Water Cannon ਵਾਲੇ Navdeep ਦਾ Interview, 'ਅਜਿਹੇ ਸੰਦ ਤਿਆਰ ਕਰੀ ਬੈਠੇ ਆ 2 ਘੰਟੇ 'ਚ ਤੋੜਕੇ ਮਾਰਾਂਗੇ ਬੈਰੀਕੇਡ'

  Рет қаралды 99,558

Pro Punjab Tv

Pro Punjab Tv

5 ай бұрын

ਵਾਟਰ ਕੈਨਨ ਵਾਲੇ ਨਵਦੀਪ ਦਾ Exclusive ਇੰਟਰਵਿਊ
ਕਹਿੰਦਾ, 'ਅਜਿਹੇ ਸੰਦ ਤਿਆਰ ਕਰੀ ਬੈਠੇ ਆ 2 ਘੰਟੇ 'ਚ ਤੋੜਕੇ ਮਾਰਾਂਗੇ ਬੈਰੀਕੇਡ'
ਪੁਲਿਸ ਲੱਭਣ ਲਈ ਮਾਰਦੀ ਫਿਰਦੀ ਛਾਪੇ, 2 ਤਰੀਕ ਦਾ ਹੀ ਘਰ ਛੱਡ ਰੱਖਿਆ ਮੈਂ ਤੇ ਮੇਰੇ ਬਾਪੂ ਨੇ
#Navdeep #WaterCannon #Farmers #Andolan #KisanAndolan #FarmerProtest #KisanAndolan2 #KisanAndolan2024 #FarmerProtest2024 #Police #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 248
@BaljinderKaur-gu1kd
@BaljinderKaur-gu1kd 4 ай бұрын
ਨਵਦੀਪ ਸਿੰਘ ਐਦਾਂ ਹੀ ਹੌਸਲੇਂ ਬੁਲੰਦ ਰੱਖਣਾ, ਤੁਹਾਡੇ ਵਰਗੇ ਨੋਜਵਾਨਾਂ ਦੀ ਬਹੁਤ ਬਹੁਤ ਲੋੜ ਹੈ ਬੇਟੇ,💪💪
@inderjitkaur9756
@inderjitkaur9756 4 ай бұрын
Navdeep beta ji tuhadi soch nu bhi salamhee Deep Sidhu da ghata Hun poora live hovega Inderjit Kaur Bhullar Canada
@MandeepSingh-ez5ls
@MandeepSingh-ez5ls 4 ай бұрын
Waheguru ji kisaan akta zindabaad
@FarmaansinghthB
@FarmaansinghthB 4 ай бұрын
@singharmaan3267
@singharmaan3267 4 ай бұрын
Sae gal a veer ji very good job veer ji
@user-of6ev8ry5h
@user-of6ev8ry5h 4 ай бұрын
ਹਰਿਆਣੇ ਕਾ ਬੱਬਰ ਸ਼ੇਰ ਵਾਟਰ ਟੈਂਕ ਨਵਦੀਪ ਜਿੰਦਾਬਾਦ
@MandeepSingh-ez5ls
@MandeepSingh-ez5ls 4 ай бұрын
Right ji
@user-gq9wo9ds6q
@user-gq9wo9ds6q 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਤੇਰੀ ਸਿੱਖ ਕੌਮ ਹੈ ਚੜ੍ਹਦੀ ਕਲਾ ਵਿੱਚ ਰੱਖੀ
@sukhpalsingh6091
@sukhpalsingh6091 4 ай бұрын
Kisan akta Zindabad
@user-wr4fh6ot5w
@user-wr4fh6ot5w 4 ай бұрын
ਸ਼ੇਰ ਪੁੱਤਰ ਨਵਦੀਪ ਸਿੰਘ ਪਰਮਾਤਮਾ ਤੁਹਾਨੂੰ ਚੜਦੀਕਲਾ ਚ ਹੀ ਰੱਖਣ
@riteshbargariKabbadi_08
@riteshbargariKabbadi_08 4 ай бұрын
ਨਵਦੀਪ ਵੀਰੇ ਇਧਰ ਪੰਜਾਬੀ ਸ਼ੇਰ ਵੀ ਆਪਣੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਨੇ,2020 ਵਾਂਗੂ ਰਲ ਮਿਲ ਕੇ ਪਰਮਾਤਮਾ ਦਾ ਸਹਾਰਾ ਲੈ ਕੇ ਇਕੱਠੇ ਹੋ ਕੇ ਚੱਲਾਂਗੇ।
@harrykhiva9425
@harrykhiva9425 4 ай бұрын
ਜਿਉਂਦਾ ਰਹਿ ਛੋਟੇ ਵੀਰ,,, ਵਾਹਿਗੁਰੂ ਮੋਰਚਾ ਫਤਿਹ ਕਰੇ ❤
@riteshbargariKabbadi_08
@riteshbargariKabbadi_08 4 ай бұрын
ਫਿਰ ਕੀ ਹੋਇਆ ਜੇ ਇਸ ਵਾਰ ਦੀਪ ਸਿੱਧੂ ਸਰੀਰਿਕ ਤੌਰ ਤੇ ਕਿਸਾਨੀ ਧਰਨੇ ਵਿੱਚ ਨਾ ਸਹੀ ,ਬਾਈ ਦੀਪ ਸਿੱਧੂ ਦੀ ਰੂਹ ਕਿਸਾਨਾਂ ਦੇ ਨਾਲ ਹੀ ਰਹੇਗੀ, ਵੀਰ ਦੀਪ ਅਮਰ ਹੈ,ਜੋ ਅਮਰ ਹੁੰਦੇ ਉਨ੍ਹਾਂ ਦੀ ਰੂਹ ਹਰ ਜਗ੍ਹਾ ਘੁੰਮਦੀ ਹੈ। ਦੀਪ ਸਿੱਧੂ ਅਮਰ ਰਹੇ।
@harindergrewal535
@harindergrewal535 4 ай бұрын
*ਹਮੇਸ਼ਾ ਹੀ ਚੜ੍ਹਦੀ ਕਲਾਂ 'ਚ ਰਹੋ ਜੀ!*
@user-my1ef3bl6p
@user-my1ef3bl6p 4 ай бұрын
ਨਵਦੀਪ ਵੀਰੇ ਤੇਰੀ ਰੱਬ ਚੜ੍ਹਦੀ ਕਲਾ ਰਹੇ ਜੁੱਗ ਜੁੱਗ ਜੀਓ ਵੀਰ
@mehtabdhillon3885
@mehtabdhillon3885 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਤੇਰੀ ਸਿੱਖ ਕੌਮ ਹੈ ਚੜ੍ਹਦੀ ਕਲਾ ਵਿੱਚ ਰੱਖੀ 🙏🙏
@user-tj2pm2ow8z
@user-tj2pm2ow8z 4 ай бұрын
ਨਵਦੀਪ ਬਾਈ ਤੇਰੀ ਰੱਬ ਚ੍ਰੜਦੀ ਕੱਲਾ ਰੱਖੇ ਵਹਿਗੁਰੂ ਮੇਹਰ ਰੱਖੇ ਕਿਸਾਨਾ ਤੇ ਬਾਕੀ ਇਹ ਮੋਸਮੀ ਮੀਡੀਆ ਬਕਾਓ ਐ
@baldevraj13
@baldevraj13 4 ай бұрын
ਹੱਕ ਜਿਨ੍ਹਾਂ ਦੇ ਆਪਣੇਂ,ਆਪੇ ਲੈਣਗੇ ਖੋਹ
@manrajdhindsa5773
@manrajdhindsa5773 4 ай бұрын
ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਣ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਸਾਰਿਆ ਨੂੰ ਜੇ ਨਵਦੀਪ ਵਰਗੇ ਸੂਝਵਾਨ ਨੌਜਵਾਨ ਆਗੂ ਹੋਣਗੇ ਤਾ ਮੰਜਿਲ ਦੂਰ ਨਹੀਂ
@HarmeetKaur-rb2cm
@HarmeetKaur-rb2cm 4 ай бұрын
ਤੁਹਾਡੇ ਸਾਰੇ ਵੀਰਾਂ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ
@balbirsaraina5692
@balbirsaraina5692 4 ай бұрын
ਹਮੇਸ਼ਾ ਸਾਡੀ ਅਰਦਾਸ ਹੈ ਸਾਰੇ ਰਵਨੀਤ ਫੋਜੀਆਂ ਨੂੰ ਵੀ ਕਹਿ ਦਿਉ ਸਨੇਹਾਂ ਭੇਜ ਦਿਉ ਬਾਡਰ ਖਾਲੀ ਕਰ ਦਿਉ ਮੋਦੀ ਨੂੰ ਪਤਾ ਲੱਗ ਜਾਵੇ
@sarbat13
@sarbat13 4 ай бұрын
ਇਤਣੀ ਤਿਆਰੀ ਚੀਨ ਬਾਰਡਰ ਤੇ ਕੀਤੀ ਹੁੰਦੀ ਤਾਂ ਸਾਡੀ ਸੈਕੜੇ ਕਿਲੋਮੀਟਰ ਭਾਰਤ ਦਾ ਏਰੀਆ ਬੱਚ ਜਾਂਦਾ
@AS-pu7gj
@AS-pu7gj 4 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@RanjitKaur-hs8tk
@RanjitKaur-hs8tk 4 ай бұрын
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@Gaming45era
@Gaming45era 4 ай бұрын
ਵਹਿਗੁਰੂ ਜੀ ਸਾਰੇ ਵੀਰਾ ,ਭੈਣਾ ਤੇ ਬਜੁਰਗਾ ਮੇਹਰ ਭਰਿਆ ਹੱਥ ਰਖੀ🙏🏻🙏🏻
@niranjansinghsandhu1520
@niranjansinghsandhu1520 4 ай бұрын
ਜਿਉਂਦੇ ਰਹੋ ਬੱਚਿਆਂ ਤੇ ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ ਮੂਰਖ ਸਰਕਾਰ ਨੂੰ ਅਕਲਮੰਦੀ ਦਿਉ ਲੱਖ ਲਾਹਨਤਾਂ ਇਹਨਾਂ ਸਰਕਾਰਾਂ ਨੂੰ ਜੋ ਅਧਿਕਾਰ ਖੋਹ ਰਹੀਆਂ ਹਨ
@BharpoorSingh-ds6ef
@BharpoorSingh-ds6ef 4 ай бұрын
ਬਹੁਤ ਵਧੀਆ ਬਾਈ ਜੀ
@bhurasingh7046
@bhurasingh7046 4 ай бұрын
ਵਾਹਿਗੁਰੂ ਮੇਹਰ ਕਰੇ ਨਵਦੀਪ
@sarbat13
@sarbat13 4 ай бұрын
ਦੇਸ਼ ਬਚਾਓ ਜੇਕਰ ਕਿਸਾਨ ਜਿਉਂਦਾ ਤਾਂ ਮਨੁੱਖਤਾ ਜਿਉਂਦੀ ਹੈ ਸੋ ਜਾਤ ਪਾਤ ਤੋਂ ਉਪਰ ਓਠ ਕੇ ਅੰਦੋਲਨ ਦਾ ਹਿੱਸਾ ਬਣੋ ਜੈ ਜਵਾਨ ਜੈ ਕਿਸਨ
@harkamalsohi4390
@harkamalsohi4390 4 ай бұрын
ਬਹੁਤ ਵਧੀਆ ਵੀਰ ਜੀ
@msshergill1112
@msshergill1112 4 ай бұрын
ਚੜ੍ਹਦੀ ਕਲਾ ਵਿਚ
@BalvinderSingh-vo6xe
@BalvinderSingh-vo6xe 4 ай бұрын
ਸਾਰੇ ਵੀਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
@muridpursaab5692
@muridpursaab5692 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@GurdeepSingh-my4bf
@GurdeepSingh-my4bf 4 ай бұрын
Much respect for this guy 💪
@shamshersingh3804
@shamshersingh3804 4 ай бұрын
1000000 to you brave farmers the sons of GOD. HE is with u sir Well said.❤❤❤❤❤❤❤❤❤❤❤❤
@ManjitKaur-to2iz
@ManjitKaur-to2iz 4 ай бұрын
Very good navdeep Singh
@ssbani6949
@ssbani6949 4 ай бұрын
Waheguru ji❤❤❤
@balrajsingh8247
@balrajsingh8247 4 ай бұрын
ਹਰਿਆਣੇ ਵਾਲੇ ਸਾਡੇ ਕਿਸਾਨ ਭਰਾ ਜ਼ਿੰਦਾਬਾਦ ਜਿਉਂਦੇ ਰਓ ਵੀਰੋਂ
@ramansingh5732
@ramansingh5732 4 ай бұрын
Wah,ji waheguru ji hamesa,chardi,kla,wich,rekhe
@maheshrana5416
@maheshrana5416 4 ай бұрын
ਪੱਟ ਦੋ ਬੈਰੀਗੇਡ
@GurwinderSingh-ub7qh
@GurwinderSingh-ub7qh 4 ай бұрын
ਵਾਹਿਗੁਰੂ ਮੇਹਰ ਕਰੇ ਅਸੀਂ ਵੀ ਆ ਰਹੇ ਹਾ
@ketanchadha3685
@ketanchadha3685 4 ай бұрын
God please give strength to our farmers
@user-bh7cj5pe1c
@user-bh7cj5pe1c 4 ай бұрын
ਦੀਪ ਸਿੱਧੂ ਜ਼ਿੰਦਾਬਾਅਦ
@sukhwindersinghsingh8799
@sukhwindersinghsingh8799 4 ай бұрын
ਜੇ ਸਰਕਾਰਾਂ ਗਿਣਤੀ ਨੀ ਦਸਦੀ ਤਾ ਅਸੀ ਕਿਉਂ ਗਿਣਤੀ ਦਸਣੀ , ਕਿ ਕਿੰਨੇ ਟਰੈਕਟਰ ਟਰਾਲੀ ਆ ਰਹੇ ਆ 🙏💐💎🥰
@jagasingh8627
@jagasingh8627 4 ай бұрын
Salute sareyaa nu 🫡
@harpalthind6094
@harpalthind6094 4 ай бұрын
Baba ji mehar rkheo🙏
@sukhbeerbrar5423
@sukhbeerbrar5423 4 ай бұрын
ਧੰਨਵਾਦ ਵੀਰ ਜੀ
@user-gurdeepsingh
@user-gurdeepsingh 4 ай бұрын
ਵਾਹਿਗੁਰੂ ਬਲ ਬਕਸੇ ਪੰਜਾਬ ਤੇ ਹਰਿਆਣਾ ਦੇ ਹੀਰੇਓ 🙏🙏❤️
@bobbysekhon6106
@bobbysekhon6106 4 ай бұрын
Navdeep 22 🙏🙏🙏🙏🙏🙏🙏🙏🙏🙏🙏🙏
@pardeepbachhal89
@pardeepbachhal89 4 ай бұрын
Kisan Mazdoor Ekta zindabad
@karampalkaler725
@karampalkaler725 4 ай бұрын
ਵਾਹਿਗੁਰੂ ਜੀ
@Prabhdayalsingh-fl5fc
@Prabhdayalsingh-fl5fc 4 ай бұрын
ਫਤਿਹ ਹੋਵੇਗੀ ਵਾਹਿਗੁਰੂ ਜੀ ਮੇਹਰ ਕਰੋ ਜੀ
@ninderpanglia5248
@ninderpanglia5248 4 ай бұрын
Sher Putt Punjab Da !!
@mnpreetsingh6666
@mnpreetsingh6666 4 ай бұрын
Sarkar dhaka kardi par eh ni dahban ahle jad Punjab nall bhra harana khda❤️Waheguru mehr kre👏
@preetihothi8307
@preetihothi8307 4 ай бұрын
Good job navdeep paji ❤❤❤❤❤
@gurmitkaur1165
@gurmitkaur1165 4 ай бұрын
Navdeep beta God bless you and. Kissan morcha waheguru ji ka khalsa waheguru ji ki fateh ❤
@rajwinder6734
@rajwinder6734 4 ай бұрын
God bless you
@ashishgurjar6363
@ashishgurjar6363 4 ай бұрын
Kisan ekta jindabad
@user-mq8vd3cq1y
@user-mq8vd3cq1y 4 ай бұрын
ਬਾਬਾ chardi kla ch ਰੱਖੇ ਸਾਰੀਆਂ ਨੂੰ
@ranjodhsingh8651
@ranjodhsingh8651 4 ай бұрын
Kisan majdoor ekta jindabad ❤
@user-vf5no7ug4w
@user-vf5no7ug4w 4 ай бұрын
Wehaguru gg Maher karioo sara veera ta
@manjitkaur-qr1dn
@manjitkaur-qr1dn 4 ай бұрын
👌Sehr schön! 👍 💪💎👑🌏🍀Veerä god bless you! ☝️ 🙏
@jassalkaur3548
@jassalkaur3548 4 ай бұрын
🙏🙏🙏🙏🙏🤲🤲🤲🤲👌👍
@gurmeetsinghsingh593
@gurmeetsinghsingh593 4 ай бұрын
Waheguru ji Maher karn ji 🙏🙏🙏🙏
@jasvirmalhi5400
@jasvirmalhi5400 4 ай бұрын
Waheguru waheguru wahwguru ji
@luckykhera8953
@luckykhera8953 4 ай бұрын
ਨਵਦੀਪ bro good yaar ❤❤❤
@shwetasaini7272
@shwetasaini7272 4 ай бұрын
Navdeep veere waheguru chad di klan ch rakhe
@user-be2ob2yq5i
@user-be2ob2yq5i 4 ай бұрын
Very good 💯
@SudhaSaini-yk8xl
@SudhaSaini-yk8xl 4 ай бұрын
Waheguru ji de tuhade te full kirpa he. Tusi Guru Govind singh de ladaliya foza ho. Waheguru ji de chardikala. Waheguru ji kahalsa waheguru ji ke fateh.
@user-mi1yx8mo5i
@user-mi1yx8mo5i 4 ай бұрын
Wah veer jug jug jeee ❤
@Gurtejsinghdhaliwal656
@Gurtejsinghdhaliwal656 4 ай бұрын
ਨਵਦੀਪ 22 ਜਿਨੰਦਾਬਾਦ
@gagandeepsingh-cv9uc
@gagandeepsingh-cv9uc 4 ай бұрын
❤❤❤❤❤❤❤
@harjitaulakh9962
@harjitaulakh9962 4 ай бұрын
Balle shera🙏God bless you ♥️♥️
@JagjitsinghJaggi
@JagjitsinghJaggi 4 ай бұрын
Kishan zinabaad ❤❤❤❤❤
@BalwinderSingh-lg1yh
@BalwinderSingh-lg1yh 4 ай бұрын
Saan jatt aa Navdip sada bai
@harpreetsingh-ic8th
@harpreetsingh-ic8th 4 ай бұрын
Kisan Ekta Jindabad
@yourdad3958
@yourdad3958 4 ай бұрын
kisaan ekta jindabaad❤
@pushpindersingh6106
@pushpindersingh6106 4 ай бұрын
Navdeep putt God bless you
@SatinderDhillon-ov5ei
@SatinderDhillon-ov5ei 4 ай бұрын
Good navdeep
@MandeepSingh-ez5ls
@MandeepSingh-ez5ls 4 ай бұрын
Waheguru ji mehar karna ji kisaan akta zindabaad bhaana Sidhu zindabaad
@bobbysekhon6106
@bobbysekhon6106 4 ай бұрын
WAHEGURU JI KA KHALSA WAHEGURU JI KE FATEH 🙏
@roshansharma8079
@roshansharma8079 4 ай бұрын
ਪੰਜਾਬ ਹਰਿਆਣਾ ਭਾਈ ਭਾਈ
@avtarsingh2531
@avtarsingh2531 4 ай бұрын
ਹਰ ਮੈਦਾਨ ਫਤਿਹ ਦੇਗ ਤੇਗ ਫਤਹਿ
@singharmaan3267
@singharmaan3267 4 ай бұрын
Navdeep veer ji and sab ta waheguru ji mahar Karna ji veer ji very good job
@sattibains4818
@sattibains4818 4 ай бұрын
Waheguru ji ka khalsa waheguru ji ki Fateh
@apnathiland-dilbagsingh3024
@apnathiland-dilbagsingh3024 4 ай бұрын
Welldone navdeep bro.
@RIYANSEHGAL6327
@RIYANSEHGAL6327 4 ай бұрын
Very good navdeep brother 👌
@MrjaskiratSingh-kj8ks
@MrjaskiratSingh-kj8ks 4 ай бұрын
Very nice my bro 😊😊😊😮😮😮😂😂😂❤❤❤
@SinghFateh-ph3kq
@SinghFateh-ph3kq 4 ай бұрын
Waheguru ji
@fatehharike7408
@fatehharike7408 4 ай бұрын
Kisan majdoor ekta jindabaad
@narinderdhaliwal7602
@narinderdhaliwal7602 4 ай бұрын
God bless you all Waheguru Ji ka Khalsa Waheguru Ji ki Fateh 🙏
@singharmaan3267
@singharmaan3267 4 ай бұрын
Waheguru ji mahar kareo ji waheguru ji waheguru ji waheguru ji waheguru ji waheguru ji
@AmarjeetSingh-ot7zi
@AmarjeetSingh-ot7zi 4 ай бұрын
Fathe fathe fathe fathe fathe fathe fathe Bole so nihal sat sri akal Jai jawan Jai Kissan
@lakhvirkalyan9556
@lakhvirkalyan9556 4 ай бұрын
sat sri akal 🙏🙏🙏
@kantakaur4364
@kantakaur4364 4 ай бұрын
WAHEGURU JI CHARDIAA KALAAN CH REHENGE 🙏 ♥️
@rajinderkaur3650
@rajinderkaur3650 4 ай бұрын
Very good
@AffectionateBear-xg8co
@AffectionateBear-xg8co 4 ай бұрын
❤❤❤❤❤
@parvinderpankaj8466
@parvinderpankaj8466 4 ай бұрын
Veer diyaan saariyaan galaan sachiyan jionde raho veero 👍👍🙏
@user-gm7wu2wy2w
@user-gm7wu2wy2w 4 ай бұрын
Vaheguru ji bali karna apna hath rakhna
@valhayden7913
@valhayden7913 4 ай бұрын
Salute bro
@user-pb3xt8pp5h
@user-pb3xt8pp5h Ай бұрын
Very good ur doing great job keep it up whole world watching india boys get ready all the time forever everyone appreciate ur value ❤u son
@ManjotSingh-nh1cr
@ManjotSingh-nh1cr 4 ай бұрын
Thanks veer ji❤
@SurjitSingh-bf2bd
@SurjitSingh-bf2bd 4 ай бұрын
Weguru ji
@SurjitSingh-lp3cu
@SurjitSingh-lp3cu 4 ай бұрын
Waheguru👏👏 ji
@jatindersinghvickythind8919
@jatindersinghvickythind8919 4 ай бұрын
waheguru ji mehar karn ji sab tai ji
@sk4114
@sk4114 4 ай бұрын
Kisan akta jindabad Australia
@nasibduggal5594
@nasibduggal5594 4 ай бұрын
Very good challanged
@user-pb3xt8pp5h
@user-pb3xt8pp5h Ай бұрын
Fighting for our rights
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Always be more smart #shorts
00:32
Jin and Hattie
Рет қаралды 47 МЛН
Survival skills: A great idea with duct tape #survival #lifehacks #camping
00:27
LOVE LETTER - POPPY PLAYTIME CHAPTER 3 | GH'S ANIMATION
00:15
Show with Raja Warring | Political | EP 460 | Talk With Rattan
19:55
Talk with Rattan
Рет қаралды 39 М.
ROCK PAPER SCISSOR! (55 MLN SUBS!) feat @PANDAGIRLOFFICIAL #shorts
00:31