ਕੱਢਣਾ ਰੁਮਾਲ ਵਾਲੀ ਗੁਲਸ਼ਨ ਕੋਮਲ ਨੇ ਕੀਤੇ ਉਹ ਖੁਲਾਸੇ , ਸੁਣ ਹੋ ਜਾਊਗੇ ਸੁਨ

  Рет қаралды 545,991

Radio Punjab Today

Radio Punjab Today

Күн бұрын

#gulshankomal #kadnarumal #surindershinda #manak
ਕੱਢਣਾ ਰੁਮਾਲ ਦੇ ਵਾਲੀ ਗੁਲਸ਼ਨ ਕੋਮਲ ਨੇ ਕਿਊ ਕੀਤਾ ਸੀ ਗਾਉਣਾ ਬੰਦ , ਹੁਣ ਇਕ ਵਾਰ ਫੇਰ ਗੂੰਜੇ ਦੀ ਅਖਾੜਿਆਂ ਵਿਚ ਉਸ ਦੀ ਸੁਰੀਲੀ ਅਵਾਜ

Пікірлер: 512
@KrishanKumar-tu6ec
@KrishanKumar-tu6ec 3 жыл бұрын
ਬਹੁਤ ਹੀ ਵਧੀਆ ਆਪਣੇ ਸਮੇਂ ਦੀ ਕਲਾਕਾਰ ਗੁਲਸਨ ਕੋਮਲ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਅਵਾਜ਼ ਸਦਾ ਬਰਕਰਾਰ ਰਹੇ
@jagseernumberdar8827
@jagseernumberdar8827 2 жыл бұрын
ਕੱਢਣਾ ਰੁਮਾਲ ਦੇ ਗਇਓ ਚਿੱਤ ਕਰੇ ਹੋ ਜਾਂ ਸਾਧਣੀ ਵਾਹ, ਬਹੁਤ ਹੀ ਸੁਰੀਲੀ ਗਾਇਕਾ ਬੀਬਾ ਗੁਲਸ਼ਨ ਕੋਮਲ ਜੀ
@vinylRECORDS0522
@vinylRECORDS0522 5 жыл бұрын
ਗੁਲਸ਼ਨ ਕੋਮਲ ਜੀ ਦੀ ਅਵਾਜ਼ ਹੀ ਬਹੁਤ ਸੁਰੀਲੀ ਹੈ ।ਮਰਦ ਕਲਾਕਾਰਾਂ ਦੀ ਮਨਾਪਲੀ ਬਾਰੇ ਬਹੁਤ ਬੇਬਾਕ ਹੋ ਕੇ ਕਿਹਾ,ਬਹੁਤ ਵਧੀਆ ਲੱਗਿਆ ।
@preetpreet6793
@preetpreet6793 5 жыл бұрын
Lammia roota te menu rakh ke clender yara i Like komal madam ji
@DSinghBaringYG
@DSinghBaringYG 5 жыл бұрын
ਬਹੁਤ ਹੀ ਵਧੀਆ ਇੰਟਰਵਿਊ ਹੈ। ਬੀਬਾ ਗੁਲਸ਼ਨ ਕੋਮਲ ਜੀ ਦੇ ਗਾਣੇ ਬਹੁਤ ਹੀ ਵਧੀਆ ਤੇ ਅਵਾਜ ਕਮਾਲ ਦੀ ਹੈ। ਬਾਈ ਦਾਨੇਵਾਲੀਆ ਧੰਨਵਾਦ ਜੀ
@nikkukamal200
@nikkukamal200 5 жыл бұрын
ਬਹੁਤ ਵਧੀਆ ਅਵਾਜ਼ ਜੀ ਥੋਨੂੰ ਦੁਬਾਰਾ ਸੁਰੂ ਕਰਨਾ ਚਾਹੀਦਾ ਜੀ 👏👏👏👏👏
@manjaapkaur2635
@manjaapkaur2635 5 жыл бұрын
ਜੀ ਧੰਨਵਾਦ ਤੁਸੀਂ ਬਹੁਤ ਪੁਰਾਣਾ ਵਕਤ ਯਾਦ ਕਰਾ ਦਿੱਤਾ ਤੇ ਸੁਰਿੰਦਰ ਛਿੰਦਾ ਦਾ ਚੰਡੀਗੜ ਦੇ ਪਿੰਡ ਬੁੜੈਲ ਦੀ ਰਾਮਲੀਲਾ ਵਿੱਚ ਤਕਰੀਬਨ 4000 ਰੁਪਏ ਵਿਚ ਪੂਰੇ ਬਾਰਾਂ ਤੇਰਾਂ ਦਿਨ ਲਈ ਗਾਉਣ ਆਉਣਾ ਖੁਦ ਹੀ ਚੇਤੇ ਵਿਚ ਆ ਗਿਆ
@tarsamsandhu6401
@tarsamsandhu6401 5 жыл бұрын
ਦਲੇਰੀ ਭਰੀਆਂ ਗੱਲਾਂ, ਸਦਾਬਹਾਰ ਅਵਾਜ਼ ਕੋਮਲ ਜੀ ਦੀ
@rashpaldhaliwal8992
@rashpaldhaliwal8992 5 жыл бұрын
ਗੁਲਸ਼ਨ ਕੋਮਲ ਜੀ ਤੁਸੀਂ ਪਹੁੰਚੇ ਹੋਏ ਕਲਾਕਾਰ ਸੀ ,ਹੋ ਤੇ ਹਮੇਸ਼ਾਂ ਰਹੋਗੇ,I proud of you!!
@preetinder1497
@preetinder1497 5 жыл бұрын
ਗੁਲਸ਼ਨ ਕੋਮਲ ਜੀ ਨੇ ਠੀਕ ਕਿਹਾ ਕਿ ਪਹਿਲਾਂ ਸੁਣਨ ਵਾਲੇ ਸਨ ਤੇ ਹੁਣ ਦੇਖਣ ਵਾਲੇ ਨੇ। ਉਹ ਹਮੇਸ਼ਾ ਏਸ ਧਰਤੀ 'ਤੇ ਲੋਕਾਂ ਦੇ ਦਿਲਾਂ ਵਿੱਚ ਰਹਿਣਗੇ ਜਿਹਨਾਂ ਨੂੰ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਵਧੀਆ ਗਾਇਆ ਵੀ।
@kamaljitsingh8543
@kamaljitsingh8543 5 жыл бұрын
🇺🇸 ਮੱਖਣ)ਦੌਲਤਪੁਰੀਏ ਵਲੋਂ🙏ਵਾਹ! ਖ਼ੂਬ❗ਵਾਹ ਜੀ !ਵਾਹ!! ਬਹੁਤ ਹੀ ਉੱਘੀ ਗਾਇਕ. ਸਤਿਕਾਰਯੋਗ ਭੈਣਜੀ ਗੁਲਸ਼ਨ ਕੋਮਲ ਜੀ ਬਹੁਤ ਹੀ ਬਾ-ਕਮਾਲ ਦੀ ਗਾਇਕਾ ਹਨ ਜੀਓ ❗ਭੈਣਜੀ ਜੀਓ ਸਲਾਮ ਹੈ👏ਜੀਓ❗ ੴਪ੍ਰਮਾਤਮਾ' ਤੁਹਾਡੀ:-)))))))📢ਅਵਾਜ਼📢(((((((-ਦੀ ਗੂੰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ ਰੱਖੇ👏ਜੀਓ❗ਆਪ ਜੀਓ ਦੀ ਬੋਲਣੀ ਵੀ ਬਹੁਤ ਹੀ ਲਾਜਵਾਬ, ਬੇਮਿਸਾਲ ਹੈ ਜੀਓ !ੴਰੱਬ🙏ਤੁਹਾਨੂੰ💖ਸਭਨਾਂ ਨੂੰ ਹੋਰ ਵੀ ਵਧੇਰੇ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਹਮੇਸ਼ਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ💐ਬਖ਼ਸ਼ੇ👏ਜੀਓ❗💖🙏💖❗ 🇺🇸🇰.🇸ਮੱਖਣDp🗽USA🇺🇸
@jshinda7708
@jshinda7708 2 жыл бұрын
ਗੁਲਸਨ ਕੋਮਲ ਦੀ ਗੱਲ ਠੀਕ ਹੈ ਗੀਤ ਕੁਲਦੀਪ ਮਾਣਕ ਹੀ ਨਾਲ ਮਸ਼ਹੂਰ ਹੋਏ ਹਨ ਮਾਣਕ ਨਾਲ ਗੁਲਸ਼ਨ ਕੋਮਲ ਹੀ ਗਾ ਸਕਦੀ ਸੀ ਅਵਾਜ ਬਹੁਤ ਵਧੀਆ ਹੈ
@sharnpreet8904
@sharnpreet8904 5 жыл бұрын
ਬਹੁਤ ਖੂਬਸੂਰਤ ਆਵਜ ਦੇ ਮਾਲਕ ਬਹੁਤ ਬਹੁਤ ਖੂਬਸੂਰਤ ਜੀ
@surjitsingh6134
@surjitsingh6134 4 ай бұрын
ਬਹੁਤ ਹੀ ਖੂਬਸੂਰਤ ਤੇ ਦਮਦਾਰ ਅਵਾਜ਼ ਦੀ ਮਲਕਾ ਬੀਬਾ ਜੀ , ਸਤਿਕਾਰ।
@PartapSingh-qz1kg
@PartapSingh-qz1kg 5 жыл бұрын
ਵਾਹ ਜੀ ਵਾਹ ਗੁਲਸ਼ਨ ਕੋਮਲ ਜੀ ਬੁਲੰਦ ਅਤੇ ਸੁੰਦਰ ਅਾਵਾਜ਼ ਅਤੇ ਬਹੁਤ ੳੁੱਚੀ ਸੁਰ ਦੇ ਮਾਲਕ ਹਨ।ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੇ।
@jagdevkaur3144
@jagdevkaur3144 Жыл бұрын
ਸਾਡੇ ਵੇਲਿਆਂ ਦੀ ਕਲਾਕਾਰ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਦੀ ਮਾਲਕ ਨੂੰ ਲੱਖ ਲੱਖ ਨਮਸਕਾਰ 👌👌👌👌👌❤️❤️❤️❤️🌹🌹🌹🌹🌹👏👏👏👏🎉🎉🎉🎉🎉🎉
@galaxya6140
@galaxya6140 5 жыл бұрын
ਜੋ ਅੱਜ ਤੋ 35-40 ਸਾਲ ਪਹਿਲਾਂ ਸੀ ਉਹ ਹੀ ਅੱਜ ਹੈ। ਮੈਡਮ ਤੁਸੀਂ ਆਪਣੀ ਪਾਰਟੀ ਬਣਾ ਕੇ ਸੋਹਲੋ ਗੀਤ ਰਿਲੀਜ਼ ਕਰਿਆ ਕਰੋ
@balveersinghsandhu1577
@balveersinghsandhu1577 3 жыл бұрын
ਬਹੁਤ ਵਧੀਆ ਗੀਤ ਹਨ ਗੁਲਸ਼ਨ ਕੋਮਲ ਸੁਰਿੰਦਰ ਸ਼ਿੰਦਾ ਮਾਣਕ ਸਾਹਿਬ ਜੀ ਦੇ ਧੰਨਵਾਦੀ ਹਾਂ ਵੀਰ ਜੀ ਅਸੀਂ ਤੁਹਾਡੇ
@DaljeetSingh-tq5ll
@DaljeetSingh-tq5ll 5 жыл бұрын
ਸਤਿਕਾਰ ਯੋਗ ਗੁਰਸ਼ਰਨ ਕੋਮਲ ਜੀ ਤੁਸੀਂ ਮੇਰੇ ਵਿਆਹ ਵਿੱਚ ਸੰਨ 2000, ਵਿੱਚ ਕੁਲਦੀਪ ਮਾਣਕ ਜੀ ਨਾਲ ਪਿੰਡ ਲਹਿਰਾ ਸੌਦਾ ਨੇੜੇ ਰਾਮਪੁਰਾ ਫੂਲ ਬਹੁਤ ਵਧੀਆ ਅਖਾੜਾ ਲਾਇਆ ਸੀ
@Amnarajiana
@Amnarajiana 5 жыл бұрын
ਬਾਈ ਜੀ ਆਪਣਾ ਦਿਉ ਜੀ
@ssrcf1965
@ssrcf1965 4 жыл бұрын
Please load video on KZbin
@NarinderpalBrar
@NarinderpalBrar 5 жыл бұрын
ਬਹੁਤ ਹੀ ਬਲੰਦ ਆਵਾਜ ਦੀ ਮਾਲਕ ਹੈ ਗੁਲਛਨ ਕੋਮਲ ਜੀ ਕੁਲਦੀਪ ਮਾਣਕ ਅਤੇ ਸੁਰਿਦਰ ਛਿੰਦਾ ਜੀ ਦੇ ਨਾਲ ਗਾਉਣਾ ਉਹਨਾ ਦੇ ਬਰਾਬਰ ਦਾ ਹੀ ਗਾ ਸਕਦਾ ਹੈ
@rajinderduggal3914
@rajinderduggal3914 4 жыл бұрын
Old Is God
@ksarao5046
@ksarao5046 5 жыл бұрын
ਮੇਰੀ ਆਪਣੀ ਉਮਰ 29 ਸਾਲ ਆ ਇਹ ਕਲਾਕਾਰ ਮੇਰੇ ਜਨਮ ਤੋਂ ਪਹਿਲਾ ਦੇ ਨੇ ਪਰ ਮੈਂ ਸਿਰਫ ਇਹਨਾਂ ਦੇ ਹੀ ਗੀਤ ਸੁਣਦਾ ਸਿਰਫ old ਬਹੁਤ ਕਮਾਲ ਗਾਇਕੀ ਆ ਗੁਲਸ਼ਨ ਜੀ ਦੀ ਇੰਟਰਵਿਯੂ ਲਈ ਧੰਨਵਾਦ ਜੀ ਸੁਖਵੰਤ ਸੁਖੀ ਤੇ ਕੁਲਦੀਪ ਕੌਰ ਦੀ ਇੰਟਰ ਵਿਊ ਵੀ ਕਰਵਾਓ ਜੀ
@harjindersinghsaggu4211
@harjindersinghsaggu4211 5 жыл бұрын
ਅਜ ਵੀ ੳੁਸੇ ਤਰਾ ਕਿੰਨੀ ਮਿਠੀ ਅਵਾਜ ਹੈ ਜੀ.ਸ਼ਦਕੇ ਜਾੲੀੲੇ, ਸਦਾ ਖੁਸ਼ ਰਹੋ
@daljindersumra3473
@daljindersumra3473 2 жыл бұрын
Waheguru g ❤️ 💖 ♥️
@MalkeetSingh-bv7ko
@MalkeetSingh-bv7ko 2 жыл бұрын
@@daljindersumra3473 ft a lV 18 q7881
@tarlochansingh5877
@tarlochansingh5877 2 жыл бұрын
ਗੁਲਸ਼ਨ ਜੀ ਇਹ ਗ਼ਲਤ ਹੈ ਤੁਹਾਡੀ ਗੱਲ ਕੇ ਉਸ ਦੌਰ ਵਿੱਚ ਗਾਉਣ ਵਾਲੀਆਂ ਕੁੜੀਆਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਸੀ ਅਸਲ ਵਿੱਚ ਤਾਂ ਇਨ੍ਹਾਂ ਗਾਇਕਾਂ ਦੀ ਗਾਉਣ ਵਾਲੀਆਂ ਤੋਂ ਬਿਨਾਂ ਕੋਈ ਔਕਾਤ ਹੀ ਨਹੀਂ ਸਿਵਾਏ ਕੁਲਦੀਪ ਮਾਣਕ ਦੇ। ਅਸੀਂ ਵੀ ਤੁਹਾਡੇ ਅਖਾੜੇ ਦੇਖਣ ਜਾਂਦੇ ਸੀ ਉਸ ਵਕ਼ਤ ਇੱਕੋ ਗੱਲ ਸਭ ਦੀ ਜ਼ੁਬਾਨ ਤੇ ਹੁੰਦੀ ਸੀ ਕੇ ਗਾਉਣ ਵਾਲੀ ਦੇਖਕੇ ਆਉਣੀ ਹੈ।ਬਸ ਇੱਕ ਗਾਇਕ ਸੀ ਜਿਸ ਨੂੰ ਲੋਕ ਕਿਹਾ ਕਰਦੇ ਸੀ ਮਾਣਕ ਨੂੰ ਸੁਣਨ ਦੇਖਣ ਜਾਣਾ ਹੈ....
@LalChand-mb1wj
@LalChand-mb1wj 4 ай бұрын
ਬਹੁਤ ਹੀ ਸੁਰੀਲੀ ਗਾਇਕਾ ਜਿਸ ਦੀ ਗਾਇਕੀ ਦਾ ਜਾਦੂ ਅੱਜ ਵੀ ਕਾਇਮ ਹੈ ਸਦਾ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।
@sukhwantsingh8772
@sukhwantsingh8772 Жыл бұрын
ਆਵਾਜ਼ same to same komal ji
@MANJEETSINGH-uc8wd
@MANJEETSINGH-uc8wd 5 жыл бұрын
ਕੋਮਲ ਜੀ ਅਵਾਜ਼ ਓਸੇ ਤਰ੍ਹਾਂ ਕਾਇਮ ਹੈ । ਕਿਰਪਾ ਕਰਕੇ ਤੁਸੀਂ ਰਿਕਾਰਡਿੰਗ ਜਰੂਰ ਕਰਵਾਓ।
@SukhpalSingh-zp3kr
@SukhpalSingh-zp3kr 5 жыл бұрын
ਮੈਂ ਬਹੁਤ ਪਸੰਦ ਕਰਦਾ ਗੁਲਸ਼ਨ ਕੋਮਲ ਜੀ ਦੀ ਗਾਇਕੀ ਨੂੰ ਧੰਨਵਾਦ ਜੀ ਮੁਲਾਕਾਤ ਲਈ
@JAGJEETSingh-lv1dm
@JAGJEETSingh-lv1dm 4 жыл бұрын
1978 ਚ' ਵੀ ਸੁਣਿਆ, ਇੱਕੋ ਇਹੋ ਕੈਸਿਟ ਸੀ,ਜੋ ਵਾਰ ਵਾਰ ਸੁਣਦੇ ਸੀ।ਉਦੋਂ ਮੇ 12'ਕੁ ਸਾਲ ਦਾ ਸੀ।ਪਰ ਗੁਲਸ਼ਨ ਕੌਰ ਜੀ ਤੁਹਾਡੀ ਅਵਾਜ ਹੁ-ਬ-ਹੁ ਉਵੈ ਈ ਬਰਕਰਾਰ ਆ। ਪ੍ਰਮਾਤਮਾ ਚੜਦੀ ਕਲਾ ਚ' ਰੱਖੇ। ਧੰਨਵਾਦ ਜੀ।
@IqbalSingh-gu7np
@IqbalSingh-gu7np 3 ай бұрын
All the best Show and Interview Thanks 🙏🙏🙏❤❤❤❤❤❤
@sonudj2719
@sonudj2719 Жыл бұрын
ਪੁਰਾਣੇ ਗੀਤ ਤੇ ਪੁਰਾਣੇ ਕਲਾਕਾਰ ਜਦੋਂ ਤੱਕ ਦੁਨੀਆ ਰਹੇਗੀ ਓਦੋਂ ਤੱਕ ਚਲਦੇ ਰਹਿਣ ਗੇ
@daljitschahal
@daljitschahal 5 жыл бұрын
ਦਾਨੇਵਾਲੀਆ ਬਾਈ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ
@NirmalSingh-vi4nu
@NirmalSingh-vi4nu 5 жыл бұрын
Komal ji AAP ji de sare song hit n ji. I like you
@harpreetkaur4645
@harpreetkaur4645 4 жыл бұрын
ਬਹੁਤ ਹੀ ਵਧੀਆ ਮੁਲਾਕਾਤ ਗੁਲਸ਼ਨ ਕੋਮਲ ਜੀ ਨਾਲ ਕੋਮਲ ਜੀ ਅਗੇ ਕਦੋ ਗਾਉਣਾ ਸ਼ੁਰੂ ਕਰੋਗੇ ਜੀ
@AjeetSingh-tg3us
@AjeetSingh-tg3us 5 жыл бұрын
ਧੰਨਵਾਦ ਜੀ,ਵਧੀਆ ਇੰਟਵੀਊ ਹੈ।
@kahlonsingh9046
@kahlonsingh9046 5 жыл бұрын
ਹੁਣ ਵੀ ਇੰਜ ਹੀ ਸਮਝਦੇ ਆ ਜੀ ਔਰਤ ਗਾਇਕਾਂ ਬਾਰੇਲੋਕਾਂ ਦੀ ਸੋਚ ਅਜੇ ਵੀ ਸੌੜੀ ਹੀ ਹੈ।
@tarlochandass7017
@tarlochandass7017 4 жыл бұрын
ਬੀਬਾ ਜੀ,ਤੁਹਾਡੀ ਗਾਇਕੀ ਸਾਰੇ ਹੀ ਕਲਾਕਾਰਾਂ ਨਾਲ ਬਹੁਤ ਹੀ ਸਲਾਹੁਣਯੋਗ,ਪ੍ਰਭਾਵ ਛਡਣ ਵਾਲੀ ਰਹੀ ਹੈ।ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਦੁਬਾਰਾ ਦੇਖਣਾ ਮਿਲਿਆ ਹੈ ਜੀ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਤੰਦਰੁਸਤੀ ਨਾਲ ਨਿਵਾਜਦਾ ਰਹੇ।ਤੁਹਾਡੀ ਇੰਟਰਵਿਊ ਸੁਣ ਦੇਖ ਕੇ ਬਹੁਤ ਵਧੀਆ ਲਗਾ।ਬਹੁਤ ਬਹੁਤ ਧੰਨਵਾਦ ਜੀ 🙏🙏🙏
@udaysidhu6924
@udaysidhu6924 Жыл бұрын
ਸਤਿ ਸ਼੍ਰੀ ਅਕਾਲ ਮੈਡਮ ਜੀ ਸਰਦਾਰ ਦਾਨੇਵਾਲੀਆ ਜੀ ਬਹੁਤ ਵਧੀਆ ਅਵਾਜ਼
@ammysidhu9507
@ammysidhu9507 5 жыл бұрын
ਬਹੁਤ ਹੀ ਵਧੀਆ ਇੰਟਰਵਿਊ
@harinderjitsinghdhaliwaldh210
@harinderjitsinghdhaliwaldh210 2 жыл бұрын
GULSHAN JE AJJ V BEST HAH BEST C TY BEST SINGER REHENGY HUN APP JE DE VOICE Good AA MY SISTER GOD BLESS YOU KHUSH REHO
@jarnailaulakh3405
@jarnailaulakh3405 5 жыл бұрын
ਗੁਲਸ਼ਨ ਕੋਮਲ ਜੀ ਦੀ ਇੰਟਰਵਿਊ ਬਹੁਤ ਵਧੀਆ ਲਗੀ। ਦਾਨੇਵਾਲੀਆ ਜੀ ਦਾ ਧੰਨਵਾਦ ਕਰਦਾ ਹਾਂ।
@gyandarshan3719
@gyandarshan3719 5 жыл бұрын
ਬਹੁਤ ਹੀ ਵਧੀਆ ਕਲਾਕਾਰ ਗੁਲਸ਼ਨ ਕੋਮਲ ਜੀ
@jagmailsinghshergill2187
@jagmailsinghshergill2187 3 жыл бұрын
ਗੁਲਸ਼ਨ ਭੈਣ ਜੀ ਦਾ ਪੰਜਾਬੀ ਉਚਾਰਣ ਹੀ ਏਨਾ ਵਧੀਆ ਤੇ ਮਿੱਠਾ ਹੈ....ਗੀਤ ਤਾਂ ਹੋਣੇ ਹੀ ਸੀ...।
@surjitsingh6134
@surjitsingh6134 4 ай бұрын
ਬਿਲਕੁਲ ਹੁਬਹੂ ਓਹੀ ਲਹਿਜ਼ਾ ਕੱਢਣਾ ਰੁਮਾਲ,ਵਾਹ ਜੀ ਬਹੁਤ ਖੂਬ।
@NishanSingh-sh4ui
@NishanSingh-sh4ui 4 ай бұрын
May You live Long गुलशंकोमल
@jaspreetgrewalbittu4028
@jaspreetgrewalbittu4028 5 жыл бұрын
ਬਹੁਤ ਵਧੀਆ ਲਗਿਆ ਜੀਂ।
@dharamsingh5541
@dharamsingh5541 Жыл бұрын
Punjab di uch koti di gaika biba gulshan komal ji.ajj ehna di interview vekh ke ruh khush hogi aa ji. Gulshan ji di ajj vee ohi awaaj barkrar he.sache patsh ehna nu sda chardi kla ch rakhy ji
@dharamsingh5541
@dharamsingh5541 Жыл бұрын
Replay den lai dillo dhanwaad ji tuhada
@bababoharmanak864
@bababoharmanak864 4 жыл бұрын
ਮਾਣਕ ਸਾਹਿਬ ਤੇ ਗੁਲਸ਼ਨ ਕੋਮਲ ਜੀ ਦੇ ਸਾਰੇ ਗੀਤ ਹਿੱਟ ਰਹੇ
@bittujassal3207
@bittujassal3207 5 жыл бұрын
ਪੰਜਾਬੀ ਗਾਇਕੀ ਦੇ ਮਹਾਨ ਗਾਇਕਾ ਦੀ ਸ਼੍ਰੇਣੀ ਦੀ ਗਿਣਤੀ ਵਿਚ ਮੂਹਰਲੀ ਕਤਾਰ ਦੇ ਕਲਾਕਾਰ ਹਨ ਗੁਲਸ਼ਨ ਜੀ । ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ
@kulwantsingh7304
@kulwantsingh7304 5 жыл бұрын
cg
@GulshanKumar-bn8zk
@GulshanKumar-bn8zk 5 жыл бұрын
Mukhtiar sìngh sidhu
@DaljeetSingh-pf6pn
@DaljeetSingh-pf6pn Ай бұрын
ਬਹੂਤ ਵਧੀਆ ਗੱਲ ਬਾਤ ਜੀ
@majorsingh4407
@majorsingh4407 2 жыл бұрын
Gulshan ji aap top class singer and awaz and geet aaj twenty two me be geet like suntehai aapka Naam kafi hai
@SukhwinderSingh-hh6nd
@SukhwinderSingh-hh6nd 5 жыл бұрын
ਜੰਨ ਚੜੀ ਅਮਲੀ ਦੀ ਗਾਣੇ ਵਧੀਆ ਸੀ ਛਿੰਦੇ ਨਾਲ ਜੋੜੀ ਬਹੁਤ ਵਧੀਆ ਲਗਦੀ ਸੀ
@goldymaan2102
@goldymaan2102 4 жыл бұрын
ਗੁਲਸ਼ਨ ਭੈਣ ਬਹੁਤ ਵਧੀਆ ਕਲਾਕਾਰ ਨੇ ਵਾਹਿਗੁਰੂ ਮੇਹਰ ਰੱਖੇ ਭੈਣ ਤੇ
@manojgujjarshivclinickotka6923
@manojgujjarshivclinickotka6923 Жыл бұрын
गुलशन कोमल बहुत ही बढ़िया पंजाबी सिंगर है l मैं उनके गाने आज भी सुनता हूँ
@jandwalianath7279
@jandwalianath7279 2 жыл бұрын
ਅਸੀ ਨਿੰਕੇ ਨਿੰਕੇ ਸਕੂਲੋ ਭਜਕੇ ਮੈਡਮ ਜੀ ਦੇ ਅਖਾੜੇ ਵੇਖਕੇ ਆਉਦੇ ਹੁਣ ਤਾ ਆਵਦੇ ਗੀਤ ਲਿਖੇ ਰੀਕਾਡ ਹੋ ਗਏ ਹਨ ਇਹਨਾਂ ਨੂੰ ਸੁਣਕੇ ਗੀਤ ਲਿਖਣ ਦਾ ਸ਼ੌਕ ਪੈਦਾ ਹੋਇਆ ਇਹਨਾਂ ਦੀ ਅਵਾਜ਼ ਗੀਤ ਰੀਕਾਡ ਕਰਾਉਣ ਲਈ ਮਿਲਦੇ ਆ
@Mohansingh-je1zr
@Mohansingh-je1zr Жыл бұрын
Very very good sister ji 👍👍👍👍👍
@gurbgurbhindersingh3734
@gurbgurbhindersingh3734 5 жыл бұрын
ਪੰਜਾਬ ਦੀ ਸ਼ਾਨ ਗੁਲਸ਼ਨ ਕੋਮਲ
@harkiratsingh7951
@harkiratsingh7951 2 жыл бұрын
ਪਰ ਅੱਜ ਦੇ KZbin ਵਾਲੇ ਗੀਤ ਸਦਾਬਹਾਰ ਨਹੀਂ ਜੀ
@randheersingh5838
@randheersingh5838 5 жыл бұрын
ਬਹੁਤ ਵਧੀਆ ਦਾਨੇਵਾਲੀਆ ਸਾਬ ਕਦੇ ਕੋਕੇ ਵਾਲੀ ਸਰਬਜੀਤ ਕੌਰ ਨਾਲ ਵੀ ਮਿਲਵਾਓ
@jasmelsingh8819
@jasmelsingh8819 Жыл бұрын
ਸ਼ਾਇਦ ਗੁਲਸ਼ਨ ਕੋਮਲ ਜੀ ਸੁਰਗਵਾਸ ਹੋ ਚੁੱਕੇ ਹਨ
@balwindersangha9927
@balwindersangha9927 Жыл бұрын
ਬੀਬਾ ਜੀ ਤੁਹਾਨੂੰ ਕੌਣ ਭੁੱਲ ਸਕਦਾ ਤੁਹਾਡਾ ਅਤੇ ਛਿੰਦਾ ਜੀ ਦਾ ਅਖਾੜਾ ਪਿੰਡ ਤਾਰੇ ਵਾਲਾ ਵਿਖੇ ਵੇਖਿਆ ਸੀ ਮੈਂ ਉਸ ਵਕਤ ਤੇਰਾਂ ਚੌਦਾਂ ਸਾਲ ਦਾ ਸੀ
@gurmailsinghgill4971
@gurmailsinghgill4971 4 жыл бұрын
ਗੀਤ ਗੁਲਸ਼ਨ ਕੋਮਲ ਜੀ ਦੇ ਕੁਲਦੀਪ ਮਾਣਕ ਸਾਹਿਬ ਜੀ ਦੇ ਨਾਲ ਹੀ ਬਹੁਤ ਵਧੀਆ ਹਨ। ਉਹ ਅੱਜ ਵੀ ਸੁਣੇ ਜਾਂਦੇ ਹਨ ਸ਼ਿੰਦੇ ਵਾਲੇ ਸਾਡੇ ਇਲਾਕੇ ਵਿੱਚ ਨਹੀਂ ਸੁਣੇ ਜਾਂਦੇ।
@khosasaab3464
@khosasaab3464 2 жыл бұрын
Bai g apna mobile number jror send kro g
@Lava563
@Lava563 5 жыл бұрын
No one forgot you Gulshan ji. I am living in USA for 28 years. I still listen to your songs. Please record some songs. Thanks
@bholasingh2919
@bholasingh2919 2 жыл бұрын
ਉਹਨਾਂ ਗੀਤਾਂ ਦੀ ਉਮਰ ਸੀ ਹੁਣ ਵਾਲੇ ਗੀਤਾਂ ਦੀ ਨਹੀ
@DilbagSingh-e4b
@DilbagSingh-e4b Жыл бұрын
Love your songs
@DharmPal-mv4mh
@DharmPal-mv4mh 5 жыл бұрын
ਧਾਰਮਿਕ ਗੀਤ ਗਾਉ ਤੁਹਾਡੀ ਅਵਾਜ਼ ਵਿੱਚ ਵਧੀਆ ਲਗਣਗੇ
@raghbirsohal7053
@raghbirsohal7053 3 жыл бұрын
Wah.g.Kadhna.rumaal.De.gion.ajj.v.new
@SukhdevSingh-up7ed
@SukhdevSingh-up7ed Жыл бұрын
ਬਹੁਤ ਵਧੀਆ ਕਲਾਕਾਰ ਐ ਗੁਲਸ਼ਨ ਕੌਮਲ ਜੀ ।ਸਦਾ ਖੁਸ਼ ਰਹੋ।ਬੜਾ ਹਿੱਟ ਹੋਇਆ ਸੀ ਕੱਢਣਾ ਰੁਮਾਲ ਦੇ ਗਿਆ ਵਾਲਾ LPਰਿਕਾਰਡ ਜੀ। ਜਿਉਦੇ ਵੱਸਦੇ ਰਹੋ ਇਹ ਗੀਤ ਕਦੇ ਵੀ ਬੁੱਢਾ ਨਹੀਂ ਹੋਣਾ ਕੱਢਣਾ ਰੁਮਾਲ ਦੇ ਗਿਆ।
@jaswindersingh4449
@jaswindersingh4449 2 жыл бұрын
Very nice interview with Singer Gulshan komal ji by you sir Ji 🙏🙏 Old is Gold
@ManakShing-z6q
@ManakShing-z6q Ай бұрын
Very very nice good ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@janaksingh5653
@janaksingh5653 11 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ)❤❤ ਗੁਲਸ਼ਨ ਕੌਰ ਕੋਮਲ ਬਹੁਤ ਵਧੀਆ ਸਿੰਗਰ। ਵਹਿਗੁਰੂ ਉਮਰ ਲੰਮੀ ਕਰੇ।
@harbanssidhu5234
@harbanssidhu5234 5 жыл бұрын
ਵਾਹ ਜੀ ਵਾਹ ਇੰਨੇ ਸਾਲ ਬਾਅਦ ਵੀ ਉਹੀ ਅੰਦਾਜ਼ ਅਤੇ ਉਹੀ ਤਰੋ-ਤਾਜੀ ਅਵਾਜ਼ ਨਜਾਰਾ ਆ ਗਿਆ ਸੁਣ ਕੇ।।
@mangasingh7006
@mangasingh7006 4 жыл бұрын
Very good
@farloproduction8022
@farloproduction8022 5 жыл бұрын
ਕੋਮਲ ਜੀ, ਦਾਨੇਵਾਲੀਅਾ ਸਾਹਿਬ, ਸਤਿ ਸਰੀ ਅਕਾਲ ਮੇ ਕੋਮਲ ਜੀ ਦਾ ਬਹੁਤ ਹੀ ਧਨਬਾਦੀ ਹਾ ਜਿਹਨਾ ਮੇਰੇ ਪਿਤਾ ਜੀ ਸ.ਦਲੀਪ ਸਿੰਘ ਸਿਧੂ ਕਣਕਵਾਲੀਅਾ ਦੇ ਲਿਖੇ ਗੀਤ. ਗਾੲੇ
@asbhullar6418
@asbhullar6418 Жыл бұрын
'ਲੰਮੀ ਧੌਣ ਕਸੀਦਾ ਕੱਢਦੀ ਮਲਕੀਏ' ਵਾਲੇ ਕਣਕਵਾਲੀਆ ਜੀ ?
@ajaibsingh8994
@ajaibsingh8994 4 жыл бұрын
Very nice interview.we have enjoyed these songs years back and even now people like these songs.we wish healthy, happy, peaceful and long life for Gulshan Komal ji and their family.Stay blessed.
@msjassal
@msjassal 5 жыл бұрын
ਗੁਲਸ਼ਨ ਕੋਮਲ ਅਤੇ ਕੁਲਦੀਪ ਮਾਣਕ ਦਾ ਅਖਾੜਾ ਮੈਂ ਸਾਲ 1977 । 1978 ਵਿਚ ਪਿੰਡ ਕੋਟਲਾ ਰਾਏਕੇ ਜਿਲ੍ਹਾ ਮੋਗਾ ਇਕ ਵਿਆਹ ਸਮਾਰੋਹ ਵਿਚ ਸੁਣਿਆ ਸੀ। ਓਦੋਂ ਗੁਲਸ਼ਨ ਜੀ ਦੇ ਸਾਰੇ ਗੀਤ ਸੁਣੇ ਸਨ ਜੋ ਅੱਜ ਤੱਕ ਵੀ ਨਹੀਂ ਭੁਲ ਸਕਿਆ। ਦਾਨੇਵਾਲੀਆ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਵੀ ਅਜਿਹੇ ਸਦਾ ਬਹਾਰ ਗੀਤਾਂ ਦੀ ਬਹੁਤ ਲੋੜ ਹੈ। ਦਾਨੇਵਾਲੀਆ ਜੀ ਆਪਣਾ ਅਤੇ ਗੁਲਸ਼ਨ ਕੋਮਲ ਜੀ ਦਾ ਫੋਨ ਨੰਬਰ ਜਰੂਰ ਦੇਣਾ। ਧੰਨਵਾਦ
@sidhuanoop
@sidhuanoop 4 жыл бұрын
ਬਾਈ ਜੀ ਨਾਲ ਮੇਲ ਗਾਇਕ ਕੌਣ ਸਨ ਉਦੋਂ ?
@juliesidhu1395
@juliesidhu1395 4 жыл бұрын
ਵੀਰ ਜੀ ਉਹ ਅਖਾੜਾ ਕੋਟਲਾ ਰਾਏਕਾ ਵਿਖੇ ਸਾਡੇ ਤਾਇਆ ਜੀ ਦੀ ਬੇਟੀ ਦੇ ਵਿਆਹ ਤੇ ਲੱਗਾ ਸੀ ਪਰ ਕੁਲਦੀਪ ਮਾਣਕ ਜੀ ਦੇ ਨਾਲ ਬਲਜੀਤ ਕੌਰ ਬੱਲੀ ਜੀ ਅਤੇ ਕਰਨੈਲ ਸਿੰਘ ਗਿੱਲ ਸਨ ਅਤੇ ਮਾਣਕ ਜੀ ਦਾ ਸਾਡੇ ਪਿੰਡ ਇਹ ਇੱਕ ਹੀ ਅਖਾੜਾ ਲੱਗਾ ਸੀ
@iqbalsingh2495
@iqbalsingh2495 Жыл бұрын
ਬੀਬਾ ਜੀ ਮੇਰੇ ਪਸੰਦੀਦਾ ਗਇਕਾ ਹਨ, ਇਨ੍ਹਾਂ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ। ਧੰਨਵਾਦ ਜੀ
@ਸਿੰਘਅਬਰਾਵਾ
@ਸਿੰਘਅਬਰਾਵਾ 5 жыл бұрын
ਭੈਣ ਜੀ ਮੈਂ ਤੁਹਾਨੂੰ 1977-78 ਵਿਚ 8 ਵੀ ਕਲਾਸ ਵਿੱਚ ਪੜ੍ਹਦੇ ਸਮੇਂ ਪ੍ਰੋਗਰਾਮ ਦੇਖਣ ਲਈ ਗਏ ਸੀ ਉਹ ਅਵਾਜ ਅੱਜ ਦੀ ਅਵਾਜ਼ ਵਿਚ ਕੋਈ ਫਰਕ ਨਹੀ ਜਿਉਂਦੇ ਵੱਸਦੇ ਰਹੋ।
@GurdeepSingh-et4zx
@GurdeepSingh-et4zx 4 жыл бұрын
Mee vi sttar athtar vich khula akhara sunea C tia longoval dia aje rikarding nhi hoea c klas meri shevi vich c
@SukhpalSingh-zp3kr
@SukhpalSingh-zp3kr 5 жыл бұрын
ਅਜੇ ਵੀ ਗੁਲਸ਼ਨ ਜੀ ਦੀ ਅਵਾਜ਼ ਪਹਿਲਾਂ ਵਰਗੀ ਆ ਬਹੁਤ ਵਧੀਆ ਦਿਲ ਖੁਸ਼ ਹੋ ਗਿਆ
@gurmitsinghgurmitbhullar9121
@gurmitsinghgurmitbhullar9121 3 жыл бұрын
ਬਹੁਤ ਵਧੀਆ ਲੱਗਾ ਗੁਲਸ਼ਨ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ
@darshansingh-jn3nz
@darshansingh-jn3nz 2 жыл бұрын
Very very nice 👌
@sukhninderbhamra3154
@sukhninderbhamra3154 4 жыл бұрын
Awesome 👍 Gulshan ji ...Waheguru ji tuhanu tandrusti te hrr khushi bakhshan...
@bachittarromana919
@bachittarromana919 5 жыл бұрын
ਬਹੁਤ ਵਧੀਆ ਅਵਾਜ ਦੀ ਮਾਲਕ ਬੀਬਾ ਗੁਲਸ਼ਨ ਕੋਮਲ ਜੀ
@AKGAMING-ys5gl
@AKGAMING-ys5gl Жыл бұрын
V. Nice.
@AnilKumar-r8i7v
@AnilKumar-r8i7v Ай бұрын
I was there when she recorded in HMV Delhi both songs, Naayiya Ve Naayiya jidhe naal " and her other ist song she told Happy to see her after a long long time.
@GurmailSingh-vi6qs
@GurmailSingh-vi6qs 2 жыл бұрын
🙏🙏❤️🙏🙏ਧੰਨਵਾਦ ਜੀ ਬਹੁਤ ਬਹੁਤ।
@DilbagSingh-kw8ud
@DilbagSingh-kw8ud 5 жыл бұрын
ਗੁਲਸਨ ਕੌਮਲ ਜੀ ਤੁਹਾਡੀ ਵਧੲੀ ਅਵਾਜ਼ ੲੇ
@sureshthakur-wi2zs
@sureshthakur-wi2zs 5 жыл бұрын
ਕਿਆ ਬਾਤ ਆਜਿਉਂਦੇ ਵਸਦੇ ਰਹੋ ਬਹੁਤ ਹੀ ਵਧੀਆ ਅਵਾਜ਼
@gamdoorbrar3417
@gamdoorbrar3417 Жыл бұрын
ਬਹੁਤ ਚਿਰਾਂ ਤੋਂ ਬਾਅਦ,, ਗੁਲਸ਼ਨ ਜੀ ਨੂੰ ਵੇਖਿਆ ਅਤੇ ਸੁਣਿਆ ਹੈ,,ਮਨ ਬਹੁਤ ਖੁਸ਼ ਹੋਇਆ,, ਇਨ੍ਹਾਂ ਨੂੰ ਸਭ ਤੋਂ ਪਹਿਲਾਂ 1978 ਵਿੱਚ ਮਾਣਕ ਸਾਹਿਬ ਨਾਲ ਵੇਖਿਆ ਸੀ ਉਦੋਂ ਸਾਨੂੰ ,,ਦਾਰੂ ਪੀਣੀ,,ਕੁੱਕੜ ਖਾਣੇ ,,ਗੀਤ ਬਹੁਤ ਵਧੀਆ ਲੱਗਿਆ ਸੀ
@rajinderkumar3549
@rajinderkumar3549 Жыл бұрын
GuldhanKomalThanks je
@kulwindersingh-du6lt
@kulwindersingh-du6lt 2 жыл бұрын
ਦਾਨੇਵਾਲੀਆਂ ਸਾਹਿਬ ,ਬਹੁਤ ਵਧੀਆ ਵਾਰਤਾਲਾਪ।
@sidhurecords9290
@sidhurecords9290 4 жыл бұрын
ਗੁਲਸ਼ਨ ਕੋਮਲ ਸਿਸਟਰ ਦੀ ਇੰਟਰਵਿੳੂ ਬਹੁਤ ਵਧੀਅਾ ਲੱਗੀ ਜੀ ਦਾਨੇਵਾਲੀਅਾ ਸਾਹਿਬ
@amarsingh5258
@amarsingh5258 5 жыл бұрын
ਰੂਹ ਖੁਸ਼ ਹੋ ਗਈ ਗੁਲਸ਼ਨ ਜੀ ਜਿਉਂਦੇ ਰਹੋ।🙏🙏🙏
@preetpreet6793
@preetpreet6793 5 жыл бұрын
I Like amli da vihaa
@gurmitlalkainth6943
@gurmitlalkainth6943 4 жыл бұрын
@@preetpreet6793 Gulshan jemal ji People cant forget your voice May you live long
@preetpreet6793
@preetpreet6793 4 жыл бұрын
@@gurmitlalkainth6943 menu te ajj v oh punjab bhuat tad aunda gulshan komal time de sare artisist
@mohindersingh2754
@mohindersingh2754 2 жыл бұрын
ਬੜੀ ਪਿਅਾਂਰੀ ਅਵਾਜ ਵਾ ਗੁਲਸਣ ਕੋਮਲ ਦੀ ਪਰ ੲਿਨਾਂ ਦਾ ਨੰਬਰ ਚਾਲੀਦਾ
@sidhurecords9290
@sidhurecords9290 4 жыл бұрын
ਪਰ ਕੁੱਝ ਗੱਲਾਂ ਰਹਿ ਗਈਅਾਂ ਜਿਵੇਂ ਜਿੳੁਣਾ ਮੌੜ ਐਲ ਪੀ ਚ ਡੋਗਰੀ ਵਾਲਾ ਗੀਤ ਜੱਟ ਮਿਰਜਾ ਖਰਲਾਂ ਦਾ ਐਲ ਪੀ ਚ ਛੱਤੀ ਅਾਖੇ ਮਿਰਜੇ ਨੂੰ ਸ਼ਹੀਦੇ ਅਾਜਮ ਸਰਦਾਰ ਭਗਤ ਸਿੰਘ ਐਲ ਪੀ ਚ ਫਾਂਸੀ ਚੜਜੀਂ ਹੱਸਕੇ ਵੀਰਨਾ ਅਤੇ ਜੰਨ ਚੜੀ ਅਮਲੀ ਦੀ ਅੈਲ ਪੀ ਚ ਸੱਸ ਤੇ ਜਵਾਈ ਵਾਲਾ ਗੀਤ ਵੀ ਬਹੁਤ ਹਿੱਟ ਹੋਏ ਸਨ
@JaswinderSingh-vb1us
@JaswinderSingh-vb1us Жыл бұрын
gulshan ji di jorhi Manak nal bahut vadhia bani c.
@BaldevSinghBssandhu
@BaldevSinghBssandhu Жыл бұрын
ਵਾਹ ਵਾਹ 30 35 ਸਾਲ ਪੁਰਾਣਾ ਸਮਾਂ ਚੇਤੇ ਕਰਾ ਦਿੱਤਾ ਧੰਨਵਾਦ
@jagtarshergill9904
@jagtarshergill9904 2 жыл бұрын
Thank you
@hardavinderdhaliwal1293
@hardavinderdhaliwal1293 5 жыл бұрын
Nice program ji 👍
@avtarsinghchanne5720
@avtarsinghchanne5720 2 жыл бұрын
ਪਹਿਲਾਂ ਕੱਢਣਾ ਰੁਮਾਲ ਦੇ ਗਿਉਂ ਦੀ ਕੈਸਿਟ 1978 ਵਿੱਚ ਕਿਪਕੋ ਕੰਪਨੀ ਦਿੱਲੀ ਵਿੱਚ ਆਈ ਸੀ ਬਾਅਦ ਵਿੱਚ ਰੀਕਾਰਢ ਆਇਆ ਸੀ।
@surjeetsingh-ct6ou
@surjeetsingh-ct6ou 5 жыл бұрын
ਅੱਜ ਵੀ ਉਹੀ ਆਵਾਜ ਗੁਲਸ਼ਨ ਜੀ,ਲੰਬੀਆਂ ਉਮਰਾਂ ਮਾਣੋ ਜੀ ।
@kewalsingh5881
@kewalsingh5881 5 жыл бұрын
Gulsan ji thanks nice
@GurdeepSingh-et4zx
@GurdeepSingh-et4zx 4 жыл бұрын
Vre udo kank panjaha rupee kuvntal C
@lakhvirsinghmatharu4206
@lakhvirsinghmatharu4206 4 жыл бұрын
Very Very Thanks🙏🙇🙏🙇🙏🙇
@ਸਰਪੰਚਫੱਤਾ
@ਸਰਪੰਚਫੱਤਾ 4 жыл бұрын
ਸਾਬਕਾ ਸਰਪੰਚ ਫੱਤਾ ਬਾਲੂ ਤਲਵੰਡੀ ਸਾਬੋ ਗਾਈਕ ਦਾ ਬਹੁਤ ਬਹੁਤ ਧੰਨਵਾਦ
@vikramjeetsingh3297
@vikramjeetsingh3297 3 жыл бұрын
Thank You Madam
@sukhjindersinghdhaliwal9017
@sukhjindersinghdhaliwal9017 5 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਗੁਲਸ਼ਨ ਜੀ ਅਵਾਜ਼ ਤੁਹਾਡੀ 35,ਸਾਲ ਪਹਿਲਾਂ ਵਰਗੀ ਆ ਧੰਨਵਾਦ ਬਾਈ ਜੀ ਬਹੁਤ ਵਧੀਆ ਤੁਸੀਂ ਪੁਰਾਣੇ ਗਾਇਕਾਂ ਨੂੰ ਸੱਦਿਆ ਕਰੋ ਜਿਵੇਂ ਕੁਲਦੀਪ ਕੌਰ ਦੀ ਜਿਨ੍ਹਾਂ ਨੇ ਦੀਦਾਰ ਸੂੰਧ ਨਾਲ ਕੁਲਦੀਪ ਮਾਣਕ ਕਰਤਾਰ ਰਮਲਾ ਸੁਖਵੰਤ ਕੌਰ ਦੀ ਮੁਲਾਕਾਤ ਵੀ ਵਖਾਇਉ ਮਿਹਰਬਾਨੀ
@MajorSingh-vf7ti
@MajorSingh-vf7ti 5 жыл бұрын
ਬਹੁਤ ਵਧੀਆ ਲੱਗਾ ਅਸੀਂ ਤੇ ਬਹੁਤ ਵੱਡੇ ਫੈਨ ਰਹੇ ਹਾਂ ਤੁਹਾਡੇ ਗੁਲਸ਼ਨ ਜੀ,ਸੱਭ ਤੋਂ ਸੁਪਰ ਗੀਤ ਮੈਨੂੰ ਤੁਹਾਡਾ, ਤੇਰੇ ਮਿਲਦੇ ਉਲਾਭੇ ਦਿਓਰਾ ਗੱਡੀ ਬੜੀ ਭਜਾਉਂਦਾ ਤੂੰ, ਤੇ ਘਰੇ ਚੱਲ ਕੱਢੂ ਰੜਕਾਂ , ਬਹੁਤ ਪਸੰਦ ਨੇ। ਵਹਿਗੁਰੂ ਤੋਹਾਨੂੰ ਸਦਾ ਚੜਦੀ ਕਲਾ ਚ, ਰੱਖੇ🙏
Офицер, я всё объясню
01:00
История одного вокалиста
Рет қаралды 5 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
pumpkins #shorts
00:39
Mr DegrEE
Рет қаралды 62 МЛН
Sangtar & Gulshan Komal - (EP59) Punjabi Podcast
29:02
Sangtar
Рет қаралды 95 М.
Sneh Lata's Sweet and Sour Talk by Shamsher Sandhu
17:01
G10 Productions
Рет қаралды 49 М.