Badal’s Lakhi Handiaya ਲੱਖੀ ਦੀ ਚੜ੍ਹਤ ਦੇ ਚਰਚੇ ਗੂੰਜਣ ਲੱਗੇ | Sukhbir Badal |Lakhi | Ram Rahim | Kaler

  Рет қаралды 63,127

Arbide World

Arbide World

Күн бұрын

ਬਾਦਲਾਂ ਦੇ ਖਾਸਮਖਾਸ ਰਹੇ ਲੱਖੀ ਦੀ ਚੜ੍ਹਤ ਦੇ ਚਰਚੇ ਗੂੰਜਣ ਲੱਗੇ | Sukhbir Badal - Lakhvir Lakhi | Ram Rahim | Arbide World ||
ਸੁਖਬੀਰ ਦੀਆਂ ਡੇਰਾ ਸਿਰਸਾ ਮੁਖੀ ਨਾਲ ਮੀਟਿੰਗਾਂ
ਕਰਾਉਣ ਕਰਕੇ ਆਇਆ ਚਰਚਾ ‘ਚ ਲੱਖੀ
#lakhbirsinghlakkha #latestnews #punjab #arbideworld #sukhbirbadal #ramrahim #ramrahimnews #derananews #derasachasauda #devinderpal #Punjab #akalidal #shiromanigurdwaraparbandhakcommittee #sgpc #badal
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
- Author/Host: Devinderpal (x.com/devinder...)
- Shot & Edited by: Akash Gill (x.com/akashgill78)
Follow Us on Social Media:
- Instagram: [thearbideworld]( / thearbideworld )
- Twitter: [@thearbideworld](x.com/thearbid...)
- Facebook: [thearbideworld]( / thearbideworld )
- Spotify: [Listen Here](open.spotify.c...)
- Apple Podcast: [Listen Here](podcasts.apple...)
Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,

Пікірлер: 140
@SurjitSingh-vf6kb
@SurjitSingh-vf6kb Ай бұрын
ਕੋਈ ਸ਼ੱਕ ਨਹੀਂ ਆਈ ਜੀ ਨੂੰ ਮੈ ਆਪਣੀਆਂ ਅੱਖਾਂ ਨਾਲ ਦੇਖਿਆ ਲੱਖੀ ਨੂੰ ਆਪਣੀ ਗੱਡੀ ਵਿੱਚ ਬੱਸ ਸਟੈਂਡ ਵਿੱਚੋਂ ਬਿਠਾ ਕੇ ਚੰਡੀਗੜ੍ਹ ਲੈਕੇ ਜਾਂਦਿਆਂ ਹੋਇਆਂ ਦੇਖਿਆ
@arbide_world
@arbide_world Ай бұрын
👍👍
@narinderpalsingh5349
@narinderpalsingh5349 Ай бұрын
ਇਹਨਾਂ ਲੋਕਾਂ ਨੇ ਸਿਆਸਤ ਨੂੰ ਧੰਦਾ ਬਣਾ ਲਿਆ ਹੈ,ਅਕਾਲੀ ਦਲ ਬਾਦਲ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢
@arbide_world
@arbide_world Ай бұрын
🙏🙏
@satwinder5611
@satwinder5611 Ай бұрын
ਲੋਕਾਂ ਚ ਇਸ ਗੱਲ ਦੀ ਆਮ ਚਰਚਾ ਹੈ ਲੱਖੀ ਬਾਦਲਾਂ ਦੀ ਅੱਧੀ ਟਰਾਂਸਪੋਰਟ ਤੇ ਕਬਜ਼ਾ ਕਰ ਗਿਆ ਜੋ ਕਿ ਐਮ ਐਚ ਟੀ ਦੇ ਨਾਮ ਤੇ ਰਜਿਸਟਰ ਹੈ
@arbide_world
@arbide_world Ай бұрын
Okay 👍
@user-ik2ub4ws3p
@user-ik2ub4ws3p 23 күн бұрын
ਇਹੋ ਜਿਹੇ ਇਨਸਾਨ ਦੀ ਇਨਕਮ ਟੈਕਸ ਵਿਭਾਗ ਵੱਲੋਂ ਜਾਂਚ ਕਿਉਂ ਨਹੀਂ ਕੀਤੀ
@arbide_world
@arbide_world 23 күн бұрын
🤔🤔
@NirmalSingh-fj1hv
@NirmalSingh-fj1hv Ай бұрын
ਦਿਲਚਸਪ ਤੱਥ ਪੇਸ਼ ਕੀਤੇ ਹਨ
@arbide_world
@arbide_world Ай бұрын
Thank you 🙏
@dr.baljindernasrali
@dr.baljindernasrali Ай бұрын
Good report
@arbide_world
@arbide_world Ай бұрын
Thank you 🙏
@sukhwantsingh1999
@sukhwantsingh1999 25 күн бұрын
ਬਾਦਲਾਂ ਦਾ ਇੱਕ ਕਰਿੰਦੇ ਨੇ ਐਨੀ ਜਾਇਦਾਦ ਬਣਾ ਲਈ ਬਾਦਲਾਂ ਪੰਜਾਬ ਨੂੰ ਕਿੰਨਾ ਲੁਟਿਆ ਅੰਦਾਜ਼ਾ ਲਾ ਲਉ 😮
@arbide_world
@arbide_world 23 күн бұрын
👍🙏
@jasssingh5029
@jasssingh5029 Ай бұрын
ਬਹੁਤ ਵਧੀਆ ਜਾਣਕਾਰੀ ਭਾਜੀ
@arbide_world
@arbide_world Ай бұрын
Thank you 🙏
@user-wh7yt4kq4w
@user-wh7yt4kq4w Ай бұрын
Very nice.Well presented
@arbide_world
@arbide_world Ай бұрын
Thanks a lot
@ardeepsinghdhillon2121
@ardeepsinghdhillon2121 Ай бұрын
Good report
@arbide_world
@arbide_world Ай бұрын
Thank you 🙏
@baljitjohal9590
@baljitjohal9590 Ай бұрын
Good service sar ji
@arbide_world
@arbide_world Ай бұрын
Thank you 🙏
@sukhjitpalsinghkhara584
@sukhjitpalsinghkhara584 Ай бұрын
ਬਹੁਤ ਚੰਗੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀ।
@arbide_world
@arbide_world Ай бұрын
Thank you 🙏
@arbide_world
@arbide_world Ай бұрын
Thank you 🙏
@amritdhaliwal4201
@amritdhaliwal4201 Ай бұрын
Good job Sr
@arbide_world
@arbide_world Ай бұрын
Thank you 🙏
@jagdevsingh4253
@jagdevsingh4253 23 күн бұрын
ਇਹ ਸਭ ਬਾਦਲਾਂ ਦਾ ਹੀ ਹੈ ,ਐਡੇ ਕੱਚੇ ਨੀ ਬਾਦਲ , ਜਦੋਂ ਸਰਕਾਰ ਬਦਲਣ ਲੱਗੀ ਉਦੋਂ ਅਫਵਾਹ ਫੈਲਾਤੀ ਕਿ ਲੱਖੀ ਦੀ ਬਾਦਲਾਂ ਨਾਲ ਅਣਬਣ ਹੋਗੀ,ਇੱਕ ਹੋਰ ਸੱਚ ਸੀ ਜੋ ਇਸ ਰਿਪੋਰਟ ਵਿਚ ਨਹੀਂ ਦੱਸਿਆ ਗਿਆ
@arbide_world
@arbide_world 23 күн бұрын
🙏🙏🙏🙏
@kuldipsinghdhesi7018
@kuldipsinghdhesi7018 Ай бұрын
Good Reporting
@arbide_world
@arbide_world Ай бұрын
Thank you 🙏
@aKumar-eu5wf
@aKumar-eu5wf Ай бұрын
Nice
@arbide_world
@arbide_world Ай бұрын
Thanks
@rashpalsingh8175
@rashpalsingh8175 Ай бұрын
Excellent Bha g very informative
@arbide_world
@arbide_world Ай бұрын
Thank you 🙏
@user-gp6sl6oq1f
@user-gp6sl6oq1f Ай бұрын
Guru sahb nal jo kita sabh kugh bughtn gye
@arbide_world
@arbide_world Ай бұрын
🙏🙏
@anwarchiragh1664
@anwarchiragh1664 Ай бұрын
Very nice
@arbide_world
@arbide_world Ай бұрын
Thank you 🙏
@chhambersingh8794
@chhambersingh8794 Ай бұрын
Very good
@arbide_world
@arbide_world Ай бұрын
Thanks
@rachhpalgill1180
@rachhpalgill1180 Ай бұрын
So interesting
@arbide_world
@arbide_world Ай бұрын
Thank you 🙏
@gurdarshanguraya7073
@gurdarshanguraya7073 Ай бұрын
👍👍👍🙏
@arbide_world
@arbide_world Ай бұрын
🙏🙏
@amarjeetsinghgrewal6474
@amarjeetsinghgrewal6474 Ай бұрын
ਇਹ ਕਿਉਂ ਨਹੀਂ ਦੱਸਿਆ ਕਿ ਲੱਖੀ ਹਰਗੋਬਿੰਦ ਬੱਸ ਵਾਲੇ ਜ਼ੈਲਦਾਰਾਂ ਕੋਲ ਕੰਮ ਕਰਦਾ ਸੀ ਤੇ ਬਾਦਲਾਂ ਨੇ ਉਸ ਨੂੰ ਕੁਛ ਸਮੇ ਲਈ ਉਧਾਰਾ ਲਿਆ ਸੀ ਤੇ ਮੁੜ ਲੱਖੀ ਹੋਰੀਂ ਬਾਦਲਾਂ ਦੇ ਬਣ ਗਏ ,
@luckysharma5860
@luckysharma5860 Ай бұрын
Bilkul right
@arbide_world
@arbide_world Ай бұрын
🙏🙏
@shanidhillon4624
@shanidhillon4624 Ай бұрын
A gl Jma Pakki a vaddi bibi lai k ayi c
@sarbjitbrar7263
@sarbjitbrar7263 Ай бұрын
Os tu pehla warich bus da driver si jo barnala tu faridkot chaldi si
@narinderpal1854
@narinderpal1854 Ай бұрын
ਇੱਕ ਹੋਰ ਵੀ ਲੰਬੀ ਕੋਲ ਦਾ ਕੰਡਕਟਰ ਹੁੰਦਾ ਸੀ,,, ਬਾਦਲਾਂ ਦੀ ਬੱਸ ਤੇ,ਓਹਦਾ ਵੀ ਜ਼ਿਕਰ ਕਰੋ ਕਦੇ।
@arbide_world
@arbide_world Ай бұрын
@@narinderpal1854 👍🙏
@amarjitwaraich737
@amarjitwaraich737 Ай бұрын
Very well researched episode.
@arbide_world
@arbide_world Ай бұрын
Thank you 🙏
@AvtarSidhu-bl4sz
@AvtarSidhu-bl4sz Ай бұрын
Lakhi y varga koi ni ban sakda Waheguru ang sag rahe 🙏🙏
@khazansingh7501
@khazansingh7501 Ай бұрын
िੲਹ ਬਾਦਲਾ ਦਾ ਕਰਕੇ ਹੀ ਹੋिੲਅਾ ਲੋਕ ਵੀ िੲਹੋ ਕिਹਦੇ ਹਨ िਕ ਬਾਦਲਾ ਨੇ ਪਜਾਬ ਨੁ ਲੁिਟਅਾ ਹੇ
@khangurasartajpreet944
@khangurasartajpreet944 Ай бұрын
Bhra .. sukhbir singh badal ta bahut vdea insaan hii....ehna loka ne ohnu gumraah kitta
@factspk373
@factspk373 Ай бұрын
ਦੁਨੀਆ ਪਰੇ ਤੋਂ ਪਰੇ ਆ ਲੱਖੀ ਬਹੁਤ ਛੋਟੀ ਚੀਜ ਆ ਲੁਧਿਆਣੇ ਆ ਕੇ sunview ਦੇਖੋ
@arbide_world
@arbide_world Ай бұрын
@@factspk373 👍👍🙏🙏
@khazansingh7501
@khazansingh7501 Ай бұрын
ਕੀ ਅਜੇ ਵੀ ਬਾਦਲਾ ਗੁਣ ਗਾੳੁਦੇ ਹੋ िਸਖ ਕੋਮ ਨੇ िੲਹਨਾ ਨੁ ਪੁਰੀ ਤਰਾ िਨਕਾिਰਅਾ ਹੇ
@BKK1521
@BKK1521 Ай бұрын
Very well explained
@arbide_world
@arbide_world Ай бұрын
Keep watching
@arbide_world
@arbide_world Ай бұрын
Thank you 🙏
@BhupinderSingh-if9gb
@BhupinderSingh-if9gb Ай бұрын
Lakhveer singh ji lakhi Zaildaar...is a Great and Good person.....God bless Mr. Lakhi veer more Heights ❤❤❤😂🎉
@BhupinderSingh-if9gb
@BhupinderSingh-if9gb Ай бұрын
Good information 🎉🎉❤❤Thank you
@partapsingh1189
@partapsingh1189 24 күн бұрын
ਵੀਰ ਜੀ ਹੋਰ ਆਉਣ ਦਿਉ ਬਾਦਲਾ ਦੀਆ ਕਰਤੂ ਜੀ
@arbide_world
@arbide_world 23 күн бұрын
🙏🙏🙏🙏
@Khushwakhat
@Khushwakhat 12 күн бұрын
Corrpution
@harwinderbrar8674
@harwinderbrar8674 Ай бұрын
Lakhi veer vadhia insan h
@kalyanbhainsora5042
@kalyanbhainsora5042 Ай бұрын
Bahut mehnat de naal taiyaar kitta Hoya yah interview
@amarjeetsinghgrewal6474
@amarjeetsinghgrewal6474 Ай бұрын
ਕੋਈ ਮੇਹਨਤ ਨਹੀਂ ਬਾਈ ਦਵਿੰਦਰਪਾਲ ਤੇ ਲੱਖੀ ਦਾ ਪਿੰਡ ਐਵੇਂ 2 ਕਿਲੋਮੀਟਰ ਤੇ ਹੀ ਹਨ ਉਸ ਇਲਾਕੇ ਦੇ ਲੋਕ ਇਸ ਰਿਪੋਰਟ ਤੋਂ ਵੱਧ ਹੀ ਲੱਖੀ ਬਾਰੇ ਜਾਣਦੇ ਹਨ ,
@sukhvirsinghmaan4928
@sukhvirsinghmaan4928 Ай бұрын
ਜਾਣਕਾਰੀ ਤਾ ਸਾਹਮਣੇ ਆਈ ਬਾਕੀ ਤਾ ਕਿਸੇ ਚੈਨਲ ਨੇ ਲੱਖੀ ਬਾਰੇ ਗਲ ਹੀ ਨਹੀ ਕੀਤੀ
@arbide_world
@arbide_world Ай бұрын
Thank you 🙏
@gurjindersingh2653
@gurjindersingh2653 Ай бұрын
​@@sukhvirsinghmaan4928ਬਿਲਕੁਲ ਸਹੀ ਗੱਲ ਏ ਵੀਰੇ 👌
@JasvinderSingh-dr7oi
@JasvinderSingh-dr7oi Ай бұрын
Govt transport department lose private transport up
@arbide_world
@arbide_world Ай бұрын
👍👍
@rajvirbrar631
@rajvirbrar631 7 күн бұрын
ਜੇ ਇਕ ਕਰਿੰਦੇ ਨੇ ਅਰਬਾਂ ਇਕੱਠੇ ਕਰ ਲਏ ਤਾਂ ਫਿਰ ਬਾਦਲਾਂ ਨੇ ਕਿੱਣੇ ਅਰਬ ਇਕੱਤਰ ਕੀਤੇ ਹੌਣੋ ਆ ।ਅੰਦਾਜ਼ਾ ਆਪੇ ਲਾ ਲਓ। ਇਹ ਧਨ ਦੌਲਤ ਨਹੀਂ ਬਲਕਿ ਪੰਜਾਬ ਦੇ ਲੋਕਾਂ ਦਾ ਲਹੂ ਹੈ😅😅😅😅😅😅😅😅😅😅😅😅😅😅😅😅😅😅😅😅😅
@user-bg3vi8dt7o
@user-bg3vi8dt7o Ай бұрын
ਜੱਟਾਂ ਨੇ ਪੰਜਾਬ ਤਬਾਹ ਕਰਤਾ
@arbide_world
@arbide_world Ай бұрын
@@user-bg3vi8dt7o 🙏🙏
@jagmailsidhu7534
@jagmailsidhu7534 19 күн бұрын
Bilkul sahi gull ji bhagwant man nu jhach karni cahideea
@MeshiDhillonbus
@MeshiDhillonbus Ай бұрын
Ok
@LoveHayer-3
@LoveHayer-3 Ай бұрын
Gud Job
@arbide_world
@arbide_world Ай бұрын
Thank you 🙏
@ravindersinghgill314
@ravindersinghgill314 Ай бұрын
ਜਦੋਂ ਸੁਖਬੀਰ ਬਾਦਲ ਜੀਰੋ ਹੋ ਗਿਆ ਤਾਂ ਕਿਸੇ ਹੋਰ ਦੀ ਚੜਤ ਵੀ ਜੀਰੋ ਆ ਜਾਂ ਛੱਡ ਕੇ ਪਾਸੇ ਹੋ ਜਾਵੇ ।।
@MeshiDhillonbus
@MeshiDhillonbus Ай бұрын
Goodrepot
@yuvidhiman
@yuvidhiman 5 күн бұрын
ਬਾਦਲਾਂ ਨੇ ਵੋਟਾਂ ਆਮ ਸਿੱਖਾਂ ਦੀਆਂ ਲੈ ਕੇ ਤੇ ਫਾਇਦਾ ਇਹੋ ਜਿਹੇ ਲੈਂਦੇ ਰਹੇ
@user-gp6sl6oq1f
@user-gp6sl6oq1f Ай бұрын
Manukhta di sewa wala veer mintu de pair wrga ni eh
@JasvinderSingh-dr7oi
@JasvinderSingh-dr7oi Ай бұрын
Rta patiala car pick up bus stand patiala to rta office left
@arbide_world
@arbide_world Ай бұрын
🙏🙏
@gurvinderpalsingh679
@gurvinderpalsingh679 Ай бұрын
LUDHIANA AKALIDAL DA PARDHAN BHINDA KISI TIME CAR BAZAR VICH DHAKE KHANDA CI AJ ARABPATI BAN GYA
@arbide_world
@arbide_world Ай бұрын
Ok
@AvtarSidhu-bl4sz
@AvtarSidhu-bl4sz Ай бұрын
Ram vadave so vade
@GurpreetSinghsran-rw2mu
@GurpreetSinghsran-rw2mu 13 күн бұрын
MHT badal di company lakhi nu subhai aw
@JasvinderSingh-dr7oi
@JasvinderSingh-dr7oi 27 күн бұрын
Buses buy forice by from transporter privater for Bussiness family’s
@arbide_world
@arbide_world 23 күн бұрын
🙏🙏🙏🙏
@SurjitSingh-vf6kb
@SurjitSingh-vf6kb Ай бұрын
ਸ੍ਰ ਲਖਬੀਰ ਸਿੰਘ ਜੀ ਲੱਖੀਂ ਜ਼ੈਲਦਾਰ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਸੁਰਜੀਤ ਸਿੰਘ ਕੱਦੂ ਐਮ ਸੀ
@user-ke4xg8kf6i
@user-ke4xg8kf6i 29 күн бұрын
ਟਟੇ ਚੱਟ ਲਾ ਜਾ ਕੇ ਕੱਦੂ 😂
@Kuldeepsinghbittu
@Kuldeepsinghbittu 22 күн бұрын
ਅੱਜ ਸਬ ਤੋ ਬੜੀ ਬੱਸ ਕੰਪਨੀ ਹੈ 400.ਬੱਸ ਹਨ ਲਖੀ ਕੋਲ
@GurpreetSinghsran-rw2mu
@GurpreetSinghsran-rw2mu 13 күн бұрын
Badal nal hi aw mht
@user-mg4cv2lp4o
@user-mg4cv2lp4o 21 күн бұрын
ਭਾਈ ਜੇ ਅਲੀ ਬਾਬਾ ਦੇ ਚਾਲੀ ਚੋਰਾ ਕੋਲ ਹਜ਼ਾਰਾਂ ਕਰੋੜ ਦੀ ਪਰਾਪਟੀ ਹੈ ਤਾ ਅਲੀ ਬਾਬਾ ਬਾਦਲ ਕੋਲ ਕਿੰਨੀ ਹੋਵੇਗੀ
@GuruKhalsa-rh6um
@GuruKhalsa-rh6um Ай бұрын
ਬਾਦਲਾਂ ਦਾ ਨਾਸ਼ ਬਾਦਲਾਂ ਦਾ ਨਾਸ਼ ਬਾਦਲਾਂ ਦਾ ਨਾਸ਼ ਬਾਦਲਾਂ ਦਾ ਨਾਸ਼ ਬਾਦਲਾਂ ਦਾ ਨਾਸ਼ ਕਰ ਦਿੱਤਾ ਹੈ ਜਿਨਾਂ ਨੇ ਗੁਰੂ ਦੇ ਨਾਲ ਮੱਥਾ ਲਾਇਆ ਗੁਰੂ ਵੇਖਦਾ ਜੇ ਸੰਗਤੇ ਕਿਤੇ ਭੈਣਾ ਕੱਢ ਬੈਠੇ ਜੇ ਹੁਣ ਵੇਖ ਲੋ ਗੁਰੂ ਜਾਗਦਾ ਜੇ ਗੁਰੂ ਵੇਖ ਰਿਹਾ ਜੇ ਸੰਗਤੇ ਤੁਹਾਡੇ ਅੱਗੇ ਅਪੀਲ ਜੇ ਕਿਤੇ ਵੀ ਗੁਰੂ ਘਰ ਨਾਲ ਮੱਥਾ ਨਾ ਅਜੇ ਲਾਇਓ ਭੁੱਲ ਕੇ ਵੀ ਨਾ ਲਾਇਓ ਗੁਰੂ ਬੜਾ ਗਰਮ ਵੀਜ ਤੇ ਠੰਡਾ ਵੀ ਜੇ ਜਦੋਂ ਫਿਰ ਆਉਂਦਾ ਫਿਰ ਗੁਰੂ ਮੱਤ ਵੀ ਮਾਰ ਦਿੰਦਾ ਸਾਰਾ ਕੁਝ ਨਾਸ ਕਰ ਦਿੰਦਾ ਹੈ ਇਸ ਕਰਕੇ ਉਸ ਗੁਰੂ ਤੋਂ ਡਰ ਕੇ ਰਹੋ ਸਤਿਕਾਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ
@khangurasartajpreet944
@khangurasartajpreet944 Ай бұрын
Waheguru ji sab dekhde hn ...ek din sab nu ahsas hou b rab nu kon manda te kon nhi ...hun jehra bolle janda bus ehna to Bach jao Punjab Bach ju
@samsingh9551
@samsingh9551 25 күн бұрын
Mohali koll balongi vch 8 cr da petrol pump v litta
@arbide_world
@arbide_world 23 күн бұрын
Okay
@samsingh9551
@samsingh9551 25 күн бұрын
Ed cbi ta ayyi ni
@arbide_world
@arbide_world 23 күн бұрын
👍🙏
@user-xj9oq1gj6n
@user-xj9oq1gj6n Ай бұрын
Is ne v 2no da pessa bhuat khada a is di property di v janch honi chidi a
@arbide_world
@arbide_world Ай бұрын
🙏🙏🙏
@Risk952
@Risk952 Ай бұрын
Badala da beda v tahi gark hoya, transport kha gye, reta kha gye, Hun 3 seata reh gyi tahi..
@sukhpalsinghmann451
@sukhpalsinghmann451 Ай бұрын
Choran nu mor.
@arbide_world
@arbide_world Ай бұрын
🙏🙏
@khangurasartajpreet944
@khangurasartajpreet944 Ай бұрын
Sukhbir singh badal heera Banda hii ohna ne sadda he Punjab de change vaste kam kitta ...ehna ne jo kitta te paa ohna te gyea....transport v ohna de ghta ch rakhe..te aap ban gye manger to businessmann ....nale kla barnalw te na phiro???moga ..abohar...eho j bahut hann ehna de
@user-ub9km9ym2t
@user-ub9km9ym2t Ай бұрын
H m t busa da Malak a
@greenenergyandorganics5250
@greenenergyandorganics5250 Ай бұрын
ਲੱਖੀ ਜੈਲਦਾਰ ਸਖਤ ਮਿਹਨਤ ਦੁਰਅੰਦੇਸ਼ੀ ਲੋਕਾਂ ਨਾਲ ਵਧੀਆ ਰਿਸਤੇ ਬਣਾਉਣ ਕਾਰਨ ਕਾਮਯਾਬ ਹੋਇਆ 👍🏻
@khangurasartajpreet944
@khangurasartajpreet944 Ай бұрын
😅😅
@khangurasartajpreet944
@khangurasartajpreet944 Ай бұрын
Pehla bhra ptta v kar Lea kro esa Galla ne akalidal badnam kitta ..abc padea kro z to age na chle kro
@greenenergyandorganics5250
@greenenergyandorganics5250 Ай бұрын
Kaka ji 30 saal da ta pta baki tusi jyada jaankari rakde ho ta pta nahi
@jashpalsingh1875
@jashpalsingh1875 Ай бұрын
ਸਖ਼ਤ ਮੇਹਨਤ ਇਹ ਆ 😂😂😂
@gulzarsinghsidhu353
@gulzarsinghsidhu353 Ай бұрын
ਫਿਰ ਕੀ ਹੋ ਗਿਆ ਲੱਖੀ ਤਰੱਕੀ ਕਰ ਗਿਆ ਅਬਾਨੀ ਅਡਾਨੀ ਨੇ ਤਰੱਕੀਆ ਕੀਤੀਆ ਸਿੱਖਾ ਨਾਲ ਗਦਾਰੀ ਤਾ ਨਹੀ ਕੀਤੀ
@user-ke4xg8kf6i
@user-ke4xg8kf6i 29 күн бұрын
ਲੋਕਾਂ ਨੂੰ ਲੁੱਟ ਕੇ ਤਾਂ ਕੋਈ ਵੀ ਤਰੱਕੀ ਕਰ ਸਕਦਾ ਜਦੋਂ ਸਰਕਾਰ ਹੋਵੇ
@AmandeepSingh-ux6xy
@AmandeepSingh-ux6xy Ай бұрын
Tusi lakhi di rees sari umar ni kar sakda
@rupinderbrar9709
@rupinderbrar9709 Ай бұрын
ਕਿੳੁ ਲੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਹੈ ਵੀ ੳੁਸ ਦੀ ਕੋਈ ਰੀਸ ਨਹੀਂ ਕਰ ਸਕਦਾ
@khangurasartajpreet944
@khangurasartajpreet944 Ай бұрын
Bharava ase connecter bussa te lagna he nhi ......tr nale ane thagge maran vaste lakkhi banana Pena
@sandeepgill8518
@sandeepgill8518 Ай бұрын
Eh banda ji dhanaula da jampal hai
@baljeetmann
@baljeetmann 22 күн бұрын
ajj badal nu mada kehan lai har koi time mang reha channelan ton sirf fame lain lai
@PawanGhumman-ft1hp
@PawanGhumman-ft1hp 19 күн бұрын
Matlab lakhi v haramdi kamai da badshah hai
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
Show with Harjinder Singh Majhi | Political | EP 492 | Talk with Rattan
39:08