Prime Discussion (2516) | ਗੁੱਸੇ ਵਿੱਚ ਗਰਜਿਆ ਜ਼ੋਰ ਨਾਲ Arvind Kejriwal

  Рет қаралды 119,903

Prime Asia TV

Prime Asia TV

13 күн бұрын

#primeasiatv #primediscussion #jatinderpannu #election2024news #loksabhaelection2024 #election2024news #bhagwantmaan #punjab #punjabnewstoday #bjp #pmmodi #punjabnewstoday #punjabikhabra #punjabcongress #akalidal #bjp #pmmodi #narendramodi #suprmecourt #kejriwal #kejriwalsarkar #surjitpatar
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 179
@user-yn9iw4yw7o
@user-yn9iw4yw7o 11 күн бұрын
ਸੁਰਜੀਤ ਸਿੰਘ ਪਾਤਰ ਦੀ ਅਚਨਚੇਤ ਮੌਤ ਦਾ ਬਹੁਤ ਦੁਖ ਹੋਇਆ, ਅਕਾਲ ਪੁਰਖ ਆਪ ਦੀ ਰੂਹ ਨੂੰ ਸਵਰਗਾਂ ਵਿੱਚ ਨਿਵਾਸ ਬਖਸ਼ੇ।
@deepbrar.
@deepbrar. 11 күн бұрын
ਨਾਨਾ ਜੀ ਨੇ ਬੜੀ ਅੱਛੀ ਗੱਲ ਦੱਸੀ ਹੈ, ਦੀਪੂ ਜਿਸਨੂੰ *ਸਫਲਤਾ ਨਹੀਂ ਮਿਲੀ ਹੈ ਨਾ ਉਸਨੂੰ ਬੇਵਕੂਫ ਨਾ ਸਮਝਣਾ*
@daljitsingh7980
@daljitsingh7980 11 күн бұрын
ਦੀਪ ਬਰਾੜ ਘੁੰਮਣ ਸਰ 🙏
@deepbrar.
@deepbrar. 11 күн бұрын
​@@daljitsingh7980ਨਾਨਾ ਜੀ ਤੇ ਮੇਰੇ ਵੱਲੋਂ 😍🙏 ਸੰਧੂ ਵੀਰੇ
@AMANSINGH-ke2mk
@AMANSINGH-ke2mk 11 күн бұрын
ਬਿਲਕੁਲ ਜੀ ਦੁਨੀਆਂ ਦੁਆਰਾ ਨਿਰਧਾਰਿਤ ਕੀਤੇ ਮਾਪਦੰਡਾਂ ਨੂੰ ਦੁਨੀਆਂ ਨੇ ਕਾਮਯਾਬੀ ਦਾ ਨਾਮ ਦਿੱਤਾ ਹੈ।
@deepbrar.
@deepbrar. 11 күн бұрын
​@@AMANSINGH-ke2mk😍🙏 ਜੀ
@RavinderKumar-bf8hv
@RavinderKumar-bf8hv 11 күн бұрын
ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਲਈ ਵੀ ਤਿਆਰ ਹਾਂ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਸਿਰਫ ਰਾਜਨੀਤਕ ਅਫਸਰਸ਼ਾਹੀ ਦਾ ਹੀ ਹੋਇਆ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੇਰਾ ਸਹਿਯੋਗ ਤੇ ਸਲਾਹ ਦੇਣ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ
@bhatiaswar
@bhatiaswar 11 күн бұрын
ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਨਵਜੀਤ ਜੀ, ਸਾਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏 ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਸੁਰਜੀਤ ਪਾਤਰ ਜੀ ਦੇ ਤੁਰ ਜਾਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।
@AmarjeetSingh-dm4mj
@AmarjeetSingh-dm4mj 11 күн бұрын
ਵਾਹਿਗੁਰੂ ਜੀ ਸੱਚ ਖੰਡ ਵਾਸੀ ਕਰਨ ਬਾਬਾ ਪਾਤਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦਾਸ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਦਿੱਤੀ ਹੈ।
@JasbirSingh-vh8sl
@JasbirSingh-vh8sl 11 күн бұрын
❤❤❤❤❤ ਪੰਨੂ ਸਾਬ ਸਤਿ ਸ੍ਰੀ ਆਕਾਲ ਸੁਰਜੀਤ ਪਾਤਰ ਨੂੰ ਨਿੱਘੀ ਸ਼ਰਧਾਂਜਲੀ ❤❤❤❤❤
@BalkarSingh-ko2qy
@BalkarSingh-ko2qy 11 күн бұрын
ਵਾਹਿ ਗੁਰੂ ਜੀ ਵਾਹਿ ਗੁਰੂ ਜੀ ਸੁਰਜੀਤ ਪਾਤਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@BalkarSingh-ko2qy
@BalkarSingh-ko2qy 11 күн бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@jaspreetsekhon4633
@jaspreetsekhon4633 11 күн бұрын
ਐਨਾ ਸੱਚ ਨਾ ਬੋਲ ਕਿ ਇਕੱਲਾ ਹੀ ਰਹਿ ਜਾਵੇ ਚਾਰ ਬੰਦੇ ਵੀ ਚਾਹਿਦੇ ਨੇ ਅਰਥੀ ਨੂੰ ਮੋਢਾ ਦੇਣ ਲਈ ਪਾਤਰ ਸਹਿਬ
@jaspreetsekhon4633
@jaspreetsekhon4633 11 күн бұрын
ਮੈਂ ਰਾਹਾ ਤੇ ਨਹੀ ਤੁਰਦਾ ਮੈਂ ਜਦੋਂ ਤੁਰਦਾ ਰਾਹ ਬਣਦੇ ਪਾਤਰ ਸਹਿਬ ਨੂੰ ਸ਼ਰਧਾਂਜਲੀ
@ManpreetSingh-ds7sz
@ManpreetSingh-ds7sz 11 күн бұрын
ਸ. ਸੁਰਜੀਤ ਸਿੰਘ ਪਾਤਰ ਜੀ ਨੂੰ ਨਿੱਘੀ ਸ਼ਰਧਾਂਜਲੀ 🙏🙏 ਪੰਜਾਬ ਨੂੰ ਪਾਤਰ ਸਾਬ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਹੈ। ਜੋ ਕਿ ਕਦੇ ਪੂਰਾ ਨਹੀਂ ਹੋਵੇਗਾ ਜੀ।
@user-ix3zc5gm8w
@user-ix3zc5gm8w 11 күн бұрын
ਦਿਲ ਹੀ ਉਦਾਸ ਐ ਜੀ, ਬਾਕੀ ਸਭ ਖੈਰ ਏ 🙏🙏🙏🙏🙏
@user-ov5cy4dn3d
@user-ov5cy4dn3d 11 күн бұрын
ਪੰਨੂ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਸੱਤ ਸ੍ਰੀ ਅਕਾਲ ਪੰਨੂ ਸਾਹਿਬ ਜੀ ❤❤❤
@kuljinderdhaliwal3241
@kuljinderdhaliwal3241 11 күн бұрын
ਸਵ ਸੁਰਜੀਤ ਸਿੰਘ ਪਾਤਰ ਜੀ ਹਮੇਸਾ ਸਾਡੀਆ ਅੱਖਾ ਸਾਹਮਣੇ ਰਹਿੱਣਗੇ ਵਾਹਿਗੁਰੂ ਜੀ ਪਰਿਵਾਰ ਨੂੰ ਦੋਸਤਾ ਤੇ ਸੁਭਚਿੰਤਕਾ ਨੂੰ ਭਾਣਾ ਮੰਨਣ ਦਾ ਬਲ ਬਖਸਣ ਜੀ 😢 👏👏
@deepbrar.
@deepbrar. 11 күн бұрын
ਲਫ਼ਜ਼ ਮੇਰੀ ਪਹਿਚਾਣ ਬਣਨ ਤਾਂ ਬੇਹਤਰ ਹੈ ‬ ‪ *ਚੇਹਰੇ ਦਾ ਕੀ ਹੈ ਉਹ ਤਾਂ ਮੇਰੇ ਨਾਲ ਹੀ ਚਲਾ ਜਾਵੇਗਾ* 🙏 ਪਾਤਰ ਸਾਹਿਬ ਨੂੰ ਸਮਰਪਿਤ 🙏
@manjitdosanjh1457
@manjitdosanjh1457 11 күн бұрын
🌾🌻🌼 ਭੇਂਟ ਕਰਦੇ ਹਾਂ ♥️ ਸਤਿਕਾਰ ਸੀਨੀਅਰ ਸੁਰਜੀਤ ਪਾਤਰ ਜੀ ਨੂੰ ਪ੍ਰਮਾਤਮਾ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🥹🥹🙏
@DarshanBrar-rp6md
@DarshanBrar-rp6md 11 күн бұрын
​😅 22:08
@BhupinderSingh-yg8cg
@BhupinderSingh-yg8cg 11 күн бұрын
ਪੰਨੂੰ ਸਾਹਿਬ ਜੀ,,, ਨੰਦਪ੍ਰੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।ਂ
@deepbrar.
@deepbrar. 11 күн бұрын
ਗਿਰ ਕੇ ਉੱਠਣਾ ਮੇਰੀ ਕਾਬਲੀਅਤ ਹੈ *ਅਤੇ ਹਾਰ ਕੇ ਜਿੱਤਣਾ ਮੇਰੀ ਤਾਕਤ* Same mr kejriwal
@GurjeetSingh-hk8nu
@GurjeetSingh-hk8nu 11 күн бұрын
ਪੰਜਾਬ ਪੰਜਾਬੀ ਪੰਜਾਬੀਅਤ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪਾਤਰ ਜੀ ਦੇ ਤੁਰ ਜਾਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ
@shivdevsingh3626
@shivdevsingh3626 11 күн бұрын
ਪੰਨੂ ਸਾਹਿਬ ਪਾਤਰ ਜੀ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਹਨ ਅਤੇ ਮੇਰੀਆਂ ਅੱਖਾਂ ਵਿੱਚ ਵੀ ਪਾਣੀ ਭਰ ਆਇਆ | ਬਹੁਤ ਸਦਮਾ ਲੱਗਾ ਹੈ ਪਾਤਰ ਜੀ ਦੇ ਅਚਾਨਕ ਚਲੇ ਜਾਣ ਦਾ | ਮੈਂ ਵੀ ਉਹਨਾਂ ਨੂੰ ਸਾਹਮਣੇ ਬੈਠ ਕੇ ਸੁਣਿਆ ਹੋਇਆ ਹੈ |
@BabaDeepSinghCargoMovers-fd6qx
@BabaDeepSinghCargoMovers-fd6qx 11 күн бұрын
ਪੰਨੂ ਸਾਬ ਸਤਿ ਸ੍ਰੀ ਅਕਾਲ ਜੀ ਸੁਰਜੀਤ ਪਾਤਰ ਸਾਬ ਨੂੰ ਵਾਹਿਗੁਰੂ ਜੀ ਅਪਣੇ ਚਰਨਾਂ ਚ ਨਿਵਾਸ ਬਖਸ਼ਣ ਜੀ 💐💐💐💐
@jagjitkumar2446
@jagjitkumar2446 11 күн бұрын
ਸੁਰਜੀਤ ਪਾਤਰ ਜੀ ਦਾ ਬੇਵਕਤ ਤੁਰ ਜਾਣਾ ਵਾਕਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਪਰ ਉਹਨਾਂ ਦੇ ਸਾਡੇ ਦਿਲਾਂ ਉੱਤੇ ਲਿਖੇ ਹੋਏ ਹਰਫ਼ ਸਾਡਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਰੁਸ਼ਨਾਉਂਦੇ ਰਹਿਣਗੇ 😪🙏
@noobgamingarmy7406
@noobgamingarmy7406 11 күн бұрын
ਵਾਹਿਗੁਰੂ ਜੀ ਪਾਤਰ ਜੀ ਦੀ ਰੂਹ ਨੂੰ ਆਤਮਿਕ ਸ਼ਾਂਤੀ ਬਖਸ਼ਨ
@9463187716
@9463187716 11 күн бұрын
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ । ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ । • ਸੁਰਜੀਤ ਪਾਤਰ🙏🙏
@deepbrar.
@deepbrar. 11 күн бұрын
ਏ ਨਿਗ੍ਹਾ ਤੈਨੂੰ☝️ ਤਲਾਸ਼ਦੀ ਰਹੀ, ਹਰ ਥਾਂ ਹਰ ਜਗ੍ਹਾ *ਪਰ ਜੱਦ ਪਰਦੇ ਉੱਠੇ ਨੈਣਾਂ ਦੇ, ਤੂੰ ਤਾਂ ਅੰਦਰ ਬੈਠਾ ਸੀ*
@nipipuri
@nipipuri 10 күн бұрын
So Depthful - So Intelligent Draft .........
@kuldeepsingh-xh6jv
@kuldeepsingh-xh6jv 11 күн бұрын
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
@JPSINGH-ef8vz
@JPSINGH-ef8vz 11 күн бұрын
Punjabi world will always remain indebted to Paatar Sahib for his historic contribution to the Punjabi language . May his soul rest in peace !
@paulsingh9089
@paulsingh9089 11 күн бұрын
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਮਰਨਾ ਨਹੀ
@daljitsingh7980
@daljitsingh7980 11 күн бұрын
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
@deepbrar.
@deepbrar. 11 күн бұрын
😍🙏 ਜੀ ਸੰਧੂ ਵੀਰੇ
@Amarjeetsingh-lb9fn
@Amarjeetsingh-lb9fn 11 күн бұрын
ਪੰਨੂੰ ਜੀ ਤੁਹਾਡੀ ਪਾਤਰ ਸਾਹਬ ਨੂੰ ਸ਼ਰਧਾਂਜਲੀ ਸੁਣ ਕੇ ਹੰਝੂ ਵਹਿ ਤੁਰੇ
@Karmjitkaur-gk1xq
@Karmjitkaur-gk1xq 11 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦ ਪ੍ਰੀਤ ਜੀ 🙏🏻🙏🏻🙏🏻🙏🏻
@chahal-pbmte
@chahal-pbmte 9 күн бұрын
ਪੰਨੂ ਸਾਹਿਬ ਬਹੁਤ ਡੂੰਘੀਆਂ ਗੱਲਾਂ ਕੱਢਕੇ ਲਿਆਉਂਦੇ ਹਨ। ਇਹਨਾਂ ਨੂੰ ਸਮਾਂ ਵੀ ਘੱਟ ਇਸੇ ਲਈ ਦਿੱਤਾ ਜਾਂਦਾ ਹੈ ਕਿ ਕਿਤੇ ਲੋਕ ਇਹਨਾਂ ਦੀਆਂ ਗੱਲਾਂ ਸਮਝਕੇ ਜਾਗਰੂਕ ਨਾ ਹੋ ਜਾਣ।
@simranjeetsingh7482
@simranjeetsingh7482 11 күн бұрын
Waheguru ji🙏
@harindergrewal5418
@harindergrewal5418 11 күн бұрын
Sat Shri Akal Pannu Sahib Ji Te Nandpreet Ji Very Nice Information 22G Ok Tks 🎉❤🎉
@Amarjeetsingh-lb9fn
@Amarjeetsingh-lb9fn 11 күн бұрын
ਨਾ ਬੋਲਿਆ ਤੇ ਸ਼ਮਾਦਾਨ ਕੀ ਕਹਿਣਗੇ
@user-zq5ve8dz8i
@user-zq5ve8dz8i 11 күн бұрын
ਪੰਨੂ ਸਾਹਿਬ ਜੀ ਅੱਜ ਮਾਂ ਦਿਵਸ ਤੇ ਮੁਬਾਰਕਾਂ ਦਿੰਦੇ ਹਾਂ। ਦੁੱਖ ਹੋਇਆ ਜੀ ਕਿ ਕਲਮ ਦੇ ਧਨੀ ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਸਾਹਿਤਕਾਰ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 🙏
@DavinderKumar-kn9jw
@DavinderKumar-kn9jw 11 күн бұрын
J Pannu Sab Sat sare akal good Pagam ❤❤❤❤❤❤❤
@mvl1982
@mvl1982 11 күн бұрын
Sat shri akal Pannu Sir ji te Chote Veer Nand preet ji nu ve ji te surjit pater ji nu dil to shardhanjali ji bahut wada ghata hoea ajj punjab de sahit de premia nu ji
@veenasaini3926
@veenasaini3926 11 күн бұрын
Ssa ji pannu sahib and Nandpreet ji bahut badai patarkarita salute to all prime Asia team
@sukhwantsingh1999
@sukhwantsingh1999 11 күн бұрын
ਵਾਕਿਆਂ ਸਹੀ ਹੈ ਪੰਨੂੰ ਜੀ ਕਹੇ ਅਨੁਸਾਰ ਨਸ਼ਾ ਦੀ ਉਮਰ 10-12 ਸਾਲ ਭਾਵ ਬਾਦਲਾਂ ਦੀ ਦੇਣ ਹੈ।
@sukhwantsingh1999
@sukhwantsingh1999 11 күн бұрын
ਸੁਰਜੀਤ ਸਿੰਘ ਜੀ ਪਾਤੜ ਜੀ ਇਸ ਸੰਸਾਰ ਤੋਂ ਚਲੇ ਜਾਣਾ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ।
@JR-rl3my
@JR-rl3my 11 күн бұрын
Surjit patar amar rahe pa nu sahib aapji bahut achi sardanjali diti
@tejpalpannu2293
@tejpalpannu2293 11 күн бұрын
Waheguru ji 🙏🙏🙏🇮🇳🇨🇦🇮🇳🙏🙏🙏
@preetkapoor8492
@preetkapoor8492 11 күн бұрын
RIP Surjit Pattar ji... Punjab lost its gem 💎..
@ranjitsinghchhabra1165
@ranjitsinghchhabra1165 11 күн бұрын
ਮਾਨਯੋਗ ਪੰਨੂ ਸਾਹਿਬ ਜੀ ਅਤੇ ਨੰਦਪਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਹਾਡੇ ਮੁੱਖੋਂ ਸਤਿਕਾਰਯੋਗ ਸੁਰਜੀਤ ਪਾਤਰ ਜੀ ਦੀਆਂ ਕੁਝ ਲਿਖਤਾਂ ਸੁਣ ਕੇ ਬਹੁਤ ਚੰਗਾ ਲਗਿਆ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੰਤ ਮਰੇ ਕਿਆ ਰੋਈਐ ਜੋ ਅਪਣੇ ਗ੍ਰਹਿ ਜਾਏ।
@surjitsingh8362
@surjitsingh8362 11 күн бұрын
ਸੁਰਜੀਤ ਪਾਤਰ ਜੀ ਬਹੁਤ ਹੀ ਵਡਮੁੱਲੀ ਵਿਰਾਸਤ ਸਨ। ਵਾਹਿਗਰੂ ਓਹਨਾ ਨੂ ਸਵਰਗਾਂ ਚ ਜਗ੍ਹਾ ਦੇਣ।
@bawamaanx
@bawamaanx 11 күн бұрын
True 100%
@AvtarSingh-qj3dr
@AvtarSingh-qj3dr 11 күн бұрын
ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਸੁਰਜੀਤ ਸਿੰਘ ਪਾਤਰ ਦੀਆ ਇਹ ਸਤਰਾ ਮੈਨੂੰ ਬਹੁਤ ਚੰਗੀਆਂਂ ਲੱਗਦੀਆਂ ਨੇ ਅਲਵਿਦਾ ਪਾਤਰ ਸਾਹਿਬ ਜੀ
@bhupindersingh6164
@bhupindersingh6164 11 күн бұрын
Waheguru ji
@VarinderSingh-he7wo
@VarinderSingh-he7wo 11 күн бұрын
ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨੰਦਪਰੀਤ ਜੀ। ਸੁਰਜੀਤ ਪਾਤਰ ਸਾਹਿਬ ਦੇ ਜਾਣ ਦਾ ਬਹੁਤ ਅਫਸੋਸ ਹੋਇਆ। ਐਸੇ ਇਨਸਾਨ ਦਾ ਜਾਣਾ ਬਹੁਤ ਘਾਟਾ ਮਹਿਸੂਸ ਹੁੰਦਾ ਹੈ।
@iqbalsinghshahi
@iqbalsinghshahi 11 күн бұрын
ਜੀ।
@giansingh9320
@giansingh9320 11 күн бұрын
Surjit. pattar ji ek mane parmana Banda hi . Unhan de Jane nal jo ghata pia uh pura hona bahut mushkil hai Rab unhan di ruh nu apne charna which jagah dewe.
@hargunsingh5435
@hargunsingh5435 11 күн бұрын
ਪਾਤਰ ਸਹਿਬ ਹਰ ਕਿਸੇ ਨਹੀਂ ਬਨ ਜਾਣਾ ਪੁੱਤ ਹਰ ਘਰ ਜਮਦੇ🙏🙏🙏🙏🙏
@ajaibsinghpanesarCanada
@ajaibsinghpanesarCanada 11 күн бұрын
S S A 🙏🙏🙏🙏🙏🙏🙏🙏🙏🙏 to all members present at this time
@veenasaini3926
@veenasaini3926 11 күн бұрын
So sad news of Surjeet patter ji big loss for punjab
@HariSingh-sx3vq
@HariSingh-sx3vq 11 күн бұрын
🙏🙏
@gurdarshansingh8896
@gurdarshansingh8896 11 күн бұрын
bahut vadhia ji..
@sharmatenthouse1848
@sharmatenthouse1848 11 күн бұрын
Jatinder Pannu g sat shri akal
@JasveerSingh-xf1cj
@JasveerSingh-xf1cj 11 күн бұрын
Good Sir
@jaswantp.p3805
@jaswantp.p3805 11 күн бұрын
ਪੰਨੂ ਸਾਹਿਬ ਜੀ ਸਤਿ ਸ੍ਰੀ ਆਕਾਲ
@sitalgill7270
@sitalgill7270 11 күн бұрын
My mehbub shayer Pattar.shayer of common people.His soul might be rest in peace but we the people of Punjabi literature and poetry are always missing him.
@JasvirSingh-ed5yz
@JasvirSingh-ed5yz 11 күн бұрын
Nice
@harpreetbrar4808
@harpreetbrar4808 11 күн бұрын
SSA ji
@PRITAMSINGH-vn2gh
@PRITAMSINGH-vn2gh 11 күн бұрын
ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਕਸ਼ਨ ਜੀ 🙏🙏
@gurmeetkaur9188
@gurmeetkaur9188 11 күн бұрын
ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਅਤੇ ਨੰਦਪਰੀਤ ਸਿੰਘ ਅਤੇ ਪੰਨੂੰ ਸਾਹਿਬ ਜੀ ਨੂੰ ਸੰਗਰੂਰ ਤੋਂ ਜੀ
@rajasidhu9069
@rajasidhu9069 11 күн бұрын
ਸਰਦਾਰ ਸੁਰਜੀਤ patrr ਜੀ ਦੀ ਮੌਤ ਤੇ ਬਹੁਤ ਬਹੁਤ ਦੁੱਖ ਹੋਇਆ, ਮੈਂ ਰਾਹਾਂ ਤੇ ਨਈ ਤੁਰਦਾ,, ਜਿਥੋਂ ਦੀ ਲੰਗਦਾ, ਰਾਹ ਬਣਦੇ ਨੇ
@ajaibsinghpanesarCanada
@ajaibsinghpanesarCanada 11 күн бұрын
We prey God may give peace to departed soul of Patar Sahib coming generation will e remember by his great writing 😂😂🌹🌹🌹🌹🙏🙏
@user-nq5or5fx4q
@user-nq5or5fx4q 11 күн бұрын
Very Nice Pannu Sahib je 🙏 I'm Bint Rai JODHPUR PAKHAR ( Maur Mandi ) Bathinda
@AvtarSingh-qj3dr
@AvtarSingh-qj3dr 11 күн бұрын
Thanks
@SukhdevSingh-bp6yf
@SukhdevSingh-bp6yf 11 күн бұрын
Heartfelt condolence on the sad demise of S. Surjit Singh Patar .God bless the departed soul rest in peace and strengthen the bereaved family . ( Sukhdev Singh Newzealand)
@SwarnjeetSingh-cu3bn
@SwarnjeetSingh-cu3bn 11 күн бұрын
Pannu ji nandpreet ji sat Shri akal ji ❤❤❤❤❤
@gunvanshsingh8607
@gunvanshsingh8607 11 күн бұрын
Very sad may the departed soul rest in peace
@PremPal-rg7jx
@PremPal-rg7jx 11 күн бұрын
Panuu ji and Nandpreet ji sat shri akal ji
@balwindersinghpawar5024
@balwindersinghpawar5024 11 күн бұрын
ਸਤਿ ਸ੍ਰੀ ਆਕਾਲ ਜੀ
@JarnailSingh-pe1gc
@JarnailSingh-pe1gc 11 күн бұрын
ਪੰਨੂੰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਮਾੜਾ ਹੋਇਆ
@ssp0859
@ssp0859 11 күн бұрын
Very right and to the point tapsra
@AmitKumar-le9ch
@AmitKumar-le9ch 10 күн бұрын
Thnk u, respect 🌿
@billamaan0
@billamaan0 10 күн бұрын
❤❤❤❤❤❤
@hukamsinghuppal9075
@hukamsinghuppal9075 11 күн бұрын
Very sad news g
@ajaibsinghpanesarCanada
@ajaibsinghpanesarCanada 11 күн бұрын
S S A 🙏🙏 Nandpreet Singh ji and Pannu Sahib ji
@rinkufdk7430
@rinkufdk7430 11 күн бұрын
Kejriwal is honest leedar
@user-tn3xz1rd5d
@user-tn3xz1rd5d 11 күн бұрын
ਹਾ ਹਾ ਹਾ ਹਾ ਹਾ ਹਾਂਜੀ,ਹਾਂਜੀ
@jeetabanger6084
@jeetabanger6084 11 күн бұрын
❤❤❤❤❤
@amitagoyal7880
@amitagoyal7880 11 күн бұрын
Very nice 🎉
@raijs7842
@raijs7842 11 күн бұрын
Very valuable information.. thanks 🙏🙏
@HarjitSingh-xs8qt
@HarjitSingh-xs8qt 11 күн бұрын
God bless pannu sahib ji
@JPSINGH-ef8vz
@JPSINGH-ef8vz 11 күн бұрын
“ Kattar Imaandar “ whether in jail or on bail, will make no difference in the ongoing Lok Sabha elections . Thanks .
@ParamjeetKaur-wd4qc
@ParamjeetKaur-wd4qc 11 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ <a href="#" class="seekto" data-time="60">1:00</a>
@suchasingh2663
@suchasingh2663 11 күн бұрын
Sat Shri Akal Pannu Saab g and Anandpreet Singh g
@hindafakkarjhanda3347
@hindafakkarjhanda3347 11 күн бұрын
Very good 👍
@surinderpabla6343
@surinderpabla6343 11 күн бұрын
Very good dhanbad ji 🙏
@avtarsingh9667
@avtarsingh9667 11 күн бұрын
Surjit Patar ji tributes Bohat wadhia Pannu Saab
@jagtargill-rc4gy
@jagtargill-rc4gy 11 күн бұрын
Very good pannu shiab and nandpreet ji thanks
@daljindersumra3473
@daljindersumra3473 11 күн бұрын
Waheguru g so sad g 😢
@ramandeepsingh4310
@ramandeepsingh4310 11 күн бұрын
Good
@nachhattarsingh4890
@nachhattarsingh4890 11 күн бұрын
Sat shri akal ji pannu shaib and nandpreet ji good work good news
@sciencehouse1
@sciencehouse1 8 күн бұрын
jor naal killya. kabz hai.
@AnkushHarchand
@AnkushHarchand 11 күн бұрын
🙏 RIP Patar ji
@shelleyshelley5558
@shelleyshelley5558 11 күн бұрын
@chamanlal4263
@chamanlal4263 11 күн бұрын
Pannu saab Satshri akal from Tanda Hoshiarpur
@majorsinghbinning6957
@majorsinghbinning6957 11 күн бұрын
Surjeet patar kalam nu salam
@sukhmanderbrar3961
@sukhmanderbrar3961 11 күн бұрын
Good aa veer such thasna outha aa
Маленькая и средняя фанта
00:56
Multi DO Smile Russian
Рет қаралды 4 МЛН
Разбудила маму🙀@KOTVITSKY TG:👉🏼great_hustle
00:11
МишАня
Рет қаралды 3,6 МЛН
Не пей газировку у мамы в машине
00:28
Даша Боровик
Рет қаралды 10 МЛН
Prime Discussion(2518) Bains brothers from Ludhiana joined the Congress
25:02
Маленькая и средняя фанта
00:56
Multi DO Smile Russian
Рет қаралды 4 МЛН