ਜਦੋਂ ਟਟੀਹਰੀ ਦੇ ਆਂਡੇ ਸ਼ਿਫਟ ਕੀਤੇ । Gur Brar Vlogs

  Рет қаралды 7,808

Gur Brar Vlogs

Gur Brar Vlogs

12 күн бұрын

ਜਦੋਂ ਟਟੀਹਰੀ ਦੇ ਆਂਡੇ ਸ਼ਿਫਟ ਕੀਤੇ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਟਟੀਹਰੀ #lapwing #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ #panjabi #panjab #khetibaadi #ਖੇਤੀਬਾੜੀ #ਟਟੀਹਰੀ

Пікірлер: 142
@GurBrarVlogs
@GurBrarVlogs 10 күн бұрын
ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@user-bj7lm4oq6p
@user-bj7lm4oq6p 10 күн бұрын
🙏🏻🙏🏻🙏🏻🚜🚜
@manpreetsidhu8269
@manpreetsidhu8269 10 күн бұрын
Good jaan
@NirvairSekhon-ir4gu
@NirvairSekhon-ir4gu 10 күн бұрын
Nice 👍🏻👍🏻👍🏻👍🏻👍🏻🎉🎉🎉🎉🎉🎉
@GurBrarVlogs
@GurBrarVlogs 10 күн бұрын
Thanks
@kirpalsinghji9505
@kirpalsinghji9505 9 күн бұрын
Rab da geya de Rakasa karani chayaede ha 🙏 waheguru j chadikala bech raka AAP nu
@GurBrarVlogs
@GurBrarVlogs 9 күн бұрын
@@kirpalsinghji9505 🙏🏻🙏🏻
@vishalmattu7877
@vishalmattu7877 10 күн бұрын
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਸੋਹਣਾ ਲੱਗਿਆ ਬਲੋਗ ਤੇ ਭਾਖੜਾ ਨਹਿਰ ਦੀ ਸਫਾਈ ਨਾਲ ਨਹਿਰ ਵੱਡੀ ਲੱਗਣ ਲੱਗ ਪਈ ਤੇ ਪਹਿਲਾਂ ਛੋਟੀ ਲੱਗਦੀ ਸੀ ਤੇ ਹੈਪੀ ਵੀਰ ਆਪਣੇ ਬਲੋਗ ਬਹੁਤ ਬੋਲਦੇ ਨੇ ਤੇ ਤੁਹਾਡੇ ਬਲੋਗ ਵਿੱਚ ਚੁੱਪ ਰਹਿੰਦੇ ਨੇ ਅਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️
@GurBrarVlogs
@GurBrarVlogs 10 күн бұрын
🙏🏻 ਕੈਮਰਾ ਫੇਸ ਕਰਨਾ ਔਖਾ ਬਾਈ
@vishalmattu7877
@vishalmattu7877 9 күн бұрын
❤️​@@GurBrarVlogs
@satjitjhajj6956
@satjitjhajj6956 10 күн бұрын
ਬਹੁਤ ਵਧੀਆ ਵੀਰੇ
@GurBrarVlogs
@GurBrarVlogs 10 күн бұрын
🙏🏻😍
@rashan2239
@rashan2239 10 күн бұрын
Nice ❤
@GurBrarVlogs
@GurBrarVlogs 10 күн бұрын
Thanks
@harmanmann5130
@harmanmann5130 22 сағат бұрын
Very good 👍😊❤
@darshansinghdarshansingh9329
@darshansinghdarshansingh9329 10 күн бұрын
❤ ਸਲੂਟ।ਜੀ।ਬਰਾੜ।ਬੁਆਏ
@GurBrarVlogs
@GurBrarVlogs 10 күн бұрын
🙏🏻
@user-ql5sp6ls8h
@user-ql5sp6ls8h 10 күн бұрын
22 Sach sach Dasi.. Ek sal bach jatta Da Ghar kini wari Rais Bande na... Dharti da pani asi muka leya...
@GurBrarVlogs
@GurBrarVlogs 10 күн бұрын
Rais ki? 🤔 ਅਸੀ ਤਾਂ ਝੋਨਾ ਹੀ ਹੁਣ ਲਾਉਣ ਲੱਗੇ ਹਾਂ 🙏🏻 15 ਫੁੱਟ 'ਤੇ ਚੋਆ ਸਾਡੇ ।
@Manpreet5-k3
@Manpreet5-k3 9 күн бұрын
@@GurBrarVlogs haha rice pushda
@surdipkaur5909
@surdipkaur5909 9 күн бұрын
Sat shri akal gursewak and family tusi sare brother buhat kam karde ho waheguru tahanu taraki bakshe kheta vich green fasla buhat vadia lagdya very beautiful video from Germany❤❤
@GurBrarVlogs
@GurBrarVlogs 9 күн бұрын
ਸ਼ੁਕਰੀਆ ਜੀ 🙏🏻
@rohitbali8627
@rohitbali8627 9 күн бұрын
Sat shri akaal mataji
@GurBrarVlogs
@GurBrarVlogs 9 күн бұрын
🙏🏻
@vipanjitsinghgill3127
@vipanjitsinghgill3127 10 күн бұрын
SAT SHRI AKAL VEER, ਫੁੱਲ ghiant VLOG 🙏🙏👌👌👍👍⚘️⚘️
@GurBrarVlogs
@GurBrarVlogs 10 күн бұрын
🙏🏻 ਧੰਨਵਾਦ ਬਾਈ
@pachitarsingh9580
@pachitarsingh9580 10 күн бұрын
👌👌👌👌
@GurBrarVlogs
@GurBrarVlogs 10 күн бұрын
🙏🏻
@lakhwindersingh-ed5zk
@lakhwindersingh-ed5zk 9 күн бұрын
❤❤❤❤
@GurBrarVlogs
@GurBrarVlogs 9 күн бұрын
😍
@jassaaman2938
@jassaaman2938 9 күн бұрын
Nice work bro ❤
@GurBrarVlogs
@GurBrarVlogs 9 күн бұрын
Thanks
@rohitbali8627
@rohitbali8627 9 күн бұрын
Good job
@GurBrarVlogs
@GurBrarVlogs 9 күн бұрын
Thanks
@neenadeol8401
@neenadeol8401 10 күн бұрын
Love you veer all team nu
@GurBrarVlogs
@GurBrarVlogs 10 күн бұрын
🙏🏻😍😍
@rajwinder2539
@rajwinder2539 10 күн бұрын
❤❤❤❤❤❤❤❤❤satshriakal g all family members
@GurBrarVlogs
@GurBrarVlogs 10 күн бұрын
🙏🏻😍
@kulwinderkaur6275
@kulwinderkaur6275 10 күн бұрын
Ssa bai
@GurBrarVlogs
@GurBrarVlogs 10 күн бұрын
🙏🏻
@gurpreetmangat5820
@gurpreetmangat5820 9 күн бұрын
Nice vlog ❤
@GurBrarVlogs
@GurBrarVlogs 9 күн бұрын
🙏🏻
@jaswantsinghcheema1021
@jaswantsinghcheema1021 9 күн бұрын
Sat shri akal bhi sarian nu Kalakh ldh ton
@GurBrarVlogs
@GurBrarVlogs 9 күн бұрын
🙏🏻🙏🏻
@neenadeol8401
@neenadeol8401 10 күн бұрын
Very nice vlog aa
@GurBrarVlogs
@GurBrarVlogs 10 күн бұрын
Thank you
@gillgholiagill2496
@gillgholiagill2496 9 күн бұрын
🎉ਜਸਵੰਤ ਸਿੰਘ ਘੋਲੀਆ🎉 ਬਹੁਤ ਬਹੁਤ ਧੰਨਵਾਦ ਸੇਵਕ ਜੀ ਟਟੀਹਰੀ ਦੇ ਆਡੇ ਬਚਾਉਣ ਲਈ ਤੁਹਾਡਾ, ਇਹ ਪੰਛੀ 🐦 ਆਪਣੇ ਘਰਾਂ ਅਤੇ ਖੇਤਾਂ ਦੀ ਰੌਣਕ ਹਨ ਬਾਈਁ ਜੀ ਤੁਸੀਂ ਵਧੀਆ ਪੁਨ ਦਾ ਕੰਮ ਕੀਤਾ ਉਹਦੇ ਬੱਚਿਆਂ ਦੀ ਜਾਨ ਬਚਾਈ ਅਤੇ ਅੱਜ ਦਾ ਵਲੌਗ ਬਹੁਤ ਹੀ ਵਧੀਆ ਲੱਗਾ ਬਾਕੀ ਜਿੰਨੇ ਵੀ ਪਰਿਵਾਰ ਦੇ ਮੈਬਰ ਵੀਡੀਓ ਚ ਆਏ ਸੱਭ ਨੂੰ ਸਤਿ ਸ੍ਰੀ ਅਕਾਲ ਰਾਜੀ ਰਹੋ ਖੁਸ ਰਹੋ
@GurBrarVlogs
@GurBrarVlogs 9 күн бұрын
ਸਤਿ ਸ਼੍ਰੀ ਅਕਾਲ ਜੀ 🙏🏻 ਬਹੁਤ ਬਹੁਤ ਧੰਨਵਾਦ ਥੋਡਾ ਵੀ
@kapishkumar9056
@kapishkumar9056 10 күн бұрын
Nice bro
@GurBrarVlogs
@GurBrarVlogs 9 күн бұрын
Thanks
@Manpreet5-k3
@Manpreet5-k3 10 күн бұрын
❤❤
@GurBrarVlogs
@GurBrarVlogs 10 күн бұрын
😍
@jagsirgill7695
@jagsirgill7695 10 күн бұрын
❤ ਸਤਿ ਸੀ੍ ਅਕਾਲ ਬਾਈ ਜੀ ❤❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍🙏🙏👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉
@GurBrarVlogs
@GurBrarVlogs 10 күн бұрын
🙏🏻
@narindersohi7335
@narindersohi7335 10 күн бұрын
Very good video 📸
@GurBrarVlogs
@GurBrarVlogs 10 күн бұрын
Thank you
@rohitbali8627
@rohitbali8627 9 күн бұрын
Hor
@shantysingh2980
@shantysingh2980 10 күн бұрын
❤❤❤❤❤❤
@GurBrarVlogs
@GurBrarVlogs 10 күн бұрын
😍
@jassbrarvlog1143
@jassbrarvlog1143 10 күн бұрын
Nice brother
@GurBrarVlogs
@GurBrarVlogs 10 күн бұрын
Thanks
@manoharsinghboparai6102
@manoharsinghboparai6102 10 күн бұрын
🙏
@GurBrarVlogs
@GurBrarVlogs 10 күн бұрын
🙏🏻
@Sidhu_moosewala-s9g
@Sidhu_moosewala-s9g 10 күн бұрын
First comment bro
@GurBrarVlogs
@GurBrarVlogs 10 күн бұрын
😍
@satjitjhajj6956
@satjitjhajj6956 10 күн бұрын
ਜਿਉਂਦਾ ਰਹਿ ਜੋਧਿਆ
@GurBrarVlogs
@GurBrarVlogs 10 күн бұрын
🙏🏻😍
@shanigujjar550
@shanigujjar550 10 күн бұрын
Rab bohat ziada dena tanu jatta bohat dyan rhak rya o datiri da andya di Baki love you a matta nu vi sada ss Akal Kahna jatta love from 🇵🇰Punjab ❤❤❤❤🥰🥰😍
@GurBrarVlogs
@GurBrarVlogs 10 күн бұрын
Shukria bro 🙏🏻😍
@arbanbrar5212
@arbanbrar5212 10 күн бұрын
Bai bohot vadia vlog aa bai ❤ sada pind patto Hira Singh jila Moga❤ bai thode kol kini jmin aa ❤
@GurBrarVlogs
@GurBrarVlogs 9 күн бұрын
ਧੰਨਵਾਦ ਬਾਈ ਜੀ ਰੋਟੀ ਜੋਗੀ ਸਰੀ ਜਾਂਦਾ 🙏🏻
@PunjabiRecipes000
@PunjabiRecipes000 10 күн бұрын
ਬਰਾੜ ਬਾਈ ਜੀ ਗੱਗੂ ਨੂੰ 10 ਚ 10 ਨੰਬਰ ਦੇਣ ਹੱਕ ਬਣਦਾ ਕੈਮਰੇ ਅੱਗੇ ਥੋੜਾ ਸੰਗਦਾ ਚੋਬਰ ਬਾਕੀ ਜੇੜਾ ਕੰਮ ਆਪ ਹੱਥੀ ਸ਼ੌਕ ਨਾਲ ਕਰਿਆ ਹੋਵੇ ਉਹਨਾ ਦੇਖ ਕੇ ਆਪਦੇ ਆਪ ਨੂੰ ਬਹੁਤ ਸਕੂਨ ਮਿਲਦਾ ਤੇ ਮਾਤਾ ਜੀ ਨੂੰ ਸਾਡੇ ਵੱਲੋ ਵੀ ਬਹੁਤ ਸਾਰਾ ਪਿਆਰ ਮਾਤਾ ਜੀ ਬਹੁਤ ਨਿਗੇ ਸੁਭਾਹ ਦੇਨੇ ❤🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ
@GurBrarVlogs
@GurBrarVlogs 10 күн бұрын
ਧੰਨਵਾਦ ਬਾਈ 🙏🏻
@angrej.gill6292
@angrej.gill6292 10 күн бұрын
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ➡➡➡ ਪੰਜ ਗਰਾਈ ਕਲਾ ਤੋਂ
@GurBrarVlogs
@GurBrarVlogs 10 күн бұрын
🙏🏻🙏🏻
@gskhattra
@gskhattra 10 күн бұрын
sat sri akal g
@GurBrarVlogs
@GurBrarVlogs 10 күн бұрын
🙏🏻
@GaganDeep-vi3it
@GaganDeep-vi3it 9 күн бұрын
ਸਤਿ ਸ੍ਰੀ ਅਕਾਲ ਜੀ🙏🙏🙏🙏🙏
@GurBrarVlogs
@GurBrarVlogs 9 күн бұрын
🙏🏻
@jaatshab8295
@jaatshab8295 10 күн бұрын
Love from Rohtak sampla ❤
@GurBrarVlogs
@GurBrarVlogs 10 күн бұрын
😍
@Harjindersingh-xi3un
@Harjindersingh-xi3un 10 күн бұрын
Dhanwad chote vir Tera 35mint hor karde Mata ji ne kaheta hun ta. Harjinder singh karanpur rajsthan
@GurBrarVlogs
@GurBrarVlogs 10 күн бұрын
ਸ਼ੁਕਰੀਆ ਬਾਈ 🙏🏻😍
@user-ts4dh8je9c
@user-ts4dh8je9c 10 күн бұрын
Good morning bhai Malaysia 🇲🇾 tu 🇲🇾 ♥️ bro
@GurBrarVlogs
@GurBrarVlogs 10 күн бұрын
Morning ਬਾਈ 🙏🏻
@harwindergill5319
@harwindergill5319 10 күн бұрын
From Canada 🇨🇦
@GurBrarVlogs
@GurBrarVlogs 10 күн бұрын
🙏🏻😍
@user-ww9tl6dw9g
@user-ww9tl6dw9g 10 күн бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਵੀਰ ਟਟੀਰੀ ਆਂਡਿਆਂ ਤੇ ਬਹਿੰਦੀ ਨਹੀਂ ਹੁੰਦੀ ਦੁਬਾਰਾ ਮੈਂ ਵੀ ਕਹੀ ਨਾਲ ਚੱਕ ਕੇ ਰੱਖੇ ਨੇ ਵੱਟ ਦੇ ਉੱਤੇ ਪਰ ਮੈਂ ਫੁੱਟ ਕ ਜਗਹ ਪਰਾ ਕਰਤੀ ਤੀ ਜੇ ਬੈਠੀ ਦਸੀ ਜਰੂਰ ਵੀਰ ਗਾਹਾਂ ਵਾਸਤੇ ਫਿਰ ਇਹ ਤਰੀਕਾ ਵਰਤ ਲਿਆ ਕਰਾਂਗੇ
@GurBrarVlogs
@GurBrarVlogs 10 күн бұрын
🙏🏻 ਸਤਿ ਸ਼੍ਰੀ ਅਕਾਲ ਬਾਈ ਕੱਲ ਆਲੇ ਵਲੌਗ 'ਚ ਦੇਖ ਲਿਓ ਬੈਠੀ ਕਿ ਨਾ 😊👍🏻
@jashansandhu2966
@jashansandhu2966 10 күн бұрын
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@GurBrarVlogs
@GurBrarVlogs 10 күн бұрын
🙏🏻
@amarindertiwana3327
@amarindertiwana3327 10 күн бұрын
Jinii bechii aah toodi usdi glti aah usnu dsnaaa chagidaa si yrr becharyyeaa nu puree season ch masA ene paise bache hongeh jine kharab krtre bechare deh ..baki rabb sath daweee bechare gareeb dah
@GurBrarVlogs
@GurBrarVlogs 10 күн бұрын
ਹਾਂਜੀ ਵੀਰੇ 👍🏻
@deepsandhu123
@deepsandhu123 10 күн бұрын
ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 10 күн бұрын
🙏🏻
@BalbirSingh-re5ej
@BalbirSingh-re5ej 2 күн бұрын
ਵੀਰ ਸਤਿ ਸ਼੍ਰੀ ਅਕਾਲ ਵੀਰ ਜੀ ਸੋਡੇ ਪਿੰਡ ਵਿੱਚ ਬੰਤ ਸਿੰਘ ਬੇਲੀ ਹੂਨਦਾ ਸੀ ਹੇਗੇਅ ਹੇ ਔਸ ਦੇ ਪਰਿਵਾਰ ਦਾ ਕੋਈ ਤਾ ਦਸਨਾ
@GurBrarVlogs
@GurBrarVlogs 16 сағат бұрын
ਹਾਂਜੀ ਸਾਰਾ ਪਰਿਵਾਰ ਹੈ ਓਹਨਾ ਦਾ
@thevillagermaan3505
@thevillagermaan3505 10 күн бұрын
Veer sade pinda val ta pura meeh ha 5 6 dina to penda ha haroli ratia fathabad
@GurBrarVlogs
@GurBrarVlogs 10 күн бұрын
👍🏻
@nachhattarsingh4802
@nachhattarsingh4802 10 күн бұрын
ਬਰਾੜ ਬਾਈ ਕੀ ਹੋ ਗਿਆ ਕੰਮ ਅੱਜ ਉਲਟ ਫੁਲਟ ਹੀ ਕਰਤਾ 14.15 90 ਫੁੱਟ ਖੂਹ 10ਫੁੱਟ ਬੋਰ ਤੇ ਪੰਦਰਾਂ 15 ਚੋਆ
@GurBrarVlogs
@GurBrarVlogs 10 күн бұрын
🤔 ਕਾਹਲੀ 'ਚ ਕੰਮ ਉਲਟ ਹੋ ਗਿਆ ਸੀ 😀
@surinderdhot4247
@surinderdhot4247 10 күн бұрын
Veer ji moter wale kothe nu rasta rakho ji
@GurBrarVlogs
@GurBrarVlogs 10 күн бұрын
👍🏻 ok
@sikandersingh9854
@sikandersingh9854 10 күн бұрын
ਬਾਤਾਂ ਪਾਇਆ ਕਰੋ ਮਾਤਾ ਜੀ pliz
@GurBrarVlogs
@GurBrarVlogs 10 күн бұрын
ਜਰੂਰ ਹਾਲੇ ਸਮੇਂ ਦੀ ਘਾਟ ਆ ਕੰਮ ਬਾਹਲਾ 🙏🏻
@sikandersingh9854
@sikandersingh9854 9 күн бұрын
Ok bro​@@GurBrarVlogs
@amrikamrik
@amrikamrik 10 күн бұрын
Happy bilkul ni bolda veer aapde vlog ch ta bolda
@GurBrarVlogs
@GurBrarVlogs 10 күн бұрын
ਵੈਸੇ ਹੀ
@KarnailSingh-iy9cd
@KarnailSingh-iy9cd 10 күн бұрын
ਵੀਰ ਜੇ ਟਟਹੀਰੀ ਦੇ ਆਡੇ ਥਾ ਬਦਲ ਦੇਵੇ ਤਾ ੳਪਰ ਨਹੀ ਬੈਠ ਦੀ ਦਵਾਰਾ
@GurBrarVlogs
@GurBrarVlogs 10 күн бұрын
🤔
@manibrar1452
@manibrar1452 10 күн бұрын
Bai tuci nehar da pani pi lene a
@GurBrarVlogs
@GurBrarVlogs 10 күн бұрын
ਹਾਂਜੀ
@Manpreet5-k3
@Manpreet5-k3 9 күн бұрын
@@manibrar1452 aage ja k shayad shaprha nalia da saaf krke peena pwe jiwe jiwe Pani da level ghtt reha eh tan hai he bhut vadhia nehar da
@GurBrarVlogs
@GurBrarVlogs 9 күн бұрын
ਸਹੀ ਗੱਲ ਆ ਬਾਈ 👍🏻
@amarindertiwana3327
@amarindertiwana3327 10 күн бұрын
Baki veer tu adee kaharab krtee hun tatiri neh baithna ni ehnaa teh
@GurBrarVlogs
@GurBrarVlogs 10 күн бұрын
🤔
@devigarhvlogger9370
@devigarhvlogger9370 10 күн бұрын
ਬਾਈ ਤੁਸੀ ਡਰੀਲ ਕਰ ਦਿਆ ਕਰੋ ਬਹੁਤ ਖ਼ਰਚਾ ਤੇ ਪਾਣੀ ਬਚਦਾ ਨਾਲੇ ਕੰਮ ਵੀ ਕੁਝ ਨਹੀ ਰਹਿਦਾ ਇਕ ਬਾਈ ਕੰਮੇਟ ਵਾਲੇ ਦਾ ਨਾ ਬੋਲ ਦਿਆ ਕਰ ਗੁਰਪੀਰ ਪੂਨੀਆ ਪਟਿਆਲਾ ਪਿੰਡ ਭਗਵਾਨ ਪੁਰ ਜੱਟਾ
@GurBrarVlogs
@GurBrarVlogs 10 күн бұрын
ਹਾਂਜੀ ਬਾਈ 👍🏻😍
@RanjitKaur-su5xu
@RanjitKaur-su5xu 9 күн бұрын
Pani motter da pea keo
@GurBrarVlogs
@GurBrarVlogs 9 күн бұрын
👍🏻
@urmindersamra2974
@urmindersamra2974 8 күн бұрын
ਅਮਲੀ ਤੇ ਸੋਲਰ ਆਲੀ ਮੋਟਰ ਇਕੋ ਨਸਲ ਦੇ ਆ ਦੋਵੇ ਧੁੱਪ ਵਿੱਚ ਹੀ ਕੰਮ ਕਰਦੇ ਆ
@GurBrarVlogs
@GurBrarVlogs 8 күн бұрын
😆👍🏻
@jashansandhu2966
@jashansandhu2966 10 күн бұрын
ਨਾਮ ਬੋਲ ਦਿਆ ਕਰੋ ਜੀ
@GurBrarVlogs
@GurBrarVlogs 10 күн бұрын
👍🏻
@KarnailSingh-iy9cd
@KarnailSingh-iy9cd 10 күн бұрын
ਵੀਰ ਫੋਨ ਨੰਬਰ ਦੇ ਦਿੰਦੇ ਮੈ ਆਮਰੀਕਾ ਤੋ ਹਾ
@GurBrarVlogs
@GurBrarVlogs 10 күн бұрын
instagram ਜਾਂ ਫੇਸਬੁੱਕ ਤੇ Msg ਕਰਦਿਓ ਬਾਈ 🙏🏻
@GurBrarVlogs
@GurBrarVlogs 9 күн бұрын
@@Manpreet5-k3 aahi name te insta, othe ds dena nbr
@harderpkharoud3809
@harderpkharoud3809 8 күн бұрын
ਤੁਸੀਂ ਬੇਟੇ ਤਿੰਨੋ ਸਕੇ ਭਰਾ ਹੋ
@GurBrarVlogs
@GurBrarVlogs 8 күн бұрын
ਨਹੀਂ ਜੀ ਦੋ, ਮਨਪ੍ਰੀਤ ਤੇ ਮੈਂ, ਗੱਗੂ ਮੇਰੇ ਚਾਚੇ ਦਾ ਮੁੰਡਾ
@user-hq9ej3in1t
@user-hq9ej3in1t 8 күн бұрын
ਨਾਹਰ ਦਾ ਪਾਣੀ ਸਾਫ ਬਹੁਤ ਹੈ
@GurBrarVlogs
@GurBrarVlogs 8 күн бұрын
ਹਾਂਜੀ
@KuldeepsinghKuldeep-yq6vm
@KuldeepsinghKuldeep-yq6vm 10 күн бұрын
14:33 ਤੇ 90ਫੁੱਟ ਖੂਹ 10ਫੁੱਟ ਬੋਰ 🤣🤣🤣🤣
@GurBrarVlogs
@GurBrarVlogs 10 күн бұрын
😂 ਅਗਲੇ ਖੂਹ ਤੇ ਸੁਣ ਲਿਓ ਓਥੇ ਕੰਮ ਸਹੀ ਆ 😁 ਕਾਹਲੀ 'ਚ ੳਲਟ ਪੁਲਟ ਹੋ ਗਿਆ ਕੰਮ 🙏🏻
@KuldeepsinghKuldeep-yq6vm
@KuldeepsinghKuldeep-yq6vm 10 күн бұрын
@@GurBrarVlogs ਹਾ ਜੀ ਵੀਰਰਰਰਰ ਹਾ ਘੁੰਦੇ ਵਾਗੂ ਹਾ ਵੀਰਰਰਰਰਰਰ
@kulwindersinghdhillon9657
@kulwindersinghdhillon9657 10 күн бұрын
90 fut chu 10 fut buer
@GurBrarVlogs
@GurBrarVlogs 10 күн бұрын
😁 ਉਲਟਾ ਹੋ ਗਿਆ
@kulwindersinghdhillon9657
@kulwindersinghdhillon9657 9 күн бұрын
@@GurBrarVlogskoiy gail nhi very ji
@kulwindersinghdhillon9657
@kulwindersinghdhillon9657 9 күн бұрын
Very nice video all videos veer ji 🙏🙏🙏
@user-ns6ds1jn6f
@user-ns6ds1jn6f 10 күн бұрын
❤❤❤❤
@GurBrarVlogs
@GurBrarVlogs 10 күн бұрын
😍
@user-db3is5zg8e
@user-db3is5zg8e 10 күн бұрын
❤️❤️❤️❤️❤️❤️
@GurBrarVlogs
@GurBrarVlogs 10 күн бұрын
😍
I CAN’T BELIEVE I LOST 😱
00:46
Topper Guild
Рет қаралды 115 МЛН
ОСКАР ИСПОРТИЛ ДЖОНИ ЖИЗНЬ 😢 @lenta_com
01:01
когда повзрослела // EVA mash
00:40
EVA mash
Рет қаралды 4,5 МЛН
That's how money comes into our family
00:14
Mamasoboliha
Рет қаралды 10 МЛН
I CAN’T BELIEVE I LOST 😱
00:46
Topper Guild
Рет қаралды 115 МЛН