ਗਰੀਬਾਂ ਦੀ ਲੁੱਟ ਕਰਕੇ ਲੱਖਾਂ ਰੁਪਏ ਦੀ ਫੋਕ ਵੇਚ ਰਿਹਾ ਸੀ ਠੇਕੇਦਾਰ, ਪੱਤਰਕਾਰ ਨੇ ਮੌਕੇ ਤੇ ਸੱਦ ਲਿਆ MLA

  Рет қаралды 408,193

LOK AWAZ TV

LOK AWAZ TV

Күн бұрын

Пікірлер
@amriksingh9252
@amriksingh9252 Жыл бұрын
ਮਨਿੰਦਰ ਵੀਰ ਤੁਸੀਂ ਥੋੜਾ ਧਿਆਨ ਨਾਲ ਰਿਹਾ ਕਰੋ ਤੁਸੀਂ ਹਰ ਵੇਲੇ ਬਹੁਤ ਚੰਗਾ ਕੰਮ ਕਰਦੇ ਓ ਚੰਗਾ ਕੰਮ ਕਰਨ ਵਾਲੇ ਦੇ ਦੁਸ਼ਮਣ ਬਹੁਤ ਹੁੰਦੇ ਆ ਐਨੀ ਸੱਚੀ ਪੱਤਰਕਾਰੀ ਹਰ ਬੰਦਾ ਨਹੀਂ ਕਰ ਸਕਦਾ
@baljindersinghlongowal4097
@baljindersinghlongowal4097 Жыл бұрын
ਇਸੇ ਤਰਾ ਦੀ ਪੱਤਰਕਾਰੀ ਕਰਦਾ ਰਹੀ ਬਾਈ ਪੰਜਾਬ ਤੇਰੇ ਤੇ ਮਾਣ ਕਰਦਾ ਰਹੂ ❤❤❤❤❤❤❤
@BhinderSran-ky8ok
@BhinderSran-ky8ok Жыл бұрын
ਆ ਪੱਤਰਕਾਰ ਦਾ ਬਾਈ ਮਨਜਿੰਦਰ ਵੀਰ ਦਾ ਦਿੱਲੋ ਧੰਨਵਾਦ ਹੈ ਬਾਈ ਸੱਚ ਬੋਲਣ ਵਾਲੇ ਪੱਤਰਕਾਰ ਹੈਂ ਬਾਈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ਵੀਰ ਨੂੰ ❤❤❤
@jagdeepsingh3464
@jagdeepsingh3464 Жыл бұрын
Awe rr1😊
@HarneetKalas-nf8nd
@HarneetKalas-nf8nd Жыл бұрын
❤ ਪੱਤਰਕਾਰ ਵੀਰ ਜੀ ਦਿੱਲ ਤੌ ਸਲੂਟ ਹੈ ਤੁਹਾਡੀ ਇਨਸਾਨੀਅਤ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਬਾਈ ਜੀ ਹਮੇਸ਼ਾਂ ਗਰੀਬਾ ਦੇ ਜਿੰਨਾ ਨਾਲ ਧੱਕਾ ਹੁੰਦਾ ਉਹਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਇਹਨਾਂ ਦੀ ਆਵਾਜ਼ ਘਰ ਘਰ ਤੱਕ ਪਹਚਾਉਂਦੇ ਹੋ ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@barindersingh7420
@barindersingh7420 2 ай бұрын
Your right brother 💯💯🙏🙏🙏
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਘਰ ਘਰ ਪੁੱਤ ਜੰਮਦੇ , ਮਨਿੰਦਰਜੀਤ ਸਿੱਧੂ ਨਾ ਕਿਸੇ ਨੇ ਬਣ ਜਾਣਾ। ਗਾਣਿਆਂ ਤੇ ਫਿਲਮਾਂ ਚ ਫੁਕਰੀ ਮਾਰਨ ਵਾਲੇ ਬਥੇਰੇ ਜੰਮੇ ਅੱਜ ਤੱਕ,ਜੱਟ ਜੱਟ ਜੱਟ , ਇਹ ਹੈ ਕਿਸਾਨ ਦਾ ਪੁੱਤ,ਜਦ ਠੋਕਣ ਤੇ ਆਓਂਦਾ, ਫਿਰ ਜੱਟਾਂ ਨੂੰ ਵੀ ਨੀ ਬਖਸ਼ਦਾ। ਸਲੂਟ ਹੈ ਮੇਰੇ ਵੀਰ ਸਿੱਧੂ ਨੂੰ।
@jagsirsingh-ov4mt
@jagsirsingh-ov4mt Жыл бұрын
ਮਨਿੰਦਰ ਵੀਰ ਜੀ ਇੰਨਾ ਗਰੀਬਾ ਦਾ ਬਣਦਾ ਹੱਕ ਜ਼ਰੂਰ ਦਿਵਾਇਆ ਜਾਵੇ ਵਾਹਿਗੁਰੂ ਮੇਹਰ ਕਰਨਗੇ ❤❤❤❤❤
@jugnusodhi7555
@jugnusodhi7555 Жыл бұрын
ਬਹੁਤ ਵਧੀਆ ਪੱਤਰਕਾਰੀ ਬਾਈ ਦੀ 👌👌❤️
@amriksingh9252
@amriksingh9252 Жыл бұрын
ਇਹਨਾਂ ਗਰੀਬਾ ਨੂੰ ਕੁੱਝ ਨਹੀਂ ਮਿਲਣਾ ਹੁਣ ਪ੍ਰਸ਼ਾਸਨ ਤੇ ਐਮ ਐਲ ਏ ਖਾ ਜਾਣਗੇ ਗਰੀਬਾਂ ਦਾ ਹੱਕ ਗਰੀਬ ਫੇਰ ਰਹਿ ਜਾਣਗੇ
@sonykainth6934
@sonykainth6934 Жыл бұрын
ਬਹੁਤ ਵਧੀਆ ਕੰਮ ਕੀਤਾ ਬਾਈ 👌👌👍👍👌👌
@JagjitSingh-vx9bz
@JagjitSingh-vx9bz Жыл бұрын
ਬਹੁਤ ਵਧੀਆ ਪੱਤਰਕਾਰੀ ਕਰ ਰਿਹਾ ਵੀਰ 👌
@chamkau
@chamkau Жыл бұрын
ਇਹ ਬੰਦਾ ਦੇਖਣ ਨੂੰ ਹੀ ਚਲਾਕ ਲੱਗਦਾ ਹੈ ਇਹ ਗਰੀਬ ਲੋਕਾਂ ਨਾਲ ਠੱਗੀ ਮਾਰਦਾ ਕਿਥੇ ਭਰੇਗਾ ਗਰੀਬਾਂ ਦਾ ਹੱਕ ਖਾ ਇਹ ਸਭ ਇਥੇ ਹੀ ਭਰਨਾ ਪੈਣਾ
@sukhsingh-dc1ts
@sukhsingh-dc1ts Жыл бұрын
ਮਾਲਕ ਚੜਦੀਕਲਾ ਵਿੱਚ ਰੱਖੇ ਪੱਤਰਕਾਰ ਵੀਰ ਨੂੰ ਹਮੇਸ਼ਾ ਚੰਗੇ ਕੰਮ ਕਰਦਾ🙏🙏
@laddikotra9714
@laddikotra9714 Жыл бұрын
ਬਹੁਤ ਬਹੁਤ ਧੰਨਵਾਦ ਬਾਈ
@judgedhillon8800
@judgedhillon8800 Жыл бұрын
ਬਹੁਤ ਵਧੀਆ 👍
@AvtarSingh-pw7fv
@AvtarSingh-pw7fv Жыл бұрын
ਅਸਲ ਵਿੱਚ ਸਾਰੇ ਰਲ ਮਿਲਕੇ ਛੱਕ ਰਹੇ ਹਨ ਆਹ ਅੱਜ ਰੌਲਾ ਪੈ ਗਿਆ ਵੈਸੇ ਇੱਕ ਗੱਲ ਹੈ ਗਰੀਬ ਹੱਕ ਖਾਕੇ ਇਹ ਹਜ਼ਮ ਪਤਾ ਨਹੀਂ ਕਿਵੇਂ ਕਰ ਲੈਂਦੇ ਹਨ
@PardeepPassi1
@PardeepPassi1 Жыл бұрын
ਪੱਤਰਕਾਰ ਸਾਹਿਬ ਬਹੁਤ ਵਧੀਆ ਕੀਤਾ ਗਰੀਬਾਂ ਨੂੰੰ ਨਕਦ ਪੈਸੇ ਦਵਾਉ. ਇਹ ਠੱਗ ਹੈ .ਗਰੀਬਾਂ ਦੀ ਮਿਹਨਤ ਖਾ ਰਿਹਾ ਹੈ
@GNAC0013
@GNAC0013 Жыл бұрын
ਬਾਈ ਜੀ ਅੱਜ ਤੱਕ ਸਿਰਫ਼ ਦਲਾਲ ਪੱਤਰਕਾਰ ਵੇਖੇ ਨੇ,,, ਭਰਾਵਾਂ ਪਰ ਤੇਰੇ ਵਰਗਾ ਸੱਚਾ ਤੇ ਨਿਡਰ ਅਤੇ ਉਪਰੋਂ ਸਮਝਦਾਰ ਪੱਤਰਕਾਰ ਨਹੀ ਵੇਖਿਆ,,,, ਇਹ ਹੁੰਦੀ ਹੈ ਪੱਤਰਕਾਰੀ,, ਸਲੂਟ ਏ ਭਰਾਵਾਂ ਤੈਨੂੰ ❤
@MakhanSingh-fo2bz
@MakhanSingh-fo2bz Жыл бұрын
ਪੱਤਰਕਾਰ ਸਾਹਿਬ ਅਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਬੜੇ ਪੁਲਿਸ ਅਫਸਰ ਨੂੰ ਕਹਿ ਕੇ ਗਏ ਕਿ ਇਹਨਾਂ ਦੀ ਫੱਕ ਦੇ ਪੈਸੇ ਮਿਲਣੇ ਚਾਹੀਦੇ ਹਨ। ਧੰਨਵਾਦ ਜੀ
@romysandhusandhu3359
@romysandhusandhu3359 Жыл бұрын
ਇਹਨਾਂ ਸਭ ਨੂੰ ਹਿਸਾਬ ਕਿਤਾਬ ਕਰਕੇ,,, ਜਿੱਥੋ ਆਏ ,,ਉੱਥੇ ਹੀ ਭੇਜ ਦਿਉ ਜੀ,,,
@gorasidhu836
@gorasidhu836 Жыл бұрын
ਧਨ ਬਾਦ ਵੀਰ ਜੀ❤❤❤❤
@jatinderdeol6942
@jatinderdeol6942 Жыл бұрын
ਹੱਕ ਸੱਚ ਦੀ ਆਵਾਜ਼ ਲੋਕ ਆਵਾਜ਼ ਚੈਨਲ। ਪਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਜ਼ਿੰਦਾਬਾਦ।
@TajinderSingh-jp8gf
@TajinderSingh-jp8gf Жыл бұрын
ਮਨਜਿੰਦਰ ਸਿੰਘ ਵੀਰ ਸਲੂਟ ਆ ਤੁਹਾਨੂੰ
@lakhbirsingh2842
@lakhbirsingh2842 Жыл бұрын
ਸਾਰੇ MLA ਏਦਾਂ ਦੇ ਹੋਣੇਂ ਚਾਹੀਦੇ ਹਨ ❤❤
@gurpreetjammu697
@gurpreetjammu697 Жыл бұрын
ਬਈ ਦੀ ਸੁਪੋਰਟ ਕਰੋ ਸਾਰੇ ਸਾਰਾ ਕੁੱਛ ਸੱਚ ਦਿਖਾਉਂਦਾ
@harwinderrahul7980
@harwinderrahul7980 Жыл бұрын
ਪੰਜਾਬ ਨੂੰ ਪ੍ਰਮੋਟ ਕਰੋ ਆਪਣਾ ਸਮਾਨ ਬਿਹਾਰ ਲੈਕੇ ਜਾਣ ਉੱਥੇ ਵੇਚਣ ਪੰਜਾਬ ਨੇ ਫਕ ਵੇਚ ਦਿੰਤੀ
@Punjabi-f9b
@Punjabi-f9b Жыл бұрын
Tery bhain de fudi kutea ke bolda gareeba nu
@ramsinghramgarhsardaran
@ramsinghramgarhsardaran Жыл бұрын
ਧੰਨਵਾਦ ਪੱਤਰਕਾਰ ਵੀਰ ਦਾ
@Randhawa336
@Randhawa336 Жыл бұрын
ਇਹ ਜੋਕਾਂ ਗਰੀਬਾਂ ਦਾ ਖੂਨ ਪੀਦੀਆਂ।
@sonyvalu6137
@sonyvalu6137 Жыл бұрын
ਇਹ ਗਰੀਬ ਵਿਚਾਰੇ। ਪਤਾ ਨਹੀਂ ਕਿਵੇਂ ਮਿਹਨਤ ਕਰਦੇ ਹੈ, ਇਹ ਦਲਾਲ। ਲੁੱਟ ਕੇ ਖਾਈ। ਜਾਦੇ ਹਨ ਵਾਹਿਗੁਰੂ ਜੀ ਸਜਾ ਦੇਵਾਂਗਾ ਕੀੜੇ ਪੈਣਗੇ
@chamkau
@chamkau Жыл бұрын
ਇੱਕ ਘਰ ਨੂੰ ਪੈਸੇ ਦੇ ਉਹੀ ਗਿਣੀ ਜਾਂਦਾ ਦੂਜੇ ਲੋਕਾਂ ਨੂੰ ਝੂਠੇ ਕਰੀ ਜਾਦਾ
@RathikalakendarRathi
@RathikalakendarRathi Жыл бұрын
ਬਹੁਤ ਹੀ ਵਧੀਆ ਕੰਮ ਕੀਤਾ ਪੱਤਰਕਾਰ ਵੀਰ ਜੀ ਗ਼ਰੀਬ ਦੇ ਨਾਲ ਖੜ ਕੇ ਵੀਰ ਜੀ
@ohijeet4938
@ohijeet4938 Жыл бұрын
Bhot vadiya ver g
@GURUKAMAL_TV
@GURUKAMAL_TV Жыл бұрын
thank you 🙏 M L A DHA ONA NE VAHOT FURTI NALL AGEYE
@naibsingh-d6h
@naibsingh-d6h Жыл бұрын
ਮਨਿੰਦਰਜੀਤ ਵੀਰ ਜੀਓ
@GurkiratSingh-fs1dx
@GurkiratSingh-fs1dx Жыл бұрын
बहुत वधिया विधायक है जी पहली बार बुलाये आ गिया जी
@sukhmangamer9809
@sukhmangamer9809 Жыл бұрын
ਵਾਹਿਗੁਰੂ ਮਿਹਰ ਕਰੇ
@rakeshraswanta1312
@rakeshraswanta1312 Жыл бұрын
ਵੀਰ ਜੀ ਇੱਕ ਬੰਦੇ ਦੀ ਫਕ ਨਾਲ ਟਰਾਲਾ ਨੀ ਭਰਦਾ ਅਲਗ ਅਲਗ ਸਾਰਿਆਂ ਨਾਲ ਸੌਦਾ ਹੋ ਕੇ ਭਰਿਆ ਜਾਂਦਾ ਹਾਂ ਚਾਰ ਰੁਪੈ je ਬਨ੍ਹਾਉਣੇ ਤਾਂ ਪੈਸੇ ਪਹਿਲਾਂ ਦਿੱਤੇ ਜਾ ਸਕਦੇ ਨੇ ਆਪਸੀ ਸਹਿਮਤੀ ਨਾਲ ਉਧਾਰ ਵੀ ਹੋ ਸਕਦੀ ਹੈ
@tarsemwalia2401
@tarsemwalia2401 Жыл бұрын
I salute you repoter sahib ji ❤
@kanwalpreets1181
@kanwalpreets1181 Жыл бұрын
ਲੋਕੋ ਵੇਖਣ ਵਾਲੀ ਗੱਲ ਆ ਕਿ ਬਰੀਏ ਹੀ ਬਈਏ ਸਾਰੇ ਪਾਸੇ ਬਈਏ ਪੰਜਾਬ ਤੇ ਕਬਜ਼ਾ ਕਰ ਲੈਣਗੇ ਬਹੁਤ ਜਲਦੀ ਪੰਜਾਬੀ ਸੋਹਣੀ ਬੋਲਦੇ ਆ ਮਤਲਬ ਖਤਰੇ ਦੀ ਘਟੀ
@TinkuMaan-s7x
@TinkuMaan-s7x Жыл бұрын
ਮਨਿੰਦਰ ਸਿੰਘ ਵੀਰ ਦੀ ਪੱਤਰਕਾਰੀ ਬੇਕਮਲ ਹੈ ਜੀ‌‌‌
@Vickyghumman
@Vickyghumman Жыл бұрын
MLA saab dil khus krta. Patrak bro good rab tenu khus rhke❤
@BaljinderSingh-lq7lt
@BaljinderSingh-lq7lt Жыл бұрын
Very nice manider shiab
@khushdeep7172
@khushdeep7172 Жыл бұрын
ਅਮੋਲਕ ਸਿੰਘ ਦਾ ਤਾਂ ਆਵਦਾ ਹਿੱਸਾ ਪੱਤੀ ਹੁੰਦੇ ਹਰੇਕ ਕੰਮ ਵਿੱਚ ਉਹਦੇ ਚਮਚਿਆ ਵਾਸਤੇ ਵੀ ਮਹੀਨਾ ਜਾਂਦਾ ਤਾਹੀਓਂ ਤਾਂ ਜਿੰਦਾਬਾਦ ਕਰਦੇ ਨੇ
@HappySingh-ig9fe
@HappySingh-ig9fe 6 ай бұрын
ਲੋਕ ਅਵਾਜ਼ ਧੰਨਵਾਦ
@RajveerSingh-gy3vm
@RajveerSingh-gy3vm Жыл бұрын
ਵਿਧਾਇਕ ਅਖੀਰ ਤੇ ਆ ਕੇ ਗੱਲ ਗੋਲ ਕਰ ਗਿਆ ਕੁਝ ਨਹੀਂ ਮਿਲਦਾ ਇਹਨਾਂ ਨੂੰ
@gurpreetbawa6272
@gurpreetbawa6272 Жыл бұрын
Dill da saf patrkar te sach te infaf da patrkar very God bro God bless you🙏🙏🙏
@Velly-bande7jl2x
@Velly-bande7jl2x 4 ай бұрын
ਬਾਈਆਂ ਦੀ ਸਪੋਟ ਕਰੋ ਤਗੜੇ ਹੋ ਕੇ 👌👌👌
@KingHunter3597
@KingHunter3597 Жыл бұрын
ਐਨੇ ਗਿਰੇ ਲੋਕ❕ ਗਰੀਬਾਂ ਦਾ ਵੀ ਖਾਣੋਂ ਨਹੀਂ ਹਟਦੇ
@hariomomkar4546
@hariomomkar4546 Жыл бұрын
ਵਾਹੇਗੁਰੂ
@jpsingh908
@jpsingh908 Жыл бұрын
Vvvvvvvvv good patterkar shab usa 🇺🇸
@shivtarsingh9346
@shivtarsingh9346 Жыл бұрын
ਪੈਸੇ ਲੈਕੇ ਫੱਕ ਚੁਕਣ ਦਿੱਤੀ ਜਾਵੇ ਜੀ
@RamanDeep-cv8rq
@RamanDeep-cv8rq Жыл бұрын
LOK AWAZ punjab me best channl
@ramlubhya4304
@ramlubhya4304 5 ай бұрын
M l a Saab ji da V bahot dhanbad 🙏🙏
@AmandeepSingh-bu4wn
@AmandeepSingh-bu4wn Жыл бұрын
ਪੱਤਰਕਾਰ ਬਹੁਤ ਵਧੀਆ ਬੰਦਾ
@sachin12373
@sachin12373 4 ай бұрын
Good video🎉❤🎉❤🎉
@ManuPalwan-m1k
@ManuPalwan-m1k 4 ай бұрын
Pattarkar veer bahut vadiya Kam kr reha ❤❤❤❤❤
@SurjitKhan-ef4po
@SurjitKhan-ef4po Жыл бұрын
Very nice reporter sahb ko and MLA sahb ko slauit slam
@grewalkings5280
@grewalkings5280 Жыл бұрын
ਸਲੂਟ ਹੈ ਬਾਈ ਤੈਨੂੰ
@ProGaming-yq7fe
@ProGaming-yq7fe Жыл бұрын
Good. Bir. Ji
@HarbansSingh-t7d
@HarbansSingh-t7d 4 ай бұрын
Sirra bro waheguru mehar kare ji ❤
@kamaldeepsingh3988
@kamaldeepsingh3988 Жыл бұрын
ਆੜਤੀਏ ਤੇ ਕਮਿਸ਼ਨਖੋਰ ਨਾਲੇ ਦਲਾਲ ਬਿਨਾਂ ਕੁਸ਼ ਕਰੇ ਕੋਠੀਆਂ ਖੜੀਆਂ ਕਰੀ ਜਾਂਦੇ ਨੇ... ਕੱਲਾ ਜੀਭ ਤੇ ਪੈਨ ਹਿਲਾਕੇ...
@rajkumar-cu5xn
@rajkumar-cu5xn Жыл бұрын
Gud ਪੱਤਰਕਾਰ ਸਲੂਟ bai
@ProGaming-yq7fe
@ProGaming-yq7fe Жыл бұрын
Manidarjeet. Good. Bir. Ji
@arnavmann2249
@arnavmann2249 Жыл бұрын
Good maninder y
@gurkiratdhaliwal-du8ky
@gurkiratdhaliwal-du8ky 3 ай бұрын
Manjadr veer ji gereba da mseha ❤❤
@GursewakSingh-my7ee
@GursewakSingh-my7ee Жыл бұрын
ਬਾਕੀ ਗੱਲਾਂ ਤਾਂ ਛੱਡੋ mla ਸਾਹਿਬ 5 ਮਿੰਟ ਚ ਹਾਜਰ ਹੋ ਗਏ 🙏
@Dhillon-g3d
@Dhillon-g3d 11 ай бұрын
Very good Bhai ❤❤❤
@BaldevSingh-be2zg
@BaldevSingh-be2zg 3 ай бұрын
Maninder paji God bless you
@kapilkochhar9315
@kapilkochhar9315 Жыл бұрын
Good Maninder ji
@ekamjotsingh8568
@ekamjotsingh8568 Жыл бұрын
MLA ਬਹੁਤ ਵਧੀਆ ਜੀ
@ਘੈਂਟ_ਬੋਲ_Ghaint_bol
@ਘੈਂਟ_ਬੋਲ_Ghaint_bol Жыл бұрын
ਬਾਈ ਪੱਤਰਕਾਰ ਹੋਵੇ ਤਾਂ ਇਹੋ ਜਿਹਾ ਇਹ ਬਾਈ ਬਹੁਤ ਵਧੀਆ ਕੰਮ ਕਰ ਰਿਹਾ
@FaraattaTv
@FaraattaTv Жыл бұрын
Siraa patarkar well done bai
@JassS634
@JassS634 Жыл бұрын
Good ਪਤਰਕਾਰ ਗਰੀਬਾਂ ਦੇ ਹੱਕ ਵਿੱਚ ਖੜਣ ਲਈ
@ramlubhya4304
@ramlubhya4304 5 ай бұрын
Patrkar paji no dil to salute a ji jo gareeb de hak ch gal karde ne paji wahe guru thuhanu hamesha chardi kala ch rakhan Ji 🙏🙏
@bikramjitmaan9437
@bikramjitmaan9437 Жыл бұрын
Salute sir
@gurtejsinghdhillon8527
@gurtejsinghdhillon8527 Жыл бұрын
Very Nice Maninder
@tirthsingh9779
@tirthsingh9779 3 ай бұрын
Good bahi maninder 👍
@ramlubhya4304
@ramlubhya4304 5 ай бұрын
Punjab di shan Ho paji tusi
@harjitsandhu233
@harjitsandhu233 Жыл бұрын
ਟਰਾਲੀ ਛੋਟੀ ਨਹੀਂ ਹੁੰਦੀ ਵੀਰ ਜੀ ਭੁਗ ਵਿਚ ਟਰੱਕ ਨਾਲੋਂ ਜਾਂਦਾ ਫੱਕ ਪੈਂਦੀ ਹੈ
@Zebnox9
@Zebnox9 Жыл бұрын
Good veer ji
@aulakhsingh1287
@aulakhsingh1287 10 ай бұрын
Love you Manidar bro
@sanjeevmukhallakhasadanand8066
@sanjeevmukhallakhasadanand8066 Жыл бұрын
GOOD REPORT BROTHER YOU ALWAYS HELP POOR PEOPLE GOOD JOB BRO
@sanjeevmukhallakhasadanand8066
@sanjeevmukhallakhasadanand8066 Жыл бұрын
I RESPECT YOU BRO
@jasspreetsingh8925
@jasspreetsingh8925 Жыл бұрын
Hji gud repoting g
@beantsingh5023
@beantsingh5023 Жыл бұрын
ਸਤਿ ਸ਼੍ਰੀ ਆਕਾਲ ਜੀ ਇਹੀ ਦੀ ਪੱਤਰਕਾਰੀ ਦੀ ਲੋੜ ਹੈ ਪੰਜਾਬ ਨੂੰ
@adrees4426
@adrees4426 Жыл бұрын
Maninder veer g, today society needs the way you communicate, everyone is proud of you, one thing more Maninder veer, I have prayed for you from my heart
@GurlalSingh-bn8xz
@GurlalSingh-bn8xz Жыл бұрын
Very good job
@GurjeetSingh-bf6zw
@GurjeetSingh-bf6zw Жыл бұрын
ਪੱਤਰਕਾਰ ਸਜ਼ਾ ਦਿੱਤੀ ਜਾਵੇ
@SukhpalSingh-jl2kq
@SukhpalSingh-jl2kq Жыл бұрын
Good job m LA
@jassivirdi3395
@jassivirdi3395 Жыл бұрын
Good 👍 job 22g
@BantSingh-sl5pe
@BantSingh-sl5pe 4 ай бұрын
ਪੰਜਾਬ। ਸਰਕਾਰ। ਗਰੀਬ। ਨੂੰ। ਫ੍ਰੀ। ਅਨਾਜ। ਦਿੰਦੇ। ਹਨ। ਇਸ। ਲੲਈ। ਦੂਸਰੀਅਆ। ਸਟੇਟ। ਦੇ। ਲੋਕ। ਪੰਜਾਬ। ਵਿਚ। ਅਆਕੇ।ਵਸ। ਰਹੇ। ਹਨ
@gurdeepchattha1336
@gurdeepchattha1336 4 ай бұрын
Very good news bai ji welcome bai ji
@JashanSingh-xt2zv
@JashanSingh-xt2zv Жыл бұрын
Nice 👌👌👌👌👌👌
@Penduboyz2001
@Penduboyz2001 Жыл бұрын
Both vdia km kr re o veer
@varindersinghbrar5665
@varindersinghbrar5665 Жыл бұрын
ਇਹਦਾ ਮਤਲਬ ਫੋਕੀ ਵੀ 300-400ਰੁਪਏ ਦੇ ਹਿਸਾਬ ਨਾਲ ਵਿਕਦੀ ਐ ਕਿਸਾਨ ਵੀਰੋ
@funwithdevanshi21
@funwithdevanshi21 Жыл бұрын
Very good paji waheguru mehra krey
@JassaGhuman-b6l
@JassaGhuman-b6l Жыл бұрын
Love u bro salute thanu
@BuntySingh-rk5vc
@BuntySingh-rk5vc Жыл бұрын
Very good very good
@LoveDeep-rk3ep
@LoveDeep-rk3ep Жыл бұрын
Bai manjinder bhut vdiya good job
@GhaintSardarji015
@GhaintSardarji015 11 ай бұрын
So great job g🎉🎉
@MalkitSingh-z9y
@MalkitSingh-z9y Жыл бұрын
Dhanvad Maninder ji jihdhe ena sach vikha rahe ho eh aa scha patarkaar Maninder Singh Sidhu ji
人是不能做到吗?#火影忍者 #家人  #佐助
00:20
火影忍者一家
Рет қаралды 20 МЛН
Don’t Choose The Wrong Box 😱
00:41
Topper Guild
Рет қаралды 62 МЛН
Chain Game Strong ⛓️
00:21
Anwar Jibawi
Рет қаралды 41 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН