50 ਸਾਲਾਂ ਤੋਂ ਬੈਠੇ ਗਰੀਬ ਦੁਕਾਨਦਾਰਾਂ ਨੂੰ ਉਜਾੜ ਦਿੱਤਾ ਸਰਕਾਰ ਨੇ,ਸਾਰਿਆਂ ਨੇ ਵੋਟਾਂ ਵੀ ਝਾੜੂ ਨੂੰ ਪਾਈਆਂ ਸੀ,

  Рет қаралды 18,045

LOK AWAZ TV

LOK AWAZ TV

Күн бұрын

50 ਸਾਲਾਂ ਤੋਂ ਬੈਠੇ ਗਰੀਬ ਦੁਕਾਨਦਾਰਾਂ ਨੂੰ ਉਜਾੜ ਦਿੱਤਾ ਸਰਕਾਰ ਨੇ,
ਸਾਰਿਆਂ ਨੇ ਵੋਟਾਂ ਵੀ ਝਾੜੂ ਨੂੰ ਪਾਈਆਂ ਸੀ,
ਸਮਾਨ ਵੀ ਚੁੱਕਣ ਨਹੀਂ ਦਿੱਤਾ,
ਹੋਰ ਤਾਂ ਛੱਡੋ ਮੰਦਰ ਵੀ ਤੋੜ ਗਏ,
ਪੀੜਤ ਲੋਕਾਂ ਨੇ ਘੇਰੀ ਸਰਕਾਰ।
#bhagwantmann #punjabgovt #rampuraphul #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 162
@embroiderykarigarprakashsi9446
@embroiderykarigarprakashsi9446 Күн бұрын
ਇਹ ਪੰਜਾਬੀ ਹਨ ਇਸ ਲਈ ਇਹਨਾਂ ਨਾਲ ਇਹ ਹੋਇਆ ਜੇ ਬਈਏ ਹੁੰਦੇ ਤਾਂ ਇਸ ਨਾਲ ਨਹੀਂ ਹੋਣਾ ਸੀ
@KuldeepSingh-nx3lc
@KuldeepSingh-nx3lc Күн бұрын
ਉਸ ਚਵਲ ਬੰਦੇ ਦੀ ਅਜ ਨਹੀ ਭਾਵਨਾ ਨੂੰ ਠੇਸ ਪਹੁਚੀ ਜਿਸ ਨੇ ਮਾਲੀ ਤੈ ਕੇਸ ਕੀਤਾ ਸੀ ❤❤
@Raajman666
@Raajman666 Күн бұрын
ਜਿੰਨਾ ਨੇ ਵੋਟਾ ਪਾਈਆ ਉਹਨਾ ਦੇ ਹੀ ਜਿਆਦਾ ਕੁੱਟ ਪੈਦੀ।
@Kiranveersingh-sb2kn
@Kiranveersingh-sb2kn Күн бұрын
😂😂
@mangatrai89
@mangatrai89 Күн бұрын
ਅਜੇ ਪਤਾ ਨਹੀਂ ਇਹ ਸਰਕਾਰ ਨੇ ਪੰਜਾਬ ਨੂੰ ਕਿੰਨਾ ਕੋ ਉਜਾੜਨਾ ਸਰਮ ਕਰ ਲਓ ਕਿਉੰ ਕਿਸੇ ਗਰੀਬ ਦੀ ਰੋਟੀ ਚੋ ਲੱਤ ਮਾਰਦੇ ਹੋ
@jagroopsingh2053
@jagroopsingh2053 Күн бұрын
ਇਹਨਾਂ ਭੰਡਾਂ ਨੇ ਪੰਜਾਬ ਉਜਾੜ ਦਿੱਤਾ ਹੈ ਇਹਨਾਂ ਭੰਡਾਂ ਦਾ ਅੰਤ ਹੋ ਗਿਆ ਹੈ ਝੰਡੇ ਸ਼ਰਾਬੀ ਗੱਪੀ ਬੁੱਚੜ ਨੂੰ ਭਜਾਓ ਪੰਜਾਬ ਬਚਾਓ
@sultansingh9719
@sultansingh9719 Күн бұрын
ਕੀ ਉਜਾੜ ਦਿੱਤਾ ਤੁਸੀਂ ਲੋਕ ਜੁਤੀਆਂ ਖਾਂਦੇ ਸੀ ਅਕਾਲੀ ਕਾਂਗਰਸ ਵੇਲੇ ਇਮਾਨਦਾਰ ਸਰਕਾਰ ਤੁਸੀਂ ਬਦਨਾਮ ਕਰ ਰਹੇ ਹੋ ਭੈਡੋ
@madanlalsharma2
@madanlalsharma2 Күн бұрын
AAP ਦੀਆਂ ਕੱਟੜ ਭੇਡਾਂ ਨੂੰ ਕੋਈ ਸ਼ਰਮ ਨਹੀਂ ਹੈ, ਪੰਜਾਬ ਕੰਗਾਲ ਹੋ ਚੁੱਕਾ ਹੈ,ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਭੰਡ ਸਰਕਾਰ ਦੇ ਮੰਤਰੀ ਸੰਤਰੀ ਤੇ ਪਿਆਦੇ ਐਸ਼ ਕਰ ਰਹੇ ਹਨ l ਪੂਰੀ ਤਰਾਂ ਫੇਲ੍ਹ ਹੋ ਚੁੱਕੀ ਸਰਕਾਰ ਦੀ ਸਿਫਤ ਕਰਨਾ ਸਭ ਤੋਂ ਵੱਡਾ ਗੁਨਾਹ ਹੈ l
@AvtarSingh-pw7fv
@AvtarSingh-pw7fv Күн бұрын
ਜਦੋਂ ਅਸੀਂ ਚੰਡੀਗੜ੍ਹ ਸਕੂਲ ਵਿੱਚ ਪੜ੍ਹਦੇ ਸੀ ਤਾਂ ਬਹੁਗਿਣਤੀ ਪੰਜਾਬੀ ਮਿਡੀਅਮ ਵਾਲਿਆਂ ਦੀ ਹੁੰਦੀ ਸੀ ਫੇਰ ਭਈਏ ਜਿਆਦਾ ਆਉਣ ਲੱਗ ਪਏ ਤੇ ਸਰਕਾਰੀ ਜ਼ਮੀਨ ਤੇ ਝੁੱਗੀਆਂ ਬਣਾਕੇ ਮੁਫ਼ਤ ਬਿਜਲੀ ਤੇ ਮੁਫ਼ਤ ਪਾਣੀ ਵਰਤ ਕੇ ਰਹਿਣ ਲੱਗ ਪਏ ਤੇ ਫੇਰ ਸਰਕਾਰ ਝੁੱਗੀਆਂ ਬਦਲੇ ਪਹਿਲਾਂ ਪਲਾਟ ਤੇ ਫ਼ੇਰ ਪਲਾਟ ਦੇਣ ਲੱਗ ਪਈ ਤੇ ਉਹ ਫਲੈਟ ਵੇਚਕੇ ਟੱਬਰ ਦੇ ਕਿਸੇ ਹੋਰ ਬੰਦੇ ਦੇ ਨਾਂ ਝੁੱਗੀ ਪਾ ਰਹਿਣ ਲੱਗ ਜਾਂਦੇ ਹਨ ਤੇ ਫੇਰ ਪਲਾਟ ਵੇਚ ਝੁੱਗੀ ਤੇ ਆ ਜਾਂਦੇ ਰਹੇ ਹਨ ਤੇ ਵਰਤਾਰਾ ਲਗਾਤਾਰ ਚਲਦਾ ਰਿਹਾ ਹੈ ਤੇ ਅੱਜ ਹਾਲਤ ਆਹ ਹੈ ਕਿ ਚੰਡੀਗੜ੍ਹ ਵਿੱਚ ਪੰਜਾਬੀ ਆਟੇ ਵਿੱਚ ਲੂਣ ਬਰਾਬਰ ਰਹਿ ਗਏ ਹਨ ਜੋ ਟੋਲਿਆਂ ਵੀ ਨਹੀਂ ਲੱਭਦੇ
@JatinderKumar-hy9mv
@JatinderKumar-hy9mv Күн бұрын
ਘੜਾ ਭਰ ਗਿਆ ਪਾਪ ਦਾ ਅੰਤ ਕਰ ਦਿਓ ਆਪ ਦਾ
@piarasingh7405
@piarasingh7405 Күн бұрын
ਸਭ ਤੋਂ ਵੱਡਾ ਧੰਨਵਾਦ ਲੋਕ ਅਵਾਜ਼ ਚੈਨਲ ਵਾਲਿਆਂ ਦਾ ਕਰਨਾਂ ਬਣਦਾ ਹੈ ਕਿਉਂ ਕਿ ਪੰਜਾਬ ਦਾ ਇਕੋ ਇਕ ਚੈਨਲ ਹੈ। ਜੋ ਪੰਜਾਬ ਦੇ ਗਰੀਬ ਲੋਕਾਂ ਨਾਲ਼ ਖੜ੍ਹਦਾ ਹੈ ਪੰਜਾਬ ਦੇ ਗਰੀਬਾਂ ਦੀ ਅਵਾਜ਼ ਹੈ। ਇਸ ਚੈਨਲ ਨੂੰ ਦਿਲੋਂ ਸਲੂਟ ਹੈ।
@rajwindersingh-ov3tc
@rajwindersingh-ov3tc Күн бұрын
ਜਿਨਾ ਲੋਕਾਂ ਨੇ ਜਾਦਾ ਆਮ ਆਦਮੀ ਨੂੰ ਵੋਟਾ ਪਾਈਆਂ ਉਹਨਾ ਨੂੰ ਜਾਦਾ ਸੇਕ ਲਗਦਾ😅
@JaswantSingh-fg3qs
@JaswantSingh-fg3qs Күн бұрын
ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਲਿਆਉ ਪੰਜਾਬ ਬਚਾਓ। ਭਗਵੰਤ ਮਾਨ ਹਟਾਓ ਪੰਜਾਬ ਬਚਾਓ
@ParmSidhu-nq4iv
@ParmSidhu-nq4iv Күн бұрын
ਸਾਡੇ ਗਰੀਬਾਂ ਲੋਕਾਂ ਨੇ ਭੱਜ ਭੱਜ ਕੇ ਵੋਟਾਂ ਪਾਈਆਂ ਸੀਗੀਆਂ ਆਮ ਪਾਰਟੀ ਨੂੰ ਹੁਣ ਲੈ ਲਓ ਸਵਾਦ ਗਾਣ ਨਾ ਪਾਇਓ ਜਾਂ ਆਪ ਪਾਰਟੀ ਨੂੰ ਵੋਟਾਂ
@majorsingh1285
@majorsingh1285 Күн бұрын
ੳਹਨਾ ਅਫਸਰਾਂ ਤੇ ਕਾਰਵਾਈ ਕਰੋ ਜਿਨ੍ਹਾਂ ਨੇ ਨਜਾਇਜ਼ ਕਾਬਜੇ ਹੋਣ ਦਿੱਤੇ ਗਾਏ
@jagdishrai9085
@jagdishrai9085 Күн бұрын
ਇਹਨਾਂ ਗਰੀਬ ਲੋਕਾਂ ਤੇ ਗੁੰਡਾਗਰਦੀ ਭਗਵੰਤ ਮਾਨ ਨੂੰ ਬਹੁਤ ਮਹਿੰਗੀ ਪਵੇਗੀ ਸ਼ਰਮ ਨਹੀਂ ਆਉਂਦੀ ਇਸ ਮੁੱਖ ਮੰਤਰੀ ਨੂੰ ‌ ਹੁਣ ਤੱਕ ਦਾ ਸਭ ਤੋਂ ਘਟੀਆ ਸੋਚ ਵਾਲਾ ਮੂੱਖ ਮੰਤਰੀ
@kuljeetsingh3100
@kuljeetsingh3100 Күн бұрын
ਇਹਨਾਂ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਤੇ ਅਦਾਲਤ ਵਿੱਚ ਕੇਸ ਹਾਰੇ ਹਨ ਇਹਨਾਂ ਨੂੰ ਪਹਿਲਾਂ ਨੋਟਿਸ ਜਾਰੀ ਕੀਤਾ ਸਨ ਇਹਨਾਂ ਲੋਕਾਂ ਨੇ ਨੋਟਿਸ ਦੀ ਵਰਵਾਹ ਨਹੀਂ ਕੀਤੀ
@ranjodhsinghsidhu9396
@ranjodhsinghsidhu9396 Күн бұрын
ਪੱਤਰਕਾਰ ਆਹਂਦਾ ਮੰਦਰ ਢਾਹ ਤਾਂ, ਹੁਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਣਿਆ ਚਾਹੀਦੀਆਂ,,,, very good, ਆਏ ਮਰਵੋਂਦੇ ਆ ਲੋਕਾਂ ਨੂੰ ਇਹ
@sukhrajsingh4399
@sukhrajsingh4399 Күн бұрын
ਹੁਣ ਨੀ ਉਸ ਜੈਨ ਦੀਆ ਭਾਵਨਾਵਾਂ ਆਹਿਤ ਹੋਈਆ ,ਜਿਸ ਮਾਲੀ ਸਾਭ ਤੇ ਪਰਚਾ ਕਰਾਈਆ ਭਾਵਨਾ ਦੇ ਬਹਾਨੇ
@RamandeepSingh-mp7be
@RamandeepSingh-mp7be Күн бұрын
ਗਰੀਬਾਂ ਦੀ ਦੁਆ ਲੱਗੇ ਨਾ ਲੱਗੇ ਗਰੀਬ ਦੀ ਬਦ ਦੁਆ ਲੱਗਦੀ ਹੀ ਲੱਗਦੀ ਹੈ ਤੇ ਪੀੜੀਆਂ ਤੱਕ ਖਹਿੜਾ ਨਹੀਂ ਛੱਡਦੀ
@moosajattnahimukna
@moosajattnahimukna Күн бұрын
ਹੁਣ ਅਮਿਤ ਜੈਨ ਦੀ ਧਾਰਮਿਕ ਭਾਵਨਾ ਨੀ ਭੜਕੀ
@MrSingh-ii6yl
@MrSingh-ii6yl Күн бұрын
ਹਾਲੇ ਵੀ ਸਾਡੇ ਇਹਨਾਂ ਲੋਕਾਂ ਨੂੰ ਮੰਦਰ ਚਾਹੀਦਾ ਹੈ।
@HardevsinghSihra-br2yy
@HardevsinghSihra-br2yy Күн бұрын
ਅਮਿਤੈਜ‌ ,, ਮਾਈ ‌ਇਹ ,, ਲੋਕਾਂ ਦਾ ਇਕੱਠ ਨਾ ਹੋਣ ਦਾ ਹੀ ਖਮਿਆਜ਼ਾ ਭੁਗਤਣਾ ਪੈਂਦਾ ‌ਹੈ‌ ‌,,ਜੀ ,, ਜੇ‌ ਲੋਕ ਅਜੈ ਵੀ ਨਾ ਸਮਝੈ‌ ਤਾਂ ਇਹ ‌ ਹਾਲ ਸਭ‌ ਦਾ ,, ਜਿਵੇਂ, ਸਿਖ ,, ਧਰਮ ,ਦੀ ਲਗਾਤਾਰ, ਬੇਅਦਬੀ ਕੀਤੀ, ਜਾ ਰਹੀ ਹੈ ਜੀ ,, ਇਹ ਅੱਗ ਸਭ ਘਰਾਂ ਤੱੲ ਨਾ ਪਹੂਚੈ ‌ ,, ਸਭ ਨੂੰ ਇਕੱਠੇ ਹੋਣ ਦੀ ਲੋੜ ਹੈ ਜੀ।
@armanbhathal5185
@armanbhathal5185 Күн бұрын
ਸ਼ਿਵ ਮੰਦਰ ਨੂੰ ਤੋੜਨ ਅਲੇ ਏਥੇ ਹੀ ਪੁਗਤਨ ਗੇ । ਬਹੁਤ ਸ਼ਰਮ ਨਾਕ ਗੱਲ ਆ। 😢
@sonyrajput89000
@sonyrajput89000 Күн бұрын
ਸਿੱਧੂ ਮੂਸੇ ਵਾਲੇ ਨੇ ਸੱਚ ਹਿ ਕਿਹਾ ਸੀ ਉਹੀ ਸਰਕਾਰਾਂ ਬਸ ਲੋਗੋ ਹੋਇਆ ਚੈਜ
@BalkaransinghSandhu
@BalkaransinghSandhu Күн бұрын
ਪਹਿਲੀਆਂ ਸਰਕਾਰਾਂ ਇਸ ਭੰਡ ਸਰਕਾਰ ਤੋਂ ਲੱਖ ਗੁਣਾ ਵਧੀਆ ਸੀ ਪਰ ਪੰਜਾਬੀਆਂ ਦੀ ਫ੍ਰੀ ਦੀ ਆਦਤ ਨੇ ਲਾਲਚ ਚ ਆ ਕੇ ਇਹ ਸ਼ਰਾਬੀ ਭੰਡ ਨੂੰ ਚੁਣ ਲਿਆ...ਅੱਜ ਹਰ ਪੰਜਾਬੀ ਪਛਤਾ ਰਿਹਾ ਹੈ
@balrajsingh-iz6jr
@balrajsingh-iz6jr Күн бұрын
ਪਾਜੀ ਸਹੀ ਗੱਲ ਕੀਤੀ ਭਗਵੰਤ ਮਾਨ ਦੱਲਾ ਇਹਦਾ ਬਹੁਤ ਮਾੜਾ ਹਾਲ ਹੋਣਾ ਬੇਅੰਤੇ ਬੁੱਚੜ ਨਾਲੋ ਵੀ ਮਾੜਾ ਮੁੱਖਮੰਤਰੀ ਸਾਬਿਤ ਹੋਣਾ ਤੇ ਹੋ ਗਿਆ
@RajinderGill-ls3qz
@RajinderGill-ls3qz Күн бұрын
ਬਾਈ ਜੀ ਸਰਕਾਰੀ ਜਗ੍ਹਾ ਵਿੱਚ ਸਰਕਾਰੀ ਸੜਕਾਂ ਦੇ ਕਿਨਾਰੇ ਸ਼ਰਾਬ ਦੇ ਠੇਕੇ ਤਾਂ ਖੁਦ ਸਕਦੇ ਹੈ ਪਰ ਕਿਸੇ ਗਰੀਬ ਨੂੰ ਪੱਲੀ ਚਾਦਰ ਵਿਛਾ ਕੇ ਸਬਜ਼ੀ ਨਹੀਂ ਵੇਚ ਸਕਦਾ।
@BinduMavi-rq8zh
@BinduMavi-rq8zh Күн бұрын
ਜਨਤਾ ਹੀ ਸਰਕਾਰ ਹੈ, ਅਫਸਰ ਨੇਤਾ ਨੋਕਰ ਹਨ, ਜਨਤਾ ਮਾਲਕ ਹੈ ਲੀਡਰ ਜਨਤਾ ਦੇ ਨੋਕਰ
@sukhdebgill4016
@sukhdebgill4016 Күн бұрын
ਇਹ ਮੰਤਰੀ ਭਈਆਂ ਦੇ ਤਾਂ ਨਾਲ ਖੜ ਗਿਆ ਕੇ ਇੱਥੇ ਜੇ ਪੰਜਾਬੀਆਂ ਦੀਆਂ ਦੁਕਾਨਾਂ ਹੁੰਦੀਆਂ ਕਦੇ ਨਹੀਂ ਸੀ ਖੜਦਾ
@Dharmpreetfanpage
@Dharmpreetfanpage Күн бұрын
ਬਦਲਾਅ ਤਾ ਅਉਣਾ ਸੀ ਪਾਉ ਹੋਰ ਵੋਟਾ ਲੋਕੋ ਸਾਡੇ ਲੋਕ ਭੁੱਲ ਵੀ ਬੁਹਤ ਜਲਦੀ ਜਾਦੇ ਨੇ ਲੋਕੋ ਤੁਸੀ ਫਿਰ ਵੋਟਾ ਇਹਨਾ ਕੂਚੀ ਵਾਲਿਆ ਨੂੰ ਪਾ ਦੇਣੀਆ ਨੇ
@HappySharmq
@HappySharmq Күн бұрын
ਰਾਮਪੁਰੇ ਨੇ ਸਭ ਤੋਂ ਵੱਧ ਵੋਟਾਂ ਪਾਈਆ ਸੀ
@THEGAGUTV
@THEGAGUTV 11 сағат бұрын
ਵਾਹਿਗੁਰੂ ਜੀ
@paramjitsingh6295
@paramjitsingh6295 Күн бұрын
ਭੰਡ ਸਰਕਾਰ ਮੁਰਦਾਬਾਦ 👎👎👎👎👎
@HappySharmq
@HappySharmq Күн бұрын
ਸਭ ਤੋਂ ਵੱਧ ਵੋਟਾਂ ਰਾਮਪੁਰੇ ਨੇ ਪਾਈਆ ਸੀ
@Apnapunjab-sz7eb
@Apnapunjab-sz7eb Күн бұрын
ਨਾਜਾਇਜ ਕਬਜ਼ੇ ਚੜਵਾਉਣੇ ਚਾਹੀਦੇ ਹਨ ਗ਼ਲਤ ਕੀ ਕਿੱਤਾ ਨਾਲੇ ਸ਼ਹਿਰਾਂ ਚ ਲੋਕਾਂ ਦੇ ਘਰਾਂ ਅੱਗੇ 10-10ft ਜਗਾ ਰੋਕੀ ਬੈਠੇ ਨੇ
@kulwanthitler1212
@kulwanthitler1212 Күн бұрын
ਨਜਾਇਜ਼ ਕਬਜ਼ੇ ਸਭ ਤੋਂ ਛੁਡਵਾਉ ਚਾਹੇ ਉਹ ਵੱਡਾ ਜਾਂ ਛੋਟਾ ਬਾਕੀ ਗਰੀਬ ਲੋਕਾਂ ਤੇ ਬੇਜ਼ਮੀਨੇ ਲੋਕਾਂ ਨੂੰ ਘਰ ਦੇਵੋ ਢਾਹੁਣ ਤੋਂ ਪਹਿਲਾਂ
@sandeeparora4604
@sandeeparora4604 Күн бұрын
Right 👍
@HarinderSingh-hw4gq
@HarinderSingh-hw4gq Күн бұрын
ਪੁਲਸ ਦਾ ਕੋਈ ਦੋਸ਼ ਨਹੀਂ ਪੁਲਸ ਤਾਂ ਸਰਕਾਰ ਦਾ ਹਥਿਆਰ ਹੈ ਹਥਿਆਰ ਨੂੰ ਜਿਵੇਂ ਵਰਤੋਂ ਕੀਤੀ ਜਾਵੇ ਓਵੇਂ ਹੋਵੇਗੀ
@sakjinderjindu6636
@sakjinderjindu6636 Күн бұрын
Bhagwant mann mordabad
@jasvirsinghjasvirsingh4510
@jasvirsinghjasvirsingh4510 Күн бұрын
ਗ਼ਰੀਬ ਲੋਕਾਂ ਲਈ ਤੇ ਰੱਬ ਵੀ ਨੇੜੇ ਨਹੀਂ ਲੱਗਣ ਦਿੰਦਾ ਆ ਤੇ ਫਿਰ ਵੀ ਕੁਰਸੀ ਦਾ ਗਰੂਰ ਹੈ ਜੀ
@NirmalSingh-qt5qi
@NirmalSingh-qt5qi Күн бұрын
ਬੱਚੇ ਪੂਰੇ ਟਰੇਂਡ ਕਰ ਕੇ ਲਿਆਂਦੇ ਗਏ ਹਨ
@BaljinderKaur-gu1kd
@BaljinderKaur-gu1kd Күн бұрын
ਮਾਨ ਸਿਆਂ ਜਾਗੋ ਦੇਖੋ ਤੁਹਾਡੀ ਪੁਲਿਸ ਦੇ ਕਾਰਨਾਮੇ,ਉਠਾ ਦਿੰਦੇ,ਪ੍ਰ ਕੁਝ ਸਮਾਨ ਚੁੱਕਣ ਦਾ ਟਾਈਮ ਦਿੰਦੇ,ਮੌਕਾ ਦਿੰਦੇ,ਹੁਣ ਚਾਹੇ ਕੋਈ ਕਾਰਡ ਐ,ਦੋਬਾਰਾ ਬਣਾਉਣ ਲੱਗੇ ਕਿੰਨੀ ਖੱਜਲਖੁਆਰੀ ਕਰਨੀ ਪੈਂਦੀ ਐ ਗਰੀਬ ਨੂੰ😭
@SurinderSingh-f2n
@SurinderSingh-f2n Күн бұрын
ਵੀਰੋ ਆਪਾਂ ਨੇ ਬਹੁਤ ਭਾਰੀ ਗ਼ਲਤੀ ਕਰ ਲਈ ਅੱਗੇ ਤੋਂ ਸਮਝ ਜਾਵੋ ਆਪਾਂ ਭੁੱਲ ਗਏ ਕਿ ਨਚਾਰ ਜਦੋਂ ਨੱਚਦੇ ਹਨ ਉਹ ਕਿਸੇ ਦੇ ਢੋਲ ਤੇ ਜਦੋ ਡਗਾ ਵਜਦਾ ਉਦੋਂ ਨਚਦੇ ਹਨ 😂😂
@RavinderSingh-ms4oq
@RavinderSingh-ms4oq Күн бұрын
ਭਗਵੰਤ ਮਾਨ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਚਾਰ ਲੱਖ ਕਰੋੜ ਰੁਪਏ ਦਾ ਕਰਜਾ ਚਾੜਦਾ ਪੰਜਾਬ ਤੇ ਆਉਣ ਵਾਲੀਆਂ ਚਾਰ ਪੀੜੀਆਂ ਭੁਗਤਣਗੀਆਂ ਸਾਡੀਆਂ ਤੁਹਾਡੀਆਂ ਪੰਜਾਬੀਓ ਭੈਣਾਂ ਤੇ ਬਣਾਓ ਝਾੜੂ ਭਜਾਓ ਪੰਜਾਬ ਬਚਾਓ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਜਿੰਦਾਬਾਦ ਵੋਟ ਜਿਹਨੂੰ ਮਰਜੀ ਪਾਓ ਝਾੜੂ ਨੂੰ ਨਾ ਪਾਓ ਲੋਕ ਆਵਾਜ਼ ਟੀਵੀ ਜ਼ਿੰਦਾਬਾਦ ਸਿੱਧੂ ਸਾਹਿਬ ਜਿੰਦਾਬਾਦ ਸਤਿ ਸ੍ਰੀ ਅਕਾਲ ਜੀ 🙏🏻🙏🏻🙏🏻🙏🏻🙏🏻
@HarryMeet-g6x
@HarryMeet-g6x Күн бұрын
👍ਹੋਰ ਨਾ ਲੳ ਵੋਟਾਂ
@kuljeetsingh3100
@kuljeetsingh3100 Күн бұрын
ਉਏ ਭਰਾਵਾਂ ਮੰਦਰ ਤੂੰ ਆਪਣੇ ਥਾਂ ਵਿਚ ਬਨਵਾ ਦਿਉਂ ਤੇ ਇਹਨਾਂ ਨੂੰ ਰਹਿਣ ਲਈ ਆਪਣਾ ਥਾਂ ਦੇ ਦੇ ਰਾਜ਼ਨੀਤੀ ਨਾਂ ਕਰੋ ਗੱਲਾਂ ਤਾਂ ਤੂੰ ਵੀ ਬਹੁਤ ਕਰਦਾ ਇਹ ਸਾਰੇ ਅੱਗ ਲਾਉਣ ਆਏ ਹਨ
@MajhEAALE147
@MajhEAALE147 Күн бұрын
ਰਹਿ ਗਏ 2 ਸਾਲ ਕੋਈ ਨਾ
@gurighuman1344
@gurighuman1344 Күн бұрын
Amm Adime party jindabad jindabad
@Randhawa-xi3pe
@Randhawa-xi3pe Күн бұрын
Waheguru ji waheguru ji 🙏
@jasvirsingh2374
@jasvirsingh2374 Күн бұрын
ਨਜ਼ੈਜ਼ ਕਬਜ਼ਾ ਕਿਤਾ ਹੋਈਆਂ
@ParmSidhu-nq4iv
@ParmSidhu-nq4iv Күн бұрын
ਆਮ ਪਾਰਟੀ ਨਾਲ ਕਮਰੇ ਪਾਕੇ ਦੇਵੇਗਾ ਇਹਨਾਂ ਤੋਂ ਕੀ ਭਾਲਦੇ ਆ ਤਾਂ ਆਪਦੇ ਘਰ ਭਰਦੇ ਆ ਆਮ ਪਾਰਟੀ ਦੀ ਤਾਂ ਉਸ ਵੇਲੇ ਬਣਦੀ ਇੱਕ ਦੂਜੇ ਨਾਲ ਲੀਡਰਾਂ ਦੀ ਲੀਡਰ ਨਾਲ
@SBrar
@SBrar Күн бұрын
ਨਜਾਇਜ ਕਬਜ਼ੇ ਸਾਰੇ ਹਟਾਏ ਜਾਣੇ ਚਾਹੀਦੇ ਨੇ
@NirmalSingh-qt5qi
@NirmalSingh-qt5qi Күн бұрын
ਲੋਕ ਧਰਮ ਦੀ ਆੜ ਵਿੱਚ ਨਜਾਇਜ਼ ਕਬਜ਼ੇ ਕਰੀਂ ਜ਼ਾਂਦੇ ਨੇਂ ਪੰਜਾਬ ਵਿੱਚ ਬਾਹਰੋਂ ਆ ਕੇ
@sabbg42
@sabbg42 Күн бұрын
ਗਾਈ ਸਰਕਾਰ
@parmbedi7326
@parmbedi7326 Күн бұрын
Mana. Ji. Good. ❤. Jod
@balvirsingh5810
@balvirsingh5810 Күн бұрын
😅😅😅😅😅😅😅 ਬਾਦਲ ਕਾਲੀ ਪਾਰਟੀ ਕਾਂਗਰਸ ਝਾੜੂ ਇਹਨਾਂ ਨੂੰ ਸਤਿ ਸ਼੍ਰੀ ਆਕਾਲ ਕਹੋ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੁੱਖ ਮੰਤਰੀ ਬਣਾਉਣ ਲਈ 27ਚ ਜ਼ੋਰ ਲਾਉ ਖਾਲਸਾ ਪੰਥ ਹੀ ਸਵਾਰ ਸਕਦਾ ਆਪਣਾ ਪੰਜਾਬ ਘਰ
@HarjinderSingh-kt8sm
@HarjinderSingh-kt8sm Күн бұрын
Asi ta congres nu leyawage
@SurjitSingh-766
@SurjitSingh-766 Күн бұрын
ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਹਮਲੇ ਕਰਵਾਏ​@@HarjinderSingh-kt8sm
@NirmalSingh-fj1hv
@NirmalSingh-fj1hv Күн бұрын
ਪਹਿਲੀ ਕਾਂਗਰਸ ਸਰਕਾਰ ਨੇ ਸ਼ਹਿਰ ਵਿੱਚ ਰੇਲਵੇ ਅੰਡਰ ਬ੍ਰਿਜ ਦੀ ਬਜਾਏ ਉਵਰਬਰਿੱਜ ਬਣਾ ਕੇ ਸਮੁੱਚੇ ਫੈਕਟਰੀ ਰੋਡ ਨਿਵਾਸੀ ਸ਼ਹਿਰੀਆਂ ਦੇ ਕਾਰੋਬਾਰਾਂ ਦਾ ਉਜਾੜਾ ਕਰ ਦਿਁਤਾ,ਭਾਈਰੂਪਾ ਵਿੱਚ ਬੇਲੋੜਾ ਉਵਰਬਰਿੱਜ ਬਣਾ ਕੇ ਦੁਕਾਨਦਾਰਾਂ ਦਾ ਉਜਾੜਾ ਕਰ ਦਿਁਤਾ,ਇਹ ਤਾਂ ਫੇਰ ਵੀ ਸਰਕਾਰੀ ਜਗਾਹ ਵਿੱਚ ਬੈਠੇ ਸਨ
@HarbansSingh-c3n7h
@HarbansSingh-c3n7h Күн бұрын
ਏਹ ਸ਼ਾਮਲਾਟ ਤੇ ਕਾਬਜ਼ਾਂ ਕਰੀ ਬੈਠੇ ਹੋਏ ਹਨ
@jagdishrai9085
@jagdishrai9085 Күн бұрын
ਇਸ ਮੁੱਖ ਮੰਤਰੀ ਪਤਾ ਨਹੀਂ ਕੀ ਕਰ ਰਿਹਾ ਇਸਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ ਲੱਗਦਾ ਇਹ ਵੀ ਮਾਫੀਆ ‌ ਨਾਲ ਮਿਲਿਆ ਲੱਗਦਾ
@baljinderrania4638
@baljinderrania4638 Күн бұрын
Good
@GurjeetSingh-s4k
@GurjeetSingh-s4k Күн бұрын
Waheguru ji
@sukhdebgill4016
@sukhdebgill4016 Күн бұрын
ਤੁਸੀਂ ਤਾਂ ਭੈਣ ਜੋ ਰਾਜਨੀਤੀ ਕਰਨੀ ਆ ਧਰਮਾਂ ਦੇ ਨਾਂ ਤੇ ਇਹ ਸਾਰੇ ਭਈਏ ਨੇ ਜਿੱਥੇ ਪੰਜਾਬੀ ਹੁੰਦੇ ਤੁਸੀਂ ਕਦੇ ਨਹੀਂ ਸੀ ਆਉਣਾ ਉਹਨਾਂ ਦੀਆਂ ਦੁਕਾਨਾਂ ਟੁੱਟ ਗਈਆਂ ਤਾਂ ਖੁਸ਼ ਹੋਣਾ ਸੀ
@gurdipsingh3373
@gurdipsingh3373 Күн бұрын
ਓ ਭਾਈ ਵੋਟਾਂ ਦੀ ਗੱਲ ਨਾਂ ਕਰੋ, ਸਰਕਾਰੀ ਥਾਂ ਰੋਕਣਾ ਕਿੰਨੀ ਕੀ ਵਾਜਬ ਹੈ
@HardeepSingh-py6ve
@HardeepSingh-py6ve Күн бұрын
ਵੀਰੇ ਜਦੋਂ ਪਹਿਲੀ ਆ ਸਰਕਾਰਾਂ ਟਾਈਮ ਉਹਨਾਂ ਦਾ ਕੰਮ ਚਲਦਾ ਰਿਹਾ ਤਾਂ ਹੁਣ ਇਹਨੂੰ ਵੀ ਬੰਦ ਕਰਨ ਦੇ ਕੀ ਲੋੜ ਸੀਗੀ ਲੋਕ ਕਮਾ ਕੇ ਖਾਂਦੇ ਨੇ ਫਿਰ ਕੀ ਹੋ ਗਿਆ ਜੇ ਸਰਕਾਰੀ ਜਗ੍ਹਾ ਜਾਂ ਤਾਂ ਇਹ ਹੋਵੇ ਵੀ ਹੁਣ ਉਹ ਕੀਤੀ ਆ
@NarinderSingh-d3s
@NarinderSingh-d3s Күн бұрын
ਭਾਂਤਾ ਸਰਕਾਰ ਮੁਰਦਾਬਾਦ ❌❌❌❌❌❌❌
@sunnybenipal2
@sunnybenipal2 Күн бұрын
ਜਦੋ ਸਰਕਾਰ ਹੀ ਰੱਬ ਬਣ ਜਾਵੇ. ਪੱਥਰ ਦੀਆ ਮੂਰਤਾ ਵਿੱਚ ਰੱਬ ਕਿਵੇ ਹੋ ਸਕਦਾ. ਮਾਲਵਿੰਦਰ ਸਿੰਘ ਮਾਲੀ ਤੇ ਕੇਸ ਕਰਨ ਵਾਲੀ ਗੰਦੀ ਲੀਰ ਕਿੱਥੇ ਹੈ ਜਿਹਦੀ ਭਾਵਨਾ ਨੂੰ ਠੇਸ ਪਹੁੰਚੀ ਸੀ. ਜੈਨ ਉਏ ਵੇਖ ਵੱਡਿਆ ਹਿੰਦੂਆ ਸਿਵਲਿੰਗ ਹੋਣਾ ਦਾ ਮਿੱਟੀ ਵਿੱਚ ਮਲਿਆ ਮੇਟ ਕਰਤਾ.🤣🤣🤣🤣 ਬਦਲਾਅ ਚੱਲ ਰਿਹਾ. ਬਦਲਾਅ ਜਾਰੀ ਰਹੂਗਾ. ਸਵਾਦ ਆ ਰਿਹਾ ਪੰਜਾਬ ਦੇ ਹਲਾਤ ਵੇਖ ਕੇ. ਚੰਗਾ ਹੋਇਆ ਇਹਨਾ ਨਾਲ ਏਦਾ ਹੋਣਾ ਵੀ ਚਾਹੀਦਾ. 2027 ਵਿੱਚ ਹੋਰ ਮੋਕਾ ਕੇਜਰੀਵਾਲ ਨੂੰ 😂 ਕਮੈਂਟ ਵਿੱਚ ਕੋਈ ਛੋਟੀ ਦਾ ਰਿਸਤਾ ਨਾ ਕਰੇ.
@punjabihindurocx...sahilba7777
@punjabihindurocx...sahilba7777 Күн бұрын
Aahoo jis tarah 84 vich tohadda g... Miti ch maliaa met kitta si theek usse tarah naal hi hoyeaa hai na 😂😂😂😂
@sunnybenipal2
@sunnybenipal2 Күн бұрын
@@punjabihindurocx...sahilba7777 ਅਬਦਾਲੀ ਵਾਲੇ ਗਜਨੀ ਦਾ ਬਜ਼ਾਰ ਬੰਦ ਨਹੀ ਹੋਣਾ ਚਾਹੀਦਾ ਸੀ.
@HarjitSingh-z3j
@HarjitSingh-z3j Күн бұрын
Har Galat Kam Te Sakhti Hove..... Ameera Te V Full Sakhti Hove.....
@bm-qu3zc
@bm-qu3zc Күн бұрын
👍
@patiala_news
@patiala_news Күн бұрын
ਅੱਜ ਭਾਈ ਅੰਮ੍ਰਿਤਪਾਲ ਸਿੰਘ ਹੂੰਦੇ ਇਹ ਕੰਮ ਨਹੀਂ ਹੋਣਾਂ ਸੀ ਪਹਿਲਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਾੜਾ ਬੋਲਦੇ ਸੀ ਅੱਜ ਪਤਾ ਲੱਗਦਾ ਹੁਣ ਸਾਰੇ ਵੀਰ ਇੱਕਠੇ ਹੋਣ
@varinderkumar-ob6pg
@varinderkumar-ob6pg Күн бұрын
Real picture of AAP. Gundagardi. Bera gark ho Gaya. Rangla Punjab.
@kishanibande3904
@kishanibande3904 Күн бұрын
ਤੀਜ਼ੇ ਕੁ ਦਿਨ ਮਾਨ ਉਡਦੇ ਤੀਰ ਆਵਦੇ,,,,,,,,,
@Randhawa-xi3pe
@Randhawa-xi3pe Күн бұрын
🥺🥺😔😔
@buttasingh-rh2dq
@buttasingh-rh2dq Күн бұрын
😢😢😢😢😢😢
@AngrejSingh-tz6ee
@AngrejSingh-tz6ee Күн бұрын
Good.❤❤❤❤❤❤
@HarjitSingh-z3j
@HarjitSingh-z3j Күн бұрын
Vekho Vekh Hi Lok Kabza Karn Lag Ge Pahliya Sarkara Ne bohat Dhaka Bastiya Pakkiya Kitiya.... Jis Kise Kol Ghar Hani Sarkara Ohna Di Full Help Karn..... Kabza Vala Kam Galat Hai.....
@sukhmindersalh4685
@sukhmindersalh4685 Күн бұрын
ਅੱਗੇ ਅੱਗੇ ਦੇਖਿਓ ਭੰਡ ਕੀ ਕਰਦਾ
@chamkaursingh9781
@chamkaursingh9781 Күн бұрын
Wmk kare
@baltejsingh4559
@baltejsingh4559 Күн бұрын
ਨੇਤਾ ਜੀ ਸੀ ਤੇ ਨਜਾਇਜ ਕਬਜਾ ਨਾ
@SarbjitSingh-yg7bs
@SarbjitSingh-yg7bs Күн бұрын
Hun Jattaan nu UP Bihar de Bhayya da Hez jaag rahe hai ji 🫀
@PankajKumar-tu6ny
@PankajKumar-tu6ny Күн бұрын
BAJRANG DAL DE SEWA DAR TE HOR DARMIK KAMETEA ES MANDAR LE SANGARSH KARAN ASE AAM LOOG TUHADE NAAL HA. ❤HINDU JAAG JAO ❤MODI JI NU V SHAKAET KARO ❤
@jaggabrar6319
@jaggabrar6319 Күн бұрын
😢😢😢😢😢😢😢
@GaganCk-q1k
@GaganCk-q1k Күн бұрын
😢😢😢😢😢😢😮
@HarjitSingh-z3j
@HarjitSingh-z3j Күн бұрын
Sarkari Or Panchati Zameena Te Kabza Kise Da V Hove Oh Aazad Hona Chahida Hai. Oh Chahe Sukh Vilas Ja Hor Kise Power Full de Kabze vich hove Azad Karvona Chahida Hai....
@ShamsherSingh-yr8sx
@ShamsherSingh-yr8sx Күн бұрын
MANN ANTI PUNJB I
@sanjeevkumar-le4fk
@sanjeevkumar-le4fk Күн бұрын
Punjab sarkar badhla ni badla le rehi he
@ManjitSingh-wz7hr
@ManjitSingh-wz7hr Күн бұрын
Najaij kabje nu badava na devo. Tusi sayasat kar rahe ho.lokan nu bhadka rahe ne.
@AvtarsinghDhanoa
@AvtarsinghDhanoa Күн бұрын
ਨਜੈਜ਼ ਕਬਜ਼ੇ ਨਾ ਕਰੋ
@surainsingh9594
@surainsingh9594 Күн бұрын
Tampl Tor ta aam adami party di Sarkar ne Eh beadbi NAHI hoi Hun kis the kro ge parcha.
@NavdeepSanghera43
@NavdeepSanghera43 Күн бұрын
Bahut mada ho
@HarjinderSingh-kt8sm
@HarjinderSingh-kt8sm Күн бұрын
Eh sarkar de ant di suruyat ho chuki aa
@MohanSingh-o4b
@MohanSingh-o4b Күн бұрын
Govt property
@DharminderSingh-iv4om
@DharminderSingh-iv4om Күн бұрын
ਸਵਾਦ ਤਾ ਜੇ ਸਾਰੇ ਭਈਏ ਜੋ ਪਿਛਲੇ ੩੦ ਸਾਲਾ ਤੋ ਬਾਅਦ ਆ ਸਾਰੇ ਕੱਢੋ ਪੰਜਾਬ ਚੋ ਭੰਡ ਸਾਬ
@NiderAulakh
@NiderAulakh Күн бұрын
Badal d hotel kr demolish, j himant hai
@BaljitKaur-sk8ue
@BaljitKaur-sk8ue Күн бұрын
apni zamin vich ghar bana de
@ajaymaths7733
@ajaymaths7733 Күн бұрын
Jhuggi baleya de do do ghar hunde ne
@Vsp_gaming_op
@Vsp_gaming_op Күн бұрын
Bhaiya sadka de vichale rehdia lai firde a oh ta dikhde nai kise nu.
@gurchransingh5674
@gurchransingh5674 Күн бұрын
ਮੈ ਸਰਕਾਰ ਦਾ ਕੱਟੜ ਵਿਰੋਧੀ ਹਾ ਸਰਕਾਰ ਦੇ ਢਾਈ ਸਾਲ ਦੇ ਸਮੇ ਵਿੱਚ ਪਹਿਲੀ ਵਾਰ ਸਰਕਾਰ ਦੇ ਹੱਕ ਵਿੱਚ ਕਮੈਟ ਕਰਦਾ ਇਹ ਸਰਕਾਰ ਨੇ ਨਜਾਇਜ ਕਬਜਾ ਹਟਾਇਆ ਇਹ ਲੋਕ ਵੋਟਾ ਬਣਾ ਰਹੇ ਹਨ
@RAMANDEEPSINGH-sm9dw
@RAMANDEEPSINGH-sm9dw Күн бұрын
Graib banday deh koi life NAHI hay
@karpal_pannu_12
@karpal_pannu_12 Күн бұрын
😂😂 HOR VOTA PAO BERA GARK KARTA PUNJAB DA 😅😅😅
@rommysingh37711
@rommysingh37711 Күн бұрын
I
@bhindersingh3718
@bhindersingh3718 Күн бұрын
AAP 👎👎👎👎
@devinderkaur4794
@devinderkaur4794 Күн бұрын
Pta nhi ki kr rhe hn Sharm nhi aandi public nu marn wele hadd ho gyi
@roopkaur5484
@roopkaur5484 Күн бұрын
Hun amit jain kithe mander hi dha dita bhanta bhand di sarkar ne
@sandeepsingh6476
@sandeepsingh6476 Күн бұрын
😂😂😂😂😂😂
@Vsp_gaming_op
@Vsp_gaming_op Күн бұрын
Salyo nehri mehkme valyo eh greeb kehda thode Pani di chori karde c. Jehde karde a Pani di chori ohna da ta kuch fad nai hunda. Jao leke daikho ta panga ohna nal fr pta lagu.
How Strong is Tin Foil? 💪
00:26
Preston
Рет қаралды 96 МЛН
Остановили аттракцион из-за дочки!
00:42
Victoria Portfolio
Рет қаралды 3,4 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 21 МЛН
Generational Wealth MASTERCLASS ft. @NeerajArora
3:44:33
Dostcast
Рет қаралды 3,3 МЛН
How Strong is Tin Foil? 💪
00:26
Preston
Рет қаралды 96 МЛН