdeepSingh-oh4qk 28 күн бұрын
ਅਨਮੋਲ ਤਾਂ ਬੰਦਾ ਵਧੀਆ ਹੈ ਪਰ ਮਾਨ ਤੋ ਦਿਲ ਟੁਟ ਗਿਆ ਹੁਣ ਨਹੀਂ ਵੋਟਾਂ ਪੈਂਦੀਆਂ
@Rajvir.S.Dhillon
@Rajvir.S.Dhillon 28 күн бұрын
ਕਰਮਜੀਤ ਭਰਾਵਾਂ ਤੇਰਾ ਵਧੀਆ ਤੋਰੀ ਫੁਲਕਾ ਚੱਲਦਾ ਸੀ ਪਰ ਤੂੰ ਵਿਗੜੇ ਹੋਏ ਲੁੱਚੇ ਬੰਦਿਆਂ ਦੇ ਧੱਕੇ ਚੜ੍ਹ ਗਿਆ। ਇਹਨਾਂ ਨੇ ਤੇਰੇ ਤੱਪੜ ਰੋਲ ਦੇਣੇ ਆ। ਤੇਰੇ ਭਾਂਡੇ ਵਿਕੇ ਸਮਝ… 😀😀
@amriksarao9405
@amriksarao9405 28 күн бұрын
ਕੀ ਇਹ ਬਦਲਾਅ252 ਅਧਿਆਪਕ ਰੁਲ ਰਹੇ ਸੜਕਾਂ ਤੇ ਭਗਵੰਤ ਮਾਨ ਨੇ ਖੁਦ ਦਿੱਤੇ ਸੀ ਨਿਯੁਕਤੀ ਪੱਤਰ
@mangatkular5941
@mangatkular5941 28 күн бұрын
ਜਿਹੜੇ ਇਨਸਾਨ ਕੋਲ ਆਪਣੇ ਪਰਿਵਾਰਕ ਮੈਬਰਾ ਲਈ ਸਮਾ ਨੀ ਸੀ ਉਹ ਫਰੀਦਕੋਟ ਦੇ ਲੋਕਾ ਲਈ ਸਮਾ ਕਿਵੇ ਕੱਢ ਸਕਦਾ ਫਰੀਦਕੋਟ ਲੋਕੋ ਸਿਆਣੇ ਬਣੋ ਇਸ ਤੋ ਬਚੋ
@balwantsinghtiwana6594
@balwantsinghtiwana6594 28 күн бұрын
ਅਨਮੋਲ ਜੀ ਤੁਹਾਡੇ ਕਹਿਣ ਅਨੁਸਾਰ ਪਹਿਲਾਂ ਤੁਹਾਡੇ ਕੋਲ ਪਰਿਵਾਰ ਲਈ ਵੀ ਟਾਈਮ ਨਹੀਂ ਸੀ ਫ਼ਿਰ ਹੁਣ ਪੰਜਾਬ ਲਈ ਜਾਂ ਫਰੀਦਕੋਟ ਲਈ ਟਾਈਮ ਕਿਵੇਂ ਕੱਢੋਗੇ
@rajasidhu4712
@rajasidhu4712 28 күн бұрын
ਪੱਤਰਕਾਰ ਵੀਰ ਨੂੰ ਬੇਨਤੀ ਹੈ ਇਨ੍ਹਾਂ ਨੂੰ ਸਵਾਲ ਕਰੋ ਚਿੱਟੇ ਦਾ ਬੇਅਦਬੀ ਦਾ ਮੁੱਦਾ ਭੁੱਲ ਗਿਆ
@barindersingh4495
@barindersingh4495 28 күн бұрын
ਜੋ ਜੋ ਲੋਕ ਸੇਵਾ ਕਰਨੀ ਚਾਹੁੰਦਾ ਹੈ ਉਹ ਉਹ ਕੁਰਸੀ ਤੇ ਹੀ ਕਿਉਂ ਬੈਠ ਕੇ ਸੇਵਾ ਕਰਨੀ ਚਾਹੁੰਦਾ। ਕੁਰਸੀ ਮਿਲੀ ਤਾਂ ਠੀਕ , ਨਹੀ ਤਾਂ ਅਸੀਂ ਸੇਵਾ ਵੀ ਨਹੀਂ ਕਰਨੀ
@pritampj2238
@pritampj2238 27 күн бұрын
ਲੋਕਾਂ ਨੂੰ ਸਿਆਣੇ ਬਣਨਾ ਚਾਹੀਦਾ, ਇਹੀ ਮੁੜਕੇ ਹੱਥ ਨਹੀਂ ਆਉਂਦੇ। ਲੋਕਲ ਉਮੀਦਵਾਰ ਨੂੰ ਪਹਿਲ ਦੇਵੋ।
@AmandeepSingh-tn7dd
@AmandeepSingh-tn7dd 29 күн бұрын
Chitta bnd kre sarkar 😢😢 bhukki affem legel kre Sade ahe mang aa anmol sahb nu
@parmparm-cr3pg
@parmparm-cr3pg 26 күн бұрын
ਜਦੋਂ ਲੋਕਾਂ ਦੇ ਧੀਆਂ ਪੁੱਤਰ ਇਹਨੇ ਪੜ੍ਹੇ ਲਿਖੇ ਸੜਕਾਂ ਤੇ ਬੇਰੁਜ਼ਗਾਰ ਰੁਲ ਰਹੇ ਆ ਉਹ ਨੀ ਦਿਸ ਰਹੇ ਅਸੀਂ ਬੇਰੁਜ਼ਗਾਰਾਂ ਨੇ ਹੀ ਤੁਹਾਨੂੰ ਜਿਤਾਇਆ ਸੀ ਤੇ ਹੁਣ ਤੁਸੀਂ ਇਹਨਾਂ ਬੇਰੁਜ਼ਗਾਰਾਂ ਤੇ ਹੀ ਡਾਂਗਾਂ ਵਰਾਅ ਰਹੇ ਹੋ‌।
@JassasinghRajgarhh
@JassasinghRajgarhh 28 күн бұрын
ਕਲਾਕਾਰ ਦੇਖ ਕੇ ਨੀ ਵੋਟ ਪੌਂਦੇ ਸਾਡੇ ਭੈਣ ਭਾਈ ਤੁਸੀਂ ਬਹੁਤ ਤੰਗ ਕੀਤਾ ਸਾਡੇ ਭੈਣ ਭਰਾ ਨੂੰ
@AmanDeep-nh3yq
@AmanDeep-nh3yq 28 күн бұрын
ਭੰਡ ਟੋਲਾ ਕੀ ਕਰੇਂਗਾ MP ਬਣਕੇ
@ParmSidhu-nq4iv
@ParmSidhu-nq4iv 28 күн бұрын
ਆਮ ਪਾਰਟੀ ਨੂੰ ਵੋਟਾਂ ਨਾ ਪਾਏ ਜੇ ਭਰਾਵੋ ਆਪਣੇ ਕੋਲ 20-20 ਲੱਖ ਹੈ ਨਹੀਂ ਗਏ ਸੀ ਲੋਕਾਂ ਕੋਲੇ ਨੌਕਰੀਆਂ ਲੈਣ ਵਾਸਤੇ
@gorakapoor3477
@gorakapoor3477 28 күн бұрын
ਜਿਸ ਕੋਲ ਪਰਿਵਾਰ ਲਈ ਟਾਈਮ ਨਹੀਂ ਸੀ ਲੋਕਾਂ ਨੂੰ ਕੀ ਮਿਲਿਆ ਕਰੂ
@jaswindersingh7107
@jaswindersingh7107 28 күн бұрын
ਇਹ ਲੋਕ ਚੋਣ ਤੋਂ ਬਾਅਦ ‌‌ਸੁ ਮੰਤਰੀ ਹੋ ਜਾਣੇ
@rajwindersingh-ov3tc
@rajwindersingh-ov3tc 28 күн бұрын
ਇਹ ਬੰਦਾ ਲਬਣਾ ਨਹੀਂ ਲੋਕਾਂ ਨੂੰ ਪੰਜਾਬ ਦੇ ਨੋਜਵਾਨਾਂ ਨੂੰ ਡਿਬਰੂਗੜ ਭੇਜਣ ਵਾਲੇ ਨੂੰ ਵੋਟਾ ਨਾ ਪਾਉ
@navneetkalra3772
@navneetkalra3772 19 күн бұрын
ਸਤਿਕਾਰਯੋਗ ਕਰਮਜੀਤ ਸਿੰਘ ਅਨਮੋਲ ਤਾਂ ਆਮ ਜਨਤਾ ਦੇ ❤ ਵਿੱਚ ਵਸਦੇ ਹਨ, ਇਨ੍ਹਾਂ ਦੀ ਜਿੱਤ ਜ਼ਰੂਰ ਹੋਵੇਗੀ। ਆਮ ਆਦਮੀ ਪਾਰਟੀ-ਜ਼ਿੰਦਾਬਾਦ। ਧੰਨਵਾਦ। ❤
@higu8400
@higu8400 28 күн бұрын
ਬਾਈ ਜੀ ਸਾਰੇ ਕੰਜ਼ਰ ਇੱਕਠੇ ਹੋ ਗਏ
@Turbanator54
@Turbanator54 28 күн бұрын
ਜਿੱਤਕੇ ਇਹਨੇ ਮੁੜਕੇ ਦਿਖਣਾ ਵੀ ਨਹੀਂ
@user-gz4of9xy1q
@user-gz4of9xy1q 28 күн бұрын
NSE ਲੱਗਾ ਕੇ ਬਾਕੀ ਰਹਿੰਦੇ ਸੁਟੋ ਅਸਾਮ ਦਿਆ ਜੇਲਾ ਮੇ
@SukhwinderSingh-wq5ip
@SukhwinderSingh-wq5ip 28 күн бұрын
ਸੋਹਣੀ ਵੀਡੀਓ
@Harleen...
@Harleen... 28 күн бұрын
Na muddeya di sahi samjh na Politics da aata pta fer karn ki aunde ho raajniti ch... Jehre kam ch lagge c ohi karri jao.... Hor intellectual lokkan nu agye aun devo... Anyways Sidhu sahib bht ache swaal kite tusi👏👏
@onlykabaddi0049
@onlykabaddi0049 28 күн бұрын
ਇਹ ਲੰਡਰ ਇਧਰ ਆ ਗੀ ਹੁਣ
@tarsemsingh-kh1uy
@tarsemsingh-kh1uy 28 күн бұрын
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੇ ਰਾਜ ਜੀ ਸਭਾ ਬਣਾ ਕੇ ਪੰਜਾਬ ਨਾਲ਼ ਵੱਡਾ ਧੋਖਾ ਕੀਤਾ ਪਰੰਤੂ ਅੱਜ ਕੱਲ੍ਹ ਕਿਤੇ ਨਜ਼ਰ ਨਹੀਂ ਆਉਂਦੇ। ਇਸੇ ਤਰ੍ਹਾਂ ਇਹ ਉਡਦੇ ਪਰਿੰਦੇ ਕਿਥੌਂ ਲੱਭਣਗੇ ,?
@Vickyking896
@Vickyking896 28 күн бұрын
ਕੰਮ ਇਕ ਹੀ ਕਰਨਾ ਚਾਹੀਦਾ ਕਰਮਜੀਤ ਜੀ,ਇਥੇ ਫਿਲਮਾ ਵਾਲੇ ਕੰਮ ਨੀ ਚਲਣੇ 😢
@JassasinghRajgarhh
@JassasinghRajgarhh 28 күн бұрын
ਤੁਸੀਂ nsa ਵੀ ਲਾਇਆ ਪੰਜਾਬ ਦੇ ਮੁੰਡਿਆਂ ਤੇ ਤੇਰੇ ਤਾਂ ਏ ਵੀ ਯਾਦ ਨੀ ਹੋਣਾ
@BhupinderSingh-gv3fj
@BhupinderSingh-gv3fj 28 күн бұрын
ਪੰਜਾਬ ਵਾਲੀਓ ਤੁਸੀ ਤਾੰ kise ਨਾਈ ਨੂ ਵੋਟ ਪਾਓ ਸਾਰੇ ਤਾੰ ਕੇਸ਼ ਕਟਵਾ ਰਹੇ ਹੋ ਤੁਹਾਨੂ ਕੇਸ਼ ਰਖਣ ਵਿਚ ਸਰਮ ਆ ਰਹੀ ਹੈ
@RAKESHKUMAR-ei5oy
@RAKESHKUMAR-ei5oy 28 күн бұрын
ਜਿਹੜਾ ਬੰਦਾ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦਾ ਉਹ ਦੂਸਰਿਆਂ ਲਈ ਕਿਵੇਂ ਟਾਈਮ ਕੱਢੇਗਾ। ਇਹ ਸਾਰੇ ਹੀ ਇੱਕੋ ਜਿਹੇ ਨੇ, ਪਹਿਲੀ ਗੱਲ ਲੋਕਾਂ ਨੇ ਇਨ੍ਹਾਂ ਨੂੰ ਮੋਕਾ ਹੀ ਨਹੀ ਦੇਣਾ।ਲੋਕ ਸਿਆਣੇ ਹੁੰਦੇ ਜਾ ਰਹੇ ਨੇ ਇਨ੍ਹਾਂ ਤੇ ਲੋਕਾਂ ਨੂੰ ਯਕੀਨ ਨਹੀਂ ਰਿਹਾ ਕਿਉਂਕਿ ਇਸ ਪਾਰਟੀ ਨੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ
@anitarajput4239
@anitarajput4239 28 күн бұрын
Sidhu nu insaf davao fir pavage vota
@imleo1589
@imleo1589 28 күн бұрын
ਪਿੰਡਾਂ ਵਾਲੇ ਤਾਂ ਪਿੱਛੇ ਪਈਆਂ ਬੋਰੀਆਂ ਚ ਹੀ ਪਾ ਕੇ ਕੁੱਟਣਗੇ ਐਵੇਂ ਪੰਗਾ ਲੈ ਲਿਆ 22 ਕਰਮਜੀਤ ਅਨਮੋਲ ਨੇ
@user-hb1nc1kj3e
@user-hb1nc1kj3e 28 күн бұрын
Potha panga le lea 22ji eve mantre de chk ch aea ki
@GurmeetSingh-ov6ds
@GurmeetSingh-ov6ds 28 күн бұрын
ਪੱਤਰ ਕਾਰ ਨੂੰ ਸਲੂਟ ਹੈ ਜੀ
@prxxt7368
@prxxt7368 29 күн бұрын
Saab tubewell connection de do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏h6yu9🙏🙏🙏🙏🙏🙏🙏🙏🙏🙏🙏
@user-lu8hz1kk3h
@user-lu8hz1kk3h 28 күн бұрын
ਪਰ ਦੋ ਸਾਲਾਂ ਵਿੱਚ ਵੀ ਬਾਈ ਅਮੋਲਕ ਸਿੰਘ M.L.A ਨੇ ਸਾਡੇ ਪਿੰਡ ਰੋੜੀ ਕਪੂਰਾ ਦੇ ਵਿੱਚ ਸੜਕਾਂ ਦੀ ਮੁਰੰਮਤ ਕਰਨ ਲਈ ਅਤੇ ਹੋਰ ਵੀ ਕੋਈ ਵਿਕਾਸ ਲਈ ਖਾਸ ਕੰਮ ਨਹੀਂ ਕਰਿਆ ਗਿਆ ਹੈ।ਧੰਨਵਾਦ ਜੀਉ ।
@gaming_channel98
@gaming_channel98 27 күн бұрын
ਪੁੱਠਾ ਪੰਗਾ ਲੈ ਲਿਆ ਤਜਰਬਾ ਇੱਕ ਵੀ ਨਹੀਂ ਪੁਲੀਟੀਕਲ ਲੀਡਰਾਂ ਵਾਲੇ ਹਾਰ ਪੱਕੀ ਅਨਮੋਲ ਗਗਨਮਾਨ ਦੀ
@SukhwinderSingh-rx8bz
@SukhwinderSingh-rx8bz 28 күн бұрын
ਗਰੀਬਾਂ ਦਾ ਮੁੰਡਾ ਹੋ ਕੇ,,, ਗਰੀਬਾਂ ਦੀ ਇੱਕ ਵੀ ਗੱਲ ਨਹੀਂ ਕੀਤੀ ਬਈ ਤੁਸੀਂ ਕਰਮਜੀਤ ਅਨਮੋਲ ਜੀ
@user-hb1nc1kj3e
@user-hb1nc1kj3e 28 күн бұрын
Eh 22anmol badea de vech barea ferda es nu majnge jemedar
@lovepreetcheema5727
@lovepreetcheema5727 28 күн бұрын
ਪੱਤਰਕਾਰ ਸਾਬ ਜਿੰਦਾਬਾਦ
@KuldeepSingh-my4zj
@KuldeepSingh-my4zj 28 күн бұрын
ਸੋਨੀਅਾ ਮਾਨ ਦਾ ਕੋੲੀ ਸਟੈਡ ਹੋਵੇ ਤਾ ਦਸਿਓ
@sandeepmasih5143
@sandeepmasih5143 28 күн бұрын
Very shameful for AAP PARTY 🇺🇸🇺🇸🇺🇸🇺🇸🇺🇸🇺🇸🦁🦁🙏🙏
@user-pu2ko3cu4u
@user-pu2ko3cu4u 28 күн бұрын
ਅਸਾਮ ਦਿਆ ਜੇਲਾ ਭੇਜੇ ਨੇ ਓਨਾ ਵਾਰੇ ਪੁਸੋ ਬਾਈ
@user-pe7bj7sj8i
@user-pe7bj7sj8i 23 күн бұрын
ਮੈਂ ਅੰਮਿ੍ਤਸਰ ਤੋਂ ਸੱਚ ਆਖਦਾ ਹਾਂ ਤੇਰੇ ਵੱਸ ਦੀ ਗੱਲ ਨਹੀਂ ਤੁੰ ਫਿਲਮਾਂ ਤੋਂ ਵੀ ਜਾਣਾ ਈ ⛔❌
@PANJAB-nx8gy
@PANJAB-nx8gy 28 күн бұрын
ਫਿਲਮਾ ਨਾਲ ਪਰਵਾ ਟਿੱਡ ਨੀ ਭਰਨਾ ਅਸਲ ਲੋਕ ਦੁਖੀ ਤੇ ਅੱਕੇ ਪਾਏ ਬਾਈ
@pammashah6361
@pammashah6361 28 күн бұрын
ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ
@avtarsingh-ln8qw
@avtarsingh-ln8qw 28 күн бұрын
lokan de lai koi nhi karda aapni kurshi lai karde chitta tan band nhi hunda
@user-uj7sr5cp2j
@user-uj7sr5cp2j 26 күн бұрын
ਓ ਯਾਰ। ਜਦੋਂ।ਤਕ। ਤੁਸੀਂ। ਕਾਨੂੰਨ। ਨਹੀਂ। ਬਨੌਦੇ। ਬਾਹਰ। ਵਾਲਾ। ਕੋਈਂ।ਜਮੀਨ।ਨਾ। ਲਵੇ।ਉਂਦੋ।ਤਕ।ਕਿਸੇ।ਨੇ।ਵੋਟ।ਨਹੀਂ।ਪਾਉਣੀ
@DilkashGurinder
@DilkashGurinder 28 күн бұрын
Kich k rakh veer salute a teanu veer patarkar punjab da real put tohadi ma ni slam
@salwindersingh858
@salwindersingh858 28 күн бұрын
ਕੁੱਝ ਨਹੀਂ ਹੋਣਾ ਵੋਟਾਂ ਤੋ ਬਾਅਦ ਕਿਸੇ ਨਹੀ ਆਉਣਾ
@aashmsidhu7217
@aashmsidhu7217 28 күн бұрын
ਵੀਰ ਮੇਰਿਆ ਹੁਣ ਤੱਕ ਤਾ ਤੂੰ ਫੇਲ ਕਲਾਕਾਰ ਨਹੀ ਸੀ ਪਰ ਹੁਣ ਜਰੂਰ ਫੇਲ ਹੋਵੇ ਗਾ
@sukhwindersingh1349
@sukhwindersingh1349 17 күн бұрын
ਵੀਰ ਪਹਲਿਆ ਸਰਕਾਰਾਂ ਤਾਂ ਨਸ਼ੇ ਵਾਲੇ ਤੇ ਕਾਰਵਾਈ ਵੀ ਕਰਦੀ ਸੀ ਇਨ੍ਹਾ ਨੇ ਤਾਂ ਉਹ ਵੀ ਛੱਡ ਦਿੱਤੀ
@chanpreetgrewal134
@chanpreetgrewal134 22 күн бұрын
Shsme on u
@JaggaChaudhary-wo5rd
@JaggaChaudhary-wo5rd 28 күн бұрын
ਭਰਾ।ਕਿਸੇ ਚੰਗੇ ਪੜ੍ਹੇ ਲਿਖੇ ਉਮੀਦਵਾਰ ਦਾ ਇੰਟਰਵਿਊ ਕਰੋ।
@HarjinderBhullar6076
@HarjinderBhullar6076 28 күн бұрын
ਜਿੱਤਣਾ ਹਾਰਣਾ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੇ ਹੱਥ ਵਿਚ ਆ,ਪਰ ਬਾਈ ਕਰਮਜੀਤ ਅਨਮੋਲ ਹੀਰਾ ਬੰਦਾ ਸਾਦਗੀ ਵਿੱਚ ਰਹਿਣ ਵਾਲਾ ਖੁਸ਼ ਦਿਲ ਬੰਦਾ ਅਨਮੋਲ
@sgg566
@sgg566 28 күн бұрын
maan nu v lok a hi khende c jheda hun ghadi de kafle leke turda nale apne sare tabar nu v sucurity deti jis cheej te majak udunda c aaj ohi kuj kar rheha
@sukhi__0814
@sukhi__0814 28 күн бұрын
Har
@sarabjitsingh3295
@sarabjitsingh3295 28 күн бұрын
Muhh Tera muh Udh gy aa Chehre to pta lagda ki hard ga Pahla ta Kade karmjit ne greba de gall bat ne kite
@pratibhagoyal3973
@pratibhagoyal3973 27 күн бұрын
Good job lok awaz tv
@RajeshKumar-yx4bf
@RajeshKumar-yx4bf 28 күн бұрын
ਜਿਸ ਕੋਲ ਪਰਵਾਰ ਲਈ ਟਾਈਮ ਨਹੀਂ ਲੋਕਾਂ ਵਾਸਤੇ ਕਿ ਟਾਈਮ ਕੇੜਦਕ
@shamdhiman8717
@shamdhiman8717 28 күн бұрын
ਏਨਾਂ ਨੂੰ ਕਿਸੇ ਮੁੱਦੇ ਵਾਰੇ ਪਤਾ ਨਹੀਂ ਕਲਾਕਾਰ ਨੂੰ ਨਹੀ ਪਤਾ ਹੁੰਦਾ ਲੋਕ ਮੁੱਦਿਆਂ ਦਾ
@JaspalSingh-ez2hu
@JaspalSingh-ez2hu 18 күн бұрын
ਰਹਿਣ ਦਿੳ ਪੰਜਾਬ ਦੇ ਮੁੰਡੇ ਕੁੜੀਆਂ ਵਿਦੇਸ ਨੂੰ ਜਾ ਰਿਹੇ
@JagjitsinghCheema-zu1sx
@JagjitsinghCheema-zu1sx 23 күн бұрын
ਬਾਈ ਕਿਉ ਬੇਜਤੀ ਕਰਵਾ ਰਿਹਾ ਫਿਲਮਾਂ ਵਿੱਚ ਤੇਰਾ ਕੰਮ ਵਦੀਆ ਚੱਲੀ ਜਾਂਦਾ ਸੀ ਗਾਲਾ ਖਾਵੇ ਗਾ ਲੋਕਾ ਤੋ
@dalbirsingh5890
@dalbirsingh5890 28 күн бұрын
ਜਿਹੋ ਜਿਹਾ ਮਾਨ ਸਾਹਿਬ ਨੇ ਕੀਤਾ ਇਹ ਮਾਨ ਦੇ ਕਹਿਣ ਤੇ ਆਏ ਮਾਨ ਵਾਲਾ ਹੀ ਪੰਜਾਬ ਲਈ ਕਰਨਗੇ
@jaswinderkumar34
@jaswinderkumar34 28 күн бұрын
ਗੱਪ ਤੇ ਗੱਪ, ਘਰ ਭਰਨ ਲਈ ਆਇਆਂ। ਕੋਈ ਲੋਕ ਸੇਵਾ ਨਹੀਂ।
@HappySingh-pi4wh
@HappySingh-pi4wh 27 күн бұрын
ਅਨਮੋਲ ਵੀਰ ਚਿਟੇ ਵਾਲਾ ਮਹਿਕਮਾ ਲੈ ਲਵੋ
@nirmalsingh9505
@nirmalsingh9505 28 күн бұрын
ਜਿਹੜਾ ਓਹਨੇ ਕਰਤਾ ਉਹ ਇਹ ਕਰਦੂ
Kitten has a slime in her diaper?! 🙀 #cat #kitten #cute
00:28
The magical amulet of the cross! #clown #小丑 #shorts
00:54
好人小丑
Рет қаралды 21 МЛН
Kitten has a slime in her diaper?! 🙀 #cat #kitten #cute
00:28