ਲੋਕਾਂ ਦੀਆਂ ਗੱਲਾਂ ਕਿਉਂ ਸੁੰਗੜ ਗਈਆਂ ? | Lack of Communication | RED FM Canada

  Рет қаралды 155,514

RED FM CANADA

RED FM CANADA

Күн бұрын

Пікірлер: 171
@parmjeetkaur5256
@parmjeetkaur5256 9 ай бұрын
ਬਿਲਕੁਲ ਸੱਚ ਕਿਹਾ ਮੈਡਮ ਬਰਾੜ ਜੀ ਮੈਡਮ ਤੁਹਾਡਾ ਗਲਬਾਤ ਕਰਨ ਦਾ ਢੰਗ ਬਹੁਤ ਹੀ ਸ਼ਲਾਘਾਯੋਗ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉
@mandeepsandhu3436
@mandeepsandhu3436 Жыл бұрын
ਬਿਲਕੁਲ ਸਹੀ। ਮੈਂ ਜਦੋਂ ਵੀ ਆਥਣੇ ਤੁਰਨ ਫਿਰਨ ਆਪਣੀ ਮਾਂ ਨਾਲ ਜਾਨਾਂ ਤਾਂ ਫੋਨ ਘਰੇ ਰੱਖਕੇ ਜਾਂਦਾ ਹਾਂ। ਅਸੀਂ ਤੁਰਦੇ ਤੁਰਦੇ ਸਿਰਫ਼ ਗੱਲਾਂ ਕਰਦੇ ਹਾਂ। 💕
@sukhmandersingh6551
@sukhmandersingh6551 Жыл бұрын
Right ✅
@BhupinderSingh-z1o
@BhupinderSingh-z1o 9 ай бұрын
Bhut vdiya
@bangafamily
@bangafamily 9 ай бұрын
Nice mam apna mobile no de skde o
@ajmerdhillon3013
@ajmerdhillon3013 Жыл бұрын
ਜਦ ਲੋਕ ਹੀ ਸੁੰਗੜ ਗਏ ਗੱਲਾਂ ਤਾਂ ਸੁੰਗੜਨੀਆਂ ਹੀ ਹਨ।ਗੱਲਾਂ ਬਹੁਤ ਕਰਦੇ ਹਨ ਸਾਰੇ ,ਪਰ ਅਸਰ ਬਹੁਤ ਘੱਟ ਹੋ ਰਿਹਾ ਆਮ ਲੋਕਾਂ ਤੇ ,ਜਿੰਨਾ ਤੇ ਅਸਰ ਹੁੰਦਾ ਹੈ ਉਹ ਪਹਿਲਾ ਹੀ ਜਾਣੂ ਹਨ ਇਹਨਾਂ ਮੁਸ਼ਕਲਾਂ ਵਾਰੇ ।
@DarshanSingh_Official
@DarshanSingh_Official Жыл бұрын
ਇਹ ਦੁਨੀਆਂ ਬੜੀ ਹੀ ਹੁਸੀਨ ਹੈ। ਪ੍ਰਮਾਤਮਾ ਰੂਪੀ ਇਨਸਾਨ ਵੀ ਅਤੇ ਸ਼ੈਤਾਨ ਵੀ ਇਸ ਦੁਨੀਆਂ ਵਿੱਚ ਵਿਚਰ ਰਹੇ ਹਨ। ਆਪ ਸਹੀ ਰਹੋ ਦੁਨੀਆਂ ਵੀ ਸਹੀ ਰਹੇਗੀ। ਬਹੁਤ ਵਧੀਆ ਵਿਚਾਰ ਵਟਾਂਦਰਾ। ਦਰਸ਼ਨ ਸਿੰਘ ਥਾਂਦੇਵਾਲਾ
@rajkumarisinghsingh4282
@rajkumarisinghsingh4282 Жыл бұрын
ਬਹੁਤ ਸੋਹਣੀ ਤੇ ਲਾਜਵਾਬ ਗੱਲਬਾਤ। ਮੈਂ ਵੀ ਦਿਲ ਖੋਲ ਕੇ ਜ਼ਿੰਦਗੀ ਜਿਓਣ ਨੂੰ ਤਰਜੀਹ ਦਿੰਦੀ ਹਾਂ। 120 ਕਿਲੋ ਮੀਟਰ ਦੇ daily ਦੇ ਸਫ਼ਰ ਚ ਜਿਸਨੂੰ ਨੂੰ ਵੀ ਮਨ ਕਰੇ ਬੁਲਾ ਲੈਂਦੀ ਹਾਂ। ਵਾਹਿਗੁਰੂ ਦੀ ਮਿਹਰ ਨਾਲ ਹਮੇਸ਼ਾ ਚੰਗੀਆਂ ਰੂਹਾਂ ਹੀ ਮਿਲਦੀਆਂ ਨੇ।
@JaswinderKaur-yt3rc
@JaswinderKaur-yt3rc Жыл бұрын
👍
@kavyamanhas1827
@kavyamanhas1827 9 ай бұрын
Same main v😊
@DairyproductIndia
@DairyproductIndia 5 ай бұрын
ਮੈਂ ਅੱਜ ਸੱਭ ਕੁੱਝ ਗਵਾ ਬੈਠਾ ਭੈਣ ਭਰਾ ਦੇ ਓਹ ਰਿਸ਼ਤੇ ਜਿੰਨਾਂ ਬਾਰੇ ਮੈਂ ਬਹੁਤ ਜਿਆਦਾ ਤੇ ਬਹੁਤ ਦੂਰ ਤੱਕ ਸੋਚਿਆ ਸੀ। ਹੁਣ ਤਾਂ ਰਿਸ਼ਤੇ ਆਖਰੀ ਪੜਾਹ ਤੱਕ ਜਲਦੀ ਪਹੁੰਚ ਜਾਣੇ ਮੈਨੂੰ ਲੱਗ ਰਿਹਾ। ਸੋ ਜੇ ਕੋਈ ਭੈਣ ਜਾਂ ਵੀਰ ਹੋਵੇ ਮੇਰੇ ਨਾਲ ਗੱਲ ਕਰ ਕੇ ਕੋਈ ਮੈਨੂੰ ਸੁਣ ਕੇ ਏਹਨਾਂ ਉਲਝਣਾਂ ਵਿਚੋਂ ਨਿਕਲਣ ਚੋਂ ਹੈਲਪ ਕਰੇ ਤਾਂ ਕੋਟਿ ਕੋਟਿ ਧੰਨਵਾਦ।
@kamalgill6715
@kamalgill6715 Жыл бұрын
ਪਹਿਲਾਂ ਬਜੂਰਗ ਕਹਿੰਦੇ ਸੀ ਕਿ ਵਿਸਵਾਸ਼ ਬਣਾਉਣ ਲਈ ਸਾਰੀ ਉਮਰ ਲੰਘ ਜਾਂਦੀ ਐ ਗੁਆਉਣ ਨੂੰ ਟਾਈਮ ਨਹੀ ਲਗਦਾ।
@ranjitsandhu2326
@ranjitsandhu2326 Жыл бұрын
Kaash eh programme bahut saare lok dekhan.
@BR38-Vlog
@BR38-Vlog 2 ай бұрын
Meri Umar 25 sall di aa pr menu madam ji diyaan gallan sun ke bhooth kujj sikhn nu milda🔐
@vegetariancookingchennal3051
@vegetariancookingchennal3051 9 ай бұрын
ਦੀਦੀ ਤੁਹਾਡੀ ਗਲ ਬਾਤ ਅਤੇ ਗੁਰਪ੍ਰੀਤ ਦੇ ਸਵਾਲ ਬਹੁਤ ਵਦੀਆ ਅਤੇ ਸਿੱਖਣ ਨੂੰ ਮਿਲਦਾ ਹੈ ਪ੍ਰਮਾਤਮਾ ਤੁਹਾਨੂੰ ਦੋਨਾਂ ਨੂੰ ਤੰਦਰੁਸਤੀ ਬਖਸ਼ੇ ❤❤💐💐🙏🙏
@harpreetkaur8063
@harpreetkaur8063 Жыл бұрын
ਮੁਆਫ ਕਰਨਾ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ ਹੋ ਦੀਦੀ ਜੀ
@user-pj1ot8wf8j
@user-pj1ot8wf8j Жыл бұрын
ਅੱਜ ਕਲ੍ਹ ਕੋਈ ਕਿਸੇ ਦੂਸਰੇ ਦੀ ਗੱਲ ਸੁਣਨਾ ਵੀ ਨਹੀਂ ਚਾਹੁੰਦਾ ਜੀ ਕਿਸੇ ਕੋਲ ਟਾਈਮ ਹੀ ਨਹੀਂ ਹੈ ਨਾ ਗੱਲ ਕਰਨ ਦਾ ਨਾ ਸੁਣਨ ਦਾ.
@harinderbhandal5998
@harinderbhandal5998 Жыл бұрын
ਇੱਕ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਦਿਲ dian ਗੱਲਾਂ ਕਰਨ ਲਈ
@harpreetkaur6598
@harpreetkaur6598 Жыл бұрын
ਬਣ ਜਾਓ ਫੇਰ
@Satinder-nm2rc
@Satinder-nm2rc 8 ай бұрын
Right
@pashminderkaur9947
@pashminderkaur9947 Жыл бұрын
ਅੱਜ ਦੀ ਜ਼ਿੰਦਗੀ ਵਾਰੇ ਬਹੁਤ ਹੀ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਹੈ ਮੈਡਮ ਬਰਾੜ ਨੇ । ਬਾਕਿਆ ਹੀ ਅੱਜ ਗੱਲ ਬਾਤ ਸੁੰਗੜ ਗੲਈ ਹੈ ਪਰ ਜੇ ਤੁਸੀਂ ਗੱਲਾਂ ਵਿਚੋਂ ਗੱਲ ਕੱਢੋ ਤਾਂ ਲੋਕ ਕਹਿੰਦੇ ਹਨ ਤੁਸੀਂ ਤਾਂ ਗੱਲ ਦਾ ਪੋਸਟਮਾਰਟਮ ਕਰਦੇ ਹੋ ।
@SukhdevSingh-hg7qq
@SukhdevSingh-hg7qq 10 ай бұрын
ਮਾਤਾ ਜੀ ਦੀਆਂ ਗੱਲਾਂ ਬਹੁਤ ਹੀ ਵਧੀਆ,ਮੇਰੇ ਬਹੁਤ ਕਰੀਬ।।
@Hks-
@Hks- Жыл бұрын
Literally I was crying while watching this video as it is the reality of our lives.Every word is true. Thanks allot mam for sharing your thoughts and experience with us.
@thecolorsofnature
@thecolorsofnature 8 ай бұрын
ਮੈਂ ਆਪਣੇ ਸੱਸ ਸਹੁਰੇ ਕੌਲ ਜਦ ਬੇਠਦੀ ਆ ਉਹ ਮੇਰੀ ਹਰ ਗੱਲ ਦਾ ਜਵਾਬ ਮੇਰਾ ਮਜ਼ਾਕ ਉਡਾਉਣ ਨਾਲ ਦਿੰਦੇ ਜਦ ਮੈਂ ਕਹਾਂ ਕਿ ਮੈਂ ਅੱਜ ਠੀਕ ਨਹੀਂ ਤਾਂ ਅੱਗੇ ਤੋਂ ਜਵਾਬ ਮਿਲਦਾ ਤੈਨੂੰ ਤਾਂ ਕੁਝ ਨਾ ਕੁਝ ਹੋਇਆ ਰਹਿੰਦਾ ਫਿਰ ਉਹਨਾਂ ਕੋਲ ਬੈਠ ਕੇ ਵੀ ਮੈਂ ਕਰਾਂ ਸੱਸ ਤਾਂ ਕੁੜੀ ਨਾਲ ਚਾਰ ਘੰਟੇ ਲੱਗੀ ਰਹਿੰਦੀ ਹੈ
@ManinderKaur-ls3qe
@ManinderKaur-ls3qe Жыл бұрын
ਬਹੁਤ ਹੀ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹੋ
@sandeepdhaliwaldhaliwal9835
@sandeepdhaliwaldhaliwal9835 Жыл бұрын
Tuse jo bol rha o ji bilkul right. But hath thoda ve bar bar mobile te e janda madam brar ji😂.
@gurisanghera853
@gurisanghera853 8 ай бұрын
Kini sohni gl khi tusi k kudian akhan bhr k eh kh dindia k maa mein theek a 😢 . Kini dungi gl a eh 😢😢😢 . Bilkul sach a eh asi syane ho gye ja dukhi ni krna chonde maa nu . 😢😢
@paramjeetkaur6832
@paramjeetkaur6832 Жыл бұрын
ਧੰਨਵਾਦ ਮੈਡਮ ਜੀ ਅੱਜ ਕੱਲ੍ਹ ਸਿਰਫ ਏਹੀ ਰਿਹ ਗਿਆ ਹੋਰ ਸੁਣਾ ਹੋਰ ਸੁਣਾ
@gurisanghera853
@gurisanghera853 8 ай бұрын
Eh gl partner v kh dinde a jdon ohna kol koi gl e ni hundi oh v call te , sahmne bh k tn oh eh v ni khnde . Lokan kol kise v rishte lyi time e haini .
@AmandeepKaur-tu7nc
@AmandeepKaur-tu7nc Жыл бұрын
Madam dea gla ch keni positivity AA salute for your thinking
@parveena2945
@parveena2945 Жыл бұрын
Thanks madam ji . Menu bahut acha lagiya aj tuhanu sunke . Meri bahuuuut soch tuhade naal mildi juldi a . Sanu v duniya kafi change hoi lagdi a hun . Mei ta purana time yaad karke kho jehi jandi Haan . Pta ni kithe gye oh jamaane , jithe sab dukh sukh milke gujarde c . Hun ta apna di kholde hoye v sochna painda a ki koi ehda hor matlab kadke galatfehmi na paida karde . Kiunki Sade naal kafi baar ho chukka eh . Meri age 56 ho gaee te menu apna purana time bahuuuut yaad aunda a .
@harshdeepkaur4455
@harshdeepkaur4455 7 ай бұрын
Hello madam ji, tuc bilkul sahi kiha. Tuhadi age 56 hai, ise lyi tuhada comment vi jyada lamba hai, sade vargeya de comment vi 1 line ch hi khatm ho jande ne, itho pta lagda sungad gyiya galla ji.
@harjeetkaurjhim9947
@harjeetkaurjhim9947 8 ай бұрын
Waah waah pahli baar kuch mehsoos hoyea k asi ki kuj gwa bethe aan,es nwe jamane naal chl k, bahut acchi conversation madam ji 🙏😊💐💯
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਜਥਹਰ ਕਰਨੀ ਜੀ ਦੀਦੀ🙏
@sukhmandersingh6551
@sukhmandersingh6551 Жыл бұрын
ਬਹੁਤ ਕੀਮਤੀ ਗੱਲਾ ਕੀਤੀਆਂ ਦਿਲੋਂ ਧੰਨਵਾਦ ਜੀ
@varunharjai6239
@varunharjai6239 Жыл бұрын
Kash brrar madam ji To Manu bhut kush shikhn nu milda . .. Uhna diya gla sohn k Manu mere dadi ji bhut yaad ande. . .Mai umid krda Syed uhna brga fr koi burag mere life ch fr aye. .
@charanjitkaur5225
@charanjitkaur5225 Жыл бұрын
ਬਹੁਤ ਵਧੀਆ ਵਿਚਾਰ ਤੁਹਾਡੇ ਭੈਣ ਜੀ
@jatinderjagpal8933
@jatinderjagpal8933 Жыл бұрын
Outstanding talks waheguru ji blessed you both beautiful ladies
@dalsingh176
@dalsingh176 6 ай бұрын
Ki bola ji sabdh hai nhi. Very nice 👍
@inderjitrandhawa1537
@inderjitrandhawa1537 10 ай бұрын
Ap bhut acha bolti hai bhut kuj sikhn nu milda
@ginderkaur6274
@ginderkaur6274 Жыл бұрын
ਬਹੁਤ ਵਧੀਆ ਅਤੇ ਕੀਮਤੀ ਗੱਲਾਂ ਧਨਵਾਦ
@surindercheema5663
@surindercheema5663 Жыл бұрын
Waheguru 🙏💯💯💯
@preetarora-mq7md
@preetarora-mq7md 6 ай бұрын
Such a great personality
@joshbajwa8384
@joshbajwa8384 9 ай бұрын
❤ BHUT INTERESTING SI BHUT KUJ SIKHN NU MILYA ME CHONA FER TOH EDA DA PODCAST AVE ♥️🙏🏻
@ravisekhon8625
@ravisekhon8625 10 ай бұрын
Great interview 100% true.
@jassi0625
@jassi0625 3 ай бұрын
ਬਿਲਕੁਲ ਸਹੀ ਬਰਾੜ ਭੈਣ ਜੀ ਕਹਿ ਰਹੇ ਨੇੇ
@jyotimittal5551
@jyotimittal5551 7 ай бұрын
Mam u r amazing...dil diya galan koi aapke shabdo Mei kehna sikhe ❤❤❤❤❤❤
@akshaypahuja2472
@akshaypahuja2472 Жыл бұрын
V good 👍 the whole show specially the Host and Guest both Fruitful Thanks!!
@KamaljitKaur-d2j
@KamaljitKaur-d2j 2 ай бұрын
Buhat hi vadiya mam ji❤
@aafreen1406
@aafreen1406 8 ай бұрын
Such wise words❤️ loved this video🙏
@BalwinderKaur-um8is
@BalwinderKaur-um8is 8 ай бұрын
Very Very valu able thoughts. I really appreciate ❤❤to both
@inderjitgill7800
@inderjitgill7800 Жыл бұрын
ਤੁਸੀਂ ਸਹੀ ਬੋਲ ਰਹੇ ਹੋ ਜੀ
@HarjeetkaurMaan
@HarjeetkaurMaan 5 ай бұрын
Harjeetkaurmaanverygoodmadamji❤
@mohindersandhar4736
@mohindersandhar4736 Жыл бұрын
Gurpreet beta and Balwindeji very nice honestly I am very impressed
@davindarkour4825
@davindarkour4825 9 ай бұрын
very interesting n useful conversation❤❤
@sukhwinderkaur5049
@sukhwinderkaur5049 Жыл бұрын
Bahut hi sundar vartalap ha ji
@taransydney7088
@taransydney7088 Жыл бұрын
Reporter has a good heart too,
@ManjeetKaur-kq3rl
@ManjeetKaur-kq3rl 9 ай бұрын
ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲਿ ਮਸਲਤ
@parmindersukh1647
@parmindersukh1647 Жыл бұрын
Bahut sahi galla kahiya
@mamtaekvan4638
@mamtaekvan4638 Жыл бұрын
Bhot e vadhya ggg ruh kush ho gyi
@SatnamSingh-ci5hu
@SatnamSingh-ci5hu Жыл бұрын
Sat sari akal ji Madam ji your today topic is very good। Madam ji kina nice hunda tusi and ankur ne sirr te chuni pehni hundi hor ve changa lagda
@motherz_care_preschool
@motherz_care_preschool 5 ай бұрын
Bht sohnea ਗਲਾ
@gurcharansingh8206
@gurcharansingh8206 Жыл бұрын
Thanks so much Bhain g
@trisharani6139
@trisharani6139 Жыл бұрын
Bilkul sahi bahut change ho gaya rishta
@jasveerkhaira9804
@jasveerkhaira9804 Жыл бұрын
Manu tuhadi galdaat sun k apni dadi de yaad aa jandi hai ji🙏🙏
@rosehillduplex1402
@rosehillduplex1402 Жыл бұрын
Mainu vee
@gurcharansingh94
@gurcharansingh94 Жыл бұрын
ਜਿਆਦਾ. ਬੋਲਣ. ਵਿੱਚ. ਚੁਗਲੀਆਂ. ਹੋ. ਹੀ. ਜਾਂਦੀਆਂ. ਹਨ.
@RupaKaur-x2r
@RupaKaur-x2r Жыл бұрын
I love this lovely woman ❤
@charuverma5802
@charuverma5802 Жыл бұрын
I’m glad to have come across this channel of yours. Very enlightening and educative. Quite a treat! Madam Brar is a lovely personality. Love Gurpreet’s laugh! Melodious!💝
@REDFMCANADA
@REDFMCANADA Жыл бұрын
Thankyou ji
@tarsemlal5148
@tarsemlal5148 Жыл бұрын
Himanshu ​@@REDFMCANADA
@karamjitkaur8267
@karamjitkaur8267 Жыл бұрын
Very good views. Really true these days.
@LakhbirSingh-u7b
@LakhbirSingh-u7b 4 ай бұрын
Very very nice ❤
@surindertumber
@surindertumber Жыл бұрын
Very nice didi ❤❤🙏🏻🙏🏻
@piarasingh6138
@piarasingh6138 9 ай бұрын
ਪਰ ਮੈਡਮ ਜੀ ਮੈਂ ਤੁਹਾਡੀ ਵੀਡੀਓ ਪੂਰੀ ਵੇਖੀ ਹੈ, ਧੰਨਵਾਦ ਜੀ
@avinashmusafir2936
@avinashmusafir2936 Жыл бұрын
Good discussion
@sarbjeetgill482
@sarbjeetgill482 Жыл бұрын
ਮੈਨੂੰ ਇਸ ਗੱਲ ਤੋਂ ਬਹੁਤ ਨਫਰਤ ਹੈ ਹੋਰ ਸੁਣਾ ਮੈਂ ਅੱਜ ਤੱਕ ਕਿਸੇ ਨੂੰ ਕਿਹਾ
@LakhbirSingh-u7b
@LakhbirSingh-u7b 4 ай бұрын
Very very very nice
@jyotimittal5551
@jyotimittal5551 7 ай бұрын
Bahut log dimag se soch kar baat karte aur kuch dil naal . .dimag naal galan nahi hundiya judgemental honde aa
@peplosboutique4983
@peplosboutique4983 Жыл бұрын
Beautiful conversation
@charanjotbhatha4818
@charanjotbhatha4818 8 ай бұрын
Aj main gallan da upper gallan suni na ta es gallan to main samaj da aa ki gal da tohr ta gallan nu maehsus krn wala hi samaj sakda aa
@kedarnath7791
@kedarnath7791 11 ай бұрын
Jekr kise de PIYAR Piyare de ghar me hoo SAB kuchh Bhoolkr Zindgi noo Hasyabhri Bnayo mobile Noo bhul Jayo ji Haso Hasayo Dil diya Gllan kro Piyaar diya karo ji WADHAEYAJI
@Punjabdejanme
@Punjabdejanme Жыл бұрын
'ਸਰੋਤਾ' ਹੋਣਾ ਹੀ ਭੁੱਲ ਗਏ ਹਾਂ
@gurdevgill2653
@gurdevgill2653 Жыл бұрын
My daughter also gurpreet kaur same Sakal thank you bhen ji brar I thak baghewala area pind patto !
@surinderkaur7185
@surinderkaur7185 Жыл бұрын
😊very nice ji
@gillzcreation408
@gillzcreation408 Жыл бұрын
Very valuable words.Gill Fashion Boutique Malout
@surinderkaur7107
@surinderkaur7107 Жыл бұрын
Very nice conversation
@skaur3533
@skaur3533 Жыл бұрын
ਸਹੀ ਗੱਲ ਹੈ ਜੀ ਅੰਟੀ ਜੀ
@parmindersinghdeol3882
@parmindersinghdeol3882 Жыл бұрын
Great
@rajpalsondhi6017
@rajpalsondhi6017 Жыл бұрын
Best wished 🎉
@bhupinderkaurgarcha9641
@bhupinderkaurgarcha9641 Жыл бұрын
Very nice talk
@dso8018
@dso8018 Жыл бұрын
Somehow, I have never felt the need for a break. I enjoy my time at home.
@hardeepilahi
@hardeepilahi Жыл бұрын
Best wishes 🎉❤
@apinderkaur7310
@apinderkaur7310 Жыл бұрын
Very nice talk ❤
@SOILite
@SOILite Жыл бұрын
So True
@RanjitKaur-b1v
@RanjitKaur-b1v Жыл бұрын
Good thing
@gaganharnav
@gaganharnav Жыл бұрын
Love this channel but please make the sound softer, this sound has too much contrast and sharpness. It will be way more soothing to hear that way
@rammeekkaur3605
@rammeekkaur3605 Жыл бұрын
Ah lao. Judgement. Public talk
@majorsidhu4864
@majorsidhu4864 Жыл бұрын
Nice discussion
@mohindersandhar4736
@mohindersandhar4736 Жыл бұрын
Bhenji bahut lok hihi sochde ne k ohna ton samjdaar koi hee hi nhi lokan di tan shudo ghar de kuj member vi aap dian gulan such ne
@nirmalkaur7131
@nirmalkaur7131 Жыл бұрын
You are absolutely right . In India we could share even when in Gurudwara Sahib immediately after bhog chatting starts in India but here inAustralia only Talk is “ How are you “ ? Especially in are ‘s where hardly any Indians are .
@deepkaur7030
@deepkaur7030 6 ай бұрын
Eh keh ta dita ki galan ghat ho giyan per eh thik kiven ho skda pehal koun kru ga 🤔
@dksharma2216
@dksharma2216 Жыл бұрын
Be practical sister ji Talk about reality of life go to postivity .
@rajpreetkaur2263
@rajpreetkaur2263 Жыл бұрын
Bilkul sahi mam
@SukhwinderSingh-nk2ec
@SukhwinderSingh-nk2ec Жыл бұрын
Good
@virpalkaur576
@virpalkaur576 Жыл бұрын
kitha g bout gtt lok ne gava de nhi tiza dee gll te ykeen kardavne jo sahmna a o apni soch wise nal ni dakh de obserb karo hkk a phr ana v ni banda tut java sahmna bala
@kuljitkaur8086
@kuljitkaur8086 Жыл бұрын
VERY NICE ❤
@jaspreetclar4788
@jaspreetclar4788 Жыл бұрын
Great show!
@sukhwindersidhu7942
@sukhwindersidhu7942 Жыл бұрын
Good thanks 🙏 I like it
@SehajSarao-d2d
@SehajSarao-d2d Жыл бұрын
Very nice video madam ji
@GurpreetKaur-kp4oc
@GurpreetKaur-kp4oc Жыл бұрын
Good show👌
@sonumbaeng
@sonumbaeng Жыл бұрын
Bahut vadia galan. People need to set atleast one evening in family without Social media etc.
@ranjeetkaur1095
@ranjeetkaur1095 2 ай бұрын
100% right now
@GurmeetKaur-mn3jw
@GurmeetKaur-mn3jw Жыл бұрын
V nice ji
Sigma Kid Mistake #funny #sigma
00:17
CRAZY GREAPA
Рет қаралды 30 МЛН
Сестра обхитрила!
00:17
Victoria Portfolio
Рет қаралды 958 М.
How Strong Is Tape?
00:24
Stokes Twins
Рет қаралды 96 МЛН
Sigma Kid Mistake #funny #sigma
00:17
CRAZY GREAPA
Рет қаралды 30 МЛН