Рет қаралды 148,022
#achievehappily #gurikbalsingh #pixilarstudios
ਸੱਸ ਅਤੇ ਨੂੰਹ ਦਾ ਰਿਸ਼ਤਾ ਮਜ਼ਬੂਤ ਬਣਾਉਣ ਦੇ ਇਹ 7 ਤਰੀਕੇ ਪੰਜਾਬੀ ਭਾਈਚਾਰੇ ਦੇ ਲਗਭਗ 70% ਘਰਾਂ ਦੇ 80% ਮਸਲਿਆਂ ਦਾ ਹੱਲ ਕਰ ਦੇਣਗੇ। ਬਹੁਤ ਸਾਰੀਆਂ ਮੁਸ਼ਕਿਲਾਂ ਅਸਲ ਚ ਓਨੀਆਂ ਵੱਡੀਆਂ ਹੁੰਦੀਆਂ ਹੀ ਨਹੀਂ ਜਿੰਨੀਆਂ ਅਸੀਂ ਸਮਝ ਲੈਂਦੇ ਹਾਂ, ਤੇ ਇਹ ਵੀਡੀਓ ਸਾਨੂੰ ਮੁਸ਼ਕਿਲ ਨੂੰ ਦੇਖਣ ਦਾ ਸਹੀ ਨਜ਼ਰੀਆ ਪ੍ਰਦਾਨ ਕਰੇਗਾ। ਹਰ ਘਰ ਪਰਿਵਾਰ 'ਚ ਸੁੱਖ-ਸ਼ਾਂਤੀ ਦਾ ਪਸਾਰਾ ਕਰਨ ਵਾਲਾ ਇਹ ਵੀਡੀਓ ਪੂਰਾ ਜ਼ਰੂਰ ਦੇਖੋ, ਤੇ ਹੋਰਾਂ ਨਾਲ ਸਾਂਝਾ ਕਰੋ।
calendly.com/g...
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!