Special Podcast with Sukhraj Singh | SP 21 | Punjabi Podcast

  Рет қаралды 84,817

Punjabi Podcast

Punjabi Podcast

Күн бұрын

Пікірлер: 386
@sukhjotsidhu6727
@sukhjotsidhu6727 Жыл бұрын
ਬਾਈ ਰਤਨ ਅੱਜ ਤੱਕ ਦਾ ਸੱਭ ਤੋਂ ਕਮਾਲ ਦਾ ਪੋੜਕਾਸਟ!! ਚੜ੍ਹਦੀਕਲਾ ਬਾਈ 🔥🔥🔥
@JasvirBakhtu
@JasvirBakhtu Жыл бұрын
ਸੁਖਰਾਜ ਬਾਈ ਨੂੰ ਤਾਂ ਭਾਵੇਂ ਸਵੇਰ ਤੋਂ ਸ਼ਾਮ ਤੱਕ ਲਾਈਵ ਕਰ ਦਿਓ ਜੀ ਫਿਰ ਵੀ ਦਿਲ ਨੀ ਅੱਕਦਾ,ਇਹ ਤਾਂ ਜੀਅ ਲਵਾ ਦਿੰਦੇ ਆ ਜੀ। ਇਹਨਾਂ ਨੇ ਕਵੀਸ਼ਰੀ ਕਲਾ ਵਿੱਚ ਬਹੁਤ ਨਾਮ ਖੱਟਿਆ ਹੈ। ਦਿਲਾਂ ਤੋਂ ਧੰਨਵਾਦ ਇਹਨਾਂ ਦੇ ਦਰਸ਼ਨ ਕਰਵਾਉਣ ਲਈ।
@ਖੇਤੀ
@ਖੇਤੀ Жыл бұрын
Bilkul sahi bro
@jagjitsingh1252
@jagjitsingh1252 Жыл бұрын
Veer ji da bhaliana pind ch program sunia rooh khush karti bahut bahut dhanwad rattan dhaliwall ji
@GaganDeep-hu5uf
@GaganDeep-hu5uf Жыл бұрын
,FL ?
@sndpsinghsran2639
@sndpsinghsran2639 Жыл бұрын
ਪਹਿਲੀ ਵਾਰ ਬਾਈ ਜੀ ਦੀ ਕਵੀਸ਼ਰੀ ਨੂੰ ਸੁਣਿਆ। ਚਾਰ ਚੰਨ ਲਾ ਦਿੱਤਾ ਬਾਈ ਜੀ ਨੇ ਪ੍ਰੋਗਰਾਮ ਵਿੱਚ ਮੰਨ ਬਾਗੋਬਾਗ ਹੋ ਗਿਆ ਸੁਣ ਕੇ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਸੁਚੱਜੇ ਫ਼ਨਕਾਰਾ ਨੂੰ ਅਤੇ ਰਤਨ ਵੀਰ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਬਾ ਕਮਾਲ ਸ਼ਖ਼ਸੀਅਤਾ ਨੂੰ ਸਾਰਿਆਂ ਸਰੋਤਿਆਂ ਦੇ ਰੂ ਬ ਰੂ ਕਰਾਉਂਦੇ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਿਹ।
@panjabinfo47
@panjabinfo47 Жыл бұрын
ਰਤਨ ਬਾਈ ਇੱਕ ਬਾਰ ਦੁਬਾਰਾ ਪੋਡਕੈਸਟ ਕਰੋ ਤਿੰਨੋ ਵੀਰਾਂ ਨਾਲ ।
@Harpreetsingh-td5hp
@Harpreetsingh-td5hp Жыл бұрын
ਮੈਂ ਆਪਣੇ ਤੇ ਭਰਾ ਦੇ ਵਿਆਹ ‘ਚ ਇਹਨਾਂ ਦਾ ਪ੍ਰੋਗਰਾਮ ਕਰਵਾਏ ਸੀ ਬਹੁਤ ਵਧੀਆ ਸੇਵਾ ਕਰਦੇ ਨੇ
@khairagagan5029
@khairagagan5029 Жыл бұрын
Veer ਸੁਖਰਾਜ ਦੀ ਪੂਰੀ ਟੀਮ ਨੂੰ ਸੱਦਾ ਦੇਵੋ ਵੀਰ ਰਤਨ ਧਰਮ ਨਾਲ ਰੂਹ ਸੰਤੁਸਟ ਹੋ ਜਾਊ
@BhinderSingh-w1d
@BhinderSingh-w1d Жыл бұрын
ਸਾਡੇ ਪਿੰਡ ਬੁਰਜ ਭਲਾਈ ਕੇ ਮਾਸਟਰ ਸੁਖਰਾਜ ਜੀਆ ਨੇ ਕਈ ਸਾਲ ਡਿਉਟੀ ਕੀਤੀ ਤੇ ਬਹੁਤ ਵਧੀਆ ਸਕੂਲ ਦਾ ਪਬੰਧ ਚਲਾਇਆ ਅਸੀਂ ਮਾਸਟਰ ਜੀਆ ਦੇ ਦਿਲੋਂ ਧੰਨਵਾਦ ਕਰਦੇ ਹਾ
@Birdavinder297
@Birdavinder297 Жыл бұрын
Veer ji no. De dio master ji da
@shubhsiratsidhu2291
@shubhsiratsidhu2291 Жыл бұрын
ਬਹੁਤ ਚੰਗੀਆ ਗੱਲਾਂ ...ਬੜਾ ਮਜਾ ਆਇਆ ਸੁਣ ਕੇ.. ਧੰਨਵਾਦ ਰਤਨਦੀਪ ਵੀਰ 🙏
@HARMAN-TV5911
@HARMAN-TV5911 9 ай бұрын
ਧੰਨਵਾਦ ਭਾਈ ਸੁਖਰਾਜ ਸਿੰਘ ਜੀ ਬਹੁਤ ਵਧੀਆ ਗੱਲ ਹਨ ਮੈਂ ਪਰਮਜੀਤ ਸਿੰਘ ਖਾਲਸਾ ਭਾਈ ਬਖਤੌਰ ਤੋਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ssangeetadandiwalchuhan9537
@ssangeetadandiwalchuhan9537 Жыл бұрын
Veere kya baat a Buht Buht Buht sohna ❤❤❤❤❤❤❤
@Soldierntravellar
@Soldierntravellar Жыл бұрын
ਪਹਿਲੀ ਵਾਰ ਇਸ ਸ਼ਖਸੀਅਤ ਨੁੰ ਸੁਣਿਆਂ ਵਾਚਿਆ ਬਹੁਤ ਵਧੀਆ ਲੱਗਿਆ ਜੀ। ਧੰਨਵਾਦ ਜੀ
@gurdeepsidhu007
@gurdeepsidhu007 Жыл бұрын
ਮਾਣ ਆ ਮਾਸਟਰ ਜੀ ਸਾਰੇ ਸੰਦੋਹੇ ਪਿੰਡ ਨੂੰ ਸੋਡੇ ਤੇ 🙏🙏
@harsukhbrar4351
@harsukhbrar4351 Жыл бұрын
ਬਹੁਤ ਵਧੀਆ ਸੁਖਰਾਜ ਜੀ
@avtarsandhu812
@avtarsandhu812 Жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਇਕ ਵਾਰ ਹੋਰ
@guwindersingh3877
@guwindersingh3877 Жыл бұрын
ਜਿਵੇਂ ਕਹਿੰਦੇ ਹੁੰਦੇ ਆ ਨਿਹਾਲ ਹੋ ਗਿਆ ਸੁਣ ਕੇ, ਬਹੁਤ ਹੀ ਵਧੀਆ ❤ ਗੱਲਾ
@ManinderSingh-qc9db
@ManinderSingh-qc9db Жыл бұрын
ਬਹੁਤ ਬਹੁਤ ਮਾਨ ਸਤਕਾਰ ਬਾਈ ਜੀ । ਬਹੁਤ ਸੋਹਣੀਆਂ ਗੱਲਾਂ ਬਾਤਾਂ ਸੀ ।
@naseebchahal5877
@naseebchahal5877 Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਖੂਬ ਜੀ
@bobbydhaliwalmusic
@bobbydhaliwalmusic Жыл бұрын
ਰੂਹ ਤਾਜ਼ੀ ਕਰਨ ਵਾਲੀਆਂ ਦੇਸੀ ਘਿਓ ਵਰਗੀਆਂ ਗੱਲਾਂ ❤️ ਸੁਖਰਾਜ ਬਾਈ ਜੀ ਦੀ ਚੜਦੀਕਲਾ ਲਈ ਦਿਲੋਂ ਅਰਦਾਸ 🙏🏻 ਰਤਨ ਵੀਰੇ ਸਿਜਦਾ ਤੇਰੇ ਕੰਮ ਨੂੰ 👏🏻
@desrajgovt.s.s.schoolbathi1114
@desrajgovt.s.s.schoolbathi1114 Жыл бұрын
ਬਹੁਤ ਖ਼ੂਬ ਸੁਖਰਾਜ ਭਾਣਜੇ।
@SandeepSingh-pm8jl
@SandeepSingh-pm8jl Жыл бұрын
ਸਤਿ ਸ੍ਰੀ ਆਕਾਲ ਜੀ ਬਾਈ ਰਤਨਦੀਪ ਸਿੰਘ ਧਾਲੀਵਾਲ ਬਹੁਤ ਮਨ ਖ਼ੁਸ਼ ਹੋਇਆ ਜੀ ਸੁਣ ਕੇ। ਇੱਕ ਬੇਨਤੀ ਆ ਜੀ ਬਾਈ ਸੁਖਜਿੰਦਰ ਸਿੰਘ ਲੋਪੋ ਨੂੰ ਇੱਕ ਵਾਰ ਹੋਰ ਲੈ ਕੇ ਆਓ ਜੀ ਆਪਣੇ ਸਟੂਡੀਓ ਵਿੱਚ। ਦੋਵੇਂ ਹੱਥ ਬੰਨ੍ਹ ਕੇ ਬੇਨਤੀ ਆ ਜੀ
@peelasharma6335
@peelasharma6335 Жыл бұрын
ਬਹੁਤ ਵਧੀਆ ਅਵਾਜ਼ ਸਰ ਜੀ
@AmAnBraraman-d6l
@AmAnBraraman-d6l Жыл бұрын
ਬਹੁਤ ਹੀ ਚੜ੍ਹਦੀ ਕਲਾ ਬਾਈ ਐਂ ਸੁੱਖਰਾਜ ਬਾਈ ਜੀ ❤
@beantsingh5023
@beantsingh5023 Жыл бұрын
ਬਹੁਤ ਵਧੀਆ ਜੀ ਦਿਲ ਖੁਸ਼ ਹੋ ਗਿਆ
@RajveerKaur-r3y
@RajveerKaur-r3y Жыл бұрын
ਬਹੁਤ ਵਧੀਆ 👍
@navnitsinghsidhu8839
@navnitsinghsidhu8839 Жыл бұрын
ਬਹੁਤ ਵਧੀਆ
@manjeets735
@manjeets735 Жыл бұрын
ਬਹੁਤ ਬਹੁਤ ਅਨੰਦ ਆ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਇਹਨਾ ਤੇੰ
@RajaSingh-zr5ly
@RajaSingh-zr5ly Жыл бұрын
Thank you 22 ji bhut vadiya episode si ga thoda kite 2-3hr da hunda te Hor gal Hor kiant hone si but swaad agya❤
@simranjeetsingh1390
@simranjeetsingh1390 Жыл бұрын
ਬਾਈ ਬਹੁਤ ਸੋਹਣੀਆਂ ਗੱਲਾਂ ਬਾਤਾਂ 👏🏻
@Jagdeepsinghsidhu1995
@Jagdeepsinghsidhu1995 Жыл бұрын
ਬਹੁਤ ਵਧੀਆ ਜੀ, ਇਹ ਸਾਡੇ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕ ਹਨ।
@jagrajsingh7193
@jagrajsingh7193 Жыл бұрын
ਬਾਈ ਜੀ ਵਾਰਤਾਲਾਪ ਦੀ ਹਰ ਗੱਲ ਬਹੁਤ ਵਧੀਆ ਅਖੀਰ ਤੇ ਬਾਈ ਏ ਸਮਾਪਤੀ ਵੀ ਹਾਸੇ ਨਾਲ ਖ਼ਤਮ ਕੀਤਾ
@beantsingh8317
@beantsingh8317 Жыл бұрын
ਬਹੁਤ ਚੰਗੀਆਂ ਗੱਲਾਂ ਬਾਈ ਧੰਨਵਾਦ ਧਾਲੀਵਾਲ ਵੀਰ
@manpreetdhillon4919
@manpreetdhillon4919 Жыл бұрын
ਬਹੁਤ ਖੂਬ ਸਰ ਸੁਖਰਾਜ ਸਿੰਘ ਜੀ । ਬਹੁਤ ਸੋਹਣਾ ਸਮਾਂ ਬੀਤਿਆ ਤੁਹਾਨੂੰ ਸੁਣ ਕੇ ਜੀ ❤️
@punjab6044
@punjab6044 Жыл бұрын
Bhuat sona podcast and next time please bring whole group please last but not least its my pleasure to listen such an amazing personality
@0313mann
@0313mann Жыл бұрын
ਬਹੁਤ ਹੀ ਚੰਗਾ ਸੀ ਅੱਜ ਹਮੇਂਸ਼ਾ ਵਾਂਗ… ਜਿਓਂਦੇ ਵਸੱਦੇ ਰਹੋ
@kuljinderpawar3063
@kuljinderpawar3063 Жыл бұрын
ਬਹੁੱਤ ਅਨੰਦ ਆਇਆ ਵੀਰ , ਇੱਕ program ਭਾਈ ਮਹਿਲ ਸਿੰਘ ਚੰਡੀਗੜ ਵਾਲਿਆਂ ਦਾ ਵੀ ਕਰੋ . ਵਾਹਿਗੁਰੂ ਮੇਹਰ ਰੱਖੇ ਸਾਰੀ ਟੀਮ ਤੇ 🙏🏻❤️❤️
@harmeetsingh4354
@harmeetsingh4354 Жыл бұрын
ਬਹੁਤ ਸੋਹਣਾ ਵੀਰੇ।ਏਹੋ ਜਿਹੇ ਦੇਸੀ ਤੇ ਪੁਰਾਤਨ ਕਲਾ ਦੇ ਭੰਡਾਰੀਆਂ ਨੂੰ ਹੋਰ ਵੱਧ ਤੋਂ ਵੱਧ ਅੱਗੇ ਲੈ ਕੇ ਆਓ। ਹਾਨੂੰ ਸਭ ਨੂੰ ਪਤਾ ਲੱਗੇ ਕਿ ਛੰਦ, ਕਲੀਆਂ, ਕਵੀਸ਼ਰੀ, ਟੱਪੇ, ਬੀਰ ਰਸ, ਵੈਰਾਗ ਰਸ ਕੀ ਹੁੰਦਾ ਵਾ।
@rupinderpalsingh1338
@rupinderpalsingh1338 Жыл бұрын
ਬਹੁਤ ਵਧੀਆ prodcast❤
@GillSaab-nv1pl
@GillSaab-nv1pl Жыл бұрын
ਵਾਹਿਗੁਰੂ ਜੀ❤
@chamkaur_sher_gill
@chamkaur_sher_gill Жыл бұрын
ਸਤਿ ਸਰੀ ਅਕਾਲ ਸਾਰੇ ਵੀਰਾ ਨੂੰ ਜੀ ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@gurlal44
@gurlal44 Жыл бұрын
ਆਵਾਜ਼ ਬਾਕਮਾਲ ਜੀ,,,, ਜਿਉਂ ਦੇ ਰਹੋ,,,, ਦੁਬਾਰਾ ਜ਼ਰੂਰ ਬੁਲਾਇਓ ਰਤਨ ਬਾਈ,,,ਸਾਰੇ ਪਰਿਵਾਰ ਨੇ ਰਲ ਕੇ ਸੁਣੇਆ, ,
@sumitbilga6932
@sumitbilga6932 Жыл бұрын
ਮਨ ਖ਼ੁਸ਼ ਹੋ ਗਿਆ ਰਤਨ ਬਾਈ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਏਦਾ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ ਇਕ ਕੰਮ ਹੋਰ ਕਰੋ ਜਿਹੜਾ ਵੀ podcast ਕਰਨ ਵਾਲਾ ਮਹਿਮਾਨ ਹੁੰਦਾ ਓਹਨਾਂ ਦਾ KZbin ਯਾ ਫਿਰ ਕੋਈ ਵੀ ਚੈਨਲ ਹੁੰਦਾ ਓਹਦਾ ਲਿੰਕ ਜਰੂਰ ਦਿਸਕ੍ਰਿਪਸ਼ਨ ਵਿੱਚ ਦਿਆ ਕਰੋ ਧੰਨਵਾਦ 🙏🙏
@chaudhary8085
@chaudhary8085 Жыл бұрын
ਸੁੱਖਰਾਜ ਸਿੰਘ ਜੀ ਬਾਈ ਦੀਆਂ ਗੱਲਾਂ ਬਹੁਤ ਵਧੀਆ ਨੇਂ ਬਾਈ ਜੀ ਚੱਕੀ ਰੌਣਾ ਪੰਛੀ ਬਹੁਤ ਸੋਹਣਾ ਹੁੰਦਾ ਇਹਦਾ ਅੰਗਰੇਜ਼ੀ ਨਾਂ ਕੋਕਾ ਬੁਰਾ ਹੁੰਦਾ ਇਹਨੂੰ ਹਿੰਦੀ ਵਿੱਚ ਕੱਠ ਫੋੜਾ ਨਾਂ ਹੈ
@didarsinghgill9968
@didarsinghgill9968 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸੁਖਰਾਜ ਸਿੰਘ । ਰਤਨ ਸਿੰਘ ਨੂੰ ਵਧਾਈ ਇਸ ਪੇਸ਼ਕਾਰੀ ਲਈ ।💓💓🙏🙏
@preetparamsingh6390
@preetparamsingh6390 Жыл бұрын
ਬਹੁਤ ਖੂਬ 🎉🎉
@dhaliwalbys878
@dhaliwalbys878 Жыл бұрын
ਰਤਨ ਬਾਈ ਮੈ ਤੁਹਾਡੇ ਸਾਰੇ ਪੋਰਡਕਾਸਟ ਅਖੀਰ ਤੱਕ ਸੁਣੇ ਹਨ ਪਤਾ ਹੀ ਨੀਂ ਲੱਗਦਾ ਕਦੋਂ ਖਤਮ ਹੋ ਗਿਆ ਬੇਸਬਰੀ ਨਾਲ ਉਡੀਕ ਰਹਿੰਦੀ ਬਾਈ ਜੀ ਪੋਰਡਕਾਸਟ ਦੀ ਮੈ ਤੁਹਾਡੇ ਪੋਰਡਕਾਸਟ ਲਗਾ ਕੇ ਖੇਤ ਕੰਮ ਕਰਦਾ ਹਾਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਪੂਰੀ ਟੀਮ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏🙏
@bhagatsarchannel796
@bhagatsarchannel796 Жыл бұрын
ਸੁਖਰਾਜ ਸਿੰਘ ਵੀਰ ਬਹੁਤ ਵਧੀਆ ਇਨਸਾਨ ਹਨ ਵਾਹਿਗੁਰੂ ਚੜਦੀ ਕਲਾ bakshe ji
@balkinderbhathal5273
@balkinderbhathal5273 Жыл бұрын
ਸ੍ਤਿ ਸ੍ਰੀ ਅਕਾਲ ਜੀ ਬਾਈ ਜੀ ਤੁਹਾਡਾ ਪ੍ਰੋਗਰਮ ਬਹੁਤ ਹੀ ਵਧੀਆ ਲੱਗਦਾ ਜੀ। ਤੁਸੀਂ ਹਰ ਇੱਕ ਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਸੁਣਦੇ ਹੋ ਜੀ ਸਰ 🙏🙏
@onkarsinghpurewal990
@onkarsinghpurewal990 Жыл бұрын
Patarkar sahib sukhraj Veer di interview dikha kar bahut vadiya kam kiya hai. Waheguru tendrust aur chardikala vich rakhe. Bahut Mithi awaaz hai 🙏
@harry_bhullar0300
@harry_bhullar0300 Жыл бұрын
Bai ji bhut vdia podcast c waheguru chardi kala ch rakhe sukhraj bai huna nu te ratan bai thodi v team nu chardi kala ch rakhe
@jashangill9232
@jashangill9232 Жыл бұрын
ਦੁਬਾਰਾ ਸੱਦੋ ਬਾਈ ਜੀ ਸਾਰੀ ਟੀਮ ਨੂੰ..
@H.singh_kw
@H.singh_kw Жыл бұрын
ਰੂਹ ਨੂੰ ਸਕੂਨ ਦੇਣ ਵਾਲੀ ਕਵੀਸ਼ਰੀ।
@najarkhan4354
@najarkhan4354 Жыл бұрын
Good. 22.g
@jaswindersinghvicky5481
@jaswindersinghvicky5481 Жыл бұрын
ਬਹੁਤ ਵਧੀਆ ਬਾਈ ਸੁਖਰਾਜ 🙏🙏
@beantsingh5023
@beantsingh5023 Жыл бұрын
ਦਿਲ ਕਰਦਾ ਏ ਸੁਣੀਂ ਜਾਏਂ
@kindakinda6544
@kindakinda6544 Жыл бұрын
ਬਹੁਤ ਸੋਹਣਾ ਪੋਡਕਾਸਟ ❤❤❤
@balwindersingh-jo2od
@balwindersingh-jo2od Жыл бұрын
ਬਹੁਤ ਹੀ ਵਧੀਆ ❤
@Simranjitsingh25-12
@Simranjitsingh25-12 Жыл бұрын
Bohat vadia program.👍🏻
@hardeepnumberdar9314
@hardeepnumberdar9314 Жыл бұрын
ਬਹੁਤ ਹੀ ਵਧੀਆ ਜੀ ਮੇਰਾ ਪਿੰਡ ਵੀ ਸੰਦੋਹਾ ਜੀ ਬਾਈ ਜੀ ਬਹੁਤ ਹੀ ਵਧੀਆ ਕੰਮ ਕਰ ਕਰਦੇ ਨੇ ਪਿੰਡ ਦਾ ਨਾਮ ਪੋਡਕਾਸਟ ਵਿੱਚ ਸੁਣ ਕੇ ਬਹੁਤ ਖ਼ੁਸ਼ੀ ਹੋਈ । ਸਾਰੇ ਪੋਡਕਾਸਟ ਸੁਣ ਦੇ ਬਾਈ ਜੀ
@gurdeepsidhu007
@gurdeepsidhu007 Жыл бұрын
ਮਾਣ ਆ ਆਪਣੇ ਪਿੰਡ ਦਾ 🙏🙏
@ranvirsingh1046
@ranvirsingh1046 Жыл бұрын
Bilkul veer
@ranvirsingh1046
@ranvirsingh1046 Жыл бұрын
Main 6 saal reha.. Mera bhi duja pind aa
@bsna8289
@bsna8289 Жыл бұрын
Sukhraj Singh sandoha sir ji good job and hajar jawab❤❤❤
@neetatiwana5077
@neetatiwana5077 Жыл бұрын
Very nice podcast veer g bahut vadia lagia i watch full episode
@baljitsingh6957
@baljitsingh6957 Жыл бұрын
ਵਧੀਆ ਤੇ ਸਟੀਕ ਵਿਚਾਰ ਚਰਚਾਵਾਂ ਕੀਤੀਆਂ ਹਨ ਕਵੀਸ਼ਰੀ ਬਾਰੇ
@GurnekSingh-b2y
@GurnekSingh-b2y Жыл бұрын
ਧਾਲੀਵਾਲ ਵੀਰ ਜੀ ਅਸੀਂ ਤਾਂ ਤਵਏਆ ਵਾਲਾ ਸਮਾਂ ਵੇਖਿਆ ਐ।☝️☝️☝️👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️✍️✍️💯😊
@gurindersandhuan
@gurindersandhuan Жыл бұрын
ਵਾਹ ਜੀ ਵਾਹ ਬਹੁਤ ਖੂਬ ਜੀ ਰੰਗ ਬੰਨ੍ਹਿਆ ਪਿਆ ਜੀ
@jaswindersidhu9397
@jaswindersidhu9397 Жыл бұрын
Rattan bai and team...kmaaal da kam kr rhe ho...eh podcast bhut sohna lgya.
@preetpalsinghchandi7969
@preetpalsinghchandi7969 Жыл бұрын
Bai ji rang bannta jyonde rho veer rattan dhalwal ruhh kush ho gyi gllan battan sun k
@AadeshBrar-io4bg
@AadeshBrar-io4bg Жыл бұрын
Bhaut vdiya.. waheguru kirpa kre
@vijaypalsinghchandowal6105
@vijaypalsinghchandowal6105 Жыл бұрын
Great job rattandeep singh dhaliwal bhaji
@Singh-zc5pr
@Singh-zc5pr Жыл бұрын
Thanks!
@jashanjotkaur3910
@jashanjotkaur3910 Жыл бұрын
Sir sanu podcast di bht wait hundi a te jine mrji tym da hove sunida poora a te aj wala podcast schii bht sohna c Haase Haase vich bht sohnia gallan sikhia ☺️☺️
@honey_op8608
@honey_op8608 Жыл бұрын
ਦੋਬਾਰਾ ਲੇ ਕੇ ਆਇਓ ਜੀ ਬਹੁਤ ਵਧੀਆ ਗੱਲਬਾਤ ਜੀ 🙏🙏🙏
@DarshanSingh-es2os
@DarshanSingh-es2os Жыл бұрын
ਵਾਹ ਜੀ ਵਾਹ ਵਾਹਿਗੁਰੂ ਗੁਰੂ ਏਸੇ ਤਰ੍ਹਾਂ ਹੀ ਕ੍ਰਿਪਾ ਕਰਦੇ ਰਹਿਣ ।
@sukhvinderkaur6586
@sukhvinderkaur6586 Жыл бұрын
ਸੁਖਰਾਜ ਵੀਰੇ ਤੁਸੀ ਯੁੱਧਵੀਰ ਸਿੰਘ ਦਾ ਨਾਮ ਨਹੀਂ ਲਿਆ ।ਸਭ ਤੋਂ ਪਹਿਲਾਂ ਤਾਂ ਤੁਸੀ ਓਹਨਾ ਨਾਲ ਈ ਕਵੀਸ਼ਰੀ ਸ਼ੁਰੂ ਕੀਤੀ ਸੀ। ਉਹ ਵਖਰੀ ਗੱਲ ਆ ਤੁਹਾਡੇ ਕੋਈ ਵਿਚਾਰਕ ਮਤਭੇਦ ਹੋਏ ਹੋਣਗੇ ਅਤੇ ਤੁਸੀ ਅਲਗ ਹੋਏ ਹੋਵੋਗੇ।ਪਰ ਈਟੀਟੀ ਸਮੇਂ ਸ਼ਰੂਆਤ ਵਿੱਚ ਤੁਸੀ ਤੇ ਯੁੱਧਵੀਰ ਦੋਵੇਂ ਹੀ ਗਾਉਂਦੇ ਸੀ।ਮੈਨੂੰ ਯਾਦ ਆ ਮੈਂ ਵੀ ਕਦੇ ਕਦੇ ਤੁਹਾਡੇ ਨਾਲ ਆਗੂ ਗਾਉਂਦੀ ਹੁੰਦੀ ਸੀ,TEACHER TRAINING CAMP ਚ। ਯੁੱਧਵੀਰ ਹੁਣ ਇਸ ਦੁਨੀਆ ਵਿੱਚ ਨਹੀਂ ਹੈ।ਜੇਕਰ ਤੁਸੀ ਉਸ ਦਾ ਨਾਮ ਵੀ ਲੈਂਦੇ ਤਾਂ ਸਾਨੂੰ ਵਧੀਆ ਲੱਗਦਾ।
@jshshsggdhs2467
@jshshsggdhs2467 Жыл бұрын
Bahut vdhia Sukhraj Sir ,trrakkian kro 🎉
@kirandeepkaurjattana4357
@kirandeepkaurjattana4357 Жыл бұрын
16 mint tkk sunn k mera comment krn nu dil kr ayea riha hi ni gya .. mere mummy nu mai morning eh podcasts jrur sunayugi .. kuki mere mummy eh glan de bhot shoukeen ne .. sachi rooh khush krti veere 🤲🏻👌🏻👌🏻 baki mai sara podcast sunn k ik hor comment v krugi jrur ❤
@robbinbhangu8663
@robbinbhangu8663 Жыл бұрын
ਬਾਈ ਚੰਗੀਆਂ ਗੱਲਾ ਧੁਰ ਤੱਕ ਸੁਣੀਆ ਜਾਂਦੀਆਂ ❤
@deepkatnoria1841
@deepkatnoria1841 Жыл бұрын
ਬਹੁਤ ਵਧੀਆ ਪੋਡਕਾਸਟ,, ਆਨੰਦ ਆ ਗਿਆ ❤
@BarinderSinghKamboj
@BarinderSinghKamboj Жыл бұрын
ਵਾਹ ਉ ਬਾਈ ਨਜਾਰਾ ਆ ਗਿਆ ਛੁੱਟੀ ਆਲੀ ਗੱਲ ਸੁਣ ਕਿ ਬਾਕੀਆਂ ਵੀ
@myvillagemyfarm2997
@myvillagemyfarm2997 Жыл бұрын
ਵਾਹਿਗੁਰੂ ਜੀ ਕਾ ਖਾਲਸਾ ! ਵਾਹਿਗੁਰੂ ਜੀ ਕੀ ਫਤਹਿ !!.. ੴ
@sahejbrar4700
@sahejbrar4700 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ
@gurpreetwaraich8818
@gurpreetwaraich8818 Жыл бұрын
ਸਵਾਦ ਆਗਿਆ ਪੂਰੀ ਗਲਬਾਤ ਸੁਣਕੇ । ਵਾਹ ਕਵਿਸ਼ਰੋ
@cutebabyteer6136
@cutebabyteer6136 Жыл бұрын
ਰਤਨ ਦਿਲ ਖੁਸ਼ ਕਰਤਾ ਬਾਈ, ਧੰਨਵਾਦ ਜੀ
@BaljinderSingh-jl8gn
@BaljinderSingh-jl8gn Жыл бұрын
ਮਨ ਖੁਸ਼ ਹੋ ਗਿਆ ਮੈਂ ਪੂਰਾ ਸੁਣਿਆਂ ਜੀ ਵਾਹ ਜੀ ਵਾਹ ਬਾਬਾ ਨਾਨਕ ਮੇਹਰਾਂ ਬਖਸ਼ੇ
@p.k.65
@p.k.65 11 ай бұрын
Sukraj singh ji very good
@birfatehsingh5546
@birfatehsingh5546 Жыл бұрын
Bahut vdiya podcast veere mn khush ho gya,pta hi nai lgya time kive lng gya
@HarpreetSingh-kp3mh
@HarpreetSingh-kp3mh Жыл бұрын
ਬਾ-ਕਮਾਲ ❤
@Soothingsensations1
@Soothingsensations1 Жыл бұрын
kya baat❤❤🎉🎉🎉
@MANJITSINGH-s5t7x
@MANJITSINGH-s5t7x Жыл бұрын
ਬਹੁਤ ਵਧੀਆਂ ਲੱਗਿਆ ਜੀ
@dr.jagtarsinghkhokhar3536
@dr.jagtarsinghkhokhar3536 Жыл бұрын
ਬਹੁਤ ਖੂਬ
@gurvinder_matharoo
@gurvinder_matharoo Жыл бұрын
ਸੱਤ ਸ਼੍ਰੀ ਅਕਾਲ ਸੁਖਰਾਜ ਜੀ ਤੁਹਾਨੂੰ ਸੁਣਕੇ ਦੇਖ ਕੇ ਹਮੇਸ਼ਾ ਮਨ ਖਿੜ ਜਾਂਦਾ ਹੈ ਜੀ
@kirandeepkaurjattana4357
@kirandeepkaurjattana4357 Жыл бұрын
Bhot sohna podcast bhot sohniya glan kitiya 💯👌🏻👌🏻 bhot kuj sikhn nu mileya 😊
@BhupinderSingh-pr5yc
@BhupinderSingh-pr5yc Жыл бұрын
ਬਈ ਸੁਆਦ ਆ ਗਿਆ ਬਹੁਤ ਵਧੀਆ
@KindaMann-pw3zg
@KindaMann-pw3zg Жыл бұрын
Mere pind sandohe di shan . master sukhraj Singh g ❤❤❤❤❤
@kulwinder1345
@kulwinder1345 Жыл бұрын
ਬਹੁਤ ਜਾਦੇ ਸੋਹਣੀਆ ਗਲਾਂ
@chamkaur_sher_gill
@chamkaur_sher_gill Жыл бұрын
ਰਤਨ ਵੀਰ ਜੀ ਤੁਹਾਡੀਆ ਸਾਰੀਆ ਵੀਡੀਉ ਪੂਰੀਆ ਵੇਖਦੇ ਹਾ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@kingrandhawa8839
@kingrandhawa8839 Жыл бұрын
ਰੂਹਾਂ ਖੁਸ਼ ਕਰਤੀਆਂ ਬਾਬਿਓ 🙏ਬਾਬੂ ਰਜਬ ਅਲੀ ਤੇ ਉਨ੍ਹਾਂ ਦੀਆਂ ਲਿਖਤਾਂ ਅਤੇ ਮਾਂ ਬੋਲੀ ਪੰਜਾਬੀ ਸੱਭਿਆਚਾਰ ਸਾਹਿਤ ਨੂੰ ਜਿੰਦਾ ਰੱਖਣ ਵਾਲੇ ਉਹਨਾਂ ਦੇ ਵਾਰਸਾਂ ਨੂੰ ਦਿਲੋਂ ਸਲੂਟ ਆ ਜੀ ਅਤੇ ਸਮੂਹ ਸਹਿਯੋਗੀਆਂ ਦੇ ਦਿਲੋਂ ਧੰਨਵਾਦੀ ਹਾਂ 🙏 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏
@tejwindersingh1890
@tejwindersingh1890 Жыл бұрын
Bhut vadya g waheguru g mehr karn Vera te
@sukhjotvirdi307
@sukhjotvirdi307 Жыл бұрын
one of the best podcast
@dawinderchauke2226
@dawinderchauke2226 Жыл бұрын
Jinna mrji vadda krlo veer asi end takk hi Jawa ge hmesha❤
@HarmanJotkaur-np9pd
@HarmanJotkaur-np9pd Жыл бұрын
Mai pind ehna veerea nu hmesha hrr sal sun de aa ❤❤
@Dosanjh84
@Dosanjh84 Жыл бұрын
ਬਹੁਤ ਵਧੀਆ ਗॅਲਬਾਤ ਬਾਈ ਜੀ|
@amarsidhu7911
@amarsidhu7911 Жыл бұрын
Bhut vadia bai ji skon milya sun ke full episod Dubai tu dekh de a😊
GIANT Gummy Worm #shorts
0:42
Mr DegrEE
Рет қаралды 152 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
Show with Kavishri Jatha | EP 118 | Talk with Rattan
49:33
Talk with Rattan
Рет қаралды 77 М.
Special Podcast with Ghudda Singh & Baldev Singh | SP 16 | Punjabi Podcast
1:46:22
Special Podcast with Saab Pangota | SP 39 | Punjabi Podcast
1:41:54
Punjabi Podcast
Рет қаралды 38 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 334 М.
Special Podcast with Gurdas Sandhu | SP 20 | Punjabi Podcast
1:16:55
Punjabi Podcast
Рет қаралды 42 М.
Special Podcast with Patwari Saab | SP 19 | Punjabi Podcast
2:03:23
Punjabi Podcast
Рет қаралды 58 М.
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 343 М.