ਦੁਬਈ ਤੋਂ ਮਾੜੇ ਹਾਲਾਤਾਂ 'ਚ ਮੁੜ ਕੇ ਇਥੇ ਲਾ ਲਈ ਰੇਹੜੀ, ਪਰ ਹਾਲਾਤ ਨੀ ਬਦਲੇ

  Рет қаралды 13,190

Punjabi Lok Channel

Punjabi Lok Channel

10 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel #Punjabilok_Channel
Punjab , Punjab food , punjab street food , chole bhature , dubai , punjabi , help

Пікірлер: 94
@baljinderkaur3083
@baljinderkaur3083 9 күн бұрын
ਕੋਈ ਗੱਲ ਨਹੀਂ ਨਰਾਜ ਨਾ ਹੋਵੋ ।ਦੇਰ ਸਵੇਰ ਜਰੂਰ ਸੁਣੀ ਜਾਵੇਗੀ।ਇਹ ਪੰਜਾਬੀ ਵੀ ਭ‌ਈਆਂ ਕੋਲ਼ੋਂ ਤੰਬਾਕੂ ਖਾਣ ਵਾਲਿਆਂ ਕੋਲੋਂ ਹੀ ਖਾ ਕੇ ਰਾਜੀ ਨੇ।
@balbirsinghusajapmansadasa1168
@balbirsinghusajapmansadasa1168 8 күн бұрын
ਪਰਮਾਤਮਾ ਨਾ ਕਿਸੇ ਨਾਲ਼ ਨਰਾਜ ਹੁੰਦਾ ਤੇ ਨਾ ਕਿਸੇ ਨੂੰ ਦੁੱਖ ਦਿੰਦਾ।ਇਹ ਆਪਣੇ ਕਰਮ ਕੀਤਿਆਂ ਦਾ ਲੇਖਾ ਹੁੰਦਾ।ਜਿਵੇਂ ਆਪਾਂ ਵੇਖ ਹੀ ਰਹੇ ਹਾਂ ਕਈ ਲੋਕ ਕਿੰਨੇ ਮਾੜੇ ਕੰਮ ਕਰਦੇ ਨੇ।ਦਿਲ ਨਾਛੱਡੋ ਭਾਈ ਨਾਮ ਜਪੋ ।ਲਹਿਰਾਂ ਬਹਿਰਾਂ ਹੋ ਜਾਣਗੀਆਂ।
@googleuser747
@googleuser747 8 күн бұрын
ਵੀਰ ਜੀ ਫਿਰ ਤਾਂ ਹਰ ਬਾਈਏ ਨੇ ਬੜੇ ਚੰਗੇ ਕਰਮ ਕੀਤੀ ਹੋਣੇਆ ਜਿਹੜਾ ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਵਿੱਚ ਇਹਨਾਂ ਦੀਆਂ ਦੁਕਾਨਾਂ ਰੇੜੀਆ ਤੇ ਲਹਿਰਾਂ ਬਹਿਰਾਂ ਹੋਈਆਂ ਪਈਆਂ ਨੇ ਅਤੇ ਹਰ ਪੰਜਾਬੀ ਦੇ ਕਰਮ ਬੜੇ ਮਾੜੇ ਨੇ ਜਿਹੜਾ ਉਹਨਾਂ ਦੀਆਂ ਦੁਕਾਨਾਂ ਰੇੜੀਆ ਤੇ ਕੋਈ ਪੰਜਾਬੀ ਨਹੀਂ ਆਉਂਦਾ ਸ਼ਰਮ ਸਾਨੂੰ ਆਉਣੀ ਚਾਹੀਦੀ ਹੈ ਕਿ ਅਸੀ ਬਾਈਆ ਤੋ ਗੰਦਾ ਅਤੇ ਮਿਲਾਵਟੀ ਚੀਜਾਂ ਲੈ ਲੈਂਦੇ ਹਾਂ ਪਰ ਕਿਸੇ ਪੰਜਾਬੀ ਦੀ ਦੁਕਾਨ ਜਾਂ ਰੇੜੀਆ ਤੇ ਜਾਣਾ ਵੀ ਪਸੰਦ ਨਹੀਂ ਕਰਦੇ ਇਹ ਬੀਮਾਰੀ ਸਾਡੇ ਵਿੱਚ ਹੈ ਇਹ ਸਾਨੂੰ ਮੰਨਣਾ ਚਾਹੀਦਾ ਹੈ ਜੀ!ਇਸ ਵਿੱਚ ਇਹਨਾਂ ਦੇ ਕਰਮਾਂ ਦਾ ਦੋਸ਼ ਨਹੀਂ ਸਾਡੀ ਨੀਅਤ ਦਾ ਦੋਸ਼ ਹੈ ਵੀਰ ਜੀ ਦੋਸ਼ੀ ਅਸੀ ਪੰਜਾਬੀ ਖੁੱਦ ਹਾਂ ਜਿਨ੍ਹਾਂ ਵਿੱਚ ਮੈ ਵੀ ਆਉਂਦਾ ਹਾਂ ਜੀ।
@gurveer.singh.grewal.3361
@gurveer.singh.grewal.3361 8 күн бұрын
ਮੈਂ ਬਥੇਰਾ ਕੂਮੈਟਾ ਵਿੱਚ ਪੰਜਾਬੀਆਂ ਦੀ ਜਾਂਨ ਨੂੰ ਪਿੱਟਦਾ ਭੲੀਆ ਕੋਲ਼ ਨਾਂ ਜਾਓ ਪੰਜਾਬੀਆਂ ਕੋਲੋਂ ਖਾਓ ਆਪਣੇ ਭਰਵਾਂ ਦੀ ਹੈਲਪ ਕਰੋਂ ਮੈਂ ਵੀ ਪੰਜਾਬੀਆਂ ਕੋਲੋਂ ਹੀ ਖਾਂਦਾ ਸਬਜ਼ੀ ਕੁਛ ਵੀ ਲੈਣਾਂ ਪੰਜਾਬੀ ਰੇਹੜ੍ਹੀ ਜਾਂ ਦੁਕਾਨ ਤੋਂ
@simrangrewal4951
@simrangrewal4951 8 күн бұрын
Asi ta chadd ta bihari kolo khana
@gurveer.singh.grewal.3361
@gurveer.singh.grewal.3361 8 күн бұрын
@@simrangrewal4951 ok bro. thanks 🙏
@gurdevkaur1209
@gurdevkaur1209 8 күн бұрын
ਜੁਗ ਜੁਗ ਜੀਓ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ ਸਭ ਕੁੱਝ ਠੀਕ ਹੋ ਜਾਵੇਗਾ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਜੀ ਹੌਸਲਾ ਰੱਖੋ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਖੁਸ਼ੀਆਂ ਬਖਸ਼ਣ ਜੀ
@paramjitsingh6295
@paramjitsingh6295 8 күн бұрын
ਵਾਹਿਗੁਰੂ ਜੀ ਜਰੂਰ ਭਾਲ਼ੀ ਕਰਨ ਗੇ ਜੀ
@user-xu2pw4eo5w
@user-xu2pw4eo5w 8 күн бұрын
ਪੰਜਾਬ ਦੇ ਵੀਰੋ ਭੈਣੋ ਇਨਾ ਦੀ ਮਦਦ ਕਰੋ ਲੋੜਵੰਦ ਹਨ Sikh sangat from 🇺🇸 USA Canada 🇨🇦
@makhansingh3002
@makhansingh3002 8 күн бұрын
ਵਾਹਿਗੁਰੂ ਮੇਹਰ ਕਰੇਗਾ ਵੀਰ ਤੋਂ ਗਾਹਕ ਸੰਭਾਲੇ ਜਾਣੇ ਗੁਰੂ ਰਾਮਦਾਸ ਜੀ ਮੇਹਰ ਕਰੀ
@RomikaSharma-no9in
@RomikaSharma-no9in 8 күн бұрын
ਸਾਰੀ ਸੰਗਤ ਇਕਠੇ ਹੋ ਕੇ ਸਾਥ ਦਿੳ
@AvtarSingh-pw7fv
@AvtarSingh-pw7fv 8 күн бұрын
ਵਾਹਿਗੁਰੂ ਜਰੂਰ ਭਲੀ ਕਰਨਗੇ😊
@jaswinderkaur8558
@jaswinderkaur8558 8 күн бұрын
Veer nu support karo veere wahe guru da jap karde raho kirpa hovege
@GurwinderSingh-zi4fd
@GurwinderSingh-zi4fd 8 күн бұрын
ਭਾਅ ਥੋੜਾ ਮੁੱਲ ਵੇਖ ਕੇ ਲੋਕ ਸੋਚਦੇ ਕਿ ਕਵਾਲਟੀ ਨਾਲ ਸਮਝੌਤਾ ਕਰਦਾ ਹੋਣਾ, ਜਿਹੜਾ ਠੋਕ ਕੇ ਰੇਟ ਲਾਵੇ, ਲੋਕ ਓਥੇ ਜਾਂਦੇ, ਭਾਂਵੇ ਗੰਦ ਹੀ ਖਵਾਈ ਜਾਣ,,ਹੌਂਸਲਾ ਨਾ ਹਾਰ ਵੀਰੇ, ਗੁਰੂ ਰਾਮਦਾਸ ਸਾਹਿਬ ਜੀ,ਬੜੇ ਬੇਅੰਤ ਆ,ਹੁਣ ਜਦੋਂ ਵੀ ਸ਼ਹਿਰ ਆਵਾਂਗੇ ਜਰੂਰ ਤੁਹਾਡੇ ਕੋਲੋਂ ਛਕ ਕੇ ਜਾਵਾਂਗੇ, ਜਿੰਨਾ ਹੋ ਸਕਿਆ ਕਰਾਂਗੇ ਜੀ,,ਸੱਚੇ ਪਾਤਸ਼ਾਹ ਜੀ,ਸਦਾ ਮਿਹਰ ਭਰਿਆ ਹੱਥ ਰੱਖਣ ਜੀ,
@jagjitsingh283
@jagjitsingh283 9 күн бұрын
Waheguru ji sarbat da bhala kri malka sub de kaarj raas kri malka tera sukar hae mere malka 🤲
@ParamjitSingh-pb1cv
@ParamjitSingh-pb1cv 8 күн бұрын
ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨਗੇ 👍👍
@Destination693
@Destination693 8 күн бұрын
ਏਹ ਵੀਰ ਨੂੰ ਜਿੱਥੇ ਤੱਕ ਮੈਂਨੂੰ ਲੱਗਦਾ ਬਹੁਤਾ ਸਮਾਂ ਨਹੀਂ ਹੋਇਆ ਰੇਹੜੀ ਲਾਉਂਦੇ ਨੂੰ ਏਹ ਲੋਕੇਸ਼ਨ ਪਾਹਵਾ ਦੁਕਾਨ ਤੇ ਪੁਤਲੀ ਘਰ ਦੇ ਵਿੱਚ ਜੀ ਟੀ ਰੋਡ ਉਪਰ ਹੀ ਰੇਹੜੀ ਲੱਗੀ ਵਾ ਦੁਕਾਨ ਜਾ ਰੇਹੜੀ ਚਲਦੇ ਨੂੰ ਥੋੜ੍ਹਾ ਸਮਾਂ ਲੱਗਦਾ ਜਰੂਰ ਵਾ ਹੁਣ ਪਰਵਾਸੀ ਵੀਰ ਕਾਫ਼ੀ ਸਮੇਂ ਤੌ ਦੁਕਾਨ ਜਾ ਰੇਹੜੀ ਲਾ ਕੇ ਬੈਠੇ ਨੇ ਗ੍ਰਾਹਕ ਬਣਾਉਣ ਵਿਚ ਸਮਾਂ ਤੇ ਲੱਗਦਾ ਹੀ ਵਾ ਇਕ ਗੱਲ ਬਹੁਤ ਸੋਹਣੀ ਲੱਗੀ ਵੀਰ ਦੀ ਜੋ ਸਮਾਨ ਵੱਧ ਜਾਂਦਾ ਘਰ ਨਹੀਂ ਲਾ ਜਾਂਦਾ ਨਹੀਂ ਤੇ ਸਮਾਨ ਵੇਚਿਆ ਜਾਵੇ ਜਾ ਨਹੀਂ ਪਵੇ ਪਿਆ ਖਰਾਬ ਹੋ ਜਾਵੇ ਕੋਈ ਮੁਫਤ ਕੋਈ ਨਹੀਂ ਦੇਂਦਾ ਕੂੜੇ ਵਿਚ ਸੁੱਟ ਦਿੰਦੇ
@sakinderboparai3046
@sakinderboparai3046 8 күн бұрын
ਅੱਜ ਤੋਂ ਚਲੇਗੀ ਦੁਕਾਨ । ਵੀਡੀਓ ਪੈ ਗਈ।
@user-pd6rg3ye8n
@user-pd6rg3ye8n 8 күн бұрын
Bilkul schi keha baba g bhiya saab nu jehar khaba rahe bt ohna kol loog kha rahe hai ...sport punjabi pra di kro
@GurpreetSingh-td8xd
@GurpreetSingh-td8xd 4 күн бұрын
ਹਾਏ ਰੱਬਾ ,,,😢😢😢😢ਜ਼ਿੰਦਗੀ ਬੜੇ ਮਾੜੇ ਚੰਗੇ ਦਿਨ ਦਿਖਾਉਂਦੀ
@kuldeepkaur6313
@kuldeepkaur6313 9 күн бұрын
Support Punjabi veer noo
@deepasingh3807
@deepasingh3807 8 күн бұрын
ਮਾਲਕ ਤਰੱਕੀਆ ਬਖਸਣ ਭਰੋਸਾ ਰਖੋ
@DelightfulRoadCar-vp8zc
@DelightfulRoadCar-vp8zc 8 күн бұрын
ਵਾਹਿਗੁਰੂ ਜੀ ਵੀਰ ਨੂੰ ਤਰੱਕੀ ਕਾਮਯਾਬੀ ਬਖਸਣ
@luckytoor2661
@luckytoor2661 8 күн бұрын
Waheguru mehar kru🙏
@ParamjitKaur-bp4de
@ParamjitKaur-bp4de 8 күн бұрын
ਅਸੀ ਇੱਕ ਦਿਨ ਇਕ ਢਾਬੇ ਤੇ ਗਏ । ਓਥੇ ਭਈਏ ਨੇ ਨੱਕ ਸਾਫ਼ ਕੀਤਾ ਤੇ ਉਸੇ ਹੱਥਾਂ ਨਾਲ ਗ੍ਰਾਹਕਾਂ ਨੂੰ ਖਵਾਉਣ ਲੱਗ ਪਿਆ । ਅਸੀ ਤਾਂ ਉੱਠ ਕੇ ਆ ਗਏ ।
@sukhdeepdhindsa6157
@sukhdeepdhindsa6157 8 күн бұрын
😂😂😂😂ਛੀਛੀਛੀਛੀ
@sonyfoujigurdaspur
@sonyfoujigurdaspur 8 күн бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@pmjk8937
@pmjk8937 8 күн бұрын
Bai Ji Panjabi veera da sath dia kro.
@user-fk9qz5xy2l
@user-fk9qz5xy2l 8 күн бұрын
ਮੈਂ ਅੱਜ ਤੋ ਬਾਅਦ ਮੈਂ ਪੰਜਾਬੀ ਵੀਰਾਂ ਤੋ ਹੀ ਖਰੀਦਾ ਆ
@karanbaraich2300
@karanbaraich2300 9 күн бұрын
Waheguru ji mehar kru
@Kim_ave_chan
@Kim_ave_chan 8 күн бұрын
Waheguru ji sachhe Paatsahaa ji mehar Karange 🌺🙏🌺Veer ji honsla rakho Satguru Sachhe Paatsahaa Dhan guru Ramdass ji Maharaj 🌺🙏🌺Sahai honge🙏🙏🙏🙏🙏
@gurdevsingh22Q
@gurdevsingh22Q 8 күн бұрын
ਵਾਹਿਗੁਰੂ ਮੇਹਰ ਕਰੇ.... ਤਰੱਕੀਆਂ ਦੇਵੇ ਖੁਸੀਆ ਲਿਆਵੇ ਸਭ ਦੇ ਘਰ 🙏🏻🙏🏻🙏🏻ਇਹੀ ਅਰਦਾਸ ਆ 🙏🏻
@gurwindersingh8652
@gurwindersingh8652 8 күн бұрын
Dhan guru nanak dev ji jaroor kirpa karnge
@RajpalSingh-jz3dj
@RajpalSingh-jz3dj 8 күн бұрын
Waheguru waheguru waheguru waheguru waheguru waheguru ji
@mankind905
@mankind905 8 күн бұрын
ਸਪੋਟ ਕਰੋ।
@SukhdevSingh-pz8ii
@SukhdevSingh-pz8ii 8 күн бұрын
ਵਾਹਿਗੁਰੂ ਜੀ ਕਿਰਪਾ ਕਰਨ ਗੇ।।
@puneetkaundal5691
@puneetkaundal5691 8 күн бұрын
Wahe guruji
@GurjantSingh-be5cg
@GurjantSingh-be5cg 8 күн бұрын
Ankal ji TUC tension na lwo wahiguru hamesha nal a
@jashpalsingh1875
@jashpalsingh1875 8 күн бұрын
ਵਾਹਿਗੁਰੂ ਤੇ ਭਰੋਸਾ ਰੱਖ
@makhansingh3002
@makhansingh3002 8 күн бұрын
ਵੀਰ ਜੀ ਅਮਿ੍ਰਤਸਰ ਕਿਹੜੇ ਰੋਡ ਤੇ ਆ
@gsingh949
@gsingh949 8 күн бұрын
Mere naal khud edda da kuj beet reha,, VEER,,, same menu ve eda he feel honda...
@user-bj6ns8oz7i
@user-bj6ns8oz7i 8 күн бұрын
Parmatma tuhadi mehnat da fal jarur debe🙏
@BhagatSingh-wf7mv
@BhagatSingh-wf7mv 8 күн бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
@hardeepsinghsingh7016
@hardeepsinghsingh7016 8 күн бұрын
Keep it up 💯💪
@TarsemSingh-et5cg
@TarsemSingh-et5cg 7 күн бұрын
Waheguru ji
@mrsandhuji
@mrsandhuji 8 күн бұрын
Rab bhala kroga bai ji .. Dhan guru Ramdas ji 🙏
@VikasKumar-kb7ko
@VikasKumar-kb7ko 7 күн бұрын
Waheguru ji mehar krn apni sb te 🙏❤
@satgurkotra2543
@satgurkotra2543 8 күн бұрын
ਵਾਹਿਗੁਰੂ ਮੇਹਰ ਕਰੀ
@butasinghsidhu9208
@butasinghsidhu9208 8 күн бұрын
ਵਾਹਿਗੁਰੂ ਮਿਹਰ ਕਰੇ
@brarbrar5464
@brarbrar5464 8 күн бұрын
Waheguru ji chadde kla ch rkhan sera no
@gillvikramjitsingh427
@gillvikramjitsingh427 Күн бұрын
Waheguru Ji mehar karange
@user-st3ts7hg6f
@user-st3ts7hg6f 7 күн бұрын
Waheguru jaror mehar kroga
@R.NGcollection
@R.NGcollection 8 күн бұрын
Wahi Guru
@user-qo4wd9lq8m
@user-qo4wd9lq8m 8 күн бұрын
Waheguru waheguru waheguru waheguru ji
@kirpalsingh2765
@kirpalsingh2765 8 күн бұрын
❤❤❤❤❤parmatma ji kirpa karan ge
@lovelysinghdhaliwal2680
@lovelysinghdhaliwal2680 8 күн бұрын
Waheguru ji karo mehar
@manveersingh5087
@manveersingh5087 8 күн бұрын
Kismat jarrur sath devegi
@googleuser747
@googleuser747 8 күн бұрын
ਮੁੱਛੜ ਵੀਰੇ ਬਈਏ ਸਾਡੇ ਭਰਾ ਨਹੀਂ ਹਨ!ਉਹਨਾਂ ਦਾ ਡੀਐਨਏ ਪੰਜਾਬੀ ਡੀਐਨਏ ਨਹੀਂ ਹੈ ਜੀ!ਜੋ ਤੁਹਾਡੇ ਕਾਰੋਬਾਰ ਖਾ ਜਾਣ! ਤੇ ਜੋ ਤੁਹਾਡੀ ਡੈਮੋਗਰਾਫੀ ਚੇਂਜ ਕਰ ਦੇਣ! ਜੋ ਤੁਹਾਨੂੰ ਨਾਮਰਦ ਬਣਾਉਣ ਲਈ ਆਪਣੇ ਖਾਣਿਆਂ ਚ ਕੈਮੀਕਲ ਪਾਉਣ! ਉਹ ਤੁਹਾਡੇ ਭਰਾ ਤੇ ਨਹੀਂ ਹੋ ਸਕਦੇ ਜੀ!ਫਿਲੌਰ ਤੋਂ ਨਕੋਦਰ ਜਾਣ ਵਾਲੀ ਸੜਕ ਤੇ ਜਿੰਨੇ ਵੀ ਗੁੜ ਬਣਾਉਂਦੇ ਨੇ ਭਈਏ ਉਹਨਾਂ ਦੀ ਚੈਕਿੰਗ ਹੋਈ ਸੀ! ਤੇ ਉਥੋਂ ਉਹ ਕੈਮੀਕਲ ਫੜਿਆ ਗਿਆ ਜਿਹੜਾ ਸਿਹਤ ਲਈ ਬੜਾ ਖਤਰਨਾਕ ਹੈ ਵੀਰੋ!ਫੂਡ ਐੰਡ ਸਪਲਾਈ ਮਹਿਕਮੇ ਦੇ ਆਫੀਸਰ ਨੇ ਦੱਸਿਆ ਸੀ ਕਿ ਇਹ ਕੈਮੀਕਲ ਬੰਦੇ ਦੇ ਬੱਚਾ ਪੈਦਾ ਕਰਨ ਦੀ ਸ਼ਮਤਾ ਨੂੰ ਘੱਟ ਕਰਦਾ ਹੈ ਵੀਰ ਜੀ!ਪਰ ਇਹ ਖਬਰ ਪੂਰੇ ਪੰਜਾਬੀਆਂ ਤੋ ਛੁਪਾ ਲਈ ਗਈ ਕਿਉਂ ਇਹ ਖਬਰ ਦੱਬ ਲਈ ਗਈ ਸੀ ਜੀ?ਉਹ ਤਾ ਕੁੱਝ ਲੋਕਾਂ ਨੇ ਮੋਕੇ ਤੇ ਵੀਡੀਓ ਬਣਾ ਲਈ ਸੀ ਤੇ ਸੋਸ਼ਲ ਮੀਡੀਆ ਤੇ ਪਾ ਤੀ ਸੀ ਤਾ ਕੁੱਝ ਲੋਕਾਂ ਤੱਕ ਖਬਰ ਪਹੁੰਚੀ! ਪਰ ਅਸੀ ਇਸ ਤੋ ਵੀ ਨਹੀ ਸਮਝ ਰਹੇ ਸਾਡੇ ਨਾਲ ਜੋ ਚਾਲ ਚੱਲੀ ਜਾ ਰਹੀ ਹੈ ਜੀ!ਕੀ ਯੂ ਪੀ ਬਿਹਾਰ ਵਿੱਚ ਇਹ ਉਸ ਕੈਮੀਕਲ ਦੀ ਵਰਤੋ ਕਰਦੇ ਨੇ ਗੁੜ ਬਣਾਉਣ ਲਈ ਨਹੀਂ ਕਰਦੇ!ਕਿਉਂ ਕੇ ਉਥੇ ਇਹਨਾਂ ਦੇ ਅਸਲੀ ਆਪਣੇ ਭਰਾ ਨੇ ਅਸੀਂ ਇਹਨਾਂ ਦੇ ਭਰਾ ਨਹੀਂ ਜੀ! ਅਤੇ ਅਸੀ ਆਪਣੇ ਅਸਲੀ ਭਰਾ ਪੰਜਾਬੀ ਬੰਦੇ ਦੀ ਦੁਕਾਨ ਜਾਂ ਰੇੜੀ ਤੇ ਜਾਣਾ ਵੀ ਪਸੰਦ ਨਹੀਂ ਕਰਦੇ!ਕਿਉ ਅਸੀਂ ਇਹ ਨਹੀਂ ਸਮਝ ਰਿਹੇ ਕੇ ਸਾਡੇ ਨਾਲ ਇਕ ਸਾਜਿਸ਼ ਕੀਤੀ ਜਾ ਰਹੀ ਹੈ ਜੀ!ਅਸੀਂ ਖੁੱਦ ਆਪਣੀ ਬਰਬਾਦੀ ਨੂੰ ਆਪਣੇ ਘਰਾਂ ਤੱਕ ਲੈ ਜਾ ਰਿਹੇ ਹਾਂ ਵੀਰੋ!ਆਉ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਈਏ ਜੀ!ਸੌਦਾ ਮਹਿੰਗਾ ਹੋਵੇ ਜਾਂ ਸਸਤਾ ਸਿਰਫ ਪੰਜਾਬੀ ਵੀਰਾਂ ਕੋਲੋਂ ਹੀ ਖਰੀਦਾਂਗੇ ਇਹ ਸੋਚ ਬਣਾਈਏ ਜੀ।
@Knitwell_India
@Knitwell_India 8 күн бұрын
Bahut dukhdai gll
@punjabidriver5978
@punjabidriver5978 8 күн бұрын
Veer Transport aria ch Lai ja Rehri.Jethe Truck Kharde aa.100%Km chale ga.
@navdeepkaur9499
@navdeepkaur9499 7 күн бұрын
Meri punjab vh rehnde Har ik noh benti a k ja k madat karo Baki meri uncle ji noh benti a tuc desi roti bano ehna cheja noh holi bandh karo ta k loka de sehat sahi rahe
@RanveerSingh-gx4rl
@RanveerSingh-gx4rl 7 күн бұрын
Bayiye kddo baar
@lachhmanjohar
@lachhmanjohar 8 күн бұрын
Shikehrheovirji
@Neartonature-fb1iy
@Neartonature-fb1iy 8 күн бұрын
ਪਹਿਲਾਂ ਪੁਰਾਣੇ ਵਪਾਰੀ ਦਾ ਮੁਕਾਬਲਾ ਨਾ ਕਰੋ, ਕਿਉਂਕਿ ਲੋਕ ਅੱਖ ਦੀ ਸ਼ਰਮ ਕਾਰਨ ਨਵੀਂ ਦੁਕਾਨ 'ਤੇ ਨਹੀਂ ਜਾਂਦੇ। ਇਸ ਲਈ ਨਵੀਂ ਥਾਂ 'ਤੇ ਕਾਰੋਬਾਰ ਸ਼ੁਰੂ ਕਰੋ ਅਤੇ ਹਰ ਕਾਰੋਬਾਰ ਨੂੰ ਚੱਲਣ ਵਿਚ ਕੁਝ ਸਮਾਂ ਲੱਗਦਾ ਹੈ।
@KulwinderSingh-ok7wm
@KulwinderSingh-ok7wm 8 күн бұрын
ਵੀਰ। ਚਿੰਤਾ ਨਾ ਕਰ ਵੀਰ ਅਸੀ
@gurisidhu6816
@gurisidhu6816 8 күн бұрын
Veer de halp Karo Yr AK din Apna ve ouna a he hall cho
@jasdevsingh4152
@jasdevsingh4152 8 күн бұрын
Location please
@ravinderkumar540
@ravinderkumar540 8 күн бұрын
Modern Computers, Grand Trunk Rd, Chowk, Putligarh, Amritsar, Punjab 143001 ਦੇ ਸਾਹਮਣੇ ਗੂਗਲ ਮੈਪ ਤੇ ਲੋਕੇਸ਼ਨ ਲਾ ਲਿਓ
@HariSingh-sn2nh
@HariSingh-sn2nh 8 күн бұрын
Punjabio kool jaya kro....punjabio
@user-fk9qz5xy2l
@user-fk9qz5xy2l 8 күн бұрын
ਪੰਜਾਬੀਓ ਕੁਝ ਸੋਚਣਾ ਚਾਹੀਦਾ ਹੈ
@SukhdevSingh-pz8ii
@SukhdevSingh-pz8ii 8 күн бұрын
ਕਿਹੜੀ ਥਾਂ ਐ ।।
@ravinderkumar540
@ravinderkumar540 8 күн бұрын
Modern Computers, Grand Trunk Rd, Chowk, Putligarh, Amritsar, Punjab 143001 ਦੇ ਸਾਹਮਣੇ ਗੂਗਲ ਮੈਪ ਤੇ ਲੋਕੇਸ਼ਨ ਲਾ ਲਿਓ
@gurindersingh7844
@gurindersingh7844 8 күн бұрын
Bai g Punjabi aapney punjabiya kolo nahi Khan gai
@gurisidhu6816
@gurisidhu6816 8 күн бұрын
Punjabi a Lai but Galt gal a
@user-on4nk6dy5o
@user-on4nk6dy5o 8 күн бұрын
ਸਾਡੇ ਪੰਜਾਬੀ ਵੀ ਬਈਆ ਨੂੰ ਹੀ ਕੁੜੀਆਂ ਮੰਗਦੇ ਨੇ ਜ਼ਮੀਰ ਮਰ ਗਿਆ ਪੰਜਾਬੀਆਂ ਦਾ
@jasdevsingh4152
@jasdevsingh4152 8 күн бұрын
Desh apna bahut wadia tuhade supne hi galat aa
@deep_2113
@deep_2113 8 күн бұрын
Sade Punjab Day log up Bihar waleya tho Gand kha rahey Ney par Punjab Da put saf suthrah bana Kay Day raheya hai ush kol nahi Ande paye please support Karo please 😮😢😮😮😮😮😢
@ParamjitKaur-bp4de
@ParamjitKaur-bp4de 8 күн бұрын
ਤੁਸੀਂ ਆਪ ਸੋਚੋ ਇਹ ਭਈਏ public toilet ਹੀ use ਕਰਦੇ ਹੋਣੇ ਜਿੱਥੇ ਨਾ ਸਾਬਣ ਹੁੰਦੀ ਨਾ ਪਾਣੀ ਤੇ ਸਾਫ਼ ਸਫਾਈ ਤਾਂ ਹੁੰਦੀ ਹੀ ਨਹੀਂ ।
@gurveer.singh.grewal.3361
@gurveer.singh.grewal.3361 8 күн бұрын
ਇਸੇ ਚੀਜ਼ ਦਾ ਤੇ ਆਪਣੇ ਪੰਜਾਬੀਆਂ ਨੂੰ ਸਵਾਦ ਆਉਂਦਾ
@jasdevsingh4152
@jasdevsingh4152 8 күн бұрын
Yaar tusi pehla kha k mar hi javo
@AvtarSingh-qc5gs
@AvtarSingh-qc5gs 8 күн бұрын
Bihari tati wale hath v nhi dhonde fir v punjabi biharian kol hi jande ne
@ajsingh348
@ajsingh348 8 күн бұрын
Na veer marna q hai Guru Ramdas ji nu ardass karo aape kirpa hovegi
@Manpreetdhl
@Manpreetdhl 8 күн бұрын
Waheguru
@karanjitsinghdeol3129
@karanjitsinghdeol3129 7 күн бұрын
Es bro da number haga kise kol te send Krna 🙏🙏🙏🙏
@reenarani1539
@reenarani1539 8 күн бұрын
Waheguru ji
@bickycheema2458
@bickycheema2458 8 күн бұрын
Waheguru ji mehar karo
@AvtarSingh-qc5gs
@AvtarSingh-qc5gs 8 күн бұрын
Dhan guru nanak dev ji jaroor kirpa karnge
@dhariwalroadways7519
@dhariwalroadways7519 8 күн бұрын
Waheguru ji
@user-sz4iz9nj4m
@user-sz4iz9nj4m 8 күн бұрын
Waheguru ji
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 22 МЛН
Scary Teacher 3D Nick Troll Squid Game in Brush Teeth White or Black Challenge #shorts
00:47
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 22 МЛН