How to Quit Drugs Sikandar Gill Special conversation for drug addicts and parents. Money, sex, fame

  Рет қаралды 219,502

Ghudda Singh

Ghudda Singh

Күн бұрын

Sikander Gill tell How he Quit Drugs
How to choose a de-addiction centre?
How can parents help Amli?
Society's view.
Money, sex, fame.
Adverse effects on the body.
How to be sent to a de-addiction center?
Current Situation in Punjab
Problems and solutions.
Drunk girls.
What is the status of AIDS in Punjab?
Alexander Gill Dhudike - 8528776723

Пікірлер: 673
@MairHarpreet53913
@MairHarpreet53913 6 ай бұрын
ਬਹੁਤ ਵਧੀਆ ਗੱਲਾਂ ਤੇਰੀਆਂ ਵੀਰ ਮੈਂ ਤੇਰੀ ਸਾਰੀ ਉਹ ਵੀਡੀਓ ਦੇਖੀ ਆ ਬਿਲਕੁਲ ਸੱਚ ਤੇ ਬੋਲਿਆ ਬਹੁਤ ਮੰਦਾ ਹਾਲ ਆ ਕੁੜੀਆਂ ਤੇ ਮੁੰਡਿਆਂ ਦਾ ਐਚਆਈਵੀ ਦੇ ਨਾਲੋਂ ਸ ਦੇ ਵਿੱਚੋਂ 98 ਬਮ ਮੁੰਡਿਆਂ ਨੂੰ ਕਾਲਾ ਪੀਲੀਆ ਵਾਹ ਐਚ ਆਈ ਬੀ ਤਾਂ ਹੋਣੀ ਹੀ ਹੋਣੀ ਆ ਸਲੂਟ ਆ ਤੈਨੂੰ ਸਿਕੰਦਰ ਵੀਰ ਬਾਬਾ ਤੈਨੂੰ ਚੜਦੀ ਕਲਾ ਚ ਰੱਖੇ ਬਹੁਤ ਵਧੀਆ ਗੱਲਾਂ ਕਹੀਆਂ ਤੇ
@Bhau_Talks
@Bhau_Talks 3 жыл бұрын
ਵਾਹ ਵਾਹ… ਸਿਕੰਦਰ ਸਿਆ ਨਿਚੋੜ ਕੱਢਿਆ ਪੂਰਾ|| ਏ ਗੱਲਾ ਅਮਲੀ (ਹੈ ਜਾ ਰਿਹਾ) ਬਹੁਤ ਡੂੰਘੇ ਤਰੀਕੇ ਨਾਲ ਸਮਝ ਸਕਦਾ ਆ|| ਬਾਕੀ ਏਸ ਚ ਕੋਈ ਦੂਜੀ ਰਾਇ ਨਹੀਂ ਕਿ ਨਸ਼ੇ ਕਰਨ ਵਾਲਾ ਜਦੋਂ ਫਸ ਜਾਂਦਾ ਤਾ ਬੜਾ ਝੁਰਦਾ ਤੇ ਛੱਡਣਾ ਵੀ ਚਾਹੁੰਦੇ ਹੁੰਦੇ ਆ ਪਰ ਮੌਕਾ ਜਾ ਸਾਧਨ ਬਹੁਤ ਘੱਟ ਲੋਕਾ ਨੂੰ ਜੁੜਦੇ ੰਆ… ਮੈਨੂੰ ਚੇਤੇ ਮੈ ਕੱਲਾ ਬਹਿ ਬਹਿ ਉੱਚੀ ਰੋਣਾ ਕਿ ਕਿੱਥੇ ਫਸ ਗਿਆ ਮੈ ਕਿਵੇ ਨਿਕਲੂ.. ਕਈ ਵਾਰ ਦਿਲ ਕਰਦਾ ਹੁੰਦਾ ਸੀ ਜਾ ਨਸ਼ਾ ਛੁੱਟਜੇ ਜਾ ਜ਼ਿੰਦਗੀ ਤੋ ਛੁੱਟ ਜਾਵਾ|| ਪਰ ਬਹੁਤ ਘੱਟ ਲੋਕ ਦਾ ਘਰ-ਦੇ ਬੰਦੇ ਦੀ ਉਹ ਹਾਲਤ ਪੂਰੀ ਸਮਝਦੇ ਆ|| ਨਸ਼ਾ ਇਕ ਰੋਗ ਹੈ ਤੇ ਰੋਗ ਦਾ ਇਲਾਜ ਹੈ.. ਘੁੱਦਾ ਸਿੰਘ ਯੂ ਗੁੱਡ ਮੈਨ ਦੀ ਲਾਲਟੈਨ 🌹🌹 Regards ~ ਯੋਧਾ ਭਾਊ
@veerbhalmajra967
@veerbhalmajra967 2 жыл бұрын
Sahi gall prawa
@OhiSandhu
@OhiSandhu 2 жыл бұрын
Chdta k y nhi
@ravithind5005
@ravithind5005 2 жыл бұрын
ਬਾਈ ਯੋਧਾ ਭਾਊ ਆ ਨਿਚੋੜ ਤੂੰ ਵੀ ਪੂਰਾ ਕੱਢਿਆ, ਇਹ ਗੱਲ ਸਮਝਦੇ ਹੀ ਅਸੀਂ ਅਮਲੀ ਆਂ। ਘਰਦੇ ਤਾਂ ਕੀ ਚੰਗੇ ਤੋਂ ਚੰਗਾ ਸਮਝਦਾਰ ਤੋਂ ਸਮਝਦਾਰ ਵੀ ਨਹੀਂ ਸਮਝਦੇ। ਜਿਸ ਤਨ ਲੱਗੀਆਂ,ਸੋ ਤਨ ਜਾਣੇ 22।
@Bhau_Talks
@Bhau_Talks 2 жыл бұрын
@@OhiSandhu ਅਮਲੀ ਸੱਚ ਨਹੀਂ ਦੱਸਦੇ ਕਦੇ
@OhiSandhu
@OhiSandhu 2 жыл бұрын
@@Bhau_Talks na eh tera veham bai. Bahute amli sache bnde v hunde te dujya nalo nice imandar vi.
@amardeepsidhu7505
@amardeepsidhu7505 3 жыл бұрын
ਬੱਲੇ ਜੱਟਾ👍🏼👍🏼ਬੱਸ ਨੱਪੀ ਚੱਲ ਕਿੱਲੀ।ਬਹੁਤ ਇੰਮਰੂਵਮੈਟ ਹੋ ਰਹੀ ਆ ਤੇਰੇ ਕਾਨਫੀਡੈਂਸ ਤੇ ਪੇਸ਼ਕਾਰੀ ‘ਚ ਡੇਅ ਬਾਇ ਡੇਅ👌🏼👌🏼
@bittagujjar887
@bittagujjar887 5 ай бұрын
Sikander veer no ki AA thoda gal karni AA phn te
@ravithind5005
@ravithind5005 2 жыл бұрын
22 ਸਕੰਦਰ ਘਰਦਿਆਂ ਤੇ ਸਮਾਜ ਨੂੰ ਕੌਣ ਸਮਜਾਵੇ, ਮੇਰੇ ਵਰਗੇ ਅਮਲੀ ਆਂ ਦੇ ਤਾਂ ਦਿੱਲ ਵਿੱਚ ਵੱਸਦੀਆਂ ਤੇਰੀਆਂ ਗੱਲਾਂ ਵੀਰ। ਜਿਸ ਤਨ ਲੱਗੇ ,ਸੋ ਤਨ ਜਾਣੇ। ਮਿਹਰਬਾਨੀ 22ਜੀ।
@sukhwindermahal4439
@sukhwindermahal4439 2 жыл бұрын
Y apne kamma nl jwab deo duniya ta choundi aw ki sudhre naa eh
@khushdhillon9952
@khushdhillon9952 Жыл бұрын
ਨਸ਼ਾ ਛੱਡਣ ਲਈ ਸਭ ਤੋਂ pehla ਨਿਮਰਤਾ ਚਾਹੀਦੀ A ਬੰਦੇ ਚ ,, ਕਿੱਲੇ ਵਾਲੀ ਗੱਲ bht vadia kiti Bai ne,, Bht vadia ਕਾਊਂਸਲਿੰਗ ਕੀਤੀ bAi ਨੇ,, ਵਾਹਿਗੁਰੂ ਭਲੀ ਕਰੇ।।
@HarrySandhu-zg9nz
@HarrySandhu-zg9nz 2 ай бұрын
Nhi shutt da. Chota nsha shutt jande wadde nhi bs ik nashe to duje te transfer ho jnda bnda
@BalwanBani
@BalwanBani 23 күн бұрын
​@@HarrySandhu-zg9nz haji bai
@gurdas_sandhu
@gurdas_sandhu 3 жыл бұрын
ਬਿਲਕੁਲ ਪ੍ਰੈਕਟੀਕਲ ਗੱਲਾਂ...👍👍
@pachitarsingh9580
@pachitarsingh9580 2 жыл бұрын
ਜਿਉਂਦਾ ਰਹਿ ਸਿਕੰਦਰ ਵੀਰੇ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@HansRaj-iv2vi
@HansRaj-iv2vi 2 жыл бұрын
Very Very good 👍 veer ji tuhada phone 📱 number ki h
@gamemasters2481
@gamemasters2481 2 жыл бұрын
5t55445r6y66y66555
@inderjitsandhu8498
@inderjitsandhu8498 2 жыл бұрын
@@HansRaj-iv2vi 9 888
@sandeeysingh7370
@sandeeysingh7370 Жыл бұрын
Y sikadar da phone 📱 number ki a
@GillTravelDiaries
@GillTravelDiaries 3 жыл бұрын
ਚੰਗੇ ਕੰਮ ਦੀਆਂ ਸਿਫ਼ਤਾਂ ਹੀ ਹੁੰਦੀਆਂ , ਲੱਗੇ ਰਹੋ ਬਾਈ 👍🏻
@Navrooopsingh
@Navrooopsingh 3 жыл бұрын
ਬਹੁਤ ਬਹੁਤ ਧੰਨਵਾਦ ਘੁੱਦੇ ਬਾਈ, ਸਿਕੰਦਰ ਬਾਈ ਦੀਆਂ ਗੱਲਾਂ ਤੇ ਉਹਦਾ ਅਨੁਭਵ ਸਾਡੇ ਅੱਗੇ ਰੱਖਣ ਲਈ। ਇਹ ਨਸ਼ਾ ਕਰਨ ਵਾਲਿਆਂ ਤੋਂ ਕਿਤੇ ਉਹਨਾਂ ਦੇ ਮਾਂ ਪਿਉ ਭੈਣ ਭਰਾ ਤੇ ਦੋਸਤ ਰਿਸ਼ਤੇਦਾਰਾਂ ਲਈ ਬਹੁਤ ਹੀ ਵਧੀਆ ਸੇਧ ਦੇਣ ਵਾਲੀ ਗੱਲਬਾਤ ਹੈ।
@rajpune
@rajpune 2 жыл бұрын
ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸੋਹਣੀ ਗਲ ਬਾਤ ਕੀਤੀ ਹੋਰ ਕਾਫੀ ਜਾਣਕਾਰੀ ਜਾਣਕਾਰੀ ਮਿਲੀ ਕੇ ਜੋ ਸ਼ਾਇਦ ਮੈਨੂੰ ਨਹੀਂ ਸੀ ਇਨ੍ਹਾਂ ਜਾਣਕਾਰੀ 👍
@kalercarpentrymehatpur5309
@kalercarpentrymehatpur5309 3 жыл бұрын
ਬਹੁਤ ਵਧੀਆ ਗੱਲਾਂ ਵੀਰ ਸਿਕੰਦਰ ,ਘੁੱਦਾ ਬਹੁਤ ਉਮੀਦਾਂ ਤੁਹਾਡੇ ਤੋਂ 🙏🙏
@gauravdeep_mrgursahibsingh7608
@gauravdeep_mrgursahibsingh7608 2 жыл бұрын
ਸਹੀ ਕਿਹਾ ਵੀਰ ,ਜੋ ਦਿਲ ਦਾ ਚੰਗਾ ਹੁੰਦਾ ਉਹੀ ਫਸਦਾ ਭਾਵੇਂ ਗੈਗਸਟਰ ਬਣੇ ਭਾਵੇਂ ਅਮਲੀ ਕਿਉਂਕਿ ਉਸਨੂੰ ਕਦੀ ਨਾਂਹ (ਮਨਾਂ) ਕਰਨ ਦੀ ਆਦਤ ਨਹੀਂ ਹੁੰਦੀ ਜੇ ਕਿਸੇ ਨੇ ਕਿਹਾ ਉਹ ਮਨਾਂ ਨਹੀਂ ਕਰ ਪਾਉਂਦਾ।ਚਲਾਕ ਬੰਦਾ ਮੂੰਹ ਤੇ ਜਵਾਬ ਦੇ ਦਿੰਦਾ ਹੈ।
@makhankalas660
@makhankalas660 2 жыл бұрын
ਵਾਹਿਗੁਰੂ ਜੀ ਪੰਜਾਬ ਦੇ ਸਾਰੇ ਮਾਂਵਾਂ ਦੇ ਪੁੱਤਾ ਨੂੰ ਬਚਾ ਕੇ ਰੱਖਿਓ ਜੀ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਵਿੱਚ ਮੱਦਦ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@simranjitsensra2260
@simranjitsensra2260 Жыл бұрын
Waheguru g ❤
@avtarsingh2652
@avtarsingh2652 3 ай бұрын
Dhnwad pra waheguru agye ardaas krn lyi jeonda vsda rhh baii waheguru tnu hmesha khushh rkhee ❤🙏
@ranjitkaurdhaliwal270
@ranjitkaurdhaliwal270 2 жыл бұрын
ਸਹੀ ਕਿਹਾ ਵੀਰ ਨੇ ਮਾਂ ਨੂੰ ਪੁੱਤ ਦੇ ਅਜਿਹੇ ਕੰਮਾਂ ਤੇ ਪਰਦਾ ਨਹੀਂ ਪਾਓਣਾ ਚਾਹੀਦਾ ਹੈਲਪ ਲੈਂਣੀ ਚਾਹੀਦੀ ਆ , ਸ਼ਰਮ ਨ ਮੰਨੌ ਅਪਣੇ ਬੱਚੇ ਟੀਕਾ ਲਗਾ ਕੇ ਮਰ ਜਾਂਦੇ ਆ ਤਾਂ ਫਿਰ ਗੱਲ ਮੀਡੀਆ ਚ ਆਉਂਦੀ ਆ ਤਾਂ ਫਿਰ ਇਜ਼ਤ ਜ਼ਿਆਦਾ ਬਣ ਜਾਂਦੀ ਆ, ਇਸ ਲਈ ਮਾਂ ਬਾਪ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਲੋਕ ਕੀ ਕਹਿਣਗੇ ,
@Gurvinder_singh7008
@Gurvinder_singh7008 3 ай бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 9000 ਵਿੱਚ,,,3000 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@GurdeepSinghGhudha
@GurdeepSinghGhudha 2 жыл бұрын
ਬਹੁਤ ਵਧੀਆ ਉਪਰਾਲਾ ਹੈ ਬੇਟਾ ਅੰਮ੍ਰਿਤਪਾਲ ਸਿੰਘ ਜੀ ਡਾ ਗੁਰਦੀਪ ਸਿੰਘ ਘੁੱਦਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਸੰਗਤ
@gurpreetmallhi5840
@gurpreetmallhi5840 3 жыл бұрын
ਬਹੁਤ ਵਧੀਆ ਉਪਰਾਲਾ ਹੋਰ ਲੋਕਾਂ ਨੂੰ ਸੇਧ ਮਿਲ਼ੇ
@manindergill6775
@manindergill6775 3 жыл бұрын
ਵੀਰੋ ਚਿੱਟਾ , ਅਫੀਮ , ਡੋਡਿਆਂ ਤੋ ਬਿਨਾਂ ਇੱਕ ਹੋਰ ਨਸ਼ਾ ਜਿਸ ਨੂੰ ਅਸੀ ਭੁਲ ਜਾਨੇ ਆ ਉਹ ਹੈ ਸ਼ਰਾਬ । ਜਿਨੇ ਸ਼ਰਾਬ ਨੇ ਪੰਜਾਬ ਚ ਘਰ ਪੱਟੇ ਆ ਸ਼ਾਇਦ ਈ ਉਨੇ ਕਿਸੇ ਹੋਰ ਨਸ਼ੇ ਨੇ ਪੱਟੇ ਹੋਣੇ । ਸ਼ਰਾਬ ਬਾਰੇ ਵੀ ਲੋਕਾਂ ਨੂੰ ਅਵੇਅਰ ਕਰਨਾ ਬਹੁਤ ਜਰੂਰੀ ਆ । ਸਰਕਾਰ ਨੇ ਇਸ ਬਾਰੇ ਬੋਲਣਾ ਨਹੀ ਕਿਉਕਿ ਪੰਜਾਬ ਦੇ ਸਿਆਸੀ ਲੀਡਰ ਸ਼ਰਾਬ ਦੀਆਂ ਰਿਫਾਈਨਰੀਆਂ ਦੇ ਮਾਲਕ ਹਨ
@arleenkaur6832
@arleenkaur6832 2 жыл бұрын
ਹਾਂਜੀ ਵੀਰ ਸਾਡੇ ਪਿੰਡ ਹੁਣ ਤੱਕ 7 ਤੇ ਨਾਲ ਦੇ ਪਿੰਡ 19 ਬੰਦੇ ਮਰ ਚੁੱਕੇ ਨੇ ਸਿਰਫ ਸ਼ਰਾਬ ਨਾਲ ਪੰਜਾਬ ਵਿੱਚ ਕਿੰਨੇ ਹੋਣਗੇ
@lalysidhu7935
@lalysidhu7935 Жыл бұрын
Veere daru eda serious metar nhi oh shreaam thekeiya to mildi a jdo mrji lea lo jis bnde da abda ji krda oh bnda theke to jake lea lenda eh apa aap sochna jao hi na theke te daru lean drink ape bnd hoju jehre hor nashe a bai eh kera swaad vich lag jaan na ta fair khuleaam milde a te nle nuksaan krde a te na bnda reh skda kera je lag je lagda bnda ethe vi aap hi a dhkke nall koi ni lwonda bus swaad maar da bnde nu jdo maar da
@daljitbaldaljitbal
@daljitbaldaljitbal Жыл бұрын
@@arleenkaur6832 uîuû hun
@rajanchhina8708
@rajanchhina8708 Жыл бұрын
ਵੀਰ ਬਿਲਕੁਲ ਸਹੀ ਕਿਹਾ ਤੁਸੀਂ ਵਿਦੇਸ਼ਾਂ ਵਿਚ ਬਹੁਤ ਸ਼ਰਾਬ ਚਲਦੀ ਆ
@udhaykumar8793
@udhaykumar8793 Жыл бұрын
Veer g Main app ISS narrk vich fasseya Hoya bhut Jada Ahchol peen lagg gya Main app 2 month lyi Chad Daina but fer Haddon Shuru jedda fer din Raat ek krre Daina main v ISS narrk vichon nikkalna chondda haan
@bharatsidhu1879
@bharatsidhu1879 Жыл бұрын
ਸਿਕੰਦਰ ਵੀਰੇ ਰੱਬ ਤੈਨੂੰ ਚੱੜ੍ਹਦੀਕੱਲਾ ਵਿੱਚ ਰੱਖੇ । ਵਾਹਿਗੁਰੂ ਮਿਹਰ ਕਰੇ ।
@Navraj_walaitpuria_
@Navraj_walaitpuria_ 2 жыл бұрын
ਵੀਰੇ ਤੁਹਾਨੂੰ ਸੁਣ ਕੇ ਜਾਣਕਾਰੀ ਚ ਹੋਰ ਵਾਧਾ ਹੋਇਆ ਵਾਹਿਗੁਰੂ ਜੀ ਦੀ ਮਿਹਰ ਸਦਕਾ ਅਪਣਾ ਇੱਕੋ ਸੁਪਨਾ ਇੱਕ ਚੰਗਾ ਇਨਸਾਨ ਬਣਨ ਦਾ ਤੇ ਮੈਂ ਜਰੂਰ ਬਣੂਗਾ
@manjindersinghsidhu1275
@manjindersinghsidhu1275 2 жыл бұрын
ਇਕ ਇਕ ਸ਼ਬਦ ਅਣਮੁੱਲਾ ਬਹੁਤ ਹੀ ਵਧੀਆ ਗੱਲਾਂ ਲੱਖਾਂ ਲੋਕਾਂ ਲਈ ਪ੍ਰੇਰਨਾ ਦਾ ਸਰੋਤ
@prabhjot7963
@prabhjot7963 3 жыл бұрын
ਕਿਆ ਬਾਤ ਐ ਬਾਈ ਸਿਕੰਦਰ ਵੀਰ ਦੀ ਵੀਡਿਉ ਜੋਸ਼ ਚੈਨਲ ਤੇ ਦੇਖੀ ਸੀ ਪਹਿਲੀ ਵਾਰ ਹਰੇਕ ਵਾਰ ਸਿੱਖਿਆਦਾਇਕ ਗੱਲਾਂ ਦਸਦਾ ਵੀਰ ਤੇ ਘੁੱਦੇ ਬਾਈ ਨੇ ਬੜੇ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ 💯🌾
@jiteshsarna4857
@jiteshsarna4857 2 жыл бұрын
Center de mashhuri karda eh eh Center wale gala Mar ke he loka nu patde
@avtarsingh2531
@avtarsingh2531 2 жыл бұрын
ਸਾਡੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ ਜਦੋਂਕਿ ਸ਼ਰਾਬ ਦੇ ਪੈਰੋਂ ਲੱਖਾਂ ਮੌਤਾਂ ਹੋਈਆਂ ਹਜ਼ਾਰਾਂ ਘਰ ਤਬਾਹ ਹੋਏ ਹਨ ਅਫੀਮ ਭੁੱਕੀ ਤੇ ਪਾਬੰਦੀ ਲਗਾ ਰੱਖੀ ਹੈ ਪਰ ਇਸ ਦੇ ਨਾਲ ਅੱਜ ਤੱਕ ਇੱਕ ਵੀ ਮੌਤ ਨਹੀਂ ਹੋਈ।
@singhjagsir1989
@singhjagsir1989 3 жыл бұрын
ਘੁੱਦੇ ਬਾਈ ਜੋ ਤੁਸੀਂ ਖੁੱਲੀ ਜਗ੍ਹਾ ਚ ਬੈਠ ਕੇ ਗੱਲਾਂ ਕਰਦੇ ਹੋਂ ...ਉਹ ਜਗ੍ਹਾ ਵਧੀਆ ਲਗਦੀ ਆ .......ਵਧੀਆ ਗੱਲਾਂ ਬਾਤਾਂ ਸਿੰਕਦਰ ਬਾਈ ਦੀਆਂ ਖੁੱਲੀਆਂ ਗੱਲਾਂ ਬਾਤਾਂ
@h.s.gill.4341
@h.s.gill.4341 2 жыл бұрын
ਅੱਜ ਸਿਕੰਦਰ ਟੌਪ ਦਾ ਸਾਈਕਲਿਸਟ ਐ ਤੇ ਨੌਰਥ ਈਸਟ ਦੀਆਂ 6 ਸਟੇਟਾਂ ਘੁੰਮ ਰਿਹਾ ਸਾਈਕਲ ਤੇ
@palkhehra1
@palkhehra1 6 ай бұрын
ਬਹੁਤ ਸੋਹਣੀ Interview ਵੀਰ ਬਹੁਤ ਕੁੱਜ ਸਿੱਖਣ ਨੂੰ ਮਿਲੇ ਆ ❤😊
@gillshavinder9790
@gillshavinder9790 2 жыл бұрын
ਵਿਚਾਰ ਤੁਹਾਡੇ ਬਹੁਤ ਚੰਗੇ ਹਨ ਚਿੱਟਾ ਤਾਂ ਸਕਦਾ ਕਿਸੇ ਦੀ ਜਿੰਦਗੀ ਬਚ ਜਾਵੇ ਪਰ ਦੂਜੇ ਪਾਸੇ ਨੌਜਵਾਨਾਂ ਦੀ ਨਸ਼ੇ ਕਰਨ ਵੱਲ ਗਿਣਤੀ ਵਧ ਰਹੀ ਹੈ ਇਹ ਚਿੱਟਾ
@jagseersingh502
@jagseersingh502 2 жыл бұрын
ਘੁੱਦੇ ਬਾਈ,ਇਕ ਜਨਵਰੀ ਤੋਂ ਤੁਹਾਡੇ ਨਾਲ ਅਸਾਮ ਤੇ ਹੋਰ ਸੂਬਿਆਂ ਵਿੱਚ ਯੂ ਟਿਊਬ ਵੀਡੀਓ ਰਾਹੀਂ ਘੁੰਮ ਰਹੇ ਆਂ,31 ਤਰੀਕ ਨੂੰ ਸਿਕੰਦਰ ਗਿੱਲ ਨੂੰ ਦੇਖਿਆ, ਬਾਈ ਦੇ ਖੁੱਲ੍ਹਦਿਲੇ ਸੁਭਾਅ ਨੇ ਕੀਲ ਲਿਆ, ਮਿਤੀ 8ਫਰਵਰੀ ਨੂੰ ਗੋਲਾ ਘਾਟ ਘੁੰਮ ਕੇ ਵੀਡੀਓ ਖਤਮ ਤੋ ਬਾਅਦ ਤੁਹਾਡੀ ਤੇ ਸਿਕੰਦਰ ਬਾਈ ਦੀ ਇੰਟਰਵਿਊ ਦੇਖੀ,ਮਨ ਅਤੇ ਅੱਖਾਂ ਭਰ ਆਈਆਂ, ਅੱਜ ਤੁਹਾਡਾ ਅਤੇ ਬਾਈ ਸਿਕੰਦਰ ਦਾ ਕੱਦ ਮੇਰੀ ਨਜ਼ਰ ਵਿੱਚ ਆਸਮਾਨ ਤੋਂ ਵੀ ਉਪਰ ਹੋ ਗਿਆ, ਬਾਈ ਜੀ ਤੁਹਾਨੂੰ ਤਿੰਨਾਂ ਨੂੰ ਮਿਲਣ ਦੀ ਬਹੁਤ ਖੁਹਾਇਸ਼ ਹੈ, ਕਦੋਂ ਤੱਕ ਵਾਪਸ ਆਉਗੇ,(ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ") ਧੰਨਵਾਦ ਜੀ ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਬਾਈ ਸਿਕੰਦਰ ਸਿੰਘ ਜੀ ਤੁਹਾਡੇ ਹੌਸਲੇ, ਹਿੰਮਤ ਅਤੇ ਸਿਰੜ ਨੂੰ ਸਲਾਮ ਹੈ। ਬਹੁਤ ਬਹੁਤ ਧੰਨਵਾਦ ਵੀਰ ਨੌਜਵਾਨ ਪੀੜ੍ਹੀ ਨੂੰ ਬਹੁਤ ਵਧੀਆ ਸੰਦੇਸ਼ ਦਿੱਤਾ ਹੈ, ਪੰਜਾਬ ਦੇ ਅੱਜ ਦੇ ਮਾਹੌਲ ਤੇ ਮੈਂ ਤੁਹਾਡੇ ਫ਼ਿਕਰ ਤੇ ਸਹਿਮਤ ਹਾਂ, ਸਰਕਾਰਾਂ ਨੇ ਕੁਝ ਨਹੀਂ ਕਰਨਾ, ਹੰਭਲਾ ਘਰੋਂ ਹੀ ਮਾਰਨਾ ਪਵੇਗਾ,
@Bhaooji
@Bhaooji 3 жыл бұрын
ਬਹੁਤ ਚੰਗਾ ਉਪਰਾਲਾ ਗੱਭਰੂਓ.. ਖੁਸ਼ ਰਹੋ..
@maninderbarhampur
@maninderbarhampur 3 жыл бұрын
ਬਹੁਤ ਉਮੀਦਾਂ ਬਾਈ ਥੋਡੇ ਦੋਵਾਂ ਕੋਲੋਂ❤️। ਚੰਗਾ ਲੱਗਿਆ ਜੋ youtube ਚੈਨਲ ਸ਼ੁਰੂ ਕਰ ਲਿਆ
@khushwantsingh2964
@khushwantsingh2964 2 жыл бұрын
ਬਹੁਤ ਵਧੀਆ ਲੱਗਿਆ ਸਿਕੰਦਰ ਵੀਰ ਜੀ ਵਧੀਆ ਢੰਗ ਨਾਲ ਸਮਝਾਇਆ ਤੁਸੀਂ ਧੰਨਵਾਦ ਵੀਰ ਜੀ
@ਮੇਰਾਪੰਜਾਬਜਿੰਦਾਬਾਦ
@ਮੇਰਾਪੰਜਾਬਜਿੰਦਾਬਾਦ Жыл бұрын
ਬਾਈ ਕਸਮ ਲੱਗੇ ਮੈਂ ਨਾ ਹੁਣ ਸਵੇਰ ਟਾਇਮ ਲਈ 1 ਗ੍ਰਾਮ ਸਮਾਨ ਲੈਣ ਜਾਣਾ ਸੀ ਪਰ ਤੇਰੀ ਵੀਡੀਓ ਵੇਖ ਕੇ ਇਰਾਦਾ ਬਦਲ ਲਿਆ।
@Pb19_tajinder
@Pb19_tajinder 3 жыл бұрын
Ikk chnga professional psychologist yaa counselor ikk experienced drug addicted to bout kuj sikh sakda…eh gal sikander ne ikk vaar phir sahi prove kiti ha..,thank you for this suitable information
@GurwinderSingh-bt4vm
@GurwinderSingh-bt4vm 3 жыл бұрын
ਬਾਈ ਦੀ ਐਡੀਸ਼ਨ ਵਾਲੀ ਗੱਲ ਕਰਾਂ ਤਾਂ। ਮੇਰੇ ਡੈਡੀ ਨੇ 20 ਸਾਲ ਡਰੰਮਾ ਦੇ ਹਿਸਾਬ ਨਾਲ ਸ਼ਰਾਬ ਪੀਤੀ । ਹੁਣ ਛੱਡ ਚੁਕੇ ਨੇ ਤੇ 10 ਸਾਲ ਤੋਂ ਅੰਮ੍ਰਿਤਧਾਰੀ ਨੇ ਪਰ ਇਹ ਐਡੀਕਸ਼ਨ ਵਾਲੀ ਕਮੀ ਕਹਿ ਲਵੋ ਜਾਂ ਹੋਰ ਮੇਰੇ ਅੰਦਰ ਬਹੁਤ ਆ । ਮੇਰਾ ਮੰਨ ਤੇ ਕਾਬੂ ਨਹੀਂ ਰਹਿੰਦਾ ਪ੍ਰਮਾਤਮਾ ਦੀ ਕਿਰਪਾ ਆ ਕਿ ਅੱਜ ਤੱਕ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਤੇ ਇਸਦਾ ਕਾਰਨ ਵੀ ਇਹ ਆ ਕਿ ਮੇਰੇ ਅੰਦਰ ਡਰ ਆ ਕਿ ਜੇ ਇਹ ਬਿਮਾਰੀ ਮੈਨੂੰ ਲੱਗ ਗੲੀ ਤਾਂ ਮੈਂ ਇਸਤੋਂ ਪਿੱਛਾ ਨਹੀਂ ਛੁਡਾ ਸਕਦਾ , ਕਿਓਕਿ ਮੇਰੀ ਇੱਛਾ ਸ਼ਕਤੀ ਬੜੀ ਕਮਜੋਰ ਆ
@kuljitsinghsekhon2014
@kuljitsinghsekhon2014 2 жыл бұрын
ਬਹੁਤ ਵਧੀਆ ਵਿਸ਼ੇ ਤੇ ਗੱਲ-ਬਾਤ ਪਰਮਾਤਮਾ ਦੀ ਮਿਹਰ ਸਵੱਲੀ ਹੋਵੇ ਤਾਂ ਸਭ ਕੁਝ ਹੋ ਸਕਦਾ ਹੈ
@sidhusukhna2164
@sidhusukhna2164 2 жыл бұрын
ਠੀਕ ਆ ਇਹ ਬਾਈ ਉਹ ਹੈ ਦੇਖੀ ਆ ਬਾਈ ਦੀ ਇੰਟਰਵਿਊ ਸਿਰਾ ਬਾਈ ਸਿੰਕਦਰ ਲਵ ਯੂ ਵੀਰ ਵੀਰ ਸਾਈਕਲ ਚਲਾਉਂਦੇ ਨੂੰ ਦੇਖ ਕੇ ਵੇਖਿਆ ਵੇਖਿਆ ਲੱਗ ਰਿਹਾ ਸੀ
@h.s.gill.4341
@h.s.gill.4341 2 жыл бұрын
ਸਿਕੰਦਰ ਅੱਜ ਨਾਗਾਲੈਂਡ ਦੇ ਸ਼ਹਿਰ ਦੀਮਾਪੁਰ ਤੋਂ ਕੋਹਿਮਾ ਵੱਲ ਜਾ ਰਿਹਾ ਐ ਤੇ ਟੌਪ ਦਾ ਸਾਈਕਲਿਸਟ ਐ ਇੰਡੀਆ ਦਾ
@baljitsingh7861
@baljitsingh7861 3 жыл бұрын
ਬਹੁਤ ਸੁਲਜੀਆ ਗੱਲਾ ਕਰਦਾ ਵੀਰ ਤਜਰਬਾ ਵੀ ਬੋਲਦਾ।
@DarshanSingh-bo2kx
@DarshanSingh-bo2kx Жыл бұрын
ਬਹੁਤ ਸੁਣੀਆਂ ਗੱਲਾਂ ਸਿਕੰਦਰ ਬਾਈ
@sukhsimran7598
@sukhsimran7598 2 жыл бұрын
2014 ਤੋਂ ਤੇਰੇ ਇੰਟਰਵਿਊ ਸੁਣ ਰਿਹਾ ਪਰ ਅਜੇ ਵੀ ਸ਼ੀਸ਼ੀ ਨਹੀਂ ਛੁਟਦੀ ਪਈ
@ranvirsidhu5162
@ranvirsidhu5162 2 жыл бұрын
Veer nmbr snd krdo km c
@OhiSandhu
@OhiSandhu 2 жыл бұрын
Sishi hje v chldi yr...hun tn bdi mehngi hogi honi..ehna ne sanu pattya c
@sonamsharma9762
@sonamsharma9762 2 жыл бұрын
Visit Sareen hospital Jalandhar
@FiydFuitf
@FiydFuitf 10 ай бұрын
Kera nasha krda veere Main is cheez ਤੋਂ ਛੁਟਿਆ ਵੀਰੇ ਸਾਇਦ ਮੈਂ ਤੇਰੀ help kr skn
@sandeepbathindian07
@sandeepbathindian07 2 жыл бұрын
ਬੋਹਤ ਵਧੀਆਂ ਉਪਰਾਲਾ ਕੀਤਾ ਵੀਰ ਤੁਸੀਂ ਮੇਰੇ comment da bura na ਮੰਨਣਾ, advertising ਵੀਡੀਓ 7-8 ਬਾਰ ਆਈ ਸੀ sikander wali ਵੀਡੀਓ ਵਿੱਚ ਤਾਂ msg ਪਾਇਆ ਸੀ ਵੀਰ ਘੱਟ advertising ਵੀਡੀਓ ਕਰ ਦਿਆ ਕਰੋ ਚੰਗੀ ਵੀਡੀਓ ਦਾ ਫੋਕਸ ਟੁੱਟ ਜਾਂਦਾ 👍
@simranjitkaur8676
@simranjitkaur8676 3 жыл бұрын
ਸੱਚ ਹੈ ਜੀ ਬਹੁਤ ਵਧੀਆ 👍💯
@mejjyrorki4714
@mejjyrorki4714 3 жыл бұрын
ਸਹੀ ਗੱਲ ਆ ਵੀਰ ਦੂਜੇਆ ਨੂੰ ਖੁੱਸ਼ ਕਰਨ ਲਈ ਲਗਦਾ ਮੇਰੇ ਨਾਲ ਵੀ ਇਵੇ ਲੱਗਿਆਂ
@armaansharma2633
@armaansharma2633 2 жыл бұрын
ਰੱਬ ਸਲਾਮਤ ਰੱਖੇ ਬਾਈ ਤਹਾਨੂੰ ਦੋਨਾਂ ਨੂੰ।।।
@sarajmanes4505
@sarajmanes4505 2 жыл бұрын
Sat Shri Akal Ji Great Job Keep It Up Very Nice Interview God Bless You Long Life And Good Health Thanks Dear 😊🙏
@sodhisingh4817
@sodhisingh4817 Жыл бұрын
Proud of you brother very good you are great
@Harrysarhali
@Harrysarhali 2 жыл бұрын
Bilkul sach gal aa Sikander bai di jo dil de change hunde oh e amli bnde 👍😔
@hardippalsinghsaggu5854
@hardippalsinghsaggu5854 2 жыл бұрын
ਸ਼ਾਬਾਸ਼ ਸਿਕੰਦਰ 👍❤️
@sikandersingh4004
@sikandersingh4004 2 жыл бұрын
Sorry for Sikander that he is living alone. God bless him
@HarjinderSingh-yf9wp
@HarjinderSingh-yf9wp 2 жыл бұрын
O bharawa ikalle rehna kehra maada kmm a
@pradeepchawla3202
@pradeepchawla3202 2 жыл бұрын
@@HarjinderSingh-yf9wp sahi keha veere
@harmandeep-v2k
@harmandeep-v2k 3 жыл бұрын
ਬਹੁਤ ਜਰੂਰੀ ਵਿਧਾ ਹੈ ਜੋ ਕਵਰ ਕਰਨਾ ਬਣਦਾ ਸੀ… ਇਹ ਉਹ ਵਿਸ਼ਾ ਹੈ ਜਿਸ ਨਾਲ ਘਰਾਂ ਦਾ ਉਜੜਨਾ ਤੇ ਵੱਸਣਾ ਨਿਰਭਰ ਕਰਦਾ ਏ… ਕਿਸੇ ਭੈਣ ਦੀ ਰੱਖੜੀ ਉਸ ਦੇ ਵੀਰ ਦੇ ਮਨ ਤੇ ਨਿਰਭਰ ਕਰਦੀ ਏ ਕਿ ਉਹ ਗੁੱਟ ਤੇ ਬੰਨੀ ਜਾਣੀ ਏ ਕਿ ਕਿਸੇ ਟੇਬਲ ਤੇ ਪਈ ਰਹਿਣੀ ਏ… ਕਿਸੇ ਮਾਂ ਦੇ ਹੰਝੂ ਇਸ ਗੱਲ ਤੇ ਨਿਰਭਰ ਕਰਦੇ ਨੇ ਕਿ ਉਸ ਦਾ ਪੁੱਤ ਕਿਸੇ ਮਾੜੀ ਢਾਣੀ ਦਾ ਸ਼ਿਕਾਰ ਹੋਇਆ ਕਿ ਕਿ ਨਹੀ
@neerajjohn
@neerajjohn 2 жыл бұрын
Learn from sikander such a motivational video 👌👌👌
@yadwindersingh2785
@yadwindersingh2785 2 жыл бұрын
ਬਾਈ ਜੀ ਮੇਰੀ ਉਮਰ 38 ਸਾਲ ਹੈ ਮੇਰਾ ਨਸ਼ਾ ਛੁਡਾਦੋ ਮੈ ਸੋਡਾ ਗੁਣ ਨੀ ਭੁੱਲਦਾ ਮੈ ਬਾਈ ਪੋਸਤ ਖਾਦਾਂ ਹਾਂ ਪਲੀਜ ਵੀਰਾ ਬਣਕੇ
@Snakeworld759
@Snakeworld759 2 жыл бұрын
veer center chala ja zire city ch jeevan daan bhtt vdia center aaa
@jassloft
@jassloft 2 жыл бұрын
ਸੈਂਟਰ ਵਿੱਚ ਭੁੱਲ ਕੇ ਨਾ ਜਾਵੀ, ਤੈਨੂੰ ਵੱਡਾ ਅਮਲੀ ਬਣਾ ਦੇਣ ਗੇ
@makhansingh870
@makhansingh870 Ай бұрын
ਵੀਰ ਮੇਰੀ ਸੋਚ ਬਿਲਕੁਲ ਤੇਰੇ ਨਾਲ ਦੀ ਆ😢
@SanreetReet
@SanreetReet Ай бұрын
amli da Hall sentr ee bhra
@jaspreet565
@jaspreet565 17 күн бұрын
Mein v khanna y post he khanna kilo
@RajdeepSingh-e2i
@RajdeepSingh-e2i Ай бұрын
ਘੈਂਟ interview veere🎉
@bradas22
@bradas22 2 жыл бұрын
Bai sikander bai nu salute aa. Ma v addict c bai. Pr ehna di vdos vekh ke hmesha bhut motivate hoye aa. 🙏🏻
@JyotiSharma-lr1du
@JyotiSharma-lr1du 2 жыл бұрын
Sikander Bhai Laye Dilon Respect hai Becoz Bahut Vadiya Tareeka Naal eh apni Had Beeti Dasda Ehda naal ke ke Hoyea Shayad ehnu dekh ke he koi ek Acha Munda Nasha Toon Vapis aa jaye .
@mandeep_singh_96k
@mandeep_singh_96k Жыл бұрын
ਸ਼ੁਕਰ ਆ ਵੀਰ ਤੁਸੀ ਇਸ ਦੱਲਦਲ ਚੋ ਬਾਹਰ ਆਏ ਹੋ🎉
@gurcharansingh3764
@gurcharansingh3764 Жыл бұрын
ਸ਼ਾਬਾਸ਼ ਸਿਕੰਦਰ ਮੇਰਾ ਪਿਆਰਾ ਵਿਦਿਆਰਥੀ ਚੇਲਾ
@iammanpreetchanne
@iammanpreetchanne Жыл бұрын
Sir Salam ji tuhanu ❤
@deesing7422
@deesing7422 8 ай бұрын
Very informative interview. Bahut Soniya galan karde tussi . God bless you for such helpful advice
@jinder808
@jinder808 3 жыл бұрын
ਬਹੁਤ ਵਧੀਆ ਉਪਰਾਲਾ ਬਾਈ🌺🍀
@Gillwale-zt4wd
@Gillwale-zt4wd 5 ай бұрын
ਜਿੰਨਾ ਮੈਨੂੰ ਲਗਦਾ ਉਹ ਬੰਦਾ ਇਹ ਵੀਡੀਉ ਧਿਆਨ ਨਾਲ ਦੇਖਦਾ ਜੋ ਨਸੇ ਦੀ ਦਲਦਲ ਵਿੱਚ ਖੜਾ ਹੱਥ ਜੋੜ ਕੇ ਬੇਨਤੀ ਆ ਨਸਾ ਛੱਡੋ ਭਰਾਵੋ
@gurjindersinghlail5565
@gurjindersinghlail5565 5 ай бұрын
Bilkul kul veer ma v eh video 2 saal phela dekhi c aaj bs dubara dekhn nu dil kita k har ik Nashe to nafrat bin rhe
@gurjitsidhul4982
@gurjitsidhul4982 2 жыл бұрын
ਬਹੁਤ ਵਧੀਆ ਵੀਡੀਓ..thanks
@mrkkyoutubechannel1594
@mrkkyoutubechannel1594 2 жыл бұрын
Veer ji pakka Mann bna ke he sab kuch shadh hunda ..15 saal lagatar Nasha kr ke 10 din vich shadh detta hun 4saal ho geye . Parmatma di pori kirpa hai..
@sarvansinghtanibaba163
@sarvansinghtanibaba163 Жыл бұрын
100 pratishat Sahi gal
@gurjindersingh2767
@gurjindersingh2767 8 ай бұрын
Veer kida nsha shideya dava lahi koe .jo koz v kita kida cgadiya sara koz das veer .ki ki preshani hae body nu ki ki hunda c
@sukhwantsinghsohi
@sukhwantsinghsohi Ай бұрын
ਬਹੁਤ ਵਧੀਆ ਗੱਲ ਬਾਤ ਬਾਈ
@harindervirk6455
@harindervirk6455 3 жыл бұрын
Bahut vdia aa bai... changa lgya hun lok shraab nu v nasheya ch ginan lge ne... 22 ik video ajjkal de kalakaara te v bna k pao...
@sukhdeepsingh3926
@sukhdeepsingh3926 2 жыл бұрын
ਬਾਈ ਇਕ ਗੱਲ ਹੋਰ ਬੰਦਾ ਨਸਾਂ ਛੱਡਣਾ ਵੀ ਚਾਹੁੰਦਾ ਤੇ ਨਸਾਂ ਛੱਡ ਵੀ ਦਿੰਦਾ ਤੇ ਫੇਰ ਬੰਦਾ ਸੁਸਾਇਟੀ ਵੀ ਚੇਜ ਕਰਦਾ ਆਪਣੇ ਨਸੇੜੀ ਦੋਸਤਾਂ ਨੂੰ ਛੱਡ ਕੇ ਊਹ ਨਵੀ ਸੁਸਾਇਟੀ ਚ ਬੈਠਣ ਲਗਦਾ ਅਤੇ ਜੋ ਰਸਤੇ ਦਾਰ ਊਸ ਤੋ ਨਸੇ ਕਰਨ ਦੂਰ ਹੋਏ ਹੁੰਦੇ ਆ ਊਹ ਬੰਦਾ ਜਦੋ ਰਿਸ਼ਤੇਦਾਰ ਅਤੇ ਨਵੇਂ ਬੰਦਿਆਂ ਦੀ ਸੁਸਾਇਟੀ ਜਾਣ ਆਊਣ ਲਗਦਾ ਤੇ ਊਹ ਊਸ ਬੰਦੇ ਤੋ ਨਫਰਤ ਤੇ ਘਿਣ ਮੰਨਦੇ ਹਨ ਇਹ ਵੀ ਬਹੁਤ ਵੱਡਾ ਕਾਰਨ ਬੰਨਦੇ ਹਨ ਸੁਧਰੇ ਹੋਏ ਬੰਦੇ ਨੂੰ ਦੁਆਰਾ ਨਸੇੜੀ ਬਣਾਉਣ ਚ ਬਾਈ ਮੇਰੇ ਨਾਲ ਵੀ ਇਹੋ ਜੀਆ ਹੋਇਆ ਪਰ ਸੁਧਰੇ ਹੋਏ ਬੰਦੇ ਨੂੰ ਇਹਨਾਂ ਦੋਵੇਂ ਸੁਸਾਇਟੀ ਤੇ ਰਿਸ਼ਤੇਦਾਰਾ ਨੂੰ ਸਮਝਣ ਦੀ ਲੋੜ ਹੁੰਦੀ ਆ ਮਤਲਬ ਜਦੋ ਇਹਨਾਂ ਦੋਵੇਂ ਸੁਸਾਇਟੀ ਤੇ ਰਿਸ਼ਤੇਦਾਰ ਦੀ ਉਸ ਬੰਦੇ ਨੂੰ ਲੋੜ ਹੁੰਦੀ ਆ ਪਰ ਉਹ ਨਫਰਤ ਘਿਣ ਕਾਰਨ ਬੰਦਾ ਦੁਆਰੇ ਆਪਣੇ ਉਹੀ ਯਾਰਾ ਦੋਸਤਾਂ ਵਿੱਚ ਬੈਠਣ ਉਠਣ ਲੱਗਦਾ ਹੈ ਉਹ ਨਾ ਚਾਹੁੰਦੇ ਵੀ ਦੁਆਰੇ ਨਸੇ ਤੇ ਲੱਗ ਜਾਂਦਾ ਬਾਈ ਮੇਰੇ ਨਾਲ ਵੀ ਇਹੋ ਜੀਆ ਹੋਇਆ
@OhiSandhu
@OhiSandhu 2 жыл бұрын
Rishtedar tn chaunde ni hunde mostly k bnda chdde.. ohna kole jan di he lod ni..ik din ape he tere kol aun ge y
@ViNerLdh
@ViNerLdh Жыл бұрын
Waheguru ji mher kreo ji sai ji parmatama ji sache patsha chitte da nasha kise nu na lgge jai mata rani ji 🙏🙏
@HarjeetSingh-hw1mt
@HarjeetSingh-hw1mt 2 жыл бұрын
Waheguru ji Waheguru ji Waheguru ji kirpa kare sab te ji
@jassloft
@jassloft 2 жыл бұрын
ਚੰਗੀ ਸਿਹਤ ਆ ਨੋਜਵਾਨਾਂ ਨੂੰ ਸਿਕੰਦਰ ਤੇਰੀ
@hunnysingh9526
@hunnysingh9526 Жыл бұрын
Bhut sohniyan gallan ketiyan bro dona ne ikali ikali gal sachi aa te sun waliyan aa waheguru mehar kare sab kese da dhee putt es raste na jawe..
@punjabsandhu4455
@punjabsandhu4455 2 жыл бұрын
Sikandhar bai mahaan hai te Teri soch yaar bht vadhiya rabb tenu hamesha khush rakhe..jionda vasde raho bro
@khushdhillon9952
@khushdhillon9952 Жыл бұрын
J ਸੈਂਟਰ ਜਾਣਾ ਹੋਵੇ ਤਾਂ ਬਾਈ ਬਾਬਾ ਬਕਾਲਾ ਸਾਹਿਬ ਜੀ ਚਲੇ ਜਾਉ bht vadia center aah,, baki gal ta apne Man ਦੀ A,,,
@khushdhillon9952
@khushdhillon9952 Жыл бұрын
New Hope ਕਾਊਂਸਲਿੰਗ center A,,
@gavysharma-iq9sx
@gavysharma-iq9sx Жыл бұрын
Good work Sikander and Reporter.Jug jug jio.
@sonamahpuria5506
@sonamahpuria5506 2 жыл бұрын
Y rabb lagia gallan ne sikander dia bhut vdia interview aw y ghudde veer ❤️❤️❤️
@OhiSandhu
@OhiSandhu 2 жыл бұрын
Sikander bro gud video want some more on this topic. Bht sahi gallan kitian sarian.
@harmailbrarharmail3442
@harmailbrarharmail3442 3 жыл бұрын
ਵੀਰੇ ਤੇਰੀਆ ਗੱਲਾਂ ਬਹੁਤ ਵਧੀਆ ਲੱਗੀਆਂ ਬਹੁਤ ਕੁਝ ਸਿੱਖਣ ਮਿਲਿਆ thanks ਵੀਰੇ ਤੁਹਾਡਾ ਦੋਨੇ ਦਾ
@yanketerry
@yanketerry 2 жыл бұрын
Bhoath vadhia, Saff, sachia galla Wahe guru ji Blessing to you
@kuljitkanda1276
@kuljitkanda1276 11 ай бұрын
ਬਾਈ ਸਕੰਦਰ ਬਾਈ ਅਮ੍ਰਿਤ ਘੁਦੇ ਮੈ ਥੋਡੀ ਆਂ ਸਾਰਿਆ ਵੀਡੀਓ ਦੇਖਦਾ ਰਹਿਨਾਂ ਬੋਹਤ ਬੱਦੀਆ ਬਾਈ ਉਹੋ ਮਰਬੋਦੇ ਆ ਜਿਹੜੇ ਬਾਈ ਦੋ ਬੋਤਲਾਂ ਨਾਲ ਕੁਛ ਬੱਣਦਾਂ ਨਹੀ ਘਰੇ ਪੱਤਾਂ ਨਹੀ ਲੱਗਦਾ ਮੈ ਆਪ ਤੋ ਬੱਡਿਆ ਵਿੱਚ ਰਿਹਣਾ ਕੰਮ ਵੀ ਉਹੋ ਦੁਨੀਆ ਦਾ ਸਭ ਤੋ ਨਫਰਤ ਵਾਲਾ ਟਰੱਕ ਦਾਂ ਘਰੇ ਬਾਪੂ ਹੋਣੇ ਨੇ ਕਲਕੱਤੇ ਤੋ ਆਉਣਾ ਬੇਠਕ ਦਾ ਬਾਰ ਤੱੜਕੇ ਖੁਲ ਜਾਣਾ 5.7ਲੱਡੂ ਜਾਰ ਘਰੇ ਆ ਜਾਣੇ ਉਹਨਾਂ ਟੇਮਾ ਵਿੱਚ ਗੱਟੂ ਆਂ ਵਿੱਚ ਸਰਾਬ ਆਉਦੀ ਸੀ ਜਵਾਕਾ ਨੂੰ ਕੱਪੜੇ ਦੀ ਘਰ ਦੀ ਕੋਈ ਚੀਜ ਦੀ ਜਰੂਰਤ ਨਹੀ ਸੱਮਝੀ ਜੱਦੋ ਪੇਸੇ ਮੁਕ ਜਾਣੇ ਉਦਣ ਘਰੋ ਤੁਰ ਜਾਣੇ ਜਿਹੜੇ ਤਾਂ ਮੁਖਤੀ ਦੀ ਪੀਣ ਵਾਲੇ ਸੀ ਸਾਰੇ ਜਮੀਨਾਂ ਬਣਾਗੇ ਜਵਾਕਾ ਦਾ ਸੋਚਿਆ ਚੰਗੇ ਦਿੱਲ ਵਾਲੇ ਨੇ ਸੰਨ 65 ਪੇਹਿਲੀ 72 ਚੋ ਦੂਜੀ ਗੱਡਿਆ ਬਣਾ ਲਈਆ ਸੰਨ 62ਤੋ 80 ਤੱਕ ਪਿੰਡ ਸਲ ਦੋ ਸਾਲ ਬਾਦ ਆਉਣਾ ਉਹਨਾਂ ਚਿੱਰ ਬੱਦੀਆ ਰਿਹਾ 80 ਸੰਨ ਵਿੱਚ ਪਰਿਵਾਰ ਪਿੰਡ ਆ ਗਿਆ 15 ਜਾਂ20 ਦਿਨਾਂ ਬਾਅਦ ਪਿੰਡ ਆਉਣ ਲਾਗੇ ਜਿਹੜੀ ਆ ਦੋ ਕੋਲ ਸੀ ਉਹੋ ਵੇਚ ਦਿੱਤੀਆ ਕਿਉ ਕੇ ਦਿੱਲ ਚੰਗਾ ਸੀ ਮੈ 14 ਸਾਲਾਂ ਦਾ ਸੀ ਸੱਡਤਾ ਪੱੜਨਾਂ ਮਾੜੀ ਮੋਟੀ ਡਰਾਈਵਰੀ ਸਿੰਖ ਗਿਆ ਸੀ ਬਾਪੂ ਨੇ ਚੰਗੇ ਦਿੱਲ ਨਾਲ ਕੰਮ ਖਰਾਬ ਕਰ ਲਿਆ ਸੀ ਲੋਕਾ ਦੀਆ ਚਲਾਈ ਘਰ ਚਲਾਏਆ ਸਾਰੇ ਬਾਪੂ ਦੇ ਖਰਚੇ ਭੈਣ ਦਾ ਵਿਆਹ 22 ਸਾਲਾ ਬਾਅਦ ਰੱਬ ਨੇ ਸੁਣੀ ਦੋ ਚਾਸੀਆ ਪਾਇਆ ਇੱਕ 12 ਇੱਕ 14 ਮਾਡਲ ਦੋਨੋ ਫਰੀ ਕੀਤੀਆ ਨਾਲ ਘਰ ਚਲਾਏ ਆ ਦੋ ਬੇਲੜਾ ਦੇ ਵਿਆਹ ਕੀਤੀਆ ਨੱਸਾ ਮਾੜਾ ਚਾਹੇ ਅੱਮਲੀ ਸੋਨੇ ਦਿਆ ਕੰਦਾ ਕੱਡਦੇ ਮਾੜਾ ਬਣਦਾ 15 ਸਾਲਾ ਦਾ ਸੀ ਸਰਾਬ ਪੀਣੀ ਰੱਜਕੇ ਘਰੇ ਪੱਤਾ ਹੋਣਾ ਮਾਂ ਨੇ ਰੋਕਣਾ ਬਾਪੂ ਨੇ ਥੋੜੀ ਪੀਆ ਕਰ ਘਰੇ ਆਉਣ ਆਪਾ ਵੀ ਪਿੱਗ ਲਾਮਾਗੇ ਸੰਨ 97 ਤੋ ਫੀਮ ਖਾਣ ਲਾਗੇ ਗੱਡੀ ਚਲੋਣੀ ਨਾਲ ਸਾਥੀ ਰਾਤ ਨੂੰ ਨੀਂਦ ਨਹੀ ਆਉਦੀ 98 ਸਰਾਬ ਤੋ ਨਫਰਤ ਹੋ ਗਈ ਨਾਂ ਪੀਣੀ ਨੀਦ ਨਾਂ ਆਉਣ ਹੋਲੀ ਹੋਲੀ ਸੰਨ 16 ਤੋ ਬਾਅਦ ਵਿਆਹ ਪਾਰਟੀ ਵਿੱਚ ਚੱਲਦੀ ਆਂ ਦੂਜਾ ਮਾਲ ਚੱਲਦਾ ਪੰਗਾ ਪੈ ਗਿਆ ਹੁਣ ਜਾਣਾ ਕਨੇਡਾ ਹੁਣ ਜੀ ਆਖਦਾ ਛੱਡਿਆ ਜਾਵੇ ਮੱਨ ਆਖਦਾ ਕੀ ਕਰਨਾ ਕਨੇਡਾ ਜਾਕੇ ਇਥੇ ਵੀ ਰੱਬ ਨੇ ਬੱਦੀਆ ਰੱਖਿਆ ਦੇਈ ਜਾਦਾਂ ਪਰ ਇੱਕ ਗੱਲ ਮੇਰੀ ਆਦਤ ਹੋਰ ਆ ਮੈ ਆਬਦੇ ਪੈਸੇ ਦਿੱਤੇ ਮੰਗ ਨਹੀ ਸੱਕਦਾ ਚਾਹੇ ਆਪ ਔਖਾ ਹੋਜਾਂ ਚੱਲ ਆ ਜਾਣਗੇ ਘਰੋ ਤਾਂ 13 ਸਾਲਾ ਦਾਂ ਸੀ ਬਾਹਰ ਨਿਕਲ ਗਿਆ ਸੀ ਗੁਹਾਟੀ ਨਾਂ ਘਰੋ ਪੇਸਾ ਮੰਗਿਆ ਨਾਂ ਮਿਲਣ ਦੀ ਆਸ ਸੀ ਘਰੇ ਦਿੱਤੇ ਬਧੇਰੇ ਆ ਪਰ ਅੱਮਲੀ ਚਾਹੇ ਸੋਨੇ ਦਾ ਬਣਕੇ ਦਖਾ ਦੇ ਘਰ ਨਾਂ ਕਿਹਣ ਸਾਥੋ ਕਿਹੜਾ ਕੁਛ ਮੰਗਦਾਂ ਜਿਹੜੇ ਕਾਮਯਾਬ ਘਰਾ ਤੋ ਬੇਲੜ ਸੱੜਦੇ ਨੇ ਉਹਨਾ ਨੇ ਇਹੇ ਥੋੜੀ ਦੇਖਣਾ ਸਾਰੀ ਉਮਰ ਬਾਹਰ ਕੱਢਿਆ ਪੁਠੀ ਭੈਣ ਚਦੋਣੀ ਆ ਹੱਸਦੇ ਬੱਸਦੇ ਘਰ ਵਿੱਚ ਪਾੜ ਪਾਉਣਾ ਬਾਈ ਜੀ ਕਿਤੇ ਕੱਠੇ ਕਰੂ ਰੱਬ ਥੋਨੂੰ ਮਿਲਣ ਦਾ ਮਨ ਵਿੱਚ ਚਾਅ ਪਰ ਵੀਡੀਓ ਨਹੀ ਬਣੋਣੀ 8146507697
@AmanDeep-uy7kv
@AmanDeep-uy7kv 2 жыл бұрын
Bhaji dil boh khush hoya video dekh k mann smattya pyi ta me b aapne aap te eh sb apply krn di koshish kruga... Zindahi jeen da nsha krna sb kush shad k. Bhaji tahde nal contact krna shyd kuj gala tci mere dmag ch btha devo... Rabb ਚੜ੍ਹਦੀ ਕਲਾ bkshe tahnu
@Manpreetpauljatt
@Manpreetpauljatt 3 жыл бұрын
ਬਾਈ ਮਨੂ ਇਕ ਚੀਜ ਹੋਰ ਲਗਦੀ ਨਵੇ ਮੁਡੇ ਕੁੜੀਆ ਦੇ ਨਸਾ ਕਰਨ ਦੀ ਇਕ ਗਾਣੇ ਦੂਜਾ ਏ ਬਰੇਕਅਪ ਦਿਲ ਟੁਟਣਾ ਇਹ 100 ਚੋ 90 ਪੱਕਾ ਨਸਾ ਕਰਦੇ ਨੇ ਤੇ 10 ਹੀ ਹੋਣਗੇ ਜਿਹੜੇ ਬਚ ਜਾਣ ਦਸੀ ਵੀਰ ਇਹ ਗੱਲ ਗਲਤ ਆ ਕ ਸਹੀ ??
@SukhwinderSingh-ge9bf
@SukhwinderSingh-ge9bf 2 жыл бұрын
Right
@Samsungsec67
@Samsungsec67 2 жыл бұрын
Sade vrge loka lyi bhut vddi inspiration aa sikander❤
@bedi1717
@bedi1717 2 жыл бұрын
Sahi kehea bai
@onlytrue7990
@onlytrue7990 2 жыл бұрын
ਸਭ ਨੂੰ ਬੇਨਤੀ ਆ ਇਹ ਵੀਡੀਓ ਵੇਖ ਕੇ ਕੋਈ ਕਿਤੇ ਆਪਣਾ ਬੰਦਾ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਚ ਨਾ ਭੇਜ ਦੇਵੇ ਸਰਕਾਰੀ ਰੈਡ ਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਭੇਜੋ। baki je kise nu yakeen na hoye sab tehkikat kr ke kush v krna kareo hor v bohut video ne jis ch sab sach sach a
@gurvinderkaur7974
@gurvinderkaur7974 9 ай бұрын
God bless you Sikander Bai..... Sad to know you are living alone. Waheguru ji mehr krn tuhade te.
@gurveerkaur3666
@gurveerkaur3666 3 жыл бұрын
ਬਹੁਤ ਵਧੀਆ ❤️🙏🏻
@jaswindergill33
@jaswindergill33 2 жыл бұрын
ਸੌ ਪ੍ਰਤੀਸ਼ਤ ਸਹੀ ਗੱਲ ਐ ਸਟੇਟਸ story ਪਾਉਣ ਵਾਲੀ ਮੁਲਾਕਾਤ ਐ।
@diljitsidhu384
@diljitsidhu384 2 жыл бұрын
ਬਹੁਤ ਵਧੀਆ ਹੋਸਲੇ ਬੁਲੰਦ ਕਰਦੀ ਇੰਟਰਵਿਊ ਵੀਰ
@sunnychumber2822
@sunnychumber2822 Жыл бұрын
Truck cho chak k ਬਾਹਰ ਮਾਰਿਆ udta ਪੰਛੀ.. 9 saal layeaa.. ajj 11 12 vi try kita .. .. ਮਹੀਨੇ baad update deyo july 9 2023
@ManjitSingh-ri7su
@ManjitSingh-ri7su 2 жыл бұрын
God bless u both, u guys doing really gud job, waheguru mehar kare sareyaan te
@maansahab2008
@maansahab2008 2 жыл бұрын
Man gye gurru tenu ek ek gal sahi teri .sikander sachi sikander e aa
@Peehu_Mehra_vlogs
@Peehu_Mehra_vlogs 11 ай бұрын
Bai ji meinu ajj 12 din hogy nashe ton door hoye nu mere mind ch Jo v qus c ohna dy sary hi jwab ek vdo cho mil gye ny bhot sohni motivation aw love u sikander Bai ji God bless u ❤❤
@DK_GPA
@DK_GPA 10 ай бұрын
Bhai apki himmat ko salaam hai. ab kaise ho Bhai aap...
@GiLL46MAJHAiL
@GiLL46MAJHAiL 2 жыл бұрын
Sachi gall boli veer dil de saaf insaan hmesha thokra , dhokhe khanda 👍🏻 Tede bande kolo duniya v tedi ho k langdi bai 🙏🏻🙏🏻 bki drug lagan tym thodi society , friend circle bht effect krda phla swaad fr habbit fr majburi ..Time , money , self respect , future , health drug effect krdi insaan di life vich 🙏🏻🙏🏻🙏🏻🙏🏻
@inderjitsinghsohi1112
@inderjitsinghsohi1112 3 жыл бұрын
Proud of you sikander veere 👍
@fanustaadmorbuppianede8494
@fanustaadmorbuppianede8494 2 жыл бұрын
ਵੀਰ ਜੀ ਜੇਕਰ ਕੋਈ ਨੌਜਵਾਨ ਸੱਚੇ ਦਿਲੋਂ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਮੇਰੀ ਨਿੱਜੀ ਰਾਇ ਹੈ ਕਿ ਉਸਨੂੰ ਸੈਂਟਰ ਦੀ ਬਜਾਏ ਕਬੱਡੀ ਖਿਡਾਰੀ ਬਾਜੀ ਜੰਡ ਕੋਲ ਜਾਣਾ ਚਾਹੀਦਾ ਕਿਉਂਕਿ ਉਹ ਸਮਝਾ ਕੇ ਮਿਹਨਤ ਕਰਵਾ ਕੇ ਤੇ ਵਾਹਿਗੁਰੂ ਦਾ ਨਾਮ ਲੈ ਕੇ ਬਿਨਾ ਦਵਾਈਆਂ ਤੋਂ ਹੀ ਛੁਡਵਾ ਦੇਵੇਗੇ।
@AmandeepSingh-wt9rf
@AmandeepSingh-wt9rf Жыл бұрын
Bhai otha kuch nahi ama kisse nu na ami fassa o
@sahajpalsingh1010
@sahajpalsingh1010 Жыл бұрын
ਮੈ ਪਹਿਲੀ ਵਾਰ ਮੇਰੇ ਚਾਚੇ ਦੇ ਪੁੱਤ ਨਾਲ ਸ਼ੀਸ਼ੀ ਲਈ ਸੀ ਓਹ ਹੱਥ ਨਹੀਂ ਲਾਉਂਦਾ ਮੈਂ ਚਿੱਟੇ ਚੋ ਮਸਾ ਨਿਕਲਿਆ ਹਲੇ ਸ਼ਰਾਬ ਚੋ ਨਿਕਲਿਆ ਨਹੀਂ ਜਨਾਨੀ ਓਹ ਲੈ ਕੇ ਆਏ 9 ਸਾਲ ਤਰੀਕਾਂ ਮੈਂ ਭੁਗਤੀਆਂ ਵੀਰ ਓਹ ਕਹਿੰਦੇ ਅਸੀਂ ਨਾਲ ਹੀ ਨਹੀਂ ਸੀ ਕੋਈ ਆਪਣਾ ਨਹੀਂ ਕੋਈ ਸਕਾ ਨਹੀਂ ਅੱਜ ਦੀ ਘੜੀ ਪੀਤੀ ਆ ਸੱਚ ਨਿਕਲ ਗਿਆ ਜਿਉਂਦੇ ਰਹਿਣ ਖੁਸ਼ਾ ਤੇ ਬਾਜ਼ੂ ਜਿਨਾ ਨੇ ਫਸਾਇਆ ਪਰਚੇ ਚ
@AjayKumar-kw4sh
@AjayKumar-kw4sh Жыл бұрын
Luv sikander veere j thudi soch schi surma wli w wmk dilo respect
@LegendarySang
@LegendarySang 2 жыл бұрын
Jug jug jio waheguru hmesha kirpa rahn tuhde te dil ch reej ah sikndar veer tainu miln di jror milge kde rabb ne chia ta
@OhiSandhu
@OhiSandhu 2 жыл бұрын
Dil de chnge ali gal badi vdia kahi sikander bai jyda tar tn ohi fasde.
@savelife4932
@savelife4932 2 жыл бұрын
ਜੇਕਰ ਕੋਈ ਵੀਰ ਚਿੱਟਾ ਫੀਮ ਡੋਡੇ ਆ ਜੋ ਵੀ ਨਸ਼ਾ ਘਰ ਰਹਿ ਕੇ ਬੀਨਾ ਤਕਲੀਫ ਛੱਡਣਾ ਚਾਹੁੰਦਾ ਹੈ ਤੇ ਸੰਪਰਕ ਕਰੋ ਮੇਰੇ ਨਾਲ ਮੈਂ ਵੀ 10ਸਾਲ ਨਸ਼ਾ ਕਰਕੇ ਛੱਡਿਆ ਹੈ
@jasvirkourbrar9239
@jasvirkourbrar9239 2 жыл бұрын
Please apna phone n. Deo
@lokawaajchannlgaivy6706
@lokawaajchannlgaivy6706 2 жыл бұрын
Mai shddna chaundaa han veer dodde khannaa 3 killo mheene da veer pleas shudwa dyo
@savelife4932
@savelife4932 2 жыл бұрын
@@lokawaajchannlgaivy6706 kzbin.info/www/bejne/nHTcg2CfrpKbe6M
@savelife4932
@savelife4932 Жыл бұрын
​@@lokawaajchannlgaivy6706youtube.com/@user-vp9jc7zd8t ਇਕ ਆ ਬੰਦਾ ਹੀ ਛੁਡਵਾ ਸਕਦਾ ਕੋਈ ਵੀ ਨਸ਼ਾ ਮੇ ਖੁਦ ਛਡਿਆ ਭੁੱਕੜ
@jaspreet565
@jaspreet565 13 күн бұрын
​@@lokawaajchannlgaivy6706bhai shad te tene dodde
@Desh-tg2im
@Desh-tg2im 3 жыл бұрын
Vera you did job get interview. Definitely it will lot of people who want to quite all type evil. And also your journey of leh Ladakh. Salute you god bless you🙏🙏🙏❤️❤️❤️👍👍👍
@jassrar3402
@jassrar3402 2 жыл бұрын
Hlo veer apna num deo plzzz help de buat lod hai
@jassrar3402
@jassrar3402 2 жыл бұрын
Drugs related
@jassrar3402
@jassrar3402 2 жыл бұрын
Plzzzzz veer number send kro
@bittusaroye7526
@bittusaroye7526 Жыл бұрын
ਬਹੁਤ ਵਧੀਆ ਵਿਚਾਰ ਚਰਚਾ ਦੋਨਾਂ ਵੀਰਾਂ ਵਲੋਂ 👍
@JasveerSekhon
@JasveerSekhon 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ। 👍👍
@reactionvloggergurdeepchah5973
@reactionvloggergurdeepchah5973 2 жыл бұрын
Pushker trip vekh k lagda ne v aa kam v karda reha. me e video Veer de Pushker trip to badh vekh reha . Good bro. Singer v vadia aa veer
@OhiSandhu
@OhiSandhu 2 жыл бұрын
Me v
@vansh8294
@vansh8294 Жыл бұрын
Paji 2 din toh try kar reha ,afeem chadna di, mind uncomfortable feel ho reha bauat, ki medicine lma jis nal mind relax hove, man bana liea ki hun nahi khani afeem
@AmritPalSinghGhudda
@AmritPalSinghGhudda Жыл бұрын
ਸ਼ਾਬਾਸ਼ ਬਾਈ
@sukhibrar2964
@sukhibrar2964 Жыл бұрын
Msg karla bai
@sandeepbathindian07
@sandeepbathindian07 2 жыл бұрын
ਬਾਈ ਮੈ ਤੇਰੀਆਂ ਬਾਕੀ ਵੀਡੀਓ ਤੇ ਭੀ ਇਕ ਝਾਤ ਮਾਰੀਂ ਹੈ ਬੋਹਤ ਵਧੀਆਂ topic te location ਕਵਰ ਕੀਤੀਆ ਹਨ ਸਲਾਮ ਹੈ ਵੀਰ ਤੁਹਾਨੂੰ ਮੈ ਇਕ ਵੀਡੀਓ ਵੇਖ ਕੇ ਹੀ ਜਲਦੀ ਚ msg pa dita si
@ParminderKaur-vx5lu
@ParminderKaur-vx5lu 2 жыл бұрын
Sikander veer ji...salute a tuhadi soch nu...rbb ida hi chardikla ch rakhe g
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 332 М.
Cool Parenting Gadget Against Mosquitos! 🦟👶 #gen
00:21
TheSoul Music Family
Рет қаралды 27 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,1 МЛН
World‘s Strongest Man VS Apple
01:00
Browney
Рет қаралды 66 МЛН
Untold Story of A Cunning Captor | @raftartv
33:08
Raftar
Рет қаралды 94 М.
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 332 М.