ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਹਾਲ ਕਿਵੇਂ ਹੈ | Sidhu Moosewala | 2.7.2022 | Dhadrianwale

  Рет қаралды 3,155,149

Emm Pee

Emm Pee

Күн бұрын

Пікірлер
@jyotprabh2631
@jyotprabh2631 2 жыл бұрын
ਬਹੁਤ ਛੇਤੀ ਚਲਾ ਗਿਆ ਬਾਈ ਬਹੁਤ ਲੋੜ ਸੀ ਇੱਥੇ ਬਾਈ ਦੀ ਇੱਕ ਕਲਮ ਤੇ ਇਕ ਯੁੱਗ ਦਾ ਅੰਤ ਹੋ ਗਿਆ 💔
@preetmanpreet81
@preetmanpreet81 2 жыл бұрын
ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸਿੱਧੂ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਮਾਂ ਪਿਓ ਨੂੰ ਹੌਸਲਾ ਦਿੱਤਾ। ਸੱਚੀ ਸ਼ੇਰ ਸੀ ਉਹ
@baba5663
@baba5663 2 жыл бұрын
ਬਾਬਾ ਜੀ ਤੁਸੀਂ ਅੱਜ ਤੱਕ ਜਿੰਨਾ ਨਾਲ ਖੜੇ ਆ ਦਿਲੋ ਖੜੇ ਆ ਤੁਸੀਂ ਜੀ ਆ ਹੁੰਦੀ ਇਨਸਾਨੀਅਤ ,,
@RohitKumar-ow7zw
@RohitKumar-ow7zw 2 жыл бұрын
ਭਾਈ ਸਾਹਿਬ ਬਹੁਤ ਸਕੁਨ ਮਿਲਿਆ ਸਾਨੂੰ ਤਾਡੀਆ ਸੱਚੀਆਂ ਗੱਲਾਂ ਸੁਣ ਕੇ
@hardeepsinghcheema429
@hardeepsinghcheema429 2 жыл бұрын
ਸੰਤ ਜੀ ਤੁਸੀਂ ਸਿੱਧੂ ਦੇ ਪਰੀਵਾਰ ਨੂੰ ਮਿਲ ਕੇ ਬਹੁਤ ਵਧੀਆ ਕੀਤਾ I ਉਸਦੇ ਮਾਂ-ਪਿਓ ਦਾ ਹਾਲ ਸੁਣ ਕੇ ਹੌਸਲਾ ਹੋਇਆ I
@manjeetkaurgill2993
@manjeetkaurgill2993 2 жыл бұрын
👌👌👌👌🙏🙏🙏
@cheema4278
@cheema4278 2 жыл бұрын
@@manjeetkaurgill2993 waheguru ji
@karamjitkaur8116
@karamjitkaur8116 2 жыл бұрын
Eve honsla bna rakhyo bhut vadda dukh waheguru ji sanu roona a janda ohna da puttt s
@ranisandhu6568
@ranisandhu6568 2 жыл бұрын
Very good baba ji bhot change kita
@ranisandhu6568
@ranisandhu6568 2 жыл бұрын
Sun k bhot changa lagai
@BaldevSingh-ww5nd
@BaldevSingh-ww5nd 2 жыл бұрын
ਬਾਬਾ ਜੀ ਰਣਜੀਤ ਸਿੰਘ ਸਿੱਧੂ ਜਿੰਦਾ ਬਾਦ ਸਿਧੂ ਜਿੰਦਾ ਬਾਦ ਬਾਬਾ ਜੀ ਰਣਜੀਤ ਸਿੰਘ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਕਰੇ
@GurpreetSingh-le7vc
@GurpreetSingh-le7vc 2 жыл бұрын
ਬਿੱਲਕੁਲ ਸਹੀ ਗੱਲ ਭਾਈ ਸਾਬ ਜੀ ਤੁਹਾਡੀ ਬਹੁਤ ਦੁੱਖ ਹੈ ਸਿੱਧੂ ਦੇ ਜਾਣ ਨਾਲ ਵਾਹਿਗੁਰੂ ਜੀ ਮਾਂ ਪਿਉ ਨੂੰ ਬਲ ਬਖਸ਼ੇ
@punjabbolda5496
@punjabbolda5496 2 жыл бұрын
ਬਹੁਤ ਵਧੀਆ ਕੀਤਾਂ ਪਤਾਂ ਕਰਕੇ ਛੋਟੇ ਭਰਾ ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਹੋਂਸਲੇ ਬੁਲੰਦ ਰੱਖੇਂ
@prabhsohal1194
@prabhsohal1194 2 жыл бұрын
ਤੇਰੀ ਸੋਚ ਤੇਰੇ ਗੀਤ ਨੇ ਅਜਾਦ ਸਿੰਧੂਅਾਂ ਤੇਰੀ ਮਰਕੇ ਵੀ ਮਰੀ ਨੀ ਅਵਾਜ ਸਿੰਧੂਅਾਂ 💯❤
@satnamkaur5132
@satnamkaur5132 Жыл бұрын
Bojt vadya
@SandeepSingh-iw4cv
@SandeepSingh-iw4cv 2 жыл бұрын
ਬਾਈ ਦੁਨੀਆ ਤੋਂ ਗਿਆ ਵਾ ਸਾਡੇ ਦਿਲਾ ਵਿੱਚ ਹਮੇਸਾ ਜਿਉਂਦਾ ਰਹਿਗੇ
@ajaynatt6351
@ajaynatt6351 2 жыл бұрын
D
@jassalsaab7264
@jassalsaab7264 2 жыл бұрын
ਸੱਚੀ ਭਾਈ ਸਾਹਿਬ ਜੀ ਨਾ ਮੈ ਫੈਨ ਸੀ ਓਦਾ ਨਾ ਆਦੀ ਸੀ ਓਦੇ ਗਾਣੇ ਦਾ ਪਰ ਦਿਲ ਨੂੰ ਬੜਾ ਦੁੱਖ ਲੱਗਾ ਓਦੇ ਜਾਣੇ ਦਾ ਸਿੱਧੂ ਵਰਗਾ ਕੋਈ ਨੀਂ ਹੋ ਸਕਦਾ
@hardeepsinghcheema429
@hardeepsinghcheema429 2 жыл бұрын
Right
@komalmahal9718
@komalmahal9718 2 жыл бұрын
Same here
@baljitjaguuvarpal9105
@baljitjaguuvarpal9105 2 жыл бұрын
Right ji
@ravindermann2127
@ravindermann2127 2 жыл бұрын
Mahaan insan c .KDE KDE lagda oh koi rabbi rooh c
@dawinderduggal6760
@dawinderduggal6760 2 жыл бұрын
Bilkul sahi veere mai v nhi sunn da kise v singer de song but jado sidhu 22 di news mili pata nhi kyu inna dukh lagga pakka oh koi rabb Da roop c jisde jann nal dunai tho kujj khali khali ho gya
@Stalinveer
@Stalinveer 2 жыл бұрын
ਗਿਣਤੀ ਦੇ ਦਿਨ ਓਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀਹਦੀ ਵੈਰੀ ਬਣਦੀ..😔 #justiceforsidhumooswala
@dr.harmeetkaurmeetwritersinger
@dr.harmeetkaurmeetwritersinger 2 жыл бұрын
ਭਾਈ ਸਾਬ ਜੀ ਕਮਾਲ ਓ ਚੜ੍ਹਦੀ ਕਲਾ ਚ ਰਹੋ ਹਮੇਸ਼ਾਂ ਇਸ ਭੈਣ ਦੀਆਂ ਦੁਆਵਾਂ
@u.pdepunjabipind1620
@u.pdepunjabipind1620 2 жыл бұрын
ਧੰਨਵਾਦ ਭਾਈ ਸਾਹਿਬ ਜੀ ਤੁਸੀਂ ਸਿੱਧੂ ਵੀਰ ਦੇ ਮਾਤਾ ਪਿਤਾ ਦਾ ਹਾਲ ਦੱਸਿਆ🙏🌹
@vikramjeetsingh678
@vikramjeetsingh678 2 жыл бұрын
ਸੱਚੀਆਂ ਗੱਲਾਂ ਕੀਤੀਆਂ ਤੁਸੀਂ ਬਾਬਾ ਜੀ 🙏
@kiranDevi-gh7yk
@kiranDevi-gh7yk 2 жыл бұрын
ਬਹੁਤ ਮਨ ਕਰਦਾ ਸੀ ਉਹਨਾਂ ਦੇ ਮਾਤਾ - ਪਿਤਾ ਕੋਲ ਜਾਣ ਨੂੰ ਬਹੁਤ ਵਧੀਆ ਲੱਗਾ ਤੁਸੀ ਗਏ ਧੰਨਵਾਦ ਤੁਸੀਂ ਗੱਲਾਂ ਸਾਰਿਆਂ ਨਾਲ ਸਾਝੀਆ ਕੀਤੀਆਂ 🙏🙏
@rajveersngh16
@rajveersngh16 2 жыл бұрын
Chle jna c bhain ji
@baljinderkaur5518
@baljinderkaur5518 2 жыл бұрын
,
@baljinderkaur5518
@baljinderkaur5518 2 жыл бұрын
🙏🙏🙏🙏🙏🙏
@anikatepatyal4909
@anikatepatyal4909 2 жыл бұрын
Waheguru Ji 🙏
@BaldevSingh-ds5gs
@BaldevSingh-ds5gs 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜਦ ਕਦੇ ਵੀ ਉਦਾਸ ਹੋ ਜਾਂਦਾ ਹਾਂ ਭਾਈ ਸਾਹਿਬ ਜੀ ਨੂੰ ਸੁਣ ਲਈਦਾ ਰੂਹ ਫੁੱਲ ਵਾਂਗ ਖਿੜ ਜਾਦੀ ਹੈ
@deepkaurdeep2951
@deepkaurdeep2951 2 жыл бұрын
shi gal aw g
@ss-xt3uk
@ss-xt3uk 2 жыл бұрын
Mn.
@samanaulakh2511
@samanaulakh2511 2 жыл бұрын
Waheguru ji waheguru ji
@harpreetbatth3461
@harpreetbatth3461 2 жыл бұрын
Mai jado v tutt jani c himat haar jani c ohdo sidhu de song la k sundi c par ohdo bhut Khushi mildi c par hun Ron aa jnda
@sukhdeepkaur7201
@sukhdeepkaur7201 2 жыл бұрын
ਧੰਨਵਾਦ ਬਾਬਾ ਜੀ ਸਿੱਧੂ ਵੀਰ ਦੇ ਮਾਤਾ-ਪਿਤਾ ਦਾ ਹਾਲ ਦੱਸਣ ਲਈ ਪਰਮਾਤਮਾ ਮਾਤਾ-ਪਿਤਾ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
@rickygill9975
@rickygill9975 2 жыл бұрын
Hlo sukh
@jeetsingh4775
@jeetsingh4775 2 жыл бұрын
ਵਾਹਿਗੁਰੂ ਮਾਤਾ ਪਿਤਾ ਜੀ ਨੂੰ ਚੜਦੀ ਕਲਾ ਬਖਸ਼ੇ ਜੀ
@guddubuttar7762
@guddubuttar7762 Жыл бұрын
ਮੈਨੂੰ ਲੱਗਦਾ ਵੀ ਹੁਣ ਬਹੁਤ ਫਰਕ ਆ ਗਿਆ ਬਾਬੇ ਚ 🙏ਚੰਗੀ ਸ਼ੁਰੂਆਤ ਬਾਕੀ ਦਾਤਾ ਭਲੀ ਕਰਨਗੇ ਹੁਣ ਹੋਰ ਵੀ ਚੰਗੇ ਵਿਚਾਰ ਸਾਨੂੰ ਸੰਬੋਧਨ ਕਰਨ, 🙏🙏 ਲੋਕਾ ਦਾ ਵੀ ਹੁਣ ਧਿਆਨ ਹੁੰਦਾ🙏ਰੱਬ ਹੋਰ ਗਿਆਨ ਵੰਡਾਵੇ🙏#justiceforsifhumosewwl🙏😪💔
@deepraman6882
@deepraman6882 2 жыл бұрын
ਬਾਬਾ ਜੀ ਮੈਂ ਆਪ ਜੀ ਦਾ ਪ੍ਰਚਾਰ ਅੱਜ ਪਹਿਲੀ ਵਾਰ ਸੁਣਿਆ ਮੈਂ ਆਪ ਜੀ ਦਾ ਮੁਰੀਦ ਹੋ ਗਿਆ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਮੀ ਕਰੇ
@mannwarrior8308
@mannwarrior8308 2 жыл бұрын
ਬਹੁਤ ਧੰਨਵਾਦ ਭਾਈ ਸਾਹਿਬ ਸਿੱਧੂ ਦੇ ਮਾਂ ਪਿਉ ਦਾ ਹਾਲ ਚਾਲ ਦੱਸੀਆ ਜੀ 😔😭🙏🙏
@surinderkaur887
@surinderkaur887 2 жыл бұрын
😭😭😭🙏🙏
@momipreet.851
@momipreet.851 2 жыл бұрын
ਖੁੱਲ ਕੇ ਸੱਚਾਈ ਬਿਆਨ ਕਰਨ ਦੀ ਦਲੇਰੀ ਲਈ, ਸ਼ਾਬਾਸ਼ ਭਾਈ ਸਾਹਿਬ ਜੀ 🙏🙏🙏 ਤਹਿ ਦਿਲੋਂ ਬਲਿਹਾਰੇ ਹਾਂ
@kaloudiwale5596
@kaloudiwale5596 2 жыл бұрын
ਬਹੁਤ ਮਨ ਦੁਖ਼ੀ ਹੁੰਦਾ ਜਾਦ੍ ਸਿੱਧੁ ਬਾਈ ਦੀ ਗੱਲ ਹੂੰਦੀ ਆ ਬਾਬਾ ਜੀ
@ramuwaliaofficial853
@ramuwaliaofficial853 2 жыл бұрын
ਦਿਲ ਕਰਦਾ ਤੁਸੀ ਸਿੱਧੂ ਦੀ ਗਲ ਸਣਾਈ ਚਲੋ ਅਸੀਂ ਸੁਣੀ ਜਏ ਮੁਕੇ ਨਾ ਸਿੱਧੂ ਦੀ ਗਲ ,,,😭😭😭😭😭
@parmjitsingh6927
@parmjitsingh6927 2 жыл бұрын
Sachi yaar..
@kamal-fs2le
@kamal-fs2le 2 жыл бұрын
Koi gll nhe ...fir aauga sidhu
@ramuwaliaofficial853
@ramuwaliaofficial853 2 жыл бұрын
Kheto ayo yar
@Inderjitkaur-zi1ev
@Inderjitkaur-zi1ev 4 ай бұрын
❤aaa#ੇਚੇਚ ਚ੯ੈੈੈ ਚੇਚਚਚਚਚਚੈਏਚੇੇੇੇੇੇ😊੯ਜੇਚੇੇਚੇਚਚਜ ਲਲਬਾਈ ਲਲਬਾਈ​@@kamal-fs2le
@sarvjeetsingh185
@sarvjeetsingh185 3 ай бұрын
🙏🏼 Bilkul sach ji ❤️👍
@rap0009
@rap0009 2 жыл бұрын
ਤੁਹਾਡਿਆਂ ਗੱਲਾਂ ਸੁਣ ਬਾਬਾ ਜੀ ਮੈਨੂੰ ਤਾਂ ਸਮਝ ਆ ਗਈ, ਬਹੁਤ ਚੰਗੀਆਂ ਗੱਲਾਂ ਲੱਗੀਆਂ ਅੱਜ ਪਹਿਲੀ ਵਾਰੀ ਸਿੰਧੂ ਵੀਰ ਕਰਕੇ ਮੈਂ ਇਹ ਗੱਲਾਂ ਸੁਣੀਆਂ , ਬਹੁਤ ਜ਼ਿਆਦਾ ਚੰਗੀਆਂ ਲੱਗੀਆਂ ਗੱਲਾਂ 🙏🙏👍
@mandhillon267
@mandhillon267 2 жыл бұрын
ਧੰਨਵਾਦ ਭਾਈ ਸਾਹਿਬ ਜੀ ਜੋ ਤੁਸੀਂ ਸਿਧੂ ਬਾਈ ਦੇ ਮਾਤਾ ਪਿਤਾ ਨੂੰ ਮਿਲਕੇ ਆਏ ਤੁਸੀਂ ਉਨ੍ਹਾਂ ਦੇ ਹਾਲ ਦੱਸਿਆ ਧੰਨ ਜਿਗਰਾ ਉਹਨਾ ਦੇ ਮਾਤਾ ਪਿਤਾ ਦਾ ਜਿਨਾ ਦਾ ਜਵਾਨ ਪੁੱਤਰ ਚੜਦੀ ਉਮਰੇ ਤੁਰ ਗਿਆ ਪਰ ਸਿਧੂ ਬਾਈ ਸਾਡੇ ਦਿਲਾਂ ਚ ਹਮੇਸ਼ਾਂ ਜਿੰਦਾ ਰਹੇਗਾ miss you y sidhu 😥😥😥😥
@majersingh6529
@majersingh6529 2 жыл бұрын
🙏🏽🙏🏽🙏🏽😭😭 ਏਦਾ ਲੱਗਦਾ ਜਿਵੇ ਸਿੱਧੂ ਦੇ ਮਾਤਾ ਪਿਤਾ ਨੂੰ ਮਿਲ ਲਿਆ ਹੋਵੇ ਤੁਹਾਨੂ ਸੁਣਕੇ
@karanbirsingh1469
@karanbirsingh1469 2 жыл бұрын
Hnji bilkul.
@karamjitkaur8116
@karamjitkaur8116 2 жыл бұрын
Jakeen hogya veere oh theek news vale buss dukhi karde waheguru ji himmat dye
@Rich_ff1
@Rich_ff1 2 жыл бұрын
Big fan of sidhu moosewala💔 legend never die Love from uttarpradesh Jatta nu dilaaan ch rakhange 😭♥️🌎
@jhajjmotors
@jhajjmotors 2 жыл бұрын
ਬਹੁਤ ਧੰਨਵਾਦ ਭਾਈ ਸਾਹਿਬ ਜੇਹੜਾ ਤੁਸੀ ਸਿੱਧੂ ਦੇ ਪਰਿਵਾਰ ਦਾ ਹਾਲ ਚਾਲ ਦੱਸਿਆ, ਮੈ ਬਾਹਰ ਬੈਠਾ ਤੇ ਫ਼ਿਕਰ ਸੀ ਕਿ ਮਾਤਾ ਪਿਤਾ ਦਾ ਹਾਲ ਕੀ ਐ ਕਿਉਕਿ ਅਸੀਂ ਮਿਲ ਨਹੀਂ ਸਕਦੇ ਆ ਕੇ ਤੇ ਨਾਹੀ ਫੋਨ ਤੇ ਗੱਲ ਹੋ ਸਕਦੀ ਐ ।।🙏🙏❤️
@gurmeetsharma9754
@gurmeetsharma9754 2 жыл бұрын
Nice. Ji
@lovedeepkaur2907
@lovedeepkaur2907 2 жыл бұрын
Thik ne baaiii ..fikr na karo 😊 ..mai v Mansa toh hi aa ..hun v baaii de ghar agge ikath pehla vang hi aa
@kamaljitsingh2941
@kamaljitsingh2941 2 жыл бұрын
🙏🙏🙏
@Harjindersingh-yd8tv
@Harjindersingh-yd8tv 2 жыл бұрын
@@lovedeepkaur2907 hnji ssa tusi sidhu de father saab da nmber de skde ho pls m gl krni chaona ona nl, jdo asi india aye ta mil skde .
@daljitgrewal3259
@daljitgrewal3259 2 жыл бұрын
Legend never die he will always in our hearts
@daljitsingh9003
@daljitsingh9003 2 жыл бұрын
ਬਹੁਤ ਵਧੀਆ ਗੱਲਾਂ ਬਾਬਾ ਜੀ ‌। ਸਿੱਧੂ ਸਾਬ੍ਹ ਦੇ ਮਾਂ ਬਾਪ ਬਾਰੇ ਗੱਲਾਂ ਦੱਸ ਕੇ ਇੱਕ ਵਾਰ ਫਿਰ ਭਾਵੁਕ ਕਰ ਦਿੱਤਾ। ਸਿੱਧੂ ਸਾਬ੍ਹ ਸਦਾ ਪੰਜਾਬੀਆਂ ਦੇ ਦਿਲ ਚ ਵਸਦਾ ਰਹੇਗਾ।
@sukhpreetsingh5974
@sukhpreetsingh5974 2 жыл бұрын
ਸਿੱਧੂਆ ਕਿਥੇ ਚਲਿਆ ਗਿਆ ਯਾਰਾ ਅਸੀਂ ਤਾਂ ਪਹਿਲਾਂ ਵੀ ਤੇਰੇ ਮੂਰੀਦ ਸੀ ਤੇ ਤੇਰੇ ਜਾਣ ਤੋਂ ਬਾਅਦ ਵੀ ❤️
@SkyTech1984
@SkyTech1984 2 жыл бұрын
ਜ਼ਿੱਦਾਂ ਤੁਸੀਂ ਕਹਿੰਦੇ ਹੁੰਦੇ….ਹਮੇਸ਼ਾ ਚੜਦੀ ਕਲਾ ਚ ਰਹਿਣਾ ਚਾਹਿਦਾ।
@BhupinderSingh-yi7jh
@BhupinderSingh-yi7jh 2 жыл бұрын
Good Speech Baba ji 👍
@palwindersingh3731
@palwindersingh3731 2 жыл бұрын
Thanks veer ji jiwe tusi Das rehe ho asha lag riha . SIDHU nu Rabba dubara us maata pitta di jholli vich paa de ik minute vi nahi bhulda sidhu.
@paridhaliwal3562
@paridhaliwal3562 2 жыл бұрын
ਧੰਨਵਾਦ ਬਾਬਾ ਜੀ ਸਿੱਧੂ ਦੇ ਘਰ ਗਏ ਤੁਸ਼ੀ ਹਾਲ ਚਾਲ ਪੁੱਛਿਆਂ ਸੱਚ ਦਾ ਸਾਥ ਦਿੱਤਾ ਸਿੱਧੂ ਵੀਰ ਬਹੁਤ ਚੰਗਾ ਇਨਸਾਨ ਸੀ ਹੀਰਾ ਮਿੱਟੀ ਚ ਮਿਲਾਤਾ
@ਸੂਰਵੀਰਕੌਰ
@ਸੂਰਵੀਰਕੌਰ 2 жыл бұрын
ਜੇ ਗੁਰੂ ਨਾਨਕ ਦੇਵ ਜੀ ਹੁਣ ਦੁਨੀਆਂ ਤੇ ਆ ਜਾਣ ਤਾਂ ਜ਼ਰੂਰ ਭਾਈ ਰਣਜੀਤ ਸਿੰਘ ਨੂੰ ਸੀਨੇ ਨਾਲ ਲਾਉਣਗੇ।
@kulwantsingh6076
@kulwantsingh6076 2 жыл бұрын
ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਤੇ ਤਰੀਕੇ ਨਾਲ ਤੁਸੀਂ ਅੱਜ ਸਿੱਧੂ ਨੂੰ ਯਾਦ ਕਰਦਿਆਂ ਬਹੁਤ ਹੀ ਵਧੀਆ ਢੰਗ ਨਾਲ ਉਸ ਦੀ ਜ਼ਿੰਦਗੀ ਤੇ ਰੋਸ਼ਨੀ ਪਾਈ। ਸਿੱਧੂ ਮਰਕੇ ਵੀ ਨਹੀਂ ਮਰਿਆ ਉਹ ਵਾਕਿਆ ਹੀ ਇਸ ਸਦੀ ਦਾ ਨਾਇਕ ਹੈ ਤੇ ਰਹੇਗਾ। ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਹੈਲਸਿੰਕੀ ਫਿਨਲੈਂਡ ਤੋਂ ਕੁਲਵੰਤ ਸਿੰਘ।
@ਮੱਕੜਗੋਨਿਆਣਾ
@ਮੱਕੜਗੋਨਿਆਣਾ 2 жыл бұрын
ਪੰਜਾਬੀਆਂ ਦਾ ਕੋਹਿਨੂਰ ਹੀਰਾ ਢੱਡਰੀਆਂ ਵਾਲੇ ਬਿਲਕੁਲ ਸੱਚ ਬਿਆਨ ਕੀਤਾ ਹੈ।
@shekharchander4141
@shekharchander4141 2 жыл бұрын
right Mera veer
@Jass-Ladhar-vlog
@Jass-Ladhar-vlog 2 жыл бұрын
ਬਿਲਕੁਲ ਸੱਚ ਕਿਹਾ ਜੀ
@kulwantnagi8559
@kulwantnagi8559 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਸਿੱਧੂ ਦੇ ਮਾਤਾ ਪਿਤਾ ਨਾਲ ਕੀਤੀ ਹੋਈ ਗੱਲਬਾਤ ਸੁਣਾਈ। ਬਹੁਤ ਹੀ ਵਧੀਆ ਲੱਗਿਆ ਦਿਲ ਕਰਦਾ ਸੀ ਸਿੱਧੂ ਦੀ ਔਰ ਪਰਵਾਰ ਦੀ ਜੀਵਨੀ ਬਾਰੇ ਹੋਰ ਜਾਨਣਾ ਚਾਹੁੰਦੇ ਸੀ । ਤੁਸੀਂ ਸੁਣਾਈ ਜਾਂਦੇ ਅਸੀਂ ਸੁਣਦੇ ਰਹਿੰਦੇ।
@sutanterdullat9163
@sutanterdullat9163 2 жыл бұрын
ਜਦੋਂ ਵੀ ਸਿੱਧੂ ਦੀ ਗੱਲ ਤੁਰਦੀ ਹੈ ਹਮੇਸ਼ਾਂ ਹੀ ਅੱਖਾ ਵਿੱਚੋਂ ਹੰਝੂ ਚੱਲ ਪੈਂਦੇ ਹਨ।ਵਾਹਿਗੁਰੂ ਮਾਪਿਆਂ ਨੂੰ ਤੰਦਰੁਸਤੀ ਤੇ ਹਿੰਮਤ ਬਖਸ਼ਣ।
@gsdakha3763
@gsdakha3763 2 жыл бұрын
ਬਹੁਤ ਵਧੀਆ ਵਿਚਾਰ ਨੇ ਤੁਹਾਡੇ ਭਾਈ ਸਾਹਿਬ ਜੀ
@ravinderkaur5357
@ravinderkaur5357 2 жыл бұрын
Bahut vadia baba g sach kiya tusi
@poonambhalla9717
@poonambhalla9717 2 жыл бұрын
Same here
@mandeepsingh-tr2ky
@mandeepsingh-tr2ky 2 жыл бұрын
Haji
@cheema4278
@cheema4278 2 жыл бұрын
Waheguru ji
@ManjitKaur-lu7oy
@ManjitKaur-lu7oy 2 жыл бұрын
ਭਾਈ ਸਾਹਿਬ ਜੀ ਨੂੰ ਗੁਰੂ ਫਤਹਿ ਜੀ ਮੂਸੇ ਵਾਲੇ ਬਾਰੇ ਖੂਲਕੇ ਗਲ ਕਿਤੀ ਸੂਣ ਕੇ ਚੰਗਾ ਲਗਿਆ ਜੀ ਬਹੂਤ ਦੂਖ ਐ ਜੀ ਮੂਸੇ ਵਾਲੇ ਦੀ ਮੌਤ ਦਾ ਕਾਤਲਾ ਨੂੰ ਫਾਂਸੀ ਕਦੋ ਹੋਣੀ ਆ ਜਦੋ ਤਕ ਫਾਂਸੀ ਨੀ ਹੂੰਦੀ ਮਨ ਨੂੰ ਚੈਨ ਨੀ ਓਣੀ ਮਨਜੀਤ ਸੈਪਲਾ ਤੋ ਆ ਜੀ।
@alkaandbhuvisharma9117
@alkaandbhuvisharma9117 2 жыл бұрын
Mainu babut dukh hoyA h Sidhu di mot da. M roj Sidhu de interview dekhdi ha. Te mere akhaan ch aansu ande h. Me Sidhu veer nu bhuldi nhi ha. Rab Sidhu nu apni charna ch rkhna.
@ManjitSingh-mn9qu
@ManjitSingh-mn9qu 2 жыл бұрын
ਸੰਤ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ। ਤੁਹਾਡੇ ਦਰਸ਼ਨ ਕਰਨ ਦੀ ਲੋਚਾ ਹੈ। ਵਾਹਿਗੁਰੂ ਜੀ ਮੇਹਰ ਕਰਨ।
@navneetkaurnavi948
@navneetkaurnavi948 2 жыл бұрын
ਜਦੋਂ ਵੀ ਕਿਤੇ ਸਿੱਧੂ ਵੀਰੇ ਦੀ ਗੱਲ ਹੁੰਦੀ ਆ ਆਪਣੇ ਆਪ ਅੱਖਾ ਚੋ ਪਾਣੀ ਨਿਕਲ਼ ਆਉਂਦਾ😢😢🙏❤️
@cheema4278
@cheema4278 2 жыл бұрын
Sat sri akalji bilkul sahi kia ji
@SatnamSingh-mx5bz
@SatnamSingh-mx5bz 2 жыл бұрын
Sachi bhan g
@mrsdeepsandhu2268
@mrsdeepsandhu2268 2 жыл бұрын
😭😭
@jasbeersinghmatharusingh3218
@jasbeersinghmatharusingh3218 2 жыл бұрын
Bai ji ne dila ch thaa ee eni bna li c ji,,,,,
@daljitjudge9963
@daljitjudge9963 2 жыл бұрын
Sahi gal aa sister 😭😭😭😭😭
@sarbjithero1308
@sarbjithero1308 Жыл бұрын
ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਜੌ ਇਸ ਪਰਵਾਰ ਦੇ ਨਾਲ ਮਿਲ ਕੇ ਆਏ ਹੋ ਜੀ,ਜੋ ਦੁੱਖ ਸਾਂਝਾ ਕਰਨ ਪੁੱਜੇ ਹੋ, ਸਾਡੇ ਘਰਾਂ ਵਿੱਚ ਵੀ ਕੋਈ ਰੋਟੀ ਨਹੀ ਸੀ ਪੱਕੀ ਜੀ
@nambernamberdar1198
@nambernamberdar1198 2 жыл бұрын
ਕਿਤੋ ਅਾਜਾ ਪੁੱਤਰਾ ਵੇ ਦੁਖੜੇ ਸੁਣਲੈ ਮਾਂ ਦੇ ਅਾ ਕੇ ਮਾਂ ਹੋੳੁਕੇ ਭਰਦੀ ਵੇ ਪੁੱਤ ਮਾਂ ਨੂੰ ਮਿਲ ਗੱਲਵਕੜੀ ਪਾ ਕੇ🤗🤗🤗🤗🤗
@tarndeepsingh2149
@tarndeepsingh2149 2 жыл бұрын
👌
@navudhillon9171
@navudhillon9171 2 жыл бұрын
ਬਹੁਤ ਵਧੀਆ ਭਾਈ ਸਾਹਿਬ ਜੀ… ਜੱਟ ਨੇ ਸਾਰੇ ਖੂੰਜੇ ਲਾਤੇ ਸੀ.. ਤੁਸੀਂ ਚੰਗਾ ਕੀਤਾ ਉਹਨਾ ਦੇ ਪਿਤਾ ਮਾਤਾ ਦਾ ਹਾਲ ਦੱਸ ਕੇ। ਅਸੀਂ ਅਮੀਰਕਾ ਬੈਠੇ ਹਾਂ.. ਕੁਝ ਵੀ ਨੀ ਕਰ ਸਕਦੇ
@sonucommunication7900
@sonucommunication7900 2 жыл бұрын
Bhai Ranjit Singh ne sare babay khunjay laye hoye Te sidhu ne ਸਾਰੇ ਸਿੰਗਰ Waheguru ji apni duniya da system badlo
@sonucommunication7900
@sonucommunication7900 2 жыл бұрын
@Preeti maaf ਕਰਿਓ, ਅਮਰੀਕਾ ਤੋਂ ਲੋਕੀ ਅਪਣੇ ਪਿਓ ਦੇ ਮਰੇ ਤੇ ਨਹੀਂ ਪੁੱਜਦੇ, ਇਹ ਤਾਂ ਫੈਨ ਨੇ, Positive socho
@cheema4278
@cheema4278 2 жыл бұрын
Waheguruji
@ravindermann2127
@ravindermann2127 2 жыл бұрын
@Preeti sahi gl aaa
@navudhillon9171
@navudhillon9171 2 жыл бұрын
@Preeti ਬਹੁਤ ਕਾਰਨ ਹੋ ਸਕਦੇ ਆ… ਅਜੇ ਨੀ ਆ ਸਕਦੇ.. ਹਰ ਰੋਜ ਉਸ ਬੇਟੇ ਨੂੰ ਵੇਖ ਕੇ ਮਨ ਰੋਂਦਾ ਹੈ।। ਉਸਦੇ ਮਾਂ ਬਾਪ ਵਾਰੇ ਫਿਕਰ ਆ.. ਸਾਡੇ ਆਉਣ ਨਾਲ ਜਾਂ ਨਾ ਆਉਣ ਨਾਲ ਕੋਈ ਫਰਕ ਨੀ ਪੈਣਾ .. ਪੰਜਾਬ ਦਾ ਹੀਰਾ ਮੁੜ ਨੀ ਆਉਣਾ… ਹਮੇਸ਼ਾ ਉਸ ਦੀ ਮਾਂ ਯਾਦ ਆਂਉਂਦੀ ਆ… ਬਾਕੀ ਬੇਟਾ ਆਪੋ ਆਪਣੀ ਸੋਚ ਆ…
@ijazchoudhry640
@ijazchoudhry640 2 жыл бұрын
Dhadrianwala veer jety raho bohat changian galan karinan ne sidhu veer de bare
@BimlaDevi-tl1cj
@BimlaDevi-tl1cj 2 жыл бұрын
ਭਾਈ ਸਾਹਿਬ ਜੀ ਤੁਹਾਡਾ ਸੱਚ ਸਾਰਿਆਂ ਨੂੰ ਬਹੁਤ ਚੁਭਦਾ ਹੈ ਸਿੰਧੂ ਬੀ ਸੱਚ ਬੋਲਦਾ ਸੀ Whehguru ji
@sandeepjattana7686
@sandeepjattana7686 2 жыл бұрын
ਸਹੀ ਗੱਲ ਐ ਭਾਈ ਸਾਹਿਬ ਇੱਕ ਰੱਬੀ ਰੂਹ ਸੀ ਦਿਲਾਂ ਚੋਂ ਕਦੇ ਵੀ ਨਹੀਂ ਭੁੱਲ ਸਕਦਾ ਸਿੱਧੂ
@cutebaby-pi7nd
@cutebaby-pi7nd 2 жыл бұрын
😭😭😭😭ਬਾਬਾ ਜੀ ਅੱਜ ਸੁਣ ਕੇ boht ਰੋਣ ਅਾ ਗਿਆ ਅਸੀ ਓਦੋ v ਸਿੱਧੂ ਨਾਲ ਹੀ c jad eh gal ਹੋਈ c mata Pago de song Vali jad gal hoy c
@gurbindersingh8553
@gurbindersingh8553 2 жыл бұрын
ਬਾਬਾ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੋ, ਸਿੱਧੂ ਮੂਸੇਵਾਲਾ ਅਣਖੀ ਯੋਧਾ ਸੀ, ਸਿੱਧੂ ਮੂਸੇਵਾਲਾ ਸਦਾ ਅਮਰ ਰਹੇ ਗਾ
@joginderkaur5531
@joginderkaur5531 2 жыл бұрын
ਮਾਤਾ ਪਿਤਾ ਨੂੰ ਸਲਾਮ 🙏🌳
@BaljinderSingh-dk5kz
@BaljinderSingh-dk5kz 2 жыл бұрын
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋ
@manishamehmi9185
@manishamehmi9185 2 жыл бұрын
Miss u sidhu moosewala always .... Baba ji tuhade vichar bouht vadia wa ...tuci sidhu nu eda hi jinda rakhe....
@KiranKaur-zc3ix
@KiranKaur-zc3ix 2 жыл бұрын
ਹੳਕਾ ਸੁਣ ਕੇ ਮਨ ਉਛਲ ਆਇਆ । ਵਾਹਿਗੁਰੂ ਜੀ
@avinashkaursokhi9724
@avinashkaursokhi9724 2 жыл бұрын
ਬਹੁਤ ਸੱਚੀਆਂ ਗਲਾਂ ਕੀਤੀਆਂ ਜੀ
@amandeepkaur848
@amandeepkaur848 2 жыл бұрын
ਬਿਲਕੁਲ ਸੱਚ ਬੋਲੀਆ ਭਾਈ ਸਾਹਿਬ ਜਿਉਦੇ ਦੀ ਕਦਰ ਨਹੀਂ ਕੀਤਾ ਸਿੱਧੂ 22 ਦੀ
@jattsaab1476
@jattsaab1476 2 жыл бұрын
ਤਹਿ ਦਿਲੋਂ ਧੰਨਵਾਦ ਏਨਾ ਵਧੀਆ ਪ੍ਰਚਾਰ ,ਭਾਈ ਸਾਹਿਬ ਜੀ ਏਦਾਂ ਹੀ ਚੜ੍ਹਦੀ ਕਲਾ ਵਿੱਚ ਹਮੇਸ਼ਾਂ ਰਹੋ,ਸਕੂਨ ਮਿਲ ਗਿਆ ਸਿੱਧੂ ਦੇ ਮਾਤਾ-ਪਿਤਾ ਦਾ ਹਾਲ ਸੁਣ ਕੇ 🙏🙏🙏
@subhashchaharsubhashchahar5959
@subhashchaharsubhashchahar5959 2 жыл бұрын
बहुत खूब जनाब ।आपकी बातों में सच्चाई है ।
@sandeepsingh4899
@sandeepsingh4899 2 жыл бұрын
ਜਾਰੀ ਰੱਖੋ ਭਾਈ ਸਾਹਿਬ ਜੀ।। ਸੁੱਤੇ ਪਏ ਲੋਕਾਂ ਨੂੰ ਤੁਸੀਂ ਜਗਾਂ ਰਹੇ ਹੋ ਜੀ।।
@harneetvlogs6373
@harneetvlogs6373 2 жыл бұрын
Kon sutta vaa ....dhadri te aap sutta oeya ...kdi kutte khdauna kdi kuj krdaa ....aenu kaho debate te kre ik vaar aenu v ptaa lgge hankaari nu
@harjotbehniw82
@harjotbehniw82 2 жыл бұрын
Hlo
@Sukhwinder351
@Sukhwinder351 2 жыл бұрын
ਭਾਈ ਸਾਹਿਬ ਆਪ ਜੀ ਦੀਆਂ ਸਿੱਖਿਆਵਾਂ ਦਾ ਸਿੱਧੂ ਬਈ ਨੇ ਹਮੇਸ਼ਾ ਸਤਿਕਾਰ ਹੀ ਕੀਤਾ ਸੀ।ਆਪ ਨੇ ਵੀ ਹਰ ਸਮੇਂ ਸਿੱਧੂ ਦਾ ਸਾਥ ਦਿੱਤਾ।🙏🙏🙏🙏🙏
@nittinjolly9239
@nittinjolly9239 2 жыл бұрын
Oh
@Gamergabru0078
@Gamergabru0078 Жыл бұрын
ਸਹੀ ਕਿਹਾ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਮੌਤ ਤੋਂ ਬਾਅਦ ਸਿੱਧੂ ਦੀ😢😢
@harwinderkaur3268
@harwinderkaur3268 2 жыл бұрын
ਸੱਚੀਆਂ ਤੇ ਖਰੀਆਂ ਗੱਲਾਂ ਵਾਹਿਗੁਰੂ ਜੀ।
@navneetkaurnavi948
@navneetkaurnavi948 2 жыл бұрын
ਸਿੱਧੂ ਵੀਰਾ ਸੱਚ ਦੇ ਰਾਹ ਤੇ ਚੱਲਦਾ ਸੀ,ਬਹੁਤ ਚੰਗਾ ਸੀ ਸਿੱਧੂ ਵੀਰਾ❤️💯😢ਬਹੁਤ ਹੀ ਦੁੱਖ ਹੁੰਦਾ ਧੰਨ ਨੇ ਸਿੱਧੂ ਵੀਰੇ ਦੇ ਮਾਤਾ ਪਿਤਾ 🙏🙏❤️❤️ ਵਾਹਿਗੁਰੂ ਜੀ ਉਹਨਾਂ ਨੂੰ ਹੀ ਹਿਮੰਤ ਬਖ਼ਸ਼ਣਾ 🙏❤️ਹਮੇਸ਼ਾ ਦਿਲ ਵਿੱਚ ਰਹੂਗਾ ਸਿੱਧੂ ਵੀਰਾ❤️❤️❤️💯💯
@badboyfreefire238
@badboyfreefire238 2 жыл бұрын
Nice 🙏🙏🙏
@lavishabector3945
@lavishabector3945 2 жыл бұрын
ਸਚਾਈ ਹੈ ਬਾਬਾ ਜੀ
@kmehta5119
@kmehta5119 2 жыл бұрын
ਤੁਹਾਡਾ ਧੰਨਵਾਦ ਜੀ ਉਹਦੇ ਪੇਰੈਂਟਸ ਨੂੰ ਹੌਸਲਾ ਦੇਣ ਦਾ ਭਾਈ ਸਾਹਿਬ 🙏😭
@KamaljitKaur-fy3uu
@KamaljitKaur-fy3uu 2 жыл бұрын
ਤੁਸੀਂ ਸਿੱਧੂ ਦੇ ਜਿਉਂਦੇ ਜੀਅ ਉਸਦਾ ਹਰ ਮੁਸ਼ਕਲ ਵਿੱਚ ਡਟ ਕੇ ਸਾਥ ਦਿੱਤਾ ਹੈ ਨਾ ਕਿ ਬਾਕੀਆਂ ਵਾਂਗ ਸਿਰਫ਼ ਮਰਨ ਤੋਂ ਬਾਅਦ,, ਇਸੇ ਲਈ ਤੁਹਾਡੇ ਜਾਣ ਨਾਲ ਬਹੁਤ ਹੌਸਲਾ ਮਿਲਿਆ ਹੋਏਗਾ ਉਹਦੇ ਪੇਰੈਂਟਸ ਨੂੰ ਜੀ 🙏
@inderjeetkaur9778
@inderjeetkaur9778 2 жыл бұрын
Aaa
@gurjeetkaur6940
@gurjeetkaur6940 2 жыл бұрын
Bhud vadiya g
@mandeepsingh-tr2ky
@mandeepsingh-tr2ky 2 жыл бұрын
Right ji
@singhbalkaran7111
@singhbalkaran7111 2 жыл бұрын
Hlo
@beingnatural001
@beingnatural001 2 жыл бұрын
@@gurjeetkaur6940 bay sahb ji maman di tan aatma jakhmi ho mrde dm tak nhin bholna sidoo pot😭😭😭😭😭
@tauqeerali818
@tauqeerali818 2 жыл бұрын
Miss you Sidhu brother Kady v ni pol sakdy bhia no dill vich ravy ga bhia hamsha I am from Pakistan
@SandeepKaur-dd2wj
@SandeepKaur-dd2wj 2 жыл бұрын
ਸਿੱਧੂ ਦੀ ਗੱਲ ਸੁਣ ਕੇ ਅੱਜ ਵੀ ਅੱਖਾਂ ਭਰ ਆਉਂਦੀਆਂ ਨੇ। ਸਿੱਧੂ ਦੇ ਮਾਂ ਬਾਪ ਨੂੰ ਵਾਹਿਗੁਰੂ ਹੋਂਸਲਾ ਤੇ ਤੰਦਰੁਸਤੀ ਬਖਸ਼ਣ ।😭😭😭😭😭🙏🙏🙏🙏🙏🙏
@sutanterdullat9163
@sutanterdullat9163 2 жыл бұрын
ਭਾਈ ਸਾਹਿਬ ਤੁਹਾਡਾ ਸਿੱਧੂ ਪਰਿਵਾਰ ਨਾਲ ਰਾਬਤਾ ਹੈ,ਜਿਹੜੀ ਮਾਤਾ ਦੇ ਹਾਉਂਕੇ ਦੀ ਗੱਲ ਕੀਤੀ ਹੈ ਉਹ ਯੋਗ,ਪ੍ਰਾਣਾਯਾਮ ਨਾਲ ਠੀਕ ਹੁੰਦੀ ਹੈ।ਜਦੋਂ ਸੋਚੀ ਸੋਚੀ ਜਾਂਦੇ ਹਨ ਤਾ ਸਾਹ ਲੈਣ ਦੀ ਰਫ਼ਤਾਰ ਘੱਟ ਜਾਂਦੀ ਹੈ ਤੇ ਆਕਸੀਜਨ ਦੀ ਕਮੀ ਆ ਜਾਂਦੀ ਹੈ।ਫਿਰ ਸਰੀਰ, ਆਕਸੀਜਨ ਪੂਰੀ ਕਰਨ ਲਈ ਲੰਬਾ ਸਾਹ(ਹਾਉਂਕ) ਲੈਂਦਾ ਹੈ।ਆਕਸੀਜਨ ਦੀ ਕਮੀ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਕਿਰਪਾ ਕਰਕੇ ਉਹਨਾਂ ਨੂੰ ਲੰਬੇ ਲੰਬੇ ਸਾਹ ਲੈਣ ਲਈ ਕਹੋ ਜੀ, ਤੁਹਾਡੀ ਗੱਲ ਮੰਨਣਗੇ। ਮੇਰਾ ਨਿੱਜੀ ਤਜ਼ਰਬਾ ਹੈ, ਧੰਨਵਾਦ।
@SukhSahab
@SukhSahab 2 жыл бұрын
ਹੁਣ ਜਦੋਂ ਟੀ ਵੀ ਤੇ ਸਿਧੂ ਬਾਈ ਦਾ ਗੀਤ ਆਂਉਂਦਾ ਤਾਂ ਮੈਂ ਦੇਖ ਨਹੀਂ ਸਕਦਾ😭😭😭😭😭
@navjotsinghsidhu9122
@navjotsinghsidhu9122 2 жыл бұрын
ਹੇ ਰੱਬਾ ਸਿੱਧੂ ਮੂਸੇਵਾਲੇ ਨੂੰ ਵਾਪਿਸ ਭੇਜ ਤਾਂ ਕੀ ਉਹ ਆਪਣੇ ਮਾਂ ਬਾਪ ਦੀ ਸੇਵਾ ਕਰੇ ਤੇ ਬਾਕੀ ਗਾਣੇ ਗਾਣੀ ਸ਼ੁਰੂ ਕਰ 🙏🙏🙏 ਪਲਜ਼
@GurmeetSingh-oc1sn
@GurmeetSingh-oc1sn 2 жыл бұрын
ਇਹ ਦੁਨੀਆਂ ਦਾ ਦਸਤੂਰ ਵੇ ਲੋਕੋ ਜਿਉਦਿਆਂ ਨੂੰ ਜੀਣ ਨਾ ਦਿੰਦਾ ਕੋਈ... ਮਰਨ ਤੋਂ ਬਾਦ ਹੋਣ ਤਾਰੀਫਾ... ਹੱਕ ਸੱਚ ਦੀ ਲਿਖਣ ਵਾਲੀ ਕਲਮ ਦਾ ਲੋਕੋ ਪਾਪੀਆਂ ਨੇ ਤੋੜ ਹੀ ਦਿੱਤਾ ਸਿੱਕਾ 🙏🙏😢😢
@buttarlahorsingh9092
@buttarlahorsingh9092 3 ай бұрын
Thank you bhai saheb g🙏
@brarjagwindersingh3900
@brarjagwindersingh3900 2 жыл бұрын
ਸਤਿਨਾਮ ਵਾਹਿਗੁਰੂ ਸਾਹਿਬ ਜੀ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ
@dalbirvirk2524
@dalbirvirk2524 2 жыл бұрын
ਭਾਈ ਸਾਹਿਬ ਅੱਜ ਤੁਸੀਂ ਸਿੱਧੂ ਦੇ ਬਾਰੇ ਦਸ ਕੇ ਬਹੁਤ ਰੁਵਾ ਦਿੱਤਾ ਹੈ। ਪੁਰੀ ਵੀ ਡੀ ਓ ਇਕੋ ਟਾਇਮ ਨਹੀਂ ਦੇਖੀ ਗਈ। ਬਹੁਤ ਰੋਣਾ ਆਇਆ।
@kabirmanhas7536
@kabirmanhas7536 Жыл бұрын
Yiìĺoooòlololllolllllllllllolllollllllolòlololòllllllllllllllllllllllllllllllllllllllllololoooo0llĺlĺĺl9ĺlĺlĺĺlĺĺlllĺlĺlllll9⁹990
@mandeepsingg119
@mandeepsingg119 Жыл бұрын
ਵਾਹਿਗੁਰੂ ਜੀ ਤੁਸੀ ਬਹੁਤ ਵਧੀਆ ਪਰਚਾਰ ਕਰਦੇ ਹੁੰਦੇ ਸੀ ਤੁਹਾਨੂੰ ਬਹੁਤ ਸੁਣਿਆ ਤੇ ਸੁਣਦੇ ਭਾਵੇ ਜੋ ਮਰਜੀ ਹੋ ਜਾਵੈ ਜੀ ਸਿੱਧੂ ਭਰਾ ਸੀ ਸਾਡਾ ਵੱਡਾ ਘਾਟ ‌ਰਡਕਦੀ ਰਹਿਣੀ ‌ਹਮੇਸਾ ਸਿੱਧੂ ਵੀਰ ਦੀ
@Sarpanchsaabbajakhana
@Sarpanchsaabbajakhana 2 жыл бұрын
ਲੱਖਾ ਸਿਧਾਣਾ, ਭਗਵੰਤ ਮਾਨ,ਭਾਨਾ ਸਿੰਧੂ,, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ,, ਸਿਮਰਨਜੀਤ ਸਿੰਘ ਮਾਨ,, ਪੰਜਾਬ ਦੇ ਹੀਰੇ ਨੇ‌ ਇਹ , ਇਨ੍ਹਾਂ ਬਿਨਾਂ ਪੰਜਾਬ ਖਤਮ ਏ । ਕਦਰ ਕਰੋ ਇਹਨਾ ਹੀਰਿਆ ਦੀ ।
@yaduvanshishoorsainikshatriya
@yaduvanshishoorsainikshatriya 2 жыл бұрын
Right
@rajkour9128
@rajkour9128 2 жыл бұрын
Lakhs koi hero Nahi gangster aa
@harmansidhu4422
@harmansidhu4422 2 жыл бұрын
Lakha bhana ta heni baki sare aaa
@Satnamsingh-il5dv
@Satnamsingh-il5dv 2 жыл бұрын
ਧੰਨਵਾਦ ਭਾਈ ਸਾਬ ਜੀ 🙏🙏 ਸਿੱਧੂ ਮੂਸੇ ਵਾਲੇ ਵੀਰ ਦੇ ਪ੍ਰੀਵਾਰ ਦਾ ਹਾਲ ਸਾਡੇ ਤਕ ਪਹਿਚਾਊਣ ਲਈ ਵਾਹਿਗੁਰੂ ਜੀ ਤੁਹਾਨੂੰ ਚੰੜਦੀ ਕਲਾ ਵਿਚ ਰੱਖਣ ਤੇ ਸਿੱਧੂ ਵੀਰ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਵੱਲ ਬੱਖਛਣ ਜੀ 🙏🙏🙏🙏🙏
@jatt.isjatt
@jatt.isjatt Жыл бұрын
ਕੋਈ ਦਿੰਨ ਐਸਾ ਨਹੀਂ..ਨਿਕਲਦਾ ਜਿਸ ਦਿੰਨ #ਸਿੱਧੂ_ਬਾਈ ਦੀ ਕੋਈ ਨਾਂ ਕੋਈ ਵੀਡੀਓ ਸਾਹਮਣੇ ਨਾਂ ਆਵੇ..!😢 #justice_for_sidhu_moosewala ⚖️👩🏻‍⚖️✒️📃
@GurpreetKaur-1234
@GurpreetKaur-1234 2 жыл бұрын
ਹਰ ਰੋਜ਼ ਅੱਖ ਭਰ ਆਉਂਦੀ ਆ ਵੀਰ ਨੂੰ ਯਾਦ ਕਰਕੇ ਸਾਡੇ ਪਰਿਵਾਰ ਦਾ ਮੈਂਬਰ ਨਹੀਂ ਸੀ ਪਰ ਇਵੇਂ ਲੱਗਦਾ ਕਿ ਪਰਿਵਾਰ ਦਾ ਜੀਅ ਚਲਾ ਗਿਆ , ਪਾਪੀਆਂ ਨੂੰ ਭੋਰਾ ਤਰਸ ਨੀ ਆਇਆ ,ਸਾਡੇ ਤੋਂ ਕਦੇ ਭੁੱਲਿਆ ਨੀ ਜਾਂਦਾ , ਉਹਦੇ ਮਾਪੇ ਕਿਵੇਂ ਬਰਦਾਸ਼ਤ ਕਰਦੇ ਹੋਣਗੇੇ 😭😭😭😭
@modifygamerzyt4634
@modifygamerzyt4634 2 жыл бұрын
ਸਹੀ ਗਲ ਆ ਜੀ ਬਹੁਤ ਦੂਖ ਆ ਜੀ🙏🙏🙏
@manheetsingh4298
@manheetsingh4298 2 жыл бұрын
Sahe gal aa G🙏
@binduseepay7735
@binduseepay7735 2 жыл бұрын
sach a awe lgda jive ghrda gia koi dunia ta hor v jndi a...aje v skal dekh nhi hundi rona a jnda😓
@GurpreetKaur-1234
@GurpreetKaur-1234 2 жыл бұрын
Hnji 😢😢
@randhawacollections6345
@randhawacollections6345 2 жыл бұрын
hlo
@GurdevSingh-ko6kj
@GurdevSingh-ko6kj 2 жыл бұрын
ਬਾਬਾ ਜੀ ਤੁਸੀਂ ਬਹੁਤ ਵਾਰ ਸਿੱਧੂ ਦਾ ਜ਼ਿਕਰ ਕੀਤਾ ਧੰਨਵਾਦ
@gurdevkaur1209
@gurdevkaur1209 2 жыл бұрын
ਸਿੱਧੂ ਪੁੱਤ ਦੇ ਮਾਤਾ ਪਿਤਾ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ। ਦੇਣ ਜੀ
@Truth-Always
@Truth-Always 2 жыл бұрын
ਖੁੱਲ ਕੇ ਸੱਚਾਈ ਬਿਆਨ ਕਰਨ ਦੀ ਦਲੇਰੀ ਲਈ, ਸ਼ਾਬਾਸ਼ ਭਾਈ ਸਾਹਿਬ ਜੀ 🙏🙏🙏 ਤਹਿ ਦਿਲੋਂ ਬਲਿਹਾਰੇ ਹਾਂ ।👏🙏❤️🇮🇳❤️
@youtuber4802
@youtuber4802 2 жыл бұрын
👍👏Well said ,exactly what I would say :) yes you’re right 👍
@amandeepkaur848
@amandeepkaur848 2 жыл бұрын
🙏🙏
@Kaurpabla3495
@Kaurpabla3495 2 жыл бұрын
ਵਿਚਾਰਕ ਮੱਤਭੇਦ ਆਪਣੀ ਥਾਂ ਪਰ ਮਾਂ ਬਾਪ ਦਾ ਇਕਲੌਤਾ ਪੁੱਤ ਮਾਰਨਾ ਕਿੰਨੀ ਕੁ ਬਹਾਦਰੀ ਦਾ ਕੰਮ ਆ 😭😭
@viralvortex12-l2h
@viralvortex12-l2h 2 жыл бұрын
Aa fuudu ja jhanda na la ..ee ohi fuddu desh aa jithe sidhu de gaane ban ne te Ravi Singh jehra ena muttar penea di seva kar reha Assam ch hun ohnu khalistani dasde ee fuddu log
@palwindersinghpalwindersin7335
@palwindersinghpalwindersin7335 2 жыл бұрын
@@youtuber4802 mmmmmmk
@fatehveer4858
@fatehveer4858 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਕੀਤਾ ਬਾਬਾਂ ਜੀ ਤੁਸੀਂ ਸਿੱਧੂ ਦੇ ਮਾਤਾ ਪਿਤਾ ਨੂੰ ਮਿਲ ਕੇ ਬਹੁਤ ਵਧੀਆ ਕੀਤਾ ਤੁਹਾਡੇ ਤੋ ਸਿੱਧੂ ਦੇ ਮਾਤਾ ਪਿਤਾ ਦਾ ਹਾਲ ਸੁਣ ਕੇ ਵਧੀਆ ਲੱਗੀਆਂ ਵਾਹਿਗੁਰੂ ਮਾਤਾ ਪਿਤਾ ਨੂੰ ਤੰਦਰੁਸਤੀ ਬਖਸ਼ਣ
@Chaudhary_N4278
@Chaudhary_N4278 2 жыл бұрын
Kuj kehn nu shbd hi ni bche... Dil boht jyada ronda ae..,,, kde ni bhul skde ohnu 🌼💚
@h.bahavwalia3607
@h.bahavwalia3607 2 жыл бұрын
ਬਾਬਾ ਜੀ ਇਕ ਗੀਤ ਦੇ ਵੀਡੀਉ ਵਿੱਚ ਲੜਕੀ ਨਾਲ ਕਲੋਜ ਸੀ ਮਹਰੂਮ ਸਿੱਧੂ ਵੀਰ ਨੇ ਆਪਣਾ ਨਕਲੀ ਹੀਰੋ ਦਿਤਾ ਸੀ! ਆਪ ਨਹੀ ਕੀਤਾ ਇੰਨਾਂ ਸੰਗਾਉ ਸੀ......Miss U Jatta
@elishaghotra4592
@elishaghotra4592 2 жыл бұрын
I know that song
@kiranjitkaur5578
@kiranjitkaur5578 2 жыл бұрын
Hayyee kina changa husband hunda oh j vyah ho janda
@gurshansingh7434
@gurshansingh7434 2 жыл бұрын
Which song ?
@Gurnamsingh-hx4xe
@Gurnamsingh-hx4xe 2 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਗਲ ਐ ਜੀ। ਸਚ ਸਚ ਹੀ ਐ। ਅਸੀ ਕਦੀ ਗਾਣਾ ਨਹੀ ਸੀ ਸੁਣਿਆ ਬਹੁਤ ਵਧੀਆ ਕੀਤਾ ਭਾਈ ਸਾਹਿਬ ਜੀ ਇਹਨਾ * ਵਾਰੇ ਗਲ ਕਰ ਦਿਤੀ। ਦੁਸ਼ਮਨ ਮਾਰੇ ਗੋਲੀ ਤਾ ਕੋਈ ਗਲ ਨਹੀ ਜਦੋ ਆਪਣੇ ਮਾਰਨ ਦੁਖ ਲਗਦਾ ਜੀ ।ਧਨੰਬਾਦ ਜੀ।
@sukhwindersingh7792
@sukhwindersingh7792 2 жыл бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@PargatSingh-sg9us
@PargatSingh-sg9us 2 жыл бұрын
ਭਾਈ ਸਾਬ ਸੱਚਮੁੱਚ ਤੁਹਾਡੇ ਵਰਗੇ ਅਣਖੀ ਪੁੱਤ ਨੂੰ ਵੀ ਕੋਈ ਸੇਰਨੀ ਮਾਂ ਹੀ ਪੈਦਾ ਕਰ ਸਕਦੀ ਹੈ 🙏🙏🙏🙏🙏🙏🙏🙏🙏🙏🙏
@g.s1066
@g.s1066 2 жыл бұрын
Sidhu nu maran lyi 8 lakh ch khridi c Ak47 👇 kzbin.info/www/bejne/g5nXeJSMgseDoq8
@daljitgrewal3259
@daljitgrewal3259 2 жыл бұрын
Sahi gala kitia baba ji tusi waheguru ji 🙏🙏
@kmehta5119
@kmehta5119 2 жыл бұрын
ਜਿਓਂਦੇ ਵਸਦੇ ਰਹੋ ਬਾਈ ਜੀ 🙏
@maheshvalecha3908
@maheshvalecha3908 2 жыл бұрын
BILKUL SAHI KEHA BABA JI TUSI. SIDHU JI A GREAT PERSONALITY. 🌹❤🙏
@KamaljitKaur-fy3uu
@KamaljitKaur-fy3uu 2 жыл бұрын
ਬਾਬਾ ਜੀ ਤੁਹਾਡੇ ਵੀ ਕਲਿੱਪ ਬਹੁਤ ਤੋੜ ਮਰੋੜ ਕੇ ਪੇਸ਼ ਕੀਤੇ ਜਾਂਦੇ ਵਿਰੋਧੀਆਂ ਵਲੋਂ ਜਿਸਨੂੰ ਸਿਰਫ ਸਮਝਦਾਰ ਸਰੋਤਾ ਹੀ ਸਮਝ ਸਕਦਾ ਹੈ।ਤੁਸੀਂ ਵੀ ਧਿਆਨ ਰੱਖੋ ਬਗਲੇ ਦੇ ਭੇਸ਼ ਵਾਲੇ ਇਨ੍ਹਾਂ ਪੁਜਾਰੀਆਂ ਤੋਂ ਜੀ 🙏
@kamalvirk......8071
@kamalvirk......8071 2 жыл бұрын
Pai sahab di har gal samaj den vaali..bewkufa nu taklif hundi mam bs...
@sachiyagallan7889
@sachiyagallan7889 2 жыл бұрын
Bilkul sahi gall he ji
@amarjitamarjit8303
@amarjitamarjit8303 2 жыл бұрын
ਸੰਤਾ ਦਾ ਫੈਨ ਸੀ ਭਿੰਡਰਾਵਾਲਿਆ ਦਾ ਤੇਰੇ ਜਨਾਨੀ ਵਰਗੇ ਦਾ ਫੈਨ ਨਹੀ ਸੀ ਸਾਲਾ ਨਾਂ ਹੋਵੇ ਹਥਿਆਰਾ ਨਾਲ ਪਿਆਰ ਸੀ ਇਹਦੇ ਵਾਂਗ ਬੰਗਾਂ ਪਵਾਉਣ ਵਾਲਾ ਨਹੀ ਸੀ
@ravigodara887
@ravigodara887 2 жыл бұрын
Bai m ek hindu family ton han per aa baba ji di her gal logic wali hundi aa menu change lagde aa te bai kattar punn aale te jhoot bolde aa
@KamaljitKaur-fy3uu
@KamaljitKaur-fy3uu 2 жыл бұрын
@@ravigodara887 ਬਿਲਕੁਲ ਸਹੀ ਕਿਹਾ ਜੀ 👍
@dhillonmandeep89
@dhillonmandeep89 2 жыл бұрын
Dil nu skoon milya baba g tuhadia glla sun k... waheguru ji 😭
@romalsingh177
@romalsingh177 2 жыл бұрын
No
@sandeepsarser4168
@sandeepsarser4168 2 жыл бұрын
Baba ji nhi Veer ji...Bhai Ji ne..
@makhansingh7963
@makhansingh7963 2 жыл бұрын
ਚੰਗੇ ਨਿਰਪੱਖ ਭਾਈ ਸਾਹਿਬ
@KamaljitKaur-fy3uu
@KamaljitKaur-fy3uu 2 жыл бұрын
ਅਸੀਂ ਜਾਣਦੇ ਹਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਫੇਰ ਵੀ ਤੁਸੀਂ ਕਿਰਪਾ ਕਰਕੇ ਥੋੜਾ ਟਾਇਮ ਕੱਢ ਕੇ ਸਿੱਧੂ ਦੇ ਪੇਰੈਂਟਸ ਨਾਲ ਗੱਲ ਕਰਦੇ ਰਿਹਾ ਕਰੋ ਜੀ 🙏
@SunilKumar-lf7ju
@SunilKumar-lf7ju 2 жыл бұрын
ਵਾਹ ਜੀ ਵਾਹ 🙏🏻 ਭਾਈ ਸਾਹਿਬ ਜੀ ਬਹੁਤ ਵਧਿਆ ਸਮਾਜ ਨੂੰ ਬਹੁਤ ਵਧਿਆ ਸੇਤ ਦੇ ਰਹੇ ਨੇ ਪਰ ਸਾਡੇ ਲੋਕਾ ਨੂੰ ਕਦਰ ਨੀ
@ranisahibasartaaj5231
@ranisahibasartaaj5231 2 жыл бұрын
Baba G mai v nahi c suneya kade Sidhu Moose wale G nu. Par dukh bahut lgya. 😭
@GurpreetSingh-lk8mn
@GurpreetSingh-lk8mn 2 жыл бұрын
ਸਾਡਾ ਸਿੱਧੂ ਬਾਈ ਸਾਡੇ ਦਿਲਾ ਵਿਚ ਜਿਓਂਦਾ ਰਹੇਗਾ ਬਾਬਾ ਜੀ ਤੁਹਾਡਾ ਧੰਨਵਾਦ ਬਾਬਾ ਜੀ ਸਿੱਧੂ ਦੇ ਮਾਤਾ ਪਿਤਾ ਨੂੰ ਮਿਲਣ ਲਈ 😥😥😥
VIP ACCESS
00:47
Natan por Aí
Рет қаралды 30 МЛН
coco在求救? #小丑 #天使 #shorts
00:29
好人小丑
Рет қаралды 120 МЛН
Cat mode and a glass of water #family #humor #fun
00:22
Kotiki_Z
Рет қаралды 42 МЛН
VIP ACCESS
00:47
Natan por Aí
Рет қаралды 30 МЛН