RABB NAL GALLAN | OFFICIAL VIDEO | HAPPY KAKRALA | KANWAR GREWAL

  Рет қаралды 72,865

Kanwar Singh Grewal

Kanwar Singh Grewal

Күн бұрын

Пікірлер: 855
@Kaurpabla3495
@Kaurpabla3495 Жыл бұрын
ਜਿਉਂਦਾ ਵਸਦਾ ਰਹਿ ਕਨਵਰ ਵੀਰਾ❤ ਤੁਹਾਡਾ ਉਪਰਾਲਾ ਬਹੁਤ ਹੀ ਵਧੀਆ,ਤੁਸੀ ਆਪਣਾ ਵਾਅਦਾ ਬਾਖ਼ੂਬੀ ਨਿਭਾਇਆ ਤੇ ਗੀਤ ਦੇ ਬੋਲ ਦਿਲ ਨੂੰ ਟੁੰਬਦੇ ਨੇ। ਅਸੀਂ ਅੱਖਾਂ ਵਾਲੇ ਇਹ ਦਰਦ ਮਹਿਸੂਸ ਨਹੀਂ ਕਰ ਸਕਦੇ ਜੋ ਦਰਦ ਇਸ ਵੀਰ ਨੇ ਬਿਆਨ ਕੀਤਾ । ਵਾਹਿਗੁਰੂ ਕਿਰਪਾ ਕਰੇ ਇਹ ਵੀਰ ਵੀ ਇਸ ਰੰਗਲੀ ਦੁਨੀਆ ਦਾ ਅਨੰਦ ਮਾਣ ਸਕੇ ਦਿਲੋਂ ਦੁਆਵਾਂ🙏🏻
@Ravindersingh-el4rk
@Ravindersingh-el4rk Жыл бұрын
Bai sachio akhaa to nhi ਦੇਖਦਾ ਕਿ das skda koi ki ।baki song hurt touching aa ❤❤❤❤❤😊
@TejinderSingh-pi9io
@TejinderSingh-pi9io Жыл бұрын
Y nu bachpan to hi ni dikhda y ji. Y ne ess geet vich sach vich apni hadd bitti gaee aa y ji.
@bhatiaswar
@bhatiaswar Жыл бұрын
ਬਹੁਤ ਹੀ ਖੂਬਸੂਰਤ ਰਚਨਾ, ਇਸ ਰਚਨਾ ਦੇ ਇਕ ਇਕ ਬੋਲ ਦਿਲ ਨੂੰ ਸਕੂਨ ਦਿੰਦਾ ਹੈ ਅਤੇ ਸਾਨੂੰ ਇਹ ਸੇਧ ਦਿੰਦਾ ਹੈ ਕਿ ਉਸ ਸੱਚੇ ਪਿਤਾ ਵਾਹਿਗੁਰੂ ਜੀ ਦਾ ਹਰ ਵੇਲੇ ਸੁਕਰਾਨਾ ਕਰੋ। ਵਾਹਿਗੁਰੂ ਜੀ ਸੱਭ ਤੇ ਮੇਹਰ ਕਰਨ ਜੀ 🙏
@gursewaksingh7837
@gursewaksingh7837 Жыл бұрын
ਅੱਖਾ ਵਾਲਿਆ ਨੂੰ ਅੰਨਾ ਕਰ ਦਿੱਤਾ ਤੂੰ ਵੀਰ 👌
@gurpal_dharni
@gurpal_dharni Жыл бұрын
Heart touching song, ਏਦਾਂ ਲੱਗਦਾ ਮੇਰਾ ਦੁੱਖ ਤਾਂ ਇਸ ਮੋਹਰੇ ਕੁਝ ਵੀ ਨਹੀ। ਸ਼ੁਕਰਾਨਾ ਵਾਹਿਗੁਰੂ ਦਾ, ਇਸ ਵੀਰ ਤੇ ਵੀ ਮੇਹਰ ਕਰ।
@karmitakaur3390
@karmitakaur3390 Жыл бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@KULDEEPSINGH-bx8zv
@KULDEEPSINGH-bx8zv Жыл бұрын
ਬਹੁਤ ਸੋਹਣਾ ਗਾਇਆ ਵੀਰ ਜਿਸ ਤਨ ਲੱਗੇ ਸੋਈ ਜਾਣੇ ਕੋਣ ਜਾਣੇ ਪੀੜ ਪਰਾਈ
@ksmobile8534
@ksmobile8534 Жыл бұрын
ਤੇਰੀ ਨਗ੍ਹਾ ਜਰੂਰ ਵਾਪਿਸ ਆਉਣੀ... ਤੁਹ ਕੁਦਰਤ ਦੇ ਸਾਰੇ ਰੰਗ ਦੇਖਣੇ ,,ਵਾਹਿਗੁਰੂ ਜਰੂਰ ਮੇਹਰ ਕਰੇਗਾ
@M.JVLOG00
@M.JVLOG00 6 ай бұрын
ਇਹ ਵੀਰ ਅਸੀ ਕੱਲਰਕੋਟ ਦੇਖਿਆ ਸੀ,❤❤ ਜਿਉਂਦਾ ਵੱਸਦਾ ਰਹਿ ਵੀਰ
@GurdeepSingh1-t7g
@GurdeepSingh1-t7g Жыл бұрын
ਗਰੇਵਾਲ ਜੀ ਬਹੁਤ ਵਧੀਆ ਕੀਤਾ ਗਰੀਬ ਦੀ ਬਾਂਹ ਫੜ ਕੇ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ
@BaljinderSingh-of6qj
@BaljinderSingh-of6qj Жыл бұрын
ਕੰਵਰ ਗਰੇਵਾਲ ਜੀ ਨੇ ਵਾਅਦਾ ਨਿਭਾਇਆ ❤❤
@avtarchand8354
@avtarchand8354 Жыл бұрын
ਸਹੀ ਗੱਲ ਹੈ ਬਹੁਤ ਵਧੀਆ ਵਿਚਾਰ ਵਾਲਾ ਹੈ ਕਨਵਰ ਗਰੇਵਾਲ 🙏🇸🇦🙏 ਫਰੋਮ ਸਾਊਦੀ ਅਰਬ
@chahalsingh3320
@chahalsingh3320 Жыл бұрын
🎉😂🎉
@jagroopsingh5686
@jagroopsingh5686 Жыл бұрын
ਵਾਹ ਜੀ ਵਾਹ.ਗੱਲਾ ਕਰਨ ਵਾਲੇ ਬਹੁਤ ਪਰ ਬਾਂਹ ਫੜਣ ਵਾਲਾ ਕੋੲੀ ਨੀ ਕਨਵਰ ਵੀਰ.ਧੰਨਵਾਦ ਤੇ ਬਹੁਤ ਪਿਅਾਰ
@sahiljalap9426
@sahiljalap9426 Жыл бұрын
Bhut hi sohna bhai ji ਦਾਤਾ ਜੀ ਤੁਹਾਨੂੰ ਆਪਣੀ ਖਾਸ ਰਹਿਮਤਾ ਨਾਲ ਨਵਾਜੇ 🙏🏻🙏🏻🙏🏻❤
@happyBuddy13
@happyBuddy13 Жыл бұрын
ਅਸੀਂ ਤੇ ਅਨਾ ਅੱਖਾਂ ਦੇ ਮਾਲਕ ਹੋ ਕੇ ਵੀ ਨਈ ਰੰਗ ਦੇਖ ਪਾਏ ।। ਤੇ ਮਾਲਕ ਨੇ ਨਾ ਹੁੰਦਿਆ ਵੀ ਤੁਹਾਨੂੰ ਸਾਰੇ ਰੰਗ ਵਿਖਾ ਦਿੱਤੇ ।। ਧੰਨ ਵਾਹਿਗੁਰੂ ਜੀ ।।
@lovepreetkaur2666
@lovepreetkaur2666 Жыл бұрын
ਰੋਣਾ ਆਗਿਆ ਵੀਰੇ ਤੇਰੇ ਬੋਲ ਸੁਣ ਕੇ🙏 ਵਾਹਿਗੁਰੂ ਤੁਹਾਨੂੰ ਹਰ ਇਕ ਖੁਸ਼ੀ ਦੇਣ❤️
@hardysarao
@hardysarao Жыл бұрын
Nice work veer
@narinderjitkaur2488
@narinderjitkaur2488 Жыл бұрын
ਬਹੁਤ ਹੀ ਖੂਬਸੂਰਤ ਰਚਨਾ ਆਵਾਜ ਵਿੱਚ ਦਰਦ ਤੇ ਸਾਡੇ ਸੱਭ ਲਈ ਸੁਨੇਹਾ ਹੈ ਕਿ ਸਾਨੂੰ ਓਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ 🙏🙏❤
@arshadqadri8314
@arshadqadri8314 Жыл бұрын
ਹੈਪੀ ਦਾ ਜਨੂੰਨ ਮੈਂ ਦੇਖ ਰਿਹਾ ਆਂ ਕਿੰਨੇ ਹੀ ਸਾਲਾਂ ਤੋਂ ਜਿਹੜਾ ਇਸ ਨੂੰ ਐਥੇ ਤੱਕ ਲੈ ਕੇ ਆਏਆ ,ਤੇ ਅਜੇ ਹੋਰ ਵੀ ਉੱਪਰ ਲੈ ਕੇ ਜਾਵੇ ਗਾ....
@ਧਰਮ01313
@ਧਰਮ01313 Жыл бұрын
ਵੀਰੇ ਦੁਨਆਵੀ ਅੱਖਾਂ ਨਾਲ ਤਾਂ ਨਹੀਂ ਦੇਖੀ ਪਰ ਵੀਰੇ ਮਨ ਦੀ ਅੱਖਾਂ ਨਾਲ ਤੁਸੀ ਸਭ ਕੁਝ ਦੇਖ ਰਹਿਉਂਜੀ ਵਾਹਿਗੁਰੂ ਜੀ tuhdi ਕਲਮ ਨੂੰ ਤੇ ਏਦਾ ਹੀ ਕਿਰਪਾ ਰੱਖਣ ਜੀ ਵਾਹਿਗੁਰੂ ਜੀ❤
@gurdarshandhaliwal2427
@gurdarshandhaliwal2427 Жыл бұрын
ਵਾਹ ਜੀ ਵਾਹ ਸਭ ਦਾ ਭਲਾ ਕਰ. ਵਾਹਿਗੁਰੂ
@sahabkhalsa5786
@sahabkhalsa5786 Жыл бұрын
ਜੀਉਂਦਾ ਰਹੇ ਵਿਰ ਕੰਵਰ ਗਰੇਵਾਲ ਜਿੰਨੇ ਇਸ ਵੀਰ ਦੀ ਬਾਹ ਪਕੜਿ ਇਸ ਸਮਾਜ ਸਾਮ੍ਹਣੇ ਲਿਆਂਦਾ ❤❤ ਗਾਣਾ ਸੁਣ ਕੇ ਰੂਹ ਨੂੰ ਟਚ ਕਰਦਾ❤❤
@m.r_gurri_sk_fitness5375
@m.r_gurri_sk_fitness5375 Жыл бұрын
Speechless no words ❤❤❤❤ bahot hi vadiya uprala kanwar veer da
@advocategursewaksingh2112
@advocategursewaksingh2112 Жыл бұрын
ਸਾਨੂੰ ਸਭ ਨੂੰ ਮਰਨ ਉਪਰੰਤ ਇਸਤੇਮਾਲ ਲਈ ਆਪਣੀਆਂ ਅੱਖਾਂ ਦਾਨ ਕਰ ਦੇਣੀਆਂ ਚਾਹੀਦੀਆਂ ਨੇ,, ਮਰਨ ਮਗਰੋਂ ਵੀ ਸੜ ਕੇ ਸੁਆਹ ਹੋਣੀਆਂ ਨੇ,, ਕਿੰਨਾ ਚੰਗਾ ਹੋਊ ਜੇ ਓਹਨਾ ਅੱਖਾਂ ਨਾਲ਼ ਕੋਈ ਇਸ ਰੰਗ ਬਿਰੰਗੀ ਦੁਨੀਆਂ ਨੂੰ ਵੇਖ ਲਵੇ
@punjabsandhu6294
@punjabsandhu6294 Жыл бұрын
ਕੰਨਵਰ ਵੱਡੇ ਭਾਈ ਤੇਰੇ ਲਈ ਦਿਲ ਚ ਹੋਰ ਇੱਜ਼ਤ ਵੱਧ ਗਈ
@Harjinder_Johal
@Harjinder_Johal Жыл бұрын
ਬਹੁਤ ਬਹੁਤ ਪਿਆਰ ਸਾਰੀ ਟੀਮ ਨੂੰ …. ਕਿਸੇ ਦੀ ਥਾਂ ‘ਤੇ ਖੜ੍ਹ ਕੇ ਵੇਖਣ ਦੀ ਜੁਗਤ ਸਭ ਕੋਲ ਨਹੀ ਹੁੰਦੀ ….. ਜੋ ਇਵੇਂ ਦੇਖਦੇ ਨੇ ਉਹ ਨਿਰਸੰਦੇਹ ਜਿਉਂਦਿਆਂ ‘ਚ ਨੇ …..
@AVTARSINGH-sp4uh
@AVTARSINGH-sp4uh Жыл бұрын
ਕਨਵਰ ਗਾਰੇਵਾਲ ਵੀਰ ਨੇ ਵਾਇਦਾ ਪੂਰਾ ਕੀਤਾ ਵਾਹਿਗੁਰੂ ਜੀ ਕ੍ਰਿਪਾ ਕਰਣ 🎉
@davinder1312
@davinder1312 Жыл бұрын
Mn gye kanwar grewal ji nu apna vda pura krta es di video nu launch kr ky waheguru edi kirpa banayi rakhyan
@haypercoolstudio1325
@haypercoolstudio1325 Жыл бұрын
ਬੋਹੜ ਸੋਹਣਾ ਕੰਵਰ ਗਰੇਵਾਲ ਵਰਗੇ ਕਲਾਕਾਰ ਰੱਬ ਘਰ ਦੇਵੇ ਜਿੰਨੇ ਏਨੇ ਸੋਨੀ ਅਵਾਜ ਤੇ ਸੱਭਿਆਚਾਰ ਗੀਤ ਅੱਗੇ ਲੀਆਦਾ ਹੈ ਧੰਨਵਾਦ ਦਿਲੋ 🙏
@Abshop2000
@Abshop2000 Жыл бұрын
ਬਹੁਤ ਸੋਹਣਾ ਤੇ ਰੱਬ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ ਜਿੰਨਾ ਵੀਰ ਨੂੰ ਪਰਦੇ ਤੇ ਲਿਆਂਦਾ
@shpranu6285
@shpranu6285 Жыл бұрын
ਕੰਨਵਰ ਗਰੇਵਾਲ ਜੀ ਹੀ ਇਕੋ ਇਕ ਅਜਿਹੇ ਗਾਇਕ ਕਲਾਕਾਰ ਵੇਖੇ ਹਨ ਜਿੰਨਾਂ ਵਿਚ ਹਰ ਇਕ ਪਖ ਤੋਂ ਸਾਦਗੀ ਕੁਟ ਕੁਟ ਕਿ ਭਰੀ ਵੇਖੀ ਏ ਜਿਉਦੇ ਰਹੋ ਮਾਲਕ ਤੁਹਾਨੂੰ ਹਮੇਸਾਂ ਤੰਦਰੁਸਤੀਆਂ ਚੜਦੀਆਂ ਕਲਾਂ ਬਖਸਣ। ਏ ਵੀਰ ਨੂੰ ਅਗੇ ਲਿਆਉਣ ਦਾ ਉਹਦਾ ਕੁਛ ਦੁਖ ਹੌਲਾ ਕਰਨ ਦਾ ਉਪਰਾਲਾ ਕੀਤਾ ਵੀਰ ਗਾਇਕ ਉਪਰ ਵੀ ਵਾਹਿਗੁਰੂ ਜੀ ਆਪਣੀ ਛਤਰ ਛਾਇਆ ਬਣਾ ਕਿ ਰਖਣ ਵੀਰ ਵਲੋਂ ਗਾਏ ਬੋਲਾਂ ਨਾਲ ਸਚਮੁਚ ਹੀ ਹਰ ਇਕ ਇਨਸਾਨ ਨੂੰ ਬਹੁਤ ਵਡਾ ਸਕੂਨ ਹੌਸਲਾ ਮਿਲਦਾ ਜਿਉਦੇ ਰਹੋ ਜੁਗ ਜੁਗ ਜੀਓ।।
@health.n.wealth6651
@health.n.wealth6651 Жыл бұрын
Kanwar veer di soch te upraale nu dillo sjjda krda k jo ona ne happy veer nal vada krya onu bot hi jldi nibhaya v..jyonde vsssde rhn sare team mates..sari hi unit nu bot bot mubaraka hon ji
@dhaliwalsab9894
@dhaliwalsab9894 Жыл бұрын
super heart touching me interview vich dikhya c kahi gal pori kri tusi jionde raho garewal sab ❤
@subashsoni41
@subashsoni41 Жыл бұрын
ਰੱਬ ਤੈਨੂੰ ਲਮੀਆਂ ਉਮਰਾਂ ਬਖਸ਼ੇ ਕੰਵਰ ਵੀਰੇ,,,, ਕਿਹਾ ਉਹ ਕਰਕੇ ਦਿਖਾਇਆ,,,,ਵਾਦਾ ਪੂਰਾ ਕੀਤਾ
@ajeetsinghfilms4089
@ajeetsinghfilms4089 Жыл бұрын
ਗੀਤ ਦੇ ਸ਼ਬਦ ਤੇ ਆਵਾਜ਼ ਬਹੁਤ ਕੁਝ ਮਹਿਸੂਸ ਕਰਵਾ ਰਹੇ ਨੇ 🙏🏻🙏🏻
@AmandeepKaur-ql9fh
@AmandeepKaur-ql9fh Жыл бұрын
Thanks sir tuc eh ਵੀਰ ਦਾ ਗੀਤ ਬਨਾਇਆ ਬਹੁਤ ਵਧੀਆ ਲੱਗੇ ਜੀ 👍👍👍👍👍👍
@GurpreetSinghChahal005
@GurpreetSinghChahal005 Жыл бұрын
Jeyonda vasda rahe happy veer rabba ho ske ta veer da ilaaz posible hoje te kanwar veer dhanwaad rabb thonu khush rkhe ji❤❤
@zorkogamingYT
@zorkogamingYT Жыл бұрын
Veer g bahot vddia gonde tusi ❤❤ sakoon milll gya ❤
@navpreetsinghharry343
@navpreetsinghharry343 Жыл бұрын
ਹੈਪੀ ਵੀਰ ਜੀ ਤੁਹਾਨੂੰ ਰੱਬ ਬਹੁਤ ਬਹੁਤ ਤਰੱਕੀਆਂ ਬਖਸ਼ੇ ਤੇ ਇਹ ਵੀ ਅਰਦਾਸ ਹੈ ਕਿ ਤੁਸੀਂ ਸਾਰਿਆਂ ਦੇ ਲਿਖੇ ਕਮੇਂਟ ਵੀ ਪੜ ਸਕੋਂ 🙏🙏
@inderthind9861
@inderthind9861 Жыл бұрын
ਦਿਲ ਜਿੱਤ ਲਿਆ ਕਨਵਰ ਗਰੇਵਾਲ ਵੀਰੇ
@gurbhejsingh2724
@gurbhejsingh2724 Жыл бұрын
Bol pugaye kanwar veer ne,,,boht vadda dhanwad kanwar bai,,,waheguru trakki bakshe,,greeba da masiha
@kuldipdhaliwal9118
@kuldipdhaliwal9118 Жыл бұрын
Such a beautiful song, god bless my veer 🙏♥️
@Ravindra_Kumar-333
@Ravindra_Kumar-333 Жыл бұрын
ਬਾਈ ਜੀ ਬਹੁਤ ਸੋਹਣੀ ਅਵਾਜ਼ ਦੇ ਮਾਲਕ ਹੈ ਤੁਸੀਂ ਮੇ ਰੱਬ ਨੂ ਦੁਆ ਕਰਦਾ ਕਿ ਤੁਹਾਡੀ ਅਖਾਂ ਦੀ ਰੋਸ਼ਨੀ ਆ ਜਾਵੇ 🙏🕉️🙏 5/10/2023.
@mankiratsidhu9130
@mankiratsidhu9130 Жыл бұрын
❤❤❤❤
@paramjitkaur760
@paramjitkaur760 Жыл бұрын
❤❤❤❤❤
@NirmalSingh-ug5nw
@NirmalSingh-ug5nw Жыл бұрын
ਧੰਨਵਾਦ ਕਨਵਰ ਗਰੇਵਾਲ ਨੇ ਵਾਅਦਾ ਨਿਭਾਇਆ
@VeeraRajasthani-iv4sr
@VeeraRajasthani-iv4sr Жыл бұрын
Aa kanwar grewal ji blog video dekhi c m jis ch ona is munde nu promis kita c ki ona da geet te ona nu song rahi loka samne leke on gye te kanwar veer ji ne promiss ajj pura kita. Bhut khushi hoi dekh k song. Dillon thanks kanwar veer ji khush rho te ida hi loka di help krde rho ❤
@GyanuOjha583d
@GyanuOjha583d Жыл бұрын
Kanwar sir you did great job 👍.... showing sympathy is different bt giving someone a stick to walk on its own ...is awesome 🎉🎉🎉
@HarpreetSingh-ve6bn
@HarpreetSingh-ve6bn Жыл бұрын
ਕੰਵਰ ਬਾਈ ਨੇ ਸੱਚ ਕਰ ਦਿੱਤਾ 🙏🏻🙏🏻😔🙏🏻🙏🏻
@PrabjotKaurthCKushvirKaurthD
@PrabjotKaurthCKushvirKaurthD Жыл бұрын
ਗਰੇਵਾਲ ਸਾਹਬ ਬਹੁਤ ਵੱਡਾ ਉਪਰਾਲਾ ਪਰਮਾਤਮਾ ਤੁਹਾਨੂੰ ਲਮੀਆਂ ਉਮਰਾ ਬਖਸ਼ੇ।
@lakhvindersingh-up3jz
@lakhvindersingh-up3jz Жыл бұрын
ਕੰਵਰ ਗਰੇਵਾਲ ਬਾਈ ਜੀ ਤੁਹਾਡਾ ਸਤਿਕਾਰ ਦਿਲਾ ਦਿਆਂ ਗਹਿਰਾਈਆਂ ਚੋ ਆਪਣੇ ਆਪ ਹੀ ਨਿੱਕਲ ਰਿਆ ਆ .. ਵਾਹਿਗੁਰੂ
@tajenderkala2566
@tajenderkala2566 Жыл бұрын
ਕੰਨਵਰ ਵੀਰ ਤੁਸਾਂ ਜੋ ਇਸ ਵੀਰ ਦਾ ਸੁਪਨਾਂ ਪੂਰਾ ਕੀਤਾ, ਵਹੁਤ ਸਾਰੀਆਂ ਦੁਆਂਵਾਂ ਹੁਜੂਰ ❤😊
@sandhujagraon
@sandhujagraon Жыл бұрын
ਵੀਰ ਤੁਸੀ ਜੋ ਵਾਅਦਾ ਕਰਦੇ ਓ ਉਹ ਪੂਰਾ ਕਰਦੇ ਓ। ਖ਼ੁਸ਼ ਰਹੋ ਕੰਵਰ ਵੀਰ
@raghvirsinghhans02
@raghvirsinghhans02 Жыл бұрын
ਵਾਹਿਗੁਰੂ ਜੀ ❤
@gursidhu895
@gursidhu895 Жыл бұрын
ਕਿਆ ਬਾਤ ਆ ਕਨਵਰ ਬਾਈ ਵਾਧਾ ਨਿਭਾ ਦਿੱਤਾ ਸਾਡੇ ਵਡੇ ਭਾਈ ਨੇ ❤❤❤❤ ਕਨਵਰ ਬਾਈ ਤੁਹਾਡੇ ਲਈ ਸਾਡੇ ਦਿਲ ਵਿੱਚ ਹੋਰ ਇੱਜਤ ਵਧ ਗਈ ਜੀਉਂਦਾ ਰਹੇ ਸਾਡਾ ਬਾਈ ਕਨਵਰ ❤❤❤❤❤❤❤❤❤❤❤❤❤❤
@sahildhiman3938
@sahildhiman3938 Жыл бұрын
ਬਹੁਤ ਵਧੀਆ ਕੰਵਰ ਬਾਈ ਜੀ। ਵੀਰ ਨੇ ਬਹੁਤ ਵਧੀਆ ਨਿਭਾਇਆ।
@Sxn6.0
@Sxn6.0 Жыл бұрын
❤❤❤❤❤❤❤❤❤❤❤❤❤❤❤❤❤❤ALL THE BEST 👍👍👍👍👍
@RamanKumar-sp3js
@RamanKumar-sp3js Жыл бұрын
ਕਨਵਰ ਬਾਈ ਯਾਰ 1 ਹੀ ਦਿਲ ਆ ਪਰਾ ਕਿੰਨੀ ਕ ਬਾਰ ਜਿਤਨਾ ।। ਬਾਬਾ ਜੀ❤❤❤❤
@sarvansinghsandhu2025
@sarvansinghsandhu2025 Жыл бұрын
Yaar nu jeda vaada kita c oh pura karta Kanwar 22 ne........bht bht dhanwad
@satishralh630
@satishralh630 Жыл бұрын
ਬਾਕਮਾਲ ਜੋ ਗਾਇਆ, ਬਹੁਤ ਹੀ ਵਧੀਆ ਲਿਖਿਆ ਵਰਿੰਦਰ ਬਾਈ ਨੇ ਵਾਹਿਗੁਰੂ ਮੇਹਰ ਕਰੇ ❤
@NoorTV5522
@NoorTV5522 Жыл бұрын
Tnx veer g
@Ravneet_bawa
@Ravneet_bawa Жыл бұрын
God bless you bai 🎉❤
@inderjit1900
@inderjit1900 Жыл бұрын
ਕੰਵਰ ਵੀਰ ਬਹੁਤ ਬਹੁਤ ਧੰਨਵਾਦ ਇਸ ਨਿਮਾਣੇ ਦੀ ਬਾਂਹ ਫੜਨ ਲਈ 🙏🙏🙏
@sukhdevkhan4430
@sukhdevkhan4430 Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਜੀ ਇਸ ਵੀਰ ਨੂੰ ਮੇਹਰ ਕਰੇ ਤੇ ਆਪਣੀਂ ਮਾਂ ਨੂੰ ਵੇਖ ਸਕੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@gurdeepgurdeepsomal4760
@gurdeepgurdeepsomal4760 Жыл бұрын
ਬਹੁਤ ਸੋਹਣਾ ਵੀਰ
@harmanghuman6939
@harmanghuman6939 Жыл бұрын
Sira 22 khich k rakh kam ❤
@RajinderKumar-by1fd
@RajinderKumar-by1fd Жыл бұрын
ਬਹੁਤ ਵੱਧੀਆ ਲਿੱਖਿਆ ਅਤੇ ਬਹੁਤ ਬੁਲੰਦ ਆਵਾਜ਼ ਹੈ ਵੀਰ ਦੀ 🙏🙏
@BaljitMahla-x7r
@BaljitMahla-x7r Жыл бұрын
ਵਾਹਿਗੁਰੂ ਜੀ ਵੀਰ ਦੀਆ ਅੱਖਾਂ ਵਿੱਚ ਰੋਸ਼ਨੀ ਆ ਜਾਵੇ,ਤੇ ਵੀਰ ਹਮੇਸਾ ਚੜਦੀ ਕਲਾ ਵਿੱਚ ਰਹਿਣ,
@gurpreetsidhu8586
@gurpreetsidhu8586 Жыл бұрын
ਬਹੁਤ ਹੀ ਨੇਕ ਕੰਮ ਕੀਤਾ ਬਾਈ ਜੀ ਪਰਮਾਤਮਾ ਤੁਹਾਨੂੰ ਤੇ ਵਰਿੰਦਰ ਨੂੰ ਤਰੱਕੀ ਬਖਸ਼ੇ
@karmjeetkaur3346
@karmjeetkaur3346 Жыл бұрын
Waheguru ji kirpa kro 🙏🏻
@DilpreetSandhu-i9j
@DilpreetSandhu-i9j Жыл бұрын
Waheguru ji waheguru ji 🙏🏻
@GurpreetSingh-s7h1h
@GurpreetSingh-s7h1h Жыл бұрын
ਜੈ ਜੈ ਕਾਰ ਜੀ ਵਾਹਿਗੁਰੂ ਜੀ
@sonusamrai
@sonusamrai Жыл бұрын
ਵਾਹਿਗੁਰੂ ਜੀ🙏🏽
@Gurmannat14198
@Gurmannat14198 Жыл бұрын
ਥੋੜੇ ਦਿਨ ਪਹਲਾ interview dekhi c ਵੱਡੇ ਬਾਈ ਕੰਵਰ ਗਰੇਵਾਲ ਜੀ ਦਾ ਦਿਲੋਂ ਸਤਿਕਾਰ ❤❤❤❤❤❤
@sulakhanmaan4415
@sulakhanmaan4415 Жыл бұрын
ਰੱਬਾ ਮਿਹਰ ਕਰੀ 🙏
@PB12xChobar
@PB12xChobar Жыл бұрын
ਜਿਸ ਦਿਨ ਤੁਸੀ ਏਹਨਾ ਕੋਲ ਗਏ ਸੀ ।। ਓਹ ਵੀਡਿਓ ਦੇਖੀ ਸੀ ।। ਤੁਸੀ ਬਹੁਤ ਵਧੀਆ ਕੰਮ ਕੀਤਾ ਬਈ ਦੀ ਇਕ ਰੀਜ਼ ਪੂਰੀ ਕਰਤੀ ।।। 🙏🏻🙏🏻🙏🏻🙏🏻
@Chauhan1babbal
@Chauhan1babbal Жыл бұрын
Bhut vadia ਉਪਰਾਲਾ ਕੀਤਾ ਹੈ ਵੱਡੇ ਵੀਰ ਕਨਵਰ ਗਰੇਵਾਲ ਜੀ ਨੇ ਰੱਬ ਇੰਨਾ ਨੂੰ ਤਰੱਕੀ ਦੇਵੇ।
@SandeepKaur-os9fo
@SandeepKaur-os9fo Жыл бұрын
I m also blind... But meri low vision a.. but me totaly blind da pain feel kr sakdi a.. jdo menu raat nu kuj khas najar nahi aunda ohdo khas kr..... Me thanks krdi a singer nu te kamwar grewal ji nu v.. bahut bahut vadhiya.. bahut khoob...
@ashmeetsingh2183
@ashmeetsingh2183 Жыл бұрын
ਬਾਕਮਾਲ ਕੰਵਰ ਬਾਈ ਜੀ। ਗੁਰੂ ਸਾਹਿਬ ਚੜਦੀਕਲਾ ਮਾਨਣ ਦਾ ਬੱਲ ਬਖਸ਼ਨ। ਤੁਹਾਡੀ ਬੋਲੀ ਵਿਚ ਇਹ ਗਾਣਾ ਖੜਜੇ, ਇਹੀ ਅਰਦਾਸ
@aadeshchulkana8852
@aadeshchulkana8852 Жыл бұрын
Waheguru waheguru
@manpreetkaur904
@manpreetkaur904 Жыл бұрын
ਕੋਈ ਸ਼ਬਦ ਨਹੀਂ ਗੀਤ ਲਈ❤❤❤❤❤
@RozanaTimes
@RozanaTimes Жыл бұрын
Exclusive- ਅੱਖਾਂ ਤੋਂ ਅੰਨ੍ਹੇ ਮੁੰਡੇ ਦੀ ਰੁਲਾ ਦੇਣ ਵਾਲੀ ਕਹਾਣੀ? ਵੱਡੇ-ਵੱਡੇ ਸਿੰਗਰ ਵੀ ਗਾਇਕੀ ਚ ਅੱਗੇ ਫੇਲ੍ਹ! @kanwargrewal kzbin.info/www/bejne/jIXbZXeMoZJ1ga8
@DimpleDimple-x6q
@DimpleDimple-x6q Жыл бұрын
ਛੋਟੇ ਵੀਰ ਨੇ ਆਪਣਾ ਵਾਧਾ ਨਿਭਾ ਤਾ ਵੀ 15-20 ਦਿਨਾਂ ਚ ਜਿਉਂਦਾ ਰਹਿ ਗਰੇਵਾਲਾ
@jaimadurgadevi
@jaimadurgadevi Жыл бұрын
Kanwar bai ji da dhanwad jo ke es bai nu age lekeaa bhut sona song
@uSandeepSingh
@uSandeepSingh Жыл бұрын
ਬਹੁਤ ਸੋਹਣਾ ਗੀਤ ਵੀਰ ਦਾ 👍🙏❤️
@ramsinghramgarhsardaran
@ramsinghramgarhsardaran Жыл бұрын
ਗਰੇਵਾਲ ਵੀਰ ਦਾ ਕੰਮ ਬੋਲਦਾ ਸੱਜਣੋਂ।ਬੇਬੇ ਦੀ ਸੰਗਤ ਕਰਨ ਦਾ ਮੁੱਲ ਮੋੜਤਾ ਬਾਈ ਨੇ ।
@AnuSharma-tq3wz
@AnuSharma-tq3wz Жыл бұрын
bht bht jyda amazing brother ❤❤❤❤ kanwar Grewal saab ❤❤❤❤bht badya kam krda y tu bht vadya ustad kanwar Grewal 🎉🎉🎉🎉🎉🎉mare dil dy thmanna puri krde y me tuhanu milna plz ik bar jaffi pani h tanu mil k paji
@buntidaghamia
@buntidaghamia Жыл бұрын
Kya bath hai garewal sahib g Jo keha ohi karta akhir a hi gea song bai g da whot ho sohana likea te gea song dilo likea te gea eh song song hi nehi sach hai assi sukrana Karie waheguru g da jina ne sanu ina kus dita assi sab phul ge sukarana Karana sikh lo haje vi time hai waheguru veer g nu hor tarakia devan g
@JagdeepSingh-qh1dd
@JagdeepSingh-qh1dd Жыл бұрын
ਬਹੁਤ ਵਧੀਆ ਗੀਤ ,ਖੁੱਲੀਆਂ ਅੱਖਾਂ ਵਾਲਿਆਂ ਦੇ ਦਿਮਾਗ ਖ਼ੋਲ੍ਹ ਦਿੰਦਾ ਇਹ ਗੀਤ |
@jasschahal5578
@jasschahal5578 Жыл бұрын
ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ ਹੈਪੀ ਵੀਰ ਨੂੰ
@jobansahota4361
@jobansahota4361 Жыл бұрын
ਬਹੁਤ ਬਹੁਤ ਹੀ ਵਧੀਆ ਜੀ ❤❤❤❤❤❤❤❤❤❤❤❤❤❤❤❤
@gurinimana22
@gurinimana22 Жыл бұрын
ਗੁਰੂ ਰਾਮਦਾਸ ਪਾਤਸ਼ਾਹ ਜੀ ਮਿਹਰਬਾਨ ਹੋਣ ਵੀਰ❤❤
@lubicakamzikova74
@lubicakamzikova74 Жыл бұрын
Spravny skvely projekt S NÍM Wau dakujem .DALI STE HO HORE SUPER SUPER SUPRAJS . 💖💖💖💖💖👏👏👏DIAMANT RAZ MI SLEPY MUZ CHYSTAL THAJSKU ZMRZLINU .BOLA TAKA SKVELA ZE SOM SA ROZPLAKALA .BOLO V NEJ JEHO SRDCE . Mi co vidíme mali by sme castejsie zatvarat oci OTVARAT BRANY💖 pre posobenje NEKONECNÉHO,VELKEHO AJ TERAZ SA MI SPUSTILI SLZY.🙏😌 Dala som si sluchadla a skladba vesmirna leti az tam K ON.A inde 😊
@bhagwantsingh8253
@bhagwantsingh8253 Жыл бұрын
ਬਹੁਤ ਬਹੁਤ ਧੰਨਵਾਦ ਗਰੇਵਾਲ ਸਾਬ ਜੀ ਹੈਪੀ ਵੀਰ ਦੀ ਮੱਦਦ ਕਰਨ ਲਈ ਦਿਲੋਂ ਦੁਆਵਾਂ
@gurdarshansingh1227
@gurdarshansingh1227 Жыл бұрын
Bahut Sohna Veer Smjh Sakda Tera Dukh.... Waheguru Hamesha Sukh Rakhe
@sajanmakkar6379
@sajanmakkar6379 Жыл бұрын
ਬਹੁਤ ਵਧੀਆ ਉਪਰਾਲਾ ਜੀ ਕੰਵਰ ਗਰੇਵਾਲ ਸਾਹਿਬ ਬਹੁਤ ਵਧੀਆ ਗਾਇਆ ਵੀਰ ਨੀ ਦਾਤਾ ਭਲੀ ਕਰੇ 🙏
@balrajsingh2318
@balrajsingh2318 Жыл бұрын
Waheguru ji waheguru ji
@sukhlalh6884
@sukhlalh6884 Жыл бұрын
Satnam Shri Waheguru ji. Mehr kro ji. Saab te. Sarbat da bhla kro ji. Mehr kro ji .
@satvirsingh6363
@satvirsingh6363 Жыл бұрын
ਮਨੁੱਖਤਾ ਦੀ ਸੇਵਾ ❤
@sherbajsingh8103
@sherbajsingh8103 Жыл бұрын
Akaal purakh chardikala vich rakhe kanwar veer nu🙏🙏
@amandeepamandeep6990
@amandeepamandeep6990 Жыл бұрын
ਦਿਲੋਂ ਧੰਨਵਾਦ ਕੰਵਰ ਗਰੇਵਾਲ ਦਾ ਤੇ ਗੀਤ ਦੇ ਬੋਲ ਬਹੁਤ ਹੀ ਸੋਹਣੇ ਨੇ ਬਾਈ ਹੋਰ ਤਰੱਕੀਆਂ ਕਰੇ
@bahadarsingh9626
@bahadarsingh9626 Жыл бұрын
ਵਾਹਿਗੁਰੂ ਜੀ 🙏🙏 heart touching lines 😢😢 ਪ੍ਰਮਾਤਮਾ ਤਰੱਕੀ ਬਖਸ਼ੇ 🙏🙏🙏❤️❤️
@mehaksandha2004
@mehaksandha2004 Жыл бұрын
ਕਵਰ ਬਾਈ ਬਹੁਤ ਬਹੁਤ ਧੰਨਵਾਦ ਤੁਸੀਂ ਹੈਪੀ ਭਾਜੀ ਦਾ ਗੀਤ ਕੀਤਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ🙏🙏
@jasrockydhillon5053
@jasrockydhillon5053 Жыл бұрын
ਬਹੁਤ ਵਧੀਆ ਵੀਰ ਜੀ, ਵਾਧਾ ਪੂਰਾ ਕੀਤਾ, ਦਿਲੋਂ ਸਲੂਟ ਬਾਈ ਜੀ ❤
@NoorTV5522
@NoorTV5522 Жыл бұрын
ਬਹੁਤ ਬਹੁਤ ਧੰਨਵਾਦ ਕਨਵਰ ਬਾਈ ਜੀ ਦਾ❤
@Apexworldschool
@Apexworldschool Жыл бұрын
Bahut bahut dhanwaad kanwar grewal da jo ik rabbi bande di kahani samne Lai k aya
To Brawl AND BEYOND!
00:51
Brawl Stars
Рет қаралды 17 МЛН
Леон киллер и Оля Полякова 😹
00:42
Канал Смеха
Рет қаралды 4,7 МЛН
MAZHABI SINGH | Full Video | Kanwar Singh Grewal | Eaan Digital
4:08
Kanwar Singh Grewal
Рет қаралды 726 М.
Chaar Sahibzaade || Chamkaur Sahib
18:36
Journey with Soni
Рет қаралды 72 М.
POH MAHINA | OFFICIAL VIDEO | KANWAR SINGH GREWAL | RUPIN KAHLON
3:57
Kanwar Singh Grewal
Рет қаралды 584 М.
RIHAI | KANWAR SINGH GREWAL | OFFICIAL VIDEO | RUBAI MUSIC | 2022
4:34
Kanwar Singh Grewal
Рет қаралды 1,2 МЛН
Naal Ni Jaana
3:05
Kanwar Singh Grewal
Рет қаралды 708 М.
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 3 МЛН