Kheri Wala ਦੀ ਸੱਸ ਖ਼ਿਲਾਫ਼ ਵੱਡਾ ਸਬੂਤ ਲੱਭ ਲਿਆਏ ਘੁੰਮਣ ਭਰਾ ! Jail 'ਚੋਂ ਕਢਵਾਉਣ ਦਾ ਚੁੱਕ ਲਿਆ ਜ਼ਿੰਮਾ

  Рет қаралды 22,209

Rozana Spokesman

Rozana Spokesman

Күн бұрын

Big evidence found against Khedi Wale's mother-in-law, the wandering brothers!
Took the responsibility of getting out of jail, Ghuman brothers will fight the case
#punjab ‪@BhagwantMannOfficial‬ #todaynews #breakingnews ‪@AamAadmiParty‬ ‪@AamAadmiPartyPunjab‬ #latestnews ‪@PunjabPoliceIndiaOfficial‬
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
Whatsapp Channel Link 🔗
whatsapp.com/c...

Пікірлер: 27
@Gill-y3m
@Gill-y3m 25 күн бұрын
ਘੁੰਮਣ ਭਰਾਵਾਂ ਨੇ ਬਹੁਤ ਵਧੀਆ ਕੀਤਾ ਹੈ ਕਿ ਬਾਬੇ ਦੀ ਸਪੋਟ ਕਰਕੇ ਬਾਬੇ ਦੇ ਇਲਾਜ ਵਾਸਤੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ ਹੁਣ ਬਾਬੇ ਦਾ ਇਲਾਜ ਹੋ ਜਾਵੇਗਾ ਵਿਚਾਰੇ ਦਾ, ਬਾਬੇ ਦੀ ਘਰਵਾਲੀ ਵੀ ਸਾਹਮਣੇਂ ਲਿਆਉਣੀ ਚਾਹੀਦੀ ਹੈ
@amarjitbrar6938
@amarjitbrar6938 25 күн бұрын
ਗੈਂਗਸਟਰ ਨੂੰ ਪੰਜਾਬ ਪੁਲਿਸ ਇਲਾਜ ਕਰਵਾਉਂਦੀ ਹੈ। ਬਾਬੇ ਨੂੰ ਜੇਲ੍ਹ ਭੇਜਦੀ ਹੈ। ਧੰਨਵਾਦ ਵਕੀਲ ਸਾਹਿਬ ਜੀ
@Gill-y3m
@Gill-y3m 25 күн бұрын
ਬਾਬੇ ਦੀ ਸੱਸ ਬਾਬੇ ਨੂੰ ਮਰਵਾਉਣ ਨੂੰ ਫਿਰਦੀ ਹੈ
@mandeepsekhon3582
@mandeepsekhon3582 25 күн бұрын
ਜੇਕਰ ਬਾਬਾ ਉਸ ਦਿਨ ਛਾਲ ਨਾ ਮਾਰਦਾ ਤਾ ਇਸ ਦੁਨੀਆਂ ਵਿੱਚ ਨਾ ਹੁੰਦਾ
@jewancillcom1244
@jewancillcom1244 25 күн бұрын
ਬਾਬਾ ਦਾ ਮਾੜੇ ਪ੍ਰਵਾਰ ਨਾਲ ਵਾਹ ਪੈ ਗਿਆ
@Gill-y3m
@Gill-y3m 25 күн бұрын
ਸ਼ਰੇਆਮ ਬਾਬੇ ਨਾਲ ਧੱਕਾ ਹੈ
@AmanaTiwana
@AmanaTiwana 25 күн бұрын
ਬਾਬਾ ਗੁਰਵਿੰਦਰ ਖੇੜੀ ਵਾਲਾ ਬੁਹਤ ਵਦੀਆਂ ਬੰਦਾ ਆ ਜਿਹੜੇ ਬੰਦੇ ਬਾਬੇ ਨੂੰ ਗ਼ਲਤ ਕਹਿੰਦੇ ਆ ਓ ਕਦੀ ਮਿਲੇ ਨਹੀਂ ਮੈਂ ਬਾਬੇ ਨੂੰ ਇਕ ਵਾਰ ਤੱਕਰਿਆ ਆ ਬਾਬਾ ਵਦੀਆਂ ਬੰਦਾ ਆ ਲੋਕ ਜੋ ਮਰਜੀ ਕਹਿਣ ਪਰ ਬਾਬਾ ਚੰਗਾ ਬੰਦਾ ਆ 👍👍👍👍👍👍👍👍👍👍👍👍👍👍👍
@DaljitSingh-qd3rk
@DaljitSingh-qd3rk 25 күн бұрын
ਬਾਬੇ ਨੇ ਵਕੀਲ ਬਹੁਤ ਵਧੀਆ ਕੀਤੇ ਨੇ ਹੁਣ ਬਾਬੇ ਦੀ ਸੱਸ ਗਈ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣ ਗਏ ਗੁੰਡੀ ਜਨਾਨੀ 😂😂😂😂😂
@rampalsingh6115
@rampalsingh6115 25 күн бұрын
Ghuman brother is very good
@chanchalsingh9938
@chanchalsingh9938 25 күн бұрын
ਘੁੰਮਣ ਭਰਾ ਬਹੁਤ-ਬਹੁਤ ਇਮਾਨਦਾਰ ਵਧੀਆ ਵਕੀਲ ਨੇ ਸਁਸ ਤੇ ਕਮੈਟਾ ਵਿੱਚ ਲੌਕਾ ਨੇ ਬਹੁਤ-ਬਹੁਤ ਦੌਸ ਲਾਏ ਨੇ ਸਁਸ ਨੇ ਕੁੜੀ ਨੂੰ ਵਁਸਣ ਨਹੀ ਦੇਣਾ ਸਁਸ ਨੂੰ ਵੀ ਪੁਲੀਸ ਰੈਸਟ ਕਰੇ
@sukhmindersalh4685
@sukhmindersalh4685 25 күн бұрын
Good
@Gill-y3m
@Gill-y3m 25 күн бұрын
ਪੁਲਿਸ ਬਾਬੇ ਨਾਲ ਧੱਕਾ ਕਰ ਰਹੀ ਹੈ
@Gill-y3m
@Gill-y3m 25 күн бұрын
ਧਿਆਨ ਦਿਓ ਜੀ
@sabi-mansa
@sabi-mansa 25 күн бұрын
Punjab Police vekau mehkma
@manpreetsidhu7139
@manpreetsidhu7139 25 күн бұрын
ਸੱਸ ਸਿਰੇ ਦੀ ਖੱਚ ਜ਼ਨਾਨੀ ਆ ਮਿੱਠੇ ਸੋਢੇ ਦਾ ਚਮਚਾ ਦੇ ਉਸਦੇ ਅੰਦਰੋਂ ***ਨਾ ਦੇ ਟੋਕਰੇ ਕੱਢ ਲਵੋ
@amandeep5578
@amandeep5578 25 күн бұрын
Gud bless you always happy brother ghuman ji
@Gill-y3m
@Gill-y3m 25 күн бұрын
ਝੂਠਾ ਪਰਚਾ ਹੈ
@vikramsingh6397
@vikramsingh6397 25 күн бұрын
Good ghummn brothet
@Lally-randhawa
@Lally-randhawa 25 күн бұрын
Baba sada ਅਤੱਤ
@romanasingh1914
@romanasingh1914 25 күн бұрын
ਵੀਰ ਜੀ ਬਾਬਾ ਜੀ ਸਹੀ ਆਖਿਆ ਹੈ ਧੰਨਵਾਦ ਬਹੁਤ ਧੰਨਵਾਦ ਹੈ ਜਿੰਦਾ ਬਾਦ ਹੈ
@goldydagham
@goldydagham 25 күн бұрын
Sir ji
@bhupindersinghmann5096
@bhupindersinghmann5096 25 күн бұрын
ਇਕ ਤਰੀਕ ਤੋ ਬਾਅਦ ਇਨਾ ਦਾ ਪਤਾ ਨਹੀ ਲਗਦਾ ਪਹਿਲਾ ਪਹਿਲਾ ਦੀਪ ਸਿੱਧੂ ਤੇ ਅਮ੍ਰਿਤਪਾਲ ਸਿੰਘ ਬਾਰੇ ਵੀ ਇਨਾ ਨੇ ਵੀਡੀਓ ਪਾਈਆ ਸਨ ਹਰੇਕ ਕ੍ਰਾਇਮ ਦੀ ਵੀਡੀਓ ਹਾਲਾਤ ਮੁਤਾਬਕ ਜਰੂਰੀ ਨਹੀ
@goldydagham
@goldydagham 25 күн бұрын
Tusi kuz Hor das Raha hoi
@goldydagham
@goldydagham 25 күн бұрын
Os na keha c mare teeth tot ghai ha
@devindercheema3556
@devindercheema3556 25 күн бұрын
Good
王子原来是假正经#艾莎
00:39
在逃的公主
Рет қаралды 26 МЛН