ਘੜੀਆਂ ਨਾਲ ਭੱਜਦੇ ਅਸੀਂ ਹੌਂਕਦੇ ਫਿਰਦੇ ਆਂ, ਯਾਦਾਂ ਸਾਨੂੰ ਸਾਹ ਦੁਆਉਂਦੀਆਂ | Memories | RED FM Canada

  Рет қаралды 117,863

RED FM CANADA

RED FM CANADA

Күн бұрын

Пікірлер: 236
@narinderjitkaurkaur2244
@narinderjitkaurkaur2244 Жыл бұрын
ਇੰਝ ਲੱਗਦਾ ਮੈਡਮ ਬਰਾੜ ਨੂੰ ਬਸ ਸੁਣੀ ਜਾਈਏ ਇਹ ਗੱਲਾਂ ਕਦੇ ਖਤਮ ਹੀ ਨਾ ਹੋਣ।
@parwindersinghmander6475
@parwindersinghmander6475 Жыл бұрын
Such keha
@parkashkaur9768
@parkashkaur9768 Жыл бұрын
parlkasbkas
@garybal8166
@garybal8166 Жыл бұрын
Very true respect for her
@rachna7683
@rachna7683 10 ай бұрын
Eha nu dekh ke menu apni maa di yaad aa jandi same shakal ena hi odam si 😭😭😭
@jagtarsihal2686
@jagtarsihal2686 7 ай бұрын
ਬਿਲਕੁਲ ਸਹੀ ਕਿਹਾ ਜੀ
@charanjitkaur5225
@charanjitkaur5225 Жыл бұрын
ਲਾਜਵਾਬ ਸੋਚ ਭੈਣ ਜੀ ਤੁਹਾਡੀ ਬੇਟੀ ਦੇ ਵਿਆਹ ਲਈ ਡਾਕਟਰ ਬਰਾੜ ਨੂੰ ਸੱਦਾ ਦੇਣਾ, ਵਾਹ
@jeetkaur7733
@jeetkaur7733 2 ай бұрын
ਕੁਝ ਦਰਦ ਹੁੰਦੇ ਨੇ ਜਿਹੜੇ ਜਿਉਂਣ ਨਹੀਂ ਦਿੰਦੇ, ਕੁਝ ਫਰਜ਼ ਹੁੰਦੇ ਨੇ ਜਿਹੜੇ ਮਰਨ ਨਹੀਂ ਦਿੰਦੇ। ਬਹੁਤ ਖੂਬ ਕਿਹਾ ਮੈਡਮ ਜੀ।
@jasvirkaur-xk9dy
@jasvirkaur-xk9dy 2 ай бұрын
ਅੱਛੀਆਂ ਯਾਦਾਂ ਨਾਲ਼ੋਂ ਦੁਖਦਾਈ ਯਾਦਾਂ ਜ਼ਿਆਦਾ ਚਿਰ ਯਾਦ ਰਹਿੰਦੀਆਂ ਨੇ, ਅਜਿਹਾ ਕਿਉਂ ma'am
@gurdishkaurgrewal9660
@gurdishkaurgrewal9660 Жыл бұрын
ਬਹੁਤ ਵਧੀਆ ਵਿਚਾਰ ਬਰਾੜ ਮੈਡਮ ਦੇ- ਹਮੇਸ਼ਾ ਦੀ ਤਰ੍ਹਾਂ 👍 ਕੁੱਝ ਸੋਚਣ ਲਈ ਮਜਬੂਰ ਕਰਦੇ ਹੋਏ ❤ ਸਾਨੂੰ ਮਾਣ ਹੈ ਇਹਨਾਂ ਤੇ ❤ ਸ਼ੁਕਰੀਆ ਗੁਰਪ੍ਰੀਤ ਜੀ- ਅਜਿਹੇ ਸੰਵੇਦਨਸ਼ੀਲ ਵਿਸ਼ਿਆਂ ਤੇ ਗਲਬਾਤ ਕਰਨ ਲਈ! ਮੁਬਾਰਕਾਂ ਤੇ ਦੁਆਵਾਂ ਜੀ 🙏🏼
@narinderkaur7799
@narinderkaur7799 7 ай бұрын
ਮੈਡਮ ਜੀ ਵਿਧਵਾ ਦੀ ਜ਼ਿੰਦਗੀ ਬਹੁਤ ਸੰਘਰਸ਼ ਭਰੀ ਹੁੰਦੀ ਆ ਸਾਰੀ ਉਮਰ ਸਿਰ ਚਿੱਟੀ ਚੁੰਨੀ ਲੈ ਕੇ ਤੁਰਦੀ ਉਹ ਅਪਣੇ ਪਤੀ ਦੀਆਂ ਯਾਦਾਂ ਵਿੱਚ ਗੁਜ਼ਾਰਦੀ ਆ ਸਮਾਜ ਨੂੰ ਵਿਧਵਾ ਦੀ ਕਦਰ ਕਰਨੀ ਚਾਹੀਦੀ ਆ
@ramandeepsandhu4108
@ramandeepsandhu4108 6 ай бұрын
Chitti chuni bimaar ਮਾਨਸਿਕਤਾ di nishani hai eda nhi hona chahida ji
@arunarora9939
@arunarora9939 4 ай бұрын
बहन बराड जी,कोई 10-12 दिन से ,मैं आपकी वीडियोज देख -सुन रही हूँ।बस, मेरे पास शब्द नहीं हैं,जो आपके लिए प्रयोग करुं।मैं नहीं बता सकती,कि कैसा अजब जादुई स्पार्क है,आपकी बातों में। मैं स्वय॔ ,एक रिटायर्ड टीचर हूँ।मैं अधिकतर ,संस्कृत-हिन्दी पढ़ाती रही हूँ। मेरा सम्बन्ध संस्कृति व सभ्यता से ज्यादा रहा। पर मैं, यू,पी से ब्याह कर पंजाब में आ गई। महसूस किया कि मेरा न जाने पिछले जन्म का कोई रिश्ता , पंजाब के साथ है,यहाँ आकर ,पंजाब की कल्चर ने मुझे इतना आकर्षित किया कि मैं इसके लोकरंग देखकर, हैरान व मस्त हो जाती हूँ। लेकिन आज के बच्चों में अपने विरोधी विचार देखकर, परेशान हो जाती हूँ।इतनी ज्यादा,कि मेरा चरित्र ही अत्यधिक नकारात्मक ,होता चला गया।आज ,मैं अपने जीवन के 76 बसन्त देख चुकी हैं। लेकिन, बहुत-बहुत लम्बे समय के बाद अचानक आपकी वीडियोज सुनकर, एक अद्भुत चिन्गारी,अन्दर से स्फूर्त हुई कि लगभग 25-30 वर्ष बाद, मेरे अन्दर गीत फूटने लगा। अपनी हौबीज को जगाकर खुश होने की इच्छा होने लगी। आपकी हर वीडियो देखकर, बन्द करने को मन ही नहीं करता। आपके साथ बातचीत करने वाली, मैडम गुरप्रीत कौर भी बहुत ही अच्छे तरीके से वार्तालाप को आगे बढ़ाकर ,और भी आकर्षक बना देती है। मैडम बराड ,आपके शब्द इतने मर्मस्पर्शी,दिल के अन्दर ,बहुत गहराई तक घुसकर प्रभाव डिलते हैं,कि दिल चाहता है,आप बोलते ही चले जाएं।यह बात कभी समाप्त ही न हो। या कहीं मुझे लगता है कि मेरे अन्दर डूब चुके, मेरे विचारों को, मेरी इच्छाओं को ,आपने एक चिंगारी से पुनः जिन्दा कर डाला,आपने मेरे जीने की इच्छा पैदा कद दी।आपने हूबहू, मेरे ही विचारों व इच्छाओं को शब्द दे दिये । कितनी ही बार सोचा ,आप पहले क्यों नहीं मुझे मिली? कितनी ही बार सुनते-2 मेरी आँखों में, अपनी जन्दगी के अनुभव याद करके आँसु आये, मैने कितनी ही अपनी पढ़ी -लिखी बहू- बेटियों को ,आपकी वीडियोज सुनने की प्रेरणा दी। मेर दो बहू-बेटे कनाडा, सरी में हैं, उनको भी बताया कि यह मैडम हैं मेरा जीवन के प्रति दृष्टिकोण बदलने वाली। बहुत-बहुत अधिक लिख दिया ।पता नहीं क्या-2 लिख डाला।कुछ गलत हो गया हो तो एक भटको हुई बहन का आलाप समझ कर क्षमा कर देना। बस आपके लिए सम्मान व आदर प्रकट करने के लिए ,शब्द नहीं हैं । बस एक ही शब्द मेरे पास सर्वोच्च है---"गुरुदेव " मैने आपको गुरु मान लाया। काश! आपकी बातों को आज के बच्चे ,दिल से मानकर अपनाएं,अपने संस्कारों व संस्कृति से प्यार करते हुए, जीवन में ग्रहण करते हुए, विश्व के किसी भी देश में चले जाएं, अपनी अच्छाई को फैलाएं। ईश्वर पल-पल आप की रक्षा करे।आपको स्वस्थ- दीर्घायु प्रदान करे!!
@arunarora9939
@arunarora9939 4 ай бұрын
आपकी अल्पज्ञ बहन,अरुण अरोड़ा,Retd,Teacher from Arya Girls Sr,Sec,School,Bathinda(Now in Kharat,Dist,Mohali,) Punjab ,
@arunarora9939
@arunarora9939 4 ай бұрын
Sorry, Not Kharat but it is KHARAR,
@gurchetansingh710
@gurchetansingh710 Жыл бұрын
ਬਿਲਕੁਲ ਸਹੀ ਕਿੰਨਾ ਵੱਡਾ ਦਰਦ ਹੈ ਇਹ ਕੋਈ ਦਰਦੀ ਬੰਦਾ ਹੀ ਸਮਜ ਸੱਕਦਾ ਹੈ। ਵਾਕਿਆ ਬਹੁੱਤ ਕੁੱਝ ਬਦਲ ਗਿਆ ਹੈ।
@darshankaur3433
@darshankaur3433 Жыл бұрын
ਮੈਡਮ।ਨੇ ਤਾ ਰੁਵਾ ਰਵਾ ਕੇ ਬੁਰਾ ਹਾਲ ਕਰ ਦਿਤਾ । ਬਹਤ ਹੀ ਸਚੀਆ ਤੇ ਡੂਘੀਆ ਗਲਾ ਕਰ ਰਹੇ ਨੇ ਮੈਡਮ। ਯਾਦਾ ਕਦੀ ਨਹੀ ਵਿਛੜਦੀਆ। ਹਮੇਸਾ ਨਾਲ ਰਹਿਦੀਆ ਨੇ।ਭਾਵੇ ਚੰਗੀਆ ਹੋਣ ਜਾ ਮਾੜੀਆ। ਯਾਦਾ ਦੇ ਸਹਾਰੇ ਹੀ ਇਨਸਾਨ ਜਿਉਦਾ ਹੈ। ਆਪਣਾ ਅਤੀਤ ਕਦੀ ਨਹੀ ਭੁਲਦਾ। ਤੇ ਇਨਸਾਨ ਨੂ ਆਪਣੁ ਓਕਾਤ ਕਦੀ ਨਹੀ ਭੁਲਣੀ ਚਾਹੀਦੀ।
@RashminderKaur-z8f
@RashminderKaur-z8f Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurjeetSingh-ry5mf
@GurjeetSingh-ry5mf Жыл бұрын
ਭੈਣ ਜੀ ਸਤੁਿ ਸੀ੍ ਅਕਾਲ ਜੀ ਭੈਣ ਜੀ ਜਿਸ ਨਾਲ ਜਿੰਦਗੀ ਦੇ ਪਲ ਬਿਤਾਏ ਹੋਣ ਉੁਹ ਕਦੇ ਨੀ ਭੁਲ਼ਦੇਉਹ ਯਾਦਾ ਮਰਨ ਤੇ ਨਾਲ ਹੀ ਜਾਦੀਆ ਨੇ ਮੇਰੇ ਨਾਲ ਵੀ ਇਹ ਦੁਖਦਾਈ ਘਟਨਾ ਬੀਤੀ ਹੈ ਮੈ ਹਰ ਵਕਤ ਯਾਦ ਕਰਕੇ ਰੋਦੀ ਹਾ ਹਰ ਵਕਤ ਉਦਾਸ ਰਹਿੰਦੀ ਹਾ
@gurjeetkaur9238
@gurjeetkaur9238 Жыл бұрын
ਅੰਟੀ ਜੀ 👏ਜੀ ਲੰਘਿਆ ਵੇਲਾ ਲੰਘਿਆ ਪਾਣੀ ਵਾਪਸ ਨਹੀਂ ਆਉਂਦਾ ਪਰ ਕੌੜੀਆਂ ਯਾਦਾਂ ਮਿੱਠੀਆਂ ਛੱਡ ਜਾਂਦਾ ਤੁਹਾਨੂੰ ਸੁਣਨਾ ਜਿੰਦਗੀ ਦਾ ਤਜਰਬਾ ਕਹਾਉਂਦਾ ਵਧੀਆ ਜੀ 👏
@jagjiwankaur4934
@jagjiwankaur4934 5 ай бұрын
ਤੁਹਾਡੇ ਅਣਮੁੱਲੇ ਬਨਾਮ ਦਿਲ-ਟੁੰਭਵੇਂ ਵਿਚਾਰ ਸੁਣਕੇ ਕੁਵੇਲੇ ਗਿਆ ਭਰਾ ਉਪਕਾਰ ਯਾਦ ਆ ਗਿਆ ਭੈਣ ❤ ਕਾਸ਼! ਉਹਦੇ ਵਿਛੜੋ ਨੇ ਕਈ ਅਜਿਹੇ ਮੌਕੇ ਬਰਦਾਸ਼ਤ ਕਰਨ ਲਈ ਮਜ਼ਬੂਰ ਕਰ ਦਿੱਤਾ ਜੋ ਉਸਦੀ ਮੌਜੂਦਗੀ ਕਾਰਨ ਨਹੀਂ ਸੀ ਝੱਲਣੇ ਪੈਣੇ😢
@jasvirkaur1326
@jasvirkaur1326 Жыл бұрын
ਸਤਿ ਸ਼੍ਰੀ ਅਕਾਲ ਜੀ ਦੋਵਾਂ ਭੈਣਾਂ ਨੂੰ ਬਹੁਤ ਹੀ ਵਧੀਆ ਵਿਚਾਰ ਮੈਡਮ ਬਰਾੜ ਜੀ ਆਪਣੀ ਜ਼ਿੰਦਗੀ ਦੀ ਗੱਲ ਸੁਣਦਿਆਂ ਮਨ ਭਾਵੁਕ ਹੋ ਗਿਆ ਮੇਰਾ!! ਜਸਵੀਰ ਕੌਰ ਬਦਰਾ
@ManjitKaur-ph3ue
@ManjitKaur-ph3ue Жыл бұрын
ਸ੍ਰੀ ਮਤੀ ਬਲਵਿੰਦਰ ਕੌਰ ਜੀ ਮੇਰੀ ਵੀ ਪੁਜ਼ੀਸ਼ਨ ਤੁਹਾਡੇ ਵਰਗੀ ਹੈ । ਫਰਕ ਇਹੋ ਕਿ ਤੁਸੀਂ ਚੈਨਲ ਤੇ ਬਿਆਨ ਕਰ ਰਹੇ ਹੋ ਤੇ ਮੈਂ ਆਪਣੇ ਆਪ ਨਾਲ ਗੱਲਾਂ ਕਰਦੀ ਹਾਂ। ਤੁਹਾਡੀਆਂ ਗੱਲਾਂ ਕਲ਼ੇਜੇ ਨੂੰ ਧੂਹ ਗਈਆਂ । ਮਨਜੀਤ ਕੌਰ
@rajveersohi2886
@rajveersohi2886 Жыл бұрын
ਮੈਡਮ ਦਾ ਨੰਬਰ ਚਾਹੀਦਾ ਜੀ ਮੈ ਵੀ ਮਿਲਨਾ ਚਾਹੁੰਦੀ ਹਾ
@inderjitkaurrandhawa3871
@inderjitkaurrandhawa3871 Жыл бұрын
Is tran lagda hai,ki mere ander freez ho gai shabad,madam Brar di zuban rahin bahar di hava vich sah lai sake hon.please I want to talk with Madam Brar if u can give her contact number.A am a retired lecturer from Punjab.
@i21172rex
@i21172rex Жыл бұрын
ਮੇਨੂੰ ਮੇਰਾ ਸੈਕੋਲੀਜਸਟ ਇਹੋ ਕਹਿੰਦਾ ਤੁਸੀਂ ਓਦੋਂ ਤਕ ਡਿਪ੍ਰੈਸ਼ਨ ਤੋਂ ਬਾਹਰ ਨਹੀਂ ਸਕਦੇ। ਜਿੰਨਾ ਚਿਰ ਤੁਸੀ past ਤੋ ਬਾਹਰ ਨਹੀਂ ਆਉਦੇ। ਮੈਨੂੰ ਸਮਝ ਨਹੀਂ ਸੀ ਆਉਂਦੀ ਮੈ ਕੀ ਕਰਾਂ। Thanks to both of you .I just found out there was nothing wrong with me. It's normal to remember the past.
@SukhdevSingh-hg7qq
@SukhdevSingh-hg7qq 9 ай бұрын
ਸੱਚੀਆਂ ਗੱਲਾਂ ਚੰਗੀਆਂ ਹੀ ਲੱਗਦੀਆਂ ਨੇ।।
@sukhwinderkaur5843
@sukhwinderkaur5843 6 ай бұрын
ਵਾਉ ਭੇਣ ਜੀ ਕੁਝ ਏਦਾਂ ਮੇਰੇ ਨਾਲ ਵੀ ਏਦਾਂ ਹੋਈਆਂ ਹੈ 😢
@ManjeetKaur-kq3rl
@ManjeetKaur-kq3rl 8 ай бұрын
ਤੁਸੀ ਬਹੁਤ ਸੋਹਣੀ ਸਰਵ ਗੁਣ ਸੰਪਨ ਮਾ ਹੋ ਜੀ ਤੁਹਾਡੇ ਬੱਚੇ ਖੁਸ਼ ਕਿਸਮਤ ਨੇ ਮੇ ਮਾ ਨਾਹੀ ਦੇਖੀ ਆਪਣੀ ਦਾਦੀ ਪਰਝਾਇਆ ਚਾਰ ਨੇ ਪਾਲਿਆ ਬੜੇ ਬਰਤਨ ਮਾਝੇ ਫੇਰ ਅਰਦਾਸ ਗੁਰੂ ਕੋਲ ਕੀਤੀ ਕਿ ਮੈਨੂੰ ਕੱਢ ਇਸ ਝਮੇਲੇ ਚੋ ਤੇ ਦੇਲੀਦਿਲੀ ਏਮਜ਼ ਵਿਚ ਨਿੱਤ ਕਲੇਰ ਕਰ ਮਬਬ ਸ ਕਰ ਰਹੀ ਹੈ ਹ ਮੇ ਪੰਜਾਬ ਨਵਸ਼ਹਰ ਦੀ ਪੜ ਮਾ ਦੀ ਬਹਾਲੀ ਯਾਦ ਆਉਂਦੀ ਬਈ ਉਦੀ ਕੋਈ ਫੋਟੋ ਵੀ ਨਹੀਂ ਤੁਸੀ ਸੁਣਦੀ ਹੈ ਬੜੇ ਪਿਆਰੇ ਲਗੇ ਮੈਨੂੰ ਪਿਆਰ ਹੋ ਗਿਆ ਤੁਹਾਡੇ ਨਾਲ ਤੁਹਾਡੇ ਬੋਲਣ ਚ ਤੇ ਸ਼ਕਲ ਵਿਚ ਬੜੀ ਕੋਸ਼ਿਸ਼ ਹੈ ਬਹੁਤ ਸੋਹਣਾ ਬੋਲਦੇ ਲਗਦੇ ਬਈ ਆਪਣੇ ਪ੍ਰੋਫੈਸਰ ਦਾ ਲੈਕਚਰ ਸੁਣ ਰਹੀ ਹ ਬੋਲੋ ਤੇ ਮੇ ਸੁਣਦੀ ਰਹਾ ਜੀ ਗੁਰੂ ਤੁਹਾਨੂੰ ਤੰਦਰੁਸਤੀ ਤੇ ਵੱਡੀ ਉਮਰ ਦੇਵੇ ਜੀ ਧੰਨਵਾਦ
@learnern9260
@learnern9260 6 ай бұрын
ਮੈਡਮ ਬਰਾੜ ਤੁਸੀ ਆਉਣ ਵਾਲਿਆ ਪੀੜ੍ਹੀਆਂ ਲਈ ਨਵੀਂ ਸੋਚ ਸਿਰਜਣ ਵਿਚ ਸਹਾਇਤਾ ਕਰ ਰਹੀਓ । I am anytime feel low I listen mam brar s interview. I feel positive 😊. My thought of mind changed . Thx mam brar your my ideal ❤
@ParwanshPreetSingh
@ParwanshPreetSingh 8 ай бұрын
ਮੈਡਮ ਜੀ ਮੇਰੇ ਹਸਬੈਂਡ ਦੀ ਡੈਥ 10 ਸਾਲ ਪਹਿਲਾ ਹੋ ਗਈ ਸੀ ਮੇਰਾ ਬੇਟਾ ਵੀ 2 ਸਾਲ ਦਾ ਸੀ ਪਰ ਮੈਨੂੰ ਅਜੇ ਵੀ ਇੰਜ ਲੱਗਦਾ ਹੈ ਕੇ ਮੇਰੇ ਹਸਬੈਂਡ ਮੇਰੇ ਤੋਂ ਕਦੇ ਵੀ ਦੂਰ ਨਹੀ ਗਏ ਪਰ ਮੈ ਓਨਾ ਨੂੰ ਯਾਦ ਕਰ ਕੇ ਬਹੁਤ ਰੋਂਦੀ ਹਾਂ
@amanbrar273
@amanbrar273 7 ай бұрын
ਭੁਲਦੇ ਨਹੀ ਮੈਡਮ ਬਰਾੜ ਜੀ ਦਿਲ ਪਿਸ ਜਾਦਾ
@lessonsoflifegurpreetkaurd6169
@lessonsoflifegurpreetkaurd6169 Жыл бұрын
ਬਹੁਤ ਖੂਬਸੂਰਤ ਗੱਲਬਾਤ । ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਵੀ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ❤
@Eastwestpunjabicooking
@Eastwestpunjabicooking Жыл бұрын
ਭੈਣ ਜੀ ਤੁਸੀ ਬਿਲਕੁਲ ਨਿਡਰਤਾ ਨਾਲ ਨੌਜਵਾਨ ਪੀੜੀ ਦਾ ਸੱਚ ਬੋਲਿਆ । ਵਾਕਿਆ ਬੀ ਤੁਹਾਡੇ ਨਾਲ ਰਹਿ ਕੇ ਇਨਸਾਨ ਨਿਡਰ ਤੇ strongਹੋ ਜਾਦਾ
@balrajsekhon7266
@balrajsekhon7266 2 ай бұрын
ਬਲਵਿੰਦਰ ਬਰਾੜ ਸਿਸਟਰ। ਬਹੁਤ ਚੰਗੀ ਸੋਚ ਤੁਹਾਡੀ
@sukhwinderkaur5049
@sukhwinderkaur5049 Жыл бұрын
ਸੱਚਮੁੱਚ ਇੰਝ ਲਗਦਾ ਕਿ ਮੈਡਮ ਜੀ ਦੀਆ ਗੱਲਾ ਸੁਣਦੇ ਹੀ ਰਹੇ ❤
@prabhjotkaur755
@prabhjotkaur755 3 ай бұрын
ਮੇਰੇ ਪਿਤਾ ਦੀ ਮੌਤ ਨੂੰ ੯ ਸਾਲ ਹੋ ਗਏ ਪਰ ਅੱਜ ਵੀ ਦਿਨ ਰਾਤ ਓਹੀ ਦ੍ਰਿਸ਼ ਦੇ ਸੁਪਨੇ , ਸੁਪਨਾ ਵੀ ਇੰਜ ਲਗਦਾ ਜਿਵੇਂ ਸੱਜਰੀ ਓ ਗੱਲ ਆ , ਜਾਣੇ ਅਣਜਾਣੇ ਬਸ ਓਸ ਦਿਨ ਤੇ ਹੀ ਖੜ੍ਹੀ ਆ ਜਿੰਦਗੀ ਅੱਜ ਵੀ ,,, ਉਹ ੧੬ ਸਾਲ ਦੀ ਕੁੜੀ ਕਦੇ ਵੱਡੀ ਹੋ ਹੀ ਨੀ ਸਕੀ ਜਿਸ ਨੇ ਆਪਣੇ ਪਿਤਾ ਦਾ ਸਿਵਾ ਬਲਦਾ ਦੇਖਿਆ ਸੀ
@GamerYT99-u2t
@GamerYT99-u2t Ай бұрын
Mere bachia ne apne pita da Siva 11 -14 sal de Umar vich dekhiye
@punjabsingh8080
@punjabsingh8080 5 ай бұрын
ਬਰਾੜ ਮੈਡਮ ਸੱਚ ਕਿਹਾ ਜਿਸ ਲੱਗ ਇਆ ਸੋਈ ਜਾਣੇ ਕੁਝ ਦਰਦ ਸਾਡੇ ਵੀ ਤੁਹਾਡੇ ਵਰਗੇ ਨੇ
@kaurmanjeet336
@kaurmanjeet336 Жыл бұрын
ਪ੍ਰੋਫੈਸਰ ਸਾਹਿਬ ਜੀ ਤੁਸੀ ਬਿਲਕੁਲ ਠੀਕ ਕਿਹਾ ਹੈ ਕਿ ਦਰਦ ਔਰ ਫਰਜ ਵਿੱਚ ਹੀ ਜਿੰਦਗੀ ਹੁੰਦੀ ਹੈ ।
@jagjiwankaur4934
@jagjiwankaur4934 5 ай бұрын
ਬਰਾੜ ਭੈਣ ਜੀ ਅਤੇ ਗੁਰਪ੍ਰੀਤ ਬੀਬਾ ਜੀ, ਬਹੁਤ ਖ਼ੂਬ 🎉
@satwindertoor8963
@satwindertoor8963 7 ай бұрын
Loka de jhund vich Jadon sach bol ke mein ekalla reh gea, satgura nu yaad kita, mein sawa lakh hogea……wah Kamal lafz
@kirataulakh9610
@kirataulakh9610 6 ай бұрын
ਆਂਟੀ ਜੀ ਇਕ ਬੰਦਾ ਜੀਂਦਿਆਂ ਛੱਡ ਦੇ ਉਹ ਵੀ ਅੱਖਾਂ ਸਾਹਮਣੇ ਉਹ ਵੀ ਜ਼ਿੰਦਗੀ ਬੜੀ ਅੋਖੀ ਬਣ ਜਾਂਦੀ ਹੈ
@purewalsimrat5
@purewalsimrat5 8 ай бұрын
ਅੱਜ ਮੇਰੀ ਮਾ ਨੂ 4 ਸਾਲ ਹੋ ਗਏ ਮੈ ਬਹੁਤ ਉਦਾਸ ਸੀ ਪਰ ਤੁਹਾਡੀ ਗੱਲਾ ਸੁਣ ਕੇ ਬਹੁਤ ਸਕੂਨ ਮਿਲਿਆ ਧੰਨਵਾਦ ਜੀ
@anahat.lubana
@anahat.lubana Ай бұрын
Good thoughts madam brari really like you so much.i also 65 years old.I always remember my past nd also childhood.I also want to meet such role model lady.
@parmindersingh4267
@parmindersingh4267 3 ай бұрын
ਬਹੁਤ ਵਧੀਆ ਗੱਲਬਾਤ ਮੈਡਮ ਬਰਾੜ
@GurjotSingh-n7y
@GurjotSingh-n7y 7 ай бұрын
ਮੈਡਮ ਜੀ ਮੇਰੇ ਵੀ ਅੱਜ ਤਕ ਓ ਪਲ ਅੰਦਰੋ ਨਹੀਂ ਜਾਂਦੇ ਜਦੋਂ ਮੇਰੇ ਡੈਡੀ ਛੱਡ ਕੇ ਗੁਰੂ ਚਰਨਾਂ ਵਿੱਚ ਨਿਵਾਸ ਕਰ ਗਏ ਫੇਰ ਮੇਰੇ ਦਾਦਾ ਦਾਦੀ ਵੀ ਗੁਰੂ ਚਰਨਾਂ ਵਿੱਚ ਨਿਵਾਸ ਕਰ ਗਏ
@amarjitcheema6988
@amarjitcheema6988 Жыл бұрын
Bahut hi vadhiya te shi han meri soch vi eho jhi ae puraniya yadaan nhi bhuldiya hamesha yaad aundiya ne bhawen dukh diyan hon te bhawen sukh diyan.
@GoldySonia-q7j
@GoldySonia-q7j Ай бұрын
Waheguru ji sab priwara te eni k kirpa bna k rkhio koi b bhan sir to naggi na howe sarbat da bhla krio 🙏🙏mere v father d death hogi mnu b apni maa wal dekh k wda dukh lgda k meri maa fikra ki gujar rahi a waheguru kipra bnayi rkhio 🙏🙏
@namistodevi7055
@namistodevi7055 6 ай бұрын
ਬਹੁਤ ਵਧੀਆ ਮੈਡਮ ਜੀ
@Harmandeol2323A
@Harmandeol2323A 2 ай бұрын
I stayed with my Bapu ਜੀ ❤13y he was my god mother taught me everything 🙏⚘️💐i have alots mémoires with him😢love❤respect 🙏🫡him When i come to ਪੰਜਾਬ 🎉i always miss him very much❤😢ਕਈ ਵਾਰ ਜਦੋਂ ਮੈ ਆਕਾਸ਼ ਵੱਲ ਦੇਖਦੀ ਹਾਂ ਮੈਨੂ ਮਹਿਸੂਸ ਹੁੰਦਾ ਹੈ ਸਾਰਾ ਕੁਝ ਉਹੀ ਹੈ ਤਾਰੇ ਚੰਨ ਉਹ ਮੇਰੇ ਬਾਪੂ ਜੀ ਕਿੱਥੇ ਚਲੇ ਗਏ ❤😢
@gaganpandhi7674
@gaganpandhi7674 Жыл бұрын
Bht h vdia ਗੱਲਬਾਤ
@jattlife2548
@jattlife2548 7 ай бұрын
ਸਚਮੁੱਚ ਇਞ ਲਗਦਾ ਕਿ ਮੈਡਮ ਜੀ ਦੀਆ ਗਲ ਸੁਣਦੇ ਹੀ ਰਹੇ❤
@Bhupinderkaur-tq7xe
@Bhupinderkaur-tq7xe 6 ай бұрын
ਜ਼ਿੰਦਗੀ ਤਾਂ ਲੰਘ ਹੀ ਜਾਣੀ ਹੈ, ਤੂੰ ਹੁੰਦਾ ਤਾਂ ਗੱਲ ਕੁਸ਼ ਹੋਰ ਹੋਣੀ ਸੀ 😢
@jasnoorrattan9534
@jasnoorrattan9534 2 ай бұрын
ਯਾਦਾ ਕਰਕੇ ਮੈ ਆਪਣੀ ਟੀਚਰ ਨੂੰ ਤੀਹ ਸਾਲ ਬਾਅਦ ਲੱਭਿਆ ਤੇ ਮਿਲੀ ਬੜੀ ਖੁਸ਼ੀ ਹੋਈ ਮਿਲ ਕੇ
@gurdevgrewal7553
@gurdevgrewal7553 Жыл бұрын
ਮੈਡਮ ਜਦੋਂ ਅਸੀ ਕਿਤੇ ਸਬੱਬ ਨਾਲ ਵਿਛੜੇ ਹੋਏ ਭੈਣ ਭਰਾ ਜਾ ਰਿਸਤੇਦਾਰ ਇਕੱਠੇ ਹੋ ਜਾਣੀਏ ਤਾਂ ਪਿਛਲੇ ਸਮੇ ਦੀਆ ਬੀਤੀਆਂ -ਗੱਲ੍ਹਾ ਯਾਦ ਕਰਕੇ ਕਦੇ ਹੱਸਦੇ ਤੇ ਕਦੇ ਰੋ ਪੈਂਦੇ ਹਾ🙏
@gurdevgrewal7553
@gurdevgrewal7553 Жыл бұрын
ਤੁਰਾਡੀਆਂ ਗਲਾ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ❤
@sukhjinderkaur4400
@sukhjinderkaur4400 Жыл бұрын
ਬਹੁਤ ਬਹੁਤ ਵਧੀਆ ਲੱਗਾ ਜੀ ਸੁਣ ਕੇ ਗੁਰਪ੍ਰੀਤ ਤੁਹਾਨੂੰ ਬਹੁਤ ਦੇਰ ਬਾਅਦ ਤੁਹਾਨੂੰ ਦੇਖਿਆ
@jagjiwankaur4934
@jagjiwankaur4934 5 ай бұрын
ਕਦੇ ਢੋਈ ਨਹੀਂ ਮਿਲਦੀ ਅਹਿਸਾਨ ਫਰਾਮੋਸ਼ ਨੂੰ 😢
@roopasandrah3524
@roopasandrah3524 8 ай бұрын
Thanks a lot Dr Brar, ਸਾਨੂੰ ਸਾਡੇ ਹੀ ਨਾਲ ਮਿਲਾਉਣ ਲਈ, ਕਿਉਕਿ ਕਈ ਵਾਰ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਅਸੀਂ ਤਾਂ ਆਪਣੇ ਆਪ ਨੂੰ ਹੀ ਭੁੱਲੇ ਬੈਠੇ ਹਾਂ, I love you I like you I respect you, God bless you always
@ParamjeetKour-m9h
@ParamjeetKour-m9h Ай бұрын
Tuhadiya gala sun k akhan toh aasun nahi sukde. Harek gal ji karda h puri duniya nu sunaiye Ik ik gal meri bhi jindagi naal resemble kardi hai Bahut dungiya gala dil che dabiya rah jandi hai
@dronkarsingh1009
@dronkarsingh1009 8 ай бұрын
ਰੂਹ ਦੀਆਂ ਬਾਤਾਂ
@saimafaisal4126
@saimafaisal4126 7 ай бұрын
I have a little inkling of punjabi language Its really a great pleasure to listen to dr kaur sahiba ❤ She is really a lady of wisdom and depth 😊
@pindmalwede4641
@pindmalwede4641 Жыл бұрын
ssa meri pyari maa tuhadiya gallan bhut vadiya temainu lgda jidda mai bilkul tuhade vang sochdi aa te tuhade vang bhut sare drd dil ander lai baithi aa dil krda tuhade nal gl mil k rova te tuhadiya gallan sundi raha
@godisone7569
@godisone7569 10 ай бұрын
ਸਤਿਕਾਰ ਯੋਗ ਭੈਣ ਬਰਾੜ ਜੀ, ਨਹੀਂ ਭੁੱਲ ਰਹੀਆਂ ਯਾਦਾਂ ਤੀਜੀ ਚੋਥੀ ਪੰਜਵੀਂ ਦੇ ਮਾਹਟਰਾਂ ਦੀ ਸਖਤੀ ਦੀਆਂ, ਸਤਵੀਂ ਅੱਠਵੀਂ ਨੌਵੀਂ ਦੀਆਂ ਸਕੂਲ ਤੋਂ ਬੰਕ਼ ਮਾਰਨ ਦੀਆਂ, ਅਣਪੜ੍ਹ ਮਾਂ ਪਿਉ ਨੂੰ ਕਈ ਸਾਲ ਬਲ਼ੋਟਿੰਗ ਪੇਪਰ ਦੀ ਸਮਝ ਨਹੀਂ ਆ ਸਕੀ ਸੀ .. ਪੱਚੀ ਪੈਸੇ ਦੀ ਕੀਮਤ ਅੱਜ ਦੇ ਦਸ ਰੁਪਏ ਜਿੰਨੀ ਸੀ ਨਿੱਕ ਸੁੱਕ : * ਬਚਪਨ ਵਿੱਚ ਸੁਣਿਆ ਸੀ ਕਿ ਵੱਡੇ ਹੋ ਕੇ ਮਿਲਣਗੀਆਂ ਬਹੁਤ ਖੁਸ਼ੀਆਂ ਪਰ ਹੁਣ ਪਤਾ ਲੱਗਿਆ ਐ ਕਿ ਇੱਥੇ ਤਾਂ ਮੁਸਕਰਾਉਣ ਲਈ ਵੀ ਤਮੀਜ ਚਾਹੀਦੀ ਐ * ...
@reenakhosla8787
@reenakhosla8787 6 ай бұрын
Mujhe punjabi padhni likhni nhi aati lekin bahut achhe se samajh ati h. Apka ek ek shabd dil ki gahraiyon tk pahuch jata h. Kitni asani se aap badi se badi baat keh jate ho. Sahitya adhoora h apke shabdon vicharon k bina . Main apne apko itne achhe se vyakt nhi kr pa rhi k main apki tareef m kya bolu. U r amazing. Bahut achhe bahut achche bahut hi achhe. These are all my own thoughts and my own philosophy of life . 🙏🙏🙏🙏
@JaswinderKaur-ik4hu
@JaswinderKaur-ik4hu 2 ай бұрын
Balwinder bhain ji Very nice
@satveerkaursharma6063
@satveerkaursharma6063 11 ай бұрын
Lucky are your children mam ...they have such an experienced mom and a great personality in their life....❤Ur words add energy in life🙏Just wish to keep listening u....🙏
@harinderbhandal5998
@harinderbhandal5998 Жыл бұрын
ਮੈ ਏਹ ਸੱਭ ਕੁੱਝ ਸੁਨਣ ਤੋ ਬਾਅਦ ਵੀ ਰੋਂਦੀ ਰਹੀ 😢
@jaswindersinghbarring4310
@jaswindersinghbarring4310 7 ай бұрын
Me also dear.... Sukhvinder Barnala 😢
@mahinderjeetkaur4985
@mahinderjeetkaur4985 Жыл бұрын
ਬਹੁਤ ਵਧੀਆ! ਵੀਚਾਰ ਮੈਡਮ ਜੀ
@sarbjeetkaursahota6290
@sarbjeetkaursahota6290 2 ай бұрын
Mai bhut shun di mdm apko te bhut cnga lgda ji mnu 😍
@akashdeepkour9621
@akashdeepkour9621 7 ай бұрын
ਤੁਹਾਦੀ ਗਲਾ ਰੁਹ ਨੂ ਛੂਹ ਜਾਦਿਆ ਨੇ
@jasvirgill7893
@jasvirgill7893 Жыл бұрын
Very nice. Waheguru ji
@ManjeetKaur-mo3zm
@ManjeetKaur-mo3zm 7 ай бұрын
Bahut hi vadiya ta shi han meri soch vi eho ae puraniya yadaan nhi bulldaya ❤
@navtejsingh9549
@navtejsingh9549 6 ай бұрын
Wahe guru ji❤❤❤❤❤❤❤🎉🎉🎉🎉🎉🎉🎉🎉
@KamalHill-g8u
@KamalHill-g8u 5 ай бұрын
Shi gl aa bhul ni hunde pall..mere dad ni haige mere mumma di v ahi stry aa bht aukha viah kita c veer g..iko bhra c..oh v ni reha bht dukhi ne mumma..
@HarpreetKaur-lu1ns
@HarpreetKaur-lu1ns 5 ай бұрын
Mam g waheguru tuhadi umar lambi kre
@jatinderkaur4685
@jatinderkaur4685 2 ай бұрын
Very nice good information thanks Mam Brar ji always blessed i am Proud of you ❤🎉
@AshaRani-zj7yz
@AshaRani-zj7yz 7 ай бұрын
Madam ji. Ander dia gllan sunke bohat Bohat changa lagya. Sat shri Akal ji.
@rippandeepsivia8948
@rippandeepsivia8948 11 ай бұрын
Very nice and motivational speaker
@varyamsingh3791
@varyamsingh3791 2 ай бұрын
Realy madm Brar brave and intellectual.
@majorsidhu4864
@majorsidhu4864 Жыл бұрын
Very true madam Brar. Very nice conversation
@sukhsagargill2203
@sukhsagargill2203 Жыл бұрын
Wah jee wah Balwinder bhain jee. Very emotional and 100% true. I have no words to explain how I feel when I am listening to you. 😢😢😢😢
@JagjitSingh-jf1ct
@JagjitSingh-jf1ct Жыл бұрын
Sukooon sukooon...meri bhen jee karda tusi 4-5 ghante boli jao..gbu Waheguru hamesha Khush rakhe
@harwindersingh8944
@harwindersingh8944 Жыл бұрын
ਬਹੁਤ ਹੀ ਵਧੀਆ ਲੱਗਿਆ, ਇਹ ਤਜਰਬਾ ਤੁਸੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ।
@baljitdhillon6653
@baljitdhillon6653 3 ай бұрын
So good every single word 🙏🙏🙏
@amanbrar273
@amanbrar273 Жыл бұрын
ਵਿਛੋੜ ਝਲਣਾ ਪਿਆਰੀ ਕਦੇ ਭੁਲਦੇ
@abhajoshi3579
@abhajoshi3579 Жыл бұрын
Beautiful conversation, heart touching, so truthful ❤️❤️❤️
@AmandeepKaur-l8d
@AmandeepKaur-l8d Жыл бұрын
Assi past nu ignore nhi kar sakde Right mam g
@OjasBoparai-bt8ur
@OjasBoparai-bt8ur 2 ай бұрын
Really Mrs Brar you r great.
@OjasBoparai-bt8ur
@OjasBoparai-bt8ur 2 ай бұрын
Mrs Boparai
@RajveerSingh-qm8zs
@RajveerSingh-qm8zs 3 ай бұрын
Very nice Madam ji
@simarjitkaur-g6w
@simarjitkaur-g6w 3 ай бұрын
Mere bache v bhr gye aa ma g m smjh skdi aa thodi feeling❤
@amanbrar273
@amanbrar273 Жыл бұрын
🙏ਯਾਦਾ ਭੁਲਾ ਨਹੀ ਸਕਦੇ
@jagjiwankaur4934
@jagjiwankaur4934 5 ай бұрын
ਅਹਿਸਾਨ ਫਰਾਮੋਸ਼ ਨੂੰ ਰੱਬ ਕਦੇ ਢੋਈ ਨਹੀਂ ਦਿੰਦਾ😢
@rajindersaini8714
@rajindersaini8714 Жыл бұрын
Bahut khubsurat vichar Mam ji
@GurjantSingh-yy4bm
@GurjantSingh-yy4bm 6 ай бұрын
Bahut inspiring hai
@KulwinderKaur-n2p
@KulwinderKaur-n2p 5 ай бұрын
Sat sri akal bhen ji mere father de death jado m 4 sal de see pr aj tk be yad har time dil bich rehndi Meri maa n sanu both dukhan nal palia hun Meri b Umar 64 de a
@Pro-dm8dd
@Pro-dm8dd Жыл бұрын
Very painful experience,helping me a lot!! Thank you 🙏 😢
@jobanbhullar10
@jobanbhullar10 8 ай бұрын
O log vi ta kde na kde sada jikar krde hon ge🙌
@HarjeetkaurMaan
@HarjeetkaurMaan 4 ай бұрын
Harjeetkaurmaangoodmadamji❤
@ashasharma7412
@ashasharma7412 9 ай бұрын
Madam ki baton ne rula diya. Deep ideas.
@HarpalSingh-nt4qz
@HarpalSingh-nt4qz 3 ай бұрын
Good madam ji
@shransan1822
@shransan1822 7 ай бұрын
shide oh jandi hai sab ❤
@RaoAslam
@RaoAslam 6 ай бұрын
Dr.sahiba u great 😃
@amarjitsidhu5666
@amarjitsidhu5666 Жыл бұрын
ਸਹੀ ਜਿੰਦਗੀ ਜਿਉਣ ਦੀ ਜਾਂਚ ਦੱਸਦੇ ਬੋਲ
@akwinderkaur5517
@akwinderkaur5517 3 ай бұрын
Shai gal a
@RED_LINE
@RED_LINE Жыл бұрын
Very nice to listen to this bright and well spoken woman🙏
@naturesworld5781
@naturesworld5781 Жыл бұрын
Heart touching message 👌👌🙏🙏
@devindersidhu1592
@devindersidhu1592 7 ай бұрын
Great ho mam tusi ❤❤❤
@ashasharma7412
@ashasharma7412 9 ай бұрын
Really emotional conversation.
@balrajsekhon7266
@balrajsekhon7266 2 ай бұрын
ਸਿਸਟਰ ਮੈਂ ਵੀ ਬਰਾੜਾਂ ਦੀ ਧੀ
@parmindersukh1647
@parmindersukh1647 Жыл бұрын
Sahi keha bilkul
@kamaldeepkaur3817
@kamaldeepkaur3817 2 ай бұрын
ਮੈੰ ਅੱਜ ਬਹੁਤ ਰੋੲਈ ਆਂ😢
@BhupinderKaur-df8tb
@BhupinderKaur-df8tb 7 ай бұрын
ਮਹਾਨ ਔਰਤ ਘੜੀ ਆ ਬਰਾੜ ਉਸ ਘਾੜਤ ਅਕਾਲ ਪੁਰਖ ਨੇ।
To Brawl AND BEYOND!
00:51
Brawl Stars
Рет қаралды 17 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Kalma De Kafle with Dr. Balwinder Kaur Brar || Host : MP Singh
36:27
Voice of India Media
Рет қаралды 2,6 М.
Best Punjabi Podcast by Harman Sekhon With Balwinder Brar | The Teachings of Guru Nanak
28:19
Lao Karlo Gal | Podcast Ep 11 | Navneet Randhey | Hardeep Dhaliwal
1:00:13
Navneet Randhey
Рет қаралды 133 М.