Рет қаралды 12,277
ZAFARNAMA OF SAHIB SHRI GURU GOBIND SINGH JI MAHARAJ
Punjabi translate ( poetry ) - Gurjant Singh Barnala
Singer - Bhai Manjit Singh ( Laddi )
Bhai Bara Singh Daudriya ( Jagdeep Malayana )
Bhai Pargat Singh ( Meeniyan )
Music - Ravi Deol
Editing - Paras Photography
ਸਤਿਕਾਰਯੋਗ ਗੁਰ ਸੰਗਤ ਜੀਓ,
ਗੁਰ ਫ਼ਤਿਹ ਪ੍ਰਵਾਨ ਕਰਨਾ ਜੀ ।
ਖ਼ਾਲਸਾ ਜੀਓ! ਸੂਰਜ ਮੂਹਰੇ ਦੀਵੇ ਦੀ ਤਾਂ ਕੋਈ ਹੋਂਦ ਕਹੀ ਜਾ ਸਕਦੀ ਹੈ ਪਰ ਸੂਰਜਾਂ ਦੇ ਸੂਰਜ ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੂਹਰੇ ਮੇਰੇ ਵਰਗੇ ਨਿਮਾਣੇ ਦਾ ਕੋਈ ਵਜੂਦ ਨਹੀਂ। ਸਤਿਗੁਰਾਂ ਨੇ ਆਪ ਕਿਰਪਾ ਕਰਕੇ ਇਹ ਕਾਰਜ ਦਾਸ ਕਰਵਾਇਆ ਹੈ । ਆਪ ਗੁਰ ਸੰਗਤਾਂ , ਗੁਰੂ ਦਾ ਰੂਪ ਹੋ । ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਜ਼ਫ਼ਰਨਾਮਾ ਦਾ ਮੂਲ ਪਾਠ , ਅਰਥ ਤੇ ਕਵਿਤਾ ਲੜੀਵਾਰ ਸੁਣਨਾਂ ਕਰਿਓ ਜੀ ।