ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | 10 Facts About Sikh Religion | Sikh History | Punjabi Video

  Рет қаралды 36,904

Sikh Page

Sikh Page

Күн бұрын

ਹਰ ਸਿੱਖ ਨੂੰ ਇਹ ਗੱਲਾਂ ਪਤਾ ਹੋਣ | 10 Facts About Sikh Religion | Sikh History | Punjabi Video Sikh Page
In this video some facts will be about Maharaja Ranjit Singh Ji and Sikh Empire. Moreover there are number of random facts about sikh history and Sikh religion. I hope you will enjoy this video.
Maharaja Ranjit Singh Ji
Sikh Empire
Akali fula singh ji
Nishan Sahib
Baba Banda Singh bahadur
Punjab
Sikh Raaj
Channel Managed by:-
/ sikh.page
Disclaimer:-
Some contents are used for educational purpose under fair use. Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research
Please contact for any copyright related issue.
nav.virdi1@gmail.com

Пікірлер: 70
@majhadoabavlog1970
@majhadoabavlog1970 4 ай бұрын
ਬਹੁਤ ਖੋਜ ਭਰਪੂਰ ਜਾਣਕਾਰੀ ਹਾਸਿਲ ਹੋਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ, ਹੋਰ ਵੀ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਦੇਦੇ ਰਹਿਣਾ ਜੀ 🙏
@MRMKhalsa
@MRMKhalsa 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਜੋ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋ 🙏🚩🌹
@triloksingh7552
@triloksingh7552 4 ай бұрын
ਬਹੁਤ ਹੀ ਵਧੀਆ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ
@Peeyush5805
@Peeyush5805 4 ай бұрын
Very Good This Information Video's Paji
@Panjabijatt1
@Panjabijatt1 3 ай бұрын
ਵਾਹਿਗੁਰੂ ਜੀ🙏
@harmanwaraich2990
@harmanwaraich2990 4 ай бұрын
♥️🙏ਵਾਹਿਗੁਰੂ ਜੀ 🙏♥️
@Amangill-fo9mu
@Amangill-fo9mu 4 ай бұрын
Waheguru ji waheguru ji
@Peeyush5805
@Peeyush5805 4 ай бұрын
Thank You This Video's Brother
@labana2323
@labana2323 3 ай бұрын
Very right sir good waheguru g Maher karna
@BahaderSingh-c9r
@BahaderSingh-c9r 4 ай бұрын
Thanks.for.good.information
@gsantokhsinghgill8657
@gsantokhsinghgill8657 4 ай бұрын
Bahut wadia jankari mili waheguru ji 🙏🙏
@SatwinderSINGH-x3g
@SatwinderSINGH-x3g 4 ай бұрын
Satnam Shri waheguru Sahib ji 🙏🙏🙏
@ravindrasinghkhanuja3434
@ravindrasinghkhanuja3434 4 ай бұрын
वाहेगुरू साहिब जी
@arvinderkaursawhney4053
@arvinderkaursawhney4053 4 ай бұрын
Good information
@ChanniNattan
@ChanniNattan 4 ай бұрын
❤❤
@SURJEETSINGH-vo4ff
@SURJEETSINGH-vo4ff 4 ай бұрын
Waheguru ji.
@manmeetkaur6330
@manmeetkaur6330 4 ай бұрын
Wahaguru ji
@gurbuxsingh7397
@gurbuxsingh7397 4 ай бұрын
A nice video
@AmarjitSingh-td2du
@AmarjitSingh-td2du 4 ай бұрын
Good job for you
@satgursohi1630
@satgursohi1630 4 ай бұрын
Waheguru ji ❤
@renatusnovaaj4834
@renatusnovaaj4834 4 ай бұрын
WHAGURU JI MAHAR KRAN JI
@karamjitsinghsandhu5243
@karamjitsinghsandhu5243 4 ай бұрын
Nice ji good information
@sukhdevsinghkhalsa1921
@sukhdevsinghkhalsa1921 4 ай бұрын
ਸਮਾਂ ਆ ਰਿਹਾ ਇਸ ਬੱਸ ਅੱਡੇ ਤੇ ਹੋਰ ਜਿੰਨੇ ਵੀ ਸਾਡੇ ਪਾਕਿਸਤਾਨ ਵਿੱਚ ਅਸਥਾਨ ਹਨ ।ਇਹਨਾ ਦੀ ਸੇਵਾ ਸੰਭਾਲ ਖਾਲਿਸਤਾਨ ਬਣਨ ਤੋਂ ਖਾਲਸਾ ਪੰਥ ਆਪ ਕਰੇਗਾ ।1947 ਵਿੱਚ ਜਾਣ ਬੁੱਝ ਕੇ ਹਿੰਦੂਤਵ ਅਤੇ ਮੁਸਲਮਾਨਾਂ ਨੇ ਪੰਜਾਬ ਦਾ ਸਿੱਖਾਂ ਦਾ ਲੱਕ ਤੋੜਿਆ ਇਸ ਦਾ ਹਿਸਾਬ ਕਿਤਾਬ ਜਰੂਰ ਕਰਨਾ ਹੈ ਖਾਲਸੇ ਨੇ ।ਕੋਈ ਕਰਮਾ ਵਾਲਾ ਹੀ ਇਹ ਨਜ਼ਾਰਾ ਵੇਖੇਗਾ ।ਭਾਂਵੇ ਸਿੱਖ ਹਨ ਪਰ ਖਾਲਿਸਤਾਨ ਦੇ ਨਾ ਤੋਂ ਅਲਜਰੀ ਹੈ ਸਿੱਖ ਕੌਮ ਦੇ ਗਦਾਰ ਟਾਉਟ ਤੇ ਅੱਜ ਵੀ ਵਿਦੇਸ਼ਾ ਵਿੱਚ ਸਿੱਖਾਂ ਦਾ ਕਤਲੇਆਮ ਕਰ ਰਹੇ ਹਨ ਉਹਨਾ ਨੂੰ ਇਹ ਨਜ਼ਾਰਾ ਨਸੀਬ ਨਹੀਂ ਹੋਣਾ ।ਖਾਲਿਸਤਾਨ ਸੱਚੀ ਸੁਚੀ ਸੋਚ ਵਾਲੇ ਸਿੱਖਾਂ ਨੂੰ ਖਾਲਸਿਆਂ ਨੂੰ ਹੀ ਪ੍ਰਾਪਤ ਹੋਣਾ ਹੈ ।ਜੋ ਗੰਦੀ ਸੋਚ ਵਾਲੇ ਸਿੱਖ ਹਨ ਆਪਣਿਆ ਦੇ ਹੀ ਦੁਸ਼ਮਣ ਬਣੇ ਬੈਠੇ ਹਨ ਇਹਨਾ ਮਰ ਮੁੱਕ ਜਾਣਾ ਖਾਲਿਸਤਾਨ ਬਣਨ ਤੋਂ ਪਹਿਲਾਂ ।ਭਾਵ ਸਿੱਖ ਪੀੜ੍ਹੀ ਬਦਲ ਜਾਣੀ ਹੈ ਉਹ ਖਾਲਿਸਤਾਨ ਵੇਖੇਗੀ ।ਆਪਾਂ ਨੂੰ ਮਾੜੀ ਨਿਜਤ ਨੀਯਤ ਵਾਲਿਆਂ ਨੂੰ ਕਿਥੋਂ ਖਾਲਿਸਤਾਨ ਨਸੀਬ ਹੋਣਾ ਹੈ ।ਧੰਨਵਾਦ ਜੀ ।
@yousafsardar8411
@yousafsardar8411 4 ай бұрын
stop dreaming kid ., pakistan have hundreds of gurdawara closed ., it will never happen
@gamingsquarestudios7968
@gamingsquarestudios7968 4 ай бұрын
​@@yousafsardar8411 Stop dreaming kid your 52 year old pedophile muhammad married a 6 year old girl
@chamkaursingh5743
@chamkaursingh5743 4 ай бұрын
Bahuat Badhis.veer
@harjitharman7883
@harjitharman7883 4 ай бұрын
Very nice ji
@JasvinderSingh-ux3iu
@JasvinderSingh-ux3iu 4 ай бұрын
Maharaja ranjit singh great king of punjab and best 👌🙌👏
@mr.pipatt6026
@mr.pipatt6026 4 ай бұрын
🙏 ਵਾਹਿਗੁਰੂ ਜੀ 🙏
@jarnailsingh-g8d
@jarnailsingh-g8d 4 ай бұрын
🙏🙏
@kuldeepsingh-cy8jt
@kuldeepsingh-cy8jt 4 ай бұрын
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ ❤
@user-lk6en9lc2s
@user-lk6en9lc2s 4 ай бұрын
Bhut badhia jannkari diti hai baki sadde purkhia dia Jo yazgara c sadde Aaj de time de Sikhs ne sabhia hi nhi Waheguru ji
@JagroopsinghJaroopsingh
@JagroopsinghJaroopsingh 4 ай бұрын
❤❤❤❤❤
@navindersingh4275
@navindersingh4275 4 ай бұрын
ਤਖਤਾਂ ਦੇ ਜਥੇਦਾਰ ਤੇ ਤਖਤਾਂ ਵਿਚੋ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਭ ਅਹੁਦਿਆਂ ਤੋਂ ਸਰਵੁਚ ਹੈ ਤੇ ਰਹੇਗਾ
@wonmedi567
@wonmedi567 4 ай бұрын
Bhai sahib ji bohat vadia jaankari . Ik mistake hai bas jehra nishaan sahib akaal takhat sahib jhulaya gya si oda rang basanti si kesari nhi
@officialsikhpage
@officialsikhpage 4 ай бұрын
ਹਾਂਜੀ ਅੱਗੇ ਤੋਂ ਧਿਆਨ ਰਖਾਗੇ, ਏਸੇ ਤਰਾਂ ਆਪਣੇ ਸੁਝਾਅ ਦਿੰਦੇ ਰਿਹਾ ਕਰੋ 🙏😊
@wonmedi567
@wonmedi567 4 ай бұрын
@@officialsikhpage waheguru ji 🙏
@Parmindersingh-vv5bz
@Parmindersingh-vv5bz 4 ай бұрын
vEer ਜੀ ਗੁਰੂ ਨਾਨਕ ਸਾਹਿਬ ਜੀ ਜਾਂ ਬਾਬਾ ਨਾਨਕ ਜੀ ਕਿਹਾ ਕਰੋ ਕਿਓ ਅਸੀ ਸਰਕਾਰ ਦੀ ਨੀਤੀ ਤੇ ਖ਼ਰੇ ਉਤਰ ਰਹੇ ਹਾ ਕਿੜੇ ਦੇਵਾ ਚੋ ਦੇਵ ਬਣਾ ਤਾ ਗੁਰੂ ਸਾਹਿਬ ਜੀ ਨੂੰ ਦੱਸੋ ਤੇ ਕਿੱਥੇ ਲਿਖਿਆ ਹੈ ਦੇਵ
@officialsikhpage
@officialsikhpage 4 ай бұрын
Har jgah dev hi likheya veer puraniya sakhiya SGPC diya books articles
@JagdishSingh-ke3ib
@JagdishSingh-ke3ib 4 ай бұрын
Wahe gurh ji de mahan Jodhe
@Gursewaksingh-sl5uf
@Gursewaksingh-sl5uf 2 ай бұрын
ਅਛਟ ਧਾਤ ਕਿਹੜੀ ਹੁਦੀ ਆ ਬਾਈ
@Tagore603
@Tagore603 4 ай бұрын
ਅੱਜ ਦੇ ਜਥੇਦਾਰ ਤਾਂ ਚਪੜਾਸੀ ਲਗਨ ਦੇ ਲਾਇਕ ਵੀ ਨ੍ਹੀ ।
@DarthV27
@DarthV27 4 ай бұрын
Waheguru Kirpa, Guru Ka Khalsa poore Pakistan nu dhaa ke Gurudwara bannawega 🙏🏻⚔️.
@PargatSingh-ug9kn
@PargatSingh-ug9kn 4 ай бұрын
Nice 👍👍👍👍❤❤ waheguru ji waheguru ji waheguru ji waheguru ji waheguru ji waheguru ji
@GurpreetSingh-kb6ih
@GurpreetSingh-kb6ih 4 ай бұрын
Shabsh
@rameshkumar-tr2gj
@rameshkumar-tr2gj 4 ай бұрын
shri akal takat sahib de jathedar kaonke sahib nu police ne marke bhakhra nehar vich sutia si az tak ki baniya patta nahi laga sarkar age kisse di nahi chaldi
@AmarjitSingh-se8yp
@AmarjitSingh-se8yp 4 ай бұрын
ਪਾਕਿਸਤਾਨ ਦੇ ਮੁਸਲਮਾਨਾ ‌ਨੂੰ‌ਰਣਜੀਤ ਸਿੰਘ‌ਦੇ ਰਾਜ‌ਦੀ ਵਧੀਆ ਸ਼ਾਂਤੀ ਪਚਦੀ ਨਹੀਂ ਸੱਚ ਦਾ ਪ੍ਰਤਾਪ ਦਬਾ ਕੇ ‌ਰਖਿਆ
@user-rq7ls8gb5f
@user-rq7ls8gb5f 4 ай бұрын
ਇਹ ਸਾਰਾ ਕੰਮ "ਕਨਈਆ ਲਾਲ ਹਿੰਦੀ" ਨਾਮ ਦੇ ਸਨਾਤਨੀ ਨੇ ਪਾਇਆ, ਉਸ ਨੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾਕਾਰਾਤਮਿਕ ਗੱਲਾਂ ਲਿਖੀਆਂ ਕਿ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਵਿੱਚ ਘੋੜੇ ਬੰਨ੍ਹੇ, ਜਦੋਂ ਇਹ ਗਲਾਂ ਮੁਸਲਮਾਨ ਭਾਈਚਾਰੇ ਨੇ ਪੜ੍ਹਿਆ ਤਾਂ ਉਨ੍ਹਾਂ ਦੂ ਦਿਲ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾਕਾਰਾਤਮਿਕ ਸੋਚ ਨੇ ਜਨਮ ਲਿਆ।। ਸ਼ਿਵ ਸੈਨਾ ਪੰਜਾਬ ਦਾ ਅਰਵਿੰਦ ਗੋਤਮ ਨਾਮੀ ਬੰਦਾ ਤਾਂ ਇਹ ਤਕ ਕਹਿੰਦਾ ਹੈ ਕਿ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਰਾਜ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਤੇ 40 ਸਾਲ ਦੇ ਰਾਜ ਨੂੰ ਰਾਜ ਨਹੀਂ ਕਿਹਾ ਜਾ ਸਕਦਾ
@SukhdevSingh-hj1vf
@SukhdevSingh-hj1vf 4 ай бұрын
Bhai sahib pl include the Sikhs History that the Historic Gurudwara name Gyan Godri in Haridwar in the memory of Baba Nanak ,demolished by Rss,bjp,congress ,other Hindu organisations and at present Toilets are made on that Gurudwara place
@officialsikhpage
@officialsikhpage 4 ай бұрын
Hanji bhaji es topic uper ik alag to detail video bnawage
@YadwinderSinghsandhu-e6m
@YadwinderSinghsandhu-e6m 4 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@PalwinderKaur-te7mw
@PalwinderKaur-te7mw 4 ай бұрын
Waheguru jee kaa Khalsa waheguru jee kee fatey…….:: Jan sang: BJP/ Modicompany RSS all are corrupt people …… corruption etc please we are not interested in CM Modi please behave properly Sikhs want Khalistan Khalistan Khalistan of Punjab no more Indian Punjab SSS NJ
@gurbuxsingh7397
@gurbuxsingh7397 4 ай бұрын
PS Badal ne barbad kar dita sikh kaum di dharohar nu.
@bikramjitsingh726
@bikramjitsingh726 4 ай бұрын
Toummy groups and Choudhary people's shameless people's WHY shut theirs mouths
@rameshkumar-tr2gj
@rameshkumar-tr2gj 4 ай бұрын
ena zhudh maran lagiya dhori sharm kar liya kro 1846 vich angreza to haran to badh 1 crore jurmana layia si a ne oh dita nahi gaya te lohore te j k de ke jaan chadai badh vich p gulam hoyia ze khazane vich paise si te sara panjab kuon chadiya
@officialsikhpage
@officialsikhpage 4 ай бұрын
Crore vich zero kiniya hundiya pta?, gyan na den lag jeya kro pehla video nu chngi tra dekh sun leya kro
@teajbhaghel
@teajbhaghel 4 ай бұрын
muslaman har dharm de leyi apne dil vich nafrat rakhde han, beshak koi v jina marji kar lawe par ehe islam de lok nafrat he karn ge te ehe nafrat islam di kuran sikhaundi hai,!!
@PargatSingh-wf1pk
@PargatSingh-wf1pk 3 ай бұрын
ਵਾਹਿਗੁਰੂ ਜੀ।
@JaswinderKaur-jl9mv
@JaswinderKaur-jl9mv 4 ай бұрын
Waheguru ji waheguru ji
@shawindersingh6931
@shawindersingh6931 4 ай бұрын
🌹ਵਾਹਿਗੁਰੂ ਜੀ 🌹
@harjotsingh828
@harjotsingh828 4 ай бұрын
@AmarjitSingh-td2du
@AmarjitSingh-td2du 4 ай бұрын
Waheguru sat name g waheguru sat name g waheguru sat name g waheguru sat name g waheguru sat name g waheguru sat name g
@harwindersingh1657
@harwindersingh1657 4 ай бұрын
Waheguru ji
@rajeshbhatthal8309
@rajeshbhatthal8309 4 ай бұрын
Waheguru ji ❤❤❤
@avtaarsingh8950
@avtaarsingh8950 4 ай бұрын
ਵਾਹਿਗੁਰੂ ਜੀ 🙏🙏🙏
@lakhbirkaur6643
@lakhbirkaur6643 4 ай бұрын
ਵਾਹਿਗੁਰੂ ਜੀ 🙏🙏
@AyurvedaAcademy-bq1lk
@AyurvedaAcademy-bq1lk 4 ай бұрын
Waheguru.ji
@harbanssingh5774
@harbanssingh5774 4 ай бұрын
ਵਾਹਿਗੁਰੂ ਜੀ
@jeewankalayan2613
@jeewankalayan2613 4 ай бұрын
Waheguru ji 🙏
@495shaggu4
@495shaggu4 4 ай бұрын
❤❤❤
Brawl Stars Edit😈📕
00:15
Kan Andrey
Рет қаралды 42 МЛН
Why World War 2 Happened? | The Real Reason | Dhruv Rathee
22:15
Dhruv Rathee
Рет қаралды 15 МЛН