No video

weather up to 17 July 2024! ਕਈ ਸਥਾਨਾ ਤੇ ਵਰਖਾ ਹੋਣ ਦੀ ਸੰਭਾਵਨਾ!

  Рет қаралды 25,204

Meri kheti Mera Kisan

Meri kheti Mera Kisan

29 күн бұрын

Northwest & Central India
✓ Fairly widespread to widespread light to moderate rainfall accompanied with thunderstorm &
lightning very likely over Uttarakhand, Madhya Pradesh, Vidarbha, Chhattisgarh; scattered to fairly
widespread light to moderate rainfall over Himachal Pradesh, Uttar Pradesh, East Rajasthan during
next 5 days and over Punjab and Haryana-Chandigarh-Delhi on 12th & 13th July. Isolated to scattered
rainfall likely over Jammu-Kashmir-Ladakh-Gilgit-Baltistan-Muzaffarabad and West Rajasthan during
next 5 days.
✓ Isolated heavy rainfall very likely over Uttarakhand, East Uttar Pradesh during 12th-16th; Chhattisgarh during 12th-15th; West Uttar Pradesh and Madhya Pradesh during 12th-14th; Punjab, Haryana and Jammu on 12th; Himachal Pradesh on 12th & 13th; East Rajasthan on 12th & 16th and Vidarbha during 14th-16th July.

Пікірлер: 70
@harvindersinghbrar8216
@harvindersinghbrar8216 27 күн бұрын
ਸੂਰਤਗੜ੍ਹ ਬਹੁਤ ਚੰਗਾ ਤੱਕੜਾ ਮੀਂਹ ਪੈਗਿਆ ਬਹੁਤ ਫਾਇਦਾ ਹੋਇਆ ਹੈ
@gurpiasbrar4650
@gurpiasbrar4650 27 күн бұрын
ਵਾਹਿਗੁਰੂ ਜੀ
@avneetkaur4429
@avneetkaur4429 27 күн бұрын
Waheguruji
@jagtaarvlogs
@jagtaarvlogs 27 күн бұрын
ਜਿਹੜੇ ਵੀਰ ਲਾ ਨੀਨਾ ਤੇ ਕਿੰਤੂ ਪਰੰਤੂ ਕਰ ਰਹੇ ਨੇ ਤੇ ਮਜਾਕ ਬਣਾ ਰਹੇ ਨੇ ਉਹਨਾ ਨੂੰ ਯਾਦ ਕਰਵਾ ਦੇਣਾ ਚਾਹੁਨੇ ਹਾਂ ਕਿ ਇੱਕ ਵਾਰ 26 ਸਤੰਬਰ 1988 ਦਾ ਇਤਿਹਾਸ ਫਰੋਲ ਲਓ ਕੇ ਕੀ ਹੋਇਆ ਸੀ। ਜੇ ਨਹੀਂ ਪਤਾ ਤਾਂ ਆਪਣੇ ਬਜ਼ੁਰਗਾਂ ਨੂੰ ਪੁੱਛੋ। ਬਾਕੀ ਰਹੀ ਗੱਲ ਮੌਸਮ ਖਬਰ ਦੀ ਇਹ ਮੌਜੂਦਾ ਸਮੇਂ ਦੀ ਖੋਜ ਦੇ ਆਧਾਰ ਤੇ ਹੈ। ਪਰਮਾਤਮਾ ਦੇ ਰੰਗ ਕੋਈ ਨਹੀਂ ਜਾਣਦਾ 🙏
@kuldeepSingh-db8ss
@kuldeepSingh-db8ss 27 күн бұрын
ਸਾਰੇ ਪੰਜਾਬ ਵਿੱਚ ਇਹ ਆਫਤ ਦੀ ਵਰਖਾ ਸੀ ੧੯੮੮ ਦੀ ਝੋਨਾ ਵਢਿਆ ਨਹੀ ਸੀ ਗਿਆ ਮਸ਼ੀਨ ਾ ਖੇਤਾਂ ਵਿੱਚੋਂ ਬਾਹਰ ਨਹੀਂ ਸੀ ਨਿਕਲੀਆਂ
@user-qc7im4he8e
@user-qc7im4he8e 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurjantSingh-zy3lv
@GurjantSingh-zy3lv 27 күн бұрын
ਸਾਡੇ ਵੱਲ ਇਸ ਵਾਰ ਬਹੁਤੀ ਗੱਲ ਜੀ ਬਣ ਨੀ ਰਹੀ ਮੀਂਹ ਪੈ ਨੀ ਰਿਹਾ ਬਸ ਮਾੜਾ ਮੋਟਾ ਜਿਹਾ ਪਿਆ ਪਟਿਆਲਾ ਜਿਲ੍ਹਾ ਪਿੰਡ ਰੀਠ ਖੇੜੀ ਸਰਹਿੰਦ ਰੋਡ
@seepadon-
@seepadon- 26 күн бұрын
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਿਹਰ ਨਾਲ ਮੀਂਹ ਬਹੁਤ ਪਿਆ
@jassdahiya3740
@jassdahiya3740 27 күн бұрын
Patiale jma ni pya soja lg rea jiria nu
@karamjeetmaan4917
@karamjeetmaan4917 27 күн бұрын
ਧੰਨਵਾਦ ਜੀ
@sukhmandersinghsukhmanders8568
@sukhmandersinghsukhmanders8568 26 күн бұрын
ਡਾਕਟਰ ਸਾਹਿਬ ਮੋਡਲ ਤੇ ਵਿਸਵਾਸ ਨਾ ਕਰੋ ਮੀਂਹ ਨਹੀ ਪੈਦਾ ਮੋਡਲ ਦੇ ਹਿਸਾਬ ਨਾਲ
@satnamsingh901
@satnamsingh901 27 күн бұрын
Waheguru ji ka khalsa waheguru ji ki fateh 👏
@user-dt7ml4te9e
@user-dt7ml4te9e 25 күн бұрын
Waheguru ji mehar kre 🙏
@RohitSharma-qx9pi
@RohitSharma-qx9pi 26 күн бұрын
ਸਾਡੇ ਬਿਲਕੁਲ ਵੀ ਮੀਂਹ ਨਹੀਂ ਪਿਆ ਬਹੁਤ ਬੁਰਾ ਹਾਲ ਹੈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤਹਿ ਅਮਲੋਹ ਬਿਲਕੁਲ ਹੀ ਸੋਕੇ ਵਰਗੇ ਹਲਾਤ ਬਣ ਗਏ ਗਰਮੀ ਬਹੁਤ ਜ਼ਿਆਦਾ
@bahadarsingh1900
@bahadarsingh1900 27 күн бұрын
ਅਗਸਤ ਵਿੱਚ ਵੀ ਵਹਿਗੁਰੂ ਮਹਿਰ ਕਰੇਗਾ। ਬਹਾਦਰ ਸਿੰਘ ਨਵਾਂਸ਼ਹਿਰ
@Guriboparai366
@Guriboparai366 27 күн бұрын
ਤੁਹਾਡੇ ਉਪਰਾਲੇ ਦਾ ਦਿਲੀ ਸਵਾਗਤ
@Harjindersingh-ip4qf
@Harjindersingh-ip4qf 27 күн бұрын
Waheguru ji 🙏
@pushwinderchhapa4917
@pushwinderchhapa4917 27 күн бұрын
Ssa ji
@kuldeepbrar2814
@kuldeepbrar2814 27 күн бұрын
Iss war mosam da kamkharab he aa ji sade ta 1 v ni payea iss war hun tak
@jeetdeol5540
@jeetdeol5540 27 күн бұрын
ਧੰਨਵਾਦ ਵੀਰ ਜੀ
@jagbirsingh6715
@jagbirsingh6715 26 күн бұрын
🙏🏻🙏🏻
@ravigill3271
@ravigill3271 27 күн бұрын
ਸਾਡੇ ਪਿੰਡ ਲਹਰਿਆਂ ਜਿਲਾ ਫਤਿਆਬਾਦ ਵਿਚ ਵਰਖਾ ਅਜ ਨਹੀ ਹੋਈ ਟੋਹਾਨਾ ਵਿਚ ਵਰਖਾ ਚੰਗਿ ਹੋਈ ਵਾ
@KULDEEPSingh-tu4gy
@KULDEEPSingh-tu4gy 27 күн бұрын
ਹੁਣ rat nu ho sakdi hai
@TejinderSinghGhumman
@TejinderSinghGhumman 26 күн бұрын
Thanks dr saab
@kuldeepnain7362
@kuldeepnain7362 26 күн бұрын
Good information
@SukhaSingh-ol7rs
@SukhaSingh-ol7rs 27 күн бұрын
ਅੱਜ ਗਰਮੀ ਤੋਂ ਰਾਹਤ ਮਿਲੀ
@user-cy8fi2hz2t
@user-cy8fi2hz2t 27 күн бұрын
@fatehharike7408
@fatehharike7408 25 күн бұрын
Thanks ji
@kewalgill2943
@kewalgill2943 27 күн бұрын
Thanqu sir
@pallvinayak4964
@pallvinayak4964 26 күн бұрын
Aboher moga se thanks
@HarjinderSingh-gn8dc
@HarjinderSingh-gn8dc 26 күн бұрын
ਫਾਜ਼ਿਲਕਾ ਤਕੜਾ ਮੀਂਹ ਪੈ ਗਿਆ
@user-wj7zr4uz1p
@user-wj7zr4uz1p 26 күн бұрын
Ropar kharar Mohali soke warge halat nea
@zaildarsahb1831
@zaildarsahb1831 27 күн бұрын
ਡਾਕਟਰ ਸਾਹਿਬ ਯੂਰੀਆ ਤੇ ਜ਼ਿੰਕ ਸਲਫ਼ਰ ਪਾ ਸਕਦੇ ਮੀਹ ਵਾਲੇ ਦਿਨਾ ਵਿਚ ??
@KULDEEPSingh-tu4gy
@KULDEEPSingh-tu4gy 27 күн бұрын
1ਦਿਨ ਰੁੱਕ ਕੇ ਪਾਂ ਲੇਣਾ ਜੀ
@AvneetKour-hm1en
@AvneetKour-hm1en 27 күн бұрын
Waheguruji ☁️☁️
@missionfuture3158
@missionfuture3158 26 күн бұрын
Haryana me ni hori sir ji abhi tak only ek bar hue vo bi 3 July ko only
@shagunvlogs8015
@shagunvlogs8015 26 күн бұрын
koi barish nahi hoi haje tak Ismailabad k. k. r haryana
@harvinderdhillon3475
@harvinderdhillon3475 27 күн бұрын
Paji kurukshetra vich hale ik var barish ni hoiii
@kulvirsingh3851
@kulvirsingh3851 27 күн бұрын
Shiri chamkaur sahib Hale Tak barkha nahi hóy ji
@ParamjitSingh-dl6mx
@ParamjitSingh-dl6mx 25 күн бұрын
ਰੋਪੜ ਤਾਂ ਹੁੰਦੀ ਨੀ ਵਰਖਾ, ਅਨੰਦਪੁਰ ਸਾਹਿਬ v ਕਰੋ
@saab7205
@saab7205 26 күн бұрын
Kam thanda hi a meeh wala etki
@SikanderSingh-bi1vd
@SikanderSingh-bi1vd 27 күн бұрын
Good night
@jagmohansingh879
@jagmohansingh879 27 күн бұрын
ਸਾਡੇ ਖਮਾਣੋਂ ਬਿਲਕੁਲ ਨਹੀਂ ਹੋ ਈ
@user-wr7oj1zm7q
@user-wr7oj1zm7q 27 күн бұрын
Kera pind aa bai ji
@singhjoginderwahguruji1556
@singhjoginderwahguruji1556 27 күн бұрын
ਗੱੜਸੰਕਰ ਿੲੱਖ ਮਹੀਨੇ ਤੋ ਮੀਹ ਨਹੀ ਸੱਕਾ ਹੀ ਰਹੁ
@garrysingh6059
@garrysingh6059 27 күн бұрын
Good information thanks
@deepsidhu331
@deepsidhu331 27 күн бұрын
Mere pind kaureana ਵਰਖਾ ਬਹੁਤ hai ji ਤਲਵੰਡੀ ਸਾਬੋ। ਮਾਨਸਾ de ਪਿੰਡਾ ਚ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਨੇ ਜੀ
@pushwinderchhapa4917
@pushwinderchhapa4917 27 күн бұрын
IST ji
@gurmukhsingh9678
@gurmukhsingh9678 27 күн бұрын
🎉🎉🎉
@sukhneetsingh8445
@sukhneetsingh8445 27 күн бұрын
Rupnagar ch koi meeh ni pya is vaar thode dsse anusar sir .
@KULDEEPSingh-tu4gy
@KULDEEPSingh-tu4gy 27 күн бұрын
ਰੂਪਨਗਰ ਪੈ ਰਿਹਾ ਹੈ ਜੀ ਤੁਹਾਡੇ ਪਿੰਡ ਨਹੀਂ ਪਿਆ ਹੋਵੇਂਗਾ ਜੀ। ਇਹੀ ਦਿਕਤ ਹੈ ਇਸ ਵਾਰ
@Govtprimaryschoolbassowal
@Govtprimaryschoolbassowal 27 күн бұрын
​@@KULDEEPSingh-tu4gyDr sahb shatta jeha peya c bss barish nahi payi
@DSRagriculture
@DSRagriculture 27 күн бұрын
Sr DSR wala ਝੋਨਾ ਉਗਾਰ ਆਇਆ ਸੀ ਸਾਰਾ ਵਰਖਾ ਦੇ ਪਾਣੀ ਵਿਚ ਦਬਿਆ ਗਿਆ ਸੀ। ਅੱਜ ਪਾਣੀ ਸੁੱਕ ਗਿਆ ਜੀ। dap ਪਾਈ ਸੀ dap ਵਾਲੀ ਹਰੇ ਵਾਈ ਵਿੱਚ ਦੱਬਿਆ ਪਿਆ ਠੇਡਾ ਵਿੰਗਾ ਜਾ ਹੋ ਕੇ। ਧਰਤੀ ਨਾਲ ਲੱਗਿਆ ਪਿਆ ਜੀ । ਪਰ ਹੁਣ meh ਪੈ ਗਿਆ ਜੀ । sr ਸੈੱਟ ਹੋ ਜੂ ka ਕੇ ਜੀ
@unseenfarmerlife
@unseenfarmerlife 27 күн бұрын
khda hoya nhi baarish naal kyoki mera jhona v awain hi thlle lagya hai chip gya
@DSRagriculture
@DSRagriculture 26 күн бұрын
@@unseenfarmerlife wait krni pau time ਪਾ ਕੇ ਸੈੱਟ ਹੋਊ ਲਗਦਾ
@garrysingh6059
@garrysingh6059 27 күн бұрын
First like and comment
@KULDEEPSingh-tu4gy
@KULDEEPSingh-tu4gy 27 күн бұрын
Thanks ji
@studywithsingh3469
@studywithsingh3469 27 күн бұрын
Ganganagr ਦਾ ਜਰੂਰ ਦਸੌ ਜੀ ਗਵਾਰਾ ਬੀਜਣਾ ਹੈ
@KULDEEPSingh-tu4gy
@KULDEEPSingh-tu4gy 27 күн бұрын
13-16-17*18-19, ਮੀਹ ਆ ਸੱਕਦਾ ਹੈ
@inderbanwaitsaini3812
@inderbanwaitsaini3812 27 күн бұрын
Sada mohali kol pind e ji ....sade tan baraf e pe jave..apne app he pani bann jayuga
@KULDEEPSingh-tu4gy
@KULDEEPSingh-tu4gy 27 күн бұрын
Ok ji noted, application approval te time lag sakda hai 31.12.2024tak
@prabhjotkaurkaur2477
@prabhjotkaurkaur2477 27 күн бұрын
😂😂😂😂😂​@@KULDEEPSingh-tu4gy
@amarsingh-bw5qn
@amarsingh-bw5qn 27 күн бұрын
Bhut bakwas chal rahey ha from one last year
@eakambhangu
@eakambhangu 27 күн бұрын
Sala ropar shiri chamkaur sahib 28 treek ton badd ik mih v ni peya sara dhup a
@tajinderjitsinghghuman6090
@tajinderjitsinghghuman6090 27 күн бұрын
I think you are wrong when you talk about 50℅ or 25℅ area to be covered.. In fact it is 50℅ chance or 25℅ chance of rain.
@KULDEEPSingh-tu4gy
@KULDEEPSingh-tu4gy 27 күн бұрын
Thank you Sir very much but three types of table are given in reports first IMD Delhi shows the percentage station covered as please see on 1:00 minutes they are talking about area Than jump to 3:17 IMD chandigarh shows 3 parameters probability of occurrence, Spatial distribution and rain distribution Please jump to 3:17 three tables are given,
@MerikhetiMeraKisan
@MerikhetiMeraKisan 27 күн бұрын
Sir I am very grateful to you kindly please check as in the first report shown at 1:00 they talked about the percentage station covered IMD chandigarh after 3:00 uses three type of table as in first plese moderately light hevy meaning rainfall intensity Than they use second words many few isolated means area covered 0-100% Third they used likely unlikely most likely it means sambhavna or probability of occurrence please check three tables on 3:17
@Tegram-yp2qf
@Tegram-yp2qf 27 күн бұрын
Thanks veer ji
@JatinderSingh-ic6xp
@JatinderSingh-ic6xp 27 күн бұрын
ਵਾਹਿਗੁਰੂ ਜੀ
@bikramjitbika9778
@bikramjitbika9778 27 күн бұрын
ਵਾਹਿਗੁਰੂ ਜੀ
小蚂蚁被感动了!火影忍者 #佐助 #家庭
00:54
火影忍者一家
Рет қаралды 46 МЛН
Why Is He Unhappy…?
00:26
Alan Chikin Chow
Рет қаралды 78 МЛН