ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਹਮਸ਼ਕਲ | Sikh History | Punjab Siyan

  Рет қаралды 366,313

Punjab Siyan

Punjab Siyan

11 ай бұрын

#sikhhistory #ajitsingh #punjabsiyan
Disclaimer-
The objective is not to hurt any sentiments or be biased in favor of or against any particular person, society, gender, creed, nation or religion.
We Respect all the Religions and Always Believe in Brotherhood
All the Refferences are taken from History books of Renowned Historians
Like Dr Gandha Singh Ji, Bhai Kahan Singh Nabha, Sohan Singh Sheetal, Even Book Published by SGPC
Palit Putar Zorawar Singh Ji History
ਪਾਲਿਤ ਪੁੱਤਰ ਜ਼ੋਰਾਵਰ ਸਿੰਘ ਜੀ ਦਾ ਇਤਿਹਾਸ
• 90% ਸਿੱਖ ਨਹੀਂ ਜਾਂਦੇ ਇਹ...
Guru Gobind singh ji History in Punjabi
Sikh History of Adopted Son of Mata Sundari Ji
Palit puttar ajit singh was adopted by mata sundri ji / mata sundar kaur ji
at burhanpur
many historians like Dr Gandha Singh ji, Bhai Kahan Singh ji Nabha, Sohna singh sheetal ji and many more has written about adopted son of mata sundari ji palit puttar ajit singh. He lived in delhi with mata sundari ji
mata sundari ji raised palit ajit singh like a sahibzaade/ sahibzaade
We all have heard about The Great and Respected Chaar Sahibzaade Who Sacrfied their Lives for Humanitycand, Truth and Religion
Chaar Sahibzaade Movie is also there on the Inspiring Life of Chaar Sahibzaade
But Palit Puttar Ajit Singh Adopted later at Burhanpur by Mata Sundari Ji/ Mata Sundar Kaur Ji, Guru Gobind singh ji Wife
in Sikh History Wife of Guru Sahiban is Called Mehal
but later on plait ajit singh' s greed for the money and power had made things wrong
what Sahib E Kamaal Guru Gobind Singh ji had said about him
Guru Gobind singh ji history
why akhbarat darbar e maula had wrote palait ajit singh as Son of Guru Gobind Singh Ji
Mughal Emperor Farukhsiyar
Punjab Siyan is dedicated to Sikh History and Punjab History
Waheguru ji ka Khalsa
Waheguru ji ki Fateh

Пікірлер: 1 300
@DDSOfficial-
@DDSOfficial- 11 ай бұрын
ਮੈਂ ਲਗਾਤਾਰ ਤੁਹਾਡੀ ਵੀਡੀਓ ਦੇਖ ਰਿਹਾ ਹਾਂ। ਰਾਮਪੁਰਾ ਗੁੱਜਰਾਂ , ਕੁਦਨੀ, Handa ਪਿੰਡਾਂ ਨਾਲ ਸਬੰਧਿਤ ਹਾਂ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ, ਇਹ ਬਹੁਤ ਵੱਡੀ ਸੇਵਾ ਹੈ। ਤੁਸੀਂ ਲੋਕਾਂ ਦੀ ਮੱਦਦ ਕਰ ਰਹੇ ਹੋ। ਬਹੁਤ ਧੰਨਵਾਦ ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
@multansingh7777
@multansingh7777 11 ай бұрын
9
@AmritpalSingh-pe3kj
@AmritpalSingh-pe3kj 10 ай бұрын
Eh dunger saLaa gyalt history boll Rahha hy
@keserbhatti4986
@keserbhatti4986 9 ай бұрын
Ppppp0
@nattmansa
@nattmansa 7 ай бұрын
ਭਾਈ ਸਾਹਿਬ, ਤੁਸੀਂ ਸਿੱਖ ਇਤਿਹਾਸ ਬਾਰੇ ਬਹੁਤ ਡੂੰਘਾਈ ਵਿਚ ਖੋਜ ਕਰਕੇ ਸਿੱਖ ਜਗਤ ਨੂੰ ਹਕੀਕਤ ਤੋਂ ਜਾਣੂੰ ਕਰਵਾ ਰਹੇ ਹੋ। ਇਸ ਨੇਕ ਕਾਰਜ ਨੂੰ ਜਾਰੀ ਰੱਖੋ। - ਸੁਖਦਰਸ਼ਨ ਸਿੰਘ ਨੱਤ, ਮਾਨਸਾ, ਪੰਜਾਬ।
@RajinderSingh-ll2zc
@RajinderSingh-ll2zc 10 ай бұрын
ਸਵਾ ਲੱਖ ਨਾਲ ਲੜਨ ਵਾਲਾ ਬਹੁ ਭਾਰੀ ਯੋਧਾ ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ❤❤❤❤❤
@amanjotsingh2345
@amanjotsingh2345 10 ай бұрын
ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਕੁਝ ਸਾਲ ਪਹਿਲੇ ਸੁਣਨ ਵਿਚ ਆਇਆ ਸੀ ਕਿ ਬਾਬਾ ਅਜੀਤ ਸਿੰਘ ਜੀ ਵਿਆਹੇ ਹੋਏ ਸਨ ਤੇ ਉਹਨਾਂ ਧਰਮ ਪਤਨੀ ਗੁਰੂ ਸਾਹਿਬ ਜਦ ਦੱਖਣ ਨੂੰ ਜਾਂਦੇ ਨੇ ਤਾਂ ਨਾਲ ਸਨ ਕਿਸੇ ਪਿੰਡ ਵਿਚ ਜਿਥੇ ਕਿ ਸਿੱਖੀ ਹੁੰਦੀ ਹੈ ਇਸੇ ਦਿਵਾਨ ਵਿਚ ਇਕ ਨੌਜਵਾਨ ਦਰਸ਼ਨ ਕਰਨ ਆਉਂਦਾ ਹੈ ਉਸ ਦਾ ਦਿਖ ਬਾਬਾ ਅਜੀਤ ਸਿੰਘ ਜੀ ਵਰਗਾ ਹੁੰਦਾ ਹੈ ਬਾਬਾ ਜੀ ਦੇ ਮਹਿਲ ਦੇਖ ਕੇ ਪ੍ਰਭਾਵਿਤ ਵਗੈਰਾ ਹੋ ਜਾਂਦੇ ਹਨ ਗੁਰੂ ਸਾਹਿਬ ਭੀ ਸਮਝ ਜਾਂਦੇ ਹਨ ਮੁਕਦੀ ਗਲ ਉਸ ਨਾਲ ਵਿਆਹ ਕਰ ਦੇਂਦੇ ਹਨ ਇਹ ਕਿਥੋਂ ਸਹੀ ਹੈ ਇਹ ਨਹੀਂ ਪਤਾ ਇਸ ਬਾਰੇ ਖੋਜ ਕਰ ਸਕੋ ਤਾਂ ਕਰਨ ਕੋਸ਼ਿਸ਼ ਕਰਨਾ ਧੰਨਵਾਦ ਸਹਿਤ
@user-ck8yx2vx8o
@user-ck8yx2vx8o 9 ай бұрын
Waheguru ji
@GurfatehSingh-ce2vc
@GurfatehSingh-ce2vc 9 ай бұрын
Kuta ban gia
@jaspaljassa2708
@jaspaljassa2708 3 ай бұрын
😊😊😮​@@amanjotsingh2345
@nishannishansinghdhaliwal8512
@nishannishansinghdhaliwal8512 10 ай бұрын
ਖਾਲਸਾ ਜੀ ਬੇਨਤੀ ਹੈ ਕਿ, ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਸਾਡੀ ਬੇਨਤੀ ਹੈ ਕਿ ਤੁਸੀਂ ਅਪਣਾ ਦਾਹੜਾ ਵੀ ਪ੍ਰਕਾਸ਼ ਕਰੋ ਅਤੇ ਸਿੰਘ ਸਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@kesarballoh
@kesarballoh 11 ай бұрын
ਧੰਨ ਤੇਰੀ ਸਿੱਖੀ ਬਾਜ਼ਾ ਵਾਲਿਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤🙏🙏🙏 ਸ਼ਹਿਰ ਬਠਿੰਡਾ।
@KanwaljitKaur-zn2xh
@KanwaljitKaur-zn2xh 11 ай бұрын
ਗੁਰੂ ਗੋਬਿੰਦ ਸਿੰਘ ਜੀ ਵਰਗੀ ਕੁਰਬਾਨੀ ਕੋਈ ਨਹੀਂ ਕਰ ਸਕਦਾ। ਧੰਨ ਹੈ ਉਹਨਾਂ ਦਾ ਜਿਗਰਾ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ,ਧੰਨ ਗੁਰੂ ਗੋਬਿੰਦ ਸਿੰਘ ਜੀ
@GurjitSingh-ib6vb
@GurjitSingh-ib6vb 11 ай бұрын
Waheguru ji 🙏🙏
@dhillonpawandeep3759
@dhillonpawandeep3759 7 ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji I
@rajinderdhillon7003
@rajinderdhillon7003 10 ай бұрын
ਆਪ ਜੀ ਦੇ ਅਤਿ ਧੰਨਵਾਦੀ ਹਾਂ ਕਿ ਆਪ ਨੇ ਗੁਰੂ ਦਸਮੇਸ ਪਾਤਸ਼ਾਹ ਜੀ ਪ੍ਰਤੀ ਅੰਦਰੌਂ ਪਿਆਰ ਜਗਾਇਆ 🙏🙏🙏ਸਿੱਖ ਇਤਿਹਾਸ ਵਾਰੇ ਆਪ ਜੀ ਦੀਆਂ ਵੀਡਿਓ ਤੋ ਬਹੁਤ ਕੁਝ ਜਾਣਿਆ .🙏ਧੰਨ ਤੇਰੀਆਂ ਕੁਰਬਾਨੀਆਂ ਦਸਮੇਸ ਪਿਤਾ ਜੀ 🙏
@kaurkhalsa9200
@kaurkhalsa9200 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਤੁਹਾਡੀ ਜਾਣਕਾਰੀ ਬਿਲਕੁਲ ਸਹੀ ਆ ਵੀਰ ਜੀ ਕਿਉੰਕਿ ਗੁਰੂ ਪਿਤਾ ਜੀ ਨੇ ਤਾਂ ਆਪਣੇ ਚਾਰੋਂ ਲਾਲ ਲਾੜੀ ਮੌਤ ਨਾਲ਼ ਵਿਆਹੇ ਸੀ ਤੇ ਮੈਂ ਪੜਿਆ ਬਹੁਤ ਸਾਰੇ ਇਤਿਹਾਸਕਾਰ ਗੁਰੂ ਪਿਤਾ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਨੂੰ ਹੀ ਕਹਿ ਰਹੇ ਨੇ ਜਦ ਕੇ ਸੱਚ ਤਾਂ ਆਹੀ ਹੈ ਜੌ ਆਪ ਨੇ ਦਸਿਆ ਹੈ 🙏🙏
@GurwinderSingh-dl6hy
@GurwinderSingh-dl6hy 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਧੰਨ ਤੇਰੀ ਸਿੱਖੀ ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਤੇਰੀ ਧੰਨ ਸਿੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏
@LovePreet-xp3uo
@LovePreet-xp3uo 11 ай бұрын
ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਜੀ ❤🙏from Malaysia 🇲🇾🇲🇾
@joraversingh4032
@joraversingh4032 10 ай бұрын
I live in the United States,I am 11 years old and I learned so much. Thanks for making a channel we can learn from. We all appreciate. Keep up the good work, waheguru ji ka Khalsa Waheguru ji ke fateh 👍✊✊
@maheshtaneja2730
@maheshtaneja2730 5 ай бұрын
Weldon Mr.Joraver Singh,i am proud of you that your interest in Sikhism and Sikh history whenever you are living in USA and it's much pleasure that you are only 11 years old... Love you beta ❤
@preetamkaur8806
@preetamkaur8806 11 ай бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰ੍ਹਾਂ ਸਿੱਖ ਇਤਿਹਾਸ ਵਾਰੇ ਵਿਸਥਾਰ ਨਾਲ ਜਾਣਕਾਰੀ ਤੇ ਸੇਵਾ ਨਿਭਾਉਂਦੇ ਰਹੋਂ 🎉 ਕੋਟ ਫੱਤਾ ਬਠਿੰਡਾ
@pardeepbhardwaj2787
@pardeepbhardwaj2787 11 ай бұрын
🙏❤️ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੁਸੀ ਧੰਨ ਤੁਹਾਡੀ ਸਿੱਖੀ❤🙏ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ❤️🙏
@amritatwal504
@amritatwal504 11 ай бұрын
ਦਿਲੋਂ ਪਿਆਰ ਤੇ ਸਤਿਕਾਰ ਤੁਹਾਡੀ ਸੇਵਾ ਨੂੰ। ਸ਼ਹਿਰ ਬਠਿੰਡਾ।
@JagjitSingh-xv4br
@JagjitSingh-xv4br 11 ай бұрын
ਧੰਨ ਧੰਨ ਪਰਮ ਪਿਤਾ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻
@sharanveerkaur5934
@sharanveerkaur5934 11 ай бұрын
Mainu ਇਹ ਗੱਲ ਅੱੱਜ ਈ ਪਤਾ ਲੱਗੀ , ਧਨਵਾਦ ਬਹੁਤ ਬਹੁਤ k ਤੁਸੀ ਏਨਾ ਚੰਗੇ ਤਰੀਕੇ ਨਾਲ਼ research kr ਕੇ ਇਤਹਾਸ ਦਸ ਰਹੇ ਓ Gud luck, keep growing 🙏
@reactionsdoge3302
@reactionsdoge3302 7 ай бұрын
Wrong history guru Gobind Singh Sahib has only FOUR Sahibza Pl don't mention of adopted son you are doing the same Parchar which SGPC is doing through uneducated Gianis at Gurudwara Manji Sahib. Pl don't misquote . Blocking ur Number Sorry Sorry u r also very sad 😊
@bestshorts8898
@bestshorts8898 7 ай бұрын
​@@reactionsdoge3302fir tu krla eh km ... J ena pta ta !
@RajinderSingh-ll2zc
@RajinderSingh-ll2zc 10 ай бұрын
ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ❤❤❤❤❤
@arjunsingh-ge3uu
@arjunsingh-ge3uu 7 ай бұрын
X ❤🎉😅❤ on❤😂
@sandeeprai708
@sandeeprai708 11 ай бұрын
ਵੀਰ ਜੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਿੱਖ ਇਤਿਹਾਸ ਦੇ ਵਾਰੇ ਦੱਸ ਰਹੇ ਹੋ। ਤੁਸੀਂ ਭੱਟ ਵਹੀਆਂ ਵਾਰੇ ਵੀ ਰਿਸਰਚ ਕਰੋ। ਜੂਨ ੧੯੮੪ ਉਪਰ ਵੀਡੀਓ ਜਰੂਰ ਬਣਾਓ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।
@tiger0966
@tiger0966 11 ай бұрын
❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏👏🌺
@majhails2257
@majhails2257 11 ай бұрын
Veer g bhat vahiya jrur hor v jankari diyo
@SurjitSingh-ls9lz
@SurjitSingh-ls9lz 11 ай бұрын
Wf😢 ret par
@babblyfarmsanghera6719
@babblyfarmsanghera6719 11 ай бұрын
Waheguru ji
@babblyfarmsanghera6719
@babblyfarmsanghera6719 11 ай бұрын
Waheguru ji
@ranbirsinghjogich197
@ranbirsinghjogich197 11 ай бұрын
ਜਰੂਰ ਖੋਜ ਕਰਕੇ ਦਸਣਾ ਜੀ ਕਿ ਭਟ ਵਹੀਆਂ ਨੇ ਠੀਕ ਲਿਖਿਆ ਹੈ ਜਾਂ ਗ਼ਲਤ।
@jaswinderchouhan4687
@jaswinderchouhan4687 6 ай бұрын
ਮੈਂ ਜਸਵਿੰਦਰ ਸਿੰਘ ਪਿੰਡ ਮੜੋਲੀ ਕਲਾਂ ਜਿਲਾ ਰੋਪੜ ਤੋਂ ਹਾਂ,, ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੇ ਸੁਣਦਾ ਹਾਂ,,ਬਹੁਤ ਵਧੀਆ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹੋ ਤੁਸੀਂ,,ਜੋਕਿ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਵਾਂਗ ਹੈ
@gurcharansembhi8722
@gurcharansembhi8722 11 ай бұрын
ਬਹੁਤ ਸੁਹਣੀ ਖੋਜ ਹੈਜੀ . ਜਿ ਉਂਦੇ ਰਹੋ . ਗੁਰੂ ਜੀ ਖੁਸ਼ੀ ਆਂ ਬਖਸ਼ਣ . ਸ ਸ ਆਕਾਲ ਜੀ . Please .ਕਿਰਪਾ ਕਰਕੇ ਦਸੋ ਜੀ ਗੁਰੂ ਗੋਬਿੰਦ ਸਿੰਘ ਜੀ ਕਿਸ ਤਰਾਂ ਜੋਤੀ ਜੋਤ ਸਮਾ ਏ ਹਨ . ਕਿ ਉੰਕਿ ਕੋ ਈ ਕੁਛ ਕੋ ਈਕੁਛ ਕਹਿਂਦਾ ਹੈ . ਧਨਵਾਦ .
@Cinephilia131
@Cinephilia131 11 ай бұрын
ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻 from Australia
@NirmalSingh-xe1pn
@NirmalSingh-xe1pn 11 ай бұрын
ਬਹੁਤ ਵਧੀਆ ਇਤਿਹਾਸ ਤੋ ਜਾਣੂ ਕਰਵਾਇਆ ਆਪ ਜੇ ਨੇ ਆਪ ਜੀ ਨੂੰ ਦਿਲੋ ਸਤਿਕਾਰ🌹 ਜੀ NH 44ਜਿੱਲਾ ਗਵਾਲੀਅਰ ਮੱਧ ਪ੍ਰਦੇਸ🌹
@balwinderdhaliwal6350
@balwinderdhaliwal6350 10 ай бұрын
ਆਪ ਦਾ ਬਹੁਤ ਧੰਨਵਾਦ ਜੋ ਸਾਨੂੰ ਜਾਣਕਾਰੀ ਦੇ ਰਹੇ ਹੋ ਅਸੀਂ u s a ਚ ਇਹ ਵੀਡੀੳ ਦੇਖੀਂ ਮਨ ਨੂੰ ਖੁਸ਼ੀ ਹੁੰਦੀ ਹੈ ਸਿੱਖੀ ਦੀ ਗੱਲ ਸੁਣ ਕੇ
@jassgrewal278
@jassgrewal278 11 ай бұрын
ਸਿੱਖ ਸੰਗਤ ਨੂੰ ਜਾਣਕਾਰੀ ਦੇਣ ਜਾਗਰੂਕ ਕਰਨ ਲਈ ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ 🙏🏼🙏🏼🙏🏼
@davinderkaur6000
@davinderkaur6000 11 ай бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ।
@daljeetsingh5152
@daljeetsingh5152 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ। ਰਾਜ ਕਰੇਗਾ ਖਾਲਸਾ। ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਵਡੇ ਫਰਜ਼ੰਦ ਧੰਨ ਧੰਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜੇ ਵਿਆਹ ਹੋਇਆ ਹੁੰਦਾ ਤਾਂ ਦਸਮੇਸ਼ ਪਿਤਾ ਪਾਤਸ਼ਾਹ ਜੀ ਜ਼ਫ਼ਰਨਾਮਾ ਜਾਂ ਹੋਰ ਕਿਸੇ ਲਿੱਖਤਾਂ ਵਿਚ ਜ਼ਰੂਰ ਅੰਕਿਤ ਕਰਦੇ। ਜਾਂ ਅੱਲਾ ਯਾਰ ਖਾਨ ਜੋਗੀ ਅਪਣੇ ਲਿਖਤਾਂ ਵਿੱਚ ਵੀ ਜ਼ਰੂਰ ਅੰਕਿਤ ਕਰਦੇ। ਗੱਲ ਸਪੱਸ਼ਟ ਹੁੰਦੀ ਹੈ ਕਿ ਵਿਆਹ ਜੋ ਹੋਇਆ ਹੈ ਓਹ ਇਸ ਹੀ ਪਾਲਕ ਪੁਤਰ ਅਜੀਤ ਸਿੰਘ ਦਾ ਜ਼ਿਕਰ ਕਰ ਰਹੇ ਹਨ ਜੋ ਕਿ ਬੁਰਹਾਨਪੁਰ ਦਾ ਸੀ। ਗੱਲ ਇੱਥੇ ਸਪੱਸ਼ਟ ਹੋ ਜਾਂਦੀ ਹੈ। ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁੱਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ।🌹🌷💐🌼🌺🍀🍁🌸🙏🙏🙏🙏🙏 ਕੋਟਿ ਕੋਟਿ ਪ੍ਰਣਾਮ ਜੀ।
@Radha_sugam_marg
@Radha_sugam_marg 11 ай бұрын
I am hindu and I am proud of sikh golden history🙏
@sikhgamer1638
@sikhgamer1638 11 ай бұрын
🙏🙏🙏
@vikramjitsingh9897
@vikramjitsingh9897 11 ай бұрын
Good thought
@akaaLofficial
@akaaLofficial 10 ай бұрын
Sachi Bhai Rona aajata hai sunke baba Banda Singh bahadur ji to baad almost 2 lakh 15 hazar Sikh shaheed kre the Ye bohot ghtiya the muslim bohot julmi Par dabe nhi sikh
@shekharbhardwaj8647
@shekharbhardwaj8647 10 ай бұрын
Sikh ko sikh banaane wala hindu c
@shekharbhardwaj8647
@shekharbhardwaj8647 10 ай бұрын
​@@akaaLofficialSikh nahi hindu lade thy hindu sahid hue thy Google kar lena
@dhanpreetguram
@dhanpreetguram 11 ай бұрын
ਬਹੁਤ ਵਧੀਆ ਇਤਿਹਾਸ ਸੁਣਦੇ ਹਾਂ ਤੁਹਾਡੇ ਤੋਂ ਵੀਰ ਜੀ। ਕੈਨੇਡਾ ਵੈਨਕੂਵਰ
@sukhjindercheema199
@sukhjindercheema199 11 ай бұрын
🙏ਵੀਰ ਜੀ ਆਪ ਜੀ ਇਤਿਹਾਸ ਬਾਰੇ ਬਹੁਤ ਹੀ ਕਾਬਲੇ ਤਾਰੀਫ ਦੱਸਦੇ ਹੋ। ਲਾਜਵਾਬ ❤️❤️🙏
@davindersingh6300
@davindersingh6300 10 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@gopibrar2109
@gopibrar2109 9 ай бұрын
ਵਾਹਿਗੁਰੂ ਜੀ
@Detective_Story-zw7xf
@Detective_Story-zw7xf 9 ай бұрын
ਬਹੁਤ ਵਧੀਆ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ, ਵੀਰ ਜੀ, ਆਪ ਜੀ ਨੂੰ ਬੇਨਤੀ ਹੈ ਕਿ ਸਿੰਘ ਸਜੋ, ਗੁਰੂ ਸਾਹਿਬ ਜੀ ਦੀ ਆਪ ਉੱਪਰ ਬਹੁਤ ਕਿਰਪਾ ਹੈ, ਬਹੁਤ ਵਧੀਆ ਵੀਡਿਓ ਹਨ ਜੀ।
@GurpreetSidhu-vi8ep
@GurpreetSidhu-vi8ep 11 ай бұрын
ਧੰਨ ਬਾਬਾ ਗੋਬਿੰਦ ਸਿੰਘ ਧੰਨ ਤੇਰੀ ਸਿੱਖੀ❤
@ravinderkourrubba3553
@ravinderkourrubba3553 7 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@bhinderduhewala2853
@bhinderduhewala2853 11 ай бұрын
ਬਹੁਤ ਵਧੀਆ ਗੱਲਾ ਪੇਸ ਕੀਤੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@sukhwantgill297
@sukhwantgill297 10 ай бұрын
Faridkot, sandhwan to waheguru ji ka khalsa waheguru ji ki fateh ji, ਬਹੁਤ ਖੋਜ ਭਰਪੂਰ ਜਾਣਕਾਰੀ ਹੈ ਜੀ, ਧੰਨਵਾਦ ਜੀ।
@Binod_8728
@Binod_8728 11 ай бұрын
ਇਸ ਇਤਿਹਾਸ ਤੇ ਹੋਰ ਰੀਸਰਜ਼ ਜਰੂਰ ਕਰਿਓ ਬਾਈ ਜੀ ਤੇ ਅਗਲੀ (part 2) ਵੀਡੀਓ ਜਰੂਰ ਬਣਾਏਓ
@naustradmas
@naustradmas 11 ай бұрын
Thank for once again such a well articulated representation of Sikh history.
@gurpreet114
@gurpreet114 11 ай бұрын
ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 👌👌🙏🏻
@jasveersingh9413
@jasveersingh9413 10 ай бұрын
ਬਹੁਤ ਵਧੀਆ ਜਾਣਕਾਰੀ ਜੀ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖੇ ਜੀ ਸੇਵਾ ਕਰਦੇ ਰਹੋ ਮਨੁੱਖਤਾਂ ਦੀ ਬਹੁਤ ਲੋੜ ਹੈ
@kulwantsinghsaggu8905
@kulwantsinghsaggu8905 7 ай бұрын
बुराई और बुरे लोग तो कायनात के आरम्भ से ही रहे हैं जी। आप इतिहास बारे जितनी बेशकीमती जानकारी देते हो, ऐसा पहले नहीं देखा व सुना। आपकी पेशकश भी बहुत शिष्टतापूर्ण है और सटीक है। एसजीपीसी को आप जैसी शख्सियतों को लेकर सिख इतिहास को नये सिरे से लङीवार आदि से आजतक लिखकर सुरक्षित करना चाहिए। इसमें आपकी भूमिका बहुत महत्वपूर्ण हो सकती है जी। वाहिगुरू जी।❤
@sadhusingh6215
@sadhusingh6215 11 ай бұрын
ਵੀਰ ਜੀ ਸਿੱਖ ਇਤਿਹਾਸ ਬਾਰੇ ਨਵੀਂ ਜਾਣਕਾਰੀ ਦੇਣੀ ਬਹੁਤ ਵਧੀਆ ਕਦਮ ਹੈ। ਵਾਹਿਗੁਰੂ ਜੀ ਮਿਹਰ ਕਰਨ।
@supreetkaur4312
@supreetkaur4312 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻❤❤❤
@veerpalKaur-ri8nj
@veerpalKaur-ri8nj 11 ай бұрын
ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਪਰਿਵਾਰ 'ਤੇ ਇਤਿਹਾਸ ਬਾਰੇ ਪਇਾਆ ਚਾਨਣਾਂ ਬਹੁਤ ਵੱਡੀ ਸੇਵਾ ਤੇ ਸ਼ਲਾਘਾਯੋਗ ਹੈ ਪਰ ਆਪ ਜੀ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੋਰ ਵੀ ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਪੜਚੋਲ ਕੇ ਸਮੂੰਹ ਸੰਗਤਾਂ ਦੀ ਜਾਣਕਾਰੀ ਵਿਚ ਲਿਆਉ ਜੀ ! ਜਾਣਕਾਰੀ + ਸੇਵਾ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@RajinderSingh-ll2zc
@RajinderSingh-ll2zc 10 ай бұрын
ਪਿਆਰੇ ਵੀਰ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤❤❤❤
@MrJdsk
@MrJdsk 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤੇਹ I always watch your videos with my family. I am watching your videos in Melbourne, Australia. Please do share a video on Ajit Singh Ji's and brighten our knowledge and itihaas. You doing a fabulous work. Chad di Kalach rakhe Waheguru
@amnpretchopra6791
@amnpretchopra6791 11 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏❤️
@jaimalsidhu607
@jaimalsidhu607 10 ай бұрын
ਧੰਨਵਾਦ ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੋ ਨਹੀਂ ਸੀ ਪਤਾ ਧੰਨਵਾਦ
@JoginderSingh-cb7xw
@JoginderSingh-cb7xw 9 ай бұрын
ਵਾਹਿਗੁਰੂ ਜੀ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਛੇੜਛਾੜ ਕੀਤੀ ਗਈ ! ਜਿਸ ਤਰਾ ਕਿ ਸੌ ਸਾਖੀ ਵੀ ਵੱਖ ਵੱਖ ਲੇਖਕਾਂ ਨੇ ਛੇੜ ਛਾਂੜ ਕਰਕੇ ਲਿਖਿਆਂ ਗਈਆਂ ਹਨ । ਜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਹੁਤਾਤ ਵਿੱਚ ਸਰੂਪ ਨਾ ਲਿਖੇ ਗਰੇ ਹੁੰਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਛੇੜਛਾੜ ਕਰਕੇ ਆਪਣੀ ਮੰਦ ਬੁੱਧੀ ਦਾ ਜਨਾਜ਼ਾ ਕੰਢਾ ਲੈਣਾ ਸੀ ॥ ਵਾਹਿਗੁਰੂ ਜੀ ਸਿੱਖ ਇਤਿਹਾਸ ਨੂੰ ਗਲਤ ਲਿਖਣ ਵਾਲਿਆਂ ਨੂੰ ਸੁਮੱਤ ਬਖਸ਼ਣ ॥
@rajindersinghjossan4065
@rajindersinghjossan4065 11 ай бұрын
ਵਾਹਿਗੁਰੂ ਜੀ 🙏🏻🙏🏻🙏🙏
@kjsbhogalsnaturalhealthrem1390
@kjsbhogalsnaturalhealthrem1390 11 ай бұрын
Bhai Sahib ji, Your research and study on sikh history is really very deep. It's a great help to all of us and we are getting aware of the true facts of sikh history without any adulteration. Regards to you and your team One request kindly present the true Sikh Rehat Maryada and Sikh Code of Ethics as announced by Guru Maharaj ji himself. This needs to be explained in detail. There are so many versions of sikh rehat maryada and there is lot of confusion in this regard
@navpahuwind
@navpahuwind 11 ай бұрын
Dr sukhpreet singh udhoke ne already eh videos paiyia hoyia...
@kjsbhogalsnaturalhealthrem1390
@kjsbhogalsnaturalhealthrem1390 11 ай бұрын
@@navpahuwind ok Can you kindly send the link
@daljitnagi3610
@daljitnagi3610 11 ай бұрын
​@@navpahuwindplz link devo
@apnapunjab5575
@apnapunjab5575 11 ай бұрын
👌👍✅
@riverocean4380
@riverocean4380 11 ай бұрын
How do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!
@iqbalbains810
@iqbalbains810 11 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੀਆਂ ਨੇ ਤੁਹਾਡੀਆਂ ਵੀਡਿਓ ਧੰਨਵਾਦ ਜੀ ਫਤਿਹਗੜ੍ਹ ਸਾਹਿਬ ਤੋ
@gurpalsingh5609
@gurpalsingh5609 7 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ
@waryamsingh
@waryamsingh 11 ай бұрын
Very Impressive Initiative! I can understand the pain behind making such sensitive video on Sikhism History. But it's need of the hour. A very few people have the courage to speak on such information.
@riverocean4380
@riverocean4380 11 ай бұрын
How do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!
@gurinderdeepsingh4832
@gurinderdeepsingh4832 10 ай бұрын
ਬਹੁਤ ਬਹੁਤ ਧੰਨਵਾਦ ਬਹੁਕੀਮਤੀ ਜਾਣਕਾਰੀ ਦੇਣ ਲਈ
@gurinderdeepsingh4832
@gurinderdeepsingh4832 11 ай бұрын
ਅਸੀਂ ਤੁਹਾਨੂੰ ਕਨੇਡਾ ਤੋਂ ਦੇਖਰਹੇ ਹਾਂ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਧੰਨਵਾਦ
@kaurbirdi
@kaurbirdi 11 ай бұрын
waheguru ji ka khalsa waheguru ji ki fateh, very gud knowledge .i heard this first time . we always wait to watch your new vedio
@jaswindersinghsarao5770
@jaswindersinghsarao5770 11 ай бұрын
Really wonderful information u are giving of sikh history! 🙏 Thanks !
@surjansingh9109
@surjansingh9109 6 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤੁਸੀਂ ਬਹੁਤ ਸੁੰਦਰ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਇਤਿਹਾਸ ਦੱਸਦੇ ਹੋ ਵਾਹਿਗੁਰੂ ਨੇ ਸਪੈਸ਼ਲ ਚੁਣਿਆ ਹੈ ਇਸ ਕੰਮ ਲਈ
@gaganjotvirk3516
@gaganjotvirk3516 11 ай бұрын
Thanks!
@happycanada8720
@happycanada8720 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏🌹🙏🌹🙏🌹🙏🌹
@kanwaldeepsinghchahal2491
@kanwaldeepsinghchahal2491 4 ай бұрын
ਦਿਲ ਤੋ ਪਿਆਰ ਬਾਈ ਜੀ,ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ❤❤
@PritpalSingh-ig7eu
@PritpalSingh-ig7eu 9 ай бұрын
ਬਹੁਤ ਵਧੀਆ ਸਿੱਖਿਆ ਪਿੰਡ ਬੰਗੀ ਨਿਹਾਲ ਸਿੰਘ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਰਾਮਾ ਮੰਡੀ ਮਿਸਤਰੀ ਬੱਬੂ ਸਿੰਘ ਪਿਤਾ ਦਰਸ਼ਨ ਸਿੰਘ ਵੇਖ ਰਿਹੇ ਹੈ ❤
@officialinder0534
@officialinder0534 11 ай бұрын
Waheguru ❤️
@sandeeprai708
@sandeeprai708 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@highmind3636
@highmind3636 7 ай бұрын
ਜਿਵੇਂ ਤੁਸੀਂ ਕਹਾਣੀ ਸੁਣਾਈ ਆ ਉਹ ਠੀਕ ਆ, ਭਾਈ ਸ਼ੇਰ ਸਿੰਘ ਜੀ ਨੇ ਵੀ ਏਸੇ ਤਰਾਂ ਦੱਸਿਆ ਹੈ
@charanjeetkaur5634
@charanjeetkaur5634 10 ай бұрын
ਬਹੁਤ ਵਧੀਆ ਲੱਗਿਆ ਜੀ ਇਤਿਹਾਸ ਸੁਣਾਇਆ ਤੁਸੀਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🎉
@jaswindersingh-yu2bq
@jaswindersingh-yu2bq 11 ай бұрын
Very good information has been given by yourself Veer ji. Thanks Waheguru ji aapp ji nu charhdikala bakhshan ji
@JagtarSingh-dp8lf
@JagtarSingh-dp8lf 11 ай бұрын
Dhan dhan shri guru gobind singh sahib ji maharaj ji 🙏❤🙏❤🙏❤🙏❤🙏
@princegavy6064
@princegavy6064 11 ай бұрын
ਹਰਜਿਂਦਰਸਿੰਪਿਂਡਬਿਸਨ੍ਹਗੜ ਜਿਲਾ ਮਲੈਰਕਓਟਲ
@princegavy6064
@princegavy6064 11 ай бұрын
13:14
@bajwasaab6866
@bajwasaab6866 10 ай бұрын
ਸਤਿ ਸ੍ਰੀ ਅਕਾਲ ਵੀਰ ਜੀ 🙏🏻 ਮੈਂ ਧਾਰੀਵਾਲ ਸ਼ਹਿਰ ਜਿਲ੍ਹਾ ਗੁਰਦਸਪੂਰ ਤੋਂ ਹਾਂ ਅਤੇ ਮੌਜੂਦਾ ਸਮੇਂ ਅਮਰੀਕਾ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹਾਂ, ਤੁਸੀ ਬਹੁਤ ਹੀ ਸੁਚੱਝੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ ਤੁਹਾਡਾ ਧੰਨਵਾਦ 🙏🏻 ਵੀਰ ਜੀ ਸਿੱਖਾਂ ਨੂੰ ਡੇਰੇਵਾਦ ਨੇ ਬਹੁਤ ਨੁਕਸਾਨ ਪਹੁਚਾਇਆ ਹੈ, ਜਿਨ੍ਹਾਂ ਵਿਚੋ ਇੱਕ ਡੇਰਾ ਹੈ ਨਾਮਧਾਰੀਆਂ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਤੇ ਰੋਜਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ, ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਨਾਮਧਾਰੀ ਆਪਣੇ ਹੀ 11,12,13 ਗੁਰੂ ਬਣਾਈ ਬੈਠੇ ਹਨ, ਕ੍ਰਿਪਾ ਕਰਕੇ ਇਨ੍ਹਾਂ ਦੇ ਫਲਾਏ ਝੂਠ ਪ੍ਰਚਾਰ ਦੇ ਇਤਹਾਸ ਬਾਰੇ ਜਾਣੂ ਕਰਵਾਓ ਜੀ 🙏🏻
@harpreetgill3836
@harpreetgill3836 11 ай бұрын
Very very unknown stories for me. Thank you so much for starting this series 🙏🏼 Harpreet Singh Gill maryland USA
@karanvirsingh7427
@karanvirsingh7427 11 ай бұрын
Dhan Dhan Guru Gobind Singh ji❤❤❤
@SurinderSingh-io4uh
@SurinderSingh-io4uh 11 ай бұрын
ਵੀਰ ਜੀ ਇਹ ਇਤਿਹਾਸਕ ਘਟਨਾ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸੀ। ਤੁਸੀਂ ਬਹੁਤ ਮਹਾਨ ਕੰਮ ਕਰ ਰਹੇ ਹੋ।
@babbusaini5781
@babbusaini5781 9 ай бұрын
ਹੁਣ ਸਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ, ਕਿਉਕੇ ਅਸੀਂ ਗੁਰੂਆਂ ਦੇ ਜੀਵਨ ਦੀ ਹਿਸਟਰੀ ਤੋਂ ਹੀ ਅਣਜਾਣ ਸੀ। ਇਸ ਸੱਚ ਵਾਰੇ ਕਦੇ ਕਥਾ ਵਾਚਕਾਂ ਨੇ ਵੀ ਜ਼ਿਕਰ ਨਹੀਂ ਕੀਤਾ।
@jasvindersingh9979
@jasvindersingh9979 11 ай бұрын
ਛੋਟੇ ਵੀਰ ਕਿਰਪਾ ਕਰਕੇ ਬਾਬਾ ਅਜੀਤ ਸਿੰਘ ਜੀ ਦੇ ਵਿਆਹ ਵਾਲੀ ਖੋਜ ਤੇ ਪੜਦਾ ਹੀ ਰਹਿਣ ਦਿਓ । ਇਸ ਚੋ ਸਾਨੂੰ ਕੀ ਹਾਸਲ ਹੋਵੇਗਾ ਕੋਮ ਤਾਂ ਪਹਿਲਾਂ ਹੀ ਭੰਬਲਭੂਸੇ (confusion) ਚ ਫਸੀ ਹੋਈ ਹੋਈ ਹੈ। ਧੰਨਵਾਦ
@parmsinghchahal7785
@parmsinghchahal7785 11 ай бұрын
Yes please research more on this topic. We want to make sure that we can refute these types of rumours with factual arguments
@panveersingh6632
@panveersingh6632 11 ай бұрын
ਜੀ ਲੁਧਿਆਣਾ ਗਿੱਲ ਪਿੰਡ ਤੋਂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JsGalib
@JsGalib 11 ай бұрын
ਬਹੂਤ ਵਧੀਆ ਅੱਗੇ ਖ਼ੋਜ ਜਾਰੀ ਰੱਖੋ ਜਲੰਧਰ ਪੰਜਾਬ
@drharcharansingh4198
@drharcharansingh4198 11 ай бұрын
Good effort, Sir It is very much clear that for Bhatts he ( second Ajit Singh ) was so called son of Guru Gobind Singh ji. But whole literature tells Sahibzada Ajit singh was not married. So I suggest ,you should not give air to this controversy and don’t waste your energy also. Finish this topic which is very much clear . You are doing good service to the Panth continue it , best wishes. Dr Harcharan Singh
@GODGaming-tf4xo
@GODGaming-tf4xo 11 ай бұрын
Waheguru ji ka Khalsa waheguru ji ki fateh
@gurnaaz3848
@gurnaaz3848 8 ай бұрын
Tusi bhut achi sewa ਨਿਭਾ ਰਹੇ ਹਨ ਸਾਡੇ ਇਤਿਹਾਸ ਬਾਰੇ clearly das rahe sukriya veer ji
@SsK-mh6ml
@SsK-mh6ml 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸੰਗਤ ਵਾਸਤੇ ਜਰੂਰੀ ਹੈ ਜੀ ਧੰਨਵਾਦ ਸਿਹਤ ਲਿਆਓ ਜੀ
@VickySingh-sg2lb
@VickySingh-sg2lb 11 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@deepsamra3003
@deepsamra3003 11 ай бұрын
Waheguru g 🙏
@Seerat1213
@Seerat1213 11 ай бұрын
ਸਿੱਖ ਕੌਮ ਦਾ ਇਤਿਹਾਸ ਵਿਗਾੜਣ ਵਿੱਚ ਸ਼ੁਰੂ ਤੋਂ ਕਿਸੇ ਨਹੀ ਕਸਰ ਨਹੀ ਛੱਡੀ ਅਤੇ ਅੱਜ ਵੀ ਕੋਸ਼ਿਸ਼ਾਂ ਜਾਰੀ ਹਨ ਪਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਿਆਹੇ ਨਹੀ ਸਨ ਇਹੋ ਸਹੀ ਹੈ ਜੀ ਬਾਕੀ ਜਾਕਾਰੀ ਬਹੁਤ ਵਧੀਆਂ ਅਤੇ ਸਹੀ ਦਿੱਤੀ ਹੈ ਆਪ ਨੇ
@malwasehtikjanktion1637
@malwasehtikjanktion1637 11 ай бұрын
ਬਹੁਤ ਸੋਹਣੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਅਗਲੀ ਵੀਡੀਓ ਬਾਬਾ ਬੰਦਾ ਸਿੰਘ ਬਹਾਦਰ ਜੀ
@KaranDeep-sn1oc
@KaranDeep-sn1oc 11 ай бұрын
ਵਾਹਿਗੁਰੂ 🙏❤️
@angrejsingh5347
@angrejsingh5347 11 ай бұрын
Waheguru ji
@Jasbirkaur-nm4kp
@Jasbirkaur-nm4kp 7 ай бұрын
ਪੰਜਾਬ ਸਿੰਆਜੀਤੁਸੀਂ ਬਹੁਤ ਭੁਲੇਖੇ ਦੂਰ ਕੀਤੇ ਬਹੁਤ ਧੰਨਵਾਦ ਹੈ
@harjimaan698
@harjimaan698 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ
@JaskaranSingh-td7cw
@JaskaranSingh-td7cw 11 ай бұрын
waheguru ji ❤️❤️🙏
@kulwantgill8993
@kulwantgill8993 11 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏
@banarsidass796
@banarsidass796 11 ай бұрын
Very good
@satwantsingh338
@satwantsingh338 10 ай бұрын
ਬਹੁਤ ਵਧਿਆ ਜਾਣਕਾਰੀ ਮਿਲੀ 🙏🙏🙏🙏🙏🙏🙏🙏🙏🙏🙏🙏
@sukhjeetkaur6713
@sukhjeetkaur6713 10 ай бұрын
ਵਾਹਿਗੁਰੂ ਜੀ ਬਹੁਤ ਖੂਬਸੂਰਤ
@harjinderkaurbaine7308
@harjinderkaurbaine7308 11 ай бұрын
Waheguru ji 🙏
@harnoorsingh748
@harnoorsingh748 11 ай бұрын
Good information bro❤❤
@boharsingh5225
@boharsingh5225 10 ай бұрын
ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ। ਪਰ ਕਿਸੇ ਵੀ ਸਾਹਿਬਜ਼ਾਦੇ ਦੀ ਸ਼ਾਦੀ ਨਹੀਂ ਹੋਈ ਸੀ ।
@ManjitSingh-vm2bq
@ManjitSingh-vm2bq 6 ай бұрын
ਤੁਹਾਡੀ ਸੋਚ ਉੱਚੀ ਏ। ਨਵੀਆਂ ਪੀੜ੍ਹੀਆਂ ਭੁੱਲਦੀਆਂ ਜਾਂਦੀਆਂ ਨੇ, ਜਿਆਦਾ ਇਤਿਹਾਸ। ਇਤਿਹਾਸ ਵਿੱਚ ਇਹਨਾਂ ਦੋਨਾਂ ਗੋਦ ਲਏ ਪੁੱਤਰਾਂ ਦਾ ਜਿਕਰ ਵੀ ਮਿਲਦਾ ਏ। ਪਹਿਲੇ ਗੋਦ ਲਏ ਪੁੱਤਰ ਨੇ ਚਿਤੌੜਗੜ੍ਹ ਚਿਤੌੜਗੜ੍ਹ ਸ਼ਹੀਦੀ ਪ੍ਰਾਪਤ ਕੀਤੀ ਸੀ, ਜਿਹਨਾਂ ਦਾ ਸੰਸਕਾਰ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ। ਹੋਰ ਕਿਸੇ ਦਾ ਵੀ ਨਹੀਂ, ਨਾ ਮਾਤਾ, ਨਾ ਸਾਹਿਬਜਾਦੇ। ਇਹਦੇ ਬਾਰੇ ਵੀ ਪੂਰੀ ਵੀਡਿਓ ਬਣਾਓ।
@rajwinderkaurkhalsa7441
@rajwinderkaurkhalsa7441 10 ай бұрын
ਬਹੁਤ ਖੂਬ ਪੰਜਾਬ ਸਿਆਂ ❤ ਬਹੁਤ ਬਹੁਤ ਧੰਨਵਾਦ 🙏🙏
@JaswinderSingh-lc4vv
@JaswinderSingh-lc4vv 11 ай бұрын
ਬਹੁਤ ਹੀ ਵਧੀਆ ਤੇ ਸਹੀ ਢੰਗ ਨਾਲ ਇਤਿਹਾਸ ਦੱਸਣ ਲਈ ਮਿਹਰਬਾਨੀ ਜੀ। ਬਾਬਾ ਅਜੀਤ ਸਿੰਘ ਜੀ ਦੇ ਵਿਆਹ ਬਾਰੇ ਅਗਰ ਤੁਹਾਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਕਿਰਪਾ ਕਰਕੇ ਸ਼ੇਅਰ ਜਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਹਿ 🙏🙏
@Uppal-ny5le
@Uppal-ny5le 11 ай бұрын
Waheguru ji ❤❤❤❤❤❤❤❤❤
Must-have gadget for every toilet! 🤩 #gadget
00:27
GiGaZoom
Рет қаралды 11 МЛН