ਜ਼ਿੰਦਗੀ ਵਿੱਚ ਪੈਸਾ ਕਿੰਨਾ ਕੁ ਜ਼ਰੂਰੀ ਹੈ?ਇਨਸਾਨ ਪੈਸਾ ਕਮਾਉਣ ਦੇ ਚੱਕਰ ਵਿੱਚ ਜ਼ਿੰਦਗੀ ਜਉਣਾ ਹੀ ਭੁੱਲ ਚੁੱਕਾ ਹੈ।

  Рет қаралды 2,794

Jimmidandiwal

Jimmidandiwal

Күн бұрын

#jimmidandiwal #billubossfarm #zamindar #punjabi #punjabisong #jatt #jattlife #jatt #farming #farmer #farmerlife #viralvideo #viralreels #video #viralvideos #desi

Пікірлер: 7
@tarsemdhaliwal5032
@tarsemdhaliwal5032 2 ай бұрын
right bro keep it
@jimmidandiwal1209
@jimmidandiwal1209 2 ай бұрын
Thanks ਜੀ
@3456753
@3456753 2 ай бұрын
Beautiful place, myself also making same
@jimmidandiwal1209
@jimmidandiwal1209 2 ай бұрын
Thanks lot Ji Share plz video
@kulvinderhappy8671
@kulvinderhappy8671 2 ай бұрын
ਬਹੁਤ ਵਧੀਆ ਜੀ ਸਕੂਨ ਦੀ ਗੱਲ ਲਈ ਬਾਈ ਜੀ। ਪਿਤਾ ਟੀਚਰ ਸੀ। ਮੈਂ ਡਾਕਟਰੀ ਲਾਈਨ ਚ ਸੀ। ਕੰਮ ਝੂਠ ਦਾ ਇਕ ਪਾਸੇ ਡਾ਼ ਨੂੰ ਦੁਜਾ ਰੱਬ ਪਰ ਅੰਦਰੋਂ ਗ਼ਲਤ ਸੀ। ਬਾਪੂ ਨੇ ਰਟਾਇਰਮੈਟ ਤੇ ਆ ਕੇ ਖੇਤੀ ਵੱਲ ਧਿਆਨ ਕੀਤਾ ਕੁੱਝ ਜੱਦੀ ਸੀ ਕੁੱਝ ਆਪਣੀ ਮੇਹਨਤ ਨਾਲ ਖਰੀਦੀ ਉਹਨੇਂ ਬਹੁਤ ਸੱਚ ਕਮਾਈਆਂ ਮੈਂ ਇੱਕ ਦਿਨ ਮਹਿਸੂਸ ਕੀਤਾ ਸੱਜਣਾ ਸਵੇਰੇ ਉਠਦਿਆਂ ਰਾਤੀਂ ਸੋਦੀਆਂ ਲੋਕਾਂ ਲਈ ਬਿਮਾਰੀ ਮੰਗਦਾ ਬਿਮਾਰ ਬੰਦੀਆਂ ਦੀ ਕਮਾਈ ਖਾਦਾਂ ਭਾਜੀ ਕੰਮ ਤੋਂ ਨਫ਼ਰਤ ਜੀ ਹੋਗੀ ਫੇਰ ਕੰਮ ਤਾਂ ਕਰਨਾ ਪਰ ਸੱਚਾ ਕਰਨਾ ਫੇਰ ਬਾਪੂ ਨੇ ਕਿਹਾ ਖੇਤੀ ਤੋਂ ਸੱਚਾ ਕੇਹੜਾ ਕੰਮ ਬਾਬੇ ਨਾਨਕ ਦਾ ਕੀਤਾ ਦੱਸਿਆ ਸੱਚਾ ਕੰਮ ਖੇਤਾਂ ਵਿਚ ਕਦੇ ਗਿਆ ਨੀਂ ਪਰੋਫਟਂ ਦੀ ਗੱਲ ਤੇ ਬਾਪੂ ਨੇ ਕਿਹਾ ਮੈਂ ਖੜ੍ਹਾ ਹੁਣ ਬਾਪੂ ਨੂੰ ਮਿੱਟੀ ਨਾਲ ਮਿੱਟੀ ਨਹੀਂ ਦੇਖਿਆ ਗਿਆ ਆਖ਼ਰ ਕੰਠੇ ਖੇਤੀ ਕਰਨ ਲੱਗੇ ਭਾਜੀ ਹੱਥੀਂ ਜੰਗਲ ਪੱਟੇ ਮੈਹਨਤ ਕਿਤੀ ਬਾਪੂ ਇਕ ਦੋਸਤ ਬਣ ਗਿਆ ਬਾਪੂ ਲਈ ਖੇਤੀ ਕੀਤੀ ਜੋਂ ਹੋਇਆ ਬਾਪੂ ਦੇ ਹੱਥ ਅੱਗੇ ਉਹ ਦੇਵਤੇ ਨੇ ਕਦੇ ਵਾਧੇ ਦੀ ਖੁਸ਼ੀ ਘਾਟੇ ਦਾ ਗਮ ਨਹੀਂ ਕੀਤਾ ਭਾਜੀ ਖੇਤੀ ਬੰਦੇ ਨੂੰ ਹਰ ਰੋਜ਼ ਮਰਨਾ ਜਿਉਣਾਂ ਸਿਖਾਂ ਦਿੰਦੀ ਪਹਿਲਾਂ ਜ਼ੇਬ ਵਿਚ ਦੱਸ ਹਜ਼ਾਰ ਵੀ ਇਕ ਰੁਪਿਆ ਲੱਗਦਾ ਸੀ। ਜੱਦ ਖੇਤੀ ਕੀਤੀ ਤਾਂ ਸਮਾਂਨ ਕੰਜੁਸੀ ਨਾਲ ਲੈਣਾ ਅਗੋਂ ਜੱਦ ਪਰਸ ਕੱਢਣਾ ਉਹ ਚ ਦੱਸ ਰੂਪਏ ਨੀਂ ਸੀ ਹੋਣੈਂ ਭਾਜੀ ਉਹ ਸਬਰ ਮਹਸੁਸ ਹੋਣਾ ਜੋਂ ਕਰੋੜਾਂ ਪਤੀ ਨੀਂ ਕਰ ਸਕਦਾ ਕਮੀਂ ਥੋੜ੍ਹ ਰੱਬ ਨੇ ਕਾਂਸੇ ਦੀ ਨੀਂ ਪਰ ਮੈਂ ਮੰਗ ਨਹੀਂ ਸਕਦਾ ਬਾਈ ਵਿਆਹੀਆਂ ਹੋਈਆਂ ਕੀਤੇ ਸੋਹਰੇ ਜਾਂਦਾ ਬਾਪੂ ਦੋ ਸੋ ਰੁਪਏ ਦਿਦਾ ਸੀ। ਨੰਗਾ ਕੀ ਨਹਾਉਣਾ ਕਿ ਨਿਚੋੜਾਂ ਪਰ ਸਬਰ ਕਮਾਈਆਂ ਹੁਣ ਖੇਤ ਸਵਰਗ ਬਣਾ ਤੇ ਹਰ ਕਿਸਮ ਦਾ ਬੂਟਾ ਬਾਪੂ ਲਿਆਇਆ ਮੈਂ ਸਾਂਭਿਆ ਸੱਭ ਠੀਕ ਸੀ ਅਚਾਨਕ ਬਾਪੂ ਛੱਡ ਗਿਆ ਸੱਟ ਅੰਦਰੋਂ ਵੱਜੀ ਰੱਬ ਦਾ ਭਾਣਾ ਦੋ ਕੁੜੀਆਂ ਜਦੋਂ ਬਾਪੂ ਦੀ ਕਾਪੀ ਦੇਖੀਂ ਉਹਦੇ ਚ ਪੰਚੀ ਹਜ਼ਾਰ ਸਤਾਰਾਂ ਸਾਲ ਦੀ ਮੈਹਨਤ ਫੇਰ ਸਬਰ ਚਲੋਂ ਖੇਤਾਂ ਵਿਚ ਕੁਝ ਬੂਟੇ ਸੀ ਦਸ ਬਾਰਾਂ ਲੱਖ ਦੇ ਇਹਨਾਂ ਨਾਲ਼ ਕੁੱਝ ਕਰੂਂ ਪਰ ਹੁਣ ਇਟਰੀ ਹੁੰਦੀ ਭਾਈ ਦੀ ਜਿਹੜੇ ਦੋਂਵੇ ਜੀ ਕਮਾਉਂਦੇ ਬਾਈ ਹੁਣ ਕਹਿੰਦਾ ਬੂਟਿਆਂ ਵਿਚ ਹਿੱਸਾ ਚਲੋ ਦਿਤਾ ਮੈਂ। ਬਾਈ ਹੁਣ ਕਿਥੇ ਸਕੂਨ ਕਿਥੇ ਪਿਆਰ ਸੱਭ ਲਾਲਚੀ ਆ
@jimmidandiwal1209
@jimmidandiwal1209 2 ай бұрын
@@kulvinderhappy8671 ਬਾਈ ਮੈ ਤੁਹਾਡੀ ਸਾਰੀ ਗੱਲ ਸਮਝੀ ਤੇ ਮਹਿਸੂਸ ਵੀ ਕਰਨ ਦੀ ਕੋਸ਼ਿਸ਼ ਕੀਤੀ । ਦੇਖੋ ਬਾਈ ਦਿਲ ਸਿੱਟਿਆ ਜਾਂ ਮਨ ਡੋਲ ਕੇ ਤਾਂ ਕੁੱਝ ਹੋਣਾ ਨੀ ,,. ਜਿਵੇਂ ਤੁਹਾਡੇ ਬਾਪੂ ਜੀ ਚੜਦੀ ਕਲਾ ਨਾਲ ਕੰਮ ਨੂੰ ਹੱਥ ਪਿਆ ਸੀ , ਹੁਣ ਸਮਝ ਲੋ ਤੁਹਾਨੂੰ ਜ਼ੀਰੋ ਤੋਂ ਸ਼ੁਰੂ ਕਰਨਾ ਪੈ ਗਏ ,, ਨਾਲੇ ਆਪਾਂ ਤਾਂ ਉਹ ਲੋਕ ਜੋ ਖੇਤਾਂ ਤੇ ਆਪਣੇ ਕੰਮ ਵਿੱਚੋਂ ਖੁਸ਼ੀ ਤੇ ਸਕੂਨ ਲੱਬਦੇ ਹਾ । ਬਾਬਾ ਮਿਹਰ ਕਰੂੰ ਤੂੰ ਕਰੋ ਸਹੀ ਜੀ
@godisone7569
@godisone7569 2 ай бұрын
ਕਬੀਰਾ ਮੈਂ ਜਾਨਿਆ ਦੁੱਖ ਮੁੱਝ ਕੋ, ਦੁੱਖ ਤਾਂ ਸਾਰੇ ਜੱਗ , ਕੋਠੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹੋ ਅੱਗ....
Quando eu quero Sushi (sem desperdiçar) 🍣
00:26
Los Wagners
Рет қаралды 12 МЛН
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 35 МЛН
It’s all not real
00:15
V.A. show / Магика
Рет қаралды 12 МЛН