ਕੀ ਇਹ ਨੇ ਆਨੰਦ ਕਾਰਜ ਦੀਆਂ ਰਸਮਾਂ? Dr Sukhpreet Singh Udhoke

  Рет қаралды 87,173

Dr.Sukhpreet Singh Udhoke

Dr.Sukhpreet Singh Udhoke

3 ай бұрын

ਕੀ ਇਹ ਨੇ ਆਨੰਦ ਕਾਰਜ ਦੀਆਂ ਰਸਮਾਂ? Dr Sukhpreet Singh Udhoke

Пікірлер: 144
@AmandeepSingh-sw7tg
@AmandeepSingh-sw7tg 3 ай бұрын
ਡਾਕਟਰ ਸਾਬ ਇੱਕ ਵਡਿਉ ਸਿੱਖ ਧਰਮ ਵਿਆਹ ਵਾਰੇ ਬਣਾਈ ਜਾਵੇ ਤਾਂ ਕੇ ਸਿੱਖਾਂ ਨੂੰ ਵਿਆਹ ਦੀਆਂ ਰਸਮਾਂ ਵਾਰੇ ਜਾਣਕਾਰੀ ਮਿਲੇ
@narinder_singh_1965
@narinder_singh_1965 3 ай бұрын
ਭਾਈ ਸਾਬ ਜੀ ਦਾ ਬਹੁਤ ਧੰਨਵਾਦ ਸਿੱਖੀ ਦੇ ਰਸਤੇ ਤੇ ਚਲਣ ਦੀ ਪ੍ਰੇਰਨਾ ਕੀਤੀ ਵਾਹਿਗੁਰੂ ਜੀ ਸਬ ਸਿਖਾਂ ਨੂੰ ਗੁਰਮਰਿਆਦਾ ਅਨੁਸਾਰ ਜ਼ਿੰਦਗੀ ਬਸਰ ਕਰਨ ਦਾ ਬਲ ਬਖਸ਼ਣ । ਮੰਨ ਮੇਰੇ ਸਤਿਗੁਰ ਕੇ ਭਾਣੇ ਚਲ
@raghbirsingh6145
@raghbirsingh6145 3 ай бұрын
ਧੰਨਵਾਦ ਡਾਕਟਰ ਸਾਹਿਬ ਅਜੋਕੇ ਸਮਾਜ ਤੇ ਸਿੱਖਾਂ ਲਈ ਇਹ ਆਪ ਦਾ ਇਤਿਹਾਸਕ ਲੈਕਚਰ ਅੱਖਾਂ ਖੋਲਣ ਵਾਲਾ ਹੈ॥ ਕਾਸ ਸਾਡੀ ਹਰ ਗੁਰੂ ਘਰ ਦੀ ਕਮੇਟੀ ਇਹਨਾ ਗੱਲਾਂ ਤੋ ਹਰ ਵਿਆਦਰ ਜੋੜੇ ਤੇ ਪਰੀਵਾਰ ਨੂੰ ਅਗਿਆਤ ਕਰਨ ਦੀ ਲੋੜ ਸਮਝੇ ਤੇ ਹਰ ਸਿੱਖ ਆਪਣਾ ਇਹ ਫਰਜ ਸਮਝੇ ਇਸ ਗਿਆਨ ਨੂੰ ਲੈ ਕੇ ਗੂਰੂ ਦੀ ਮੱਤ ਧਾਰਨ ਕਰਕੇ ਇਹਨਾ ਸਭ ਗਲਤ ਰੀਤੀ ਰਿਵਾਜਾ ਨੂੰ ਤਿਆਗਕੇ ਕੰਵਲ ਤਾਂ ਕੇਵਲ ਅਨੰਦਕਾਰਜ ਕਰੇ॥ ਗੂਰੂ ਕਿਰਪਾ ਕਰੇ ਸਾਨੂੰ ਸੱਭ ਨੂੰ ਸਮੱਤ ਬਖਸ਼ੇ॥ ਧੰਨਵਾਦ ਜੀ ਅਣਮੁੱਲੇ ਗਿਆਨ ਤੇ ਇਤਿਹਾਸ ਲਈ॥
@Agvaangill
@Agvaangill 3 ай бұрын
Ť⁶ĺĺĺlĺ
@satyakijeet1815
@satyakijeet1815 3 ай бұрын
ਡਾਕਟਰ ਸਾਹਿਬ ਓਦੋਕੈ ਕੋਮ ਦੈ ਹੀਰੈ ❤ਵਾਹਿਗੁਰੂ ਚੜਦੀਕਲਾ ਵਿੱਚ ਰੱਖੈ ਹਮੇਸਾ 🙏
@khalsawarrior3506
@khalsawarrior3506 3 ай бұрын
ਤੁਹਾਡੀ ਸੂਝ ਤੇ ਸਿਆਣਪ ਦੇ ਮੁਰੀਦ ਹੋ ਗਏ ਜੀ।।।,🙏
@user-ur5jh3mw2p
@user-ur5jh3mw2p 3 ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ ਧਨਵਾਦ ਜੀ
@OLD.SKOOL.22
@OLD.SKOOL.22 3 ай бұрын
ਆਨੰਦ ਕਾਰਜ ਦੇ ਸੰਸਕਾਰ ਮਰਿਆਦਾ ਅਤੇ ਕੱਚੀਆਂ ਮਨੌਤਾਂ ਬਾਰੇ ਬੜੇ ਹੀ ਸੋਹਣੇ ਢੰਗ ਨਾਲ ਚਾਨਣਾ ਪਾਇਆ ਹੈ ❤️🙏
@user-uf6wc2zf6r
@user-uf6wc2zf6r 3 ай бұрын
kade bhagat singh di soch te vichar dhara, osde Punjabi bare vichar te India de sikha naal kite hoye galat vatire te atayachar utte vi ਚਾਨਣਾ paayo ji
@SaintWarriorSukha797
@SaintWarriorSukha797 3 ай бұрын
​@@user-uf6wc2zf6r Bhagata sikhi baare naa kuj janda c te naa o sadda Shaheed te naa o aapde aap nu sikh kahaonda c, kade guru ghr ni kade paath ni kuj ni, sadde Shaheed ne gaddari babe kaunke sarabha uni🙏, bhagate ton vdia te azad sukhdev uni c..
@user-uf6wc2zf6r
@user-uf6wc2zf6r 3 ай бұрын
@@SaintWarriorSukha797 aho mai vi ohi keha. osne bhagate di dp laayi hi. mai vi eho dassan dya si ki bhagte nu bas idolize kita gya hai indian sarkar vallo, kyonki oh ohne de agende vich fit bethda si. bhagata sada hero nahi ho sakda. Sade hero sant jarnail singh bhindranwale, gurbachan singh manochal, suriender singh sodhi varge ne.
@SaintWarriorSukha797
@SaintWarriorSukha797 3 ай бұрын
@@user-uf6wc2zf6r waadhu singh dekhe main insta te jehde kattar bnde te postan reels vgera santan di guruan di Sikhism di te ose account te thaan ch bhagta v chl reha..
@rehmatrehmat-jh5nn
@rehmatrehmat-jh5nn 3 ай бұрын
ਵੱਡਾ ਵੀਰ ਹੋਵੇ ਤਾਂ ਤੁਹਾਡੇ ਵਰਗਾ। ❤ਰੂਹ ਨੂੰ ਸ਼ਾਂਤੀ ਲਈ ਪੁਰੀ ਗੱਲ ਸੁਣੋ।
@satwinderkaur1360
@satwinderkaur1360 3 ай бұрын
ਸਹੀ ਕਿਹਾ ਰਿੰਗ ਸੈਰੇਮਨੀ ਆਪਣੇ ਆਪ ਵਿੱਚ ਵਿਆਹ ਦੀ ਸੰਪੂਰਨ ਰਸਮ ਹੈ ਜੈਮਾਲਾ ਵੀ ਵਿਆਹ ਦੀ ਸੰਪੂਰਨ ਰਸਮ ਹੈ । ਸਾਡੇ ਵਾਲੇ ਅਨੰਦ ਕਾਰਜ ਤੋਂ ਪਹਿਲਾਂ ਹੀ ਇਹ ਰਸਮਾਂ ਕਰ ਕੇ ਫਿਰ ਅਨੰਦ ਕਾਰਜ ਲਈ ਬੈਠ ਜਾਂਦੇ ਸਿਰਫ ਫਾਰਮੈਲਟੀਆਂ ਲਈ ਕਿਉਂ ਕਿ ਵੀਡੀਓ ਬਣਾਉਣੀ ਹੁੰਦੀ
@alhequoqcrp3205
@alhequoqcrp3205 3 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@OLD.SKOOL.22
@OLD.SKOOL.22 3 ай бұрын
ਬਹੁਤ ਹੀ ਉੱਤਮ ਵਿਚਾਰ ਜੀ 🙏🙏
@user-np5ur3vr2e
@user-np5ur3vr2e 3 ай бұрын
😅
@mission-punjab
@mission-punjab 3 ай бұрын
ਭਾਈ ਸਾਹਿਬ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਨੂੰ ਅਤੇ ਗੁਰਮਤਿ ਸਿਧਾਂਤਾਂ ਨੂੰ ਸੰਗਤਾਂ ਦੇ ਪੇਸ਼ ਕਰਦੇ ਹੋ। ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਭੇਜਣਾ ਜੀ।ਸੰਤ ਸਿੰਘ ਗਿੱਲ ੮੩੬੦੩ ੬੨੪੯੧
@bhairangilsingh1709
@bhairangilsingh1709 3 ай бұрын
ਵਡਮੁੱਲੇ ਵਿਚਾਰ❤♥️♥️♥️♥️🙏
@user-wk1ei4kq1v
@user-wk1ei4kq1v 3 ай бұрын
ਤੁਹਾਡੀ ਜਾਣਕਾਰੀ ਬਹੁਤ ਵਧੀਆ ਲਗੀ ਜੇ ਸਾਰੇ ਲੋਕ ❤
@user-se6ej8mn8f
@user-se6ej8mn8f 3 ай бұрын
ਸਤਿ ਸ੍ਰੀ ਆਕਾਲ ਡਾਕਟਰ ਸਾਬ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਹਨ ਸਹੀ ਆ ਪਰ ਜਿਹੜੇ ਝੂਠੇ ਰੀਤੀ ਰਿਵਾਜ ਲੋਕਾਂ ਨੇ ਚਲਾਏ ਆ ਸਾਰੇ ਪੈਸੇ ਵਾਲੇ ਲੋਕ ਨੇ ਗਰੀਬ ਬੰਦੇ ਨੂੰ ਰੋਟੀ ਦਾ ਫ਼ਿਕਰ ਰਹਿੰਦਾ ਆ
@NavpreetSingh93
@NavpreetSingh93 3 ай бұрын
ਬਹੁਤ ਧੰਨਵਾਦ ❤ ਡਾਕਟਰ ਸਾਹਿਬ
@amritpalsandhu8037
@amritpalsandhu8037 3 ай бұрын
ਧੰਨਵਾਦ ਡਾ ਸਾਬ ਜਾਣਕਾਰੀ ਲਈ 🙏🏻
@balwinderbrar3739
@balwinderbrar3739 3 ай бұрын
ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਜਾਣਕਾਰੀ ❤❤
@mandeepgosal6669
@mandeepgosal6669 3 ай бұрын
Waheguru tera Shukar Asi ghar ch guru maryada naal hee vihah keete
@balkrishan8702
@balkrishan8702 3 ай бұрын
Guru gher aj shop ban gayi bagar money de anandkarj nahi kite jsnde anandkarj di fees 5101/100001l/150001lite jande han
@pashminderkaur9947
@pashminderkaur9947 3 ай бұрын
ਇਹ ਲੈਕਚਰ ਹਰ ਗੁਰੂ ਘਰ ਵਿੱਚ ਸੰਗਤਾਂ ਨੂੰ ਸੰਗ੍ਰਾਂਦ ਵਾਲੇ ਦਿਨ ਜ਼ਰੂਰ ਸੁਣਾਇਆ ਜਾਵੇ , ਤਾਂਕਿ ਵਾਰ ਵਾਰ ਸੁਣ ਕੇ ਲੋਕਾਂ ਉਪਰ ਗੁਰੂ ਮਰਯਾਦਾ ਦਾ ਅਸਰ ਹੋਵੇ ਅਤੇ ਆਨੰਦ ਕਾਰਜ " ਮਿਕਸ ਵੈਜ " ਦੀ ਵਜਾਏ , " ਗੁਰੂ ਮਰਯਾਦਾ " ਦੇ ਮੁਤਾਬਿਕ ਹੋ ਸਕਣ । ** ਸਾਡਾ ਵਿਰਸਾ ਬਹੁਤ ਅਮੀਰ ਹੈ ਪਰ ਅਸੀਂ ਇਧਰ ਉਧਰ ਮੁੰਹ ਮਾਰਦੇ ਹੋਏ , ਕੁਝ ਇਧਰੋ ਲੈ ਕੁਝ ਉਧਰੋਂ ਕੇ ਮੰਗਤੇ ਬਣੀ ਫਿਰਦੇ ਹੈ। ਕਹਾਣ ਹੈ -----+ ਕਹੀਂ ਕੀ ਇੰਟ ਕਹੀਂ ਕਾ ਰੋੜਾ ਭਾਨਮਤੀ ਨੇ ਕੁਨਬਾ ਜੋੜਾ ।
@balrajsinghkhalsa7302
@balrajsinghkhalsa7302 3 ай бұрын
ਬਹੁਤ ਵਧੀਆ ਸਿੰਘ ਸਾਹਿਬ ਜੀ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ, ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,stress management, Stop suside, agniveer ਆਰਮੀ ਆਦਿ ਵਿਸ਼ਿਆਂ ਤੇ
@GulzarCheekewala
@GulzarCheekewala 3 ай бұрын
Apni Koum D Azaadi Layi V Karlo Kuz Benti Hai Nahi Ta Chownkidaari Ta Goreya D V Booht Kar Layi Sikha Ny Hun .......
@user-ur5jh3mw2p
@user-ur5jh3mw2p 3 ай бұрын
ਬਹੁਤ ਵਧੀਆ ਵਿਚਾਰ ਪ੍ਰਵਾਹ ਧਨਵਾਦ
@kashmirsinghbhinder167
@kashmirsinghbhinder167 3 ай бұрын
ਬਹੁਤ ਵਧੀਆ ਇਤਿਹਾਸ ਤੋਂ ਜਾਣੂ ਕਰਾਇਆ ਬਹੁਤ ਧੰਨਵਾਦ 🙏🙏🙏🙏🙏ਜੀ
@user-ny3rn1vp5d
@user-ny3rn1vp5d 3 ай бұрын
ਬਿਲਕੁੱਲ ਸਹੀ ਗੱਲਾ ਕਹੀਆ ਜੀ ਤੁਸੀਂ
@loveysingh6215
@loveysingh6215 3 ай бұрын
VERY nice ji waheguru ji mera
@NOTYOURFAVGUY69
@NOTYOURFAVGUY69 3 ай бұрын
ਬਹੁਤ ਵਧੀਆ ਵਿਚਾਰ ਡਾਕਟਰ ਸਾਹਿਬ। 🙏🏻❤️
@bajsinghpannu
@bajsinghpannu 3 ай бұрын
ਅੱਜ ਦੁੱਖ ਇਸ ਗੱਲ ਦਾ ਹੈ ਕਿ ਸਾਡੀ ਕੌਮ ਨੇ ਪੜ੍ਹਨਾ ਤੇ ਸੁਣਨਾ ਛੱਡ ਦਿੱਤਾ ਹੈ। ਵਾਹਿਗੁਰੂ ਜੀ ਸਾਡੀ ਕੌਮ ਨੂੰ ਸਮੱਤ ਬਖਸ਼ਣ।
@shyamsinghdhillondhillon9178
@shyamsinghdhillondhillon9178 3 ай бұрын
Waheguru ji ka khalsa waheguru ji ki fathe
@gurudwarabababuddhasahibji3894
@gurudwarabababuddhasahibji3894 3 ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਜੀ ਧੰਨਵਾਦ ਜੀ
@narinderkour4478
@narinderkour4478 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉❤
@DarshanSingh-gm1sd
@DarshanSingh-gm1sd 3 ай бұрын
ਬਿਲਕੁਲ ਸਹੀ ਭਾਈ ਸਾਹਿਬ ਜੀ ❤
@karankhattra2724
@karankhattra2724 2 ай бұрын
ਬਹੁਤ ਹੀ ਸੁਚੱਜੇ ਤਰੀਕੇ ਨਾਲ ਸਮਝਾਇਆ ਡਾਕਟਰ ਸਾਬ 🙏🏻
@SKaur_multani
@SKaur_multani 2 ай бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ
@1oankaar
@1oankaar 3 ай бұрын
🌾🪔🙏🏼ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।।🙏🏼🪔🌾
@gurindersingh278
@gurindersingh278 2 ай бұрын
ਡਾਕਟਰ ਸਾਹਿਬ ਬਹੁਤ ਵਧੀਆ
@jasvirkaur0296
@jasvirkaur0296 2 ай бұрын
ਬਹੁਤ ਵਧੀਆ ਗਿਆਨ ਦੀਆਂ ਤੇ ਕੀਮਤ ਦੀਆਂ ਗੱਲਾਂ ਹਨ ਜੀ❤❤
@jagatdeepsingh2921
@jagatdeepsingh2921 2 ай бұрын
ਕਾਰਨ ਅਸੀਂ ਸਾਰੇ ਗਿਆਨਹੀਣ ਹਾਂ
@AngrejSingh-oo3zq
@AngrejSingh-oo3zq 3 ай бұрын
Waheguru ji ka Khalsa waheguru ji ki fathe ✊
@surjeetkaur6590
@surjeetkaur6590 3 ай бұрын
Bahut sacche suche vichaar vir ji thanks🙏🙏🙏🌹🌹🌹🌹 daj pratha ban karo ji samajh da kohd
@jagtargill1784
@jagtargill1784 29 күн бұрын
ਬਹੁਤ ਕੰਮ ਦੀਆਂ ਗੱਲਾਂ
@manjeetsinghuppal5980
@manjeetsinghuppal5980 2 ай бұрын
ਬਹੁਤ ਵਧੀਆ ਦੱਸਿਆ ਜੀ ਧੰਨਵਾਦ
@newtribune
@newtribune 3 ай бұрын
Waheguru ji
@narinderkaurmaan9992
@narinderkaurmaan9992 3 ай бұрын
ਚੱਪਣੀਆਂ ਤੋੜਨ ਦੇ ਰਿਵਾਜ਼ ਬਾਰੇ ਵੀ ਦੱਸੋ ਭਾਈ ਸਾਹਿਬ ਜੀ ਮੁੰਡੇ ਦੇ ਵਿਆਹ ਤੇ ਨਾਈ ਧੋਈ ਤੋਂ ਬਾਦ ਮੁੰਡਾ ਚੱਪਣੀਆਂ ਤੋੜਦਾ ਹੈ ਜੀ
@user-ze2to
@user-ze2to 3 ай бұрын
ਕਿਉੰ? ਇਹਦੇ ਨਾਲ ਕੀ ਹੋ ਜਾਂਦਾ ਲੋਕਾਂ ਦੇ ਅੰਦਰ ਡਰ ਪੈਦਾ ਕਿੱਤਾ ਹੋਇਆ ਅਪਣੇ ਹੀ ਰਿਵਾਜ਼ ਬਣਾ ਰੱਖੇ ਨੇ ਕੋਈ ਵੀ ਨਹੀ ਪੁੱਛਦਾ ਕੀ ਇੱਦਾ ਕਿਉੰ ਸੱਭ ਭੇੜਚਲ ਚ ਰਲ ਜਾਂਦੇ ਹਣ
@SukhjinderSingh-nw4tj
@SukhjinderSingh-nw4tj 3 ай бұрын
Waheguru ji waheguru ji
@jaswantkaur31
@jaswantkaur31 3 ай бұрын
Waheguru ji waheguru ji waheguru ji waheguru ji ❤
@gursevsingh8221
@gursevsingh8221 3 ай бұрын
ਜੀਓ ਬਾਈ ਜੀ
@inderjeetsinghbehl9179
@inderjeetsinghbehl9179 3 ай бұрын
Very well explained 👏 💯 correct 👏
@pushvinderkaur2574
@pushvinderkaur2574 2 ай бұрын
Waheguru ji 🙏🏻🙏🏻🌹🌹 Vry nice ❤❤
@sheetalkaur3840
@sheetalkaur3840 3 ай бұрын
Waheguru ji kirpa kran sab te👏
@satwantsingh1307
@satwantsingh1307 3 ай бұрын
ਸੀ੍ ਮਾਨ ਸਰਦਾਰ ਸਾਹਿਬ ਆਪ ਨੇ ਜੋ ਇਸ ਗੱਲ ਦੀ ਵਿਚਾਰ ਕੀਤੀ ਹੈ ਬਹੁਤ ਵਧੀਆ ਹੈ ਪਰ ਜੇਕਰ ਵਿਆਹ ਵੇਲੇ ਇਕ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ ਉਸ ਵੇਲੇ ਜੇਕਰ ਘਰਦੇ ਮੈਬਰ ਭੈਣ ਭਰਾ ਭਾਬੀ ਮਾਤਾ ਪਿਤਾ ਜਾ ਭਤੀਜੇ ਭਤੀਜੀਆ ਕੋਈ ਖੁਸ਼ੀ ਦਾ ਇਜਹਾਰ ਕਰਦੇ ਹਨ ਜਿਵੇਂ ਆਪਾ ਕਪੜੇ ਸੂਟ ਵੀ ਤਾ ਨਵੇਂ ਪਾਉਂਦੇ ਹਾ ਕੀ ਸਾਡੇ ਕੋਲ ਪਹਿਲਾਂ ਸੂਟ ਨਹੀ ਸਨ ਇਹ ਗੱਲਾ ਆਨੰਦ ਕਾਰਜ ਨਾਲ ਨਹੀ ਜੁੜਦੀਆਂ ਆਨੰਦ ਕਾਰਜ ਗੁਰੂ ਰਾਮਦਾਸ ਸਾਹਿਬ ਜੀ ਵੱਲੋਂ ਚਲਾਈ ਹੋਈ ਮਰਿਆਦਾ ਹੈ ਸੋ ਸਾਨੂੰ ਇਹਨਾਂ ਭਰਮਾ ਵਿਚ ਨਹੀ ਪੈਣਾ ਚਾਹੀਦਾ ਸਾਨੂੰ‌‌ ਸ਼ਬਦ ਗੁਰੂ ਗੁਰਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ ਜਿਸ ਮਕਸਦ ਵਾਸਤੇ ਸਾਨੂੰ ਮਨੁੱਖੀ ਜੀਵਨ ਮਿਲਿਆ ਹੈ
@surtaalschoolofmusic7596
@surtaalschoolofmusic7596 3 ай бұрын
Great Dr Saab
@pkaur4722
@pkaur4722 3 ай бұрын
Thank you so much, Dr. Udhoke ji. This is extremely informative and knowledgeable. Sincerely, Preetkamal Toronto
@charanjeetkaur7010
@charanjeetkaur7010 3 ай бұрын
Waheguru Waheguru Waheguru 🙏❤🙏
@kulwantsingh2783
@kulwantsingh2783 2 ай бұрын
Bot vadia vichar bhai sahib ji
@kulvinderkaur1714
@kulvinderkaur1714 3 ай бұрын
Very nice veer ji
@prabhkaur8891
@prabhkaur8891 3 ай бұрын
Well said🎉
@punia5709
@punia5709 3 ай бұрын
ਵਾਹਿਗੁਰੂ ਜੀ
@RanjeetSingh-eo6bg
@RanjeetSingh-eo6bg 3 ай бұрын
Waheguru ji sari manabta te Meyer karan👏👏
@narinderkaur1842
@narinderkaur1842 3 ай бұрын
Sat shri akal veer g 🙏🏻🙏🏻🙏🏻🙏🏻🌹🌹🌹🌹🌹🌹🌹🌹
@harinderkaur2280
@harinderkaur2280 3 ай бұрын
Shukrana waheguru ji 🙏to clear the doubts related with bani fir Anand Karaj🌹🙏
@jaswantkaur31
@jaswantkaur31 3 ай бұрын
❤❤❤❤❤❤
@amritnagra2557
@amritnagra2557 3 ай бұрын
Waheguru waheguru ji
@akaalfauj7561
@akaalfauj7561 3 ай бұрын
Panth nu hor ithehaas kaaran di lod aa❤
@subasingh3162
@subasingh3162 3 ай бұрын
Waheguru g 🙏
@garvitmunjal2655
@garvitmunjal2655 3 ай бұрын
🎉waheguru ji
@pkaur4722
@pkaur4722 3 ай бұрын
I agree with Pashminder ji that this lecture should be shared with Sangat ji at all Gurudwara ji frequently.
@narindergrewal7371
@narindergrewal7371 3 ай бұрын
🙏
@Elfsimmuoffical
@Elfsimmuoffical 3 ай бұрын
Dr ji thank you
@Elfsimmuoffical
@Elfsimmuoffical 3 ай бұрын
Veary good jankari
@AmanDeep-yh4gu
@AmanDeep-yh4gu 3 ай бұрын
❤❤❤❤❤❤🙏🙏🙏🙏🙏🙏🙏❤️❤️❤️
@satyakijeet1815
@satyakijeet1815 3 ай бұрын
ਐਨਾ ਸੁਣਕੈ ਵੀ ਕਿਸੈ ਨੈ ਸੁਧਰਨਾ ਨਹੀ ਸਭ ਕੁਸ਼ ਕਰਨਾ
@sureshthakur8757
@sureshthakur8757 3 ай бұрын
Respected Sir many thanks
@gurmitsingh2746
@gurmitsingh2746 3 ай бұрын
Very nice we must apply in life
@JaswinderKaur-jf7ei
@JaswinderKaur-jf7ei 3 ай бұрын
Waheguruji🙏🙏
@harbhajansingh4890
@harbhajansingh4890 3 ай бұрын
❤❤
@HarpreetSingh-nl3ul
@HarpreetSingh-nl3ul 3 ай бұрын
ਵੀਰ ਜੀ ਵਿਆਹ ਵਾਲੇ ਮੁੰਡੇ ਦੇ ਸਿਰ ਤੇ ਕਲਗੀ ਕਿਉਂ ਲਾਈ ਜਾਂਦੀ ਹੈ ਇਸ ਦਾ ਇਤਿਹਾਸ ਵੀ ਦੱਸਣਾ ਜੀ
@tarmanbrar6261
@tarmanbrar6261 3 ай бұрын
❤️🙏
@user-cg8qt5bx2w
@user-cg8qt5bx2w 3 ай бұрын
🙏🏼🙏🏼
@kiranjitkaur3439
@kiranjitkaur3439 2 ай бұрын
Excellent
@ParamjitSingh-cc1ew
@ParamjitSingh-cc1ew 2 ай бұрын
@shamsherdhillon640
@shamsherdhillon640 3 ай бұрын
🙏🙏🙏🙏🙏
@birendrakumar8014
@birendrakumar8014 3 ай бұрын
Vedio is very very knowledgeful and sardar ji very intelligent and purity of sikh dharam should maintain and castism should condemn and extra ependiture in marriage should stop waheguru
@GurmeetSingh-rf7dv
@GurmeetSingh-rf7dv 3 ай бұрын
Raj karega khalsa
@KuldeepGuraya-hd6ip
@KuldeepGuraya-hd6ip 2 ай бұрын
verynice
@alhequoqcrp3205
@alhequoqcrp3205 3 ай бұрын
Nyc.g
@jasbir511
@jasbir511 3 ай бұрын
Bhai Sahib aap ji they sare khial Bhaut shub Hun. Benti he 2 hore koor Rasma - Chuni ate mayian they pichokar de Vichar zroor pesh karna ji.🙏
@Panjab_de_Jaye1984
@Panjab_de_Jaye1984 3 ай бұрын
ਤਾਹੀਓਂ ਬੇੜਾ ਗਰਕ ਹੋਇਆ ਡਾਕਟਰ ਸੁਖਪ੍ਰੀਤ ਸਿੰਘ ਜੀ ਲੋਕ ਬੇਵਕੂਫ ਹੋ ਚੁੱਕੇ ਨੇ
@user-xg7ct4mi9j
@user-xg7ct4mi9j 3 ай бұрын
ਉਸ ਸਮੇ ਤਾ ਸਿਰ ਨਹੀਂ ਝੁਕਿਆ ਜਦੋਂ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ।2000.ਤੋ ਵਧ ਕੁੜੀਆਂ ਗੁੰਡੇ ਚੁੱਕ ਕੇ ਲੈ ਗਏ ਹਨ।ਉਹ ਕਿਹੜਾ ਵਿਆਹ ਹੈ।
@gurpreetsingh-di4tg
@gurpreetsingh-di4tg 2 ай бұрын
Sri wahaguru ji chardi Kala vich rakha
@mannusingh8606
@mannusingh8606 3 ай бұрын
ik karn nibhana vi hai ik rab ik jeevansaathi
@jaskaranpreetsingh3438
@jaskaranpreetsingh3438 3 ай бұрын
Is viedo da pura link mil skda jis vich eh full viedo hove j hoeya kise kol ta jarror pejeyo ji danwad ji
@user-kx7ls9pw1q
@user-kx7ls9pw1q 3 ай бұрын
ਪਤਾ ਨੀ ਕਿਹੜੇ ਟਾਈਮ ਦੀਆ ਗੱਲ ਕਰਦਾ ਵਿਹਲੜ। ਜਿਨਾ ਦੀ ਗੱਲ ਕਰਦਾ ਹੂਨ ਪੰਜਾਬ ਦੇ ਸਾਰੇ ਅਫ਼ਸਰ ਉਸ ਕਮਿਊਨਿਟੀ ਤੋ ਨੇ😂😂😂
@Preet.si12
@Preet.si12 3 ай бұрын
ਹੁਣ ਪਿਰਾਨ ਕਲਿਅਰ ਹੈ ਨਾਂ ਪਿੰਡ ਜਾ
@chamkaurdhaliwal588
@chamkaurdhaliwal588 3 ай бұрын
ਯੂ ਟਿਊਬ ਸਿਖ ਵਿਰੋਧੀ ਐ ! ਕਿਉ ਨਈਂ ਸਮਝਦੇ ਤੁਸੀਂ ਗੁਲਾਮੋ
@gurbanigavehbhaiRajbirSingh
@gurbanigavehbhaiRajbirSingh 3 ай бұрын
ਚੰਗੇ ਮਾੜੇ ਹਰ ਥਾਂ ਹੁੰਦੇ ਹਨ
@user-ze8eg1cw3g
@user-ze8eg1cw3g 3 ай бұрын
Tan Guru Ramdas per
@manjeetkour3529
@manjeetkour3529 3 ай бұрын
❤😊 no
@Vishal270187
@Vishal270187 2 ай бұрын
There is only one in practice.....other are history for reference if any left are in tribals and jatt gujjar communities.....in villages similarly in Punjab marriage in own cast for honours this is also practiced in jatts of punjab ...😮😊
@xvirk7932
@xvirk7932 3 ай бұрын
1 ghrsikh nu kehde tarike nal vyah krwana chahida? J kise nu pta howe taan jrur dsyo g🙏🏻
@rsseehra72
@rsseehra72 2 ай бұрын
Doctor Sahib, Guru Granth Sahib ji di baani kinnay raagaa vich likhi gayi hai??
@Jagdeepsingh-vg1rl
@Jagdeepsingh-vg1rl 2 ай бұрын
Doctor saab sikh dharm vch jaatpaat bare v dso
@user-vd7ee9do8m
@user-vd7ee9do8m 3 ай бұрын
Ki SGPC Amritpan karunde waqat Eh sab manuta da khandan karan waste nahi keh sakdi ....Sare Gatreyan kashehreyan Dariyan wale eh sare pakhand karde ne Guru shaib di hajuri vich Dheeyan de saude karde ne
@lakhi_pb1639
@lakhi_pb1639 2 ай бұрын
🫡🫡🫡🫡
Vehma Bharma Uppar Tikhe Viyang I Dr Sukhpreet Singh Udhoke I
51:10
Dr.Sukhpreet Singh Udhoke
Рет қаралды 48 М.
تجربة أغرب توصيلة شحن ضد القطع تماما
00:56
صدام العزي
Рет қаралды 58 МЛН
Clowns abuse children#Short #Officer Rabbit #angel
00:51
兔子警官
Рет қаралды 73 МЛН
Heartwarming Unity at School Event #shorts
00:19
Fabiosa Stories
Рет қаралды 18 МЛН
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
تجربة أغرب توصيلة شحن ضد القطع تماما
00:56
صدام العزي
Рет қаралды 58 МЛН